Dharampreet - Gal Muka Ke Tur Jandi - Goyal Music - Punjabi Sad Song

Поділитися
Вставка
  • Опубліковано 29 сер 2024
  • Singer : Dharampreet
    Song : Gal Muka Ke Tur Jandi
    Music : Tarun Rishi
    Album : Tera Naam Dildara
    Lable : Goyal Music / musicgoyal

КОМЕНТАРІ • 1,3 тис.

  • @ranivirkmalout1426
    @ranivirkmalout1426 2 роки тому +20

    ਬਹੁਤ ਵਧੀਆ ਕਲਾਂ ਕਾਰ ਸੀ ਵੀਰ ਧਰਮਪ੍ਰੀਤ ਜੀ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮਿਸ ਯੂ ਵੀਰ ਜੀ,

  • @makhankalas660
    @makhankalas660 5 років тому +51

    ਸਿਰਾ ਗੱਲਬਾਤ ਸੀ ਧਰਮਪ੍ਰੀਤ ਵੀਰ ਦੀ ਬਾਈ ਦਾ ਘਾਟਾ ਕਦੇ ਪੂਰਾ ਨਹੀਂ ਹੋਣਾ ਲਵ ਯੂ ਵੀਰ ਮਿਸ ਯੂ ਵੀਰ

  • @gurtejdhaliwal7087
    @gurtejdhaliwal7087 4 роки тому +24

    ਮੇਰੀ ਕੁਲिਵੰਦਰ िਕਥੇ ਚਲ ਗਈ ਏ ਤੂੰ ਯਾਰ ਬਹੁਤ ਯਾਦ ਅਾੳੁਦੀ ਅਾ ਤੇਰੀ ਅਾਜਾ ਯਾਰ ਕੁਲिਵੰਦਰ ਇਕ ਵਾਰ ਮੇਰੇ ਕੋਲ ਬਹੁਤ िਦਲ ਰੋਦਾ ਅਾ ਤੈਨੂੰ ਯਾਦ ਕਰਕੇ ਕੁਲिਵੰਦਰ Love u meri jann

    • @stanamsingh2071
      @stanamsingh2071 2 роки тому

      ,😭😭😭😭😭

    • @dalbirsinghsandhu9154
      @dalbirsinghsandhu9154 День тому

      Kulwinder❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤

  • @RameshSingh-fz6hd
    @RameshSingh-fz6hd 4 роки тому +35

    ਟੁਟਿਆ ਦਿਲਾਂ ਦੀ ਧੜਕਣ 👌👌👌👌👌👌

  • @sumanjitkaur01
    @sumanjitkaur01 4 роки тому +132

    ਧਰਮਪ੍ਰੀਤ ਸੈਡ ਸੌਗ ਗੀਤਾਂ ਦਾ ਕਿੰਗ ਸੀ ਤੇ ਹੈ ਮੈਂ ਧਰਮਪ੍ਰੀਤ ਦੀ ਫੈਂਨ ਹਾ ਮੈਂ ਅੱਜ ਵੀ ਇੰਨਾ ਦੇ ਗੀਤ ਸੁਣਦੀ ਆ ਮਿਸ਼ ਯੂ ਧਰਮਪ੍ਰੀਤ ਜੀ ਸੁਮਨਜੀਤ ਕੋਟਕਪੂਰਾ🙏🙏😘😘

  • @jashansidhu1468
    @jashansidhu1468 5 років тому +22

    ਗਾਇਕੀ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ ਵੀਰ ਧਰਮਪੀਤ 22

  • @singhsabbrothar6711
    @singhsabbrothar6711 4 роки тому +14

    ਵਾਹ ਬੲੀ ਵਾਹ, ਸਵਾਦ ਆ ਗਿਆ

  • @HarjinderSingh-ir7vs
    @HarjinderSingh-ir7vs 3 роки тому +2

    ਅਨਮੋਲ..ਹੀਰਾ.ਗਾिੲਕ.ਸੀ.ਧਰਮਪਰੀਤ..ਰिਹੰਦੀ.ਦੁਨੀਅਾ.ਤॅਕ.ਅਮਰ.ਰਹੂ..ਬਹੁਤ.ਯਾਦ..ਅਾੳੁਦੀ..ਵੀਰ.ਦੀ

  • @gurbhindersingh7279
    @gurbhindersingh7279 Рік тому +7

    ਲੱਵ u ਬਾਈ preet g❤❤❤❤

  • @KuldeepSingh-jt1se
    @KuldeepSingh-jt1se 3 роки тому +24

    ਅੱਜ ਵੀਰੇ ਦਾ ਗੀਤ ਸੁਣਿਆ ਬਹੁਤ ਯਾਦ ਆਇਆ

  • @MrVirat-km7tp
    @MrVirat-km7tp 5 років тому +79

    ਅੱਜ dil ਬਹੁਤ ਉਦਾਸ ਆ ਪਰ sad song sunan to bina kujh ni kar sakde dil todan wali tan tod gayi hun ਕੱਲਿਆ ਨੇ sad song sun ke time ਲੰਘਾਉਣਾ।

  • @singhsabbrothar6711
    @singhsabbrothar6711 4 роки тому +1

    ਆ ਤੇ ਸਿਰਾ ਈ ਆ ਯਾਰ

  • @amanmixingleminationmansa935
    @amanmixingleminationmansa935 5 років тому +18

    ਵਾੲੀ ਯਾਦ ਅਾੳੁਦਾ

  • @harmandeep7415
    @harmandeep7415 4 роки тому +7

    Nice song dharmprreet da jisnu v vadiaa lgga oh like jrrur karoo

  • @makhankalas660
    @makhankalas660 5 років тому +37

    ਵਾਹਿਗੁਰੂ ਜੀ ਧਰਮਪ੍ਰੀਤ ਵੀਰ ਜੀ ਦੇ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ

    • @tarsemsingh1831
      @tarsemsingh1831 Рік тому

      0

    • @krishanwomangal986
      @krishanwomangal986 Рік тому

      Pp😅😅😅p

    • @LAKHADEOL
      @LAKHADEOL Рік тому

      ਆਪਣੀ ਘਰਵਾਲੀ ਤੋਂ ਦੁੱਖੀ ਹੋ ਕੇ ਆਤਮ ਹੱਤਿਆਂ ਕੀਤੀ ਸੀ ਤੂੰ ਉਸ ਚੜੈਲ ਲਈ ਖੁਸ਼ੀਆਂ ਮੰਗਦਾ

  • @satarkaithalraccierpigeon
    @satarkaithalraccierpigeon Рік тому +5

    Miss you ustad darampreet ji jiii love 😍 you to ustad ji I miss you ustad jii 😭😭😭😭😢😢👌👌👌❤️❤️🤞

  • @harnamsingh8123
    @harnamsingh8123 3 роки тому +6

    Bhot vadia singer miss u dharmpreet

  • @harinderharindersingh3342
    @harinderharindersingh3342 4 роки тому +1

    ਸਭ ਤੋਂ ਵਡਾ ਗੁਣ ਨਿਮਰਤਾ ਹੈ ਜਿਹੜਾ ਧਰਮਪਰੀਤ ਜੀ ਤੋਂ ਸਰੋਤਿਆਂ ਨੂੰ ਮਿਲਿਆ

  • @kulbirsingh6370
    @kulbirsingh6370 2 роки тому +6

    ਧਰਮਪ੍ਰੀਤ ਬਹੁਤ ਵਧੀਆ ਪਿਆਰੀ ਆਵਾਜ ਜੀ

  • @GurjeetSingh-qt3lp
    @GurjeetSingh-qt3lp Рік тому

    Kayi dost akhde aa aa ki sunda raina
    But sachhi dharmpreet ji de geet ohi bnda feel kr skda jine satt khdi howe
    Main fan aa Ena da 💖
    I always listen 🎶 😌 ❤ 👌

  • @kulwindersinghdhaliwal1869
    @kulwindersinghdhaliwal1869 Рік тому +7

    ਧਰਮਪ੍ਰੀਤ ਸਾਡੇ ਦਿਲਾਂ ਦੇ ਵਿਂਚ ਵਸਦਾ ਹੈ

  • @JaswantSingh-mn3bz
    @JaswantSingh-mn3bz Рік тому

    ਧਰਮਪ੍ਰੀਤ ਵੀਰ ਮੇਰੇ ਤੁਸੀਂ ਵੀ ਗੱਲ ਮੋਕਾ ਕੇ ਨਹੀਂ ਗਿਆ ਜਿਹੜਾ ਕੁੱਝ ਤੇਰੇ ਗੀਤਾਂ ਵਿੱਚ ਤੁਸੀਂ ਵੀਰ ਮੇਰੇ ਗਾਇਆ ਉਹ ਸੱਚ ਨਾ ਹੁੰਦਾ ਹੁਣ ਇਹ।ਬੀ ਇੱਕ ਭਲੇਖਾ ਹੀ ਰਹਿ ਗਿਆ ਕਿ ਤੇਰੇ ਨਾਲ ਕੀ ਕੁੱਝ ਹੋ ਰਿਹਾ ਸੀ ਜ਼ੋ ਤੁਸੀਂ ਪੰਜਾਬ ਦੇ ਲੋਕਾਂ ਤੋਂ ਲਕੋ ਕੇ ਰੱਖਿਆ ਉਹ ਵੀ ਠੀਕ ਨਹੀਂ ਕੀਤਾ ਧੰਨਵਾਦ ਜੀ

  • @noobgaming-yc1pd
    @noobgaming-yc1pd 3 роки тому +6

    King of sad song

  • @saabsandhu407
    @saabsandhu407 4 роки тому +2

    ਧਰਮਾ ਤਾ ਸਿਰਾ ਸੀ

  • @satnaamsingh1605
    @satnaamsingh1605 5 років тому +21

    ਸੋਹਣੀ ਅਵਾਜ ਬਾਈ ਦੀ

  • @user-rv4cc7ny2l
    @user-rv4cc7ny2l 4 роки тому +2

    ਹਾਏ ਓਏ ਰੱਬਾ ਮੇਰਿਆ ਬਹੁਤ ਹੀ ਮਾੜਾ ਕੀਤਾ ਸਾਥੋ ਸਾਡਾ ਹੀਰਾ ਖੋ ਲਿਆ

  • @bhartikisanunianeaktaugrah6642

    ਮਨਫ਼ਸਦ ਕਲਾਕਾਰ ਧਰਮ ਪ੍ਰੀਤ

  • @JaswantSingh-mn3bz
    @JaswantSingh-mn3bz Рік тому

    ਪਤਾ ਨਹੀਂ ਕੀ ਮਜਬੂਰੀ ਬਣ ਗਈ ਸਾਡੇ ਧਰਮਪ੍ਰੀਤ ਵੀਰ ਦੀ ਕਿਉਂ ਜਾਨ ਦੇਣੀ ਪੲਈ।ਇਸ ਮਿੱਤਰ ਉਪਰ ਤਾਂ ਕੋਈ ਕਿਸੇ ਕਿਸਮ ਦਾ ਕੋਈ ਦੋਸ ਬੀ ਨਹੀਂ ਸੀ ਕੋਈ ਕਿਸੇ ਤੋਂ ਪੈਸੇ ਦਾ ਜਾ ਕਿਸੇ ਕੁੜੀ ਦੇ ਚੱਕਰ ਵਿੱਚ ਪਰ ਜੇਕਰ ਪੰਜਾਬੀ ਆ ਨੂੰ ਕੋਈ ਦੁਖ ਦੱਸ ਦਿੰਦਾ ਹੋ ਸਕਦਾ ਕੋਈ ਹੱਲ ਹੋ ਜਾਂਦਾ ਪਰ ਪਤਾ ਨਹੀਂ ਕੀ ਮਜਬੂਰੀ ਸੀ

  • @daljitsingh380
    @daljitsingh380 4 роки тому +28

    Ajj v sunda es song nu

  • @harwinderkaur8937
    @harwinderkaur8937 13 днів тому

    ਬਹੁਤ ਸੋਹਣੇ ਗੀਤ c ਵੀਰ ਜੀ ਤੁਹਾਡੇ ਮੈ ਤੁਹਾਡੇ ਗੀਤ ਬਹੁਤ ਸੁਣਦੀ ਹਾਂ ਤੁਹਾਡੀ ਘਾਟ ਕੋਈ ਪੂਰੀ ਨਹੀਂ ਕਰ ਸਕਦਾ

  • @jasnoorkamboj4211
    @jasnoorkamboj4211 2 роки тому +19

    Miss you so much.dharampeet veer😢😢

  • @sukhwinder2508
    @sukhwinder2508 4 роки тому +1

    ਧਰਮਪਰੀਤ ਸਦਾ ਬਹਾਰ ਗਾੲਿਕ ਤੇ ਅਵਾਜ ਹੈ

  • @Arshdeepsingh-we8dq
    @Arshdeepsingh-we8dq 4 роки тому +25

    ਧਰਮਪ੍ਰੀਤ ਬਾਈ ਜੀ ਬਹੁਤ ਵਧੀਆ,

  • @jassisharma3387
    @jassisharma3387 Рік тому

    aa akhada sade pind lgya c mansa jile ch matti pind me us time 8class ch c mama ji da akhada dekh rahe lok vi kine saare is duniya vich nahi rahe mama ji de nal aa vi chale gye love you mama ji very very miss you 😭😭😭😭😭😭

  • @navsidhu988
    @navsidhu988 3 роки тому +7

    dislike ਆਲਿਆਂ ਦਾ ਪਤਾ ਨੀ ਕਿਆ ਢਿੱਡ ਦੁਖਦਾ ..😏😏

  • @user-kp9wz1nd8l
    @user-kp9wz1nd8l 3 роки тому +2

    ਬਹੁਤ ਹੀ ਵਧੀਆ ਜੀ

  • @jagseersingh5217
    @jagseersingh5217 6 років тому +19

    bhut att song c nalle singer v att c miss u dharmpreet BAI

  • @LakhwinderSingh-ch1cc
    @LakhwinderSingh-ch1cc Рік тому +2

    Great 👍 singer c ❤

  • @arshgill584
    @arshgill584 5 років тому +8

    tractor🚜 chalo nu gg nai karda hun veer ji par song taha ha hun hoda ta hor gal honi c new song repeat karne c dharam preet veer ji ne love uu

  • @dhillonguri5668
    @dhillonguri5668 3 роки тому

    ਬੜੀ ਵੱਡੀ ਗੱਲ ਕਰਤੀ ਭਰਾ ਨੇ ਬਹੁਤ ਵਧੀਆ ਗੁਰਮੇਜ ਸਿੰਘ

  • @manpreeetsharma6615
    @manpreeetsharma6615 3 роки тому +17

    Dharmpreet ji de sare song e vahut vadiya ne my fevourt singar always

  • @jotwaraich5192
    @jotwaraich5192 2 роки тому +11

    Dil nu skoon mil jnda eh song sun ke ajj ve

  • @sakeemsingh185
    @sakeemsingh185 5 років тому +13

    Dharmpreet is very hit singer. M is song nu bahut jyaadaa piyaar (love) denda ha

  • @sonyvlogger786
    @sonyvlogger786 Рік тому

    Dharm Preet ❤️ Mera Favourite singer a Aaj v aeh sad song purani Jada aa janida ne

  • @sardarnisweet6817
    @sardarnisweet6817 4 роки тому +29

    Miss you so much dharmpreet bro 😢😢😢😢😢😢😢

  • @daljitsingh1100
    @daljitsingh1100 4 роки тому +2

    ਕੱਲ ਸਿੱਧੂ ਮੂਸੇਅਾਲਾ ਵੀ ਲਾਈਵ ਚ ਏਹੀ ਗਾਣਾ ਸੁਣ ਰਿਹਾ ਸੀ

  • @sukhjindershera6441
    @sukhjindershera6441 5 років тому +5

    Sirrrra. Geet si bai da

  • @happytrader1800
    @happytrader1800 4 роки тому +1

    Sirrrrr a 22 🙏🙏🙏🙏🙏

  • @Harpalsingh-ts1th
    @Harpalsingh-ts1th 6 років тому +5

    I miss you bro
    Bhut live suneya veer nu
    Sad song bhut aye Bhut aunge. Par preet ta Preet hi c koi Rees nhi kar sakda 22 di

  • @GurdeepSingh-wk7lv
    @GurdeepSingh-wk7lv Рік тому +2

    i miss you bai dharampreet my favourite aa bai dharampreet

  • @dharwindersingh4176
    @dharwindersingh4176 4 роки тому +8

    Sach y dharmpreet warga singr nhi onda kde v old is gold 2020

  • @balvirmann6055
    @balvirmann6055 5 років тому +1

    ਰੈਪ ਪੋਪ ਪਤਾ ਨਹੀ ਹੁਣ ਵਾਲੇ ਕੀ ਕੁੱਝ ਗਾਉਂਦੇ ਆ ਇਹ ਹੁੰਦੇਆ ਆ ਗੀਤ

  • @GagandeepSingh-ub1sr
    @GagandeepSingh-ub1sr 6 років тому +15

    Dharmpreet sirra s sad songa da dubara aja veer miss u

  • @dagdishdandiwal4667
    @dagdishdandiwal4667 5 років тому +12

    Miss you Dharmendra veer

  • @preetsidhu3251
    @preetsidhu3251 4 роки тому +3

    Love you

  • @rajparsa786
    @rajparsa786 3 роки тому +10

    Miss You Veer 😥😢😭😭

  • @gopisinghgopisingh6980
    @gopisinghgopisingh6980 4 роки тому +26

    Sare 22 g 2020 song darmpreet sirra a

  • @JasveerSingh-kz2zx
    @JasveerSingh-kz2zx Місяць тому

    ਬਹੁਤ ਵਧੀਆ ਗਨਾ ਜੀ Miss you ❤❤❤

  • @amritamritpal2024
    @amritamritpal2024 4 роки тому +7

    Miss u veer dharmpreet ji

  • @HarjinderSingh-ir7vs
    @HarjinderSingh-ir7vs 3 роки тому

    ਧਰਮਪਰੀਤ.ਹੀਰਾ.ਗਾिੲਕ.ਸੀ.ਬਹੁਤ..ਛੇਤੀ.िਵਛੋੜਾ.ਦੇ.िਗਅਾ.ਬਹੁਤ.ਯਾਦ.ਅਾੳੁਦੀ.ਅਾ.ਜॅਟ.ਦੀ..ਨਹੀ.िਮਲਨਾ.ਲॅਭਦੇ..ਮਰਜਾਗੇ

  • @dimplepreetsinghromana3450
    @dimplepreetsinghromana3450 2 роки тому +10

    Miss you so much. Dharampreet veer😭😭😭😭😭😭😭

  • @sukhmanjotsingh9613
    @sukhmanjotsingh9613 10 місяців тому +1

    Dil hola ho janda y de geet sun ke

  • @mantrysaab4339
    @mantrysaab4339 4 роки тому +102

    Kon kon a geet 2020 vich sun riha😭😭😭😭😭😭

  • @karangill6470
    @karangill6470 4 роки тому +2

    Kon kon ethe sidhu moosewala de tractor te sunke aya 😀

  • @MandeepKaur-xr5hp
    @MandeepKaur-xr5hp 5 років тому +7

    Sad song Badsah Dharm brother, i relly miss u veer g😢😢😢😢

  • @lakhveerchahal3637
    @lakhveerchahal3637 4 роки тому +1

    ਇਹ ਗੀਤ ਮੱਤੀ ਪਿੰਡ ਜ਼ਿਲ੍ਹਾ ਮਾਨਸਾ ਗਾਇਆ ਸੀ

  • @bikramjitchahal2359
    @bikramjitchahal2359 Рік тому +8

    King of sad song❤

  • @harmanvlogs395
    @harmanvlogs395 Рік тому

    ਦੁਨੀਆ ਗਾ ਰਹੀ ਆ ਸੈਡ ਗੀਤ ਪਰ ਧਰਮੈ ਵਰਗਾ ਗਾਣਾ ਔਖਾ misss u bro

  • @KulwinderKaur-fj3jx
    @KulwinderKaur-fj3jx 4 роки тому +12

    Very nice song miss you dharmpreet veer ji 😢 😢 😢

  • @Sonusirsa57
    @Sonusirsa57 4 роки тому +2

    Dharmpreet sad songs ka badshah tha i miss you bro

  • @jaggababbanpuria8746
    @jaggababbanpuria8746 6 років тому +62

    king of sad songs bro dharmpreet i miss uuuu

  • @dineshparihar3009
    @dineshparihar3009 3 роки тому +1

    Sad song king honda se kes time dharempreet miss you

  • @arshdeepsraarsh1475
    @arshdeepsraarsh1475 6 років тому +7

    miss u dharm and raj brar

  • @jalalabadiyefanofmaansaab9524
    @jalalabadiyefanofmaansaab9524 3 роки тому +1

    Bai miss u yar, teri rees kise to ni honi yar

  • @deepjaani7887
    @deepjaani7887 Рік тому +5

    ਮੈ ਤਾਂ ਅੱਜ ਵੀ ਸੁਣਦਾ ਸਾਰੇ ਗਾਣੇ ਸੱਚ ਯਾਰ

  • @sukh2963
    @sukh2963 Рік тому

    ਇਹ ਅਵਾਜ਼ ਮੁੜ ਦੁਨੀਆਂ ਦੇ ਉਪਰ ਨਹੀਂ ਆਉਣੀ

  • @attmistrigamma
    @attmistrigamma Рік тому +3

    ਬਹੁਤ ਸੁਣ ਦੇ ਆ ਹੁਣ ਵੀ

  • @lyricsgarrykasla5876
    @lyricsgarrykasla5876 4 роки тому

    Miss u bhai ji ......singer tan bahut aa par kise to darampreet nai baneya jaana....tuhade geet sun ke lagda jive saddi hi gall kar rahe. O....

  • @saabsandhu407
    @saabsandhu407 7 років тому +42

    ਬਹੁਤ ਪਿਆਰੀ ਆਵਾਜ

  • @user-gd7vz3gh4k
    @user-gd7vz3gh4k 17 днів тому

    ਬਹੁਤ ਵਧੀਆ ਗੀਤ ਹੈ ਸੈਂਡ ਗੀਤ ਅੱਜ ਵੀ ਮੈ ਹੁੰਦਾ ਹਾਂ

  • @babajwellervickymasson2205
    @babajwellervickymasson2205 5 років тому +4

    Gall tan nhi muka ke gy c ke tu koi Galt kadm na chuk lven par fer vi tu ohi kamm karta

  • @Gunu407
    @Gunu407 4 місяці тому

    ਵਧੀਆ ਇਨਸਾਨ ਸੀ,,,ਧਰਮਪ੍ਰੀਤ

  • @Sekhon47
    @Sekhon47 4 роки тому +13

    Kon kon aa song nu 2020 ch sunn reha😢😢😭😭😭😭😭😭😭😭😭😭😭😭😭😭😭😭😭

  • @lakhvirgurbachan6352
    @lakhvirgurbachan6352 5 років тому

    ਯਾਰਾ ਯਾਰੀ ਦਾ ਮਾਨ ਰੱਖੀਂ,
    ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,
    ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
    ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ॥

  • @deepsinghdeepa9485
    @deepsinghdeepa9485 6 років тому +14

    love you guru ji

  • @Amanmaan20752
    @Amanmaan20752 5 років тому +4

    Y vapas aaja yrr tere bina ta koi chajda sad song ni ga sakiya y very miss you 😢😢😭😭

  • @brarsaab3282
    @brarsaab3282 6 років тому +7

    Love you Dharmpreet

  • @sonyvlogger786
    @sonyvlogger786 Рік тому

    Me eh song Date 01,01,2023 Morning me California (USA) me sun RHA hu aap log kon kon Aaj soun rha hai eeh song

  • @sukhmandergrewal9857
    @sukhmandergrewal9857 7 років тому +17

    nice dharmpreet da song gal mka ke tor jadi

  • @vijaygharu1933
    @vijaygharu1933 4 роки тому +1

    Nice bro I miss you

  • @Kabaddilovers420
    @Kabaddilovers420 6 років тому +3

    Sirraa banda c dharmpreet bai

  • @dhillonsingh9464
    @dhillonsingh9464 6 років тому +2

    Ruvaa Dena a yar, bahot jiada miss u. Bahot galat kamm kareya yar duniya to jaan da. Miss u bro

  • @amarjeetvhalan9148
    @amarjeetvhalan9148 6 років тому +7

    I love dharampreet

  • @ManpreetKaur-fh9wn
    @ManpreetKaur-fh9wn 3 роки тому +2

    V. Miss you😭 dharmpteert😥🎶 bro

  • @shyamsundharnayak5760
    @shyamsundharnayak5760 5 років тому +27

    i miss you sad song bro bittu tawla mandi rajasthan

  • @bikkersingh12
    @bikkersingh12 3 роки тому +2

    Miss u veer

  • @SandeepKumar-sg6iz
    @SandeepKumar-sg6iz 6 років тому +14

    Miss uuuu y Bhuat yaad aoundhi aa rabb ji Mra brother nu Sadha kol vpas paj do love uuuuu

  • @_Shubh_094
    @_Shubh_094 3 роки тому +1

    Bhut miss krde tere awaz nu 22g

  • @supreetkaur2351
    @supreetkaur2351 3 роки тому +10

    Miss uu😭😭 dharmpreet

    • @jassisingh7604
      @jassisingh7604 11 місяців тому

      Vadia insaan thore time lai ande dunia te

  • @dharmindersidhu7724
    @dharmindersidhu7724 4 роки тому +1

    dharmpreet shaan of sad song