ਨਿੱਕੂ ਵਾਲੇ ਬਾਬੇ ਤੋਂ ਵੀ ਤੇਜ ਹੈ ਆਹਾ ਸਿੰਘ ਸਾਬ੍ਹ Share ਕਰਕੇ ਪਾਖੰਡੀਆਂ ਤੋਂ ਲੋਕਾਂ ਨੂੰ ਬਚਾਓ

Поділитися
Вставка
  • Опубліковано 29 сер 2024
  • ਨਿੱਕੂ ਵਾਲੇ ਬਾਬੇ ਤੋਂ ਵੀ ਤੇਜ ਹੈ ਆਹਾ ਸਿੰਘ ਸਾਬ੍ਹ ਤਾਂ-NewsRoom 'ਚ ਬਾਗੇਸ਼ਵਰ ਬਾਬੇ ਤੋਂ ਵੀ ਪਹਿਲਾਂ ਦਿੱਤੇ ਸਵਾਲਾਂ ਦੇ ਜਵਾਬ,Personal ਜਿੰਦਗੀ ਦੇ ਕਰਨ ਲੱਗ ਪਿਆ ਖੁਲਾਸੇ
    ਬਾਬੇ ਨੂੰ ਸਿੱਧਾ ਚੈਲੰਜ, ਆਜਾ ਕਰ ਮੁਕਾਬਲਾ ‘ਨੰਗਾ’ ਕਰ ਦਉਂਗਾ ! ਜੇਲ੍ਹ ਅੰਦਰੋਂ ਸਿੱਖੀ ਸਾਰੀ ਵਿਦਿਆ
    #InderJitSinghNikku #NikkuWalaBaba #BagheshwarDham #BagichaSingh #Challenge #MindReader #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 875

  • @dilveersingh2547
    @dilveersingh2547 Рік тому +61

    ਵਾਹ ਸਿੰਘ ਜੀ ਕੋਈ ਜਵਾਬ ਨਹੀਂ ਤੁਹਾਡਾ ਸਭ ਕੁਝ ਖੋਲ ਦਿੱਤਾ ਨਿੱਕੂ ਵਾਲੇ ਬਾਬੇ ਦਾ

    • @PrinceSinghadkala-df9ih
      @PrinceSinghadkala-df9ih 2 місяці тому

      Ess harami du aukaat j hagi aa tah baba de sahmne Jaa j expose kare,,eh bacheya da dimaag read karke kuch nhi hona

  • @GurmeetSingh-hs4xs
    @GurmeetSingh-hs4xs Рік тому +88

    ਵਾਹ ਬਗੀਚਾ ਸਿੰਘ ਕਮਾਲ ਕਰ ਦਿੱਤੀ ਵਾਹਿਗੁਰੂ ਜੀ ਕੀ ਫਤਿਹ

  • @nalikegumti9988
    @nalikegumti9988 Рік тому +98

    ਵਾਹ ਓ ਸਰਦਾਰਾ, ਗੁਰੂ ਗ੍ਰੰਥ ਸਾਹਿਬ ਮਿਹਰ ਕਰਨ

  • @AmarjitSingh-wi6up
    @AmarjitSingh-wi6up Рік тому +173

    ਸਾਡੇ ਸਿੰਘਾ ਚ ਕਲਾਂ ਤਾਂ ਬਹੁਤ ਆ ਪਰ ਇਹ ਕਿਸੇ ਨੂੰ ਪਿੱਛੇ ਨਹੀਂ ਲਾਉਂਦੇ ਵਹਿਮਾ ਭਰਮਾ ਚ ਨਹੀਂ ਪਾਉਂਦੇ 🙏🙏🙏🙏🙏🙏 ਵਾਹਿਗੁਰੂ ਵਾਹਿਗਰੂ ਜੀ

    • @TarsemSingh-up5pj
      @TarsemSingh-up5pj Рік тому +5

      Waheguru

    • @PrinceSinghadkala-df9ih
      @PrinceSinghadkala-df9ih 2 місяці тому

      Tenu k pata bharam ha k nhi,,tu kise nu kive bol reha oye,,,,tu rabb ta ha ni jo tenu pkka pta k baba jhootha ha,,,siddhi hundiya ne bas thode jehe kutte log nhi mande kyonki khud koi sadhna nhi karde tussi

    • @PrinceSinghadkala-df9ih
      @PrinceSinghadkala-df9ih 2 місяці тому

      Bhindrawala gatar da keeda

  • @jaskaranhundal8264
    @jaskaranhundal8264 Рік тому +113

    ਜਿਊਂਦੇ ਵੱਸਦੇ ਰਹੋ ਵੀਰ ਜੀ ਲੋਕਾਂ ਨੂੰ ਅੰਧ-ਵਿਸ਼ਵਾਸਾਂ ਤੋਂ ਬਚਾਓ

  • @daljitkaur912
    @daljitkaur912 Рік тому +28

    ਲੋਕਾ ਨੂੰ ਅੰਧਵਿਸ਼ਵਾਸ ਤੋ ਬਚਣਾ ਚਾਹੀਦਾ ਹੈ ਬਾਬੇ ਬਣਕੇ ਲੋਕਾ ਨੂੰ ਲੁਟਿਆ ਜਾ ਰਿਹਾ ਹੈ ਸਿੰਘ ਸਾਹਿਬ ਜੀ ਬਹੁਤ ਵਧੀਆ

  • @nishanmarmjeetkour.verygoo1903
    @nishanmarmjeetkour.verygoo1903 Рік тому +112

    ਸ: ਬਗੀਚਾ ਸਿੰਘ ਜੀ। ਖਾਲਸ ਜੀ। ਬਹੁਤ ਵਧੀਆ। ਖਾਲਸੇ ਦੀ ਪਰਿਭਾਸ਼ਾ ਪਖੰਡ ਵਾਧ ਤੋਂ ਪਰੇ ਸ਼ੁਰੂ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਜੀ। ਲੋਕਾਂ ਨੂੰ ਐਸੇ ਠੱਗਾਂ ਤੋਂ ਪਰੇਰਤ ਕਰਨ ਲਈ।।

    • @vishalverma1420
      @vishalverma1420 Рік тому

      They're thugs .fine but Christian missionary are working in full flage and things done by them shown them are miracle for you...

  • @jaspreetkaur5313
    @jaspreetkaur5313 Рік тому +13

    ਭਾਈ ਜੀ ਧੰਨਵਾਦ ਤੁਹਾਡਾ ਤੁਸੀ ਪਖੰਡ ਦਾ ਪਰਦਾ ਫਾਸ ਕੀਤਾ ਜੀ ਦੁਨੀਆ ਬਚ ਜੇ ਗੀ ਹੁਣ ਬਹੁਤ ਲੁੱਟ ਪਈ ਹੋਈ ਸੀ ਪਖੰਡੀ ਦੀ

  • @beantlakhesar8833
    @beantlakhesar8833 Рік тому +9

    ਬਹੁਤ ਵਧੀਆ ਜੀ ਪਖੰਡ ਬਾਦ ਲੋਕਾਂ ਦਾ ਦੂਰ ਕੀਤਾ ਇਹ ਕੰਮ ਭਾਈ ਜੀ ਤੋ ਹਰ ਇੱਕ ਸਿਖ ਸਕਦਾ ਜੀ

  • @Seerat1213
    @Seerat1213 Рік тому +16

    ਵਾਹ ਜੀ ਵਾਹ ਸਿੰਘ ਇੰਜ਼ ਕਿੰਗ ਵਹਿਮਾਂ ਭਰਮਾਂ ਵਿੱਚੋ ਕੱਢਣਾ ਹੀ ਸਾਡੇ ਗੁਰੂ ਸਾਹਿਬਾਨਾਂ ਦਾ ਮਿੱਸ਼ਨ ਸੀ

  • @rajinderjitsingh506
    @rajinderjitsingh506 Рік тому +123

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਸਾਡੇ ਬਾਬੇ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦਾ ਵਾਹਿਗੁਰੂ ਜੀ ਚੜਦੀ ਕਲਾ ਕਰਣਗੇ ਵਾਹਿਗੁਰੂ ਜੀ

    • @RajKumar-gl3ui
      @RajKumar-gl3ui 9 місяців тому +1

      Bagacha ji na toa hum murkh hai our na to baba humae murkh banatae hai baba ji ek sevak Hanuman baghat hai agar aap USA pakhand mantya ho toe ek bar baba ka darshan do

  • @surindersingh5380
    @surindersingh5380 Рік тому +28

    ਬਾਬਿਆਂ ਲਈ ਲਈ ਇਹ ਤਾਂ,,, ਦੁੱਖ ਦੀ ਖ਼ਬਰ ਹੈ,,,,
    ਅੰਧਵਿਸ਼ਵਾਸੀਆਂ ਲਈ ,,,,ਖੁਸ਼ੀ ਦੀ ਖਬਰ ਹੈ,,,,,,
    ਖੁਸ਼ ਰਹਿਣ ਉਹ ਲੋਕ,,,, ਜਿੱਥੇ ਸਕੂਨ ਤੇ ਸੱਬਰ,ਹੈ,,,
    ,,,,,,,, ਬਹੁਤ ਹੀ ਵਧੀਆ ਧੰਨਵਾਦ,ਜੀ,,,,
    ਇਹ ਵੀਡੀਓ ਨਿੱਕੂ ਨੂੰ ਦਿਖਾ ਦਿਓ,,,

  • @ranjitsinghwarval8991
    @ranjitsinghwarval8991 Рік тому +10

    ਇਹ ਬਹੁਤ ਇਕਾਗਰਤਾ ਵਾਲਾ ਕਮ ਹੈ।ਜਿੰਨਾ ਸਾਡਾ ਮਨ ਇਕਾਗਰ ਹੋਵੇਗਾ।ਉਹਨਾਂ ਅਸੀਂ ਆਪਣੇ ਬਾਰੇ ਦੂਜੇ ਬਾਰੇ ਜਾਣ ਸਕਦੇ ਹਾਂ।ਦੱਸਣ ਵਾਲੇ ਦੇ ਅੰਦਰ ਦੂਜੇ ਬਾਰੇ ਕੁਦਰਤੀ ਅੰਦਰ ਮੈਸਜ ਆਉਂਦਾ ਹੈ।ਇਹ ਮਨ ਦੀ ਤਾਕਤ ਹੈ।

  • @dalbirsinghsingh6234
    @dalbirsinghsingh6234 Рік тому +8

    ਧੰਨਵਾਦ ਵੀਰ ਜੀ ਦਾ ਅੰਧਵਿਸ਼ਵਾਸ ਨੂੰ ਨੱਥ ਪਾਈ ਤੇ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦਿੱਤਾ।

  • @vaarispunjabdederabassi1403
    @vaarispunjabdederabassi1403 Рік тому +28

    ਵਾਹ ਭਾਈ ਬਗੀਚਾ ਸਿੰਘ ਜੀ,
    ਪਰੋ ਪੰਜਾਬ ਦਾ ਬਹੁਤ ਵਧੀਆ ਉਪਰਾਲਾ।

  • @tajwrsingh5990
    @tajwrsingh5990 Рік тому +334

    ਅੰਧ ਵਿਸ਼ਵਾਸ਼ ਵਿੱਚੋਂ ਦੁਨੀਆਂ ਨੂੰ ਕੱਢਣ ਲਈ ਬਹੁਤ ਬਹੁਤ ਧੰਨਵਾਦ ਖਾਲਸਾ ਜੀ 🙏🏻

    • @nus9384
      @nus9384 Рік тому +6

      Panja sahib andhvishwas nhi haga

    • @JAGDEEPSINGH-zm5fb
      @JAGDEEPSINGH-zm5fb Рік тому +8

      @@nus9384 mainu tu andwiswas bicho phe da hoye aaa

    • @preetsingh1799
      @preetsingh1799 Рік тому

      @@nus9384 ਪੰਜਾ ਖਤਮ ਕਰਨ ਨੂੰ ਗੋਰੀ ਸਰਕਾਰ ਅੱਡੀ ਚੋਟੀ ਦਾ ਜੋਰ ਲਾ ਕੇ ਥੱਕ ਗਈ , ਓਹ ਪੰਜਾ ਧੰਨ ਸੱਚੇ ਪਾਤਸ਼ਾਹ ਦਾ ਨਾਂ ਕੇ ਕਿਸੇ ਪਖੰਡੀ ਦਾ, ਐਦਾ ਲੱਗਦਾ ਕਿ ਤੁਸੀ ਪਖੰਡੀ ਦੇ ਚੇਲੇ ਜਾਪਦੇ ਓ ਜਿਹੜਾ ਸਵਾਲ ਪਾਤਸ਼ਾਹ ਦੀ ਨਿਸ਼ਾਨੀ ਤੇ ਕਰ ਰਹੇ ਓ

    • @preetsingh1799
      @preetsingh1799 Рік тому +6

      @@nus9384 ਓ ਤੇਰੀ ਤੂੰ ਤੇ ਫੇਕ ਆਈ ਡੀ ਵਾਲਾ ਨਿੱਕਲਿਆ , ਹਿੰਦੂ ਤੇ ਹਿੰਦੋਸਤਾਨ ਦਿੱਲੀ ਦਿੱਤਾ ਨੌਵੇ ਸਤਿਗੁਰਾ ਬਲਿਦਾਨ ਹੈ ਤਾਂ ਅੱਜ ਭਾਰਤ ਏ ਨਹੀਂ ਤਾ ਮੁਗਲਿਸਤਾਨ ਹੋਣਾਂ ਸੀ , ਨਾ ਤੂੰ ਇਤਿਹਾਸ ਪੜਿਆ ਤੇ ਨਾਂ ਸੁਣਿਆ, ਹਿੰਦੂ ਧਰਮ ਚ ਵੀ ਕਿੰਨੇ ਹੀ ਮਹਾਤਮਾ ਹੈਗੇ ਆ ਪਰ ਢੱਡਰੀ ਤੇ ਬਾਘੇ ਦੀ ਤਰਾਂ ਲੋਕਾਂ ਨੂੰ ਆਪਦੇ ਮਗਰ ਨੀ ਲਾਉਂਦੇ, ਬਾਕੀ ਜਿਹੜੀ ਤੂੰ ਗਾਲ੍ਹ ਕੱਢੀ ਏ ਓ ਤਾਂ ਤੈਨੂੰ ਲੱਗਦੀ ਏ ਮੈਨੂੰ ਕੋਈ ਫਰਕ ਨੀ.....

    • @preetsingh1799
      @preetsingh1799 Рік тому +2

      @@nus9384 ਤੇਰੇ ਅੰਦਰ ਦੀ ਨਫ਼ਰਤ ਤੇਰੇ ਸ਼ਬਦਾਂ ਚੋ ਬਾਹਰ ਆ ਰਹੀ ਏ , ਤੇ ਸੋਚ ਦਾ ਮਿਆਰ ਅੱਤ ਦਰਜੇ ਦਾ ਘਟੀਆ .......ਸ਼ਰਮ ਕਰ ਤੇਰੇ ਨਾਂ ਮਗਰ ਸਿੰਘ ਕਿਉਂ ਲਾਇਆ ਤੂੰ ਜੋ ਤੂੰਉੱਪਰ ਲਿਖਿਆ ਓਹਦੇ ਮੁਤਾਬਕ ਦੋਗਲਾਪਣ ਦਿਸ ਰਿਹਾ ਤੇਰਾ

  • @pargatbhutwadhiajimerapind7353

    ਬਹੁਤ ਵਧੀਆ ਭਾਈ ਬਗੀਚਾ ਸਿੰਘ ਜੀ ਤੁਸੀਂ ਦੁਨੀਆ ਨੂੰ ਪਾਖੰਡਵਾਦ ਤੋਂ ਬਚਾਅ ਰਹੇ ਹੋ

  • @nanakgharkegoleparivaar2327
    @nanakgharkegoleparivaar2327 Рік тому +20

    ਪਖੰਡ-ਵਾਦ ਨੂੰ ਟੱਕਰ ਦੇਣ ਲਈ ਇੱਕ ਅੱਛਾ ਉੱਦਮ ਸਿੰਘ ਸਾਹਿਬ ਜੀ , ਗੁਰੂ ਚੜ੍ਹਦੀ ਕਲਾ ਵਿੱਚ ਹੀ ਰੱਖੇ l

  • @bhupinderbal7077
    @bhupinderbal7077 Рік тому +40

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ
    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
    ਬਗੀਚਾ ਸਿੰਘ ਜੀ ਵਾਹ ਵਾਹ ਕਿਆ ਬਾਤ ਹੈ
    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👍🙏🙏

  • @kuldeepmaan7817
    @kuldeepmaan7817 Рік тому +75

    ਬਹੁਤ ਬਹੁਤ ਧੰਨਵਾਦ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਖਾਲਸਾ ਜੀ ਤੇ

    • @parmjitkaur5951
      @parmjitkaur5951 Рік тому +2

      Kinna Chunga lgda jdo saare kthhe mil k hide khede aa ethhe v ta Hindu siikha de bchche ne

    • @AmarjitKaur-ri9ei
      @AmarjitKaur-ri9ei 9 місяців тому +1

      ​@@parmjitkaur5951EXACTLY, ACTUALLY AAM LOKA DE MNA CH KOI FRK NHI,EH POLITICAL PARTIES NFRT FAILA RAHIAN .

  • @Veerpalkaur-uj3sj
    @Veerpalkaur-uj3sj Рік тому +9

    ਬੱਲੇ ਗੁਰੂ ਦੇ ਸਿੰਘੋ👌👌👌🙏🙏ਧੰਨ ਗੁਰੂ ਧੰਨ ਤੁਹਾਡੀ ਸਿੱਖੀ

  • @gurjotsingh8thb78
    @gurjotsingh8thb78 Рік тому +35

    ਧੰਨਵਾਦ ਖਾਲਸਾ ਜੀ ਗੁਰੂ ਦੀ ਕਿਰਪਾ ਬਣੀ ਰਹੇ ਤੁਹਾਡੇ ਤੇ

  • @saurabh7235
    @saurabh7235 Рік тому +8

    बागेश्वर धाम बाबा जी ऐसा नहीं करते व पेहले ही पर्चा बनाकर रख देते हैं और कहते हैं लाखों कि भीड़ में किसी को भी उठाओ आप खुद ही उसका ही पर्चा होता है उसी के बारे में सब बता देते हैं उसकी समस्या और समाधान भी ऐसा आज तक कोई नहीं कर सका सत सत नमन बागेश्वर धाम को 🙏

    • @Anshu396
      @Anshu396 Рік тому

      Right 🚩🚩🚩

    • @adityasharma582
      @adityasharma582 Рік тому +1

      Right

    • @dilpreetraman814
      @dilpreetraman814 6 місяців тому +1

      Eh baba ji aap hi keh rahe ne ki eh ik klaa hai te klaa jehdi hundi aa oh saamnne wale insan da hi das sakdi aa te bagheshwar baba kol sidhi aa te sidhi har ik door baithe insaan baare v das dindi aa chahe insan saamne hove chahe na

  • @harrygill9520
    @harrygill9520 Рік тому +6

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ

  • @tavinderkaur5200
    @tavinderkaur5200 7 місяців тому +2

    Thanku veerji great job well done

  • @majorsingh6495
    @majorsingh6495 Рік тому +13

    ਸੱਚ ਹੀ ਸੱਚ ਹੈ ਖਾਲਸਾ ਜੀ

  • @dehatijadibuti1928
    @dehatijadibuti1928 Рік тому +5

    ਸਰਦਾਰ ਬਗੀਚਾ ਸਿੰਘ ਦੀਆਂ ਗੱਲਾਂ ਤੋਂ ਲੱਗ ਰਿਹਾ ਕਿ ਇਹ ਇਕ ਸੱਚੇ ਸੁੱਚੇ ਤੇ ਦਲੇਰ ਇਨਸਾਨ ਨੇ ਜੋ ਆਪਣੇ ਵਾਸਤੇ ਨਹੀਂ ਬਲਕਿ ਲੋਕ ਸੇਵਾ ਵਿੱਚ ਹੀ ਰਹਿੰਦੇ ਹਨ

  • @gurjeetsran5028
    @gurjeetsran5028 Рік тому +10

    ਵਾਹਿਗੁਰੂ ਜੀ ਸੱਭ ਫੇਸ ਰਿੱਡਗ ਹੈ ੲੱਹ ੲਿੱਕ ਕੱਲਾ ਹੈ Good job Pruo P

  • @ripangill7606
    @ripangill7606 Рік тому +19

    Sardarji is gifted by waheguru ji...such honest person...and not greedy at all...wah my salute to you bhai sahib ji

  • @bhaijindasukha110
    @bhaijindasukha110 Рік тому +13

    ਬਗੀਚਾ ਸਿੰਘ ਖਾਲਿਸਤਾਨੀ ਵਾਹ ਜੀ ਵਾਹ ਕਮਾਲ ਕਰ ਦਿੱਤੀ। ਪਖੰਡਵਾਦ ਮੁਰਦਾਬਾਦ ਪਖੰਡਵਾਦ ਮੁਰਦਾਬਾਦ। ।ਬਗੀਚਾ ਸਿੰਘ ਖਾਲਿਸਤਾਨੀ ਜਿੰਦਾਬਾਦ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @ksb4382
    @ksb4382 Рік тому +23

    ਆਮਨਾ ਸਾਹਮਣਾ ਹੋਣਾ ਚਾਹੀਦਾ, ਤਾਂ ਜੋ ਸੱਚ ਸਾਹਮਣੇ ਆਵੇ

    • @user-oo7pd7xl6z
      @user-oo7pd7xl6z 8 місяців тому

      Baba wegswar samme hi nhi ayunda modi da khass bai ji oh

    • @kiranarya4030
      @kiranarya4030 7 місяців тому +1

      Kyu nhi aange samne sade bageshwr baba ji jdo vde vde ptrkara de swala da jwab de dkde hn te eh ....hfte vich tricks sikhn vale babe di ta bolti bnd krdu bhre drbar ch dubara himmt vi nhi peni es daade vale babe di ki dubara os paase muh krke vi so jave ik vaar bageshwr babe tk gl ta phunchao ki eh daade vala bhai ona nll challenge krna chahunda h .....😂😂😂😂😂😂😂😂😂😂😂

  • @mannasahota362
    @mannasahota362 Рік тому +44

    🙏🙏♥️🙏🙏♥️🙏🙏♥️🙏🙏♥️🙏🙏🙏🙏♥️🙏🙏♥️🙏🙏♥️ ਵਾਹਿਗੂਰੁ ਚੜ੍ਹਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਜੀ ਨੂੰ 🙏🙏🙏♥️🙏🙏♥️🙏♥️🙏♥️🙏♥️🙏♥️🙏♥️🙏♥️🙏🙏♥️🙏♥️🙏🙏🙏♥️♥️♥️♥️♥️♥️

  • @kalwindersingh4940
    @kalwindersingh4940 Рік тому +3

    ਇਹ ਪਰਮਾਤਮਾ ਜੀ ਨੇ ਵਧੀਆ ਕੰਮ ਕਰਤਾ । ਇੱਕ ਲੋਕਾਂ ਨੂੰ ਪਖੰਡ ਵਿਚ ਪਾ ਰਿਹਾ। ਇੱਕ ਪਰਮਾਤਮਾ ਜੀ ਨੇ ਲੋਕਾਂ ਨੂੰ ਪਖੰਡਾਂ ਤੋਂ ਸੁਚੇਤ ਕਰਨ ਲਈ ਭੇਜ ਦਿੱਤਾ। ਬਚਣਾ ਨਾ ਬਚਣਾ ਲੋਕਾਂ ਦੀ ਆਪਣੀ ਮਰਜੀ ਹੈ ।

  • @kaurmanjeet336
    @kaurmanjeet336 Рік тому +17

    ਖਾਲਸਾ ਜੀ ਕੱਢ ਦਿਓ ਲੋਕਾ ਨੂੰ ਵਹਿਮਾ ਚੌ ਖਾਲਸ ਬਣਾ ਦਿਓ ਪੰਜਾਬ ਨੂੰਹ

  • @w8irure7iwjebdi2hhri4
    @w8irure7iwjebdi2hhri4 Рік тому +7

    ਬਹੁਤ ਵਧੀਆ ਉਪਰਾਲਾ ਜੀ।🙏🏻

  • @BalkarSingh-xs5zw
    @BalkarSingh-xs5zw Рік тому +19

    ਬਾਬਾ ਬਗੀਚਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @randheersinghbal3020
    @randheersinghbal3020 Рік тому +11

    Aj dil nu bauht khushi mili a .bhai sahb ji shukr a waheguru ji da bachao pakhnd to duniya nu 🙏

  • @sukhpalsingh3275
    @sukhpalsingh3275 Рік тому +41

    ਬਹੁਤ ਬਹੁਤ ਧੰਨਵਾਦ ਖਾਲਸਾ ਜੀ🙏🙏🙏🙏

  • @SandeepSingh-0009
    @SandeepSingh-0009 Рік тому +45

    ਭਾਈ ਬਗੀਚਾ ਸਿੰਘ ਜੀ 🙏🙏🙏

  • @prabhdyalsingh4722
    @prabhdyalsingh4722 Рік тому +26

    ਇਹ ਸਿੰਘ ਚਾਹੁੰਦਾ ਤਾਂ ਬਾਬਾ ਬਣ ਡੇਰਾ ਚਲਾ ਸਕਦਾ ਸੀ ਪਰ ਸੱਚਾ ਸਿੱਖ ਹੈ! ਸੱਚ ਸਾਹਮਣੇ ਲਿਆ ਰਿਹਾ।

    • @NorsinghSingh
      @NorsinghSingh 6 днів тому

      ਇਸ ਸਿੰਘ ਦੀ ਸਿੱਖ ਕੋਮ ਨੁੰ ਮਦਦ ਕਰਨੀ ਚਾਹਿਦੀ ਹੈ ਇਸ ਸਿੰਘ ਨੇ ਕੋਮ ਲਈ ਬਹੁਤ ਸੰਘਰਸ਼ ਕੀਤਾ ਹੈ ਪਰ ਕੋਈ ਵੀ ਸਿੱਖ ਇਸ ਵੀਰ ਦੀ ਮਦਦ ਨਹੀ ਕਰਦਾ

  • @manindermadahar24
    @manindermadahar24 Рік тому +40

    ਖਾਲਸਾ ਜੀ ਨੂੰ ਵਦ ਤੋਂ ਵੱਧ ਪ੍ਰਮੋਟ ਕਰੋ ਤਾਂ ਕਿ ਪਾਖੰਡੀਆ ਤੋਂ ਲੋਕ ਬਚ ਸਕਣ ਬਹੁਤ ਧੰਨਵਾਦ ਜੀ ਖਾਲਸਾ

  • @sukhvir4825
    @sukhvir4825 Рік тому +4

    ਭਾਈ ਬਗੀਚਾ ਸਿੰਘ ਜੀ ਬਹੁਤ ਉੱਚੀ ਸੋਚ ਦੇ ਮਾਲਕ ਹਨ ਅਸੀਂ ਇਨਾ ਨੂੰ ਬਚਪਨ ਤੋਂ ਜਾਣਦੇ ਹਾਂ ਇਹ ਸਾਡੇ ਗੁਆਂਢੀ ਪਿੰਡ ਤੋਂ ਹਨ ਜੀ ਕਾਫੀ ਸਮਾ ਜੇਲ ਚ ਗੁਜਾਰਿਆ ਹੈ ਇਨਾ ਨੇ

  • @janrailsingh3962
    @janrailsingh3962 Рік тому +15

    ਵਾਹ।ਬਗੀਚਾ ਸਿੰਘ ਜੀ ।ਤੁਸੀ ।ਪੰਜਾਬ ਦੀਆਂ ਸਾਰੀਆਂ ਬੀਬੀਆਂ ਤੋਂ ਪੇਸੈ।ਖਠੈ।ਕਰ।ਸਕਦੇ ਹੋ।ਪਰ।ਆਪ ਜੀ ਸੂਝਵਾਨ ।ਸਿੱਖ ਹੋ।ਧੰਨਵਾਦ

  • @Deollivegaming
    @Deollivegaming Рік тому +2

    ਬਹੁਤ ਵਧੀਆ ਪ੍ਰੋਗਰਾਮ ਪੇਸ ਕੀਤਾ, ਬਗੀਚਾ ਸਿੰਘ ਜੀ ਦੀ ਸਹੀ ਸਲਾਹ ਇੰਨਾ ਲੁਟੇਰੇ ਪਖੰਡੀਆਂ ਤੋਂ ਬਚੋ।

  • @prabhjotPandher493
    @prabhjotPandher493 Рік тому +15

    ਚੈਨਲ ਵਾਲਿਓ ਕਰਵਾਓ ਮੀਟਿੰਗ ਬਾਬੇ ਨਾਲ ਬਗੀਚਾ ਸਿੰਘ ਰੱਤਾ ਖੇੜਾ ਦੀ।ਪਰ ਬਾਬੇ ਨੇ ਭੱਜ ਜਾਣਾ।

  • @rickyrajput9783
    @rickyrajput9783 Рік тому +31

    ਕਰਮ ਵਾਲੀ ਗੱਲ ਇਹਨਾਂ ਬਿਲਕੁੱਲ ਸਹੀ ਕਹਿ,
    ਸਾਡੀ ਜ਼ਿੰਦਗੀ ਕਰਮ ਦੇ ਤਹਿਤ ਹੀ ਤਿਆਰ ਹੁੰਦੀ ਹੈ,🙏

  • @cool9532
    @cool9532 Рік тому +14

    ਅੱਤ ਕਰਾ ਸ਼ੱਡੀ ਜੇ ਸਰਦਾਰ ਸਾਹਿਬ

  • @jsingh9425
    @jsingh9425 Рік тому +9

    ਇਹ ਕੋਈ ਕਰਾਮਾਤ ਨਹੀ
    ਭਰਾਓ ਪਖੰਡ ਨੂੰ ਸਮਝੀਏ 🙏

  • @gurbajsandhu8564
    @gurbajsandhu8564 Рік тому +11

    ਬਾਬਾ ਬਗੀਚਾ ਸਿੰਘ ਜੀ,,🙏 ਸਮਾਣਾ ਸ਼ਹਿਰ ਤੋਂ

  • @BhupinderSingh-kf2ng
    @BhupinderSingh-kf2ng Рік тому +10

    ਬਾਬਾ ਬਗੀਚਾ ਸਿੰਘ ਜੀ ਬਹੁਤ ਚੰਗੇ ਇਨਸਾਨ ਹੈ ਸਿੱਖੀ ਨਾਲ ਜੁੜੇ ਹੋਏ ਇਨਸਾਨ ਹੈ ਸਰਕਾਰਾਂ ਨੇ ਬਗੀਚਾ ਸਿੰਘ ਤੇCaseਵੀ ਬਹੁਤ ਪਏਬਗੀਚਾ ਸਿੰਘ ਡਰ ਨਹੀਂ

  • @user-oy4sm2yk1s
    @user-oy4sm2yk1s Рік тому +5

    ਬੁਹਤ ਸੋਹਣਾ ਉਪਰਾਲਾ ਖ਼ਾਲਸਾ ਜੀਓ ਆਂਧਵਿਸਵਾਂਸ਼ ਵਿੱਚੋ ਲੋਕਾ ਨੂੰ ਬਾਹਰ ਕੱਢਣ ਲਈ

  • @happyrana3
    @happyrana3 Рік тому +15

    ਬਹੁਤ ਵਧੀਆ

  • @jagpalsinghthind3700
    @jagpalsinghthind3700 Рік тому +9

    ਵਾਹ ਬਗੀਚਾ ਸਿੰਘ ਜੀ ਤੂਸੀਂ ਤਾ ਸਾ ਗੇ

  • @maninderkaur5484
    @maninderkaur5484 Рік тому +50

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🙏🏼🙏🏼🙏🏼🙏🏼🙏🏼🙏🏼🙏🏼

  • @hakamsinghhakamsinghhakams4664
    @hakamsinghhakamsinghhakams4664 Рік тому +40

    ਵਾਹਿਗੁਰੂ ਜੀ ਸਰਦਾਰ ਬਗੀਚਾ ਸਿੰਘ ਖਾਲਸਾ ਜੀ ਤੇ ਮੇਹਰ ਭਰਿਆ ਹੱਥ ਰੱਖਣ ਜੀ ।ਜਿਨ੍ਹਾਂ ਨੇ ਅੰਧ ਵਿਸਵਾਸ ਦਾ ਚਕਿਆ ਪਰਦਾ।

  • @surjitkaur1895
    @surjitkaur1895 Рік тому +3

    ਬਹੁਤ ਵਧੀਆ।ਸਭ ਕੁਝ ਦੱਸਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ।

  • @bikarjitsingh34bikarjitsin10
    @bikarjitsingh34bikarjitsin10 Рік тому +157

    ਆਹ ਵੇਖੋ ਸਿੱਖ ਕਿੰਨੇ ਸੱਚੇ ਸੁੱਚੇ ਨੇ ਹੋਰ ਕੋਈ ਹੁੰਦਾ ਤਾ ਅੰਧਵਿਸ਼ਵਾਸ ਫੈਲਾਉਣ ਲੱਗ ਜਾਂਦਾ

    • @jkinsaan7715
      @jkinsaan7715 Рік тому +6

      Bageshwar Balaji Sarkar ke samne tu to kuchh bhi nahin hai barsat se bachne ki haisiyat nahin baat karta gulabari ki

    • @fansidhumosewala
      @fansidhumosewala Рік тому

      @@jkinsaan7715 jao bond mrao babe kolo wife nu ram rahim chutti aya c le jana c othe nale ashirwaad le onda Sara privaar baba ne Teri Bibi thoko bale pese lao tempu e jande pen di fuddi Mari babe di maa te chad jana babe di te bhagta di mein

    • @jkinsaan7715
      @jkinsaan7715 Рік тому +1

      Teri maa di fudi sale kute 80 kileya da Malik Han m tere vrge tan m nokar rkhe hoye hn

    • @SatpalVerma000
      @SatpalVerma000 Рік тому +2

      @@jkinsaan7715 babe nu puchh stock mkt kal thalle jau ke upper te kinne percent jau

    • @CHAPMAN439
      @CHAPMAN439 Рік тому +2

      @@jkinsaan7715 ਹੱਦ ਹੋਗੀ ਅੰਦਪੁਣੇ ਦੀ

  • @bhupindersinghjathol8052
    @bhupindersinghjathol8052 Рік тому +9

    ਨੌਜਵਾਨ ਵਰਗ ਲਈ ਇਕ ਵਾਰ ਨਸ਼ਾਗ੍ਰਸਤ ਦਾ ਕੋਈ ਹੱਲ ਕਰਨ ਲਈ ਤਰੀਕਾ ਦਸਿਆ ਜਾਏ

  • @hardeepghuman3022
    @hardeepghuman3022 Рік тому +10

    ਬਹੁਤ ਵਧੀਆ , ਬਹੁਤ ਬਹੁਤ ਧੰਨਵਾਦ ਖਾਲਸਾ ਜੀ ਜਿਉਂਦੇ ਰਹੋ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸੇ,ਮਿਹਰ ਭਰਿਆ ਹੱਥ ਰੱਖਣ,

  • @gurcharansingh1660
    @gurcharansingh1660 7 місяців тому +1

    ਗੁਰੂ ਸਾਹਿਬਾਨ ਦੇ ਸਿੰਘਾਂ ਤੋਂ ਵੱਧ ਕੋਈ ਦਿਮਾਗ ਵਾਲਾ, ਹੁਸ਼ਿਆਰ, ਦਲੇਰੀ, ਧੀਆਂ ਭੈਣਾਂ ਦਾ ਰਾਖਾ ਨਹੀਂ,ਪਰ ਸਿੱਖ ਕੌਮ ਕਿਸੇ ਨੂੰ ਲੁੱਟਣ ਦਾ ਕੰਮ ਨਹੀਂ ਕਰਦਾ, ਸੰਸਾਰ ਦੇ ਭਲੇ ਲਈ ਅਰਦਾਸ ਕਰਦੇ ਹਨ, ਸ੍ਰ ਬਗੀਚਾ ਸਿੰਘ ਜੀ ਦੀ ਕੌਮ ਨੂੰ ਬਹੁਤ ਵੱਡੀ ਦੇਣ ਹੈ, ਰੱਤਾ ਖੇੜਾ ਪਿੰਡ, ਲੌਂਗੋਵਾਲ, ਭੂਰੇ ਕੁੱਬੇ ਬਡਬਰ ਕੋਲ ਹੈ ਸ਼ਾਇਦ 👍👍👍🌹🌹🌹♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ❤

  • @jaspindergilluboke5010
    @jaspindergilluboke5010 Рік тому +11

    ਮਨੁੱਖ ਕੁਦਰਤ ਦਾ ਅਨਮੋਲ ਜੀਵਨ ਹੈ ਪਰ ਉਹ ਤਰਕਸ਼ੀਲਤਾ ਤੋਂ ਦੂਰ ਹੈ

  • @paramsingh595
    @paramsingh595 Рік тому +7

    ਬਹੁਤ ਵਧੀਆ ਬਾਬਾ ਜੀ

  • @amriksingh9589
    @amriksingh9589 Рік тому +5

    ਸੁਹਾਨੀ ਸਾਹ ਕਿਥੋ ਰੀਸ ਕਰੂ ਸਾਡੇ ਸਰਦਾਰ ਸਾਹਿਬ ਦੀ

  • @kuldeepsinghlahoria5268
    @kuldeepsinghlahoria5268 Рік тому +9

    ਵਾਹ ਖਾਲਸਾ ਜੀ ਬੋਹਤ ਵਧੀਆ ਜੀ

  • @mohindersingh3512
    @mohindersingh3512 Рік тому +2

    Salute to sardar ji for exposing Thagg Babbe, Fraud-baz, and PAKHAND.

  • @SukhwinderSingh-wq5ip
    @SukhwinderSingh-wq5ip Рік тому +22

    ਬਹੁਤ ਵਧੀਆ ਬਾਈ ਜੀ , ਵਹਿਮਾਂ ਭਰਮਾਂ ਤੋਂ ਬਚੋ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @swaich168.
    @swaich168. Рік тому +31

    ਬਾਬਾ ਬਖਸੀਸ ਸਿੰਘ ਜੀ ( ਬੰਬਾਂ ਆਲੀ ਮਸ਼ੀਨ ) ਵਰਗੀ ਬੋਲ ਚਾਲ ਆ ਬਾਬਾ ਬਗੀਚਾ ਸਿੰਘ ਜੀ ਦੀ । 🙏🙏

  • @BhupinderSingh-kf2ng
    @BhupinderSingh-kf2ng Рік тому +7

    ਬਗੀਚਾ ਸਿੰਘ ਸਿੱਖ ਕੌਮ ਦਾਯੋਧਾਹੈਂ ਬਗੀਚਾ ਸਿੰਘ ਤੇ ਵਾਹਿਗੁਰੂ ਮਿਹਰ ਕਰੇ

  • @prabhjotPandher493
    @prabhjotPandher493 Рік тому +9

    ਆਜਾ ਬਾਬਾ ਟੱਕਰ ਹੁਣ ਸਿੰਘ ਨੂੰ।

  • @ABHISANDHU-el1tb
    @ABHISANDHU-el1tb Рік тому +6

    ਬਹੁਤ ਖੂਬ ਖਾਲਸਾ ਜੀ

  • @pardeepjammu1289
    @pardeepjammu1289 Рік тому +38

    ਬੋਲ ਬਾਬਾ ਬਗੇਛਵਰ ਸਿਆ ਹੁਣ ਗੁਰੂ ਦਾ ਸਿੱਖ ☬ ਆ ਗਿਆ

    • @kirandeepkaur4858
      @kirandeepkaur4858 9 місяців тому +2

      ਸਿਆਂ ਨਹੀਂ 'ਕੱਲਾ ਬਾਗੇਸ਼ਵਰ

    • @gurdeepcheema
      @gurdeepcheema 9 місяців тому

      ​By by by by4 to

    • @LOVE1987980
      @LOVE1987980 7 місяців тому

      Bund dwo babe nu.

  • @user-rf9ws1cw7j
    @user-rf9ws1cw7j Рік тому +7

    ਬਹੁਤ ਵਧੀਆ ਖਾਲਸਾ ਜੀ

  • @karmjithira518
    @karmjithira518 Рік тому +3

    SSA baba g Waheguru g tuhanu lmi umear dba 🌹🌹🌹🌹🌹🌹🌹

  • @ranjitsinghranjitsingh6538
    @ranjitsinghranjitsingh6538 9 місяців тому +3

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਮੇਰੇ ਵੀਰ ਨੂੰ ਇਹੋ ਜਿਹੇ ਹੁੰਦੇ ਨੇ ਸੱਚੇ ਸਿੰਘ ਵਾਹਿਗੁਰੂ ਜੀ ਵਾਹਿਗੁਰੂ ਜੀ

  • @varindersinghbrar5665
    @varindersinghbrar5665 Рік тому +28

    ਵਾਹਿਗੁਰੂ ਜੀ 🙏

  • @goodyk9923
    @goodyk9923 Рік тому +17

    Salute bagicha Singh. He done so much for Sikh community

  • @nishansingh1138
    @nishansingh1138 Рік тому +11

    Waheguru Ji Waheguru 🙏

  • @BalwinderSingh-mc1lq
    @BalwinderSingh-mc1lq Рік тому +4

    Bhai bagicha Singh ji wah vai wahh nazara ban ditta hai thanks

  • @JaswantSingh-gb3kx
    @JaswantSingh-gb3kx Рік тому +13

    ਵੀਰ ਜੀ ਤੁਸੀ ਦੀਪ ਵੀਰ ਦਾ ਐਕਸੀਡੈਂਟ ਕੀਵੇ ਹੋਇਆ ਜਾ ਕੀਵੇ ਕਰਵਾਇਆ

  • @SonuSingh-jo3gc
    @SonuSingh-jo3gc Рік тому +6

    ਵੀਰ ਜੀ ਇਹ ਵੀ ਦੱਸੋ ਜਗਤਾਰ ਹਵਾਰਾ ਜੀ ਕਦੋ ਬਾਹਰ ਆ ਜਾਣ ਗੇ 🙏

  • @bikarjitsingh34bikarjitsin10
    @bikarjitsingh34bikarjitsin10 Рік тому +13

    ਨਿੱਕੂ ਬਾਬਾ ਤੇਰਾ ਅਬ ਕਿਆ ਹੋਗਾ ਰੇ

  • @madhursaini5763
    @madhursaini5763 Рік тому +46

    Raj karega Khalsa 🙏🌍🌎🌏🙏 Sikh hi sansar ko sahi raasta dikha sakta h ......

    • @jeevandhiman2569
      @jeevandhiman2569 Рік тому +2

      Je sikh kerda fer sidha raste .je koi hindu karda fr

    • @jassajattsangha3784
      @jassajattsangha3784 Рік тому +1

      @@jeevandhiman2569 sikh Apne app nu rab ni samjda nale tu kudi magni aa sikha nu

    • @cars3003
      @cars3003 Рік тому +2

      @@jeevandhiman2569 yr tuc enni jealousy leke kitho aone o, asi sidhi gall krde aa te tuc fr ohnu putha e paona hunda ??

    • @jaskaranchahal5333
      @jaskaranchahal5333 Рік тому +1

      @@jeevandhiman2569 ਜੇ ਕੋਈ ਸਿੱਖ ਦਾ ਭੇਸ ਬਣਾ ਕੇ ਪਾਖੰਡ ਕਰਦਾ ਹੈ ਤਾਂ ਜੋ ਇੱਕ ਸੱਚਾ ਸਿੱਖ ਹੋਵੇਗਾ ਤਾਂ ਉਸਨੂੰ ਵੀ ਗਲਤ ਹੀ ਕਹੇਗਾ । ਜੇਕਰ ਕੋਈ ਆਪਣੇ ਆਪ ਨੂੰ ਸਿੱਖ ਅਖਵਾਉਂਦੈ ਤਾਂ ਉਹ ਪਾਖੰਡ ਨਹੀ ਕਰੇਗਾ ਜੇਕਰ ਕੋਈ ਭੇਸ਼ ਬਣਾ ਕੇ ਪਾਖੰਡ ਕਰਦਾ ਹੈ ਤਾਂ ਉਹ ਸਿੱਖ ਨਹੀਂ ਹੋ ਸਕਦਾ ਵੀਰ ਜੀ

    • @jasbirsingh-vn3hm
      @jasbirsingh-vn3hm Рік тому

      Chla jaaa bosdike😅

  • @jaspreetkaur5313
    @jaspreetkaur5313 Рік тому +31

    ਭਾਈ ਜੀ ਤੁਸੀ ਨਿੱਕੁ ਪਖੰਡੀ ਮਾਂਜ ਕੇ ਰੱਖ ਦਿੱਤਾ 😂😂😂😂😂 ਖਾਲਿਸਤਾਨ ਜ਼ਿੰਦਾਬਾਦ ਵਾਹਿਗੁਰੂ ਜੀ ਖਾਲਸਾ ਜੀ ਨੂੰ ਚੜਦੀ ਕਲਾ ਵਿੱਚ ਰੱਖਣਾ ਹਮੇਸਾ ਜੀ

  • @SandeepSingh-fk2rx
    @SandeepSingh-fk2rx Рік тому +3

    ਵਾਹਿਗੁਰੂ ਜੀ

  • @NPB9513
    @NPB9513 Рік тому +3

    ਬਹੁਤ ਵਧੀਆ ਵਿਚਾਰ🙏👍

  • @BaldevSingh-dz8cf
    @BaldevSingh-dz8cf Рік тому +11

    ਬਹੁਤ ਵਧੀਆ ਖ਼ਾਲਸਾ ਜੀ 👍👍🙏🙏🙏

  • @surjeetmalhi9395
    @surjeetmalhi9395 7 місяців тому +1

    Asliyat dasan vaste bot bot dhanwad ji

  • @JaswinderKaur-df7ps
    @JaswinderKaur-df7ps Рік тому +9

    Waheguru ji thanks for your advice 🙏

  • @navpreetguraya8556
    @navpreetguraya8556 Рік тому +5

    Very very nice video proud of u ਖਾਲਸਾ ਜੀ ❤🙏🙏

  • @sukhjitsingh529
    @sukhjitsingh529 Рік тому +13

    Love it

    • @kirandeepkaur4858
      @kirandeepkaur4858 9 місяців тому

      it ਬੇਜਾਨ ਚੀਜ਼ਾਂ ਲਈ ਵਰਤਿਆ ਜਾਂਦਾ । love him.

  • @gurpreetvlogs5357
    @gurpreetvlogs5357 Рік тому +6

    waheguru g bhut vadiya kam kita g

  • @Harwinder555
    @Harwinder555 Рік тому +5

    ਘੈਟ ਗਾਣਾ ਬਾਬੇ

  • @user-cs4pc2mp3e
    @user-cs4pc2mp3e 5 місяців тому

    ਸਰਦਾਰ ਬਗੀਚਾ ਸਿੰਘ ਪੁਰਾਣੇ ਸਾਥੀਆਂ ਵੱਲੋਂ ਸਤਿ ਸਿਰੀ ਅਕਾਲ

  • @rajdeepkaur6032
    @rajdeepkaur6032 Рік тому +1

    U R Great 👍 Khalsa Ji Waheguru Ji Chardikala Vich Rakhan ji 🙏🏻 Stay Blessed and Healthy live long Happy life 😊 😀 🙏🏻 ❤️

  • @JasbirSingh-fy8vy
    @JasbirSingh-fy8vy Рік тому +7

    ਜਾਗੋ ਵੀਰੋ

  • @kksandhu1779
    @kksandhu1779 Рік тому +7

    ਬਹੁਤ ਵਧੀਆ ਖ਼ਾਲਸਾ ਜੀ 👍

  • @Sarveshwardeep1203
    @Sarveshwardeep1203 9 місяців тому +1

    ਜਲਦੀ ਜਾਓ ਸਿੰਘ ਸਾਬ ਤਾਂ ਜੌ ਵੀ ਸੱਚ ਹੈ ਓਹ ਆਮ ਲੋਕਾਂ ਦੇ ਸਾਮਣੇ ਆ ਸਕੇ ਅਸਲੀ ਨਕਲੀ ਦਾ ਪਤਾ ਲੱਗ ਸਕੇ

  • @gurpreetkaurbhangu1710
    @gurpreetkaurbhangu1710 Рік тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehar krna sab te 🙏🙏🙏🙏🙏

  • @harbansbhullar7318
    @harbansbhullar7318 5 місяців тому

    ਬਹੁਤ ਵਧੀਆ ਬਹੁਤ ਧੰਨਵਾਦ ਖਾਲਸਾ ਜੀ

  • @physicalinstructor5555
    @physicalinstructor5555 Рік тому +5

    I proud to be a sikh...sade Sikha ch kla baut but ae hindua de tra kise ne moorkh ne bnonde waheguru ji meher kr bhai saab te