ਬਿੱਟੂ, ਗੋਗੋ ਤੇ ਪਾਲੇ ਨੇ ਕਈ ਸਾਲ ਹਰਿਆਣੇ ਨੂੰ ਬਾਡਰ ਨੀ ਟੱਪਣ ਦਿੱਤਾ Bittu Dugal, Pala Jalalpur ਸੱਚੀਆਂ ਗੱਲਾਂ

Поділитися
Вставка
  • Опубліковано 6 лис 2024

КОМЕНТАРІ • 36

  • @udaibirdhaliwal5950
    @udaibirdhaliwal5950 Рік тому +12

    ਸੱਚਾਈ ਆ ਕੋਚ ਸਾਹਿਬ ਬਿੱਟੂ ਦੁਗਾਲ ਇਕ ਸਮੁੰਦਰ

  • @makhankalas660
    @makhankalas660 Рік тому +10

    ਬਿੱਟੂ ਦੁਗਾਲ ਵੀਰ ਮਿਸ ਯੂ

  • @amritkabaddifitnessboy9363
    @amritkabaddifitnessboy9363 Рік тому +15

    ਸਾਡੇ ਲਾਗੇ ਦਾ ਗੋਗੋ ਰੁੜਕੀ ਸਿਰਾ ਸੀ ਬਾਬਾ ... ਸਾਡੇ ਪਿੰਡ ਹਰਦੋ ਫਰਾਲੇ ਬਾਬਾ ਦੇਸਰ ਜੀ ਦੇ v ਮਿਹਨਤ ਕਰਦੇ ਸੀ ਆ k gogo huni 💪💪💪

  • @HarjotsinghgurmGurm
    @HarjotsinghgurmGurm Рік тому +7

    ਬਿੱਟੂ ਦੁਗਾਲ ਬਾਈ ਬਿੱਟੂ ਉਸਤਾਦ ਜੀ ਸੀ

  • @daljitsingh7980
    @daljitsingh7980 Рік тому +9

    ਬਾਬਾ ਨਾਨਕ ਮਹੇਰ ਰੱਖਣ ਸਾਰੇ ਖੇਤਰਾਂ ਵਿਚ 👏👏👏👏

  • @vickychaudhary1388
    @vickychaudhary1388 Рік тому +6

    Bittu Dugal 🙏🙏🙏🙏🙏
    Was Super Star 🙏🙏🙏🙏

  • @GurpreetSingh-xz1os
    @GurpreetSingh-xz1os Рік тому +8

    bittu dugal ❤

  • @jaggisingh9360
    @jaggisingh9360 Рік тому +4

    Bittu duggal dil dar banda cc, dhana bhagat banda cc

  • @mahirajput8230
    @mahirajput8230 Рік тому +4

    waheguru ji hamesha sareya ta apna mehar phreya hath rakhn ji

  • @amritkabaddifitnessboy9363
    @amritkabaddifitnessboy9363 Рік тому +6

    Sanu bhut Maan aa gogo ustad te 💪💪

  • @Makhan-r1j
    @Makhan-r1j 3 місяці тому

    ❤ ਬਿੱਟੂ ਦੁਗਾਲ ਨਹੀਂ ਬਣ ਸਕਦਾ ਪਹਿਲੀਆਂ ਚੌ ਬਹੁਤ ਸਿਰਾ ਕਰਵਾਇਆ 2002 ਤੌਂ 2008 ਤੱਕ ਤਾਂ ਬਿੱਟੂ ਦੁਗਾਲ ਨੇ ਸਿਰਾ ਕਰਵਾਇਆ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਉਦੋਂ ਆਪਾ ਘੱਟ ਮੈਚ ਦੇਖਦੇ ਸੀ ਜਿਹਨਾਂ ਨੇ ਉਦੋਂ ਮੈਚ ਦੇਖੇ ਨੇ ਉਹ ਦੱਸਦੇ ਨੇ ਬਿੱਟੂ ਦੁਗਾਲ ਵਾਰੇ ਜਿਵੇਂ ਅੱਜ ਸਿੱਲੂ ਨੂੰ ਦੇਖਦੇ ਹਾਂ ਚੰਗੀ ਤਰਾਂ ਮੈਚ ਦੇਖਦੇ ਹਾਂ ਅੱਜ ਤੋਂ ਪੰਦਰਾਂ ਸਾਲ ਬਾਅਦ ਮੈਚ ਦੇਖਣ ਵਾਲੀਆਂ ਨੇ ਅੱਜ ਦੇ ਸਿੱਲੂ ਦੇ ਜੱਫੇ ਦੇਖਣੇ ਨੇ ਹਾਂ ਅੱਜ ਸੋਸ਼ਲ ਮੀਡੀਆ ਦਾ ਯੂੱਗ ਹੈ ਸਾਰੇ ਮੈਚ ਯੂ ਟਿਊਬ ਤੇ ਦੇਖ ਸਕਦੇ ਹਨ ਬਿੱਟੂ ਦੁਗਾਲ ਦੇ ਪੁਰਾਣੇ ਮੈਚ ਯੂ ਟਿਊਬ ਤੇ ਵੀ ਨਹੀਂ ਆਉਂਦੇ ਨੇ ❤

  • @arnavmann2249
    @arnavmann2249 Рік тому +4

    Is tra de bande de help krni chahide aa jihra game nu ina pyar krda

  • @J_sood39
    @J_sood39 Рік тому +4

    Ustad je ne gala vadiya kitiya .per haryana de balwan hun jada mat wali kushsti khed de va.baki shilu te bittu dugal koi bna ne sakda eh rabb walo ande va

  • @ajayx2636
    @ajayx2636 Рік тому +10

    ਏ ਵੀ ਜੁੱਗ ਸੀ ਕਬੱਡੀ ਦਾ

  • @gurbhejsingh8578
    @gurbhejsingh8578 Рік тому +3

    ਹੋਣ shulla ਤੇ ਵਿਨ ਖੱਤਰੀ ਰਵੀ devora top de palwan ne harnayna dye

  • @deepkahlon7482
    @deepkahlon7482 Рік тому +4

    17 17 jaffe ik match ch lye a Bittu duggal na

  • @rababsingh13Bal
    @rababsingh13Bal Рік тому +4

    Panjab aale apne nave players nu promote krn Hariyane vale sadi panjabian di izzat ni karde main jinne comment parda ode ch Panjabi v Haryanvian de gun gan krde te Haryanvi sirf apne bandeyan di tareef krde. Eh gal samjhni jruri hai sade Panjabian nu. Main eh ni kenda game ch nasli vitkara kita jave par tusi apne ghar di izzat ni krke guwand de gungan kroge te sade kal nu koi player ni rehne. Nasha nasha krke pehla hi panjab badnam hoya peya. Apne lokan nu apne bacheyan nu sambhaliye aapa.

  • @jagg8360
    @jagg8360 Рік тому +1

    Bittu dugal 💪💪💪💪

  • @Buttar-yr1qc
    @Buttar-yr1qc Рік тому +4

    I Love kabaddi ❤️❤️❤️🫶🏻🫶🏻🫶🏻🫶🏻❤️

  • @honeywadhwa4022
    @honeywadhwa4022 Рік тому

    Sahi dasya ustaad g huna ne

  • @mannusidhu4670
    @mannusidhu4670 Рік тому +4

    Ekam ne haryana valeaa di bsss krvai puri

    • @ramkeshkumar2528
      @ramkeshkumar2528 Рік тому +1

      Haryana wali di khed vekhi ni tusi pa ji billu mund tinu badesra shillu madina bhut ght jaffe khande c

  • @karanbaraich2300
    @karanbaraich2300 Рік тому

    Bahut vadiya

  • @jatindersingh-pl2dp
    @jatindersingh-pl2dp Рік тому +3

    Kabaddi da tiger Gogo rurki

  • @Vickyghumman
    @Vickyghumman Рік тому +3

    ❤❤❤❤❤

  • @PargatSingh-nw9qc
    @PargatSingh-nw9qc Рік тому

    😭ਬਾਈ ਬਿੱਟੂ ਤਾਂ ਬਿੱਟੂ ਸੀ😭

  • @inderjeetgillinder2090
    @inderjeetgillinder2090 Рік тому +2

    Pappu ustad tu khrak bara pucha Karo jaror

  • @haklavlog2776
    @haklavlog2776 Рік тому

    Veer ji gogo rurki kider ji aaj kal

  • @karmjitsinghgill3323
    @karmjitsinghgill3323 Рік тому

    👌

  • @kabaddilover1720
    @kabaddilover1720 Рік тому +2

    12:15#

  • @arnavmann2249
    @arnavmann2249 Рік тому +3

    Hira banda coch kulwant singh

  • @jattjatt3826
    @jattjatt3826 8 місяців тому

    Fr aaj te shillu shillu hoi pai aa😂

  • @rob-emmm
    @rob-emmm Рік тому

    Apne Punjabi apne nu marde

  • @udaibirdhaliwal5950
    @udaibirdhaliwal5950 Рік тому

    ❤❤❤❤❤❤

  • @gurlalsekhon3268
    @gurlalsekhon3268 Рік тому

    ❤️❤️❤️❤️

  • @Ballisingh-ib6kq
    @Ballisingh-ib6kq Рік тому

    ❤❤❤❤❤❤