ਦੋ ਮਾਵਾਂ | do mawan | New punjabi short movie | New Punjabi Natak 2024

Поділитися
Вставка
  • Опубліковано 15 чер 2024
  • ਦੋ ਮਾਵਾਂ | do mawan | New punjabi short movie | New Punjabi Natak 2024
    #sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
    sewak-9779460188
    kuldeep-8837512912
    writen by taini kotkapura-9988105100
    #sanjapariwar
    #sanjhapariwarvlog
    #punjabivirsa
    #newpunjabimovie2023
    #punjabinatak
    #punjabishortsvideo
    #punjabishortflim
    punjabi short natak
    #maa
    #mansa
    #sas
    #nooh
    #bebe
    #massi
    #bapu
    #chachi
    #bharjai
    #gharwali
    sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
    punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi videos
  • Розваги

КОМЕНТАРІ • 112

  • @ArpanBawa
    @ArpanBawa 9 днів тому +17

    ਬੇਬੇ ਜੀ ਚੁਗਲੀ ਦੀ ਧਾਰ ਬਹੁਤ ਤੇਜ਼ ਹੁੰਦੀ ਆ ਏਹੇ ਜੇ ਲੋਕਾਂ ਤੋਂ ਬਚਕੇ ਰਹਿਣਾ ਚਾਹੀਦਾ ਏ ਗੱਲ ਚ ਜੱਸਪੀ੍ਤ ਦੀ ਕੀ ਗੱਲ਼ਤੀ ਸੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐

  • @ArpanBawa
    @ArpanBawa 9 днів тому +36

    ਇੱਕ ਗਲਤੀ ਕਰ ਦਿੱਤੀ ਸਰਬੀ ਨੂੰ ਸਾਰੇ ਆ ਦੇ ਸਾਹਮਣੇ ਬੁਲਾਕੇ ਪੁੱਛਣਾ ਸੀ ਉਹਤਾਂ ਏ ਭਲੇਖੇ ਚ ਰਹੁਗੀ ਵੀ ਮੈਂ ਉਹਨਾਂ ਦਾ ਘਰ ਪਾੜ ਦਿੱਤਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐

  • @devrajjindal9636
    @devrajjindal9636 9 днів тому +5

    ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ।

  • @user-ix3yc1vg6m
    @user-ix3yc1vg6m 9 днів тому +4

    Bahut badhiya video ji ❤❤🎉🎉❤❤🎉🎉

  • @harpreetsharma4125
    @harpreetsharma4125 9 днів тому +6

    ਬਹੁਤ ਹੀ ਵਧੀਆ ਵੀਡੀਓ ਹੈ ❤❤ ਪਰਮਜੀਤ ਜਗਰਾਓਂ

  • @ArpanBawa
    @ArpanBawa 9 днів тому +10

    ਕੁਲਦੀਪ ਵੀਰੇ ਸੋਡੀ ਆ ਵੀਡੀਉ ਦੇਖ ਕੇ ਮਨ ਨੂੰ ਸਕੂਨ ਜਾਅ ਮਿਲ ਜਾਂਦਾ ਜੀ ਕਰਦਾ ਵਾਰ ਵਾਰ ਦੇਖੀ ਜਾਵਾ ਵੀਡੀਉ ਬਹੁਤ ਬਹੁਤ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐

  • @happyjoshi5426
    @happyjoshi5426 9 днів тому +4

    Bahut vadhià message dita

  • @SukhwinderkaurSekhon-gx8ui
    @SukhwinderkaurSekhon-gx8ui 9 днів тому +4

    Very nice video 🎉🎉❤❤❤

  • @user-tg7kd9zh4p
    @user-tg7kd9zh4p 9 днів тому +4

    Very nice ❤❤🎉

  • @SukhwinderSingh-wq5ip
    @SukhwinderSingh-wq5ip 9 днів тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @jatinderbajwa9600
    @jatinderbajwa9600 8 днів тому +1

    ਬਹੁਤ ਵਧੀਆ ਵੀਡੀਓ ❤❤❤❤❤❤❤👌👌👌👌👌👌👍👍👍👍👍👍👍

  • @ArpanBawa
    @ArpanBawa 9 днів тому +6

    ਚੱਲੋ ਜੀ ਧੰਨਵਾਦ ਟੈਮ ਰਹਿੰਦੇ ਹੀ ਪਤਾ ਲੱਗ ਗਿਆ ਬਹੁਤ ਹੀ ਵਧੀਆ ਜੀ ਇੱਕਠੇ ਹੋ ਗਏ ਧੰਨਵਾਦ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐

  • @GagandeepSinghSidhu-qh4sg
    @GagandeepSinghSidhu-qh4sg 9 днів тому +4

    😅 nive

  • @jaspalkaur1552
    @jaspalkaur1552 9 днів тому +3

    ਬਹੁਤ ਵਧੀਆ ਵੀਡੀਓ ਹੈ।

  • @RajwinderKaur-mp8yy
    @RajwinderKaur-mp8yy 9 днів тому +2

    ❤❤❤❤

  • @user-si4mn7xy5c
    @user-si4mn7xy5c 9 днів тому +2

    ❤❤❤❤❤❤❤❤

  • @HarpreetSingh-it6fc
    @HarpreetSingh-it6fc 9 днів тому +3

    ਬਹੁਤ ਵਧੀਆ ❤❤ਹਰਦੀਪ ਕੌਰ ਬਸਰਾੳ

  • @inderjitkaur4820
    @inderjitkaur4820 9 днів тому +5

    Very very nice video ji 👌👌👌👌 inderjit kaur bathinda

  • @BhupinderKaur-ct9pz
    @BhupinderKaur-ct9pz 9 днів тому +4

    Very nice video ji ❤❤❤

  • @BeantSingh-ih1sn
    @BeantSingh-ih1sn 9 днів тому +3

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @AvtarSingh-cs9nd
    @AvtarSingh-cs9nd 9 днів тому +3

    Very nice VDO
    22 kuldeep ap ke acting very good he. ❤U

  • @harbanssingh5966
    @harbanssingh5966 9 днів тому +5

    ਹਰਬੰਸ ਖਰਾਣਾ ਭੀਖੀ ਓ ਕੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤

  • @user-hc2vd7mn4j
    @user-hc2vd7mn4j 9 днів тому +4

    ਬਹੁਤ ਵਧੀਆ ਵੀਡੀਓ ਸੀ ਜਦੋ ਕੰਮ ਕਰ ਕੇ ਹਡਦੇ ਹਾ ਸੋਡੀ ਵੀਡੀਓ ਦੇਖ ਕੇ ਖੁਸੀ ਹੋ ਜਾਦੀ ਹੈ ਲੋਕ ਵਿਚੋ ਕੁਸ ਹੋਰ ਉਪਰੋ ਕੁਸ ਹੋਰ ਹੁੰਦੇ ਹਨ ਜਸਵੀਰ ਕੌਰ ਮੂਲੋਵਾਲ

  • @GurleenKaur-cs2lw
    @GurleenKaur-cs2lw 9 днів тому +3

    Bahut sohni video aa ji

  • @dr.bhupinderchadha9116
    @dr.bhupinderchadha9116 9 днів тому +3

    Bahut vadhia video .
    Log kise nu hasda vekh nahi sakde

  • @user-yu9ql5wc5m
    @user-yu9ql5wc5m 9 днів тому +3

    Very very nice vedio gbu

  • @GurpinderKaur-kx1vg
    @GurpinderKaur-kx1vg 9 днів тому +2

    Bahut vadiya video ji🙏🙏♥️

  • @SonuBarpagga
    @SonuBarpagga 9 днів тому +4

    ਬਹੁਤ ਵਧੀਆ ਵੀਡੀਓ ਬੀਬੀ ਜੀ ਨੇ ਕਮਾਲ ਕਰਦੀ

  • @MANVEERSINGH-il8xu
    @MANVEERSINGH-il8xu 9 днів тому +2

    Very nice video veer ji kuldeep God bless you all everyone ❤❤❤👍👍👌👌

  • @ArpanBawa
    @ArpanBawa 9 днів тому +4

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐 💐💐💐💐💐

  • @haroonrashid6601
    @haroonrashid6601 8 днів тому +2

    Good video mashallah

  • @harjitkaur2702
    @harjitkaur2702 9 днів тому +2

    Very nice video jaspreet sister and bebe Thanks ❤❤harjit samrala

  • @husanpreet9665
    @husanpreet9665 8 днів тому +2

    Bohot badhiya khani hai ji chugali to bacho

  • @ArpanBawa
    @ArpanBawa 9 днів тому +4

    ਜੱਸਪੀ੍ਤ ਭੈਣ ਬਹੁਤ ਬਹੁਤ ਹੀ ਧੰਨਵਾਦ ਤੁਸੀਂ ਮੇਰੇ ਬੇਟੇ ਦਾ ਨਾਮ ਲਿਆ ਅਰਪਨ ਬਾਵਾ ਤੇ ਮੇਰਾ ਵੀ ਨਾਮ ਲਿਆ ਬਹੁਤ ਬਹੁਤ ਧੰਨਵਾਦ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐💐

  • @SimranSingh-zx4wj
    @SimranSingh-zx4wj 9 днів тому +3

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤

  • @user-rq5dm7jb2k
    @user-rq5dm7jb2k 9 днів тому +3

    Nice video bai g 🙏🙏

  • @JaspalKaur-ts5xz
    @JaspalKaur-ts5xz 9 днів тому +2

    ਬਹੁਤ , ਵਧੀਆ , ਸਟੋਰੀ, ਲੱਗੀ

  • @sonalika750lover2
    @sonalika750lover2 9 днів тому +3

    ਬਾਈ ਜੀ ਬਹੁਤ ਵਧੀਆ

  • @nindijalan282
    @nindijalan282 9 днів тому +3

    ਸੋਨੀ ਜਲਾਣ

  • @Manraj__Singh_0786
    @Manraj__Singh_0786 9 днів тому +3

    ਸਤਿ ਸ਼੍ਰੀ ਅਕਾਲ ਬਾਈ ਜੀ 😍🙏ਮਨਰਾਜ ਸਿੰਘ ਮਹਿਸੋਪੁਰੀਆ ❤

  • @Brar516
    @Brar516 9 днів тому +2

    🎉 ਬਹੁਤ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MandeepKaur-nc5dm
    @MandeepKaur-nc5dm 9 днів тому +3

    Very nice video all family members are good acting God bless you parmatma Tarki bakshe Mandeep Kaur Gill Patiala ❤❤❤❤

  • @gursewaksingh4395
    @gursewaksingh4395 9 днів тому +2

    🎉

  • @Maninder_brar
    @Maninder_brar 9 днів тому +2

    ਕਿਸੇ ਦੀਆ ਗੱਲਾਂ ਵਿੱਚ ਨਾ ਆਓ ਇੱਕ ਨਿੱਕੀ ਜੀ ਚੁਗਲੀ ਵੀ ਘਰ ਪਾੜ ਦਿੰਦੀ ਆ,,,ਬਹੁਤ ਵਧੀਆ ਵੀਡਿਓ ਜੀ ❤❤❤ਮਨਿੰਦਰ ਕੌਰ ਬਰਾੜ

  • @KulwinderKaur-kj9rx
    @KulwinderKaur-kj9rx 9 днів тому +3

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🍇🌴🍇🌴🍇🌴🍇🌴🍇🌴🍇

  • @user-my1xd7fj2d
    @user-my1xd7fj2d 9 днів тому +3

    ਬਹੁਤ ਵਧੀਆ ਵੀਡੀਓ
    ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤਾ ਸਾਰੀ ਟੀਮ ਨੇ ।
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @SamarBhullar-yr8is
    @SamarBhullar-yr8is 8 днів тому +1

    Nice story ❤

  • @swaransinghbhatia3116
    @swaransinghbhatia3116 9 днів тому +3

    Veri nice ji swaran singh bhatia chhattisgarh

  • @mamtasonu412
    @mamtasonu412 9 днів тому +3

    V nice video mamta kalanwali

  • @santdhaliwal6224
    @santdhaliwal6224 9 днів тому +10

    ਉਂਗਲਾਂ ਲਾਉਣ ਵਾਲੇ ਦੁਜਿਆਂ ਦੇ ਘਰ ਪੱਟ ਦਿੰਦੇ ਹਨ, ਅਜਿਹੇ ਲੋਕਾਂ ਤੋਂ ਸੁਚੇਤ ਕਰਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ।******* ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @bhupinderkaur1938
    @bhupinderkaur1938 9 днів тому +3

    Very nice video

  • @JasvirKaur-ge8xk
    @JasvirKaur-ge8xk 9 днів тому +2

    ❤purane bjurag bhudiyan Anpd hon karan jldi loka diyan glan ch aa jandiyan c 😂🎉jassu mohali

  • @JaswinderKaur-pq2uk
    @JaswinderKaur-pq2uk 8 днів тому +1

    Gud🎉🎉

  • @mastramchauhan2447
    @mastramchauhan2447 9 днів тому +2

    Very very nice video Ji 🙏🙏👍👍

  • @MandeepkaurGill-jm9im
    @MandeepkaurGill-jm9im 9 днів тому +3

    Bahut vdiya video...mandeep Kaur gill from Mumbai

  • @Lion_king_608
    @Lion_king_608 9 днів тому +2

    Very nice 🎉🎉🎉🎉🎉sahibjot Singh bassi

  • @virinderjitkaur2243
    @virinderjitkaur2243 9 днів тому +2

    Tihaadi harek video bahut vadhia hundi a. Sarbhi vargian ton bach ke rehna chahida. Chugalkhor ta agle da ghar parran lyi tiaar hi rehnde ne.

  • @heavenrangi4911
    @heavenrangi4911 8 днів тому

    Bahut hi vdia 👌

  • @sidhusiblings385
    @sidhusiblings385 9 днів тому +2

    ਬਾਈ ਬਹੁਤ ਵਧੀਆ ਵਿਡੀਉ ਮੈਸੇਜ ਦਿੰਦੀਆ ਵਹਿਗੁਰੂ ਮੇਹਰ ਕਰੇ ਮਾ ਤੇ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ

  • @DavinderSingh-ef1bz
    @DavinderSingh-ef1bz 8 днів тому +1

    Very nice vidow

  • @madhusabharwal3449
    @madhusabharwal3449 9 днів тому +1

    ਸਭ ਤੋਂ ਪਹਿਲਾਂ ਮੈਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੀ ਆ ਸੱਚੇ ਪਿਤਾ ਪਰਮੇਸ਼ੁਰ ਮੇਰੀ ਦਿਲੋ ਅਰਦਾਸ ਕਰਦੀ ਆ ਪਰਮਾਤਮਾ ਤੁਹਾਨੂੰ ਪੁੱਤਰ ਧੀ ਦੀ ਦਾਤ ਬਖਸੇ 🙏🏽ਪਰਮਾਤਮਾ ਧੀਆ ਪੁੱਤਰ ਤਾਂ ਸਭ ਨੂੰ ਦੇਣ ਤੇ ਪਰਮਾਤਮਾ ਬੱਚਿਆਂ ਦੀਆਂ ਲੰਮੀਆਂ ਉਮਰਾਂ ਕਰਨ🙏❤❤ ਵੀਡੀਓ ਤਾਂ ਬਹੁਤ ਹੀ ਵਧੀਆ ਸ਼ਾਨਦਾਰ ਬਣਾਈ ਹੈ ਲਾਡੀ ਵੀਰ ਕੁਲਦੀਪ ਵੀਰ ਬੈਬਿਆ ਨੇ ਜਸਪ੍ਰੀਤ ਬਹੁਤ ਵਧੀਆ ਰੋਲ ਕੀਤਾ ਸਭ ਨੇ 🧿👏ਜਿਉਂਦੇ ਵਸਦੇ ਰਹੋ ਸਭ ਪਾਸੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਜਸਪ੍ਰੀਤ ਦਾ ਕਸੂਰ ਨਹੀਂ ਉਹ ਤਾ ਵਿੱਚ ਵਿਚਾਲੇ ਫਸ ਗਈ 😒ਕੀ ਕਰਦੀ ਕਸੂਰ ਤਾ ਸਰਬੀ ਦਾ ਆ ਬੈਬੇ ਨੂੰ ਉਗਲਾਂ ਲਾਉਦੀ ਰਹਿੰਦੀ ਸੀ ਕਿਸੇ ਦੇ ਮਗਰ ਨਹੀਂ ਲਗਨਾਂ ਚਾਹੀਦਾ ਬਹੁਤ ਵਧੀਆ ਹੋ ਗਿਆ ਸਭ ਠੀਕ ਹੋ ਗਿਆ ☺🌷🌷ਮਨ ਸਾਫ਼ ਹੋਏ ਤਾ ਸਭ ਕੁਝ ਠੀਕ ਹੋ ਜਾਂਦਾ ਤੇ ਘਰਾ ਵਿੱਚ ਲੜਾਈ ਝਗੜੇ ਬੰਦ ਹੋ ਜਾਂਦੇ ਨੇ ਪਰਮਾਤਮਾ ਸਾਝਾਂ ਪਰਿਵਾਰ ਨੂੰ ਤੇ ਬਾਕੀ ਸਭ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਨਿਘੀ ਸਤਿ ਸ੍ਰੀ ਅਕਾਲ ਜੀ🙏 ਜਸਪ੍ਰੀਤ ਨੂੰ ਬਹੁਤ ਬਹੁਤ ਪਿਆਰ 🥰ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤❤❤💝💝💝💝❣️❣️❣️❣️❣️❣️❣️❣️☺☺☺☺☺👏👏👏👏👏👏

  • @sarabjeetkaur-rd8kd
    @sarabjeetkaur-rd8kd 9 днів тому +3

    Very very nice 👍👍👍👍👍👍👍👍👍👍👍👍👍 video Talwandi sabo Sri dmdma sahib ji

  • @BhagwanDass-uq9es
    @BhagwanDass-uq9es 9 днів тому +3

    Nice vidio Ludhiana

  • @RajSingh-zz2kq
    @RajSingh-zz2kq 9 днів тому +3

    1st ਕੁਮੈਟ

  • @SatyaPaul-im1bp
    @SatyaPaul-im1bp 9 днів тому +1

    Motivated story performed by experienced team. Wish you all good luck

  • @daljitpandher9096
    @daljitpandher9096 8 днів тому +1

    Daljit. Kaur. Usa. Very. Very. Good. Very. Very. Very. Nice. Video.

  • @SonuSingh-tl5rp
    @SonuSingh-tl5rp 9 днів тому +3

    ❤❤❤❤❤

  • @user-ox6oz6fc3x
    @user-ox6oz6fc3x 9 днів тому +3

    Jasvinder. Akalgarh. Sudhar❤❤

  • @user-nl9ex4fp5n
    @user-nl9ex4fp5n 7 днів тому

    ਬਹੁਤ। ਹੀ। ਵਧੀਆ। ਵੀਡੀਓੁ। ਐ। ਜੀ। ਥੈਕਯੂ। ਜੀ🌿🌿🌿🌿🌿🌿🌿🪴🪴🪴🪴🪴🪴🪴🍀🍀🍀🍀🍀🍀🍀🌹🌹🌹🌹🌹🌹🌹☘️☘️☘️☘️☘️☘️☘️

  • @ramanpreetsingh9435
    @ramanpreetsingh9435 8 днів тому

    ਬਹੁਤ ਵਧੀਆ ਵੀਡੀਓ ਜੀ❤❤

  • @amarjitsandhu7656
    @amarjitsandhu7656 9 днів тому +3

    Amar jit very nice from canada

  • @HarnekSingh-oz6bw
    @HarnekSingh-oz6bw 9 днів тому +4

    ਗੰਡੇ ਲੈਣ ਨਹੀ ਆਈ ਚੁਗ਼ਲੀ ਕਰਨ ਆਈ ਸੀ ਸਰਬੀ

  • @sakinajavaid6051
    @sakinajavaid6051 8 днів тому +1

    Nice video ❤❤❤❤❤❤

  • @neetugold6136
    @neetugold6136 8 днів тому

    ਚੁੱਕ ਮਾੜੀ ਹੁੰਦੀ ਹੈ।

  • @kanshiramsharma2403
    @kanshiramsharma2403 8 днів тому +1

    Very nice video Kanshi Ram Sharma Kasauli Himachal Pradesh India waah waah kya baat hai

  • @RavinderKaur-bb4vi
    @RavinderKaur-bb4vi 7 днів тому

    ਰਬਿੰਦਰ ਕੇਰ ਘਡਸਾਨਾ ਮੰਡੀ ❤❤❤

  • @karmvir495
    @karmvir495 8 днів тому

    Nice story or nice acting ❤❤❤❤

  • @Preet_1989
    @Preet_1989 7 днів тому

    Nice video hai ji

  • @AICovers_Songs07
    @AICovers_Songs07 9 днів тому +2

    bohut changu video a toddi🤣🤣🤣🤣

  • @Be.a.__men
    @Be.a.__men 7 днів тому

    Very good 👍

  • @user-dp8iv1bg3f
    @user-dp8iv1bg3f 8 днів тому

    Very nice video Bhupinder Kaur Phaphre

  • @satnamsinghs3636
    @satnamsinghs3636 9 днів тому +3

    Mandeep sis kyo nhi ayudi Bhai

  • @anurag_saddi
    @anurag_saddi 6 днів тому

    Nice video Sanjeev Sharma Moga

  • @karamjeetkaur5019
    @karamjeetkaur5019 5 днів тому

    Waheguru

  • @JaswinderSeikhon
    @JaswinderSeikhon 7 днів тому

    Very good story 😂🎉

  • @sharmachetna133
    @sharmachetna133 7 днів тому

    Nice

  • @user-iy1ky1of5h
    @user-iy1ky1of5h 9 днів тому +3

    🙏🙏🙏🙏🙏🌼🌻🌸🌸🌹🌺👌👌👌👌👌

  • @SimranSingh-zx4wj
    @SimranSingh-zx4wj 9 днів тому +10

    ਜੇਕਰ ਕੋਈ ਮੇਰੇ ਕਮੈਂਟ ਨੂੰ ਪੜ੍ ਰਿਹਾ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਲਈ ਅਰਦਾਸ ਕਰੋ ਕਿ ਵਾਹਿਗੁਰੂ ਜੀ ਸਾਡੀ ਖ਼ਾਲੀ ਝੋਲ਼ੀ ਭਰ ਦੇਵੇ ਕਿਉਂਕਿ ਸਾਡੇ ਘਰੇ ਕੋਈ ਔਲਾਦ ਨਹੀਂ ਦੋ ਪੁੱਤਰ ਸੀ ਉਹ ਮਰ ਗਏ ਹੁਣ ਨਾ ਕੋਈ ਧੀ ਹੈ ਨਾ ਕੋਈ ਪੁੱਤਰ ਕੁਝ ਵੀ ਨਹੀਂ ਰੱਬ ਸਾਡੀ ਸੁਣਦਾ ਨਹੀਂ ਪਰ ਕਈ ਵਾਰ ਕਿਸੇ ਦੇ ਅਰਦਾਸ ਕਰਨ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਕਿਸੇ ਦੇ ਮਨ ਵਿੱਚ ਰੱਬ ਵਸਿਆ ਹੁੰਦਾ ਹੈ 😔😔😔😭

    • @jaspalkaur1552
      @jaspalkaur1552 9 днів тому +2

      ਵਾਹਿਗੁਰੂ ਜੀ ਮੇਹਰ ਕਰਨ ਜੀ🙏

    • @user-cr4rn7gy1j
      @user-cr4rn7gy1j 8 днів тому +1

      ਵਾਹਿਗੁਰੂ ਜੀ ਮੇਹਰ ਕਰਨ ਗੇ

    • @Gurpreetsingh-es3pe
      @Gurpreetsingh-es3pe 8 днів тому

      Waheguru ji mehar kariyo ena te🙏🙏satnam waheguru

  • @ranjeetsekhon765
    @ranjeetsekhon765 4 дні тому

    Very Nice g ❤❤❤

  • @ranjitkaur3315
    @ranjitkaur3315 6 днів тому

    Very nice

  • @bhupinderpalkaur7555
    @bhupinderpalkaur7555 8 днів тому +1

    Sarbi bandri jahi.

  • @MSMaan-bq1up
    @MSMaan-bq1up 7 днів тому

    very very nice video 🎉🎉I am lakh winder village - senna Khera

  • @jasjitkaur3925
    @jasjitkaur3925 7 днів тому

    ਲਾਡੀ ਵੀਰ ਲੱਗਦਾ ਤੁਸੀਂ ਸੌਦਾ ਘੱਟ ਹੀ ਲਿਆਉਂਦੇ ਹੋ ਚਾਹ ਪੱਤੀ 200 ਨੂੰ ਕਿਲੋ ਤਾਂ ਸ਼ਾਇਦ ਕਿਤੇ ਨਹੀਂ ਹੋਣਾ ਬਾਕੀ ਵੀਡਿਉ ਬਹੁਤ ਵਧੀਆ ਹੁੰਦੀ ਹੈ

  • @deepdhaliwal7854
    @deepdhaliwal7854 8 днів тому

    nyc video❤❤❤❤❤❤❤❤❤❤Deep italy

  • @usharani6155
    @usharani6155 9 днів тому +2

    Nice video chaj da kirdaar vedio ch liya karo
    Mandeep tuc baher kad ti

  • @smaanmaan1796
    @smaanmaan1796 8 днів тому +1

    👏👏🫶🫶👍👍👌👌🤲🤲❤❤

  • @user-wh5dv8lf3j
    @user-wh5dv8lf3j 5 днів тому

    ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਬਹੁਤ ਜਲਦੀ ਪਰਮਾਤਮਾ ਨੇ ਤੁਹਾਡੀ ਗੋਦ ਭਰ ਦੇਣੀ ਹੈ ਮੈ ਜਸਮੀਤ ਕੌਰ ਔਲਖ ਬਠਿੰਡਾ

  • @gurdipsidhu6013
    @gurdipsidhu6013 8 днів тому

    Vadiya kahani. Are you all related?

  • @AmandeepKaur-eh5tt
    @AmandeepKaur-eh5tt 9 днів тому +3

    Sarbi kalo ji kini mari a 👎👎👎

  • @AmandeepKaur-eh5tt
    @AmandeepKaur-eh5tt 9 днів тому +3

    Mara v koi brother ni