Babbu Maan - 21st Century Saadh | Full Audio Song

Поділитися
Вставка
  • Опубліковано 25 сер 2024
  • Buy Original - goo.gl/UNCpcr
    Subscribe Official Channel - goo.gl/6HLLiV
    Facebook - / babbumaan
    Twitter - / babbumaan
    Song - Saadh
    Singer - Babbu Maan
    Digitally Powered By - Bull18 [ / bull18network ]

КОМЕНТАРІ • 1,3 тис.

  • @hniinbh
    @hniinbh 4 роки тому +157

    ਬੱਬੂ ਮਾਨ ਦੀ ਕੋਈ ਰੀਸ਼ ਨੀਂ 😍
    ਪਤੰਦਰ ਘੈਂਟ 👌ਬੋਲ਼ ਲਿੱਖਦਾ 👑
    ਤਾਂਹੀ ਤਾਂ ਪਸੰਦ😍 ਆ 22 👌💐

  • @user-wv8gx8lu6i
    @user-wv8gx8lu6i 4 роки тому +144

    ਨਾਨਕ ਫਰੀਦ ਰਵੀ ਦਾਸ ਨੂੰ ਸਲਾਮ

  • @gagandeep8099
    @gagandeep8099 2 роки тому +37

    ਜਦੋਂ ਮਰਜੀ ਜਿਹੜਾ ਮਰਜੀ ਗੀਤ ਸੁਣਲੋ ਏਦਾ ਲੱਗਦਾ ਜਿਦਾ ਅੱਜ ਹੀ ਨਵਾਂ ਆਇਆ ਹੁੰਦਾ ਨਈ ਰੀਸਾ ਤੇਰੀਆ ਜੱਟਾਂ 🖤🙏

  • @narinder760
    @narinder760 3 роки тому +202

    Nature ਸਿਰਾਂ ਦੇ ਉੱਤੇ ਫਿਰੇ ਬੁੱਕਦੀ ਪੂਜਾ ਨਾਲ ਕਦੇ ਨੀ ਸੁਨਾਮੀ ਰੁੱਕਦੀ,, ਕੌਣ ਕੌਣ ਸੁਣ ਰਿਹਾ ਅੱਜ ਵੀ ਹਰ ਰੋਜ

  • @ajnabi867
    @ajnabi867 4 роки тому +382

    ਨਾਨਕ ਫ਼ਰੀਦ, ਰਵਿਦਾਸ ਨੂੰ ਸਲਾਮ ਜਦ ਤਕ ਸਾਹ ਗੁਣ ਗਾਈ ਜਾਉ ਮਾਨ

  • @angrejsingh43758
    @angrejsingh43758 4 роки тому +94

    ਇਤਿਹਾਸ ਲਿਖਦਾ, ਮੇਰਾ ਮਾਨ ❣️

  • @ranjodhsandhughangakalan7245
    @ranjodhsandhughangakalan7245 2 роки тому +29

    ਸੋਖੀ ਏ ਸਪੀਚ ਪਰ ਪੁੱਤਰਾਂ ਦੀਆ ਜੋੜੀਆਂ ਨੀ ਕੁਰਬਾਨ ਕਰ ਹੁਣੀਆ 🙏
    ਵਾਹ ਓਏ ਮਾਨਾਂ ਤੇਰੀ ਕਲਮ ਦਾ ਕੋਈ ਤੋੜ ਨਹੀਂ❤️

  • @Newtechnologyfacts1
    @Newtechnologyfacts1 3 роки тому +135

    ਨਾਨਕ ਫਰੀਦ ਰਵਿਦਾਸ ਨੂੰ ਸਲਾਮ ਜਦ ਤਕ ਰਹੂ ਸਾਹ ਗੁਣ ਗਾਈ ਜਾਓ ਮਾਨ ❤️❤️❤️🔥🙏🔥

  • @buntydeol84
    @buntydeol84 4 роки тому +225

    ਕੋਈ ਵਿਸ਼ਾ ਨਹੀਂ ਛਡਿਆ ਬੀਬਾ ਸਾਰੇ ਗਾ ਦਿੱਤੇ
    ਲੀਵਗ ਲੈਂਜਡ ਬੱਬੂ ਮਾਨ 2020

  • @user-gt1fq7wg2k
    @user-gt1fq7wg2k 4 роки тому +227

    ਨਾਨਕ ਫਰੀਦ ਰਵਿਦਾਸ ਨੂੰ ਸਲਾਮ ਜਦ ਤੱਕ ਸਾਹ ਗੁਣ ਗਾਈ ਜਾਊ ਮਾਨ

  • @lakhwindersinghboparai1433
    @lakhwindersinghboparai1433 3 роки тому +46

    ਬਹੁਤ ਖੂਬ ਮਾਨ ਸਾਬ ਜੀ। ਜੇ ਤੁਹਾਡੇ ਲਫਜ਼ਾਂ ਨਾਲ ਵੀ ਲੋਕਾਂ ਨੂੰ ਅਕਲ ਨਾ ਆਵੇ ਫਿਰ ਕੋਈ ਕੁੱਝ ਨਹੀਂ ਕੀਤਾ ਜਾ ਸਕਦਾ

  • @narinder760
    @narinder760 3 роки тому +40

    ਸਾਨੂੰ ਨੀ ਲੋੜ million views ਦੀ ਸਾਡਾ ਹਰ ਇੱਕ view million ਦੇ ਬਰਾਬਰ ਆ। ਸਤਨਾਮ ਸ੍ਰੀ ਵਾਹਿਗੁਰੂ ਜੀ ਪਰਮਾਤਮਾ ਮੇਹਰ ਕਰੇ 25 million +views ਆਲਿਆਂ ਤੇ

  • @rajveermanjitpuri6183
    @rajveermanjitpuri6183 6 років тому +233

    ਨੇਚਰ ਸਿਰਾ ਤੇ ਫਿਰੇ ਬੁਕਦੀ ।
    ਪੂਜਾ ਨਾਲ ਕਦੇ ਨਹੀਂ ਸਨੁਮੀ ਰੱਕਦੀ ।
    ਉਸਤਾਦ ਬੱਬੂ ਮਾਨ

  • @user-xy3hi5ww7k
    @user-xy3hi5ww7k 5 років тому +185

    ਸ਼ਬਦ ਹੀ ਨਹੀਂ ਮਿਲ ਰਹੇ ।
    ਮਾਨ ਦੀ ਤਾਰੀਫ਼ ਕਰਨ ਲਈ ।

  • @LAHORIYA.960
    @LAHORIYA.960 4 роки тому +52

    ਜਿਓ ਮਾਨਾ ਕੋਈ ਸ਼ਬਦ ਨਹੀ ਤਾਰੀਫ ਲਈ 👍👍👍👌👌👌👌👌

  • @Peace_47
    @Peace_47 3 роки тому +29

    ਸੁਕਰਾਤ ਕੋਈ ਵਾਰ ਵਾਰ ਆਉਂਦਾ ਨੀ
    ਦੁੱਕੀ ਤੱਕੀ ਲਈ ਸਰਦਾਰ ਗਾਉਂਦਾ ਨੀ

  • @inderbeimaan2028
    @inderbeimaan2028 4 роки тому +174

    ਰੱਬਾਂ ਲੰਮੀਆਂ ਉਮਰਾਂ ਬਖਸ਼ੀ ਸਾਡੇ ਮਾਨ ਸਾਬ ਨੂੰ ਬਹੁਤ ਲੋੜ ਆ ਇਹੋ ਜਿਹੇ ਫਨਕਾਰ ਦੀ♡Love you MAAN SAAB 💕 💕 💕 💕 💕

    • @gurmeetsinghgharu1990
      @gurmeetsinghgharu1990 3 роки тому +2

      Babu maan ni kisy nu ban hona

    • @buildknowledge9122
      @buildknowledge9122 2 роки тому +2

      Rohit ❤️👍👍🖕❤️❤️❤️❤️❤️❤️❤️❤️👍👍 and I have been trying to get the latest news updates via our Q and the book is thi ladai

    • @buildknowledge9122
      @buildknowledge9122 2 роки тому +2

      Rohit ❤️❤️❤️❤️❤️❤️❤️❤️ Road to the book is temporary and I am tak time la chak chak chak kam nahi yar bach ke hoya galo Q and Sind and

    • @buildknowledge9122
      @buildknowledge9122 2 роки тому +2

      Rohit ❤️👍🥰 to you and I Would like this page provide to me a call from you soon and Sind Bank of India is temporary and permanent Henna,,, d I am

  • @jassavlogs5501
    @jassavlogs5501 4 роки тому +91

    ਇਹ ਗੀਤ ਬਿੰਨਾ ਦਿਨ ਨੀ ਲੰਗ ਦਾ ♥️ ਸਾਰਾ ਸੱਚ ਕਿਹਾ ਬਾਈਨੇ

  • @gauravthapar43
    @gauravthapar43 3 роки тому +53

    ਸੁਕਰਾਤ ਦਾ ਜ਼ਿਕਰ ਬਹੁਤ ਵਾਰ ਕਰਿਆ ਹੈ ਉਸਤਾਦ ਨੇ ਆਪਣੇ ਗੀਤਾਂ ਵਿੱਚ , ਹੁਣ ਮੈਨੂੰ biography ਪੜ੍ਹਨੀ ਪੈਣੀ ਹੈ ਸੁਕਰਾਤ ਦੀ ..... 🙏

    • @MandeepSingh-lr7vr
      @MandeepSingh-lr7vr 7 місяців тому

      sukraat arastu da teacher c arastu sikander mhaan da pluto v socrets ko parhya hai mhaan bandy hai aglay europe vrgay desh khray krle sda desh barbaad hogya

  • @canadaallvisaupdates
    @canadaallvisaupdates 2 роки тому +30

    ਫੈਨ ਤੇਰੀ ਸੋਚ ਦੇ ਮਾਨਾਂ...❤️😍

  • @manisidhu9092
    @manisidhu9092 4 роки тому +148

    ਸਾਰੇ ਵੀਰਾਂ, ਭੈਣਾਂ ਨੂੰ ਬੇਨਤੀ ਆ ਕਮੈਂਟ ਮਾਂ ਬੋਲੀ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ ਕਰੋ।
    ਕੋਈ ਗਲਤੀ ਕਰਤੀ ਹੋਵੇ ਤਾਂ ਮੁਆਫ਼ ਕਰਨਾ ਤੁਸ਼ੀ ਆਪਣਾ ਭਰਾ ਸਮਝ ਕੇ

  • @singh_deepsahil
    @singh_deepsahil 4 роки тому +86

    Ajj sach hogiyaan bai di o lines ..
    Pooja naal kde ni sunaami rukdi...
    5 5 20

    • @manjitbhullar3919
      @manjitbhullar3919 4 роки тому +1

      Sach aa veer 🙏🙏

    • @doforget399
      @doforget399 4 роки тому +1

      हां भाई, पूजा तो दलालों की रोजी रोटी है

    • @BaljeetSingh-yd5ib
      @BaljeetSingh-yd5ib 4 роки тому +1

      Bot pela ho gai c sach ta bai jdo kedarnath baarh aie c Badal fatey te

  • @manvindermani7751
    @manvindermani7751 4 роки тому +19

    ਰਾਉਲਾ ਤਾ ਬਹੁਤ ਪੈਦਾ ਚੰਗੇ ਗਾਣੇਆ ਦਾ ਦੇਖਲੋ ਕਿੰਨਾ ਕ ਸੁਣਦੇ ਲੋਕ ਬਾਹਰੋ ਹੋਰ ਅੰਦਰੋ ਹੋਰ ਐ ਲੋਕ

  • @Randhawa548
    @Randhawa548 3 роки тому +23

    ☝ੲਿਕੱਲਾ ੲਿਕੱਲਾ ਬੋਲ 🔥ਬਾਰੂਦ ਵਰਗਾ ਸੱਚੀਓ ਯਰ💣 ਬੰਬ ਗੀਤ ਅਾ ੲਿਹ ਗੀਤ ਨੀ ਸੁਣਦੇ ਮੇਰੇ ਸਾਲੇ ਹੇਟਰ 1-2 ਗੀਤਾ ਦੀਅਾ ਲਾੲਿਨਾ ਸਭ ਨੂੰ ਚੇਤੇ ਅਾ

  • @gillsaab8157
    @gillsaab8157 6 років тому +110

    ਅਸੀ ਆ ਗਰੀਬ ਸਾਡਾ ਗੁਰਬਾ,
    ਸੋਨੇ ਦੀਆਂ ਪੌੜੀਆਂ ਨੀ ਚੜ੍ਹ ਹੋਣੀਆ।

  • @sourav9574
    @sourav9574 2 роки тому +9

    🙏❤️ਨਾਨਕ ਫ਼ਰੀਦ ਰਵਿਦਾਸ ਨੂੰ ਸਲਾਮ
    ਜਦ ਤੱਕ ਸਾਹ ਗੁਣ ਗਾਈ ਜਾਊ ਮਾਨ
    🔥 ਸੁਕਰਾਤ ਕੋਈ ਬਾਰ ਬਾਰ ਆਉਂਦਾ ਨਹੀ
    ਦੁੱਕੀ ਤਿੱਕੀ ਲਈ ਸਾਡਾ ਉਸਤਾਦ ਗਾਉਂਦਾ ਨੀ🔥

  • @dadhahoorians1
    @dadhahoorians1 10 місяців тому +6

    ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਹੀ ਗਾ ਦਿੱਤੇ 👍👍

  • @harjotkhattra9891
    @harjotkhattra9891 2 роки тому +11

    21 ਵੀ ਸਦੀ ਆ ਜੂਗ ਵਿਗਿਆਨ ਦਾ ਸਿਰਾ ਲਾਇਆ ਪਿਆ ਉਸਤਾਦ ਜੀ 🙏🙏ਸਲਾਮ ਆ ਥੋਨੂੰ ਤੇ ਥੋਡੀ ਸੋਚ ਨੂੰ
    Luv u Ustaad g❤️❤️2022 ch v repeat te chlda 🙏🙏

    • @mr.pipatt6026
      @mr.pipatt6026 9 місяців тому

      🙏 ਧੰਨਵਾਦ ਜੀ 🙏

  • @sandeepmuwal6176
    @sandeepmuwal6176 5 років тому +62

    Haryana wale fan babbu maan de

  • @Maanvlogs577
    @Maanvlogs577 3 роки тому +20

    Ehnu kehnde aa Asli likhat Maan Saab 🔥👌👌 Nahi Rees Honi kahiya ne gya te Khaniya gauna par Maan Saab varga ni likh te gaaa Hona ustaad Babbu Maan Saab zindabad 🔥❤️❤️

  • @happypunjab9592
    @happypunjab9592 4 роки тому +133

    eh song 2020 sunno sab labaz samjo hun sab matlb ki a
    jo eh koi hor soch ve ni skda ..kade koi likh ve ni skda ..chaklo chaklo sab likh skde a...

    • @manpreetsinghsidhu1367
      @manpreetsinghsidhu1367 4 роки тому +3

      Ehda mtlb tere samne he aa verr jehda kush hoyi janda sikha kom nl punjab vich ustad ne pehla he song vich de ds ta c pr punjabi smje ne ustad ne hun fr 2020 vich new song punjab punjabi zindabadd vale song vich de fr smja gya jehde smjn vale c oh smj gye smjn vale nu ta isra he bhut hunda

    • @manpreetsinghsidhu1367
      @manpreetsinghsidhu1367 4 роки тому +4

      Ustad ne 2020 wala song punjab punjabi zindabadd wale song vich de sara kush smja gya je hun ve na smje punjabi ta nahi ta ustad mann sab ds he gya song vich de smjn vale smj gye

    • @manpreetsinghsidhu1367
      @manpreetsinghsidhu1367 4 роки тому +3

      Ustad ta ik he aa ithe te ik he rehna hor ne koi ustad babbu mann bn sakda ustad ithas likhi baitha oh koi aam insan ne ustad utad he aa

    • @happypunjab9592
      @happypunjab9592 4 роки тому +3

      gal sachi a 22g

    • @manpreetsinghsidhu1367
      @manpreetsinghsidhu1367 4 роки тому +3

      Kise ve gike kol ha ge aa ehgi klm jehdi sach likh de hove kise ve gike vich ha ge aa ihni hemat jehda sach bol ske oh ustad he aa bs ik jehdi klm sach likh aa ustad ta babbu mann sab he aa ithe ik hor ni koi ithe koi ustad bn sakda

  • @randhawa772
    @randhawa772 3 роки тому +5

    ਏਹੋ ਜਾ ਲਿਖਣਾ ਗਾੳੁਣਾ ਤਾ ਬਹੁਤ ਦੁਰ ਦੀ ਗਲ ਅਾ ਕੋਈ ਮਾਨ ਬਾਈ ਵਰਗੀ ਹੇਕ ਲਾਕੇ ਦਿਖਾ ਦਵੇ

  • @Ustadji-ig1wi
    @Ustadji-ig1wi 5 років тому +41

    ਪੂਰਾ ਸੱਚ ਉਸਤਾਦ ਜੀ ਦਾ ਇਹ ਗੀਤ

  • @bobbysingh5121
    @bobbysingh5121 5 років тому +196

    ਸੌਖੀ ਆ ਸਪੀਚ ਪਰ ਪੁਤਰਾ ਦੀਆ
    ਜੋੜੀਆ ਨੀ ਕੁਰਬਾਨ ਕਰ ਹੋਣੀਆ

    • @Randhawa548
      @Randhawa548 3 роки тому +2

      ਢੰਡਰੀ ਦਾ ਮੂੰਹ ਭੰਨਿਅਾ ਰੀਝ ਨਾਲ 💪ਬੱਬੂਮਾਨ

    • @HS-714
      @HS-714 2 роки тому

      @@Randhawa548 dhadri ni moranwali dhadi.. Ohdi glh krda bai

  • @luckyKUMAR-iy7nm
    @luckyKUMAR-iy7nm 3 роки тому +8

    Kyon...... Hundiya fer gallaan sach k nhi....
    Love BABBU MAAN.
    Kisaan Majdoor ekta zindabaad G.

  • @sukhwinder106
    @sukhwinder106 3 роки тому +9

    ਬਹੁਤ ਵਧੀਆ ਕਮਾਲ ਦਾ ਗਾਇਕ ਹੈ ਸਾਰੇ ਗੀਤ ਅੱਤ ਤੋਂ ਅੱਤ ਹਨ। ਭਾਰਤ ਨੂੰ ਬੂਬਨੇ ਬਾਬਿਆਂ ਨੇ ਅਤੇ ਲਾਲ ਬੱਤੀਆਂ ਨੇ ਅਜਾੜ ਦਿੱਤਾ । ਬਹੁਤ ਬਹੁਤ ਵਧਾਈਆਂ ਮਾਨ ਨੂੰ ਜਿਹੜੇ ਬਹੁਤ ਵਧੀਆ ਕਮਾਲ ਦੀ ਸੋਚ ਤੇ ਪਹਿਰਾ ਦੇ ਰਹੇ ਹਨ। ਸਾਨੂੰ ਸਾਰੀਆ ਨੂੰ ਮਾਨ ਸਾਹਿਬ ਜੀ ਦਾ ਸਾਥ ਦੇਣਾ ਚਾਹੀਦਾ ਹੈ । ਜੇ ਹੁਣ ਵੀ ਨਹੀਂ ਜਾਗਣਾ ਤਾਂ ਆਪਣਾ ਵਜੂਦ ਗੁਵਾ ਲਉਗੇ। ਧੰਨਵਾਦ ਜੀ

  • @namanpandher4874
    @namanpandher4874 5 років тому +63

    ਬਾਈ ਇੱਕ ਇੱਕ ਬੋਲ ਸੱਚ ਆ ਤੇਰਾ

  • @jattmehakma4228
    @jattmehakma4228 6 років тому +137

    ਸਚ ਕਿਹਾ ਬਾੲੀ ਨੇ ਮਾਨ ਸਾਬ ਜਿੰਦਾਬਾਦ 😘😘😘

  • @jaspritsingh7594
    @jaspritsingh7594 3 роки тому +17

    ਸੋਖੀ ਏ ਸਪੀਚ ਪਰ ਪੁੱਤਰਾਂ ਦੀਆਂ ਜੋੜੀਆਂ ਨੀ ਕੁਰਬਾਨ ਕਰ ਹੋਣੀਆਂ।

  • @manjotsingh5627
    @manjotsingh5627 4 роки тому +24

    Ehnu kahnde real legend jio ustaad jiii

  • @simranjhajj_
    @simranjhajj_ 5 років тому +27

    1 million subscribe hoge Maan saab 😍😍😍

  • @yuvrajmomi4197
    @yuvrajmomi4197 6 років тому +64

    2 Dukki 3 tikki lyi sardar gaunda nhi ✍️✍️✍️✍️👍👍

  • @user-jk8uz1mq5z
    @user-jk8uz1mq5z 4 роки тому +7

    Babbu maan ji mai tuhada fan nhi haan par tuhada eh geet bahut hi vadia hai te bilkul sach keha tuc es geet vich Respect tuhanu ki tuc Babe Nanak de marg te chalan di koshish kiti bahut changa lga

  • @shergill702
    @shergill702 Рік тому +5

    Nature ਸਿਰਾਂ ਦੇ ਉੱਤੇ ਫਿਰੇ ਬੁਕਦੀ ਪੂਜਾ ਨਾਲ ਕਦੇ ਨੀ ਸੁਨਾਮੀ ਰੁਕਦੀ 12-7-2023 ਪੰਜਾਬ

  • @ravi90415
    @ravi90415 5 років тому +27

    Vatt kdhe pye aa ah gane ch pure gayki de. DEH HEK TE HEK 😍😍😍

  • @HarpalSingh-wg1vr
    @HarpalSingh-wg1vr 4 роки тому +4

    UP31wale tohade katted fan maan Saab Love u ustaad Babbu maan Saab zindabaad

  • @sukhdeepsekhon7691
    @sukhdeepsekhon7691 Рік тому +2

    ਨਹੀ ਰੀਸਾ ਜੱਟਾਂ ਤੇਰੀਆਂ ਅੱਜ ਵੀ ਐਵੇ ਲੱਗਦਾ ਵੀ ਨਵਾ ਹੀ ਗਾਇਆ ਉਸਤਾਦ

  • @sukhdevsinghdhaliwal9433
    @sukhdevsinghdhaliwal9433 Рік тому +4

    Love u maan sahib ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @goraajnala3210
    @goraajnala3210 4 роки тому +36

    ਅੱਜ 22,03, 2020 ਵਿੱਚ ਪਤਾ ਲੱਗ ਰਿਹਾ

  • @beimaankhant5421
    @beimaankhant5421 5 років тому +45

    Ehhhuu kehde Ne Legend 🔥🔥❤❤❤

  • @singhsurma7262
    @singhsurma7262 Рік тому +1

    Bai de gaane jine marji suni jao kade man rajda nai Sroor jeha rehnda aa
    HAR GANA DAILY SUNIDA
    HIT LIKE FOR BAI BABBU MAAN ❤️👍

  • @honeysharma8907
    @honeysharma8907 4 роки тому +17

    Kehda Maan Da Kattad Fan 2020 ch v sun reha 🙏

  • @woodssellers
    @woodssellers Рік тому +3

    ਵਕਤ ਤੋ ਪਿਹਲਾ ਮਾਨਾਂ ਸਭ ਕੁਝ ਦੱਸ ਦੇਣਾ 💯💯🙏🙏

  • @sukhjitsingh2897
    @sukhjitsingh2897 Рік тому +4

    ਜੱਦ ਤੱਕ ਸਾਹ ਗੁਣ ਗਾਈ ਜਾਊ ਮਾਨ ❤

  • @nindersamra5920
    @nindersamra5920 3 роки тому +7

    Nanak, Farid, Ravidass nu Slaam
    Jad tak saah gun gaayi jaau Maan 🌹🌹🙏

  • @hardeeppreet9892
    @hardeeppreet9892 Рік тому +4

    2023 ਵਾਲੇ ਲਗਾਓ 👍

  • @kamaljitjassar3123
    @kamaljitjassar3123 3 роки тому +11

    Babbu Maan beta ji you are such a spcial person,only you can C the fucter before the time, tuyade uper Babe Nanak ji da mehar da hath hai.

  • @jasslondon6050
    @jasslondon6050 6 років тому +33

    ਓ.................................................ਏਨਡ ਬੇਈਮਾਨ 😘

  • @gurpinderkooner6096
    @gurpinderkooner6096 Рік тому +4

    ਬਹੁਤ ਚੰਗਾ ਆ ਭਾਈ ਗੀਤ 🔥

  • @RamandeepSingh-fz4ec
    @RamandeepSingh-fz4ec 4 роки тому +314

    2020 wale attendance lgwao

    • @ManjeetSingh-xj5es
      @ManjeetSingh-xj5es 4 роки тому +6

      Punjab punjabiayt te sada Babbu Maan jindabaad ♥️

    • @jatinderdhatt2854
      @jatinderdhatt2854 4 роки тому +4

      Awsome maan sab

    • @mtofanikhatri3456
      @mtofanikhatri3456 3 роки тому

      @@ManjeetSingh-xj5es s*2*²†*²2℅ddsd3DDSéeéerAEsẞSSssßSEsdsssSSẞDedSEddsseEsDSSSSesdssdssssSDsssSDSssddSDeeseesdDsdsdezsassdẞSsDDDDdddssSSSDSSDÉSDSDDDssAD

    • @sukhamanila4019
      @sukhamanila4019 3 роки тому +1

      Maan saab ji 👌

    • @pb77_reels
      @pb77_reels 3 роки тому +1

      21v sdi👍

  • @sarbjitsingh8534
    @sarbjitsingh8534 6 років тому +116

    Main koi babu maan da fan nyi Pr es geet di tarif krda boht vdia lyrics aa
    Ek sachayi biyan kiti aa jo halat aa ajj de punjab de te Sikha de ...!

    • @Shankey07
      @Shankey07 4 роки тому +4

      Veer maan saab nu sun aapi fan hojega 👌

    • @randhawa772
      @randhawa772 3 роки тому +2

      Sarabjit singh time kdke headfon lake sare song sun maan bai de fan ta chahe na hi bne pr kde hate ni krenga maan nu sari jindgi.maan saab jina punjab punjabiyat te dharm lyi kise ne gaaya ni hina ajtk

  • @monugurjar1043
    @monugurjar1043 5 років тому +109

    Kahra sun reha h August 2019 ch like kro Ustaad ji zindabad

  • @sukhdevsinghdhaliwal3468
    @sukhdevsinghdhaliwal3468 Рік тому +1

    God bless u babbu Maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @mannuladhar1
    @mannuladhar1 Рік тому +3

    2023 ਵਿੱਚ ਕੋਣ ਕੋਣ ਸੁਣ ਰਿਹਾ ਏਂ ਜੀ ❤

  • @Punjabiroast169
    @Punjabiroast169 3 роки тому +4

    Apne phone te ta y bina search kare aa janda 21 century astaad da ❤️❤️❤️❤️😆😆😆

  • @BaljitDhaliwal
    @BaljitDhaliwal 5 років тому +32

    Saukhi Ae Speech Pr Puttran Diyan Jodian Ni Kurban Kr Honian

  • @misspinkimighani6925
    @misspinkimighani6925 Рік тому +2

    Sun 2000to le ke hun tk Bai de ganne sunde aye aa te Bai de ganne repeat te sunde aa sunada Bai Sara इतिहास bacheya nu v fors krya kro te Bai ji de purane geet sare sunaya kro bhut kujj milda sikhan nu ,,,rabb lambiya umra bakshe es tarashe hoye hire nu ,,,

  • @aseemratra7600
    @aseemratra7600 8 років тому +21

    With Due Respect
    babbu maan g
    please bring a album like saun di jhadi
    that was really awesome

  • @MSVIRK-rw2tf
    @MSVIRK-rw2tf 4 роки тому +19

    2020 ch v kon kon sun riha👉 hit like👌👌fan maan saab de

  • @sukhdevsinghdhaliwal3468
    @sukhdevsinghdhaliwal3468 Рік тому +2

    Legend babbu maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhdevsinghdhaliwal3468
    @sukhdevsinghdhaliwal3468 Рік тому +2

    Father of the music industry babbu Maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @gursewaksingh6721
    @gursewaksingh6721 4 роки тому +3

    Sidhu tera muqabla use nal aa Jine Pori dunia ghum rkhi aa

  • @GurpreetSingh-zs8rv
    @GurpreetSingh-zs8rv 4 роки тому +6

    Babu man nhi ban Huna kiss to love you man is great singher

    • @GurpreetSingh-zs8rv
      @GurpreetSingh-zs8rv 4 роки тому +2

      Attt Banda attt he sun da na att gonda na love you man is great

  • @harjapsingh3288
    @harjapsingh3288 2 роки тому +2

    Anyone here in 2022 its probably the best time to listen Babbu Maan coz new gen also undertand the meaaning behind these kind of songs, such as ashiqu di line🫡🫡

  • @VijayKumar-nv7ki
    @VijayKumar-nv7ki 2 роки тому +1

    ਹੈ ਕੋਈ ਇਹੋ ਜਿਹਾ ਪੰਜਾਬੀ ਗਾਇਕ ਜੋਂ ਬੱਬੂ ਮਾਨ ਸਾਬ ਦੇ ਬਰਾਬਰ ਖੁੱਲਾ ਅਖਾੜਾ ਲਾ ਸਕੇ

  • @sandeepmaster6492
    @sandeepmaster6492 3 роки тому +3

    2021 ch sunan wale kro fer like
    Duniya da mahaan philosopher
    Legend babbu maan love you

  • @gurpartapsinghsingapore5816
    @gurpartapsinghsingapore5816 5 років тому +40

    2019 wale hazri lagwao

  • @navisharma3993
    @navisharma3993 6 місяців тому +1

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ🙏🙏🙏❤️❤️❤️

  • @babbusanghavlogs7153
    @babbusanghavlogs7153 4 роки тому +2

    ਜੀਉ ਮਾਨਾਂ ਬਾਬਾ ਚੜਦੀ ਕਲਾ ਰੱਖੇ

  • @navjotsingh6401
    @navjotsingh6401 4 роки тому +26

    koi jo mrji kahi ...eh bnde da mukabla haini

  • @Karan_Singh93
    @Karan_Singh93 8 років тому +32

    Love nd respect babbu maan❤️🙌🏼

  • @nimagillnimagill286
    @nimagillnimagill286 25 днів тому +1

    21 ਵੀਂ ਸਦੀ ਦਾ ਮਹਾਨ ਲਿਖਾਰੀ ਆ ਸਾਡਾ ਬਾਈ ਬੱਬੂ ਮਾਨ ਸਾਹਿਬ

  • @luckyKUMAR-iy7nm
    @luckyKUMAR-iy7nm 3 роки тому +3

    Ehnu kehnde aa BABBU MAAN.....
    Kisaan Majdoor ekta zindabaad G.

  • @GurwinderSingh-ki4xx
    @GurwinderSingh-ki4xx 6 років тому +237

    ਸੌਖੀ ਆ ਸਪੀਚ ਪਰ ਪੁਤਰਾ ਦੀਆ
    ਜੋੜੀਆ ਨੀ ਕੁਰਬਾਨ ਕਰ ਹੋਣੀਆ
    ।।।।।।।।।।।।।।।।

  • @RajbirSingh-gp5rg
    @RajbirSingh-gp5rg 3 роки тому +13

    Babbu maan always zindabaad 💪🏼👌🎵

  • @Randhawa548
    @Randhawa548 4 роки тому +2

    💝eh aa Maan loko eh geet kyo ni sunn de tuhanu🙌🙌

  • @RupinderSingh-yo2eh
    @RupinderSingh-yo2eh 3 роки тому +1

    ਲਾਲ ਬੱਤੀ ਤੇ ਉਸਤਾਦ ਗਾਣਾ ਇੱਕ ਵਾਰ ਫਿਰ ਤੋਂ ਹੋ ਜਾਵੇ। ਰੁੱਕਵੇਸਟ ਕਰਦਾ।

  • @jagdevsingh4934
    @jagdevsingh4934 4 роки тому +5

    Maan saheb tusi bahut bdhiya writer, singer ho. 👌👌👌👌

  • @Guri3737.
    @Guri3737. 3 роки тому +3

    ਧੰਨ ਧੰਨ ਬੱਬੂ ਮਾਨ ਜੀ ਖੰਟ ਮਾਨ ਪੁਰ ਵਾਲੇ 🙏🙏

  • @sajankumargagneja898
    @sajankumargagneja898 4 роки тому +19

    As Kar ke khende a ustad tejinder Singh maan (babbu maan)

  • @sukhdevsinghdhaliwal3468
    @sukhdevsinghdhaliwal3468 Рік тому +2

    Love u babbu maan sahib ji ❤❤❤❤❤

  • @user-ze2dl1hm9q
    @user-ze2dl1hm9q 3 роки тому +8

    2021 waleyo aajo attendance lgayo🤟

  • @RishiSingh-qw1ie
    @RishiSingh-qw1ie 3 роки тому +3

    2021 sunn wala like babbu Maan Sadi Jind jann aaa 😍 ❣️❣️🅱️Ⓜ️

  • @user-ey3cs9wb9h
    @user-ey3cs9wb9h Рік тому

    ਮੇਰੇ ਸ਼ਬਦ ਬਰੂਦ ਜਿਹੇ ਨੀ ਮਂ ਕਲਮ ਬੰਦੂਕ ਬਣਾਵਾ ਨੰਗੇ ਕਰਾ ਦੋਗਲੇ ਮਂ ਜਦ ਵੀ ਮਸਤੀ ਦੇ ਵਿਚ ਗਾਵਾਂ ✍️💯💥

  • @Desikalakaar77
    @Desikalakaar77 23 дні тому +1

    Wah kya geet hai maan saab . Maan saab de geetan di rees nhi kidre .

  • @beetbaljit1793
    @beetbaljit1793 4 роки тому +57

    Kon kon sun rea dec 2019

  • @lakhveerchahal23
    @lakhveerchahal23 3 роки тому +3

    #ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ ।
    ਵਿਗਿਆਨੀਆਂ ਸੋਚ ਵਾਲਾ ਇਨਸਾਨ ✍✍✍❤👌👍

  • @sukhdevsinghdhaliwal3468
    @sukhdevsinghdhaliwal3468 Рік тому +2

    Babbu Maan sahib ji zindabad ❤❤❤❤❤

  • @user-be6bh1ri5w
    @user-be6bh1ri5w 3 роки тому

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @karanjangra3700
    @karanjangra3700 4 роки тому +18

    Gorgeous song can't define in words👌👌👑👑

    • @mr.pipatt6026
      @mr.pipatt6026 9 місяців тому +1

      🙏 ਧੰਨਵਾਦ ਜੀ 🙏