MP ਰਵਨੀਤ ਬਿੱਟੂ ਦਾ On Air 'ਤੇ Exclusive Interview

Поділитися
Вставка
  • Опубліковано 3 жов 2024

КОМЕНТАРІ • 2,2 тис.

  • @Pardeepsingh-yh9kv
    @Pardeepsingh-yh9kv Рік тому +98

    ਬਿੱਟੂ ਜੀ 14 ਜੰਗਾਂ ਪਹਾੜੀ ਰਾਜਿਆਂ ਤੇਰੇ ਪੁਰਖਿਆਂ ਨਾਲ ਹੋਈਆਂ ਗੁਰੂ ਸਾਹਿਬ ਦੀਆਂ

    • @sandeeprana-yo3wm
      @sandeeprana-yo3wm Рік тому +3

      Political ladai sigi jitne haarne te dharam nahi badle jaane c lokan de.

    • @jattmoosewala83
      @jattmoosewala83 Рік тому +2

      ਗੁਰੂ ਗੋਬਿੰਦ ਸਿੰਘ ਤਾਂ ਵੀ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਕੋਲ਼ ਰਹੇ ਸਨ ਜਿੱਥੇ ਪਾਉਂਟਾ ਸਾਹਿਬ ਗੁਰਦੁਆਰਾ ਹੈ

    • @beantsingh7991
      @beantsingh7991 8 місяців тому +2

      Shi gl a veer

    • @NirmalSingh-nf2ei
      @NirmalSingh-nf2ei 3 місяці тому

      Qre 14:03 rtetrrqqtrqrqrr😊😊rr​@@jattmoosewala83

    • @NirmalSingh-nf2ei
      @NirmalSingh-nf2ei 3 місяці тому

      ​@@jattmoosewala83trrqrrtei9o

  • @surjitvirk872
    @surjitvirk872 Рік тому +227

    ਸਰਦਾਰ ਮਕੜ ਸਾਹਿਬ ਕਿਸ ਪੱਥਰ ਨਾਲ ਮੱਥਾ ਮਾਰ ਰਹੇ ਹੋ। ਗੱਲ ਤਾਂ ਇਸ ਨੂੰ ਕੋਈ ਸੁਝ ਨਹੀਂ ਰਹੀ। ਯਬਲੀਆਂ ਮਾਰ ਰਿਹਾ ਹੈ।

    • @satwindersingh4727
      @satwindersingh4727 Рік тому

      ਮਕੱੜ ਸਾਹਿਬ ਇਸ ਨੂੰ ਕਹਿਣਾ ਇੰਦਰ ਦੀਆਂ ਚੁਪਂੱਲੀਆ ਸਾਫ ਕਰਨ ਸਿੱਖ ਕੌਮਦੇ ਗਦਾਰਾਂ ਹਨ ਸੈਂਟਰ ਦੀ ਚਮਚਾਗਿਰੀ ਕਰਨ ਸਿੱਖ ਕੌਮ ਨੂੰ ਬਿੱਟੂ ਅੱਤ ਵਾਦੀਆਂ ਤੋਂ ਖਤਰਾ ਹੈ

    • @gurpreetpuripuritelecom8379
      @gurpreetpuripuritelecom8379 Рік тому +12

      WAHEGURU JI

    • @HarjinderBrar-ns6of
      @HarjinderBrar-ns6of Рік тому

      Kutea. Galt. Na bolli

    • @KulwantKaur-qt3it
      @KulwantKaur-qt3it 3 місяці тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
      ​@@gurpreetpuripuritelecom8379

    • @MangaSingh-hl4ey
      @MangaSingh-hl4ey 2 місяці тому

      ​@@gurpreetpuripuritelecom8379😊 lo ok no mo mmmire2 SX. 😃😃🦪😊

  • @gurwindersingh-zx1cb
    @gurwindersingh-zx1cb Рік тому +151

    ਤੇਰੇ ਦਾਦੇ ਨੇ ਬਹੁਤ ਗੰਦ ਪਾਇਆ ਸੀ, ਤੇਰੇ ਤੋ ਵੀ ਕੀ ਆਸ ਕਰ ਸਕਦੇ ਆ ਬਿੱਟੂ

  • @HarjeetSingh-xz7zl
    @HarjeetSingh-xz7zl Рік тому +62

    ਭਿੰਡਰਾਂਵਾਲੇ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ 🙏🏻🙏🏻

  • @chsingh3393
    @chsingh3393 Рік тому +10

    ਹਾਂ ਭਾਈ ਅੰਮ੍ਰਿਤਪਾਲ ਸਿੰਘ ਹੋਣਗੇ

  • @kulvirsingh2435
    @kulvirsingh2435 Рік тому +115

    ਓ ਬਿੱਟੂ ਹਿੱਲ ਗਿਆ ਓਏ.. ਬੇਚਾਰਾ ਘਾਬਰਿਆ ਪਿਆ 😂😂

  • @Parm0410
    @Parm0410 Рік тому +13

    ਮੈਨੂੰ ਤੇ ਇਹਦੇ ਤੇ ਬਹੁਤ ਗ਼ੁੱਸਾ ਚੜ੍ਹਦਾ ਬੁੱਚੜ ਦੇ ਪੋਤੇ ਤੇ ।

  • @gurlal4302
    @gurlal4302 Рік тому +197

    ਮੱਕੜ ਸਾਬ ਇਹੋ ਜਿਹੇ ਲੋਕਾਂ ਨਾਲ ਗੱਲ ਨਾ ਕਰਿਆ ਕਰੋ ਇਹਦੇ ਦਾਦੇ ਨੇ ਜਵਾਨੀ ਦਾ ਘਾਂਣ ਕੀਤਾ ਹੈ ਬੇਅੰਤੇ ਬੁੱਚੜ ਨੇ

  • @sardargurwindersingh5403
    @sardargurwindersingh5403 6 місяців тому +28

    ਅਮ੍ਰਿਤਪਾਲ ਤੇਰੀ ਸੋਚ ਤੇ ਪਹਿਰਾ ਦਿਆ ਗੇ ਠੋਕ ਕੇ

  • @ChanchalSingh-pj1jd
    @ChanchalSingh-pj1jd Рік тому +97

    ਗੁਰੂ ਮਾਹਾਰਾਜ ਜੀ ਦਾ ਬਚਨ ਹੈ ਕਿ ਰਾਜ ਕਰੇ ਗਾ ਖਾਲਸਾ

    • @sandeeprana-yo3wm
      @sandeeprana-yo3wm Рік тому +1

      Tu kitne pdeya ? Likheya guru sahib ne eda da kuj?

    • @Bhupindersingh-ey6wo
      @Bhupindersingh-ey6wo Рік тому +1

      guru sahib da ni likhyea va eh

    • @lovimaan367
      @lovimaan367 Рік тому +1

      @@sandeeprana-yo3wm jroor likhya hoya , kdde guru ghar geya tu , kadde Ardas nu dhyaan nal sunnya
      Mooh chak k bolln lagg gya
      Ja k guru ghar pehla Ardas sun dhyan naal
      Saaf saaf shabda vich likhya hoya Guru saahb ne Ardas ch k
      ਰਾਜ ਕਰੇਗਾ ਖਾਲਸਾ , ਆਕੀ ਰਹੇ ਨਾ ਕੋਇ …🙏

    • @lovimaan367
      @lovimaan367 Рік тому

      @@Bhupindersingh-ey6wo ਫਿਰ ਤੁਹਾਡਾ ਕੀ ਮਤਲਬ ਆ ਸ਼੍ਰੀਮਾਨ ਜੀ ਕਿ ਅਰਦਾਸ ਗੁਰੁ ਸਾਹਬ ਦੁਆਰਾ ਨਹੀਂ ਲਿਖੀ ਗਈ ?
      “”ਰਾਜ ਕਰੇਗਾ ਖਾਲਸਾ , ਆਕੀ ਰਹੇ ਨਾ ਕੋਇ … “”
      ਇਹ ਸ਼ਬਦ ਫਿਰ ਤੁਸੀਂ ਦੱਸਦੋ ਕਿ ਕਿੱਥੋਂ ਲਏ ਗਏ ਆ …

  • @omigujjarbestgujjar7024
    @omigujjarbestgujjar7024 Рік тому +131

    ਗੱਦਾਰ ਪੰਜਾਬ ਦਾ, ਇਸ ਨੂੰ ਕਿਸਾਨ ਅੰਦੋਲਨ ਵਿੱਚ ਹੋਈ ਛਿੱਤਰ ਪਰੇਡ ਦੀ ਤਕਲੀਫ਼ ਹੋਈ

  • @Australianvlog101
    @Australianvlog101 Рік тому +45

    Ajj Pehli vaar simran Makkar ne neutral gal kiti… I appreciate you

  • @geetadalikhari
    @geetadalikhari Рік тому +4

    ਪੰਜਾਬ ਚ ਜ਼ਮੀਨ ਕਿੱਥੋਂ ਬਚਨੀ, ਭਈਆ ਨੂੰ ਜਮੀਨਾਂ ਵੇਚ ਦਿੱਤੀਆ। ਪੂਰਾ ਲੁਧਿਆਣਾ ਕੋਨੇ ਕੋਨੇ ਚ ਭਈਆ ਭਰਿਆ ਹੋਆ।

  • @ManmeetSandhu-Music
    @ManmeetSandhu-Music Рік тому +25

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🙏

  • @sarbsingh8198
    @sarbsingh8198 Рік тому +56

    ਮੈਨੂੰ ਤਾਂ ਇਹੀ ਲੱਗਦਾ ਕੇ ਸਾਨੂੰ ਸਭ ਨੂੰ ਇਹਨਾਂ ਲੋਕਾਂ ਦੀ ਇੰਟਰਵਿਊ ਦੇਖਣੀ ਹੀ ਨੀ ਚਾਹੀਦੀ ਨਾਂ ਹੀ ਮੱਕੜ ਬਾਈ ਅਅੱਗੇ ਤੋਂ ਜਾਏਗਾ ਇੱਦਾ ਦਿਆਂ ਕੋਲ 🙏🏻

    • @rajwantkaur9639
      @rajwantkaur9639 Рік тому +1

      ਜੇ ਦੇਖੋਗੇ ਨਹੀ ਤਾਂ ਜਾਗਦੇ ਕਿਵੇਂ ਰਹੋਗੇ?

    • @rajwantkaur9639
      @rajwantkaur9639 Рік тому +1

      ਜ਼ਰੂਰ ਦੇਖਿਆ ਕਰੋ ਸਾਰੇ ਵੀਕਾਊ ਲੀਡਰਾ ਦੀਆਂ ਵਿਚਾਰਾ

  • @kalkatsabi502
    @kalkatsabi502 Рік тому +59

    ਬੁੱਚੜ ਪਰਿਵਾਰ ਨੂੰ ਬਹੁਤ ਡਰ ਲਗਦਾ ਭਾਈ ਸਾਬ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਤੋਂ ⚔️

  • @AvtarSingh-gz8bj
    @AvtarSingh-gz8bj Рік тому +6

    ਤੁਹਾਡੇ ਵਰਗੇ ਲੀਡਰਾ ਦਾ ਪਤਾ ਲੋਕਾਂ ਨੂੰ ਕਿੰਨਾ ਭਲਾ ਕੀਤਾ ਪੰਜਾਬ ਦਾ

  • @punjabvapasia
    @punjabvapasia Рік тому +13

    ਸ਼ਸ਼ਤਰ ਕੇ ਅਧੀਨ ਹੈ ਰਾਜ

  • @PB38Babbal
    @PB38Babbal Рік тому +112

    ਹਥਿਆਰਾਂ ਨਾਲੋ ਵੱਧ ਨੁਕਸਾਨ ਮੌਤਾਂ ਤੇ ਨਸ਼ਿਆਂ ਤੇ ਬਿਮਾਰੀਆਂ ਕਾਰਨ ਹੋ ਰਹੀਆਂ,ਕਦੇ ਉਸ ਬਾਰੇ ਵੀ ਇਹ ਬੋਲੂ🙏

  • @shivasmahajan
    @shivasmahajan Рік тому +6

    ਸਿੰਘਾਂ ਨੇ ਬਿੱਟੂ ਦੇ ਕੈਂਨ ਤੇ ਥੋੜੀ ਚਲਣਾ
    ਏਨਾ ਨੇ ਸਿੱਖਾ ਦੀ ਗੱਲ ਕੀਤੀ ਕੱਦੋ ਆ
    ਅਸੀਂ ਗੁਰੂ ਸਾਹਿਬ ਦੇ ਹੁਕਮ ਤੇ ਚਲਣਾ ਜਿੰਨੇ ਜੋ ਕਰਨਾ ਕਰਲੋ ਸਿੱਖ ਪੰਥ ਦਾ ਸੇਵਾਦਾਰ, ਸੂਰਮਾ ਤੇ ਜੋਧਾ -ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅਸੀਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਲ ਹਾਂ ਨਾਲ ਰਹਾਂਗੇ ਭਾਈ ਸਾਹਿਬ ਤੋਂ ਪਹਿਲਾ ਸ਼ਹੀਦ ਹੋਵਾਂਗੇ
    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ🙏

  • @maggharsingh7773
    @maggharsingh7773 Рік тому +161

    ਮੁਰਖ ਨਾਲ਼ ਨਾਲ਼ ਨਾ ਲੂਜੀਏ ਮੱਕੜ ਸਾਹਿਬ ਪੱਥਰ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ

    • @tractorlovers2048
      @tractorlovers2048 Рік тому

      Pese bande aa ihna de bhi

    • @sukhdevsinghsandhu2257
      @sukhdevsinghsandhu2257 Рік тому +4

      Is murakh nal kahnu matha mar rahe ih log sikh bhes ch sikhan de dushman han

    • @MandeepSingh-fn6dr
      @MandeepSingh-fn6dr Рік тому +1

      Sahi gal aaa

    • @SandeepSharma-py8hb
      @SandeepSharma-py8hb Рік тому +2

      Bss tuc hi smjhdaar ho duniya tw

    • @vinylRECORDS0522
      @vinylRECORDS0522 Рік тому

      ਬਿੱਲਕੁਲ ਸਹੀ ਕਿਹਾ।ਮੂਰਖ ਨਾਲ ਮੱਥਾ ਮਾਰਨ ਦੀ ਲੋੜ ਨਹੀਂ।ਤਇਹਦੀ ਕਾਂਗਰਸ ਨੇ ਲੋਕਾਂ ਦੇ ਗਲਾਂ ਵਿਚ ਟਾਇਰ ਪਾਕੇ ਸਾੜਿਆ ਸੀ,ਉਸ ਵੇਲੇ ਇਹ ਸਕਿਊਰਟੀ ਲੈਕੇ ਫਿਰਨ ਵਾਲਾ "ਜੁਝਾਰੂ"ਕਿੱਥੇ ਸੀ?

  • @lakhvirsingh2699
    @lakhvirsingh2699 Рік тому +1

    ਰਵਨੀਤ ਬਿੱਟੂ ਜੀ ਤੁਸੀਂ ਸਿੰਘਾਂ ਨਾਲ ਨਾ ਪੰਗਾ ਲੈ ਬਾਈ ਬਿੱਟੂ ਤੇਰਾ ਕੱਖ ਨਹੀ ਰਹਿਣਾ

  • @brarbrar6884
    @brarbrar6884 Рік тому +9

    ਤਸੱਲੀ ਕਰਾ ਤੀ ਮੱਕੜ ਸਾਹਿਬ ਨੇ 👌👌👌👌

  • @dilbagdhillon6186
    @dilbagdhillon6186 Рік тому +54

    Sahi gall ਪਤਰਕਾਰ ਭਾਈ ਸਾਹਿਬ

  • @Jaspalsingh-ho5cp
    @Jaspalsingh-ho5cp Рік тому +56

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

    • @JaswantSingh-fg3qs
      @JaswantSingh-fg3qs Місяць тому

      ਮੱਕੜ ਸਾਬ ਬੈਸੇ ਅੱਗੇ ਬੀਨ ਵਜਾਉਣ ਦਾ ਕੋਈ ਫੈਦਾ ਨਹੀਂ ਹੈ

  • @amanmann1997
    @amanmann1997 Рік тому +202

    ਇਹ ਗਦਾਰ ਬੰਦਾ ਪੰਜਾਬ ਦਾ

  • @lovepreetsingh-vc2lf
    @lovepreetsingh-vc2lf Рік тому +122

    ਮਨੂ ਿੲਹ ਕਲੰਨ ਜੇ ਦੀਆ ਗੱਲਾ ਸੁਣ ਕੇ ਗੁੱਸਾ ਚੜੀ ਜਾਂਦਾ

    • @simranvirk7530
      @simranvirk7530 Рік тому

      Sahi gal

    • @manjeetparhar9462
      @manjeetparhar9462 Рік тому

      Same here

    • @jagvirk.dhillon8804
      @jagvirk.dhillon8804 Рік тому

      ਮੈਨੂੰ ਵੀ

    • @kaursingh8369
      @kaursingh8369 Рік тому +6

      ਰਵਨੀਤਿਆ ਬਦਨੀਤਿਆ ਫਿਰ ਪੱਗ ਕਿਉਂ ਬੰਨ੍ਦਾ ਐਂ ਉਸਤਰਾ ਲਵਾ ਕੇ ਰੱਖਿਆ ਕਰ ਪੱਕਾ ਹਿੰਦੂ ਬਣ ਕੇ ਰਹਿ ਤੇਰੇ ਦਾਦੇ ਨੇ ਬਹੁਤ ਸਿੱਖਾਂ ਅਤੇ ਪੰਜਾਬ ਦੇ ਲੱਖਾਂ ਨੌਜਵਾਨਾਂ ਦਾ ਕਤਲ ਕੀਤਾ ਈ ਐ ਹੁਣ ਤੂੱ

    • @Gurmailchahal1
      @Gurmailchahal1 Рік тому

      Shi gll 😅

  • @AvtarSingh-rg9hy
    @AvtarSingh-rg9hy 16 днів тому

    ਮੱਖੂ ਸ਼ਾਹਿਬ ਬਹੁਤ ਬਹੁਤ ਧੰਨਵਾਦ ❤🎉 ।

  • @vikramjatt9484
    @vikramjatt9484 Рік тому +2

    Ravneet Bittu zindabad zindabad zindabad zindabad zindabad zindabad

  • @transportia841
    @transportia841 Рік тому +36

    Bhai amritpal singh ji khalsa zindabadh

  • @jaskarandhillonjassa9512
    @jaskarandhillonjassa9512 Рік тому +51

    ਬਹੁਤ ਵਧੀਆ ਮੱਕੜ ਸਾਬ ਕਿਸੇ ਪਤਰਕਾਰ ਨੂੰ ਇਸ ਤਰਾਂ ਬਿੱਟੂ ਸਾਹਮਣੇ ਪੰਜਾਬ ਦੇ ਮੁੱਦਿਆ ਬਾਰੇ ਸਵਾਲ ਕਰਦੇ ਨੀ ਵੇਖਿਆ, ਬਹੁਤ ਦਲੇਰੀ ਨਾਲ ਸਵਾਲ ਕੀਤੇ, ਤਰੇਲੀਆਂ ਲਿਆ ਦਿੱਤੀਆਂ ਬਿੱਟੂ ਨੂੰ,ਬਹੁਤੇ ਪੱਤਰਕਾਰਾ ਦੀ ਬਿਟੂ ਸਾਹਮਣੇ ਸਿੱਧੇ ਸਵਾਲ ਕਰਨ ਦੀ ਜੁਰਤ ਨੀ ਪੈਂਦੀ,ਬਹੁਤ ਵਧੀਆ ਮੱਕੜ ਸਾਬ, ਪ੍ਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ 🙏🙏🙏

  • @chainsinghdhillon9199
    @chainsinghdhillon9199 Рік тому +13

    🙏 waheguru ji 🙏
    ਮਕੜ ਜੀ
    Good job
    ਤੁਸੀਂ ਸੁਆਲ ਜੋਂ ਕਰਦੇ ਹੋ
    ਜਵਾਬ ਮਿਲਾ ਨਹੀ ਫੇਰ???
    ਏ ਪਾਰਟੀ ਦੇ ਵਿੱਚ ਬੋਲੇਗਾ
    ਪਰ ਧਰਮ ਦੇ ਹੱਕ ਵਿੱਚ ਨਹੀਂ
    ਜਦੋਂ ਇਨਸਾਨ ਧਰਮੀ ਹੋਵੇਗਾ ਤਾਂ
    ਜਵਾਬ ਮਿਲੇਗਾ
    ਦੇਖਣ ਵਾਲਿਆਂ ਸਮਝ ਲਿਆ
    ਵਾਹਿਗੁਰੂ ਮੇਹਰ ਕਰੇ ਸਾਰਿਆ ਤੇ

  • @jaikamalkamal2076
    @jaikamalkamal2076 Рік тому +16

    Great journalist 👍🙏🏻🙏🏻

  • @gursewaksingh531
    @gursewaksingh531 Рік тому +28

    I suport amritpal singh khalsa❤

  • @tejwantsingh3114
    @tejwantsingh3114 Рік тому +93

    ਮੱਕੜ ਜੀ ਜਾਗਦੀ ਜਮੀਰ ਵਾਲੇ ਸਮਝਦੇ ਨੇ ਗੁਲਾਮੀ ਕੀ ਇਹ ਜਾਗਦੀਆਂ ਜਮੀਰਾਂ ਵਾਲੇ ਨੇ?
    ਦੂਸਰਾ ਸਿੱਖ ਨਸਲਕੁਸ਼ੀ ਬਾਰੇ ਕਿਉਂ ਨਹੀਂ ਬੋਲਿਆ?

    • @jagdevsinghsingh7054
      @jagdevsinghsingh7054 Рік тому

      🐒🐒🐒🐒🐒🐒🐒🐒🐵🐵🐵🐵🐵🐵🐆🐆🐆🐆🐆🐆

  • @meharsinghgill1734
    @meharsinghgill1734 Рік тому +98

    ਇਹ ਚਵਲ ਆ ਚਵਲ ਹੀ ਰਹਿਣਾ

  • @amanmann1997
    @amanmann1997 Рік тому +107

    22 ਤੂੰ ਕਿਥੇ ਇਸ ਗਦਾਰ ਬੰਦੇ ਦੀ ਇੰਟਰਵਿਊ ਲੈਣ ਚਲਾ ਗਿਆ

  • @harjindersingh5165
    @harjindersingh5165 Рік тому +1

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਚੰਗੇ ਕੰਮ ਕਰ ਰਿਹਾ ਹੈ

  • @harinderpalsingh4401
    @harinderpalsingh4401 4 місяці тому +1

    ਵਾਹ ਸਿਮਰਨਜੀਤ ਮੱਕੜ🤙🏻ਬਹੁਤ ਵੱਧੀਆ ਸੁਆਦ ਆ ਗਿਆ 🤙🏻💙

  • @जाट-त8ह
    @जाट-त8ह Рік тому +45

    Amrit pal singh khalsa ji doing very good job

  • @ManpreetSingh-yq5jr
    @ManpreetSingh-yq5jr Рік тому +71

    Great job veer simranjot. You asked him tough questions.

  • @Harshi-hoshiarpuriya
    @Harshi-hoshiarpuriya Рік тому +34

    Bittu gittu tittu pittu...

  • @deepamehrotra6712
    @deepamehrotra6712 Місяць тому

    ਮਕੱੜ ਸਾਹਿਬ ਜੀ ਦੇ ਸੁਆਲ 100 % ਸਹੀ ਹਨ

  • @mahinderpalsaini8993
    @mahinderpalsaini8993 3 місяці тому +1

    ਤੁਸੀਂ ਲੋਕਾਂ ਨੇ ਇਤਿਹਾਸ ਬਦਲ ਦਿੱਤਾ ਉਸ ਟੈਮ ਤਾਂ ਬੋਲਿਆ ਨੀ

  • @buntyjatt5567
    @buntyjatt5567 Рік тому +23

    ਬਹੁਤ ਵਧੀਆ ਮੱਕੜ ਸਾਬ੍ਹ 👍
    ਗੱਲ ਨਹੀਂ ਆਈ ਬਿੱਟੂ ਨੂੰ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ

    • @ASingh1699k
      @ASingh1699k Рік тому

      Butcher da b 8v da fail te kaum da top gaddar

  • @dhillonsaab6645
    @dhillonsaab6645 Рік тому +62

    ਬਹੁਤ ਵਧੀਆ ਬਿੱਟੂ ਦਲਾਲ।
    ਕਦੇ ਕਮੈਂਟ ਵੀ ਪੜ ਲਿਆ ਕਰ

  • @gurpreetsinghpannu8678
    @gurpreetsinghpannu8678 Рік тому +51

    ਬੁੱਚੜ ਦੀ ਅੌਲਾਦ ਆ ਬਿੱਟੂ ਤਾ

  • @gurvailsingh6530
    @gurvailsingh6530 Рік тому +1

    Very nice

  • @virendernathbali537
    @virendernathbali537 2 місяці тому

    Agreed with Ranveet Bittu

  • @Q-singh526
    @Q-singh526 Рік тому +11

    😂😂😂😂😂😂😂😂 ਸੋਹਣਾ ਸ਼ੁਗਲ ਹੋ ਗਿਆ ਘੜੀ.ਗਲਤੀ ਨਾਲ ਵੀ ਘੂਸੀ ਭੋਰਨ ਤੋ ਨੀ ਹਟਦਾ.

  • @muzafarmuzafar5615
    @muzafarmuzafar5615 Рік тому +88

    I stand with ampiral singh g because he is honest and religious person ❤️❤️❤️❤️

    • @Godislove24365
      @Godislove24365 Рік тому

      Anpad Mootpal

    • @muzafarmuzafar5615
      @muzafarmuzafar5615 Рік тому

      @@Godislove24365 kya mai kuch samja nahi

    • @mehtabsinghsandhu3963
      @mehtabsinghsandhu3963 Рік тому +5

      @@muzafarmuzafar5615 bro amritpal only ask Sikhs to be singh not any another relegion's person so he is not greedy he is honest and reliable thus u keep supporting him

    • @santokhsinghrandhawa
      @santokhsinghrandhawa Рік тому +1

      Good 👍

    • @yogiiiii484
      @yogiiiii484 Рік тому

      Khalistani support attack on Indian.. ua-cam.com/users/shortsLbsVrc7OBoE?feature=share

  • @harvinderboparai5405
    @harvinderboparai5405 Рік тому +62

    ਮਕੜ ਜਿਦਾਬਾਦ

  • @diveshtomar9044
    @diveshtomar9044 Рік тому

    He should be CM of Punjab

  • @love-truth-hope
    @love-truth-hope Рік тому +33

    Full support Amritpal Singh and sidhu moosewala

  • @manjeetparhar9462
    @manjeetparhar9462 Рік тому +15

    Our hero Amritpal ji

  • @SatnamSingh-dc1it
    @SatnamSingh-dc1it Рік тому +10

    ਪਤਾ ਨੀ ਕੀ ਚੱਕਰ ਆ ਸਾਰੇ ਪਤਰਕਾਰ ਏਸ ਬੇਵਕੂਫ ਕੋਲ ਜਾ ਕੇ ਕਿਉ ਕੌਡੇ ਹੁੰਦੇ ਨੇ ਸਾਰਾ ਮਸਲਾ TRP ਦਾ

  • @waheguruji55
    @waheguruji55 Рік тому +8

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚਾਹੁੰਣ ਵਾਲੇ ਸਦਾ ਹੀ ਸੁੱਖ ਮੰਗਦੇ ਹਨ ਪਰਮਾਤਮਾ ਤੋ ਲੰਮੀ ਉਮਰ ਬਖਸੇ ਵਾਹਿਗੁਰੂ ਜੀ 🙏🏽🙏🏽🙏🏽🙏🏽❤

  • @satwindersingh4727
    @satwindersingh4727 Рік тому +1

    ਹਿੰਦੂ ਰਾਸ਼ਟਰ ਬਿਟੂ ਤੋ ਜਵਾਬ ਦੇਵਾ

  • @Dimpleladhar369
    @Dimpleladhar369 Рік тому +71

    ਵਾਹਿਗੁਰੂ ਭਲੀ ਕਰੇ 🙏🙏

    • @gharg2309
      @gharg2309 Рік тому +1

      ਅਗਰ ਬਿੱਟੂ ਨੂੰ ਬਹੁਤ ਜ਼ਿਆਦਾ ਖਤਰਾ ਮਹਿਸੂਸ ਕਰਦਾ ਹੈ ਤਾਂ ਸਰਕਾਰੀ ਸੁਰੱਖਿਆ ਦਾ ਖਰਚਾ ਅਦਾ ਕਰਕੇ ਜਿੰਨੀ ਮਰਜ਼ੀ ਸੁਰੱਖਿਆ ਲੈ ਲਵੇ। ਫਰੀ ਦੀ ਸੁਰੱਖਿਆ ਮਿਲੀ ਹੋਈ ਹੈ । ਬਿੱਟੂ ਦੇ ਪਰਿਵਾਰ ਦੀ ਦੇਣ ਭੀ ਕੋਈ ਨਹੀਂ। ਇਸ ਦੇ ਭਰਾ ਨੇ ਫਰਾਂਸਿਸੀ ਲੜਕੀ ਨੂੰ ਅਗਵਾ ਕਰਕੇ ਉਸ ਦੀ ਇੱਜ਼ਤ ਲੁਟੀ ਸੀ। ਬਿੱਟੂ ਕਹਿ ਰਿਹਾ ਕਿ ਪਾਕਿਸਤਾਨੀ ਮੁਸਲਮਾਨਾਂ ਨੇ ਸਿੱਖਾਂ ਦੇ ਖੂਨ ਦੀਆਂ ਨਦੀਆਂ ਵਹਾਈਆਂ । ਬਿੱਟੂ ਨੂੰ ਇਹ ਨਹੀਂ ਦਿਖਦਾ ਕਿ 1984 ਵਿੱਚ ਦਿੱਲੀ ਵਿੱਚ ਸਿੱਖਾਂ ਦੇ ਖੂਨ ਦੀਆਂ ਨਦੀਆਂ ਕਿਸ ਨੇ ਵਹਾਈਆਂ ਜਦੋਂ ਕਿ ਇਸ ਦੀ ਪਾਰਟੀ ਕਾਂਗਰਸ ਦੀ ਸਰਕਾਰ ਸੀ। ਦਿੱਲੀ ਦੀ ਤਾਜ਼ਾ ਘਟਨਾ ਨੂੰ ਭੁੱਲ ਕੇ ਪਾਕਿਸਤਾਨ ਦੀ ਘਟਨਾ ਬਾਰੇ ਬੋਲੀ ਜਾ ਰਿਹਾ। 1947 ਦੀ ਭਾਰਤ ਪਾਕਿਸਤਾਨ ਵੰਡ ਵੇਲੇ ਸਿੱਖਾਂ ਦੀ ਨਸਲਕੁਸ਼ੀ ਨਹੀਂ ਹੋਈ, ਉਹ ਦੰਗੇ ਸੀ , ਨੁਕਸਾਨ ਦੋਨਾਂ ਪਾਸਿਆਂ ਦਾ ਹੋਇਆ ਜਦ ਕਿ ਨਵੰਬਰ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਉਸ ਬਾਰੇ ਬਿੱਟੂ ਕੁੱਝ ਨਹੀਂ ਬੋਲੇਗਾ।

  • @rickyd5758
    @rickyd5758 Рік тому +50

    ਅਸਲੀਅਤ ਚ ਇਹਨਾਂ ਨੂੰ ਡਰ ਪਤਾ ਕਿਸ ਗੱਲ ਦਾ, ਕੇ ਜਿਸ ਤਰ੍ਹਾਂ ਅੰਮ੍ਰਿਤ ਪਾਲ ਨਾਲ ਲੋਕ ਜੁੜ ਰਹੇ ਆ ਜੇ ਕਿਤੇ ਉਹ ਰਾਜਨੀਤੀ ਚ ਆ ਗਿਆ ਤਾਂ ਇਹਨਾਂ ਦੀ ਸਦਾ ਲਈ ਫੱਟੀ ਪੋਚੀ ਜਾਣੀ ਆ। ਕਿਸੇ ਨੇ ਨਹੀਂ ਪੁੱਛਣਾ ਇਹਨਾਂ ਨੂੰ।

  • @sandeepsingh-xr6rk
    @sandeepsingh-xr6rk Рік тому +32

    ਯਰ ਜਿਨੇ ਨੇ ਸਾਡੀ ਜਵਾਨੀ ਦਾ ਘਾਣ ਕੀਤਾ ਉਹ ਸਾਨੂੰ ਅੱਜ ਸਮਝਾਉਗਾ ਮੱਕੜ ਸਹਿਬ ਕੇਹੋ ਜਿਹੇ ਬੁੱਚੜਾ ਦੇ ਕੋਲ ਜਾਦੇ ਜੇ ਕੁਝ ਸੋਚ ਲਾ ਕਰੋ ਬੁਚੜਾ ਦੇ ਕੋਲ ਕੀ ਲੈਣ ਜਾਦੇ ਜੇ

  • @jagsirsingh8284
    @jagsirsingh8284 Рік тому +4

    ਤੁਹਾਡੀ ਜੁਰਅਤ ਨੂੰ ਸਲਾਮ ਆ ਮੱਕੜ ਸ਼ਾਬ 🙏

  • @karamveersingh7257
    @karamveersingh7257 Рік тому

    Bitu ਨੂੰ PM ਬਣਾਓ ਫਿਰ ਠੀਕ ਹੈ ???

  • @MrSingh-jt6qm
    @MrSingh-jt6qm Рік тому +11

    Amritpal Singh khalsa ⛳⛳⛳💪💪💪💪

  • @amanmann1997
    @amanmann1997 Рік тому +12

    ਵੀਰ ਬਿੱਟੂ ਤੂੰ ਸਿੱਖ ਲੱਗਦਾ ਹੀ ਨੀ ਪੱਗ ਉਤਾਰ ਕੇ ਰੱਖ ਦੇ ਤੂੰ ਕਿਉ ਕੀ ਤੈਨੂੰ ਦੇਖ ਕੇ ਸਾਨੂੰ ਬਹੁਤ ਕਚੀਚੀ ਜੀ ਆਉਦੀ

  • @balrajsingh8901
    @balrajsingh8901 Рік тому +24

    ਨਾ ਅੰਮ੍ਰਿਤਸਰ, ਨਾ ਚੰਡੀਗੜ੍ਹ ਕੋਈ ਇਨਟਰਨੈਸ਼ਲ ਫਲਾਈਟ ਨਹੀਂ ਆਉਂਦੀ । ਹਲਵਾਰੇ ਕਿਹੜਾ ਰਾਕੇਟ ਉਤਾਰਨਾ ?

    • @deepkuldeep8813
      @deepkuldeep8813 Рік тому +1

      Tere veer comment da pta nai lgyia ki khenda tu halwara kehda?

  • @jaggapannu4623
    @jaggapannu4623 Рік тому +13

    ਇਹੋ ਜਿਹੇ ਇਨਸਾਨ ਨੂੰ ਜੁੱਤੀ ਦੀ ਲੋੜ ਹੁੰਦੀ ਹੈ

  • @kulvirsingh9965
    @kulvirsingh9965 Рік тому

    Amritpal zindabad
    Our Hero Amritpal

  • @gurmailkaur2197
    @gurmailkaur2197 Рік тому +30

    ਮੱਕੜ ਵੀਰ ਇਹਨੂੰ ਨਸ਼ੇ ਦੇ ਮਾਮਲੇ ਚ ਲਿਆਓ

  • @baliharsingh5558
    @baliharsingh5558 Рік тому +5

    Amartpal Singh Khela Ji Very Good working Sir IN Punjab State

  • @baazsingh0746
    @baazsingh0746 Рік тому +23

    ਮੱਕੜ ਸਾਬ। ਐਵੇ ਨਜਾਇਜ ਕਿਊ ਇੰਟਰਵਿਊ ਲਈ ਜਾਂਦੇ ਹੋ?? view Paise da Masla hai ? ਜਦ ਕਿ ਤੁਹਾਨੂੰ ਪਤਾ ਏ ਉਹ ਸ਼ਹੀਦਾਂ ਨੂੰ ਮਾੜਾ ਬੋਲਦਾ। ਹੱਦ ਕਰਤੀ ਤੁਸੀਂ

  • @virendernathbali537
    @virendernathbali537 2 місяці тому

    Ravneet Bittu is very much right

  • @HardeepSingh-mx7hy
    @HardeepSingh-mx7hy 2 місяці тому

    ਬਿੱਟੂ ਜੀ ਸੱਚ ਸਾਹਮਣੇ ਆ ਗਿਆ ਦਿੱਲੀ ਤੋਂ ਸੱਟਾਂ ਵੱਜੀਆਂ ਤੁਸੀਂ ਦਿੱਲੀ ਦੀ ਸੱਟ ਇਸ ਲਈ ਦਿੱਲੀ ਲਈ ਬੋਲੋਗੇ

  • @purewal9138
    @purewal9138 Рік тому +20

    ਚੀਕਾਂ ਮਰਵਾਈਆਂ ਪਈਆਂ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਨੇਂ

    • @harmanpreet9367
      @harmanpreet9367 Рік тому

      Eina da peo Jo aa geya khalsa cheka ta marn ge eh chawal Bittu honi

  • @sukhbirsinghbhullr5973
    @sukhbirsinghbhullr5973 Рік тому +21

    ਅਕਾਲ ਪੁਰਖ ਵਾਹਿਗੁਰੂ ਆਪ ਸ਼ਹਾਇ ਹੋਣ ਅਪਣਾਇਆ ਨਾਲ

  • @LakhaSingh-fo7ye
    @LakhaSingh-fo7ye Рік тому +30

    Waheguru g ਓਹਨਾ ਨੂੰ ਚੜਦੀ ਕਲਾ ਬਕਸ਼ੇ

  • @jaspreetsinghaulakh1424
    @jaspreetsinghaulakh1424 Рік тому +4

    ਬਹੁਤ ਵਧੀਆ ਸਵਾਲ,, ਵਧੀਆ ਪੱਤਰਕਾਰ ,,

  • @HarmanSandhu-v3y
    @HarmanSandhu-v3y 2 місяці тому

    ਭਾਈ ਅਮ੍ਰਿਤ ਪਾਲ ਜ਼ਿੰਦਾਬਾਦ ❤❤

  • @ਤੇਰਾਜੀਜਾ
    @ਤੇਰਾਜੀਜਾ Рік тому +5

    ਨਾ ਖਾਲਿਸਤਾਨ ਦੀ ਲੋੜ ਆ ਭਰਾਵੋ ਲੋੜ ਆ ਪੰਜਾਬ ਦੀ ਕਿਸਾਨੀ ਜਵਾਨੀ ਪਾਣੀ ਬਚਾਉਣ ਦੀ ਲੋੜ ਆ, ਨਿੱਕੀ ਜਿਹੀ ਸੂਈ ਜਵਾਨੀ ਖਾਈ ਜਾਦੀ ਆ ,ਸਾਡਾ ਪੰਜਾਬ ਬੱਸ ਖੁਸ਼ਹਾਲ ਰਹੇ

  • @jspawaar675
    @jspawaar675 Рік тому +31

    ਮੱਕੜ ਸਾਹਿਬ ਤੁਸੀਂ ਵੀ ਅਜਿਹੇ ਦੁਕਾਨ ਚਲਾਉਣ ਵਾਲੇ ਨੂੰ ਐਵੇਂ ਈ ਨਾ ਚੜਾਇਆ ਕਰੋ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਭੌਂਕਣ ਦਾ ਸਮਾਂ ਦਿੰਦੇ ਓਂ

  • @rajwantkaur9639
    @rajwantkaur9639 Рік тому +41

    ਜ਼ਰੂਰੀ ਹੈ ਹਰ ਘਰ ਵਿੱਚ ਹਥਿਆਰ ਜਰੂਰੀ

  • @jogindersaini7200
    @jogindersaini7200 3 місяці тому +2

    ਪੰਜਾਬ ਦੀਆਂ ਵੰਡੀਆਂ ਕਾਂਗਰਸ ਅਤੇ ਬਾਦਲਾਂ ਨੇ ਰਲਕੇ ਕੀਤੀਆਂ।
    ਸਿੱਖ ਕੌਮ ਦੀ ਆਪਣੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੀ ਸੀ।ਉਸਨੇ ਪੰਜਾਹ ਸਾਲ ਵਿੱਚ ਇੱਕ ਵੀ ਫਾਂਸੀ ਕਿਸੈ ਕੌਮ ਦੇ ਆਦਮੀ ਨੂੰ ਨਹੀਂ ਸੀ ਦਿੱਤੀ ਪਰ ਮੋਦੀ ਨੇ ਪੰਜਾਬੀਆਂ ਤੇ NSA ਕਿਉਂ ਲਗਾਇਆ। ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਛਕਾਉਣ ਦਾ ਹੀ ਕੰਮ ਕੀਤਾ।ਉਸਨੇ ਕਿਸੇ ਤੇ ਵੀ ਕਦੇ ਹਮਲਾ ਨਹੀਂ ਕੀਤਾ ਪਰ NSA ਲਗਾ ਦਿੱਤਾ,ਕਿਉਂ?

  • @Iam_Harinder_jattu_12
    @Iam_Harinder_jattu_12 Місяць тому

    On this issue .Ravneet Bittu is right.

  • @harsingh9717
    @harsingh9717 Рік тому +22

    Bhai Amritpal Singh Zindabad!!!

  • @ManishChoudhary-em1ye
    @ManishChoudhary-em1ye Рік тому +14

    Bhai amritpal jindabad (bande mar taran )😄

  • @nirvalsingh6516
    @nirvalsingh6516 Рік тому +11

    ਖਾਲਿਸਤਾਨ ਜਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਰਹੂਗਾ

  • @gurpyarkhokhar4481
    @gurpyarkhokhar4481 Рік тому

    Best politician bittu saab

  • @kulwantsinghsaggu8905
    @kulwantsinghsaggu8905 Рік тому +4

    इस देश की सबसे बड़ी समस्या गंदी राजनीति ही है

  • @btsarmyforever2953
    @btsarmyforever2953 Рік тому +66

    ਸੱਚ ਬੋਲਣ ਵਾਲੇ ਸੱਚ ਦਿਖਾਉਣ ਵਾਲੇ ਅਤੇ ਸੱਚ ਸੁਣਨ ਵਾਲਿਆਂ ਨੂੰਅਸੀਂ ਸਿਰ ਝੁਕਾ ਕੇ ਪ੍ਰਣਾਮ ਕਰਦੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ।

  • @gagandeepshangian5916
    @gagandeepshangian5916 Рік тому +7

    Amritpal s full support//

  • @gurmailkaur2197
    @gurmailkaur2197 Рік тому +7

    ਗੱਲ ਪੰਜਾਬ ਚ ਦਹਿਸ਼ਤ ਦੇ ਬਿਆਨਾਂ ਦੀ ਗੱਲ ਹੈ,ਨਾ ਕਿ ਸੈਟਰ ਦੇ ਕੰਮਾਂ ਦੀ

  • @piarasingh6138
    @piarasingh6138 3 місяці тому

    ਬੀਜੇਪੀ ਨੇ ਹਾਰੇ ਹੋਏ ਨੂੰ ਵੀ ਮੰਤਰੀ ਕਿਉਂ ਲੈ ਲਿਆ?

  • @Gurlove0751
    @Gurlove0751 Рік тому +2

    ਬਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
    🚩🚩🚩🚩🚩🚩🚩🚩🚩

  • @SODHI88
    @SODHI88 Рік тому +6

    Amritpal singh zindabad

  • @rajwantkaur9639
    @rajwantkaur9639 Рік тому +9

    ਜੇ ਸਰਕਾਰਾ ਹਥਿਆਰਾਂ ਤੇ ਪਾਬੰਦੀ ਨਾ ਲਾਉਂਦੀਆਂ ਤਾਂ ਸਾਡੇ ਸਿੱਖ ਬੱਚਿਆ ਦਾ ਟਾਇਰ ਪਾ ਪਾ ਮਾਰੇ , ਘੱਟ ਕਤਲੇਆਮ ਹੋਣਾ ਸੀ

  • @jugrajsingh6268
    @jugrajsingh6268 Рік тому +7

    Buchhar da potta double buccher🤣🤣🤣🤣

  • @MalkitSingh-q4y
    @MalkitSingh-q4y 3 місяці тому

    Bittu g sai gall kiti

  • @raviyadavcrpf
    @raviyadavcrpf Рік тому

    Ryt MP Saab

  • @जाट-त8ह
    @जाट-त8ह Рік тому +14

    Bas bittu Only 👞👞for you

  • @ManpreetSingh-lk7db
    @ManpreetSingh-lk7db Рік тому +33

    Raj karega khalsa 🙏🙏

    • @gursingh5864
      @gursingh5864 Рік тому +1

      ਯਾਰ ਕਿਨਾੰ ਬੇਅਕਲ ਬੰਦਾ ਬਿੱਟੂ 🤔