Gurjeet Toot ਤੇ Bittu Dugal ਬਾਰੇ ਕਮਾਲ ਦੀਆਂ ਗੱਲਾਂ Billa Jalaldiwal l Bittu Chak Wala
Вставка
- Опубліковано 26 вер 2024
- #dailyawaz #bittuchakwala #kabaddi
Gurjeet Toot ਤੇ Bittu Dugal ਬਾਰੇ ਕਮਾਲ ਦੀਆਂ ਗੱਲਾਂ Billa Jalaldiwal l Bittu Chak Wala
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Billa Jalaldiwal
Digital Producer- Bittu Chak Wala
Location- Punjab
Label - Daily Awaz
❤ ਬਿੱਟੂ ਦੁਗਾਲ ਬਿੱਲਾ ਵੀਰ ਬਹੁਤ ਜ਼ਿਆਦਾ ਵਧੀਆ ਪਲੇਰ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਵਧੀਆ ਇਨਸਾਨ ਹਨ ❤
ਚੰਗਾ ਖਿਡਾਰੀ ਰੱਜੀ ਹੋਈ ਰੂਹ ਦਾ ਮਾਲਕ ਲਗਦਾ ਬਾਈ
ਬਿੱਟੂ ਬਾਈ ਜੀ ਤਹਾਨੂੰ ਅਤੇ ਤੁਹਾਡੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ❤ ਬਹੁਤ ਜਿਆਦਾ ਅੰਦਾਜ਼ ਵਧੀਆ ਤੁਹਾਡਾ ਇੰਟਰਵਿਊ ਕਰਨ ਦਾ ਜੀ
ਇੰਦਰਜੀਤ ਕਲਸੀਆਂ ਦਾ ਵੀ ਇੱਕ ਵਾਰ ਇੰਟਰਵਿਊ ਜਰੂਰ ਕਰੋ ਜੀ ਬਿੱਟੂ ਵੀਰ ਜੀ ਧੰਨਵਾਦ ਜੀ
ਬਿੱਲਾ ਤੇ ਕੌਰਾ ਬਹੁਤ ਵਧੀਆ ਜਾਫੀ ਸਨ ..❤❤
Bittu Dugal de naam aaun krke interview dekhn lgge aw bai💯
Bai eh v full takre c avde time ch
Bittu dugal ta bittu hi c bai jo kabbadi vich bittu game show kar gya ohda player bohat time bad auna is duniya vich bittu player ta badiya ha ho c par insan os to bhi badiya c
ਜਲਾਲਦੀਵਾਲ ਦੀ ਟੀਮ ਬਹੁਤ ਤੱਕੜੀ ਬਣਦੀ ਸੀ 💪💪
ਵੀਰ ਓਦੋਂ ਅਸੀਂ 45 km ਤੱਕ ਕੋਈ ਟੂਰਨਾਮੈਂਟ ਨਹੀਂ ਛੱਡਿਆ ਦੇਖਣ ਲਈ। ਹੁਣ ਤਾਂ 5 km ਤੱਕ ਕਬੱਡੀ ਕੱਪ ਵੀ ਨਹੀਂ ਦੇਖਣ ਜਾਂਦੇ ।
ਬਹੁਤ ਵਧੀਆ ਵੀਰ ਜੀ, ਇੱਦਾਂ ਹੀ ਕਬੱਡੀ ਦੇ ਸੁਪਰਸਟਾਰਾ ਨਾਲ ਰੂਬਰੂ ਕਰਾਉਂਦੇ ਰਹੋਂ, ਅਤੇ ਉਹ ਧੀ ਦੀ ਇੰਟਰਵਿਊ ਵੀ ਬਹੁਤ ਵਧੀਆ ਲੱਗੀ ਜੋ ਇਸ ਤੋਂ ਪਹਿਲਾਂ ਕਰੀ ਸੀ,ਸੱਚ ਜਾਣਿਓ ਆਨੰਦ ਆ ਗਿਆ
ਸੀਰਾ ਜਜ਼ਲਦੀਵਾਲ ਨਾਲ਼ ਗੱਲਬਾਤ ਕਾਰਲੋ ਬਹੁਤ ਟਾਈਮ hoga
ਬਿੱਟੂ ਬਾਈ ਕਦੇ ਕੁਰੜ ਵਾਲੇ ਫੌਜੀ ਦੇ ਦਰਸ਼ਨ ਵੀ ਕਰਵਾ ਦਿਓ
ਬਹੁਤ ਬਹੁਤ ਵਧੀਆ ਮੁਲਾਕਾਤ , ਕਬੱਡੀ ਮਾਂ ਦੇ ਹੀਰੇ ਪੁੱਤ। ਜਿਉਂਦੇ ਵਸਦੇ ਰਹੋ।
ਸਾਡੇ ਬਰਨਾਲੇ ਏਰੀਏ 'ਚ ਗੁਰਮਾਂ 'ਤੇ ਜਲਾਲਦੀਵਾਲ ਦੇ ਵਾਲੇ ਫਸਮੇ ਮੈਚ ਹੁੰਦੇ ਰਹੇ ਆ ❤️
Bhut acha lga interview sun kr Bila or bitu love for haryana ❤
Bhut khoob
ਪਾਜੀ ਪ੍ਰਿੰਗਰੀ ਵਾਲੇ ਰਵੀ ਦੀ ਇੰਟਰਵਿਊ ਵੀ ਕਰੋ ਬੋਹਤ ਤਕੜਾ ਪਲੇਅਰ ਵਾ ਮਾਜੇ ਦਾ
ਢੁੱਡੀ ਵਾਲੇ ਝਿੰਮੇ ਨਾਲ ਮੋਠਾ ਘੁਮਿਆਰਾ ਨਾਲ ਗੱਲਬਾਤ ਕਰਿਉ 22 ਫਰੀਦਕੋਟ ਜਿਲਾ
Like for Bittu Chak wala ❤
Ik hor rool leke aao veere..poore ਟੂਰਨਾਮੈਂਟ da best hona chahida player..
Sire di gem bhut att c
Bahut vadiya bhra 👍🏻👌🏻🙏
ਬਿੱਟੂ ਵੀਰ ਜੀ ਬਿੱਲਾ, ਸੀਰਾ ਬੋਪਾਰਾਏ ਅਮਲੀ ਬੋਪਾਰਾਏ ਇਕ ਜਾਫੀ ਭੈਣ ਬੜਿੰਗਾ ,ਕੌਰਾ ,ਬਾਬਾ , ਜਲਾਲਦੀਵਾਲ ਦੀ ਟੀਮ ਜਿਆਦਾ ਬੋਪਾਰਾਏ ਦੇ ਸੀਰਾ , ਅਮਲੀ ਕਰਕੇ ਜਿੱਤਦੀ ਸੀ ਮੈ ਅਤੇ ਕੌਰ ਬਸੀਆਂ ਬਿੱਲੇ ਅਤੇ ਸੀਰੇ ਅਤੇ ਬੁਰਜ ਹਰੀ ਸਿੰਘ ਦੇ ਖਿਡਾਰੀ ਕਾਲਖ ਅਕੈਡਮੀ ਅਤੇ ਰਾਏਕੋਟ ਅਕੈਡਮੀ ਮੈਚ ਖਿਡਾਉਦੇ ਰਿਹੈ ਹਾਂ।
Bai mai bhaini baringa da a. Sade pind da nona jaffi c
ਨਾਮ ਦੱਸਣ ਲਈ ਤੁਹਾਡਾ ਧੰਨਵਾਦ ਜੀ।
Nona bhaini bringa wala top da jaafi c bro❤
Nona bhaini wala top da jaafi c bro❤❤
Ajj kal kithe hunda Nona . vadia jafi c rara saib academy fa
Very nice interview 👍
Keep it up 👍👍
Miss you bittu dugal
ਬਹੁਤ ਵਧੀਆ
Jaffi ti khuj ni c raider bhut ghaint c raider kara c team c
ਵੀਰ ਜੀ ਨੋਨਾ ਭੈਣੀ ਬੇੜਿੰਗ ਦੀ ਵੀਡੀਓ ਲੈਕੇ ਆਇਉ
Pala jalalpur di v interview kro bai
Sirra player aa
Mash Allah very nice interview veer ji
Bittu Bhaji very good job
Bahut Vadiya Vechar
Bittu bai Mothe gumiyare di interview kro
Mohie nal v match bahut lagda c final match sarabha dakhya c
Sirra player ❤
Bayshamar kimty galla Bai día
Bittu dugal❤
42:00
Bila..Nice
❤❤
Bittu 💪💪
👌👌👌
Sat shri akal ji 🙏
Bittu dugal kr ka video dekh da bhai
Super star Billa jalaldiwal
good bittu 22 ji
Sat shri akal y g Kalakh ton
Ol ji
Bai eakm hatur di interview
Y jassa harraipur Bathinda di interview vi kro ji
22 jasse kham kha v na lai kro yaar oda v bhut jogdan aa jaldiwal nu ik jassa kehda mnu sandeep lallain nl 10 mint batha do o v jaldiwal ch khedu
bus 22 gallan nl ode kol top de playera de number c phone ਮਾੜੇ ਪਲੇਰ ਦਾ ਨੰਬਰ ਕੋਲ ਸ਼ੱਦ ਕੇ ਡਲਿਟ ਕਰ ਦਿੰਦਾ ਸੀ
Amru janeatpur di interview karo paji
🙏🏻🙏🏻🙏🏻
27:30%
Billa End c
Bittu dugal ne nam kmayea ha paisa nhi aj de playera jida paisa pehla hogya hun player fear groud vich janda ha
ਬਿਲੇਬਾਈਤੇਰੇਮੈਚਬਹੁਤਦੇਖੇਬਹੁਤਵਧੀਆਲੱਗਿਆਗੁਰਜੰਟਸੈਦੋਕੇ
Sony Chak wala star jaffi
Ghaloti pind nal match bhut lagda see
👍👍🙏🙏👍👍
Malve di kabadi bahut takri rahi a
Pitho nal bahut takde match lagde c Seera , kharagi , Sucha ,Ghoni
Fakr banda bai
Bille veer 💯 sachi gall aakhi
Sale cameti wale jan Buj ke match let karde AA
aapne fun San karke
👌👌
pale d interview kro
Good player & Good man…….
Good