ਮਾਵਾਂ ਧੀਆਂ ਦਾ ਕਲੇਸ਼ | mawan dheeyan da kalesh | New punjabi short movie | New Punjabi Natak 2024

Поділитися
Вставка
  • Опубліковано 27 тра 2024
  • ਮਾਵਾਂ ਧੀਆਂ ਦਾ ਕਲੇਸ਼ | mawan dheeyan da kalesh | New punjabi short movie | New Punjabi Natak 2024
    #sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
    sewak-9779460188
    kuldeep-8837512912
    laddi-7973979257
    writen by taini kotkapura-9988105100
    #sanjapariwar
    #sanjhapariwarvlog
    #punjabivirsa
    #newpunjabimovie2023
    #punjabinatak
    #punjabishortsvideo
    #punjabishortflim
    punjabi short natak
    #maa
    #mansa
    #sas
    #nooh
    #bebe
    #massi
    #bapu
    #chachi
    #bharjai
    #gharwali
    sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
    punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi videos
  • Розваги

КОМЕНТАРІ • 143

  • @savitarani5914
    @savitarani5914 Місяць тому +58

    ਹਾਂਜੀ ਕੁਲਦੀਪ ਵੀਰੇ ਵੀਡੀਓ ਤਾਂ ਅੱਜ ਦੀ ਤੁਹਾਡੀ ਬਹੁਤ ਵਧੀਆ ਲੱਗੀ ਪਰ ਹੈ ਨਾ ਜਦੋਂ ਵੀ ਤੁਹਾਡੇ ਘਰ ਕੋਈ ਦੂਸਰਾ ਆਉਂਦਾ ਆ ਮਹਿਮਾਨ ਤੁਸੀਂ ਖਿੜੇ ਮੱਥੇ ਸਵਾਗਤ ਕਰਿਆ ਕਰੋ ਉਹਨਾਂ ਦਾ ਜਦੋਂ ਤੁਹਾਡੇ ਘਰ ਮਤਲਬ ਕਿ ਰਾਣੀ ਆਈ ਆ ਇਹਨਾਂ ਨੂੰ ਬੈਠਿਆਂ ਨੂੰ ਉਹਦਾ ਹੱਸ ਕੇ ਸਵਾਗਤ ਕਰਨਾ ਚਾਹੀਦਾ ਸੀ ਕਿਉਂਕਿ ਇੱਕ ਤਾਂ ਬੰਦਾ ਪਹਿਲਾਂ ਹੀ ਦੁਖੀ ਹੁੰਦਾ ਤੁਸੀਂ ਹੱਸ ਕੇ ਮਿਲਿਆ ਕਰੋ ਇਸ ਕਰਕੇ ਵੀਡੀਓ ਤਾਂ ਤੁਸੀਂ ਵਧੀਆ ਬਣਾਉਦੇ ਆ ਇਹ ਤੁਸੀਂ ਮੇਰਾ ਸੁਨੇਹਾ ਜਸਪ੍ਰੀਤ ਨੂੰ ਵੀ ਦੇਣਾ ਕਿ ਉਹ ਵੀ ਹੱਸ ਕੇ ਮਿਲਿਆ ਕਰੇ

  • @harjinder8730
    @harjinder8730 Місяць тому +3

    Bahut.good.story

  • @SimranSingh-zx4wj
    @SimranSingh-zx4wj Місяць тому +14

    ਜਵਾਨ ਪੁੱਤ ਜਿਸ ਦਾ ਚਲੇ ਜਾਂਦਾ ਹੈ ਉਸ ਨੂੰ ਪੁੱਛ ਕੇ ਦੇਖਿਓ ਕਿ ਕੀ ਬੀਤਦੀ ਹੈ ਜਿਸ ਤਨ ਲੱਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ ਪ੍ਰੀੜ ਪੁਰਾਈ ਮੇਰਾ ਇੱਕ ਇਕੱਲਾ ਭਰਾ ਸੀ 27 ਸਾਲਾਂ ਦਾ ਉਸ ਦੀ ਵੀ ਮੌਤ ਹੋ ਗਈ ਉਸ ਤੋਂ ਬਾਅਦ ਦੋ ਸਾਲ ਹੋ ਚੁੱਕੇ ਸੀ ਫੇਰ ਮੇਰਾ ਬੇਟਾ 16 ਸਾਲਾਂ ਦਾ ਉਹ ਵੀ ਸਾਨੂੰ ਛੱਡ ਕੇ ਰੱਬ ਕੋਲ ਚਲਾ ਗਿਆ

  • @SukhwinderSingh-wq5ip
    @SukhwinderSingh-wq5ip Місяць тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤਼

  • @harpreetsharma4125
    @harpreetsharma4125 Місяць тому +3

    ਬਹੁਤ ਹੀ ਵਧੀਆ ਵੀਡੀਓ ਪਰਮਜੀਤ ਜਗਰਾਓਂ

  • @SimranSingh-zx4wj
    @SimranSingh-zx4wj Місяць тому +9

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤

  • @daljeetjeeti383
    @daljeetjeeti383 Місяць тому +5

    ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 29 / 5

  • @sumanjay2417
    @sumanjay2417 Місяць тому +1

    👍👍👌👌🧿🌹

  • @AliAli-pt3xn
    @AliAli-pt3xn Місяць тому +1

    ❤❤❤❤❤❤❤❤❤❤❤❤❤❤❤

  • @inderjitkaur4820
    @inderjitkaur4820 Місяць тому +5

    Sat Sri akal ji sari teem nu 🙏🙏 waheguru ji chadi kla ch rakhe 🙏🙏🌹🌹 inderjit kaur bathinda

  • @BhupinderKaur-ct9pz
    @BhupinderKaur-ct9pz Місяць тому +13

    ਬਹੁਤ ਸੋਹਣੇ ਵੀਡੀਓ ਜੀ ਹੁਸ਼ਿਆਰਪੁਰ ਤੋਂ ਆ ਜੀ ❤❤❤❤❤❤

  • @PervaizShah-ok5qx
    @PervaizShah-ok5qx Місяць тому +5

    Nice 👍 video. Nice 👍 story. Sari family team da kum bohat wadiya. Rani di acting bohat wadiya.
    From, Pakistan.

  • @ArpanBawa
    @ArpanBawa Місяць тому +2

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਬਹੁਤ ਹੀ ਵਧੀਆ ਸਟੋਰੀ ਪੇਸ਼ ਕੀਤੀ ਸਾਰੇ ਆ ਦਾ ਦਿਲੋਂ ਧੰਨਵਾਦ ਜੀ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @PenduLokPB31
    @PenduLokPB31 Місяць тому +3

    Very nice video 👍

  • @thesharnbrar6336
    @thesharnbrar6336 День тому

    ❤❤❤

  • @user-hx4zy3mv7i
    @user-hx4zy3mv7i Місяць тому +4

    ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏👌💐🌹🌹💐🌺🌹🌹💐💐🌷🌷🌺🌹 ਗੁਲਾਬ ਢਿਲੋਂ ਬਠਿੰਡਾ ਤੋਂ 🙏

  • @charanjeetkaur2347
    @charanjeetkaur2347 Місяць тому +3

    Very beautiful movie 🙏🙏👌👌

  • @user-tg7kd9zh4p
    @user-tg7kd9zh4p Місяць тому +1

    Very nice ❤

  • @user-pi5ft4re2r
    @user-pi5ft4re2r Місяць тому +4

    Wow super bro👌👍👍

  • @DarsnaDevi-ts7cv
    @DarsnaDevi-ts7cv Місяць тому +3

    Very good👍

  • @smaanmaan1796
    @smaanmaan1796 Місяць тому +1

    👏👏👏👏👏🤲🤲👌👍❤️

  • @Preetjashan1234
    @Preetjashan1234 Місяць тому +1

    Nice video

  • @swaransinghbhatia3116
    @swaransinghbhatia3116 Місяць тому +3

    Very super story swaran singh bhatia chhattisgarh

  • @BhagwanDass-uq9es
    @BhagwanDass-uq9es Місяць тому +3

    Bohat Badia vidio Ludhiana

  • @sukhpalhunjan8353
    @sukhpalhunjan8353 Місяць тому +3

    ❤❤

  • @paramjitkaur1750
    @paramjitkaur1750 Місяць тому +3

    Very nice video ❤❤❤ parm jit Nabha 🎉🎉

  • @jagjitgill2867
    @jagjitgill2867 Місяць тому +3

    Very very nice video

  • @kiranrani3999
    @kiranrani3999 Місяць тому +3

    Nice video❤❤

  • @nindijalan282
    @nindijalan282 Місяць тому +5

    ਸੋਨੀ ਜਲਾਣ nic video

  • @madhusabharwal3449
    @madhusabharwal3449 Місяць тому +4

    ਪਹਿਲਾਂ ਤਾ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ ਜੀ 🙏🏽❤ਵੀਡੀਓ ਤਾ ਬਹੁਤ ਹੀ ਵਧੀਆ ਬਣਾਈ ਹੈ💖👏👏 ਸਾਰੀ ਦੁਨੀਆਂ ਵਿੱਚ ਇਹੋਂ ਜਿਹੇ ਰਿਸਤੇ ਹੋਣੇ ਚਾਹੀਦੇ ਹਨ ਮਾ ਆਪਣੇ ਬੱਚਿਆਂ ਨਾਲ ਕਦੇ ਵਿਤਕਰਾ ਨਹੀਂ ਕਰ ਸਕਦੀ ਸਭ ਲੋਕਾਂ ਨੂੰ ਸਾਝਾਂ ਪਰਿਵਾਰ ਤੋਂ ਸਿਖਿਆ ਲੈਕੇ ਆਪਣੇ ਘਰਾਂ ਵਿੱਚ ਆਪਸੀ ਰਿਸਤਿਆਂ ਵਿੱਚ ਪਿਆਰ ਬਣਿਆ ਰਹੇ ❤❤😊👏👏ਇਸ ਵੀਡੀਓ ਵਿੱਚ ਸਭ ਨੇ ਬਹੁਤ ਵਧੀਆ ਭੁਮੀਕਾ ਨਿਭਾ ਕੇ ਵੀਡੀਓ ਵਿੱਚ ਜਾਨ ਪਾਈ ਵੇਖ ਕੇ ਬਹੁਤ ਵਧੀਆ ਲੱਗਿਆ ਮੇ ਸਭ ਸਾਝਾਂ ਪਰਿਵਾਰ ਦੀ ਸਾਰੀ ਟੀਮ ਦਾ ❣️ਧੰਨਵਾਦ ਕਰਦੀ ਹਾਂ 🙏🏽💞🥰😉🧿🧿🧿🌷🌷🌷ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਤੇ ਤੁਹਾਡੇ ਵਿੱਚ ਏਦਾਂ ਹੀ ਪਿਆਰ ਬਣਾਈ ਰੱਖਣ🙏 ਜੋ ਮੇਰਾ ਇਹ ਮੇਸਿਜ ਪੜ ਰਿਹਾ ਹੈ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਤੇ ਮਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ❤❤👏👏👍ਜਸਪ੍ਰੀਤ ਭੈਣ ਸੂਟ ਬਹੁਤ ਵਧੀਆ ਲੱਗ ਰਿਹਾ ਸੀ ਟਚ ਵੁਡ ਨਜ਼ਰ ਨਾ ਲੱਗੇ 🧿🧿🥰🥰ਮੱਧੂ ਸਭਰਵਾਲ ਅਬੋਹਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਪਿਆਰੀ ਜੱਸੁ ਭੈਣ ਤੈਨੂੰ ਬਹੁਤ ਬਹੁਤ ਪਿਆਰ ❣️❣️❣️❣️❣️❣️❣️🥰🥰🥰🥰🥰🥰🥰🥰👍

  • @manjeetchohan3197
    @manjeetchohan3197 Місяць тому +3

    ❤❤❤❤❤❤❤❤

  • @a_s2801
    @a_s2801 Місяць тому +3

    Sat sari aakal all team members with best wishes

  • @kuldeepkaur307
    @kuldeepkaur307 Місяць тому +3

    Buht vdiaa video kuldeep kaur bikaner

  • @JaspreetKaur-yl9eb
    @JaspreetKaur-yl9eb Місяць тому +3

    Nice video👍🏻🌹

  • @sandhuvlogs6110
    @sandhuvlogs6110 Місяць тому +3

    🎉🎉🎉🎉

  • @happyjoshi5426
    @happyjoshi5426 Місяць тому +1

    Bahut vadhià message ji

  • @namitamangi1269
    @namitamangi1269 Місяць тому +1

    Nice video 😊😊🙏

  • @balvirsingh7517
    @balvirsingh7517 Місяць тому +3

    Very Very good video g balvir singh dodra mansa budhlada Waheguru g

  • @sakinajavaid6051
    @sakinajavaid6051 Місяць тому +1

    Nice video❤❤❤❤❤❤

  • @BhinderKaur-pg7hk
    @BhinderKaur-pg7hk Місяць тому +3

    Very nice video bro ❤❤❤❤❤

  • @Jatt547
    @Jatt547 Місяць тому +3

    Bohat vdia vedio aa g ....... ਪੁਨੀਤ ਕੌਰ ਧਨੋਆ

  • @GhulamRasool-ej1pt
    @GhulamRasool-ej1pt Місяць тому +4

    Ghulam Rasool Bhatti Sialkot Pakistan❤❤❤

  • @user-ox6oz6fc3x
    @user-ox6oz6fc3x Місяць тому +3

    Nice. Video❤❤

  • @chamkaur4729
    @chamkaur4729 Місяць тому +3

    Nice video ji ❤❤❤❤

  • @gurnoorsharma5442
    @gurnoorsharma5442 Місяць тому +4

    ਫਰੀਦਕੋਟ ਪਿੰਡ ਪੱਖੀ ਕਲਾਂ ਵਿਖੇ ❤❤❤❤❤❤

  • @vmix-ki3zs
    @vmix-ki3zs Місяць тому +3

    Bhut vadiya vedio g gbu ❤❤

  • @sajidcomrad1543
    @sajidcomrad1543 Місяць тому +1

    Allah khair kry ap par

  • @ArpanBawa
    @ArpanBawa Місяць тому +1

    ਜਸਪ੍ਰੀਤ ਭੈਣੇ ਬਹੁਤ ਬਹੁਤ ਧੰਨਵਾਦ ਨਾਮ ਲੈਂਣ ਲਈ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹🌹

  • @GurpinderKaur-kx1vg
    @GurpinderKaur-kx1vg Місяць тому +2

    Bahut vadiya video ji🙏🙏♥️

  • @user-xz8zn2qj3n
    @user-xz8zn2qj3n Місяць тому +2

    Very very nice play ji
    Watch Form Switzerland ❤

  • @AhempreetSingh-wl5pr
    @AhempreetSingh-wl5pr Місяць тому +1

    Ahem didergarh

  • @sandeepdhindsa2182
    @sandeepdhindsa2182 Місяць тому +1

    Very nice story

  • @BeantSingh-ih1sn
    @BeantSingh-ih1sn Місяць тому +7

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ

  • @user-rx1mw5uv5l
    @user-rx1mw5uv5l Місяць тому +3

    Raj sharma haryana say vadya story

  • @user-my1xd7fj2d
    @user-my1xd7fj2d Місяць тому +1

    ਬਹੁਤ ਹੀ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @paramjeetkor
    @paramjeetkor Місяць тому +2

    Bhut sohni video c veer ji rani bhen bhut sohne laggde aa te acting v sohni krde aa 👌👌👌👌

  • @user-rq5dm7jb2k
    @user-rq5dm7jb2k Місяць тому +2

    Nice video bai g 🙏🙏

  • @hardevsingh8913
    @hardevsingh8913 Місяць тому +2

    Jaspreet beta good thinking ❤❤❤❤❤❤🎉🎉🎉🎉🎉🎉

  • @user-nv7og5ou1r
    @user-nv7og5ou1r Місяць тому +1

    ਨਾਇਸ ਵੀਡੀਓ

  • @KulwinderKaur-kj9rx
    @KulwinderKaur-kj9rx Місяць тому +3

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴💘🌴💘🌴💘🌴💘🌴💘🌴💘🌴💘🌴💘🌴💘🌴💘🌴💘🌴💘🌴

  • @eetsingh8923
    @eetsingh8923 Місяць тому +1

    V nice video ji God bless you 👌👌

  • @RukmaniDevi-vl4nn
    @RukmaniDevi-vl4nn Місяць тому +2

    Very nice vedio ❤❤❤❤❤ manjinder kaur HP

  • @JasvirKaur-ge8xk
    @JasvirKaur-ge8xk Місяць тому +1

    ❤jis tan lgiyan so hi Jane 😢🎉bahut hi pyari story lgi ji vichari maa da dukh kon smjhe❤jassu Mohali

  • @manjitkaur-uh1mi
    @manjitkaur-uh1mi Місяць тому +1

    Very nice massage

  • @KuldipSingh-om2ym
    @KuldipSingh-om2ym Місяць тому +2

    V Nice vedios ne Kuldip Grewal Baddowal

  • @pushpinderkaur97
    @pushpinderkaur97 Місяць тому +1

    soch the best
    God blessed all of u
    Sir te dupatte bhut sohne lagde hn

  • @ranisidhu9760
    @ranisidhu9760 Місяць тому +1

    ਬਹੁਤ ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਦਾ ਧੰਨਵਾਦ

  • @sukhsandhu7759
    @sukhsandhu7759 Місяць тому +3

    Nice video ❤ਜਸਵਿੰਦਰ ਕੌਰ ਮਾਣੂਕੇ 26:25

  • @JaswinderKaur-nb5rr
    @JaswinderKaur-nb5rr Місяць тому +2

    ਜਸਵਿੰਦਰ ਕੌਰ ਬਰਨਾਲਾ ❤

  • @ranjeetsekhon765
    @ranjeetsekhon765 Місяць тому +1

    Very nice ji god bless u ❤❤❤

  • @user-qd5iv6dn4l
    @user-qd5iv6dn4l Місяць тому +2

    Amit pall koTFATTA 🎉🎉

  • @gurtejdhanoa6095
    @gurtejdhanoa6095 Місяць тому +2

    ਬਹੁਤ ਵਧੀਆ ਵੀਡੀਓ ਜੀ। ਸਤਵੀਰ ਕੌਰ ਬੁਗਰਾ

  • @Harman-kaur-
    @Harman-kaur- Місяць тому +3

    Bhut vdya

  • @kabirjassal904
    @kabirjassal904 Місяць тому +4

    Ekam khanna

  • @neetugold6136
    @neetugold6136 Місяць тому +1

    Rani ਤੇਰੇ ਨਾਲ ਬੇਬੇ ਨੇ ਵਿਤਕਰਾ ਕੀਤਾ।

  • @Gourav_Sardar_001
    @Gourav_Sardar_001 21 день тому

    Very nice video 🎉❤

  • @haroonrashid6601
    @haroonrashid6601 Місяць тому +1

    Good team good video

  • @jollyrajpal4138
    @jollyrajpal4138 Місяць тому +3

    First comment

  • @jaspalkaur1552
    @jaspalkaur1552 Місяць тому +1

    Very nice video.

  • @user-gc6bb6iw2i
    @user-gc6bb6iw2i Місяць тому +1

    🙏🙏🙏🙏🙏🙏🙏🙏🙏🙏❤❤❤❤❤❤❤❤❤

  • @balvirsingh-il3eb
    @balvirsingh-il3eb Місяць тому +1

    ਕੁਲਦੀਪ ਵੀਰ ਸਤਸ੍ਰੀਅਕਾਲ ਜ਼ਿੰਦਾਬਾਦ

  • @BinderGill-ul1eo
    @BinderGill-ul1eo Місяць тому +4

    ਤੁਸੀਂ ਆ ਸਾਬਤ ਕਰਤਾ ਕੀ ਪਿੰਡਾਂ ਵਿੱਚ ਬੋਹਤ ਸੋਣੀਆ ਕੁੜੀਆ ਨੇ

  • @RavibabaBaba-yk3tj
    @RavibabaBaba-yk3tj Місяць тому +1

    Very nice very good

  • @ParamjitKaur-wc2ot
    @ParamjitKaur-wc2ot Місяць тому +1

    ❤❤❤❤❤🎉

  • @user-oc2sz1ze4p
    @user-oc2sz1ze4p Місяць тому +1

    Kuldeep singh is goodman❤

  • @jasvirkaursandhu4119
    @jasvirkaursandhu4119 Місяць тому +1

    Bhana hova ta as tar the good sister

  • @Brar516
    @Brar516 Місяць тому +3

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ਪ੍ਰਭਨੂਰ ਸਿੰਘ ਬੇਟਾ ਹੈ

  • @dr.bhupinderchadha9116
    @dr.bhupinderchadha9116 Місяць тому +1

    Very nicevideo

  • @SarbjitkairSaggu
    @SarbjitkairSaggu Місяць тому +1

    🎉🎉🎉🎉 very very nice Jagjit Singh Barnala

  • @pargat24mavi2
    @pargat24mavi2 Місяць тому +1

    Very nice video ❤

  • @harkiratsidhu2909
    @harkiratsidhu2909 Місяць тому +1

    Nice video aa ji

  • @harjinderpurba8170
    @harjinderpurba8170 Місяць тому +1

    V v v v v great video kuldeep veere rab sari teem nu baut baut trakki deve

  • @sukhjeetkaur68
    @sukhjeetkaur68 Місяць тому +1

    Nice video ❤❤❤❤❤

  • @rajsingh2776
    @rajsingh2776 Місяць тому +1

    ਕਮੈਂਟ ਤਾਂ ਬਾਈ ਅਸੀਂ ਵੀ ਕਰਦੇ ਹਾਂ ਪਰ ਤੁਸੀਂ ਕਦੇ ਸਾਡਾ ਨਾਂ ਹੀ ਨਹੀਂ ਬੋਲਦੇ ਫੇਰ ਵੀ ਬਹੁਤ ਬਹੁਤ ਥੈਂਕਸ ਰਾਜ ਖੀਵਾ ਮਾਨਸਾ

  • @rupinderkaaur3715
    @rupinderkaaur3715 Місяць тому +1

    Nice video 👍

  • @faqirchand3396
    @faqirchand3396 Місяць тому +1

    Very nice video Faqir Chand Barnala

  • @user-ki5dl7it6t
    @user-ki5dl7it6t Місяць тому +1

    Daljit kaur shaina usa very very very good very very very nice video

  • @gurmailkhan6069
    @gurmailkhan6069 Місяць тому +5

    ਬਹੁਤ ਵਧੀਆ ਵੀਡਿਓ ਲੱਗੀ

  • @Mittal_908
    @Mittal_908 Місяць тому +1

    Video end se ❤❤❤❤❤❤❤❤❤❤❤❤❤❤❤❤❤❤❤

  • @jujharsingh9451
    @jujharsingh9451 Місяць тому +1

    ਬਹੁਤ ਬਹੁਤ ਬਹੁਤ ਹੀ ਵਧੀਆ ਵੀਡੀਓ ਜੀ ❤❤❤❤❤😊😊😊😊😊ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ