Kharhe Aa Tiar - Manmohan Waris, Kamal Heer & Sangtar
Вставка
- Опубліковано 2 жов 2024
- Kharhe Aa Tiar - ਖੜ੍ਹੇ ਹਾਂ ਤਿਆਰ
Artist: Manmohan Waris, Kamal Heer & Sangtar
Music: Sangtar
Lyrics: Mangal Hathur
Video: Plasma Records
An inspirational song, as performed live at Melbourne Convention Centre on October 1st, 2022.
Watch and Share. Thanks for your inspirations.
/ plasmarecords
Visit us :
www.PlasmaReco...
Facebook:
Plasma Records: PlasmaRec
Manmohan Wars: iamManm...
Kamal Heer: iamKama...
Sangtar: Sangtar
Twitter:
Plasma Records @plasmarecords (bit.ly/PlasmaT)
Manmohan Waris @ManmohanWaris (bit.ly/WarisT)
Kamal Heer @iamKamalHeer (bit.ly/iamKamal...)
Sangtar @sangtar (bit.ly/SangtarT)
Instagram
Plasma Records : / plasmarec
Manmohan Waris: / manmohanwaris
Kamal Heer: / iamkamalheer
Sangtar: Instagram: / sangtar
© Copyright 2022 Plasma Records. All rights reserved.
#manmohanwaris #kamalheer #punjabivirsa
ਇਕ ਹਰਭਜਨ ਮਾਨ ਦੂਜਾ ਮਨਮੋਹਨ ਵਾਰਸ ਤੇ ਹੁਣ ਤੀਜਾ ਰਣਜੀਤ ਬਾਵਾ ❤❤❤❤ ਸਾਫ਼ ਸੁਥਰੀ ਗਾਈਕੀ
Bilkul ji
To gcTttgyubhuuuuuytyyuii
Blb
Teja kamal heer
Manmohan Waris Kamal Heer & Sangtar All Good
👍ਅਸੀਂ ਖੜੇ ਹਾਂ ਤਿਆਰ ਹਿੱਕ ਤਾਣ ਕੇ ਰੌੜੇ ਰਾਹਾਂ ਵਾਲੇ ਪੈਰਾਂ ਚੋਂ ਹਟਾਉਣ ਨੂੰ💪
ਪੰਜਾਬ,ਪੰਜਾਬੀ,ਪੰਜਾਬੀਅਤ ਦੇ ਤਿੰਨ ਅਣਮੁੱਲੇ ਰਤਨ🙏🏻ਵਾਹ ਜੀ ਬਹੁਤ ਖੂਬ👍🏻😊💪🏻
koi javaab nhi bhaji beautiful song
ਲਿਖਤ ਮੰਗਲ ਹਠੂਰ ਦੀ❤
Waris Punjab De ❤❤🤲🤲
❤️
Bht bht mubaraka paji
ਜਦੋ ਵੀ ਵਾਰਿਸ਼ ਪਾਜੀ ਹੁਣਾ ਦਾ ਕੋਈ ਵੀ ਸੋਂਗ ਆਉਦਾ ਦਿਲ ਨੂੰ ਬਹੁਤ ਸਕੂਨ ਮਿਲਦਾ ਸੁਣ ਕੇ 🙏🙏
Manmohan waris+ sangtar+ kamal =❤️
ਕਯਾ ਬਾਤ ਭਾਜੀ ਬਹੁਤ ਵਧੀਆ ਜੀ
Punjab 🔥🔥💥💥
Not Only Punjab India 🇮🇳🇮🇳 Brother. The Country in which you are living is india first we are indian 🇮🇳🇮🇳🇮🇳 then punjabi, gujrati, marathi etc. Brother
@@cheapesttravelschandigarha1098 we are first SIKH secondly Panjabi never shit indian or fu**ing hindustani
Bhut hi badhiya god bless u all waris brother love u all
Sira hi lga dinde a Waris Brothers
Kya baata 🎤
ਵਾਰਿਸ ਭਰਾਵਾਂ ਦਾ ਕੋਈ ਵੀ ਤੋੜ ਨਹੀਂ ਦਿਲੋ ਪਿਆਰ ਭਾਜੀ love you bhaji
ਬਹੁਤ ਵਧੀਆ ਗੀਤ ਆ 👍👍
ਪੰਜਾਬੀ ਵਿਰਸੇ ਦੇ ਮਾਲਕ ਤਿੰਨੋ ਭਰਾ ਵਾਰਿਸ ਪੰਜਾਬ ਦੇ ਬਹੁਤ ਸਾਰਾ ਪਿਆਰ ਸਤਿਕਾਰ 🙏❤❤❤
ਭਾਜੀ ਮੰਗਲ ਹਠੂਰ ✍️😘😍
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ✊
Bhaut wadiya comment veer ji mere man pasand tey dey waris brother
@@harmandeepdhillon1986 ❤❤
🙏🙏💪💪
ਸਵੇਰੇ ੪ ਚਾਰ ਵਜੇ ਦਾ ਉਡੀਕ ਕਰਦਾ ਪਿਆ ਸੀ ਵੀਰੇ
Bhaut Wadiya giya teeney bharawa ney waris brother keep it up
Dil kush karta Waris Paji. Bahut time bad thuada gana aya. Love you 😘
ਲਵ ਯੂ ਐ ਬਾਇਉ
ਵਾਹਿਗੁਰੂ ਜੀ☝
Always I'm waiting punjabi virsa ..
ਬਹੁਤ ਸੋਹਣਾ ਗੀਤ, ਸੇਧ ਦੇਣ ਵਾਲਾ ਅਣਖ ਦੀ ਗੱਲ ਕਰਨ ਵਾਲਾ
Great Ji 🙏🙏🙏🙏
ਇਹ ਨੇ ਅਸਲੀ ਵਾਰਿਸ ਸਾਡੇ ਸੱਭਿਆਚਾਰ ਦੇ, ਮਾਲਿਕ ਮੇਹਰ ਭਰਿਆ ਹੱਥ ਰੱਖੇ ਵੀਰਾਂ ਤੇ, ਜੀਓ
ਹਮੇਸ਼ਾ ਉਡੀਕ ਰਹਿੰਦੀ ਇਹਨਾਂ ਦੀ 🙏🏼🙏🏼🙏🏼
ਬਹੁਤ ਖੂਬ
Aithe rakh love you paaji❤
Siraaaaaa veere
Sakoon❤️❤️❤️
ਉਪਰੋਂ ਉਪਰੋਂ ਗਰਮ
Very Nice 🙏🙏
God is Light💡
Live kings ❤️❤️❤️
Bhut ghaint
ਬਹੁਤ ਹੀ ਵਧੀਆ ਗੀਤ ਮੈਂ ਫੈਨ ਵਾਰਿਸ ਭਰਾਵਾਂ ਦਾ ਸੁਖਦੇਵ ਸਿੰਘ ਪਿੰਡ ਗੁਲਾਲੀਪੁਰ ਤਰਨਤਾਰਨ ਪੰਜਾਬ ਦੇ
Att 🙏🏻🙏🏻
Very nice ji 👌👌👌👌❤
ਬਾਕਮਲ
Sirra gal aa ji
Punjabi maa boli de waris tinno veer💯💯💯
Jionde vassde rho
Very motivational
Great punjabi virsa
❤❤❤
❤❤❤❤
Bino sune like krn ale hajri lvao
Manmohan waris sir toda es var flex board lga hoyea c batala kotle sahiye mele da but tusi aye ni bahut miss kita tonu
💗❤💝😍👍🏻
3 Punjabi Music Legends Brother on One stage🎹🎹🎹🤲🤲🤲
Punjabi virsa 2022 full upload kro ❤
Wah ji wah super hit song ghaint performance kamal heer paji ❤️❤️❤️❤️👌👌👌👌
ਅਸਲੀ ਵਾਰਿਸ ਪੰਜਾਬ ਦੇ ਵਾਹਿਗੁਰੂ ਹੋਰ ਬਲ ਬਖਸ਼ੇ
Bhut vdia bhut vdia bhut vdia ji
ਬਹੁਤ ਵਧੀਆ ਜੀ
Very nice song
ਬਹੁਤ ਸੋਹਣਾ ਗੀਤ ਜੀ ਤੀਨਾ ਭਰਾਵਾ ਨੇ ਹਮੇਸ਼ਾਂ ਹੀ ਚੰਗੇ ਤੇ ਸਾਫ਼ ਸੁਥਰੇ ਗੀਤ ਹੀ ਗਾਏ ਅਰਦਾਸ ਕਰਦੇ ਹਾਂ ਕੀ ਰਬ ਇੱਦਾ ਹੀ ਬੁਲੰਦ ਆਵਾਜ਼ ਰਾਖੇ 🙏
ਖੁਰਾਕਾਂ ਵਰਗੇ ਗੀਤ ❤️
👍
ਸਰਦਾਰ ਜਸਵੰਤ ਸਿੰਘ ਭੰਬਰਾ ਜੀ ਦੇ ਤਰਾਸ਼ੇ ਹੋ ਹੀਰੇ ਤਿੰਨੋ ਹੀ ਭਰਾ
ਬਾਕੀ ਦੇ ਕਲਾਕਾਰਾਂ ਨੂੰ ਵੀ ਵੱਲ ਸਿੱਖਾ ਦਿਉ ਗਾਉਣ ਦਾ ਵੀਰ Siraaaaaa
Good job waris brothers
Superb nazara a gya
Jee 22 ji
💯💯💯💯🥰🥰
ਬਹੁਤ ਹੀ ਵਧੀਆ ਉਪਰਾਲਾ ਤਿੰਨੇ ਭਰਾ ਵਧਾਈ ਦੇ ਪਾਤਰ ਹਨ
Kya Baat aa ji full energy 🥰🥰🥰❤
ਬਹੁਤ ਹੀ ਵਧੀਆ ਜੀ ❤
ਇਹ ਪੰਜਾਬ ਹ
Eha ne Punjab nu saaban wale te gaiki nu bhut wadi Gaya
ਜੋ ਉਮੀਦ ਸੀ ਗੀਤ ਆਉਣ ਤੋਂ ਪਹਿਲਾਂ ਉਹ ਗੱਲ ਨੀ ਬਣੀ
Nice
♥️
👍🙏🙏
Brilliant always
ਅਸਲੀ ਵਾਰਿਸ ਪੰਜਾਬ ਦੇ ਪੰਜਾਬੀ ਵਰਿਸੇ ਦੇ
Love you so much bhaji from my all family members
Astaad g always fvrt ❤❤
Bhut khub ji 💖
Love you waris paji bahut bahut hi jyada nazara onda va tode show dekhan da love you
Nice song Bai g
Att always
👌🌹
, mud aao Punjab 22
Respect ਭਾਜੀ ਮੰਗਲ ਹਠੂਰ🙌 🙌 Respect Waris brothers
Punjabi Virsha 2022 da full upload kardiyo Bhaji
Wah Kamaal bhaji jee 👍
💚💚💚
Tuci jagdi jameer wale ho veere ikk song sidhu moose wala de name te kro sare brother tuci bhi legend ho bro te legend sidhu moosewala te song please bro
ਵਾਰਿਸ ਭਾਰਾਵਾ ਨੇ ਚਕਤੇ ਫਟੇ
ਬਿਨਾ ਸੁਣੇ ਕਮੇਂਟ ਆ ਬਾਈ
ਖੂਬਸੂਰਤ ਲਿਖਤ
ਖੂਬਸੂਰਤ ਗਾਇਕੀ
ਖੂਬਸੂਰਤ ਸੰਗੀਤ
Doabe da maaan waris bros
ਇਹ ਹੁੰਦੇ ਨੇ ਪੰਜਾਬੀ ਗਾਣੇ
Suaad aa gia Bro Sun Ke
ਵਾਰਿਸ ਭਰਾਵਾਂ ਦੀ ਗਾਇਕੀ ਤੇ ਗੀਤਕਾਰੀ ਦੀ ਚੋਣ ਦਾ ਕੋਈ ਤੋੜ ਨੀ
ਬਹੁਤ ਖੂਬਸੂਰਤ ਜੀ
Tati virsa gaun waleyo, mosewale bai lai v kuch ga dende,
ਬਿਨਾ ਸੁਣਨ ਲਾਈਕ ਵਾਲੇ
ਬਹੁਤ ਹੀ ਖੂਬਸੂਰਤ ਗੀਤ