ਰੋ-ਰੋ ਦੱਸਿਆ 2 ਮਹੀਨੇ ਦੇ ਬੱਚੇ ਨੂੰ ਦੋਵਾਂ ਲੱਤਾਂ ਤੋਂ ਫੜ੍ਹ ਪਾੜ ਦਿੱਤਾ, ਦੇਸ਼ ਦੇ ਰਾਖੇ ਅਖਵਾਉਣ ਵਾਲਿਆਂ ਨੇ...

Поділитися
Вставка
  • Опубліковано 25 жов 2024

КОМЕНТАРІ • 360

  • @laddiwahla5585
    @laddiwahla5585 4 роки тому +3

    ਰਾਜ ਕਰੇਗਾ ਖਾਲਸਾ

  • @jshinda7708
    @jshinda7708 4 роки тому +61

    ਭਾਈ।ਸਾਹਿਬ।ਦੀਆ ਗੱਲਾਂ ।ਸਹੀ।ਹਨ।ਸੈਟਰ।ਸਰਕਾਰ ।ਕਦੇ।ਵੀ।ਪੰਜਾਬ ।ਦੀ।ਬਣ।ਨਹੀ।ਸਕਦੀ।ਚਾਹੇ।ਕਾਗਰਸ।ਚਾਹੇ।ਬੀ।ਜੇ।ਪੀ।ਜਾ।ਹੋਰ।ਇਹ।ਸਾਨੂੰ ।ਸਿੱਖ ।ਕੌਮ।ਨੂੰ।ਸੋਚਣ।ਪੈਣਾ।ਹੈ

  • @jeetbhai4u
    @jeetbhai4u 4 роки тому +88

    ਕੋਈ ਗੱਲ ਨੀ ਰੰਬ ਜਰੂਰੁ ਹਿਸਾਬ ਕਰੂਗਾ

  • @KulwantSingh-xv5lm
    @KulwantSingh-xv5lm 4 роки тому +13

    ਬਹੁਤ ਸਹੀ ਜਾਣਕਾਰੀ ਦਿੱਤੀ ਵੀਰ ਨੇ ਜੂੰਨ1984ਦੀ। ਸਿੱਖੋ ਵੀਰ ਦੇ ਕਹੇ ਹੋਏ ਬਚਨਾ ਦੀ ਕਦਰ ਕਰੀਏ।ਅਤੇ ਆਪਣੇ ਪਰਾਏ ਦੀ ਪਛਾਣ ਕਰੀਏ। ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਸਿੱਖਾ ਨੂੰ ਸੋਝੀ ਬਖਸ਼ਣ।

  • @paramjitkaur6872
    @paramjitkaur6872 4 роки тому +17

    ਜੇ ਸਿੱਖ ਨੂੰ ਸਿੱਖ ਨਾਂ ਮਾਰੇ
    ਸਿੱਖ ਕੌਮ ਕਦੇ ਨਾਂ ਹਾਰੇ।
    ਵਾਹਿਗੁਰੂ ਜੀ ਸਿੱਖ ਕੌਮ ਨੂੰ ਏਕਾ ਬਖ਼ਸ਼ੋ 🙏🙏

  • @vsramanvsingh
    @vsramanvsingh 4 роки тому +80

    ਅਕਾਲ ਚੈਨਲ ਵਾਲੀਉ ਜਾ ਹੋਰ ਜਿੰਨੰ ਵੀ ਚੈਨਲ ਸਿੱਖਾ ਤੇ ਹੋਏ ਜੁਲਮ ਨੂੰ ਵਖਾਉਦੇੰ ਹਨ , ਬਹੁਤ ਵਦੀਆ ਕੰਮ ਕਰਦੇ ਹੋ,, ਸ਼ਾਬਸ਼,,, ਪਰ ਇਕ ਗੱਲ ਸਮਜਾਵਾਗਾ ਇਹੋ ਜਿਹੀਆ ਵੀਡੀਉ ਦੇਖਨਾ ਲੋਗ ਘੱਟ ਪੰਸਦ ਕਰਦੇ ਹਨ ਊਸਦਾ ਅਸਲ ਕਾਰਣ ਇਹ ਸਬ ਸੁਨ ਦੁਖ ਹੁੰਦਾ ਅਤੇ ਮਨ ਉਦਾਸ ਹੂੰਦਾ, ਜੇ ਕੋਈ ਗੁੱਸਾ ਕਰੇ ਤਾ ਹੁਨ ਕਿਸ ਤੇ ਕਰੇ,,, ਜੇ ਇਹੋ ਜਿਹੇ ਤੁਹਾਡੇ ਉਪਰਾਲੇ ਨੂੰ ਘੱਟ ਸ਼ਲਾਗਾ ਮਿਲੇ ਘਬਰਾਈਉ ਨਾੰ ਅਤੇ ਨਾ ਹੀ ਪਿੱਛੇ ਹਟੇਉ,, ਵਾਹਿਗੁਰੁ ਜੀ ਜੋ ਵੀ ਕੌਮ ਲਈ ਸ਼ਹੀਦ ਹੋਏ ਸਬ ਨੂੰ ਸਮਾੱਨ ਮਿਲੇ,,ਸੱਚ ਅੱਜ ਦੀ ਪੀੜੀ ਜਾਨੇ,,

    • @sukhrajbuttar4806
      @sukhrajbuttar4806 4 роки тому +2

      good reportr vir thanks ur and full respect and suport to shiri s pala singh ji nu

  • @hsingh8635
    @hsingh8635 4 роки тому +138

    ਹਾਏ! ਉਹ ਰੱਬਾ, ਇਹਨਾਂ ਨੇ ਤਾਂ ਮੁਗ਼ਲਾਂ ਨੂੰ ਵੀ ਪਿੱਛੇ ਛੱਡ ਦਿੱਤਾ।😣

    • @KulwinderSingh-tt3xn
      @KulwinderSingh-tt3xn 4 роки тому +4

      Sach aa ji

    • @sachiyaaagallan9922
      @sachiyaaagallan9922 4 роки тому +3

      BILKUL VEER JI apni last speech wich Sant gyani jarnail singh ji ne V eh ee keha C

    • @kunalarora927
      @kunalarora927 3 роки тому +1

      SANTA NE CONGRESS DI DALALI KYUN KITI PHER CONGRESS NAAL GADDARI KYUN KITI....

    • @wrongbuthonestsanatnihuman9148
      @wrongbuthonestsanatnihuman9148 3 роки тому

      @@kunalarora927 Sarkaar Aaundi Jaandi Rehndi 5--10 Saal Baad Yaa Pehle, Pr Agencies De Agende Ohi Rehnde Ne, Ehna De Kaam Krn Wale Bnde Yaa Officers Wi Badalde Rehnde, Tranfer Hunde Rehnde, Pr Agende Nu Samjhan Wale Bnde Nu Yaa Agende Te Challn Or Agende Nu Propogande Wich Badlan Wale Nu Hi Preference Dinde, Jehda Ehna Nu Suit Krda, Hindu Raster Da Agenda RSS Yaa BJP Da Hi Nhi, Eh Bharti Agencies Da Wi Hai Or Agencies Nu BJP, RSS Suit Krdi, Vichaar Mail Khaande, Agenda Wi 1ko Hi Hai, Ese Kr K EVM Ghapla, Ghotala Kr K Agencies Aapni Manpasand Sarkaar Bnaa Laindian, Election Commission De Officers DE Weak Point Agencies De Haath Hunde Or Eh Aapna Kaam E.C Ton Krwa Lainde Ne.......
      Aaj Pegasus Spyware Da Maamla SIRF Gaandu, Bhenchod, Randi De Munde Shah, Modi DALLA OR Devender Fadanvis De Sir Pai Reha, Pr ASLI Mastermind Tan Ajit Dobhal Warge Agencies De Dalle Ne, Jo SIRF Sarkaar Ton Order Di Copy Te Sign Krwa K Aapna Paakh, Side Safe Kr Lainde Or Time Aan Te On Record Wi Kr Dinde Jad Ehna Nu Manjoori Den Wale Bnde Di Jaroorat Mook Jaave...........
      Eh Agencies Wale Fuddu Sirf Aapne Desh Wich Hi Loot Maar Krn Te Lagge Hoye Ne, Dooje Desh Wich Jaa K Ehna Di Bund Paat Jaandi, Border Area's De Gareeb Bhole Punjabi Bandian Nu Laalach Or Desh Bhagti Da Juice Plaa K Border Paar Bhejde Or Use Kr K Baad Wich Baat Wi Nhi Poochde, Bahut Punjabi Wapis Aa K Ronde Kurlaande Pye Ne K Agencies Ne Ohna Nu Use Kr K Life Spoil Kr Ditti, Naa Ghar De, Naa Ghaat De, Shareer Pakistani Fauj Ne Kutt Kutt Raddi Kr Ditte, Te Life Aapni Hi Indian Agencies Ne Raddi Kr Ditti Eh Keh, K Agar Dobara Es Office Wich Aayea Tan Wapis Ghar Nhi Jaan Devange, Maar K Sutt Devange, Kadi Ptaa Nhi Lagna Tera Ki Kithe Gya,, Bahut Vdos Mil Jaane Punjabi Channels Te Jithe Ohna Utte Hoye Tashdad Baare Sun K Rooh Kaamb Jaandi......PUNJAB Naal Tan Maharaja Ranjit Singh Ji Wele Ton Hi Baaki India Nafrat Krda Si, Angrezan Wele Ton Dushmani Kaddi Agencies Ne, Pehle Gore Si Te Hun Aah Fuddu Dhobhal Warge, Jo Saadi PUNJABI Conmunity Nu Kauma Wich Waand Rahe, Aah Sikh, Aah Chamaar, Aah Choode, Aah Khatri, Aah Baahman, Aah Jheer, Aah Nai, Aah Jallahe, Aah Rajput, Aah Arora, Aah Jatt, Aah Cheembe, Aah Tarkhaan, Aah Dakaunt, Aah Sainsi, Aah Muslim, Aah Shudr, Aah Isaai, Aah Jain, Aah Paarsi, Ect. Ect.
      Kadi Kise Bhenchod Ne Saanu Ek Nhi Keha Or Naa Hi Hon Ditta, Kde Kise Ne Saanu PUNJABI Kaum Da Nhi Keha, Bs Dharam, Jaat Paat Wich Waand K Reservation Naal Sab Nu Selfish Bnaa K Brain Wash Kr Ditta Gya, 8vi Paas Nu Vaddi Post Di Job De K Padhe Likhe Uchi Jaat De Bnde De Dil Wich Jaanbujh K Bhaawna Paida Kitti Gyi K Ek Neevi Jaat Wala Tera Officer Hai Jo Tere Ton Bahut Ghat Educated Hai Pr Reservation Kr K Tera Boss Bn Gya, Eh Sab Agencies Da Hi Kitta Karayea Hai.......
      WAHEGURU JI Es Aukhi Ghadi Wichon Mere Punjab Nu Kaddo Or Mere Punjab Nu Dobara Khush Haal Banayo, Jithe Sab Dharma Da Or Hr Ek Bnde Da Satkaar Hove........
      JAI BHOLE NATH.....
      JAIKARA VEER BAJRANGI,,
      HAR HAR MAHADEV.......
      JAI MATA DI.........

  • @bittukhaibal7920
    @bittukhaibal7920 4 роки тому +4

    ਜਿਹੜੇ ਸਿੱਖ ਜੈ ਕਰਦੇ ਹਨ ਭਾਰਤੀ ਮਾਤਾ ਦੀ ਹੈ ਕੋਈ ਜਵਾਬ ਇਨ੍ਹਾਂ ਗੱਲਾਂ ਦਾ ਤੁਹਾਡੇ ਕੋਲ ਹੁਣ ਵੀ ਸ਼ਮਾ ਹੈ ਇਕੱਠੇ ਹੋ ਕੇ ਆਪਣਾ ਘਰ ਖਾਲਸਿਤਾਨ ਬਣਾਓ ਪੰਜਾਬ ਨੂੰ ਬਚਾਓ⛳⛳ ਖਾਲਸਿਤਾਨ ਜ਼ਿੰਦਾਬਾਦ⛳⛳ਖਾਲਸਿਤਾਨ ਜ਼ਿੰਦਾਬਾਦ ⛳⛳

  • @VikramSingh-pu3zz
    @VikramSingh-pu3zz 4 роки тому +18

    ਵਾਹਿਗੁਰੂ ਜੀ
    Never forget 84

  • @daljitshing9017
    @daljitshing9017 4 роки тому +29

    ਵਾਹਿਗੁਰੂ ਜੀ

  • @sonygill8656
    @sonygill8656 3 роки тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @baljitsinghbajwa1952
    @baljitsinghbajwa1952 4 роки тому +20

    Thank you to UA-cam For Bringing SIKH Together!

  • @j.skundi7791
    @j.skundi7791 4 роки тому +49

    ਇੰਦਰਾ ਦੀ ਸਰਕਾਰ ਤੇ ਫੌਜੀਆਂ ਨੇ ਜੁਲਮ ਦੀ ਇੰਤਹਾਹ ਕਰ ਦਿਤੀ ਐਸਾ ਜੁਲਮ ਕੀਤਾ ਕਿ ਮੁੱਗਲਾ,ਲੋਧੀਆਂ,ਤੇ ਅੰਗਰੇਜਾ ਨੂੰ ਮਾਤ ਪਾ ਗਿਆ ਇਹਦਾ ਇੰਜਾਮ ਤਾਂ ਭੁਗਤਣਾ ਪਏਗਾ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ,ਸਾਡੇ ਸਿੱਖ ਹਾਲੇ ਵੀ ਇਹਨਾਂ ਨੂੰ ਲੰਗਰ ਵਰਤਾਈ ਜਾਂਦੇ ਇਹਨਾਂ ਨੂੰ ਸ਼ਰਮ ਹੀ ਨਹੀਂ ਹੈ 😪😪😪😥😥😥

    • @jassizcreations7847
      @jassizcreations7847 4 роки тому

      Sahi keha baadl Kean ne v bahut mada kita congress nd kalli bjp kdo

    • @ckthakurblogs6046
      @ckthakurblogs6046 4 роки тому +2

      tusi eh kyo keh rahe ki langar chakai jande. Fer saade ch te ehna ch farak ki reh jau? Langar te Guru Nanak da hai eis te sabh da hukk hai ik paapi da vi. Eh ik sache sikh di soach nehi ki asin kise nu langar na deiye. Sikh te bahut uchi cheez hai. Sikh banana aina sokha nehi. jihna paap kita si oh te chale gaye te je kou ajj zinda vi ne te kasoorwaar te asin haan. daso kine sikh gharan de bache gurudware jande ne? gattka sikhde ne? self defence kinne sikh pariwara nu aundi hai? ki tohanu khud nu koi aisi kala aundi hai jo Guru Sahib ne sikhan nu khaas tor te sikhan lau keha? congress nu jitaun wale vi sikh hi ne, ais wele saare mantry sikh ne

    • @ckthakurblogs6046
      @ckthakurblogs6046 4 роки тому +2

      Langar da ehna gallan naal koi naata nehi. Hor kam karo. ap e bacheyan nu panjabi sikhao. gattka sikhao. sach te imandari da paath parao.

    • @gurjantsingh-se3ll
      @gurjantsingh-se3ll 2 роки тому

      bilkulsach. Sikhs.nu.sikha.di.himat.karni.chahidi.aa.hor.kise.nu.nahi.langer.ni.sakune.chahide

  • @gssamra4947
    @gssamra4947 4 роки тому

    ਬਹੁਤ ਹੀ ਸ਼ਰਮਨਾਕ, ਦਰਿੰਦਗੀ ਦੀਆਂ ਹੱਦਾਂ ਪਾਰ,ਜਿਸ ਤਰ੍ਹਾਂ ਯਹੂਦੀ ਕੌਮ ਨੇ ਨਾਜ਼ੀ ਜਰਮਨੀ ਦੀ ਨਸਲਕੁਸ਼ੀ ਦੇ ਸਾਰੀਆਂ ਯਾਦਾਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਦੀ ਚੀਰਫਾੜ ਕਰਕੇ ਨਾਜ਼ੀ ਮਾਨਸਿਕਤਾ ਉੱਪਰ ਵੀਚਾਰ ਚਰਚਾ ਕੀਤੀ ਸੀ।ਸਤਿ ਸ੍ਰੀ ਅਕਾਲ।

  • @MrSingh-dc1xk
    @MrSingh-dc1xk 2 роки тому +1

    U r absolutely right baba ji Power in unity 🙏🙏

  • @nachhattarsingh592
    @nachhattarsingh592 3 роки тому

    ਭਾਈ ਸਾਹਿਬ ਜੀ ਦੀ ਵਾਰਤਾ ਸੁਣ ਕੇ ਅੱਖਾਂ ਵਿੱਚੋਂ ਹੰਝੂ ਆ ਗੲੇ। ਪਾਪੀਆਂ ਨੇ ਬੱਚੇ ਨੂੰ ਐਹੋ ਜਿਹੀ ਮੌਤ ਕਿਉਂ ਦਿੱਤੀ। ਪਾਪੀਆਂ ਦਾ ਕੱਖ ਨਾ ਰਹੇ।

  • @Beant-cheema
    @Beant-cheema 3 роки тому

    ਅਕਾਲ ਚੈਨਲ ਵਾਲੀਉ ਧਨਵਾਦ ਤੋਆਡਾ 🙏🙏

  • @jaswindersinghraisar7058
    @jaswindersinghraisar7058 4 роки тому +5

    ਵਾਹਿਗੁਰੂ ਜੀ ਗੁਰੂ ਰਵਿਦਾਸ ਜੀ ਕਿਰਪਾ ਬਣਾਕੇ ਰੱਖ

  • @balpreetsingh3738
    @balpreetsingh3738 2 роки тому

    Never forget 84 till world end... Babe di 2 months de bache wali gall sun k dil cheeria gya

  • @KulwinderSingh-wb8iw
    @KulwinderSingh-wb8iw 4 роки тому +2

    ਵਾਹਿਗੁਰੂ ਵਾਹਿਗੁਰੂ

  • @AmrikSingh-nl4tz
    @AmrikSingh-nl4tz 4 роки тому +4

    ਵਾਹਿਗੁਰੂ ਵਾਹਿਗੁਰੂ ਜੀ

  • @rajdawinderkaur215
    @rajdawinderkaur215 4 роки тому +12

    ਜਦੋਂ ਤੱਕ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਤਦੋਂ ਤੱਕ ਕੌਮ ਦਾ ਕੁੱਝ ਨਹੀਂ ਬਨਣਾ ਜੇ ਕਰ ਇੱਕ ਆਦਮੀ ਸਰਕਾਰਾ ਦੇ ਤਖਤ ਹਿਲਾ ਸਕਦਾ ਹੈ ਫਿਰ ਅਸੀਂ ਸਾਰੇ ਹੀ ਸਿੱਖ ਮਿਲ ਕੈ ਕੀ ਕੂੱਝ ਨਹੀਂ ਕਰ ਸਕਦੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

  • @GurdevSingh-eo7xe
    @GurdevSingh-eo7xe 4 роки тому +19

    ਪੰਜਾਬ ਦੇ ਲੋਕੋ ਬਾਦਲ ।ਅਤੇ ਕਾਂਗਰਸ ਦੋਞੇ ਪਾਰਟੀਆ ਤੋ ਆਪਣੇ ਗਲੇ ਞਿਚ ਸਰੋਪੇ ਪੁਆਉਣ ਤੋ ਪਹਿਲਾ ਨਕ ਡੋਬ ਕੇ ਮਰ ਜਾਉ

  • @ਲਖਵਿੰਦਰਸਿੰਘ-ਹ7ਟ

    ਵਾਹਿਗੁਰੂ ਜੀ ਮੇਹਰ ਕਰੇ ਜੀ

  • @ParamjeetSingh-cc5vs
    @ParamjeetSingh-cc5vs 4 роки тому +2

    Parnaam sheeda nu..

  • @kuldeepsinghsakhat8390
    @kuldeepsinghsakhat8390 4 роки тому +1

    ਸੈਲਿਯੂਟ ਹੈ,ਅਕਾਲ ਚੈਨਲ ਨੂੰ

  • @ਟ੍ਰੰਪਦੀਕਵੀਨਟ੍ਰੰਪਦੀਕਵੀਨ

    ਹਾਏ ਰੱਬਾ ਮਨ ਬਹੁਤ ਦੁੱਖੀ ਹੁੰਦੇ ਅਸੀਂ ਕੀ ਮਾੜਾ ਕੀਤਾ ਤਾਂ ਕਿਸੇ ਦਾ

  • @chamkaursingh587
    @chamkaursingh587 4 роки тому +1

    ਵਾਹਿਗੁਰੂ

  • @jogasinghhanjra2177
    @jogasinghhanjra2177 4 роки тому +5

    Waheguru ji mehar kro ji

  • @gk-lk1qq
    @gk-lk1qq 4 роки тому +65

    ਬਾਦਲਾ ਤੇਰਾ ਬੇੜਾ ਬੈਜੇ ੳੁਏ

    • @ASingh1699k
      @ASingh1699k 3 роки тому

      Not badal or captain or BJP Indian state kr rahe 1947 too.

  • @swarnsingh7691
    @swarnsingh7691 4 роки тому +7

    ਵਾਹਿਗੁਰੂ ਜੀ🙏

  • @ਜੱਟਮਾਲਵੇਤੋਂ
    @ਜੱਟਮਾਲਵੇਤੋਂ 4 роки тому +61

    ਬੱਚੇ ਨੇ ਕਿਸੇ ਦਾ ਕੀ ਵਿਗਾੜਿਆ ਸੀ ਸੈਤਾਨੋ 😭😭😭

    • @hardialdhamoon8081
      @hardialdhamoon8081 4 роки тому +1

      Jatt malwa : Veer ji muaf karna tuhadey warge hi malwai lok hun jo hun v badal family da pani bharde hun. Keon ni malwa wale os da mall vich damm nahi karde.

    • @hardialdhamoon8081
      @hardialdhamoon8081 4 роки тому +2

      Keon nahi malwa wale lok ihna badals da samelans vich boycott karde. Shrab de lalach vich aa ke samelans attend na karo.

    • @ਜੱਟਮਾਲਵੇਤੋਂ
      @ਜੱਟਮਾਲਵੇਤੋਂ 4 роки тому +1

      Hardial Dhamoon veere aasi pehla Badal nu jroor vote kri aw but Hun aap nu vote karde aw ikk vaari teeje dal nu v mokka milna chahida🙏🏻

    • @maxmad813
      @maxmad813 4 роки тому +1

      @@ਜੱਟਮਾਲਵੇਤੋਂ ਤੀਜਾ ਦਲ ਬੀ ਜੇ ਪੀ ਆ, ਓਹਨੂ ਕਯੋੰ ਨਹੀ ਸੁੱਪੋਰਟ ਕਰਦੇ।

    • @ਜੱਟਮਾਲਵੇਤੋਂ
      @ਜੱਟਮਾਲਵੇਤੋਂ 4 роки тому

      max mad ohna ne akali dal naal long time Punjab ch raaj kita but kde emaandaar nhi bann ske ohh sirf power de bhukhe ne

  • @kulwinderkaur3618
    @kulwinderkaur3618 4 роки тому +29

    ਜੇ ਸਿੱਖ, ਸਿੱਖ ਨੂੰ ਨਾਂ ਮਾਰੇ, ਸਿੱਖ ਕਦੀ ਨਾਂ ਹਾਰੇ
    ਰੱਬ ਕਰੇ ਬਾਦਲਾਂ ਨੂੰ ਕੀੜੇ ਪੈਣ

  • @jigardeep3590
    @jigardeep3590 6 місяців тому +1

    ਅਸੀਂ ਦਰਸ਼ਨ ਕੀਤੇ ਸਰਦਾਰ ਕੁਲਵੰਤ ਸਿੰਘ ਦੇ

  • @mkgill4603
    @mkgill4603 4 роки тому +5

    Waheguru g 🌷⚘🌺💐

  • @gk-lk1qq
    @gk-lk1qq 4 роки тому +95

    ਬਾਦਲਾ ਤੇਰਾ ਬੇੜਾ ਗਰਕ ਹੋਜੇ ੳੁਏ

    • @sarto8363
      @sarto8363 4 роки тому +1

      Badal to agge na jaiyo tusi, ki army badal di si ja PM badal si ,eh sab preplan 1 saal to sab kuch, badal hai gaddar koi shaq ni, par eh ohna ne krna si

    • @amannmarahar1637
      @amannmarahar1637 4 роки тому +2

      @@sarto8363 ਰਲੇ ਹੋਏ ਸੀ ਸਾਰੇ ਲੌਂਗੋਵਾਲ, ਟੌਹੜਾ, ਬਾਦਲ, ਰਾਮੂੰਵਾਲੀਆ , ਇੰਦਰਾ ਨਾਲ

    • @sarto8363
      @sarto8363 4 роки тому +1

      @@amannmarahar1637gaddar jo vi san oh sab sarkar de huqm andr si na ki ohna kol ralna ja na ralna koi option haiga si, par jadon purre mulq ch is indira kutti ne 1975 ch emergency layi si ohdo bai na hi janta party rali si indra naal na hi badal tohda longowal, san rss te bjp te hor sab lukde firde si odon, theek ae eh lok gaddar san par je eh na vi indra naal gall krde fer vi ohde boht bande chhote paddr vich hi firde si tan vi indra kutti ne attack krna si

  • @RanjeetSingh-gv2fd
    @RanjeetSingh-gv2fd 4 роки тому +1

    ਵਾਹਿਗੁਰੂ ਜੀ ਅਲਾ ਗੌਡ ਪ੍ਰਭੂ ਜੀ ਹੁਣ ਤੁਹਾਡੇ ਬਿਨਾ ਸਿੱਖਕੁਝ ਵੀ ਨਹੀ ਕਰ ਸਕਦੇ. ਆਪਣੀ ਕਿਰਪਾ ਧਾਰ ਧੰਨਵਾਦ ਜੀ ਵਾਹਿਗੁਰੂ

  • @plsnh
    @plsnh 2 роки тому +2

    Unity is only solution🙏🏻🙏🏻🙏🏻

  • @manjit3540
    @manjit3540 4 роки тому +1

    ਵਾਹਿਗੁਰੂ ਜੀ ਪਾਪੀਆ ਨੂੰ ਕਦੋਂ ਸਜ਼ਾ ਦੇਵੋਗੇ।

  • @KarandeepSingh103
    @KarandeepSingh103 2 роки тому

    🙏 waheguru ji 🙏

  • @JAGJITSINGH-jz1ny
    @JAGJITSINGH-jz1ny 4 роки тому +7

    ਵਾिਹਗੁਰੂ ਜੀ ਦੁਨੀਅਾ ਨੂੰ िਦਖਾ िਦੳ
    ਗਦਾਰਾ ਦਾ ਬੁਰਾ ਹਾਲ ਹੋ ਜਾਵੇ

  • @gurbindersingh3242
    @gurbindersingh3242 4 роки тому +7

    Waheguru ji Mehar kryio saheeda dai pariwaara te🙏🙏

  • @jaswinderkaur5399
    @jaswinderkaur5399 4 роки тому +4

    Waheguru jii Mehar kre

  • @ramandeepsingh1132
    @ramandeepsingh1132 4 роки тому +13

    Wahaguru ji😭😭😭😭😭

  • @jaspalsinghkailay5288
    @jaspalsinghkailay5288 4 роки тому +8

    Waheguru ji ka khalsa Waheguru ji ke fateh raj kara ga khalsa Khalistan zindabad

  • @indirad1876
    @indirad1876 4 роки тому +2

    Waheguru ji, Mehar karna. Bhai sahib, thank you for giving an interview

  • @mandeepdhillon1355
    @mandeepdhillon1355 3 роки тому

    Waheguru ji waheguru ji waheguru ji waheguru ji waheguru ji

  • @jesskaur6009
    @jesskaur6009 2 роки тому

    Waheguru ji 🙏🏻koti koti prnam sheeda nu🙏🏻💐
    Waheguru ji ena julam kita ena ne.badal nu hun tk vote paa rahe ne lok.

  • @desipeopletv6605
    @desipeopletv6605 3 роки тому +2

    ਸਿੱਖ ਕੋਮ ਨੂੰ ਭੁੱਲਣਾ ਨਹੀਂ ਕਦੇ 1984

  • @nirmalsingh9484
    @nirmalsingh9484 4 роки тому +4

    Wahe guru ji

  • @manpreet2598
    @manpreet2598 4 роки тому +1

    Waheguru ji maher karo sarai utta

  • @HarpreetSingh-vz1of
    @HarpreetSingh-vz1of 4 роки тому +5

    ਸਭ ਤੋਂ ਪਹਿਲਾ ਸਾਨੂੰ ਅਾਪਣਾ ਸਵਾਰਥ ਛੱਡਣਾ ਪਵੇਗਾ

  • @suchasingh2663
    @suchasingh2663 4 роки тому +1

    Vahiguru g

  • @GurdeepSingh-ev5px
    @GurdeepSingh-ev5px 4 роки тому +3

    ਖਾਲਸਾ ਜੀ

  • @AvtarSingh-kw9xv
    @AvtarSingh-kw9xv 4 роки тому +3

    Waheguru.ji

  • @ravinderkaurkohli3629
    @ravinderkaurkohli3629 4 роки тому

    We need a very strong leader to save our community & punjab koi hara nhi sakda saadi kaum nu

  • @gurbhajankaurdhandhangurug1123
    @gurbhajankaurdhandhangurug1123 4 роки тому +2

    Dhan ho aap ji

  • @k.k2kaur768
    @k.k2kaur768 4 роки тому +2

    Enne saal baad aj v os time da haal sunn k khoon kholda , reh nai Hoya comment kitte bina ....nafrat hundi Edda di sarkar ton ....par baaz nu pinjre vch band nai kitta ja sakda ,oh mar janda but gulami nahi bardast karda ....... respect 🙏

  • @hardeepvahegurujisadetemeh4089
    @hardeepvahegurujisadetemeh4089 4 роки тому +3

    Waheguru ji WAHEGURU ji WAHEGURU ji WAHEGURU ji

  • @karamjits1614
    @karamjits1614 4 роки тому

    Weheguru ji Maher karo ji sikh kaum te

  • @GurmeetSingh-zm7mh
    @GurmeetSingh-zm7mh 4 роки тому

    Right Virji

  • @paramjeet5446
    @paramjeet5446 4 роки тому +2

    Speechless

  • @sikanderkhokher1253
    @sikanderkhokher1253 4 роки тому +7

    Sikh kom badi balban a bai g Time jarur lagda par hisab tan pura ho ke rehnda

  • @rajkarigakhalsakhalistanzi5961
    @rajkarigakhalsakhalistanzi5961 4 роки тому +10

    waheguru g raj khalistan punjab ziandaba 2020

  • @lovepreetkaur2376
    @lovepreetkaur2376 4 роки тому +31

    Badal or Congress puri tra mile hoe c or Hai.... Saanu sant baba jarnail Singh bhindra or jathedaar jagtaar singh hwara ji wargiya Jodhyan Di load a..khalisthan Di load Hai..

  • @universewinner5107
    @universewinner5107 4 роки тому +3

    Waheguru 😔

  • @baldevsingh5960
    @baldevsingh5960 4 роки тому +4

    Wahegurji wahegurji

  • @amardeepsinghbhattikala189
    @amardeepsinghbhattikala189 4 роки тому

    Waheguru ji Maher kro mari Kom te

  • @jatindersinghmangat6424
    @jatindersinghmangat6424 4 роки тому +1

    Enlightening facts and information on Operation Bluestar 1984. 🙏🙏🙏

  • @baljindermattumattu1671
    @baljindermattumattu1671 2 роки тому

    Khalsa ji tuc aa apniya akhan naal vekhya c te fer hun koi foji mrda hai te tuhanu dukh hunda hai ya os sheed kehn nu dil krda hai

  • @amritpalkaur1344
    @amritpalkaur1344 2 роки тому +1

    🙏🙏WAHEGURU JIO🙏🙏
    🙏🙏WAHEGURU JIO🙏🙏

  • @rinkichouhan42
    @rinkichouhan42 4 роки тому +4

    Never forget 1984
    Waheguru ji

  • @hardevkaur461
    @hardevkaur461 4 роки тому +21

    Guru Tegbhadur sahib g ne ena papian nu Aurangzeb to bcha lya c 😢

  • @gopalsingh4764
    @gopalsingh4764 3 роки тому +1

    ਵਾਹਿਗੁਰੂ ਜ**ਕੌਮ ਨੂੰ ਗਦਾਰਾ ਤੋ ਗਦਾਰਾ ਦੀ ਮੈਲ ਤੋ ਬਚਾਉ

  • @jasbirsinghbagga5313
    @jasbirsinghbagga5313 4 роки тому

    ਇਸ ਸਭ ਦੇ ਅਸਲੀ ਦੋਸ਼ੀ ਕੌਣ ਹਨ ?
    ਅਜੇ ਤੱਕ ਕਿਸੇ ਨੂੰ ਸਮਝ ਨਹੀਂ ਆਈ।
    ਇਹ ਸਭ ਕੁਝ ਵਾਹਿਗੁਰੂ ਜੀ ਦਾ ਭਾਣਾ ਹੈ ਸੋਚ ਕੇ ਸਭ ਚੁੱਪ ਹਨ। ਕੀ ਜ਼ੁਲਮ ਨੂੰ ਨਾ ਰੋਕਣਾ ਪਾਪ ਨਹੀਂ।

  • @kishanektazindabad8818
    @kishanektazindabad8818 4 роки тому +4

    Waheguru

  • @surinderkhurana7727
    @surinderkhurana7727 4 роки тому

    Waheguru ji kaum te mehar Kro ji

  • @preets1212
    @preets1212 2 роки тому

    Please add English subtitles in such videos it is much needed it’s a request 🙏🏻🙏🏻pls

  • @dilktaar2132
    @dilktaar2132 4 роки тому

    I will not forget 1984.
    Pranaam Shaheeda nu 🙏

  • @anmolrandhawa5463
    @anmolrandhawa5463 4 роки тому +2

    Whaheguru mehar karan sheeda ta

  • @Beant-cheema
    @Beant-cheema 3 роки тому

    ਜੇ ਕੋਈ ਅਕਾਲੀ ਜਾ ਕਾਗਰਸ ਨੂੰ ਵੋਟਾ ਪਾਉਦੇ ਆ ਉ ਸਮਜ ਜਾਨ ਅਜੇ ਬਹੁਤ ਟਾਈਮ ਆ

  • @jagjitsingh5223
    @jagjitsingh5223 4 роки тому +1

    👏👏waheguru waheguru j

  • @kmpunjab2293
    @kmpunjab2293 4 роки тому +1

    Waheguru ji waheguru ji 🙏🙏🙏🙏🙏🙏🙏🙏🙏🙏Waheguru ji

  • @SatnamSingh-fg5oz
    @SatnamSingh-fg5oz 4 роки тому +1

    ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਵਾਹਿਗੁਰੂ ਜਲਦੀ ਬਹੁੜੀ ਕਰ ਦੁਸ਼ਟਾ ਨੂੰ ਸਜਾ ਛੇਤੀ ਮਿਲੇ ਤੇ ਖਾਲਸਾ ਰਾਜ ਕਾਇਮ ਹੋਵੇ ਪਾਪੀਆਂ ਨੂੰ ਪਾਪਾਂ ਦੀ ਸਜਾ ਮਿਲੇ

  • @jaspreetsingh1285
    @jaspreetsingh1285 4 роки тому

    Haye oye merea rabba

  • @pavanp6851
    @pavanp6851 3 роки тому

    Waheguru ji 😭😭😭🙏🙏

  • @ashutoshkumarbansal3361
    @ashutoshkumarbansal3361 2 роки тому

    Bahut hi dukh hoya sunke.
    Shame on army person.

  • @MandeepSinghKambojNaushehraPan
    @MandeepSinghKambojNaushehraPan 4 роки тому +2

    Gerdar Leader.sikha.da

  • @gurnamsandhu8943
    @gurnamsandhu8943 3 роки тому

    Jagmeet singh ji tuci bahut good interview keeti hai ik waar weetuciapp nuwadda nahi show keeta charhdi kalla howe ji

  • @kulwindergill6139
    @kulwindergill6139 4 роки тому +2

    waheguru waheguru g 😔🙏🙏🙏🙏

  • @wrongbuthonestsanatnihuman9148
    @wrongbuthonestsanatnihuman9148 3 роки тому +1

    Description Wich Reporters Or Guests Da Naam Jaroor Likhyea Jaave Ji......

  • @Beant-cheema
    @Beant-cheema 3 роки тому

    ਕਾਗਰਸ ਨੀ ਮਾਡੀ ਨਾ ਅਕਾਲੀ
    ਅਸੀ ਮਾੜੇ ਆ ਏ ਆਪਾ ਇਕ ਵਾਰ ਜੋਰ ਦੇਕੇ ਦੇਖੋ ਦਿਮਾਗ ਤੇ ,

  • @baloursingh1358
    @baloursingh1358 4 роки тому +1

    ਬਾਬਾ ਪਾਲਾ ਸਿੰਘ ਜੀ ਬਾਦਲਾ ਨੇ ਸਾਡੀ ਸਿਖ ਕੋਮ ਤਬਾਹ ਕਰਕੇ ਰਖ ਦਿਤੀ ਇਹ ਕੋਮ ਦਾ ਬਹੂਤ ਵਾਡਾ ਗਾਦਾਰ ਹੈ ਜੋ ਲੋਕ ਹੁਣ ਵੀ ਇਨਾ ਹੈ ਭਰੋਸਾ ਕਰਦੇ ਹਨ ਉਨਾ ਦੀਆ ਜਮੀਰਾ ਮਰ ਚੁਕੀਆ ਹਨ ਖਾਲਸੇ ਦਾ ਰਾਜ ਆਵੇਗ ਵਾਹੇਗੁਰੁ ਹੀ ਕਿਰਪਾ ਕਰੇਗਾ।ਬਾਕੀ ਆਕਾਲ ਤਖਤ ਸਾਹਬ ਵੀ ਬਾਦਲਾ ਤੋ ਆਜ਼ਾਦ ਹੋਣਾ ਚਾਹੀਦਾ।ਸਿਖਾਉ ਜਾਗ ਜਾਓ ਇਕ ਝਡੇ ਥਾਲੇ ਈਕਾਠੇ ਹੋ ਜਾਓ ਤਾ ਹੀ ਖਾਲਸੇ ਦਾ ਰਾਜ ਆ ਸਕਦਾ ਨਹੀ ਤਾ ਇਨਾ ਨੇ ਸਿਖ ਕੋਮ ਖਤਮ ਕਰ ਦੇਣੀ ਹੈ।84 ਦਾ ਸਾਨੂ ਹੁਣ ਤਕ ਇਨਸਾਫ ਨਹੀ ਮਿਲਿਆ।ਸੈੱਟਰ ਵਿਚ ਬਾਦਲਾ ਦੀ ਭਾਈਬਦ ਸਰਕਾਰ ਸੀ ।ਲੋਕੋ ਜਾਗੋ।

  • @bobbysingh6517
    @bobbysingh6517 4 роки тому +3

    Never forget 1984🙏🙏🙏

  • @gurpartapsinghmand7675
    @gurpartapsinghmand7675 4 роки тому +3

    We have to get together in the name of sikhi otherwise divided we will fall

  • @RajinderKaur-gy2dq
    @RajinderKaur-gy2dq 4 роки тому

    Waheguru uhna nu kadi nahi muaf karega👋👋

  • @wrongbuthonestsanatnihuman9148
    @wrongbuthonestsanatnihuman9148 3 роки тому +1

    12:300@ Jo Sardar Ji Dass Rahe Ne, Edan Ho Sakda K Kise Insaan Ne Insaan de Bacche Nu Hi Lakkad Waang Faad Ditta Hove Laat Te Laat Dhar K, Os Bnde Nu Asi Insaan, Fauji Yaa Bhaarti Nhi Keh Sakde Oh Ek Vehshi, Jaanwar Yaa Raakshash Ho Sakda....
    Baaki Mere Mannan Wich Eh Gal Nhi Aa Rahi, Sardar Ji Dass Rahe Tan Theek Hi Dass Rahe Hon Ge.....

  • @amritkaur7883
    @amritkaur7883 3 роки тому

    🙏🙏🙏🙏

  • @navdeepKaur-ge9ec
    @navdeepKaur-ge9ec 4 роки тому +2

    Waheguru. Ji. Waheguru. Ji🙏🙏🙏🙏

  • @jaswantkaur8599
    @jaswantkaur8599 4 роки тому +4

    ਪਾਪੀਓੇ ਕੋ ਮਾਰਨੇ ਕੋ ਪਾਪ ਮਹਾਂ ਬਲੀ।