ਪੰਜਾਬੀ ਗਾਇਕ Dharampreet ਦੀ ਮਾਂ ਨੇ ਦੱਸਿਆ 5 ਘੰਟੇ ਪਹਿਲਾਂ ਕੀ ਹੋਇਆ ਸੀ | Pro Punjab Tv

Поділитися
Вставка
  • Опубліковано 16 кві 2022
  • #Dharampreet #PunjabiSinger #MusicIndustry #SingerDharampreet #ProPunjabTv
    ਪੰਜਾਬੀ ਗਾਇਕ ਧਰਮਪ੍ਰੀਤ ਦੀ ਮਾਂ ਨੇ ਦੱਸਿਆ 5 ਘੰਟੇ ਪਹਿਲਾਂ ਕੀ ਹੋਇਆ ਸੀ,
    ਰੋ-ਰੋ ਮਾਂ ਤੇ ਭਰਾ ਦੇ ਬੱਚਿਆਂ ਨੇ ਜੋੜੇ ਧਰਮਪ੍ਰੀਤ ਦੀ ਪਤਨੀ ਤੇ ਮੁੰਡੇ ਅੱਗੇ ਹੱਥ,ਕਿਹਾ ਪੁੱਤ ਇੱਕ ਵਾਰ ਮੂੰਹ ਤਾਂ ਦਿਖਾ ਜਾ
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 340

  • @idhub6263
    @idhub6263 2 роки тому +109

    ਮੇਰਾ ਮਨਪਸੰਦ ਕਲਾਕਾਰ ਸੀ।ਦਿਲ ਟੁੱਟੀਆ ਦੀ ਦਵਾਈ ਸਿਰਫ ਧਰਮਪ੍ਰੀਤ ਕੋਲੋ ਮਿਲਦੀ ਸੀ। ਗੀਤਾ ਦੇ ਰੂਪ ਵਿੱਚ ਬਹੁਤ ਸੁਣਿਆ ਵੀਰ ਦਸ ਸਾਲ ਪਹਿਲਾ ਜਦੋ ਦਿਲ ਟੁੱਟਿਆ ਸੀ। ਆ ਲੈ ਪਿਆਰ ਨਿਸਾਨੀ ਅੜੀਏ ਮੋੜੀ ਨਾ ਟੁੱਟੇ ਦਿਲ ਨੀ ਜੁੜਦੇ ਅੜੀਏ ਤੋੜੀ ਨਾ 💔💔ਕਦੇ ਨਾ ਪੂਰਾ ਹੋਣ ਵਾਲਾ ਘਾਟਾ ।

  • @user-bo7hm4jp1g
    @user-bo7hm4jp1g 7 місяців тому +5

    ਧਰਮਪ੍ਰੀਤ ਬਾਈ ਜੀ ਦੀ ਬਹੁਤ ਜਾਦਆਦੀ ਹੈ😭😭ਬਾਈ ਦੇ ਗੀਤ ਬਹੁਤ ਪਸੰਦ ਸੀ 😭😭😭😭

  • @makhankalas660
    @makhankalas660 2 роки тому +80

    ਧਰਮਪ੍ਰੀਤ ਨੀ ਕਿਸੇ ਨੇ ਬਣ ਜਾਣਾ ਚਾਹੇ ਘਰ ਘਰ ਕਲਾਕਾਰ ਜੰਮਣ ਬਹੁਤ ਹੀ ਜਿਆਦਾ ਘੈਟ ਸਿੰਗਰ ਸੀ ਗਾਣੇ ਬਹੁਤ ਜਿਆਦਾ ਵਧੀਆ ਪੰਜਾਬੀਆਂ ਦੇ ਦਿਲਾਂ ਵਿੱਚ ਅੱਜ ਵੀ ਰਾਜ ਕਰਦੇ ਹਨ, ਕੀਤੇ ਵੀ ਟਰੈਕਟਰ ਗੱਡੀਆ ਵਿੱਚ ਧਰਮਪ੍ਰੀਤ ਦੇ ਗਾਣੇ ਦੀ ਅਵਾਜ਼ ਸੁਣਾਈ ਦਿੰਦੀ ਹੈ ਤਾਂ ਉੱਥੇ ਹੀ ਸੁਣ ਕੇ ਧਰਮਪ੍ਰੀਤ ਯਾਦ ਆ ਜਾਂਦਾ ਹੈ ਤੇ ਗਾਣੇ ਵੀ ਸੁਣ ਕੇ ਆਪਣਾ ਕਿਸੇ ਨਾਲ ਪਿਆਰ ਹੋਵੇ ਯਾਦ ਆ ਜਾਂਦਾ ਹੈ, ਮਿਸ ਯੂ ਧਰਮਪ੍ਰੀਤ ਵੀਰ ਜੀ

  • @SinghGill7878
    @SinghGill7878 2 роки тому +54

    ਕਹਿ ਤਾਂ ਸਾਰਾ ਜੱਗ ਦਿੰਦਾ ਕਿ ਮੈ ਕਰ ਕੇ ਦਿਖੌਣਾ
    ਤੇਰੇ ਲੲੀ ਦਿਲਦਾਰਾ ਵੇ ਮੈ ਮਰ ਕੇ ਦਿਖੌਣਾ
    ਸਾਡੀ ਡੋਬਤੀ ਤੂੰ ਬੇੜੀ ਚਾਹੇ ਦੱਸ ਕੇ ਕਿਨਾਰਾ..ਹਾੲੇ
    ਰਹੂ ਅਾਖਰੀ ਸਾਹਾਂ ਤੇ ਤੇਰਾ ਨਾਮ ਦਿਲਦਾਰਾ.......
    ਬਹੁਤ ਵਧੀਅਾ ਗੱਲਬਾਤ ਕੀਤੀ ਅੈਕਰ ਭੈਣ ਨੇ ਸੱਚੀ ਬਹੁਤ ਵਾਰ ਅੱਖਾਂ ਭਰ ਅਾੲੀਅਾ
    ਧਰਮਪ੍ਰੀਤ ਦੀ ਪਤਨੀ ਤੇ ਮੁੰਡੇ ਨੂੰ ਜਰੂਰ ਅਓਣਾ ਚਾਹੀਦਾ ਅਪਣੇ ਪ੍ਰੀਵਾਰ ਕੋਲ ਪਿੰਡ ਸਾਰੇ ਕਿੰਨਾ ਮਿਸ ਕਰ ਰਹੇ ਓਹਨਾ ਨੂੰ

  • @manjeetmahal1673
    @manjeetmahal1673 2 роки тому +88

    ਕੋਈ ਵੀ ਸਿੰਗਰ ਆ ਜਾਵੇ ਧਰਮਪ੍ਰੀਤ ਦੀ ਥਾਂ ਕੋਈ ਨਹੀਂ lai ਸਕਦਾ ਧਰਮਪ੍ਰੀਤ ਤੇ ਸਾਬਰ ਕੋਟੀ ਹਰ ਵੇਲੇ ਦਿਲ ਚ ਰਹਿਣਗੇ miss you ਬਹੁਤ ਸਾਰਾ,

    • @kuldeepdeep8699
      @kuldeepdeep8699 2 роки тому +4

      Sahi aa y

    • @user-vs8dd7mi8l
      @user-vs8dd7mi8l 11 місяців тому +3

      Sidhu moose vala Dil ch vasda rhu 😢

    • @LaddiSingh-sb8zp
      @LaddiSingh-sb8zp 11 місяців тому +1

      😢😢😢😢😢

    • @user-jq9px9gr7c
      @user-jq9px9gr7c 7 місяців тому

      ​@@kuldeepdeep8699mnnnmnnnnnk nmnkn lnnnlknknnknmnnmnnnmñnnmnmnknmnmnnmnnnn km mn lnnnnknmnnnknn lnnkn lnnnnnnn lnn lkknknnnnnnnnnknnkmnnnnnñnmnñnnmnnnnnñnnnnnnnnnmnmnmnnkmnnnñnnnnmnñnnmnnnnnnnnmnnnmn km km mnnnmnnk nnnnnnnnnnmnmnmnnnnnn km mnnnmk mm km mnnnnnñmnnnmnnñnnñnññnñmn km❤

    • @user-jq9px9gr7c
      @user-jq9px9gr7c 7 місяців тому

      Sad kar den vala dharMpreet

  • @PBXGAMERZ07860
    @PBXGAMERZ07860 2 роки тому +20

    ਮਾਂ ਪਿਉ ਵਰਗਾ ਦੁਨੀਆਂ ਤੇ ਕੋਈ ਰਿਸ਼ਤਾ ਨਹੀਂ ❤️❤️

  • @Prauna
    @Prauna 10 місяців тому +8

    ਤੀਵੀਂ ਹੋਰ ਮਿਲ ਜੂ ਪਰ ਨਾਲ ਦੇ ਜੰਮੇ ਭੈਣ ਭਰਾ ਤੇ ਜਨਮ ਦੇਣ ਵਾਲੇ ਮਾਤਾ ਪਿਤਾ ਨੀਂ ਮਿਲਦੇ। ਧਰਮਪਰੀਤ ਦੀ ਸਟੋਰੀ ਤੋਂ ਪਤਾ ਲਗਦੇ ਕੇ ਜਨਾਨੀ ਕਪੱਤੀ ਮਿਲ ਗੀ ਸੀ ਜਿਸ ਨੇਂ ਸਾਰਾ ਘਰ ਉਜਾੜ ਤਾ। ਪਰ ਵੀਰੋ ਜੇ ਜਨਾਨੀ ਨਾਲ ਨਹੀਂ ਬਣਦੀ ਤਾਂ ਤਲਾਕ ਲੈਲੋ ਕੋਈ ਵੀ ਗਲਤ ਕਦਮ ਨਾਂ ਚੱਕੋ🙏 ਧਰਮੇ ਦੀ ਜਨਾਨੀ ਨੂੰ ਕੋਈ ਫਰਕ ਨੀਂ ਪਿਆ। ਇਹ ਧਰਮੇ ਨੇਂ ਬਹੁਤ ਵੱਡੀ ਗਲਤੀ ਕੀਤੀ। ਜੱਗ ਜਿਊਂਦਿਆਂ ਦੇ ਮੇਲੇ ਆ। ਮਰ ਕੇ ਕਿਸੇ ਨੂੰ ਕੁੱਝ ਨਹੀਂ ਮਿਲਿਆ।

    • @yadvindermann4334
      @yadvindermann4334 12 днів тому +2

      ਬਠਿੰਡੇ ਵਾਲੀ ਕੋਠੀ ਵੇਚ ਗੀ ਉਹਦੇ ਘਰ ਵਾਲੀ 2 ਸਾਲ ਹੋਗੇ

  • @badshahstudiomanila8551
    @badshahstudiomanila8551 2 роки тому +128

    ਇਹ ਉਹ ਕਲਾਕਾਰ ਸੀ ਜੋ ਜ਼ਮੀਨ ਤੋਂ ਉਠ ਕੇ ਗਿਆ ਸੀ ਬਹੁਤ ਮਿਹਨਤ ਕੀਤੀ ਸੀ ਵੀਰ ਨੇ ਬਹੁਤ ਵਾਰੀ ਮਿਲੇ ਸੀ ਹਰ ਵੇਲੇ ਬਾਹਾ ਖਿਲਾਰ ਕੇ ਮਿਲਦਾ ਸੀ miss u ਵੀਰ

  • @BhupinderSingh-nw9wz
    @BhupinderSingh-nw9wz Рік тому +8

    ਸਾਡੇ ਦਿਲਾਂ ਵਿੱਚ ਵੱਸਦਾ ਏ ਸਾਡਾ ਯਾਰਾਂ ਦਾ ਯਾਰ ਧਰਮਪ੍ਰੀਤ।

  • @amritpalll7716
    @amritpalll7716 2 роки тому +35

    ਦੁਸ਼ਮਣ ਵੀ ਨਾ ਮਾਰਣ ਜੋ ਸੱਟ ਮਾਰੀ ਸੱਜਣਾਂ ਨੇ ਇਹ ਗਾਣਾ ਮੈਂ ਬਹੁਤ ਸੁਣਿਆਂ

  • @mohansingh6315
    @mohansingh6315 2 роки тому +46

    ਮਨ ਭਰ ਆਇਆ ਇਹ ਗੱਲਾਂ ਸੁਣ ਕੇ

  • @sukhveergill2242
    @sukhveergill2242 2 роки тому +59

    ਬਹੁਤ ਪਿਆਰਾ ਗਾਇਕ ਸੀ ਧਰਮਪੀਤ

  • @makhankalas660
    @makhankalas660 2 роки тому +48

    ਧਰਮਪ੍ਰੀਤ ਦੇ ਬੇਟੇ ਪਤਨੀ ਨੂੰ ਚਾਹੀਦਾ ਹੈ ਆਪਣੀ ਦਾਦੀ ਜੀ ਕੋਲ ਆ ਕੇ ਜਾਣਾ ਚਾਹੀਦਾ ਹੈ ਰਹਿੰਦੇ ਚਾਹੇ ਕੀਤੇ ਵੀ ਹੋਣ ਪਰ ਧਰਮਪ੍ਰੀਤ ਜੀ ਦੀ ਪਤਨੀ ਨੂੰ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਲੈ ਕੇ ਧਰਮਪ੍ਰੀਤ ਜੀ ਦੀ ਮਾਤਾ ਜੀ ਨੂੰ ਭਰਾਵਾਂ ਨੂੰ ਭਰਜਾਈਆ ਬੱਚੀਆ ਨੂੰ ਮਿਲਾ ਕੇ ਲੈ ਕੇ ਜਾਣਾ ਚਾਹੀਦਾ ਹੈ ਦਾਦੀ ਜੀ ਆਪਣੇ ਪੋਤੇ ਨੂੰਹ ਨੂੰ ਬਹੁਤ ਜਿਆਦਾ ਮਿਸ ਕਰ ਰਹੀ ਹੈ ਚਾਚੇ ਤਾਏ ਮਿਸ ਕਰਦੇ ਹਨ ਜਦੋਂ ਮਾਤਾ ਦਾ ਪੁੱਤ ਭਰਾ ਦਾ ਭਰਾ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਜਾਵੇ ਤਾਂ ਇਹ ਦੁੱਖ ਮਾਂ ਭਰਾ ਕਦੇ ਵੀ ਸਹਿਣ ਨਹੀਂ ਕਰ ਸਕਦੇ ਹਨ ਤਾਂ ਮਾਤਾ ਨੂੰ ਭਰਾ ਨੂੰ ਆਪਣੇ ਭਰਾ ਦੇ ਬੱਚੇ ਹੋਰ ਵੀ ਪਿਆਰੇ ਹੋ ਜਾਂਦੇ ਹਨ ਇਹ ਮੇਰੇ ਭਰਾ ਦੇ ਬੱਚੇ ਹਨ ਇਹਨਾਂ ਦਾ ਪਿਤਾ ਬੱਚੀਆ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਹੈ ਤਾਂ ਚਾਚੇ ਤਾਏ ਧਰਮਪ੍ਰੀਤ ਜੀ ਦੇ ਬੱਚਿਆਂ ਨੂੰ ਹੋਰ ਵੀ ਜਿਆਦਾ ਪਿਆਰ ਕਰਦੇ ਹਨ ਆਪਣੇ ਪਿਤਾ ਜੀ ਨੂੰ ਜਿਆਦਾ ਮਿਸ ਨਾ ਕਰਨ ਜੀ,

    • @chahal1054
      @chahal1054 2 роки тому

      Eni lmmi bkwaaas di ki jrurat yrr😤

    • @makhankalas660
      @makhankalas660 2 роки тому +6

      @@chahal1054 18 ਭੈਣ ਭਰਾਵਾਂ ਨੇ ਸਹੀ ਕਿਹਾ ਤੈਨੂੰ ਕੀ ਪ੍ਰਾਬਲਮ ਹੈ ਤੈਨੂੰ ਕਿਉ ਦੁੱਖ ਹੋਇਆ ਹੈ ਮੈਂ ਜੋ ਕੁੱਝ ਲਿਖੀਆ ਹੈ ਜਿਹੜੀ ਤੂੰ ਬਕਵਾਸ ਦੱਸ ਰਿਹਾ ਹਾਂ ਤੈਨੂੰ ਚਿੱਠੀ ਤਾਂ ਪਾਈ ਨਹੀਂ ਤੂੰ ਪੜ ਤੂੰ ਐਵੇਂ ਹੀ ਫਲਿੰਗ ਚੱਕ ਰਿਹਾ ਹਾਂ ਜਵਾਬ ਦੇਣਾ ਵੀਰ ਜੀ ਮੈਨੂੰ ਵੀ ਆਉਂਦਾ ਹੈ ਤੇਰੀ ਭਾਸ਼ਾ ਵਿੱਚ ਪਰ ਜਾਣ ਕੇ ਨਹੀ ਦੇ ਰਿਹਾ ਹਾਂ ਕਿਉਂ ਆਪਣੇ ਪੰਜਾਬੀ ਬੋਲੀ ਦੇ ਸ਼ਬਦ ਗੱਲਤ ਬੋਲੀਏ ਜੇ ਨਹੀਂ ਸਹਿਣ ਹੁੰਦਾ ਲਿਖੀਆ ਹੋਈਆ ਤਾਂ ਪਲੀਜ ਵੀਰੇ ਪੜਨ ਦੀ ਖੇਚਲਾ ਨਾ ਕਰਿਆ ਕਰ

  • @makhankalas660
    @makhankalas660 2 роки тому +28

    ਜਦੋਂ ਧਰਮਪ੍ਰੀਤ ਜੀ ਜਿਉਂਦੇ ਸਨ ਉਦੌ ਪਰਿਵਾਰ ਵਿੱਚ ਧਰਮਪ੍ਰੀਤ ਜੀ ਦੀ ਪਤਨੀ ਦੇ ਪਰਿਵਾਰ ਵਿੱਚ ਕਿਸੇ ਨਾਲ ਵੀ ਮੱਤਭੇਦ ਹੋਣ ਪਰ ਹੁਣ ਆਪਣੇ ਵਿੱਚ ਧਰਮਪ੍ਰੀਤ ਜੀ ਨਹੀਂ ਰਹੇ ਹਨ ਤਾਂ ਧਰਮਪ੍ਰੀਤ ਜੀ ਦੀ ਪਤਨੀ ਨੂੰ ਸਾਰੇ ਮੱਤਭੇਦ ਭੁਲਾ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਵਿੱਚ ਆਉਣਾ ਚਾਹੀਦਾ ਹੈ ਆਉਂਦੇ ਜਾਂਦੇ ਰਹਿਣਾ ਚਾਹੀਦਾ ਹੈ ਧਰਮਪ੍ਰੀਤ ਜੀ ਦੀ ਮਾਤਾ ਜੀ ਆਪਣੇ ਪੋਤੇ ਮਾਨ ਨੂੰ ਬਹੁਤ ਜਿਆਦਾ ਮਿਸ ਕਰਦੇ ਹਨ ਦਾਦੀ ਕਿਸੇ ਦੀ ਵੀ ਹੋਵੇ ਪਰ ਦਾਦੀ ਹਮੇਸ਼ਾ ਆਪਣੇ ਤੋਂ ਦੂਰ ਰਹਿੰਦੇ ਪੋਤੇ ਨੂੰ ਬਹੁਤ ਜਿਆਦਾ ਮਿਸ ਕਰਦੀਆ ਹਨ ਆਪਣੇ ਪੋਤੇ ਨੂੰ ਮਿਲਣਾ ਚਾਹੁੰਦੀਆ ਹਨ ਐਵੇਂ ਹੀ ਧਰਮੇ ਦੀ ਮਾਤਾ ਜੀ ਵੀ ਆਪਣੇ ਪੋਤੇ ਨੂੰ ਮਿਸ ਕਰ ਰਹੀ ਹੈ ਭਤੀਜਾ ਭਤੀਜੀ ਆਪਣੇ ਭਰਾ ਨੂੰ ਬਹੁਤ ਮਿਸ ਕਰ ਰਹੇ ਹਨ ਚਾਚਾ ਚਾਚੀ ਜੀ ਵੀ ਆਪਣੇ ਭਤੀਜੇ ਨੂੰ ਬਹੁਤ ਮਿਸ ਕਰ ਰਹੇ ਹਨ ਤਾਂ ਇਹ ਵਿਡੀਓ ਧਰਮੇ ਦੀ ਪਤਨੀ ਜੀ ਦੇਖ ਰਹੇ ਹਨ ਤਾਂ ਉਹਨਾਂ ਨੇ ਸਾਰਾ ਕੁੱਝ ਦੇਖ ਲਿਆ ਹੈ ਕਿੰਨਾ ਆਪਣੀ ਨੂੰਹ ਨੂੰ ਪੋਤੇ ਨੂੰ ਮਿਸ ਕਰ ਰਹੇ ਹਨ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਆਉਣਾ ਚਾਹੀਦਾ ਹੈ

  • @makhankalas660
    @makhankalas660 2 роки тому +50

    ਵਾਹਿਗੁਰੂ ਜੀ ਸਵਰਗੀ ਧਰਮਪ੍ਰੀਤ ਜੀ ਦੇ ਬੱਚਿਆਂ ਪਤਨੀ ਮਾਤਾ ਜੀ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sukhjeetkaur3949
    @sukhjeetkaur3949 2 роки тому +37

    ਧਰਮਪ੍ਰੀਤ ਦੀ ਘਰ ਵਾਲੀ ਘਰ ਆਵੇ ਤਾਂ ਬੱਚੇ ਦਾਦੀ ਦਾ ਪਿਆਰ ਮਾਨ ਸਕਣ ਦਾਦੀ ਦਾ ਵੀ ਦਿਲ ਕਰਦਾ ਐ ਕੀ ਪੋਤਾ ਪੋਤੀ ਵਿਚ ਪੁੱਤ ਦੀ ਤਸਵੀਰ ਦਿਸੇ ਤਾ ਮਨ ਨੂੰ ਠੰਡ ਪੈ ਜਾਵੇ ਗੀ ਪੁੱਤ ਦੀ ਅਣਸ ਜੋ ਹੋਈ,

  • @sarbjithero1308
    @sarbjithero1308 2 роки тому +13

    ਧਰਮਪ੍ਰੀਤ ਨੇ ਬਹੁਤ ਹੀ ਪਿਆਰ ਕਰਦੇ ਸੀ ਲੋਕ ਸਾਡੇ ਪਿੰਡ ਦੇ ਨਾਲ ਹੀ ਧਰਮੇ,ਗੋਣ ਵਾਸਤੇ ਆਉਣਾ, ਜਿਦੋ ਮੌਤ ਦੇ ਬਾਰੇ ਪਤਾਂ, ਲੱਗਾ ਤੇ ਸਾਡੇ ਸਾਰੇ ਲਾਕੇ ਵਿਚ ਸੋਗ ਹੀ ਛਾ ਗਿਆ

  • @newindiaphotographybaljeet5408
    @newindiaphotographybaljeet5408 2 роки тому +12

    ਮਾਤਾ ਜੀ ਸੋਡਾ ਹੀਰਾ ਪੁੱਤ ਸੀ ਧਰਮਪ੍ਰੀਤ ਵਾਈ

  • @channvirsingh5354
    @channvirsingh5354 9 місяців тому +2

    ਬਹੁਤ ਵਧੀਆ ਸਿੰਗਰ ਸੀ ਧਰਮਪ੍ਰੀਤ ਵੀਰ ਲੋੜਾ ਮਾਰ ਗਿਆ ਲੋਕਾਂ ਨੂੰ ਕਦੇ ਵੀ ਨਹੀਂ ਭੁੱਲਦਾ

  • @anmolbrar3391
    @anmolbrar3391 2 роки тому +5

    ਹੀਰੇ ਬਾਈ ਜੀ ਧਰਮ ਦੇ ਤੁਰ ਜਾਣ ਦਾ ਦੁੱਖ ਦਰਦ ਤਾਂ ਇਹ ਪਰਿਵਾਰ ਹੀ ਜਾਣਦਾ ਹੈ ਜੀਉ।

  • @GurPreet-mb3gw
    @GurPreet-mb3gw 2 роки тому +5

    ਸਹੀ ਗੱਲ ਆ ਯਾਰ ਇਕ ਮਾਂ ਨੂੰ ਪੁੱਤ ਤੇ ਇਕ ਭੈਣ ਨੂੰ ਵੀਰ ਤੇ ਇਕ ਧੀ ਨੂੰ ਪਿਓ ਦੇ ਪਿਆਰ ਦੀ ਲੌੜ ਸੀ ਅੱਜ ਓਹ ਪਿਆਰ ਤੋਂ ਵਾਂਝੇ ਰਹਿ ਗਏ ਧਰਮਾ ਇਕ ਇਹੋ ਜਿਹੀ ਹਸਤੀ ਸੀ ਹਰ ਇਕ ਘਰ ਵਿੱਚ ਉਸਦੇ ਮਿੱਠੇ ਤੇ ਰੋਂਦੇ ਕੁਰਲਾਉਂਦੇ ਬੋਲ਼ ਕਾਲਜੇ ਠੰਢ ਪਾ ਦਿੰਦੇ ਸੀ ਯਾਰ ਕਈ ਤਾਂ ਵਿਛੜੇ ਮਿਲ ਗਏ ਧਰਮੇ ਦੇ ਏਦਾ ਦੇ ਗੀਤ ਸੀ ਯਾਰ ਦੇ ਕਿਨਾਂ ਔਖ਼ਾ ਹੂੰਦਾ ਯਾਰ ਜਦੋਂ ਇਕ ਮਾ ਆਪਣੇ ਪੁੱਤ ਦੀ ਅਰਧੀ ਘਰੋਂ ਨਿਕਲਦੀ ਦੇਖਦੀ ਆ ਕਿਸੇ ਨੇ ਸੱਚ ਹੀ ਕਿਹਾ ਆਪਣਾ ਖ਼ੂਨ ਹੀ ਦੁੱਖ ਵੰਡਾਉਂਦੇ ਨੇਂ ਦੇਖਲਾ ਬੇਗਾਨੀ ਘਰ ਨੂੰ ਖੇਰੂ ਖੇਰੂ ਕਰ ਗਈ ਓ bebe ਇਹ ਸੱਭ ਸਾਲ਼ੇ ਮਿੱਠੀਆਂ ਗੋਲੀਆਂ ਦੇ ਜਾਂਦੇ ਨੇ ਕੌਈ ਨੀ ਸਾਲ਼ਾ ਸਾਰ ਲੈਂਦਾ ਓਸ ਵੇਲੇ ਭਗਵੰਤ mann ਤੂਹਾਨੂੰ ਲਾਰਾ ਲਾ ਗਿਆ ਤੇ ਹੁਣ ਸਾਰੀ ਦੁਨੀਆ ਨੂੰ ਲਾਉਂਦਾ ਆ ਦੇਖ਼ ਲੋਅ ਹਾਲ ਏਹ ਲੋਕਾਂ ਦੇ

  • @SandeepSingh-xo9xe
    @SandeepSingh-xo9xe 2 роки тому +71

    Please ਤੁਸੀਂ ਧਰਮਪ੍ਰੀਤ ਦੀ ਪਤਨੀ ਤੇ ਬੇਟੇ ਨਾਲ ਇੰਟਰਵਿਉ ਜਰੂਰ ਕਰੋ

    • @rosebhatti9642
      @rosebhatti9642 2 роки тому

      Wife changi nahi c .

    • @RvmHdPhotography
      @RvmHdPhotography 2 роки тому

      @@rosebhatti9642 sahi a

    • @goldysandhu4630
      @goldysandhu4630 2 роки тому

      ਉਸਦੀ ਪਤਨੀ ਕਰਕੇ ਕਹਿੰਦੇ ਇਸ ਤਰਾਂ ਹੋਇਆ ਹੈ ਬਾਕੀ ਰੱਬ ਜਾਣਦਾ ਹੈ

    • @LakhmeerSingh-oy8th
      @LakhmeerSingh-oy8th 2 роки тому

      @@rosebhatti9642 poora masla ki ha

  • @Punjabisurma
    @Punjabisurma 2 роки тому +21

    ਧਰਮਪ੍ਰੀਤ ਬਹੁਤ ਹੀਰਾ ਬੱਦੇ ਸ੍ਰੀ ਮਾਨ ਬੱਟਾ ਜਰੂਰ ਮਿਲਾਏਗਾ ਜੀ

  • @ARSHDEEPSINGH-ec1nq
    @ARSHDEEPSINGH-ec1nq 2 роки тому +20

    ਬੱਚਿਆਂ ਨੂੰ ਆਪਸ ਵਿੱਚ ਮਿਲ ਜਾਣਾ ਚਾਹੀਦਾ।
    ਧਰਮਪ੍ਰੀਤ ਬਾਈ ਦੇ ਬੇਟੇ ਨੂੰ ਬੇਨਤੀ ਆ ਆਵਦੀ ਦਾਦੀ ਦੇ ਜਿਉਂਦੇ ਜੀਅ ਸੀਨੇ ਲੱਗੇ ਤੇ ਭੈਣ ਭਰਾ ਨੂੰ ਜਰੂਰ ਮਿਲੇ ਜੁਲੇ ਜਰੂਰ।

  • @ramandeepsingh4396
    @ramandeepsingh4396 2 роки тому +5

    ਬਹੁਤ ਹੀ ਵਧੀਆ ਕਲਾਕਾਰ ਸੀ ਧਰਮਪ੍ਰੀਤ ਬਾਈ

  • @goldysandhu4630
    @goldysandhu4630 2 роки тому +8

    ਮੇਰਾ ਬਹੁਤ ਹੀ ਮਨਪਸੰਦ ਗਾਇਕ ਹੈ ਅੱਜ ਵੀ ਧਰਮਪ੍ਰੀਤ ਵੀਰ, ਬਹੁਤ ਮਾੜਾ ਹੋਇਆ ਵੀਰ ਨਾਲ ਸੁਣਿਆ ਹੈ ਕੇ ਕਿਸੇ ਦੇ ਕਰਕੇ ਆਪਣੀ ਜ਼ਿੰਦਗੀ ਗੁਆ ਗਿਆ ਵੀਰ ਚਲੋ ਇਹੋ ਜਿਹੇ ਥਾਂ ਤੇ ਨਾਮ ਲੇਨਾ ਚੰਗੀ ਗੱਲ ਨਹੀਂ ਪਰ ਬਹੁਤ ਮਾੜਾ ਕੀਤਾ ਧਰਮਪ੍ਰੀਤ ਨਾਲ ਉਸਨੇ

  • @jassigilljassigill6318
    @jassigilljassigill6318 2 роки тому +4

    ਮੇਰਾ ਨਾਮ ਵੀ ਮੇਰੇ ਬਾਪੂ ਨੇ ਧਰਮਪ੍ਰੀਤ ਰੱਖਿਆ Best song Satt maari ❤️Miss you bai

  • @munnarai6304
    @munnarai6304 Рік тому +5

    ਬਹੁਤ ਵਧੀਆ ਆਵਾਜ਼ ਸੀ ਬਾਈ ਜੀ ਦੀ

  • @dahiya-pb317
    @dahiya-pb317 2 роки тому +31

    ਮਾਤਾ ਜੀ,ਸਾਰਾ ਪੰਜਾਬ ਤੇ ਰਹ ਪੰਜਾਬੀ ਰੋिੲਅਾ ਸੀ

  • @harmitsingh3688
    @harmitsingh3688 2 роки тому +50

    ਮਿਸ ਯੂ ਬਾਈ । ਤੂੰ ਹਮੇਸ਼ਾ ਅਮਰ ਰਹੇਗਾ

  • @user-dp6te3rg8u
    @user-dp6te3rg8u 11 днів тому

    ਮਿਸ ਜੂ ਬਾਈ ਧਰਮਪ੍ਰੀਤ ਤੁਹਾਡੇ ਵਰਗਾ ਕੋਈ ਨਹੀਂ ਹੋ ਸਕਦਾ ❤❤❤❤❤❤

  • @jugrajsinghsidhu1551
    @jugrajsinghsidhu1551 2 роки тому +58

    ਧਰਮਪ੍ਰੀਤ ਲੱਗਭਗ ਮੇਰਾ ਹਾਣੀ ਸੀ ਮੈ ਧਰਮੇ ਦੀ 1997 ਵਿੱਚ ਆਈ ਪਹਿਲੀ ਕੈਸੇਟ ਅਤੇ ਹੋਈ ਚੜਾਈ ਵੇਖੀ ਅਤੇ ਫਿਰ ਉਸ ਨੇ ਜੋ ਜ਼ਮੀਨ ਬਣਾਈ ਭਰਾਵਾ ਦੇ ਨਾਮ ਬਰਾਬਰ ਵੰਡ ਕੀਤੀ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਧਰਮਪ੍ਰੀਤ ਕਿੰਨਾ ਚੰਗਾ ਇਨਸਾਨ ਸੀ

    • @preetsamra2646
      @preetsamra2646 2 роки тому +1

      Koe braver ne c mara chachu de jmeen hly v mara bdy mom mtlb k dharmpreet de wife kol Aa

    • @LakhmeerSingh-oy8th
      @LakhmeerSingh-oy8th 2 роки тому

      @@preetsamra2646 beta ki gall hoyi Dharampreet naal jehda eda vadda kadam chukeya ohne

    • @jugrajsinghsidhu1551
      @jugrajsinghsidhu1551 2 роки тому +1

      @@preetsamra2646 ਮਾਫ ਕਰਨਾ ਭਤੀਜ ਮੈਂ ਤੇਰੀ ਟਿੱਪਣੀ ਅੱਜ ਵੇਖੀ ਹੈਂ ਕਿਸੇ ਮਜਬੂਰੀ ਦੇ ਕਾਰਨ ਮੈ ਤਾ ਪੁੱਤ ਆਏ ਸੁਣੀਆਂ ਸੀ ਵੀ ਜੋ ਜ਼ਮੀਨ ਉਸ ਨੇ ਬਣਾਈ ਸੀ ਦੂਜੇ ਭਰਾਵਾਂ ਨੂੰ ਵੀ ਹਿੱਸਾ ਦਿੱਤਾ ਹੈ ਮੈਂ ਆਪਣੀ ਟਿੱਪਣੀ ਕਰਨ ਲਈ ਮਾਫੀ ਵੀ ਮੰਗਦਾ ਹਾਂ ਜੇ ਤੂੰ ਕਹੇ ਪੁੱਤਰਾ ਮੈ ਆਪਣੀ ਟਿੱਪਣੀ ਨੂੰ ਡਲੀਟ ਕਰ ਦਿੱਦਾ ਹਾ ਮੈਨੂੰ ਟਿੱਪਣੀ ਕਰਕੇ ਜਲਦੀ ਦਿੱਸੀ ਨਾਲੇ ਗੱਲਬਾਤ ਕਰਦਾ ਰਹੀ

  • @jesskaur6009
    @jesskaur6009 2 роки тому +17

    Old is gold❤️😥Miss you bai ji🙏🏻😥

  • @armylife6862
    @armylife6862 2 роки тому +11

    Miss you bai ji nu 🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺💔💔🥺🥺🥺💔💔💔💔💔🥺🥺🥺💔🥺🥺💔🥺🥺💔🥺💔🥺💔💔🥺🥺💔🥺🥺💔🥺🥺💔🥺💔🥺💔💔🥺💔💔🥺💔🥺🥺🥺🥺💔🥺💔🥺🥺💔🥺💔🥺💔💔🥺💔🥺💔💔🥺🥺💔🥺🥺🥺🥺🥺🥺🥺🥺💔🥺💔🥺💔💔💔💔🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺

  • @gurmeharguru9845
    @gurmeharguru9845 2 роки тому +5

    ਧਰਮਪ੍ਰੀਤ ਦੀ ਪਤਨੀ ਨੂੰ ਜਰੂਰ ਅਪਣੇ ਬੇਟੇ੍ ਨੂੰ ਮਿਲਾਉਣਾ ਚਾਹਿਦਾ ਦਾਦੀ ਤੇ ਪੂਰੇ ਪਰਿਵਾਰ ਨੂੰ ਇਹਨਾ ਦੇ ਮਨ ਨੂੰ ਸਕੂਨ ਮਿਲੇਗਾ ਆਖਰੀ ਨਿਸ਼ਾਨੀ ਜੋ ਰਹੀ

  • @navbajwa6593
    @navbajwa6593 Рік тому +3

    ਇਹ ਵਕਤ ਆ ਜਿਸ ਤੇ ਪੈਂਦਾ ਓਸ ਨੂੰ ਪਤਾ💯

  • @navunavu1576
    @navunavu1576 10 місяців тому

    ਧਰਮਪ੍ਰੀਤ ਦੀ ਭਤੀਜੀ ਨੇ ਇਹ ਗਲਤ ਕਿਹਾ ਮੈ ਕਿਸੇ ਦੇ ਨਾਮ ਕਰਕੇ ਨਾਮ ਨਈ ਬਣੋਨਾ ਇਹ ਤਾਂ ਗੱਲ ਧਰਮਪ੍ਰੀਤ ਨੂੰ ਹੀ ਕਹਿ ਰਹੀ ਐ singing Di sport ehdia frnd ਕਹਿੰਦੀ c ਇਹ ਗੱਲ ਪਰ ਇਹਨੇ ਇਹ ਜਵਾਬ ਦਿੱਤਾ

  • @kamalbrar2195
    @kamalbrar2195 2 роки тому +3

    ਬਾਈ ਅੱਜ ਵੀ ਦਿਲਾਂ ਚ ਵੱਸਦਾ

  • @Keeratkalervlogs2068
    @Keeratkalervlogs2068 2 роки тому +1

    ਉਸ ਵੇਲੇ ਦੇ ਕਲਾਕਾਰਾਂ ਚੋਂ ਪ੍ਰਸਿੱਧ ਨਾਮ ਸੀ ਬਾਈ ਧਰਮਪ੍ਰੀਤ 🥲

  • @avtarkasoulino.1363
    @avtarkasoulino.1363 9 місяців тому +2

    Waheguru ji waheguru ji kirpa karo ji sady piary singer dharm pret Bai dy parivar ty ....ji

  • @dahiya-pb317
    @dahiya-pb317 2 роки тому +17

    ਬਹੁਤ ਹੀਰਾ ਬੰਦਾ ਸੀ

  • @mandeepsingh-pr5yu
    @mandeepsingh-pr5yu 2 роки тому +6

    Dharmpreet always live in music 🎶 🎵 💘💘💘💘💘💘💘💘💘💘💘💘💘💘💘💘💘

  • @SidhuMoosewala-ur8xg
    @SidhuMoosewala-ur8xg 2 роки тому +11

    Dharampreet the Legend🙂

  • @virk5537
    @virk5537 2 роки тому +4

    bhut pyara singer c dhrampreet

  • @rajcheema5145
    @rajcheema5145 Рік тому +1

    boht wadia singer c boht song sunde c dharmpreet de

  • @daljitsingh4730
    @daljitsingh4730 Рік тому +1

    ਮਨਦੀਪ ਭੈਣ ਤੁਸੀਂ ਜਾਦ ਤਾਜਾਂ ਕਰ ਦਿੱਤੀ 🙏🏻🙏🏻🙏🏻😭😭😭😭😭

  • @sahabsinghhanjra7129
    @sahabsinghhanjra7129 2 роки тому +2

    ਮਿਸ ਯੂ ਬਾਈ ਤੂ ਹਮੇਸ਼ਾ ਆਮਰ ਰਹੇਗਾ

  • @munnarai6304
    @munnarai6304 Рік тому

    ਬਹੁਤ ਵਧੀਆ ਬਾਈ ਜੀ ਧਰਮਪ੍ਰੀਤ

  • @harpalsarao98
    @harpalsarao98 11 місяців тому +1

    ਬਹੁਤ ਵਧੀਆ ਸਿੰਗਰ ਸੀ

  • @Kuldeepsingh-ej2es
    @Kuldeepsingh-ej2es 2 роки тому +7

    Miss you dharmpreet veere 😭😭😭

  • @hirasinghhirasingh6029
    @hirasinghhirasingh6029 2 роки тому +3

    i love u ਧਰਮਪ੍ਰੀਤ

  • @SunilKarwal-ns2bn
    @SunilKarwal-ns2bn 2 місяці тому

    I mis you Dharmpreet 22 ji

  • @sukhdhillon8822
    @sukhdhillon8822 2 роки тому +8

    ਵਾਹਿਗੁਰੂ ਜੀ 🙏🙏🙏

  • @sharanjeetbhatti3151
    @sharanjeetbhatti3151 2 роки тому

    sachi bohat miss krde han yr ehna de song aaj v sunde han

  • @didarvirk3218
    @didarvirk3218 11 місяців тому +1

    Bai diya keshta mea appni mashuk nu gift karda hunda si bai di bahut yad oundi hai par bai nahi ouna bus yada hi oundiya rahngiya te asi jad tuk rahage bai nu sunde rahage .love you bai

  • @siknderdhillon4373
    @siknderdhillon4373 2 роки тому

    I miss you veer ji love you dharpreet ji ak var aajo plz plz ji

  • @KuldeepSingh-xs7kx
    @KuldeepSingh-xs7kx 2 роки тому +3

    Miss u dharmpreet veer 😭😭

  • @gurjindersingh956
    @gurjindersingh956 3 місяці тому

    ਬਹੁਤ ਵਧੀਆ ਸਿੰਗਰ ਸੀ ਧਰਮਪ੍ਰੀਤ

  • @narinderpalkaur9134
    @narinderpalkaur9134 2 роки тому +3

    Legend 🙌🙌 respect & salute

  • @karmanjotkaur648
    @karmanjotkaur648 2 роки тому +1

    Bhaut bhaut vadhia singer c dharampreet

  • @akaurpunjab5412
    @akaurpunjab5412 2 роки тому +2

    ਮਿਸ ਯੂ ਵੀਰੇ

  • @kuvamanahat4231
    @kuvamanahat4231 2 роки тому +1

    Great personality c... hardworker c

  • @sandeepmalik8612
    @sandeepmalik8612 2 роки тому +2

    Main Sandeep Malik haryana to maine Shuru se last tak dharmpreet ko suna hai best singer

  • @chanchalmasih8925
    @chanchalmasih8925 2 роки тому +1

    old is gold dharmpreet jo bhotth vidya singer cc rab ous de attam no shamti daa

  • @Talk-and-Travel
    @Talk-and-Travel 2 роки тому +1

    ਵਾਹਿਗਰੂ ਜੀ

  • @amarsinghkhosa
    @amarsinghkhosa 2 роки тому +21

    Legend is never died......

  • @karanbaraich2300
    @karanbaraich2300 2 роки тому +2

    Miss you bai Dharampreet

  • @kuldeepsinghlahoria5268
    @kuldeepsinghlahoria5268 2 роки тому

    ਬੱਸ ਯਾਦਾਂ ਰਹਿ ਜ਼ਾਦੀਆ

  • @jsingh7743
    @jsingh7743 2 роки тому

    Bhut sohni awaaz sada bachpan bitiya sun ke

  • @Itsharjot7
    @Itsharjot7 2 роки тому +5

    Dharampreet de geet sida dil nu lagde ne. Mai jdo v bohut dukhi hova mai ena da geet sunna hi sunnna mai ena de geet har roj sun da ha. 5 7 saalo to meri zindagi ch bohut mada time chal reha hai te 3 4 saal pehla mai Dharampreet de song search karne shuru kite te bs ahi repeat te chal rahe ne. En de geet sun k mukh hanjua naal par janda hai te roo k bohut sakoon milda hai miss you dharampreet ji. Rabb nu thonu bcha lena chahi da c🥺😢😭

  • @davindersingh-zb5hd
    @davindersingh-zb5hd 2 роки тому +1

    Love u miss u dharampreet g

  • @White_fog_125_com
    @White_fog_125_com 8 місяців тому

    ਮਾਤਾ ਜੀ ਅਸੀਂ ਸਾਰੇ ਵੀ ਤੁਹਾਡੇ ਪੁੱਤਰ ਹਾਂ, ਏਨਾ ਦਿਲ ਨਾ ਹੋਲਾ ਕਰੋ ਚਾਹੇ ਸਕੇ ਨਾ ਹੀ ਹੋਈਏ

  • @kamaljit3430
    @kamaljit3430 2 роки тому

    Waheguru g sb tee mehar karna sache patshah g 🙏🙏🙏🙏🌹 miss you bai g

  • @MajhaRecord
    @MajhaRecord 2 роки тому +4

    ਪੰਜਾਬੀ ਇੰਡਸਟਰੀ ਹੋਵੇ ਜਾਂ ਬਾਲੀਵੁੱਡ ....ਸੁਸਾਇਡ ਬੰਦਾ ਖੁਦ ਨੀ ਕਰਦਾ...ਪਿੱਛੇ ਗੁੰਮਨਾਮ ਚੇਹਰੇ ਹੁੰਦੇ ਜੋ ਸੁਸਾਇਡ ਕਰਨ ਲਈ ਮਜਬੂਰ ਕਰਦੇ__ਨਈ ਤੇ ਇਕ famous te sucess ਬੰਦੇ ਨੂੰ edi ਕਿ ਨੌਬਤ ਆਈ ਹੋਊ ਫਾਹਾ ਲੈਣ ਦੀ____ਇਸ ਲਈ ਮੇਰੀ ਤਾਂ ਇਹੀ ਅਪੀਲ ਐ ਜਿਹੜਾ ਬੰਦਾ Social media ਤੇ sucess ਹੁੰਦਾ ਹੈ__ਆਪਣੀ family ਨਾਲ ਜਿਆਦਾ ਰਹੇ___ਜਦੋਂ ਅਸੀਂ hadh ton wadh ਯਾਰ ਤੇ ਬਾਹਰ ਲੋਕਾਂ ਨਾਲ ਸਾਂਝ ਵਧਾ ਲੈਂਦੇ ਹਾਂ __ਤਾਂ ਖਲਾਰਾ ਵੀ ਜਿਆਦਾ ਪੈ ਜਾਂਦਾ__ਬੱਸ ਇਹੀ ਖਲਾਰਾ ਇਕ sucess ਬੰਦੇ ਨੂੰ ਲੈ ਬਹਿੰਦਾ✔️Sucess bande ਤੋਂ ਕੁਝ ਲੋਕ ਐਸੇ ਹੁੰਦੇ ਜੋ ਬਹੁਤ jealousy ਕਰਦੇ__ਪਰ show ਨਈ ਹੋਣ ਦਿੰਦੇ_ਏਹੀ ਬੰਦੇ ਹੁੰਦੇ ਜੋ ਜੜਾਂ ਚ beh ਕੇ ਖਾ ਜਾਂਦੇ ਬੰਦੇ ਨੂੰ✔️ ਸੋਚਣ ਵਾਲੀ ਗੱਲ ਐ ___Comment ਕਰਕੇ ਜਰੂਰ ਦਸਿਓ ਕਿ ਮੇਰੀ ਗੱਲ ਸਹੀ ਐ 🙏

  • @ravindersidhu6630
    @ravindersidhu6630 10 місяців тому

    Waheguru ji waheguru ji waheguru ji waheguru ji

  • @harmansidhu1544
    @harmansidhu1544 2 роки тому +4

    Miss you brother...🙏🙏🙏🙏🙏

  • @Nek32Australia
    @Nek32Australia 2 роки тому +2

    Mai khud Ron lg gya interview dekh ke...bught Vdiya Song aa

  • @ramansidhuramansdeep3373
    @ramansidhuramansdeep3373 11 місяців тому

    Satname Waheguru ji 😢
    Misss you bai Ji 😢

  • @ms.sarwansingh907
    @ms.sarwansingh907 2 роки тому +3

    Miss you dharmpreet 😭😭😭😭

  • @BaljinderRajasthani-hc3hd
    @BaljinderRajasthani-hc3hd 10 місяців тому

    Dharampreet🎤 Hitt Singer

  • @HarpreetSingh-kk8ic
    @HarpreetSingh-kk8ic 4 місяці тому

    ਬੱਚਿਆਂ ਨੂੰ ਤੇ ਧਰਮਪ੍ਰੀਤ ਜੀ ਦੀ ਵਾਈਫ ਨੂੰ ਮੇਰੀ ਬੇਨਤੀ ਆ ਪਲੀਜ ਦਾਦੀ ਨਾਲ ਰਹੋ ਜੀ

  • @kamalsandhu8681
    @kamalsandhu8681 11 місяців тому

    put tensan na lai rab tenu ਤਰੱਕੀ ਬਖਸੇ

  • @gurisandhu8337
    @gurisandhu8337 2 роки тому

    Bhut sohne song te avaj c bai di

  • @jaisharma4045
    @jaisharma4045 2 роки тому +23

    God bless u always dharampreet family 🙏

  • @gurjantsingh-vi2de
    @gurjantsingh-vi2de 2 роки тому +1

    Saade bachpan da singer...

  • @karanbaraich2300
    @karanbaraich2300 2 роки тому

    Waheguru ji bai Dharampreet di maa te femliy te mehar kare

  • @sunnybrar3286
    @sunnybrar3286 2 роки тому +22

    Ooh no
    It reminds me how I listen his songs on tractor back in Punjab!
    😭

    • @sukhh047
      @sukhh047 2 роки тому +1

      Oh time ni auna hun

    • @sunnybrar3286
      @sunnybrar3286 2 роки тому

      @@sukhh047 yes brother right

  • @princekumarhanji164
    @princekumarhanji164 2 роки тому +2

    Paji Jo vi Hoya bahut mada Hoya ji

  • @GurpreetSingh-lx6zx
    @GurpreetSingh-lx6zx 2 роки тому +4

    Waheguru ji

  • @zoneclasssalon
    @zoneclasssalon 2 роки тому +1

    Miss you y baut shona time si ohdo banda vi faker si y dil da

  • @AmarjitSingh-yr4tb
    @AmarjitSingh-yr4tb 2 роки тому

    Miss u bai dharmpreet

  • @AngrejSingh-ff9pu
    @AngrejSingh-ff9pu 10 місяців тому

    Miss u dharampreet 🙏🙏

  • @luckytakyar1992
    @luckytakyar1992 6 місяців тому

    Super star singer old time

  • @darshnadarshna488
    @darshnadarshna488 7 місяців тому

    I. Miss u veer ji 😢😢😢😢😢😢

  • @sidhukotshamirwala2488
    @sidhukotshamirwala2488 Рік тому

    So said Dharmpreet g miss you

  • @dheerajsingh8409
    @dheerajsingh8409 2 роки тому +4

    Miss You....

  • @Oldpunjabisong2323
    @Oldpunjabisong2323 2 роки тому +3

    Miss hu dhrma 😭 siraa singer c us time which

  • @lallisingh8288
    @lallisingh8288 2 роки тому +1

    Waheguru ji🙏🙏

  • @kuldipbajwa8385
    @kuldipbajwa8385 2 роки тому

    ਵਾਹਿਗੁਰੂ ਜੀ

  • @babbalrealrai9864
    @babbalrealrai9864 2 роки тому +2

    Sad song da king ustaad ji