ਮੰਡ ਸਾਬ ਅਗਲੀ ਵਾਰ ਆਏ ਤਾ ਟੈਂਕ ਲੈ ਕੇ ਆਣਾ | S. Simranjeet Singh Mand

Поділитися
Вставка
  • Опубліковано 8 бер 2020
  • Subscribe to the Channel NOW :- bit.ly/2djuUlC
    Email:- info@fatehtv.in
    Phone:- +91-8288022790, +91-8288022781
    Website :- www.fatehtvonline.com
    Facebook- / fatehtvonline
    Instagram- / fatehtvchan. .
    Twitter- / fatehtvgurbani
    Don't Forget to Hit LIKE,COMMENT & SHARE...

КОМЕНТАРІ • 750

  • @jatindersinghdhaliwa9156
    @jatindersinghdhaliwa9156 Рік тому +25

    ਮੈ ਪਹਲੀ ਦੇ ਿਖਆ ਪੱਤਰਕਾਰ ਮੱਝ ਅੱਗੇ ਬੀਨ ਵਜਾਉਂਦਾ

  • @nagindersinghwaheguruji9722
    @nagindersinghwaheguruji9722 Рік тому +29

    ਬੀਬੀ ਦਲੇਰ ਕੌਰ ਖਾਲਸਾ ਜੀ ਜਾਗਦੀ ਜ਼ਮੀਰ ਵਾਲੀ ਬੀਬੀ ਜੀ ਹੈ ਇਹ ਚਵਲ ਮੰਡ ਉਸ ਧੀ ਦੀਆਂ ਵਾਰਾਂ ਸੁਣ ਸੁਣ ਕੇ ਡਰੀ ਜਾਂਦਾ ਹੈ

  • @jspannupannu4437
    @jspannupannu4437 Рік тому +24

    ਪੱਤਰ ਕਾਰ ਵੀਰ ਨੇ ਬਹੁਤ ਵਧੀਆ ਪਰ ਇਸ ਬੰਦੇ ਮੰਡ ਬੇਸ਼ਰਮ ਨੂੰ ਪੁਛਿਆ ਜਾ ਵੇ ਕਿ ਇਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਜਮਾਂ ਦੀ ਮਾਰ ਤੋ ਬਚਾਉਣਾ ਜਾ ਗਾਂਧੀ ਪਰਿਵਾਰ ਨੇ ਬਚਾਉਣਾ

  • @AmrikSingh-rr1nn
    @AmrikSingh-rr1nn Рік тому +23

    ਮੰਡ ਵੀ ਰਾਮ ਰਹੂਮ ਦਾ ਭਰਾ ਹੈ

  • @swarnsingh313
    @swarnsingh313 Рік тому +20

    ਕਾਲਾ ਦੌਰ ਸਰਕਾਰ ਠੇ ਹੀ ਕਰਵਾਇਆ ਸੀ

  • @GurmeetSingh-is6lx
    @GurmeetSingh-is6lx Рік тому +52

    ਮੰਡ ਮਤਲਬ ਮਰੀ ਜਮੀਰ

  • @parmindersinghgill6613
    @parmindersinghgill6613 Рік тому +12

    ਵੀਰ ਜੀ ਸਿਰਫ ਵਿਆਜ ਲਈ ਮੰਡ ਵਰਗੇ ਗੰਦੇ ਬੰਦੇ ਦੀ ਇੰਟਰਵਿਊ ਲਈ ਗਈ। ਇਸਦੇ ਮੱਥੇ ਲਈ ਵੀ ਜੈਕਟ ਬਣਵਾ ਦਿਓ।

  • @jagarsingh3140
    @jagarsingh3140 Рік тому +11

    ਵੀਰ ਜੀ ਇਹ ਪਾਗਲ e

  • @harpalsinghsandhu7648
    @harpalsinghsandhu7648 Рік тому +8

    ਉੱਲੂ ਦੇ ਪੱਠਿਆ ਇੱਕ ਲੜਕੀ ਦੇ ਕਹਿਣ ਤੇ ਕਾਲਾ ਦੌਰ ਆ ਜਾਵੇਗਾ

  • @sharanjitsinghgill2862
    @sharanjitsinghgill2862 Рік тому +11

    ਤੇਨੂੰ ਤੇ ਸੋਧਾ ਜਰੂਰੂ ਹੈ

  • @kkuldipsidhusidhu9887
    @kkuldipsidhusidhu9887 Рік тому +4

    ਖ਼ਾਲਸਾ ਜੀ ਮੰਡ ਦਾ ਲੇਬਲ ਨਹੀਂ ਤੁਹਾਡੀਆਂ ਗਲਾਂ ਸਮਜਨ ਦਾ ਤੁਹਾਡੀ ਗੱਲ ਦਾ ਜਵਾਬ ਦੇਣਾ ਦਾ ਬਹੁਤ ਦੂਰ ਦੀ ਗੱਲ ਆ

  • @parmindersinghparmindersin38
    @parmindersinghparmindersin38 Рік тому +61

    ਇਸ ਨੂੰ ਕੋਈ ਗਿਆਨ ਨਹੀਂ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ

  • @drjaswatsinghm.dehehsaysba6972
    @drjaswatsinghm.dehehsaysba6972 Рік тому +31

    ਰਿਪੋਰਟਰ ਸਾਹਿਬ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ। ਸੋ ਮ੍ਹਰਖਾ ਦਾ ਇੱਕ ਮ੍ਹਰਖ ਹੈ।

  • @MalkeetSingh-nj8vq
    @MalkeetSingh-nj8vq Рік тому +63

    ਤੁਸੀਂ ਵੀ ਚਵਲ ਬੰਦੇ ਦੀ ਇੰਟਰਵਿਊ ਲੈਣ ਲੱਗ ਜਾਂਦੇ ਹੋ

  • @harmanjitsinghsekhonsekhon4801
    @harmanjitsinghsekhonsekhon4801 Рік тому +99

    ਵੀਰ ਜੀ ਇੰਟਰਵਿਊ ਕਿਸੇ ਹਲਾਲ ਦੇ ਦੀ ਕਰੋ ਹਰਾਮ ਦੇ ਬੰਦੇ ਨੂੰ ਦਫਤਰ ਵਿਚ ਵੜਨ ਨਾ ਦਿਉ ਇਸ ਦੇ ਪਿਉ ਦਾ ਤਾ ਪਤਾ ਨੀ

  • @harmohitkang2128
    @harmohitkang2128 Рік тому +16

    ਇਹ ਸਾਡੇ ਵਰਗੇ ਨੀ ਹੈਗੇ ਏਦੇ ਇਕ ਪੂਛ ਨੀ ਹੈਗੀ ਇਹ ਹਿਲਿਆ ਹੋਇਆ

  • @nagindersinghwaheguruji9722
    @nagindersinghwaheguruji9722 Рік тому +9

    ਪੱਤਰਕਾਰ ਵੀਰ ਗਧੇ ਦੇ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ

  • @sakandersingh8343
    @sakandersingh8343 Рік тому +40

    ਵਾਰਾਂ ਤਾਂ ਸੁਣਾਈਆਂ ਈ ਵੀਰ ਰਸ ਲਈ ਜਾਂਦੀਆ ਨੇ

  • @sukhasingh8595
    @sukhasingh8595 Рік тому +14

    ਇਸ ਤੋਂ ਗਰਕਿਆ ਹੋਇਆ ਬੰਦਾ ਹੋਰ ਨੀ ਮਿਲੇਆ ਇੰਟਰਵਿਊ ਵਾਸਤੇ ਬੇੜਾ ਗ਼ਰਕ ਕਰਤਾ ਪੰਜਾਬ ਦਾ

  • @rupinderjitkaur9295
    @rupinderjitkaur9295 Рік тому +5

    ਰਿਪੋਟਰ ਭਾਈ ਸਾਹਿਬ ਤੁਹਾਡੇ ਸਵਾਲ ਬਹੁਤ ਹੀ 👌👌