Lakha Sidhana ਨੇ ਕਿਉਂ ਸਿਆਸਤ ਛੱਡਣ ਦਾ ਕੀਤਾ ਐਲਾਨ EXCLUSIVE INTERVIEW

Поділитися
Вставка
  • Опубліковано 23 кві 2024
  • Lakha Sidhana ਨੇ ਕਿਉ ਸਿਆਸਤ ਛੱਡਣ ਦਾ ਕੀਤਾ ਐਲਾਨ
    Sidhu Moosewala ਦੇ ਪਿਤਾ ਨਾਲ ਕੀ ਹੋਈ ਗੱਲ
    ਲੱਖਾ ਸਿਧਾਣਾ ਦਾ EXCLUSIVE INTERVIEW
    #lakhasidhana #jasveersinghshow #loksabhaelection2024

КОМЕНТАРІ • 656

  • @JasveerSinghShow
    @JasveerSinghShow  10 днів тому +81

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

    • @meradeshowepunjab3155
      @meradeshowepunjab3155 10 днів тому +14

      ਪੰਜਾਬ ਦੇ ਅਸਲੀ ਹੱਕਾਂ ਦੀ ਗੱਲ ਕਰਨ ਵਾਲਾ ਪੱਤਰਕਾਰ ਬਾਈ ਹਮੇਸ਼ਾਂ ਸਪੋਰਟ ਹੈ

    • @tirathkaur847
      @tirathkaur847 9 днів тому +6

      ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਵੀਰਾਂ ਲਈ ਹਮੇਸ਼ਾ ਸਪੋਰਟ ਕਰਾਂਗੇ ਵਾਹਿਗੁਰੂ ਚੜਦੀਕਲਾ ਰੱਖਣ🙏

    • @user-rt8dg2xt8h
      @user-rt8dg2xt8h 9 днів тому +3

      Bohut:good:bal:g

    • @Kiranjeetkaur59843
      @Kiranjeetkaur59843 9 днів тому +2

      Ok g,, ਸਾਡੇ ਵੱਲੋਂ ਫੁੱਲ support 🙏🙏👍👍

    • @RajbirSingh-lq6dn
      @RajbirSingh-lq6dn 9 днів тому

      Jasveer singh veer g satshri akaal bhuat vadia journalist ♥️

  • @darshanhakamwaladh4849
    @darshanhakamwaladh4849 9 днів тому +24

    ਲੱਖਾ ਸਿਧਾਣਾ ਜਿਤਾਓ

  • @JarnailSingh-zx8oc
    @JarnailSingh-zx8oc 9 днів тому +106

    ਜਾਗਦੀਆਂ ਜਮੀਰਾਂ ਜਰੂਰ ਸਾਥ ਦੇਣਗੀਆਂ।

    • @ArshpreetSingh-qg4zy
      @ArshpreetSingh-qg4zy 4 дні тому +1

      Jo sath ne denge ke gll oh marea jamera wale a wehldo comment karn lage dekh lea kro v ke likh de a jekar koe kahe es thag nu vota poun wale sare thag chor han fer bake bena mouka dete he har ek nal ladke soudhebajea hundea jet ke ta honea. Hello honeya

    • @RaviRavi-ij9zh
      @RaviRavi-ij9zh 6 годин тому +1

      @@ArshpreetSingh-qg4zy teri vote kissy ne mangi? mari jamera di vote nahi chahidi tere varge di.

    • @ArshpreetSingh-qg4zy
      @ArshpreetSingh-qg4zy 47 хвилин тому

      @@RaviRavi-ij9zh jetda ne y bake mere vot ne mange sab nu keh deo v ase kehda vot mange a sonu kehda mae dhake nal pouna sonu mange to v ne pende hor dass

  • @kanwalkaur9045
    @kanwalkaur9045 9 днів тому +17

    ਲਖੇ ਨੂੰ ਵੋਟਾਂ ਪਾਉਣ ਜ਼ਰੂਰ

  • @user-qh1yo3yu2f
    @user-qh1yo3yu2f 9 днів тому +15

    ਇਸ ਵਾਰ ਲੱਖੇ ਦਾ ਜਿੱਤਣਾਂ ਬਹੁਤ ਜਰੂਰੀ ਐ

  • @user-wk8xm7ko4k
    @user-wk8xm7ko4k 9 днів тому +159

    ਬਠਿੰਡੇ ਵਾਲੇ ਨੂੰ ਬੇਨਤੀ ਹੈ ਕਿ ਇਸ ਵਾਰੀ ਲੱਖੇ ਨੂੰ ਵੱਧ ਤੋਂ ਵੱਧ ਵੋਟਾਂ ਪਾਉ

    • @devindersingh4714
      @devindersingh4714 9 днів тому +7

      Youth nu ghumrah karan nu koie vote nhi

    • @JatindersinghKaler
      @JatindersinghKaler 9 днів тому

      Lakha bhi Jinda bhad ​@@devindersingh4714

    • @googleuser747
      @googleuser747 9 днів тому +1

      🌶🌶🌶🌶😡😝

    • @googleuser747
      @googleuser747 9 днів тому +17

      ਲੱਖੇ ਵੀਰ ਇਸ ਵਾਰ ਰਿਕਾਰਡ ਤੋੜ ਵੋਟਾਂ ਪੈਣਗੀਆਂ ਤੈਨੂੰ ਜਿਸ ਦੇ ਮਿਰਚਾਂ ਲੱਗਦੀਆਂ ਸੱਚੀਆਂ ਗੱਲਾਂ ਤੋ ਲੱਗ ਲੈਣ ਦਿਉ ਵੀਰ ਜੀ।

    • @jaswindersingh6776
      @jaswindersingh6776 9 днів тому +11

      ਲੱਖੇ ਵੀਰ ਵਰਗੇ ਹੋਰ ਕੈਂਡੀਡੇਟ ਨਹੀਂ ਹੋ ਸਕਦੇ ਪਲੀਜ ਵੀਰ ਜੀ ਤੁਸੀ ਬੈਠਣਾ ਨਹੀ ਮੁਦੇ ਸਿਰਫ ਤੁਸੀ ਚਕਰ ਸਕਦੇ ਹੋ ਪੰਜਾਬ ਦਾ ਭਲਾ ਹੋ ਸਕਦਾ ਹੈ ਜੀ ਬਾਈ ਬਿਲਕੁਲ ਠੀਕ ਕਹਿ ਰਹੇ ਹਨ

  • @SukhdeepSingh-fq8tc
    @SukhdeepSingh-fq8tc 9 днів тому +16

    ਸਾਥ ਦੇਣ ਚਾਹੀਦਾ ਵੀਰ ਲੱਖੇ ਦਾ

  • @MandeepKaur-vy7cb
    @MandeepKaur-vy7cb 9 днів тому +109

    ਲੱਖਾਂ ਸਿਧਾਣਾ ਵੀਰ ਜ਼ਿੰਦਾਬਾਦ

  • @vc5172
    @vc5172 9 днів тому +83

    ਲੱਖੇ ਦਾ ਸਾਥ ਦੇਣਾ ਬਹੁਤ ਬਹੁਤ ਜਰੂਰੀ ਹੈ ਪੰਜਾਬੀਆਂ ਲਈ।

  • @ramneetSingh-lm8pk
    @ramneetSingh-lm8pk 10 днів тому +104

    ਸੱਚੇ ਪਾਤਸ਼ਾਹ ਲੰਬੀ ਉਮਰ ਕਰਨ ਲੱਖੇ. .....ਭਰਾ ਦੀ

  • @bikramjitsingh4720
    @bikramjitsingh4720 9 днів тому +54

    ਮਿਹਨਤ ਕਰਨਾ ਆਪਣਾ ਫਰਜ਼ ਆ ਫਲ ਆਪੇ ਰੱਬ ਨੇ ਦੇਣਾ।

  • @kulwantrai8640
    @kulwantrai8640 9 днів тому +55

    ਇਕ ਮੌਕਾ ਲੱਖੇ ਨੂੰ ਦਿੱਤਾ ਜਾਵੇ

  • @preetrajsinghpreetrajsingh8919
    @preetrajsinghpreetrajsingh8919 9 днів тому +57

    ਲੱਖਾ ਸਿੰਘ ਸਧਾਣਾ ਵੀਰ ਨੂੰ ਜਤਾਓ ਬਠਿੰਡੇ ਵਾਲੇ ਓ

  • @khehrabir1917
    @khehrabir1917 9 днів тому +47

    ਇਕੱਲਾ ਜਿੰਦਾਬਾਦ ਨਾ ਕਹੀਂ ਜਾਓ . ਲੱਖੇ ਨੂੰ ਜਤਾਓ ਵੀ ਪਰਚਾਰ ਵੀ ਕਰੋ

  • @baljindersidhu6048
    @baljindersidhu6048 9 днів тому +11

    ਬਾਈ ਲੱਖਾ ਸਿਧਾਣਾ ਜੀ ਤੁਹਾਨੂੰ ਵੋਟ ਵੀ ਆ ਤੇ ਸਪੋਟ ਵੀ ਆ

  • @patialacombinedistrict4490
    @patialacombinedistrict4490 9 днів тому +40

    ਨਾਲ ਆ ਬਾਈ ਤੇਰੇ ਨਿਰਾਸ਼ ਨਾ ਹੋਇਆ ਕਰ... ਤਖਤਾਂ ਪਲਟਾ ਦਿਆਂ ਗੇ 👍👍💪

  • @charanjeetsingh7782
    @charanjeetsingh7782 9 днів тому +62

    ਬਿਲਕੁਲ ਸੱਚੀਆ ਗੱਲਾਂ ਕਰਦਾ ਹੈ ਸਿਧਾਣਾ

  • @hardishsingh2058
    @hardishsingh2058 9 днів тому +24

    ਜਿੱਤ ਹਾਰ ਦਾ ਮੁੱਦਾ ਨਹੀਂ. ਲੱਖਾਂ ਪੰਜਾਬ ਦਾ ਹੀਰਾ ਹੈ ਲੱਖਾਂ ਸਾਡਾ ਹੀਰੋ ਹੈ।

  • @ranjitsinghchahal273
    @ranjitsinghchahal273 9 днів тому +11

    ਲੱਖਾ ਬਾਈ ਲੱਗੇ ਰਹੋ। ਤੁਹਾਡੀਆਂ ਸਾਰੀਆਂ ਗੱਲਾਂ ਸੱਚ ਨੋ ਲੋਕ ਤੁਹਾਡੇ ਨਾਲ ਹਾਂ।
    ਲੱਖਾ ਜੀ ਜ਼ਿੰਦਾਬਾਦ

  • @KuldeepSingh-fo9mc
    @KuldeepSingh-fo9mc 9 днів тому +58

    ਬਠਿੰਡੇ ਜਿਲ੍ਹੇ ਵਾਲਿਓ ਇਸ ਵਾਰ ਬਾਈ ਲੱਖਾ ਸਿੰਘ ਸਿਧਾਣਾ ਜੀ ਨੂੰ ਦੱਬ ਕੇ ਵੋਟਾਂ ਪਾਇਓ ,

  • @sukhwinderbling1330
    @sukhwinderbling1330 9 днів тому +51

    ਜੇਹੜੇ ਇਨਸਾਨ ਅਣਖੀ ਤੇ ਸੂਰਮੇ ਹੁੰਦੇ ਹਨ ਉਹ ਕਹਿਣੀ ਤੇ ਕਰਨੀ ਦੇ ਪੂਰੇ ਹੁੰਦੇ ਹਨ ਬਠਿੰਡੇ ਵਾਲੇ ਵੋਟਰਾਂ ਨੂੰ ਹਥ ਬੰਨਕੇ ਅਪੀਲ ਹੈ ਲਖਾ ਸਿੰਘ ਸਿਧਾਣਾ ਨੂੰ ਜਿਤਾਕੇ ਪਾਰਲੀਮੈਂਟ ਵਿੱਚ ਭੇਜੋ ❤ ❤

  • @shonkipunjab
    @shonkipunjab 9 днів тому +20

    ਜਸਵੀਰ ਸਿੰਘ ਜੀ, ਮੈਂ ਸਾਡੇ ਲੋਕਾਂ ਤੋਂ ਹੈਰਾਨ ਆ ਮੋਟਰਾਂ ਦੀ ਦਿਨ ਆਉਣ ਵਾਲੀ ਲਾਈਟ ਤੋਂ ਹੀ ਖੁਸ਼ ਨੇ ਜਿਸ ਨੂੰ ਪੰਜਾਬ ਦੀ ਤਰੱਕੀ ਸਮਝੀ ਜਾਂਦੇ ਹਨ। ਦਿਨੇ ਲਾਈਟ ਆਉਣੀ ਵਧੀਆ ਕੰਮ ਆ ਪਰ ਇਸ ਨਾਲ ਪੰਜਾਬ ਦੀ ਖੁਸ਼ਹਾਲੀ ਨਹੀਂ। ਰਹੀ ਗੱਲ ਇਹਨਾਂ ਨੂੰ ਪੁੱਛੇ ਜੇ ਪਹਿਲਾਂ ਲਾਈਟ ਨਹੀਂ ਸੀ ਆਉਂਦੀ ਤਾਂ ਪੰਜਾਬ ਦੀ ਧਰਤ ਦਾ 8,10 ਫੁਟ ਤੇ ਮਿਲਣ ਵਾਲਾ ਪਾਣੀ 300 ਤੇ ਕਿਵੇਂ ਪਹੁੰਚ ਗਿਆ , ਇਹ ਸਵਾਲ ਆ ਮੇਰਾ ਇਸਨੂੰ ਪੰਜਾਬ ਸਰਕਾਰ ਵੱਲੋਂ ਕੀਤੀ ਪੰਜਾਬ ਦੀ ਤਰੱਕੀ ਕਹਿਕੇ ਪ੍ਰਚਾਰਨ ਵਾਲਿਆਂ ਨੂੰ।

  • @JaspalSingh-wr8io
    @JaspalSingh-wr8io 9 днів тому +9

    ਬਾਈ ਤੂੰ ਮਹਾਨ ਹੈ।ਅਰਦਾਸ ਕਰਦਾ ਹਾਂ ਤੇਰੀ ਸੋਚ ਵੀ ਮਹਾਨ ਹੈ।

  • @DharamDhaliwal-dw4hk
    @DharamDhaliwal-dw4hk 9 днів тому +75

    ਲੱਖਾ ਸਿਧਾਣਾ ਮੇਹਨਤ ਸਾਡੇ ਪੰਜਾਬ ਲਈ

  • @sukhpreetdhillon6109
    @sukhpreetdhillon6109 9 днів тому +25

    ਲੱਖਾ ਸਿਧਾਣਾ ਜ਼ਿੰਦਾਬਾਦ

  • @palvindersingh7702
    @palvindersingh7702 8 днів тому +6

    ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਲੱਖੇ ਬਾਈ ਦਾ ਸਾਥ ਦਿਉ ਜੀ ਜੇ ਪੰਜਾਬ ਨੂੰ ਬਚਾਉਣਾ ਹੈ

  • @SurjitKaur-qz3fl
    @SurjitKaur-qz3fl 9 днів тому +23

    ਪੰਜਾਬ ਅਤੇ ਪੰਜਾਬੀਅਤ ਤੇ ਪਾਣੀਆ ਦੇ ਮੁੰਦੇ ਤੇ ਗੱਲ ਕਰਨਾ ਬਾਈ ਲੱਖਾਂ ਮਾਂ ਬੋਲੀ ਨੂੰ ਬਚਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਪੰਜਾਬੀਉ ਜਾਗੋ ਪੰਜਾਬੀਓ ਜਾਗੋ ਬਾਈ ਲੱਖੇ ਦੀ ਸਪੋਟ ਵੀ ਕਰੋ ਅਤੇ ਵੱਧ ਤੋਂ ਵੱਧ ਵੋਟ ਵੀ ਪਾਉ ਲੱਖੇ ਬਾਈ ਨੂੰ ਹਰ ਹਾਲ ਜਿੱਤਾਉਣੈ ਲੋਕੋ ਲੱਖਾਂ ਸਿਧਾਣਾ ਜ਼ਿੰਦਾਬਾਦ

  • @AvtarSingh-
    @AvtarSingh- 9 днів тому +67

    ਪੰਜਾਬ ਵਿੱਚ ਜੇਕਰ ਕੋਈ ਵੀ ਵੋਟ ਬਾਦਲਾਂ ਨੂੰ ਪਾ ਰਿਹਾ ਹੈ ਤਾਂ ਇਹ ਸਮਝੋ ਉਹ ਆਪਣੀ ਵੋਟ ਬੀ ਜੇ ਪੀ ਨੂੰ ਹੀ ਪਾ ਰਿਹਾ। ਇਸ ਕਰਕੇ ਏਸ ਵਾਰ ਵੋਟ ਸੋਝ ਸਮਝ ਕੇ ਪਾਇਓ।।

    • @rachhpalsaini3315
      @rachhpalsaini3315 9 днів тому +3

      Te hor kis nu pauni hai
      You seems to be Congress /Aap Tout

    • @GurwinderSingh-pz1on
      @GurwinderSingh-pz1on 9 днів тому

      Je koi lakhe nu vote pa riha samajh lo Bhagat Singh nu atvadi kehan wale gadara de dohte Simre kutte nu vote pa rahe ha

    • @BaljinderSingh-pb7tp
      @BaljinderSingh-pb7tp 9 днів тому +3

      ਕਾਂਗਰਸ ਵਾਰੇ ਕੀ ਵਿਚਾਰ ਹਨ ਉਹ ਵੀ ਦੱਸਿਆ ਕਿ 84.ਵਿਚ ਆਪ੍ਰੇਸ਼ਨ ਬਲਿਊ ਸਟਾਰ ਤੇ 84.ਦਿੱਲੀ ਵਿਚ ਸਿਖ ਕੌਮ ਨਾਲ ਕੀ ਹੋਇਆ ਤੇ ਬਾਕੀ ਸਾਰੇ ਦੇਸ਼ ਵਿੱਚ

    • @sabi-mansa
      @sabi-mansa 9 днів тому +5

      AAP 🐒🐒 BJP in Punjab 0
      🙏Simrnjeet Singh maan 🪯
      ਲੱਖੇ ਦਾ ਸਾਥ ਦਿਓ ਪੰਜਾਬੀਓ

    • @SinghGill7878
      @SinghGill7878 9 днів тому +1

      ਜੋ ਵੋਟ ਝਾੜੂ ਨੂੰ ਪੈਣੀ ਉਹ ਵੀ ਬੀ ਜੇ ਪੀ ਨੂੰ ਪੈਣੀ ਆ ਆਪ ਭਾਜਪਾ ਦੀ B ਟੀਮ ਆ ਲੋਕੋ ਸਮਝੋ

  • @satnamsingh-re4hr
    @satnamsingh-re4hr 9 днів тому +19

    ਬਠਿੰਡੇ ਵਾਲਿਓ ਸਰਦਾਰ ਲੱਖੇ ਸਿਧਾਣੇ ਨੂੰ ਪੂਰੀ ਸਪੋਟ ਕਰਿਓ ਪੰਜਾਬੀਓ। ਵੱਧ ਤੋ ਵੱਧ ਵੋਟਾਂ ਨਾਲ ਜਿੱਤਾ ਦਿਓ ਵੱਡੇ ਵੀਰ ਨੂੰ ੲਿੱਕ ਮੌਕਾ ਦੇਕੇ ਤਾਂ ਦੇਖੋ ਲੱਖਾ ਵੀਰ ਬਹੁਤ ਲੰਮੇ ਸਮੇ ਤੋ ਲੋਕਾ ਦੇ ਅਸੱਲ ਮੁੱਦੇ ਤੇ ਲੜਦਾ ਅਾ ਰਿਹਾ ਹੈ। ੲਿਸ ਵਾਰ ਹਰ ਘਰ ਚੋ ਲੱਖੇ ਦੀ ਵੋਟ ਲੲੀ ਅਵਾਜ਼ ਓੁਠਣੀ ਚਾਹੀਦੀ ਹੈ।

  • @user-pe5mg5tr3s
    @user-pe5mg5tr3s 9 днів тому +9

    ਲੱਖੇ ਵੀਰੇ ਤੂੰ ਇਸ interview ਵਿੱਚ ਬਹੁਤ ਸਿਆਣੀ, ਡੂੰਘੀ ਅਤੇ ਸੋਚਣ ਵਾਲੀ ਗੱਲ ਕੀਤੀ ।
    ਜੋ ਕਿਹਾ ਕਿ "ਯਾਰ ਮੈਂ ਇੰਨਾਂ ਮੱਥਾ ਮਾਰਦਾਂ, ਇੰਨੀਂ ਗੱਲ ਕਰਦਾਂ ਪਰ ਪੰਜਾਬ ਦੇ ਲੋਕਾਂ ਦੇ ਸਮਝ ਕਿਉਂ ਨੀਂ ਪੈਂਦੀ"
    ਬੱਸਸਸਸਸਸਸਸ ,,,,, ਇਹ ਹੈ👆ਅਸਲ ਨਿਚੋੜ ਅਤੇ ਖ਼ਾਸ ਤੌਰ ਤੇ ਸੋਚਣ ਵਾਲੀ ਗੱਲ🤔🧐
    ਜੇਕਰ ਇਸ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ ਤਾਂ
    ਸਵੇਰੇ ਸਾਜਰੇ ਇਸ਼ਨਾਨ ਕਰਕੇ ਮਨ ਵਿੱਚੋਂ ਸਸਸਸਸਭਭਭਭਭਭ ਕੁੱਝ ਮੈਂ-ਮੈਂ,ਪਰਿਵਾਰ, ਸਮਾਜ, ਰਾਜਨੀਤੀ, ਭਵਿੱਖ ਵਗੇਰਾ ਕੱਢ ਕੇ
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏 ਨੂੰ ਤਨੋਂ-ਮਨੋਂ ਧਿਆ ਕੇ ਗੁਰੂਘਰ ਜਾਵੀਂ
    ਤੈਨੂੰ ਇਕੱਲੇ ਇਸ ਸਵਾਲ ਦਾ ਹੀ ਜਵਾਬ ਨਹੀਂ,,,,, ਤੈਨੂੰ ਤੇਰੇ ਹਰ-ਇੱਕ ਸਵਾਲ ਦਾ ਜਵਾਬ ਅਤੇ ਹੱਲ ਮਿਲ ਜਾਵੇਗਾ ਵੀਰੇ
    🙏♥️🙏♥️ਵਾਹਿਗੁਰੂ ਸਾਹਿਬ ਜੀਓ♥️🙏♥️🙏
    🙏♥️🙏♥️ਸੱਚੇ ਪਾਤਸ਼ਾਹ ਜੀਓ♥️🙏♥️🙏ਤੈਨੂੰ ਅਤੇ ਤੇਰੀ ਸਾਰੀ ਟੀਮ ਨੂੰ ਤੰਦਰੁਸਤੀਆਂ,ਅਡੋਲਤਾ,ਹਿੰਮਤ, ਕਾਮਯਾਬੀਆਂ ਅਤੇ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ ਕਰੇ ਜੀ
    🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️♥️♥️♥️♥️
    ਬਾਕੀ ਜੇਕਰ ਕਿਸੇ ਸ਼ਬਦ ਦਾ ਬੁਰਾ ਲੱਗਿਆ ਹੈ ਤਾਂ ਮੁਆਫ਼ੀ,🙏

  • @user-mu6lg2rx8i
    @user-mu6lg2rx8i 9 днів тому +24

    ਕਿਉਂ ਛੱਡਣ ਸਿਆਸਤ

  • @meradeshowepunjab3155
    @meradeshowepunjab3155 10 днів тому +47

    ਲੱਖੇ ਸਿਧਾਣਾ ਨੇ ਅੰਮ੍ਰਿਤਪਾਲ ਸਿੰਘ ਵੇਲੇ ਸ਼ੱਕੀ ਜਹੀ ਭੂਮਿਕਾ ਨਿਭਾਈ ਸੀ ਪਰ ਫੇਰ ਵੀ ਜੇਕਰ ਇਹ ਪੰਜਾਬ ਦੇ ਹੱਕ ‘ਚ ਬੋਲਦਾ ਤਾਂ ਸਤਿਕਾਰ ਹੈ

    • @Sitara9522
      @Sitara9522 9 днів тому +6

      ਜਿੰਨਾ ਨੂੰ ਹੁਣ ਤਕ ਵੋਟਾਂ ਪਈਆਂ ਓ ਤਾਂ ਬੜੇ ਇਮਾਨਦਾਰ ਸੀ ਵਾਹ ਓ ਲੋਕੋ ਭੋਗਾਂ ਤੇ ਇਕੱਠ ਕਰਦੇ ਓ

    • @sabi-mansa
      @sabi-mansa 9 днів тому

      💯

    • @googleuser747
      @googleuser747 9 днів тому +5

      ਅਮ੍ਰਿਤਪਾਲ ਵੀਰ ਦੇ ਮਾਮਲੇ ਚਂ ਤਾਂ ਅਸੀਂ ਸਾਰੇ ਹੀ ਦੋਸ਼ੀ ਹਾ ਜੀ।ਜੇਕਰ, ਪੂਰਾ ਪੰਜਾਬ ਉਸ ਵਕਤ ਸਾਥ ਦਿੰਦਾਂ ਤਾਂ ਅੱਜ ਉਹ ਜੇਲ੍ਹ ਵਿੱਚ ਨਾ ਹੁੰਦਾ ਇਸ ਵਿੱਚ ਇਕੱਲੇ ਲੱਖੇ ਵੀਰ ਨੂੰ ਦੋਸ਼ੀ ਕਹਿਣਾ ਠੀਕ ਨਹੀਂ ਜੀ ਤੁਸੀਂ ਦੱਸੋ ਕਮੈਂਟ ਕਰਨ ਵਾਲਿਓ ਤੁਸੀਂ ਕੀ ਕੀਤਾ ਅਮ੍ਰਿਤਪਾਲ ਵੀਰ ਦੇ ਮਾਮਲੇ ਚਂ ਜੀ ਜਾ ਅੱਗੇ ਕੀ ਕਰੋਗੇ ਜੀ ਜੇਕਰ ਕੁੱਝ ਕਰੋਗੇ ਤਾਂ ਅਸੀ ਵੀ ਤੁਹਾਡਾ ਸਤਿਕਾਰ ਕਰਾਂਗੇ ਜੀ।

    • @Sardars001
      @Sardars001 8 днів тому +2

      ਲੱਖੇ ਦੀ ਭੂਮਿਕਾ ਦਾ ਤਾਂ ਸਾਨੂੰ ਪਤਾ ਨੀਂ ਵੀਰ , ਪਰ ਤੇਰੇ ਅੰਮ੍ਰਿਤਪਾਲ ਦੀ ਭੂਮਿਕਾ ਦਾ ਤਾਂ ਸਾਰੇ ਪੰਜਾਬ ਨੂੰ ਹੀ ਪਤਾ ਏ । ਉਹ ਬੰਦਾ ਕੋਈ ਜਿਹੜਾ ਸਾਡੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਕੇ ਠਾਣਿਆਂ ਵਿੱਚ ਰੋਲਦਾ ਫਿਰਦਾ ਸੀ । ਉਹ ਵੀ ਆਵਦੇ ਨਿੱਜੀ ਲੜਾਈ ਝਗੜੇ ਲਈ । ਇਹਨੂੰ ਇੱਕ ਵਾਰੀ ਖੂਨ ਦੀ ਉਲਟੀ ਆਈ ਤਾਂ ਇਹਦੀ ਮਾਂ ਹੱਥਾਂ ਪੈਰਾਂ ਵਿੱਚ ਆਗੀ ਕਿ ਮੇਰੇ ਪੁੱਤ ਨੂੰ ਕੁਝ ਹੋ ਨਾਂ ਜਾਵੇ । ਇਹਨੂੰ ਛੇਤੀ ਜੇਲ੍ਹ ਵਿਚੋਂ ਬਾਹਰ ਕੱਢੋ । ਆਪ ਤਾਂ ਧਰਨੇ ਵੀ ਲਾਉਣ ਲੱਗ ਪਈ । ਇਹਦਾ ਪੁੱਤ ਲੋਕਾਂ ਦੇ ਜਵਾਕਾਂ ਨੂੰ ਕਹਿੰਦਾ ਸੀ ਕਿ ਜੇ ਦੋ ਚਾਰ ਮਰ ਵੀ ਗਏ , ਫੇਰ ਕਿਹੜਾ ਮੱਸਿਆ ਲੱਗਣੋਂ ਹਟਜੂ । ਜਦੋਂ ਆਵਦੇ ਤੇ ਪਈ ਉਦੋਂ ਧਰਨੇ ਲਾਉਣੇ ਵੀ ਚੇਤੇ ਆ ਗਏ ।

    • @karmveersingh7578
      @karmveersingh7578 День тому +1

      ​@@Sardars001bilkul Sach kiha Bai ji

  • @harmeetchand2842
    @harmeetchand2842 9 днів тому +25

    ਲੱਖੇ ਵੀਰ ਜੀ ਤੁਸੀਂ ਆਪਣਾਂ ਧਿਆਨ ਜ਼ਰੂਰ ਰੱਖੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @GurmukhSingh-cz2vm
    @GurmukhSingh-cz2vm 9 днів тому +34

    ਲੱਖਾ ਸਿਧਾਣਾ ਪਹਿਲਾਂ ਅਮ੍ਰਿਤਪਾਲ ਸਿੰਘ ਵਾਰੇ ਥੋੜੀ ਸੱਕ ਕੀਤੀ ਪਰ ਚੰਗਾ ਲਖਾ ਸਧਾਣਾ ਜੀਦਾਬਾਦ

  • @malkitsigha5002
    @malkitsigha5002 9 днів тому +25

    ਬਠਿੰਡੇ ਦੇ ਇਲਾਕੇ ਦੇ ਪਿਆਰੇ ਲੋਕਾਂ ਨੂੰ ਬੇਨਤੀ ਹੈ ਕਿ ਲੱਖੇ ਸਿਧਾਣਾ ਨੂੰ ਇਸ ਵਾਰ ਵੋਟਾਂ ਪਾ ਕੇ ਜਿੱਤਾਂ ਦੀਉ। ਕੋਈ ਤਾਂ ਹੋਵੇਗਾ ਜੋ ਸੈਂਟਰ ਸਰਕਾਰ ਵਿਚ ਜਾ ਕੇ ਪੰਜਾਬ ਦੀ ਗੱਲ ਕਰੇ ਗਾ

  • @gurjotsingh445
    @gurjotsingh445 10 днів тому +24

    Bhai Amritpal singh ji da sath deyo saare jaane 🙏

  • @rosysandhu942
    @rosysandhu942 9 днів тому +15

    Veer lakkha jindabad ji

  • @sukhpalgrewal5003
    @sukhpalgrewal5003 9 днів тому +6

    ਬਾਈ ਲੋਕੋ ਲਖੇ ਦਾ ਸਾਥ ਦੇਵੋ ਹੁਣ ਮੌਕਾ ਵੀਰੋ ਜੇ ਪਾਰਲੀਮੈਂਟ ਵਿੱਚ ਨਾਂ ਬੋਲਿਆ ਤਾਂ ਦੇਖਾਂਗੇ

  • @ManjeetKaur-lp7hu
    @ManjeetKaur-lp7hu 9 днів тому +25

    Lakha bai jindabad

  • @inderjeetkau-zi7fh
    @inderjeetkau-zi7fh 9 днів тому +15

    Lakha y zindabad

  • @kirtikhalsachannel8516
    @kirtikhalsachannel8516 9 днів тому +9

    ਬਹੁਤ ਵਧੀਆ ਵਿਚਾਰਾਂ ਧੰਨਵਾਦ ਜੀ ਗਿਆਨੀ ਜਸਵਿੰਦਰ ਸਿੰਘ ਫੱਤਾ ਮਾਲੋਕਾ

  • @Janti838
    @Janti838 9 днів тому +13

    Lakha Sidhana zindabad.1 moka Lakha nu From Bhatinda Deepak Sharma

  • @gurjeetsinghdhindsa4347
    @gurjeetsinghdhindsa4347 9 днів тому +12

    Bhut vadia y ਲੱਖੇ

  • @JasbirSingh-iq1ev
    @JasbirSingh-iq1ev 9 днів тому +7

    ਬਠਿੰਡੇ ਵਾਲਿਓ ਨੂੰ ਲੱਖੇ ਨੂੰ ਜਿਤਾਉਣਾ ਚਾਹੀਦਾ

  • @dhanwantmoga
    @dhanwantmoga 9 днів тому +14

    Vote for Lakha sidhana

  • @JohndeereSwarajlover
    @JohndeereSwarajlover 9 днів тому +5

    ਜਿਤਾਉ ਬਠਿੰਡੇ ਵਾਲਿਉ ਏਸ ਵਾਰ ਲੱਖੇ ਨੂੰ

  • @harmeshpal9717
    @harmeshpal9717 9 днів тому +7

    ਲੋਕ ਤਾਂ ਕਈ ਵਾਰ ਨਵਾਂ ਸਿਰਜ ਚੁੱਕੇ ਹਨ ਪਰ ਬਾਈ ਜੀ ਪੱਲੇ ਨਿਰਾਸ਼ਾ ਹੀ ਪਈ ਆ

  • @swaranjit2481
    @swaranjit2481 9 днів тому +30

    ਇੱਕ ਵਾਰ ਲੱਖੇ ਬਾਈ ਨੂੰ ਮੌਕਾ ਦੇ ਕੇ ਦੇਖ ਲਉ please🙏🙏

  • @kaptanmusicsystemramanmand6921
    @kaptanmusicsystemramanmand6921 9 днів тому +21

    ਲੱਖੇ ਬਾਈ ਦਾ ਸਾਥ ਦੇਦੋ ਬਠਿੰਡਾ ਵਾਲਿਓ ।ਇਸ ਵਾਰ ।ਨਹੀਂ ਤਾਂ ਮੌੜ ਮੰਡੀ ਵਾਂਗ ਬਹੁਤ ਦੁੱਖ ਹੋਣਾ ਜੈ ਅਪਾ ਇਸ ਵਾਰ ਵੀ ਸਾਥ ਨਾ ਦਿੱਤਾ।

  • @paramjitdhamrait5185
    @paramjitdhamrait5185 9 днів тому +6

    Waheguru ji bless you Lakha Singh Sidhana. Very good thinking. Very few people fighting for Punjab, PUNJABI and Punjabiat. There is One of them is Lakha Singh Sidhana. Save Punjab, help Punjab, help Lakha Singh Sidhana. Love from Holland. Paramjit Singh Dhamrait.

  • @Kabaddi662king
    @Kabaddi662king 9 днів тому +13

    Lakha 22❤❤❤❤

  • @kanwalkaur9045
    @kanwalkaur9045 9 днів тому +12

    ਬਠਿੰਡਾ ਵਾਲੇਊ ਲਖੇ ਨੂੰ ਵੋਟਾਂ ਪਾਉਣ ਤੂਹਾਡੀ ਮੇਹਰਬਾਨੀ ਹੋਵੇਗੀ

  • @luckysingh-po1gh
    @luckysingh-po1gh 9 днів тому +10

    Waheguru ji 🙏🌹
    Shiromani akali dal Amritsar jindabad 🙏🌹

  • @shingarasingh4495
    @shingarasingh4495 9 днів тому +33

    ਲੱਖਾਂ ਬਾਈ ਏਸ ਵਾਰ ਇਤਿਹਾਸ ਰਚੂ

  • @arshadkumar7055
    @arshadkumar7055 9 днів тому +7

    Must be voting for lakha

  • @vanshdeepsingh9438
    @vanshdeepsingh9438 9 днів тому +22

    ਜੈ ਮੁਸੈਵਾਲੇ ਦਾ ਬਾਪੂ ਹੁਣ ਚੋਣਾਂ ਲੜੇਗਾ ਫਿਰ ਉਹ ਇੱਜ਼ਤ ਨਹੀਂ ਰਹਿਣੀ ਪਰ ਇਹ ਰਾਜਨੀਤੀ ਹੈ

    • @NavDhiman-fv2pe
      @NavDhiman-fv2pe 9 днів тому +4

      Kyon ni rehni jehdi rajneeti ne putt kha leya jehde leadra ne kha leya ohna de vich ja k hi gal ho sakdi ki puchda koi amm bande nu amm admi aley ne ki kita congress ne ki kita akaliya ne ki kita usde putt lai tu ki kita oh kadan support aa bathinde wLeya wLlo full 🙏 #bapubalkaursingh #sidhumoosewala

    • @vanshdeepsingh9438
      @vanshdeepsingh9438 9 днів тому

      ਵੀਰ ਜੀ ਜੋਂ ਵੀ ਕਹਿਣਾ ਪੰਜਾਬੀ ਵਿੱਚ ਕਹਿਣਾ ਚਾਹਿਦਾ ਹੈ ਵੇਸੈ ਚੰਗੀ ਗੱਲ ਤੁਹਾਨੂੰ ਇੰਗਲਿਸ਼ ਆਉਦੀ ਹੈ ਆਪਣੀ ਮਾਂ ਬੋਲੀ ਵੱਲ ਧਿਆਨ ਦਿਉਂ ਬਾਦਸ਼ਾਹੋ ਧੰਨਵਾਦ ਜੀ

  • @user-fi3we6yc2u
    @user-fi3we6yc2u 9 днів тому +17

    Lakha veer jindabad

  • @RanjitSingh-zr6eo
    @RanjitSingh-zr6eo 9 днів тому +4

    ਵਾਹਿਗੁਰੂ ਜੀ ਲੱਖੇ ਬਾਈ ਨੂੰ ਜ਼ਰੂਰ ਜਿੱਤ ਬਕਸ਼ਣ ਗੇ

  • @manajersinghkalse
    @manajersinghkalse 9 днів тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Janti838
    @Janti838 9 днів тому +11

    Lakha Sidhana zindabad

  • @JasbirSingh-nz1mu
    @JasbirSingh-nz1mu 9 днів тому +6

    Lakha bhai nu vote payo ji Waheguru ji 🙏

  • @iqbalgrewal3740
    @iqbalgrewal3740 9 днів тому +10

    ਸਾਡੇ ਲੋਕਾਂ ਨੇ ਨਹੀਂ ਸਮਜਨਾ ਬਾਈ

  • @balkarbalkar1368
    @balkarbalkar1368 9 днів тому +16

    Lakha sidhana jindabad

  • @sahilgoyal9127
    @sahilgoyal9127 9 днів тому +16

    Lakha Sidhana Zindabad

  • @piarasingh6138
    @piarasingh6138 9 днів тому +4

    ਵਾਹਿਗੁਰੂ ਵੀਰ ਨੂੰ ਤਰੱਕੀ ਬਖਸ਼ੇ

  • @gindersingh1577
    @gindersingh1577 9 днів тому +8

    Sardar simarjit Singh Mann zindabad

  • @balrajsingh8901
    @balrajsingh8901 9 днів тому +10

    ਕੰਨਹੀਆ ਕੁਮਾਰ ਲੱਖੇ ਵਾਸਤੇ ਇਕ ਚੰਗੀ ਉਦਾਹਰਨ ਸਾਬਤ ਹੋ ਸਕਦਾ ਹੈ,ਆਮ ਲੋਕਾਂ ਦੀ ਆਵਾਜ਼ ਬਨਣ ਲਈ ਇਕ ਚੰਗੇ ਧਰਾਤਲ ਦੀ ਲੋੜ ਹੁੰਦੀ ਹੈ।

  • @kisannews-bn5rj
    @kisannews-bn5rj 9 днів тому +8

    Lakhe di full sport kro

  • @AmandeepSingh-bu4wn
    @AmandeepSingh-bu4wn 9 днів тому +26

    ਲੱਖਾ ਜਿੰਦਾਬਾਦ

  • @nachhattarsingh2122
    @nachhattarsingh2122 9 днів тому +4

    ਬਾਈ ਲੱਖੇ ਐ ਨੀਂ ਹੁੰਦਾ ,ਅਠਾਈ ਹਜ਼ਾਰ ਮੌੜ ਦੇ ਲੋਕਾਂ ਨੇ ਸਮਝ ਕੇ ਬਾਈ ਤੈਨੂੰ ਵੋਟ ਪਾਈ ਸੀ।ਸਮਝ ਤੇ ਜਮੀਰ ਆਲੇ ਹੁਣ ਵੀ ਪਾਉਣਗੇ।
    ਮੈਦਾਨ ਛੱਡਣਾ ਸੂਰਮਿਆਂ ਦਾ ਕਰਮ ਨਹੀਂ ਹੁੰਦਾ।

  • @MyChannel-ez6hl
    @MyChannel-ez6hl 9 днів тому +4

    Bilkul thik keha 22 g

  • @sandhupavit1605
    @sandhupavit1605 9 днів тому +3

    ਬਾਈ ਜੀ ਸਤਿ ਸ਼੍ਰੀ ਅਕਾਲ
    ਮੇਂ tarn taran toh ha ਅਪੀਲ karda ਬਠਿੰਡਾ ਵਾਸੀਆਂ ਨੂੰ aur ਨੋਜਵਾਨ ਪੀੜੀ ਨੂੰ ਲੱਖਾਂ ਸਿਧਾਣਾ ਵੀਰ ਨੂੰ ਵੋਟਾਂ ਪਾ ਕੇ ਵੱਡੇ ਪੱਧਰ ਤੇ ਜਿੱਤ ਦਿਵਾਓ ਇਕ ਮੌਕਾ ਦੇ ਕੇ ਦੇਖੋ ਵੀਰੋ 🎉

  • @harvinderkamra9126
    @harvinderkamra9126 9 днів тому +10

    Good job Jasveer Singh Show 🎉🎉🎉

  • @avtarsidhu5776
    @avtarsidhu5776 9 днів тому +8

    ਲੱਖੇ ਵੀਰ ਦਾ ਸਾਥ ਦਿਉ ਇਸ ਵਾਰ ਆ ਮੋਕਾ ਆਪਣੇ ਕੋਲ ਪੰਜਾਬ ਦੇ ਪੁੱਤ ਨੂੰ ਜਿੱਤਾਉ

  • @AtwalFamily-or3pg
    @AtwalFamily-or3pg 9 днів тому +3

    Yes, ਪਿੰਡਾਂ ਚ ਆਂਪ ਸਾਂਰੇ ਨੌਜ਼ਵਾਂਨੋ ਉਠੌ। ਪਰਚਾਂਰ ਕਰੋ ਯੋਦੇ ਲ਼ਈ। ਤਹਾਂਨੂੰ ਵੀ ਸਿੱਖ਼ਣ ਲ਼ਈ ਮੋਕਾਂ ਮਿੱਲ਼ੂਗਾਂ। ਖ਼ੜੇ ਹੋ ਜ਼ਾਉ ਜ਼ੇ ਦਰਦ ਹੈ ਆਪਣੇ ਪੰਜ਼ਾਂਬ ਲ਼ਈ।

  • @AmandeepSingh-cs2vs
    @AmandeepSingh-cs2vs 9 днів тому +4

    ਓ ਬਾਈ ਜੇ ਇਸ ਬਰੀ ਲੱਖੇ ਦਾ ਸਾਥ ਨਾ ਦਿੱਤਾ
    ਤਾਂ ਸਾਡੇ ਪੰਜਾਬੀ ਨੱਕ ਡੋਬ ਕੇ ਮਾਰ ਜਾਣ

  • @m.goodengumman3941
    @m.goodengumman3941 9 днів тому +8

    Amritpal Singh nu help karo, sava he sava paji, wahaguru kirpa Karen Ji 🙏🪯🚩🙏🪯🚩⚔️

  • @amanjatana7737
    @amanjatana7737 9 днів тому +16

    ਏਸ ਵਾਰ ਸੁਣ ਲੇ ਵਾਹਿਗੁਰੂ ਬਾਈ ਲੱਖਾ ਜਿੱਤ ਜੇ 🙏🙏

  • @BaldevSingh-cm1qq
    @BaldevSingh-cm1qq 9 днів тому +9

    ਲੱਖੇ ਨੂੰ ਬਠਿੰਡੇ ਵਾਲਿਓ ਜਿੱਤਆ ਕੇ ਮਾਨ ਬਖਸ਼ੋ .ਵਾਹਿਗੁਰੂ

  • @ParminderSingh-ei8vu
    @ParminderSingh-ei8vu 9 днів тому +3

    Lakha Veer full Sport Waheguru ji🙏🙏

  • @PawanKumar-fx1vw
    @PawanKumar-fx1vw 9 днів тому +7

    Lakkha jindabad

  • @user-rt8dg2xt8h
    @user-rt8dg2xt8h 9 днів тому +8

    Lakha:jindabad:pakka:jittu:1ooooovote:te:2no:te:khudia::mudde:chaknn:wala:youth:die:dilan:da::raja:9x29000:::::261000:::vot:::pakki::lakhe:di

  • @user-by6zu5xx2e
    @user-by6zu5xx2e 9 днів тому +7

    ਲੱਖਾਂ ਵੀਰ‌‌ ਅਣਖੀ ਬੰਦਾ ਸਿਆਸਤ ਨਹੀਂ ਛੱਡਦਾ

  • @user-my8rj1nl6k
    @user-my8rj1nl6k 9 днів тому +4

    ❤🎉🎉🎉🎉 lakha big 👍👍👍👍jindabad jindabad

  • @gurtejsingh3851
    @gurtejsingh3851 9 днів тому +3

    ਇਸ ਵਾਰ ਵੋਟਾ ਲੱਖਾ ਸਿੰਘ ਸਲਾਨਾ ਨੂੰ ਪਾਉਣ ਦੀ ਕ੍ਰਿਪਾਲਤਾ ਕਰੋ।

  • @kuldipjhajj5085
    @kuldipjhajj5085 9 днів тому +2

    ਵਾਹਿਗੁਰੂ ਜੀ ਮੇਹਰ ਕਰਨ ਤੁਹਡੀ ਫਤਿਹ ਕਰਨ।

  • @indarjitsingh1228
    @indarjitsingh1228 8 днів тому +1

    We support Lakha Serdana 1time give chance in vote we mas Vin lakha

  • @JagdishSingh-mm9bn
    @JagdishSingh-mm9bn 9 днів тому +4

    L.S.SiDHANA.SAAB.Ji.JiNDABAD♥️💛🤍❤️💚🧡🙏🙏🙏🙏🙏👍👍🤍💛♥️

  • @sukhmandersingh5447
    @sukhmandersingh5447 9 днів тому +5

    ਸਰਦਾਰ ਜੀ ਨੂੰ ਨਸ਼ਿਆਂ ਬਾਰੇ ਗੱਲ ਕੌਣ ਕਰੂਗਾ ਸਾਰਿਆਂ ਨੇ ਤਾਂ ਰਾਜੇ ਕੀਤਾ ਇਕ ਨੇ ਪੰਜ ਸਾਲ ਕੀਤਾ ਇੱਕ ਨੇ 10 ਸਾਲ ਕੀਤਾ ਉਹਨਾਂ ਤੋਂ ਨਹੀਂ ਨਸ਼ੇ ਬੰਦ ਹੋਏ ਸੀ ਕਗੇ

  • @AngrejSingh-pc8xj
    @AngrejSingh-pc8xj 9 днів тому +3

    ਲੱਖੇ ਸਧਾਣੇ ਵੀਰ ਦੀ ਸੋਚ ਰਾਜਪੂਤ ਰਾਜਿਆਂ ਵਰਗੀ ਸੋਚ ਹੈ

  • @kuldeepsingh-cy8jt
    @kuldeepsingh-cy8jt 9 днів тому +2

    The,HERO,,,LAKHA,,BIR,,❤
    ਸ਼ੇਰੇ, ਪੰਜਾਬ,ਲੰਖਾ,, ਸਿਧਾਣਾ,,❤

  • @user-fn1my9qg5f
    @user-fn1my9qg5f 9 днів тому +8

    Lakha Sidhana Punjab Da Sher iT Cel Nu Paisa Bahut Milda Lakhe Khilaf Bolan Da

  • @jassbir1363
    @jassbir1363 9 днів тому +1

    ਪੰਜਾਬ ਦੇ ਮੁੱਦੇ ਵੀ ਪਹਿਲਾ ਵੀ ਸਮੇਂ ਸਮੇਂ ਤੇ ਕਈਂ MP ਸਾਹਿਬਾਨ ਵਲੋ ਚੁੱਕੇ ਗਏ ਹਨ ਜਸਬੀਰ ਸਿੰਘ ਜੀ ,
    ਚੁੱਕੇ ਮੁੱਦਿਆਂ ਤੇ ਅਮਲ ਕਿਨਾਂ ਹੋਇਆਂ ਹੈ ਜੀ ?
    ਚੁੱਕੇ ਮੁੱਦਿਆਂ ਦੀ Passing Rate ਕੀ ਹੈ ਜੀ ?

  • @RanjitSingh-ms2yu
    @RanjitSingh-ms2yu 9 днів тому +15

    ਸੰਚ ਦਾ ਪੇਰਾ ਦੇ ਰਿਹਾ ਲੰਖਾ ਵੀਰ
    ਇਸ ਵੀਰ ਦਾ ਸਾਥ ਦਿਊ ਧੰਨਵਾਦ ਜੀ

  • @gurmelsingh6100
    @gurmelsingh6100 9 днів тому +7

    ਭਾਈ ਲੱਖਾ ਸਿੱਧਾਣਾ ਜ਼ਿੰਦਾਬਾਦ

  • @SIKANDAR_03
    @SIKANDAR_03 9 днів тому +5

    Lakha 👍👍👍

  • @JarnailSingh-zx8oc
    @JarnailSingh-zx8oc 9 днів тому +6

    100%

  • @ManinderSingh-ce8qy
    @ManinderSingh-ce8qy 9 днів тому +4

    Meri vote lakhe bai lyi

  • @dhaliwalsaab-hb5ge
    @dhaliwalsaab-hb5ge 9 днів тому +8

    Lakha zindabad

  • @majorsingh4407
    @majorsingh4407 9 днів тому +6

    Lakha aap nahi aaya loka de purjjoor mang se or jitte ga bathinda seat