ਸੁਖਵੀਰ ਸਰਾਵਾਂ ਨੇ ਸੁਣਾਏ ਬਿੱਟੂ ਦੁਗਾਲ ਦੇ ਵਰਲਡ ਕੱਪ ਦੇ ਕਿੱਸੇ | Bittu Dugal | Sukhveer Sarawan

Поділитися
Вставка
  • Опубліковано 16 січ 2025

КОМЕНТАРІ • 461

  • @amandeepsandhu1229
    @amandeepsandhu1229 4 роки тому +91

    ਬਿੱਟੂ ਦੁਗਾਲ ਨੀ ਕਿੱਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ। miss you bittu veer

  • @brownboy1993
    @brownboy1993 4 роки тому +31

    ਬਿੱਟੂ ਦੁਗਾਲ ਦੀ ਵਾਕਿਆ ਈ ਅੱਤ ਸੀ ਤੇ ਕਬੱਡੀ ਦਾ ਧੰਨਾ ਭਗਤ ਸੀ ਬਿੱਟੂ ਦੁਗਾਲ ਆਲਾ, ਸੁਖਵੀਰ ਸਰਾਵਾਂ ਆਲਾ ਵਾਲਾ ਸਿਰੇ ਦਾ ਰੇਡਰ ਆ 👌👌 Miss u bittu dugal 😓😓😥😥

  • @kulwindersingh8356
    @kulwindersingh8356 4 роки тому +211

    ਬਾਈ ਜੀ ਇਹ ਅਸਲੀ ਖਿਡਾਰੀ ਦੀ ਨਿਸ਼ਾਨੀ ਹੈ ਜੋ ਕਿਸੇ ਖਿਡਾਰੀ ਨੂੰ ਮਾੜਾ ਨਹੀਂ ਕਹਿੰਦਾ

  • @Mankirtaulakhmusic
    @Mankirtaulakhmusic 4 роки тому +79

    Miss you bro #BittuDuggal

    • @Gaganlifts1
      @Gaganlifts1 4 роки тому +1

      Mankirt Aulakh ❤️😢

    • @gurvindersin9716
      @gurvindersin9716 4 роки тому +2

      ਬਿੱਟੂ ਦੁਗਾਲ ਨੇ ਅੱਤ ਕਰਦਾ ਤੀ,ਇੱਕ,ਮੇਚ, ਚੋਂਦਾ,ਜੱਫੇ, ਲਾਉਂਦਾ ਤੀ

    • @hjjjkvvv
      @hjjjkvvv 4 роки тому +1

      Love you paaji

    • @lakhadugal3296
      @lakhadugal3296 3 роки тому +2

      Thanks brother mankirat aulakh

    • @Gaganlifts1
      @Gaganlifts1 3 роки тому

      😭😭😢

  • @Jaspreetsinghg151
    @Jaspreetsinghg151 4 роки тому +55

    Bittu bai ਸੱਚਾ ਸੁੱਚਾ ਨੇਕ ਦਿਲ ਇਨਸਾਨ ਬਾਈ ਫਿਰ ਜਨਮ ਲੈਕੇ ਆਵੇ ਤੇ ਦੁਨੀਆਂ ਵੀ ਉਹਨੂੰ ਪਹਿਚਾਣੇ ਵੀ ਇਹ ਤਾ ਉਹੀ ਦੁਗਾਲ ਆਲਾ ਬਿੱਟੂ ਆ ਧੰਨਾ ਭਗਤ ❤❤🙏🙏🙇🏻‍♂️

  • @GurvinderSingh-kj4mr
    @GurvinderSingh-kj4mr 4 роки тому +28

    ਬਿੱਟੂ ਦੁਗਾਲ ਬਾਈ ਤੇ ਸਿਰਾ ਸੀ!!! ਪਰ ਰੱਬ ਨੇ ਜ਼ਿੰਦਗੀ ਬਹੁੱਤ ਥੋੜੀ ਦਿੱਤੀ ਸੀ!!! ਪਰਮਾਤਮਾ ਉਂਨਾ ਦੀ ਆਤਮਾ ਨੂੰ ਸ਼ਾਂਤੀ ਬਕਸ਼ੇ !!!

  • @beinghuman7116
    @beinghuman7116 4 роки тому +12

    *Miss u Gujjar saab...Dugal aala Bittu...Always alive in our Hearts Chaudhary Bittu Gujjar Dugal*

    • @desimanas9875
      @desimanas9875 8 місяців тому +1

      *Ch.Narender Ram urf Bittu Gurjar Dugal Amar rahe❤*

  • @hamzarajput9818
    @hamzarajput9818 4 роки тому +24

    love u bittu bhei from pakistan 😭😭😭😭😭😭

  • @simranlalheri5225
    @simranlalheri5225 4 роки тому +21

    ਖੜ ਖੜ ਗੱਲਾਂ ਕਰਦੇ ਲੋਕੀ ਬਿੱਟੂ ਦੁਗਾਲ ਦੀਆ
    Miss u ostda ji

  • @GURISiDHU518
    @GURISiDHU518 4 роки тому +33

    ਬਾਈ ਬਿੱਟੂ ਦੁਗਾਲ ਇਕ ਯੁੱਗ ਸੀ ਕਬੱਡੀ ਦਾ ਮਿਸ ਯੂ ਬਾਈ ਅਤੇ ਪ੍ਰਦੀਪ ਬਾਈ ਬਾਨੇ ਧਾਲੀਵਾਲ ਦੀ ਇੰਟਰਵਿਊ ਜ਼ਰੂਰ ਕਰਿਓ।।🙏🙏

  • @harpreetsinghsaggu7952
    @harpreetsinghsaggu7952 4 роки тому +36

    ਯਾਰ ਭਰਾ ਬਿੱਟੂ ਦੁਗਾਲ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ । ਭਾਵੇਂ ਰੱਬ ਨੇ ਸਾਡੇ ਕੋਲੋਂ ਸਾਡਾ ਭਰਾ ਖੋਹ ਲਿਆ ਪਰ ਸਾਡੇ ਦਿਲਾਂ ਵਿੱਚ ਅੱਜ ਵੀ ਉਹ ਜਿਊਂਦਾ ਆ। Love you bro 😥😥

  • @krishangurjar6233
    @krishangurjar6233 4 роки тому +45

    Miss u Bittu dugal😭😭😭😭😭😭😭

  • @preetgujjar777
    @preetgujjar777 4 роки тому +40

    Gujjar ta 22 banda hi end si, keh k match jitna her ek player de bas di gal ni, kabbdi che bhut badiya sira de jaffi ne per us ja jaffi ban jaana ek supna hi ban k reh jaana, fariyaad che eh thode je us aale gun per oh gal bat ni..
    Miss you bittu 22

    • @Luna.cupcake
      @Luna.cupcake 4 роки тому +2

      Bittu ik hi c duja koi ni ho sakda

  • @ਸੰਦੀਪਸਿੰਘ-ਦ9ਠ
    @ਸੰਦੀਪਸਿੰਘ-ਦ9ਠ 4 роки тому +15

    ਮਾਂ ਖੇਡ ਕਬੱਡੀ ਦਾ ਸੂਰਮਾ ਪੁੱਤਰ ਬਿੱਟੂ ਦੁਗਾਲ ਸਦਾ ਅਮਰ ਰਹੇਗਾ ਕਬੱਡੀ ਜਗਤ ਚ।

  • @nadeemgujjar9791
    @nadeemgujjar9791 2 роки тому +2

    Saan Gujjar love you from Lahore Pakistan 🇵🇰🇵🇰☝️☝️☝️☝️☝️

  • @HarjotsinghgurmGurm
    @HarjotsinghgurmGurm 4 роки тому +20

    ਬਾਈ ਜੀ ਬਿੱਟੂ ਦੁੱਗਾਲ ਬਹੁੱਤ ਬਹੁੱਤ ਬਧੀਆ ਅਨਸਾਨ ਤੇ ਬਧੀਆ ਖਡਾਰੀ ਸੀ ਬਾਈ ਸਖਵੀਰ ਨੇ ਉਸ ਨੂੰ ਸਨਮਾਨ ਦੇਣ ਲਈ ਧੰਨਵਾਦ ਜੀ

  • @birbalsingh9343
    @birbalsingh9343 4 роки тому +45

    ਆਪਾ ਸੀਰਾ ਪਿੱਥੋ ਦੇ ਦਿਲੋਂ ਫੈਨ ਆ ਵਾਈ ਦੇ ਪ੍ਰਦੀਪ ਵਾਈ

  • @butaram2316
    @butaram2316 4 роки тому +88

    ਬਿੱਟੂ ਦੁਗਾਲ ਆਪਣੇ ਪਸੰਦੀਦਾ ਪਲੇਅਰ ਸੀ

  • @PallyGuram
    @PallyGuram 4 роки тому +5

    Indo Pak Punjab games jo ਪਟਿਆਲਾ। ਹੋਈਆਂ ਸਨ। ਕਬੱਡੀ ਦਾ ਫਾਈਨਲ। ਬਿੱਟੂ ਦੁਗਾਲ ਦੀ ਬਦੌਲਤ ਹੀ ਪੰਜਾਬ ਜਿੱਤਿਆ ਸੀ

  • @amittanwar2517
    @amittanwar2517 4 роки тому +2

    No 1 player te nek insaan si hamara bhai bittu gujjar dugal miss you bittu bhai

  • @mukeshchumber500
    @mukeshchumber500 4 роки тому +157

    ਖੜ ਖੜ ਗੱਲਾਂ ਕਰਦੇ ਲੋਕੀ ਬਿੱਟੂ ਦੁਗਾਲ ਦੀਆ

  • @GursewakSingh-lb5fp
    @GursewakSingh-lb5fp 4 роки тому +9

    Miss you bai bittu dugal

  • @jashankhokhar9666
    @jashankhokhar9666 4 роки тому +2

    ਧੰਨਾ ਭਗਤ ਸੀ ਬਾਈ ਬਿਟੁੱ 😥😥😥😥

  • @kevinchechi3926
    @kevinchechi3926 4 роки тому +10

    Miss tn sare hi krde dugal wale nu
    Oda da player v hai ni koi
    Vsda ruh vich
    All tym favourite legend BITU DUGAL ♥️

  • @kabaddikabaddi-os9oy
    @kabaddikabaddi-os9oy 4 роки тому +62

    ਜਿਨਾ ਚਿਰਾ ਖੇਡੀ ਕੱਬਡੀ ਸਿਰਾ ਕਰਾਰੀ ਬਿੱਟੂ ਦੁਗਾਲ ਨੇ

  • @lakhveersingh9059
    @lakhveersingh9059 4 роки тому +40

    ਬਿਟੂ ,ਗੁਰਲਾਲ ਘਨੌਰ , ਸੀਰਾ ਪਿੰਥੋ ਮਦਨ ਲਾਲ ਡਡਵਿੰਡੀ ਦੇ ਚੇਲੇ ਨੇ ਬਠਿੰਡੇ DAV ਚ ਮਿਹਨਤ ਕਰਦੇ ਕਈ ਵਾਰ ਦੇਖਿਆ ਸੀ

  • @vickychaudhary1388
    @vickychaudhary1388 4 роки тому +11

    Bittu Dugal was Real kbaddi Super Star...

  • @bilalambersariya3000
    @bilalambersariya3000 4 роки тому +3

    Love U bittu bhei from pakistan 😘😘😘 😭😭😭

  • @advocatejagtar6547
    @advocatejagtar6547 4 роки тому +7

    Bittu y ta player sira e c pr sukhvir sarawan y v ik bhut vdia insan a jo aj b os bhagat da gun gaa rhe ne

  • @jagdeeprandhawa8168
    @jagdeeprandhawa8168 4 роки тому +16

    ਐਵੇ ਤਾ ਦੁਨੀਆ ਧੰਨਾ ਭਗਤ ਕਹਿੰਦੀ ਸੀ

  • @laddikaler4859
    @laddikaler4859 4 роки тому +3

    Bahut vdia Gallan Sukhveer paji

  • @PardeepSingh-mu2pu
    @PardeepSingh-mu2pu 4 роки тому +19

    13 ਜੱਫਿਆ ਵਾਲਾ ਮੈਚ ਅਪਲੋੜ ਕਰਏਓ 22 ਬਿੱਟੂ ਦੁਗਾਲ ਦਾ

  • @aseeskehal
    @aseeskehal 4 роки тому +25

    Miss you bittu 22 teri ghat Kadi v kabbadi ch puri Nhi honi

  • @rupinderbhattisingh9149
    @rupinderbhattisingh9149 4 роки тому +11

    Buttu best player, down to earth bnda c

  • @dhillongaming8875
    @dhillongaming8875 4 роки тому +11

    ਸੁਖਵੀਰ ਸਰਾਵਾਂ ਵਾਲਾ ਸਿਰਾ ਬੰਦਾ

  • @ranbirchoudhary7079
    @ranbirchoudhary7079 4 роки тому +2

    Super star c sada vir bittu.....miss u brother

  • @ranglapunjab873
    @ranglapunjab873 4 роки тому +16

    Bittu ustaad ji miss u ji

  • @babbibrar3686
    @babbibrar3686 4 роки тому +5

    I love u bittu bai aja vapis ❤️❤️❤️

  • @HarpalSingh-zx1gv
    @HarpalSingh-zx1gv 4 роки тому +3

    Vadiya player aa sukhbir veer God bless you. Saadh banda a.

  • @amarjeetthindsingh3423
    @amarjeetthindsingh3423 4 роки тому +6

    ਕਬੱਡੀ ਦਾ ਧੰਨਾ ਭਗਤ ਸੀ, ਬਾਈ। ਬਹੁਤ ਨੇੜਿਓਂ ਦੇਖਿਆ ਬਠਿੰਡੇ ਕਾਲਜ ਵਿੱਚ ਪ੍ਰੈਕਟਿਸ ਕਰਦੇ ਨੂੰ।

  • @devil06472
    @devil06472 3 роки тому +1

    dhanna baghat c Kabaddi da miss u Bittu Duggal y 😔😔😔😔😔

  • @karnalsingh6116
    @karnalsingh6116 3 роки тому +2

    Miss you bittu duggal paji 🙏

  • @Gaggi_waraich
    @Gaggi_waraich 4 роки тому +7

    Bittu ustad vrga koi ni ban skda jna vadiya plyar c us toh keta Jada vadiya insan c miss uh ustad ji always 😢😢😢

  • @dharmindersoohi9332
    @dharmindersoohi9332 3 роки тому +11

    ਯੋਧਿਆਂ ਦਾ ਸਮਾਂ ਲੰਬਾ ਨਹੀਂ ਹੁੰਦਾਂ ਪਰ ਜਿਨ੍ਹਾਂ ਹੁੰਦਾ ਓਨੇ ਵਿੱਚ ਉਹ ਆਪਣੀਆਂ ਲੰਬਾਈਆ ਛੱਡ ਜਾਂਦੇ ਆ ਜੀ।🙏❤️

  • @SandeepSingh-mu3vh
    @SandeepSingh-mu3vh 4 роки тому +10

    Sukveer super duper star Rader aa

  • @basantsingh3213
    @basantsingh3213 4 роки тому +4

    Srawan wale de interview sunn te njaara bhut aounda yr end players sade kabaddi de

  • @gurjeetsingh4861
    @gurjeetsingh4861 4 роки тому +2

    Miss you bittu y

  • @manpreetsidhu198
    @manpreetsidhu198 4 роки тому +7

    Waheguru g waheguru g waheguru g waheguru g

  • @Sukh_Choudhary
    @Sukh_Choudhary 4 роки тому +2

    Bittu Dugal❤❤❤rehndi duniya de tak name rehna a

  • @sukhchainchohla8885
    @sukhchainchohla8885 4 роки тому +1

    miss u jatta

  • @iqbalsingh3774
    @iqbalsingh3774 4 роки тому +116

    ਸੁਖਵੀਰ ਸਰਾਵਾਂ ਵੀ ਸਿਰੇ ਦਾ ਰੇਡਰ ਸੀ

    • @Deeeep13
      @Deeeep13 2 роки тому

      ਸੀ ਮਤਲਬ

    • @iqbalsingh3774
      @iqbalsingh3774 2 роки тому

      @@Deeeep13 ਕੇ ਵਧੀਆ ਰੇਡਰ ਸੀ

  • @preetbrarjeet8045
    @preetbrarjeet8045 4 роки тому +1

    ਮੁੜ ਮੁੜ ਅੱਖਾਂ ਉਡੀਕ ਦੀਆਂ bittu nu

  • @JagmeetSingh-qd2gm
    @JagmeetSingh-qd2gm 4 роки тому +11

    ਬਾਈ ਇੱਕ ਵਾਰ ਫਿਰ ਆਜਾ ਉਏ ਬਿੱਟੂ ਦੁਗਾਲ ਵਾਲਿਆਂ

  • @nirdeshgujjarkumar7407
    @nirdeshgujjarkumar7407 4 роки тому +2

    Bittu duggal kabbadi best star

  • @rajpalsaini36
    @rajpalsaini36 4 роки тому

    Kabaddi da hira ustaj bittu dugal sady Dil chy basda h miss you bittu verry miss you so much

  • @novjotsingh9108
    @novjotsingh9108 4 роки тому +2

    Bittu best plyar and good man

  • @gaggisandhu5395
    @gaggisandhu5395 4 роки тому +2

    Bai man Khush ho gya 😍😍
    Miss you bittu bai 😭😭😭

  • @VishalSharma-kf9ob
    @VishalSharma-kf9ob 4 роки тому +1

    Sach taan sach aa pardeep. Nice interview.👌👌👌

  • @BalvirSingh-oj1qu
    @BalvirSingh-oj1qu 3 роки тому +1

    Super star ⭐⭐⭐ Bittu
    I miss you 😭

  • @lalitbaislagurjar1153
    @lalitbaislagurjar1153 4 роки тому +16

    Miss you 😭😭😭

  • @deppudult2736
    @deppudult2736 4 роки тому +3

    Bittu bai 😭😭😭😭😭😭😭

  • @rajgill3836
    @rajgill3836 4 роки тому +15

    Bitu siraa siii

  • @binderdugal5943
    @binderdugal5943 3 роки тому +1

    bai bittu mis u bai

  • @ਸਰਪੰਚ-ਜੋਤ
    @ਸਰਪੰਚ-ਜੋਤ 4 роки тому +1

    ਬਿੱਟੂ ਦੁਗਾਲ ਦੁਨੀਆਂ ਦਾ ਪਹਿਲਾ ਜਾਫੀ ਸੀ ਜਿਹੜਾ ਕੈਂਚੀ ਮਾਰ ਕੇ ਹੱਥ ਛੱਡ ਦਿੰਦਾਂ ਸੀ ਇਹ ਦਾਅ ਹੋਰ ਕਿਸੇ ਪਲੇਅਰ ਦੇ ਕੋਲ ਨੀ ਹੈਗਾ ਪਤਾ ਨੀ ਬੱਬਰ ਸ਼ੇਰ ਦੇ ਪੱਟਾਂ ਵਿੱਚ ਕੀ ਭਰਿਆ ਹੋਇਆ ਸੀ ਕੈਂਚੀ ਵਿੱਚੋਂ ਰੇਡਰ ਨੀਂ ਨਿਕਲ ਸਕਦਾ ਸੀ ਵਾਹਿਗੁਰੂ ਸਾਡੇ ਹੀਰੇ ਪਲੇਅਰ ਬਿੱਟੂ ਵੀਰ ਦੀ ਆਤਮਾ ਨੂੰ ਸਾਂਤੀ ਬਖਸ਼ਣ

  • @ranaasad9264
    @ranaasad9264 4 роки тому +2

    So sad yr but wadiya player c yr
    Rajpoot lenda punjab 🇵🇰

  • @jagtargill641
    @jagtargill641 2 роки тому +1

    ਕਬੱਡੀ ਦਾ ਧੰਨਾ ਭਗਤ ਸੀ ਬਿੱਟੂ ਦੁਗਾਲ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ 🙏

  • @penduclubpb0325
    @penduclubpb0325 4 роки тому +11

    ਗੁਰੂ ਜੀ ਦੇ ਮਾਲਵੇ ਦੀ ਸ਼ਾਨ ਸੁਖਵੀਰ ਸਰਾਵਾਂ

  • @jaswindergujjar7142
    @jaswindergujjar7142 4 роки тому +2

    Love you bittu y. Miss you. Kabaddi da yug CC y.

  • @mittadeorakabaddi9967
    @mittadeorakabaddi9967 4 роки тому +6

    Miss you ustad always

  • @Mandeepsingh-hq5mx
    @Mandeepsingh-hq5mx 4 роки тому +3

    Bittu bhai te baba moni maharaj de pure mehr c 🙏🙏🙏🙏🙏🙏

  • @GurpreetSingh-oe4hq
    @GurpreetSingh-oe4hq 4 роки тому +2

    Miss you bittu dugal 😭😭

  • @GurvinderSingh-kj4mr
    @GurvinderSingh-kj4mr 4 роки тому +1

    ਲੱਵ ਯੂ ਮਿਸ ਯੂ ਬਿੱਟੂ ਭਾਜੀ !!!!

  • @ritikakhehra1008
    @ritikakhehra1008 4 роки тому +1

    sukhbeer bhut sohni gal kahi oh hai v sach

  • @bmbeimaan150
    @bmbeimaan150 4 роки тому +4

    Ustad I miss you

  • @jasmandeepsimgh7417
    @jasmandeepsimgh7417 4 роки тому +4

    Miss you ustaad ji

  • @ishugogayan8052
    @ishugogayan8052 4 роки тому +6

    Legand bittu dugal🙏🙏

  • @deeparmysingh1944
    @deeparmysingh1944 4 роки тому +3

    Miss you bittu bro 😭😢😭😭

  • @gurjeetkakrala258
    @gurjeetkakrala258 Рік тому

    ਗਲੀਆਂ ਸੁੰਨੀਆਂ ਕਰ ਗਿਆ ਬਿੱਟੂ ਦੁਗਾਲ ਦਿਆ ❤❤miss you 22😢LEGEND NEVER DIE 🙏🏻

  • @gujjarsatish2409
    @gujjarsatish2409 4 роки тому +1

    Great bittu dugal gujjar

  • @kulvirsingh1813
    @kulvirsingh1813 4 роки тому +5

    I miss you y😭😭

  • @rinkukhari1375
    @rinkukhari1375 4 роки тому

    Miss You Dugal Waliya Duniya Da Star Si 😌😌

  • @aniketnandwal955
    @aniketnandwal955 4 роки тому +1

    Bittu top bhai miss you

  • @rinkudugal8256
    @rinkudugal8256 4 роки тому +1

    Shi keha y bittu vrga ni kise ne ban jana I miss u bro

  • @KarnailSingh-pi8bj
    @KarnailSingh-pi8bj 4 роки тому +3

    Att Bittu dugal ustaad

  • @GurdeepmattruGurdeep
    @GurdeepmattruGurdeep Місяць тому

    Bittu Duggal miss you ustad ji always ji

  • @daudharwalakavisharijatha8089
    @daudharwalakavisharijatha8089 4 роки тому +2

    ਵਧੀਆ ਇਨਸਾਨ ਨੂੰ ਦੁਨੀਆ ਸਾਰੀ ਉਮਰ ਯਾਦ ਕਰਦੀ ਰਹਿੰਦੀ ਮਿਸ ਯੂ ਵੀਰ

  • @Gurbakshram22
    @Gurbakshram22 4 роки тому +1

    Miss you bittu bai !

  • @happysingh4497
    @happysingh4497 4 роки тому +1

    salut aa bittu duggal 22 nu...

  • @brownboy1993
    @brownboy1993 4 роки тому +5

    ਪ੍ਰਦੀਪ ਵੀਰ ਇੰਟਰਵਿਊ ਥੋੜੀ ਜਿਹੀ ਹੋਰ ਲੰਬੀ ਕਰ ਤਾਂ ਜੋ ਹੋਰ ਵੀ ਜਾਣਕਾਰੀ ਮਿਲ ਸਕੇ ਕਬੱਡੀ ਦੇ ਸਰੋਤਿਆਂ ਨੂੰ,,

  • @amitkundukinala6993
    @amitkundukinala6993 4 роки тому +2

    Miss you bittu star

  • @panditvijayshastriaaryavar6205
    @panditvijayshastriaaryavar6205 4 роки тому +1

    Sukhveer bhai tusi b att hi o veere love ur saadgi veer

  • @gaggi6620
    @gaggi6620 4 роки тому

    Misss u Bittu dugal saab ji

  • @nadeemdogar6020
    @nadeemdogar6020 4 роки тому

    My best player 4ever bitu paa jeee miss u

  • @Gaganlifts1
    @Gaganlifts1 4 роки тому +7

    Rlah mlah k top players de views nal bittu bai jaffi number one c te insaan ta fr ohde warga hai he ni c 😭😢

  • @rakeshkarimpuria1187
    @rakeshkarimpuria1187 4 роки тому +8

    waiting for full interview

  • @nirmalk6840
    @nirmalk6840 3 роки тому

    ਬਿੱਟੂ ਉਸਤਾਦ ਤੁਹਾਡੀ ਕਮੀ ਕਦੇ ਨਹੀਂ ਪੂਰੀ ਹੋਣੀ😭

  • @yugwinderbrar9125
    @yugwinderbrar9125 3 роки тому +2

    A v banda v sirra

  • @MALKITSINGH-yy5xd
    @MALKITSINGH-yy5xd 4 роки тому +1

    Kabaddi da dhana bhagat

  • @baljindersinghbrar5138
    @baljindersinghbrar5138 4 роки тому

    Sachi gal kehi 22 sukhveer

  • @sunnychoudhary1479
    @sunnychoudhary1479 4 роки тому +2

    Bittu ustaad siraaa 👌❤