ਸੀ.ਆਰ.ਪੀ ਵਾਲੇ ਦੀ ਵਰਦੀ ਉਤਾਰ ਕੇ ਪਹਿਨ ਲਈ ਅਤੇ ਮੁਕਾਬਲੇ ਵਿਚੋ ਨਿਕਲਣ ਦੀ ਕੀਤੀ ਕੋਸ਼ਿਸ਼

Поділитися
Вставка
  • Опубліковано 3 жов 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

КОМЕНТАРІ • 123

  • @Basra-qc5fy
    @Basra-qc5fy 2 роки тому +19

    ਵਾਹਿਗੁਰੂ ਮੇਹਰ ਕਰੇ ਹੁਣ ਇਸ ਪਰਿਵਾਰ ਤੇ ਪੰਜਾਬ ਤੇ ਵੀ ,,,।

  • @j.skundi7791
    @j.skundi7791 2 роки тому +9

    ਪਹਿਲਾਂ ਮਰਣੁ ਕਬੂਲ,ਜੀਵਨ ਕੀ ਛਡਿ ਆਸ।ਸ਼ਹੀਦਾਂ ਨੂੰ ਕੋਟਿ ਕੋਟਿ ਪ੍ਣਾਮ🙏🙏

  • @karamjits1614
    @karamjits1614 2 роки тому +9

    ਪ੍ਰਣਾਮ ਸ਼ਹੀਦਾਂ ਨੂੰ 🙏

  • @karamjeetkaur6307
    @karamjeetkaur6307 2 роки тому +5

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ 🙏🙏 ਬਲਵਿੰਦਰ ਸਿੰਘ ਜੀ ਆਪਣੀ ਸਿੱਖ ਕੌਮ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਮੇਹਰ ਕਰਨ ਤਹਾਨੂੰ ਚੜਦੀ ਕਲਾ ਵਿੱਚ ਰੱਖਣ ਵੀਰੇ

  • @simarjitgarcha3873
    @simarjitgarcha3873 2 роки тому +12

    ਜਗਤਾਰ ਸਿੰਘ ਹਵਾਰਾ ਇਹਨਾਂ ਤੋਂ ਜੂਨੀਅਰ ਸੀ, ਅਸਲ ਚ ਬਲਦੇਵ ਸਿੰਘ ਹਵਾਰਾ ਇਹਨਾਂ ਦਾ ਸੀਨੀਅਰ ਸੀ ਜੋ ਕੇ ਪੁਲਿਸ ਨੇ ਕਲਕੱਤੇ ਸ਼ਹੀਦ ਕਰ ਦਿਤੇ ਸੀ

  • @devball9179
    @devball9179 2 роки тому +6

    ਸ਼ਹੀਦ ਭਾਈ ਦਿਦਾਰ ਸਿੰਘ ਜ਼ਿੰਦਾਬਾਦ

  • @JASVIRSINGH-xs8ld
    @JASVIRSINGH-xs8ld 2 роки тому +17

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਨੇ ਸਾਡੇ ਜ਼ਿਲਾ ਫਤਹਿਗੜ੍ਹ ਸਾਹਿਬ ਦੀ ਗੱਲ ਕੀਤੀ ਹੈ ਧੰਨਵਾਦੀ ਹਾਂ ਜੀ

  • @vickysinghvicky2618
    @vickysinghvicky2618 2 роки тому +18

    ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਇਨ੍ਹਾਂ ਸ਼ਹੀਦ ਪਰਿਵਾਰਾਂ ਤੇ

  • @tarloksingh6576
    @tarloksingh6576 2 роки тому +11

    ਬਹੁਤ ਵੱਡਾ ਜਿਗਰਾ ਇਸ ਮਾਤਾ ਜੀ ਦਾ।
    ਪ੍ਰਣਾਮ ਸ਼ਹੀਦ ਵੀਰਾ ਨੂੰ। ਪੱਖੋਕੇ ਸਾਹਿਬ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਜੀ। ਸ਼ਹੀਦ ਪਰਿਵਾਰਾਂ ਨੂੰ ਸਾਹਮਣੇ ਲੈ ਕੇ ਆਊਦੇ ਰਹਿੰਦੇ ਹੈ ਜੀ।
    ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ ਜੀ।

  • @jagjitsingh5223
    @jagjitsingh5223 2 роки тому +7

    Satnam waheguru ji 🙏

    • @sukhpaldhaliwal3540
      @sukhpaldhaliwal3540 2 роки тому

      ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ

  • @sukhmaansaab1963
    @sukhmaansaab1963 2 роки тому +10

    ਜਿਹੜੇ ਉਦੋ ਦੇ ਹਾਲਾਤ ਸੀ ਅੱਜ ਵੀ ਸੁਣ ਕੇ ਰੋਣਾ ਆਉਂਦਾ ਬਹੁਤ ਮਾੜਾ ਦੌਰ ਸੀ ਉਸ ਟਾਈਮ ਪਰ ਸਰਕਾਰਾਂ ਨੇ ਵੀ ਠੀਕ ਨਹੀਂ ਕੀਤਾ , ਪ੍ਰਣਾਮ ਸ਼ਹੀਦਾਂ ਨੂੰ 🙏🙏

  • @jagmeetteona6186
    @jagmeetteona6186 2 роки тому +4

    ਪੑਣਾਮ ਸਹੀਦਾਂ ਨੂੰ🙏

  • @baljindersingh2128
    @baljindersingh2128 Рік тому

    Waheguru.ji Waheguru.ji Waheguru.ji Waheguru.ji Waheguru.ji Waheguru.ji

  • @harpreetkaur5022
    @harpreetkaur5022 2 роки тому +10

    Salute these families 🙏🙏🙏

  • @surjitgill6411
    @surjitgill6411 2 роки тому +2

    ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਟਿ ਕੋਟਿ ਪ੍ਰਣਾਮ। ਦੁਨੀਆਂ ਗਾਉਂਦੀ ਰਹੇਂਗੀ ਯੋਧਿਆਂ ਦੀਆਂ ਵਾਰਾਂ। ਪੱਖੇ ਕੇ ਸਾਹਿਬ ਮੈਂ ਉਸ ਐਂਸ ਐਸ਼ ਪੀ ਨੂੰ ਸਲੂਟ ਹੀ ਕਰਦਾ ਜਿਨ੍ਹਾਂ ਨੇ ਉਹੋ ਜਿਹੇ ਦੌਰ ਵਿਚ ਇੰਨਾਈਅਤ ਦੀ ਗੱਲ ਕੀਤੀ਼ । ਐਨਾ ਆਰ ਵੀਰਾਂ ਨੂੰ ਅਜਿਹੇ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਹੈ। ਘੋਲੀਆ ਕਲਾਂ ਮੋਗਾ

  • @JashanSingh-sb3sj
    @JashanSingh-sb3sj Рік тому

    ❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug

  • @newindiaphotographybaljeet5408
    @newindiaphotographybaljeet5408 2 роки тому +4

    Waheguru g

  • @devball9179
    @devball9179 2 роки тому +2

    ਵਾਹਿਗੁਰੂ ਵਾਹਿਗੁਰੂ

  • @Sukhdevsingh-vu5xv
    @Sukhdevsingh-vu5xv 2 роки тому +4

    ਮਾਲਵੇ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨਾਲ ਵੀ ਇੰਟਰਵਿਊ ਕੀਤੀ ਜਾਵੇ ਜੀ

  • @SsSs-ww4je
    @SsSs-ww4je 2 роки тому +2

    Veer ji app bahut seva kar Rahe ho kharku parvara the app ji de seva bahut he mahan he

  • @RanjeetSingh-jk9ds
    @RanjeetSingh-jk9ds 2 роки тому +2

    ਵਾਹਿਗੁਰੂ ਜੀ ਧੰਨਵਾਦੀ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਜੀ ਧੰਨਵਾਦ ਕਰਦੇ ਹਾਂ।ਖੜਾਕੂ ਸਿੰਘਾਂ ਅਤੇ ਵੀਰ ਆਪ ਜੀ ਸਾਰੇ ਚੈਨਲ ਸਾਥੀਆਂ ਦਾ ਵਾਹਿਗੁਰੂ ਜੀਉ।

  • @tiger0966
    @tiger0966 2 роки тому +7

    ❤ਪ੍ਰਣਾਮ ਕੌਮ ਦੇ ਸ਼ਹੀਦਾਂ ਨੂੰ✊ 🦅

  • @rajwantkaur1408
    @rajwantkaur1408 2 роки тому +6

    ਸੁਕਰ ਏ ਵਾਹਿਗੁਰੂ ਜੀ ਦਾ ਜੋ ਵਿੱਰ ਬਲਵਿੰਦਰ ਸਿੰਘ ਜੀ ਸ਼ਹੀਦ ਖਾੜਕੂ ਸਿੰਘਾਂ ਦੇ ਪਰਵਾਰਾ ਦਾ ਦੁੱਖ ਦਰਦ ਵਡਾਂ ਰਹੇ ਨੇ ਤੇ ਮਦਦ ਵੀ ਕਰ ਰਹੇ ਨੇ ਜਿੱਨੀ ਹੋ ਸਕਦੀ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਦੀ ਸਾਰੀ ਟਿਮ ਨੂੰ ਜੀ 🙏🙏

  • @gurmukhsingh6126
    @gurmukhsingh6126 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @vickylambi4447
    @vickylambi4447 Рік тому

    Waheguru ji

  • @baljitratol2981
    @baljitratol2981 2 роки тому +20

    ਕੋਟਿ ਕੋਟਿ ਪ੍ਰਣਾਮ ਸਿੰਘ ਸ਼ਹੀਦਾਂ ਨੂੰ 🙏🙏
    ਬਹੁਤ ਦਲੇਰ ਸਾਡੇ ਸਿੰਘ ਸ਼ਹੀਦ ਸੂਰਮੇ 🙏🙏
    ਤੇ ਪਿੱਛੇ ਛੱਡ ਗਏ ਪਰਿਵਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ 🙏🙏 ਮੁਕਾਬਲੇ ਸੁਣ ਕੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ 🙏

  • @Sukhdevsingh-vu5xv
    @Sukhdevsingh-vu5xv 2 роки тому +15

    ਬਹੁਤ ਵਧੀਆ ਲੱਗਿਆ ਵੀਰ ਪੱਖੋ ਸਾਹਬ ਜੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ।

  • @iqbalsingh-dl7kh
    @iqbalsingh-dl7kh 2 роки тому +1

    ਮੇਰੇ ਏਰੀਏ ਦੀਆਂ ਹਨ ਭੈਣਾਂ , ਵੀਰ ਬਲਵਿੰਦਰ ਜੀ !

  • @jagtarsingh5341
    @jagtarsingh5341 2 роки тому +2

    Waheguru.g

  • @tarasingh7402
    @tarasingh7402 2 роки тому +1

    ਵਾਹਿਗੁਰੂ ਜੀ

  • @harjeetsingh7981
    @harjeetsingh7981 2 роки тому +1

    Waheguru Waheguru Ji 🙏

  • @navtejsinghkhosa8705
    @navtejsinghkhosa8705 2 роки тому +7

    Waheguru meaher rakhe sarbet te ji

  • @pasbanhomelanddevelopers2041
    @pasbanhomelanddevelopers2041 2 роки тому +5

    Poory Punjab noon maan Hy
    Bhai balvindar Singh ty

  • @GurpreetSingh-bx2uc
    @GurpreetSingh-bx2uc 2 роки тому +1

    Waheguru ji waheguru ji waheguru ji waheguru ji waheguru ji

  • @hakamsingh2018
    @hakamsingh2018 2 роки тому +3

    ਪ੍ਣਾਮ ਸ਼ਹੀਦਾਂ ਨੂੰ ਜਿਨਾਂ ਜਿੰਦ ਧਰਮ ਲਈ ਵਾਰੀ

  • @SarbjitSingh-fp3oj
    @SarbjitSingh-fp3oj 2 роки тому +4

    Jodaya dia parvar parmatama thanu chardhi kala vakshan thuahdi tandrusti lai shubh kamna love you

  • @JASVIRSINGH-xs8ld
    @JASVIRSINGH-xs8ld 2 роки тому +13

    ਭਾਈ ਸਾਹਿਬ ਜੀ ਭਾਈ ਦੀਦਾਰ ਸਿੰਘ ਬਹੁਤ ਹੀ ਦਰਵੇਸ਼ ਸਾਉ ਸੁਭਾਅ ਸਨ

  • @amandeepmaan0065
    @amandeepmaan0065 Рік тому +1

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @harjeetsingh7981
    @harjeetsingh7981 2 роки тому +1

    Khalsa Desh Panjab

  • @newindiaphotographybaljeet5408
    @newindiaphotographybaljeet5408 2 роки тому +1

    Waheguru g

  • @devball9179
    @devball9179 2 роки тому +3

    ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ

  • @hamrajsingh9279
    @hamrajsingh9279 2 роки тому +1

    ਦੀਦਾਰ ਸਿੰਘ ਹਵਾਰੇ ਦੇ ਉਸਤਾਦ ਦੀ ਜਗ੍ਹਾ ਸਨ

    • @gurjantsingh-se3ll
      @gurjantsingh-se3ll 2 роки тому

      didarsingh.dari.ta.haware.de.ostad.san.ihna.vich.baldev.singh.hawara.surinder.singh.hawara.naib.singh.hawara.pirthi.singh.hawara.avtar.singh.tari.hawara.sab.to.siniar.kuldeep.singh.hawara.jo.hun.is.time.khanna.near..singha.di.soladi.vich.rehnde.ne.bhout.hi.satkarjog.jodhe.san.didar.da.mukabla.koi.aam.ni.c.sari.police.didar.di.sifat.kardi.c.bai.eh.aa.asli.mukabla.police.kam.se.kam.3.dist.di.c.10000.police.nal

  • @balkarsingh-nn5le
    @balkarsingh-nn5le 2 роки тому +4

    Salute aa phainji nu tandrusti bakse waheguru ji 🙏🙏🌹🌹🌹🌹❤️❤️🙏🙏

  • @gajjansinghhundal1811
    @gajjansinghhundal1811 2 роки тому +1

    waheguru ji

  • @dhessin2511
    @dhessin2511 2 роки тому

    ਪ੍ਰਣਾਮ ਸਹੀਦਾਂ ਨੂੰ

  • @lakhveersinghmallan4273
    @lakhveersinghmallan4273 2 роки тому +4

    ਵਾਹਿਗੁਰੂ ਜੀ

  • @gurpreetgill8922
    @gurpreetgill8922 2 роки тому +3

    Waheguru Ji waheguru Ji waheguru Ji waheguru Ji waheguru Ji dhan dhan shri guru ram Das shaib Ji
    Parnam Saheeda nu

  • @ਸਿੰਘਅਬਰਾਵਾ
    @ਸਿੰਘਅਬਰਾਵਾ 2 роки тому +1

    ਸਹੀਦ ਭਾਈ ਸੰਤ ਸਿੰਘ ਬੱਬਰ ਗੀਗੇਮਾਜਰਾ। ਭਾਈ ਬਲਵਿੰਦਰ ਸਿੰਘ ਜਟਾਣਾ ਬੱਬਰ ਦੇ ਸ਼ਹੀਦ ਹੋਣ ਤੋਂ ਬਾਅਦ। ਸੰਤ ਸਿੰਘ ਗੀਗੇਮਾਜਰਾ ਨੂੰ ਮਾਲਵਾ ਖੇਤਰ ਦੇ ਕਮਾਂਡਰ ਥਾਪਿਆ ਗਿਆ ਸੀ। ਭਾਈ ਸੰਤ ਸਿੰਘ ਬੱਬਰ ਗੀਗੇਮਾਜਰਾ ਜੀ ਭਾਈ ਬਸੇਸਰ ਸਿੰਘ ਫੌਜੀ ਨਾਲ ਆਪਣੇ ਹੀ ਸਕੂਟਰ ਵਿਚ ਰੱਖੇ ਬੰਬ ਧਮਾਕੇ ਵਿੱਚ ਚੰਡੀਗੜ੍ਹ ਸੈਕਟਰ 22 ਵਿਚ ਸ਼ਹੀਦ ਹੋ ਗਏ ਸਨ। ਪਿੰਡ ਗੀਗੇਮਾਜਰਾ ਜਿਲਾ ਮੋਹਾਲੀ।

  • @hxdjdx-dz4pc
    @hxdjdx-dz4pc Рік тому +1

    ਸ਼ਹੀਦ ਹੋਣ ਤੋ ਤਿੰਨ ਚਾਰ ਕੁ ਦਿਨ ਪਹਿਲਾਂ ਹਵਾਰੇ ਵਾਲਾ ਜਗਤਾਰ ਅਤੇ ਭਾਈ ਦਾਰੀ ਦੇ ਕੁਦਰਤੀਓ ਦਰਸਨ ਮੇਲੇ ਹੋਏ,,ਭਾਈ ਦਾਰੀ ਨੇ ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲਾ ਦੀ ਬਾਣੀ ਦੇ ਜਾਪ ਵੀ ਸਰਬਣ ਕੀਤੇ, ਗੁਰਬਾਣੀ ਬਹੁਤ ਕੰਠ ਸੀ, ਉਹਨਾਂ ਦੇ,ਜਾਣ ਮਗਰੋਂ,ਉਹ ਉਥੋ ਚਲੇ ਗਏ,ਉਦੋ ਹੀ ਗੁਰਦੁਆਰੇ ਸਾਹਿਬ ਤੋਂ ਪਿੰਡ ਨੂੰ ਘੇਰੇ ਦੀ ਅਲਾਸਉਮੈਟ ਹੋ ਗਈ, ਮੈਨੂੰ ਅੱਜ ਤੱਕ ਨੀਂ ਪਤਾ ਲੱਗਿਆ ,ਕਿਵੇਂ ਨਿਕਲੇ,,ਰਹੱਸ ਹੀ ਰਿਹਾ,,ਜਦੋ ਮੁਕਾਬਲਾ ਹੋਇਆ ਭਾਈ ਦਾਰੀ ਨੇ ਇੱਕ ਗੋਲੀ ਖਾਲੀ ਨੀਂ ਜਾਣ ਦਿੱਤੀ,,ਕਮਾਲ ਦਾ ਮੁਕਾਬਲਾ ਸੀ,ਫੌਜ ਦੇ ਅਫਸਰ ਨੇ ਯੋਧਾ ਕਹਿਕੇ ਸਲੂਟ ਮਾਰਿਆ

    • @hxdjdx-dz4pc
      @hxdjdx-dz4pc Рік тому

      ਪੱਖੋਵਾਲ ਸਾਬ ਦਾਹੜੀ ਤਾਂ ਬੰਨਕੇ ਰੱਖਦੇ ਸੀ,ਲੰਮੀ ਹੋਣ ਕਰਕੇ

  • @gurwindergill9740
    @gurwindergill9740 Рік тому

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @bholabrar346
    @bholabrar346 2 роки тому +3

    Help v kro enterveo ta hoi jani

  • @kashmirsingh6991
    @kashmirsingh6991 2 роки тому +5

    ਵਾਹਿਗੁਰੂ ਮੇਹਰ ਕਰੀ

  • @AmarjitSingh-lg8fj
    @AmarjitSingh-lg8fj 2 роки тому +4

    Waheguru ji 🙏🙏🙏

  • @sukhvirsinghsukhvir4766
    @sukhvirsinghsukhvir4766 2 роки тому

    Waheguru ji🙏🙏🙏

  • @gurjotshergill5480
    @gurjotshergill5480 2 роки тому +1

    Very niice.

  • @gajjansinghhundal1811
    @gajjansinghhundal1811 2 роки тому +3

    salut singh. nu

  • @NirmalSingh-is1xn
    @NirmalSingh-is1xn 2 роки тому +2

    SHAHEEDA SINGHA SINGHNIA NU KOTN KOT KOT SALUTE DOLIA KHOON SHAHEEDA DA BIRTHA NYE JANDA KHALISTAN DE ROOP VITCH RANG LEAWAYGA TE DUSHTA NU DAND DEYVAGAY

  • @CanadaKD
    @CanadaKD 2 роки тому

    ਸਾਡੇ ਪਿੰਡ ਦੇ ਨਾਲ ਦਾ ਪਿੰਡ ਆ ਅਮਰਗੜ ਨਵਾਂ ਪਿੰਡ ।ਦੀਦਾਰ ਸਿੰਘ ਦਾ ਪਿੰਡ ਗੱਗੜਵਾਲ ਨੇੜੇ ਖਮਾਣੋਂ ਮੁਕਾਬਲਾ ਹੋਇਆ ਸੀ।

  • @hxdjdx-dz4pc
    @hxdjdx-dz4pc Рік тому

    ਇੱਕ ਕਰੀਮ ਕਲਰ ਦਾ ਬੁੱਲਟ ਮੋਟਰਸਾਇਕਲ ਮਸ਼ਹੂਰ ਸੀ ਦਾਰੀ ਦਾ ਪਰ ਵਰਤਦਾ ਜਗਤਾਰ ਹੀ ਰਹਿੰਦਾ ,ਭਗੋੜਾ ਹੋਣ ਤੋਂ ਪਹਿਲਾਂ, ਪਤਾ ਨੀ,,,,,

  • @simrankaur8946
    @simrankaur8946 Рік тому

    ਵੀਰੇ ਇਨਾ ਭੈਣਾਂ ਦਾ ਖਰਚਾ ਵੀ ਚੁੱਕੋ ਜੀ ਨਾਲੇ ਇਨਾ ਦੋਨਾਂ ਭੈਣਾਂ ਦਾ ਮਕਾਨ ਵੀ ਬਣਾ ਦਿਓ ਜੀ ਕਰੋ ਕਿਰਪਾ ਜੀ ਸ਼ਹੀਦ ਭਾਈ ਦੀਦਾਰ ਸਿੰਘ ਜੀ ਪਰਵਾਰ ਦਾ ਖਿਆਲ ਰੱਖਣਾ ਜੀ ਹਮੇਸ਼ਾ ਜੀ ਪਰਵਾਰ ਚੜ੍ਹਦੀ ਕਲਾਂ ਵਿੱਚ ਰੱਖੇ ਜੀ

  • @harpalsingh-vy9sq
    @harpalsingh-vy9sq 2 роки тому +1

    Bhai Balbinder SINGH JI head line PUNJABI CH LIKHEY KARO, TAA KAY DOOSRI STATE WALEY V SUNAN DEE TRY KARAN

  • @gurjotshergill5480
    @gurjotshergill5480 2 роки тому

    ਵੀਰ ਪੱਖੋਵਾਲ ਸਾਹਿਬ ਦੀ ਪਰਮਾਤਮਾ ਲੰਮੀ ਉਮਰ ਕਰੇ ਤਾਂ ਜੋ ਕੌਮ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਗੁਰੂ ਨਾਨਕ ਸੇਵਾ ਸੋਸਾਇਟੀ ਨੂੰ ਸਲਿਉਟ ਹੈ ਜੀ। ਪ੍ਰਣਾਮ ਸ਼ਹੀਦਾਂ ਨੂੰ

  • @harpreetkaur5022
    @harpreetkaur5022 2 роки тому +3

    Dekh sun ke akhan vicho bag turda jihna nal beeti ohna di ki hal hovega waheguru

  • @simrankaur8946
    @simrankaur8946 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰਨਾ ਜੀ ਸਭ ਤੇ ਜੀ

  • @jsranajsrana5263
    @jsranajsrana5263 Рік тому

    ਜੇ ਕਿਸੇ ਦਾ ਭਾਈ ਸਾਥ ਨਾ ਦੇਵੇ ਤਾਂ ਇਸ ਦਾ ਮਤਲਬ(70%) ਇਹ ਨਹੀਂ ਕਿ ਉਹ ਟਾਊਟ ਹੈ, ਉਹ ਡਰਪੋਕ ਵੀ ਹੋ ਸਕਦਾ ਹੈ.

  • @rakkarrakkar2981
    @rakkarrakkar2981 Рік тому

    Didar sing jagtar jindawad hawara jindawad 💐💐💐👌👌👌👌👌👌🚩🚩🚩🚩🚩🚩🚩🚩🦅🦅🦅🦅

  • @chamkaur_sher_gill
    @chamkaur_sher_gill 2 роки тому +2

    Sat sri akall veer ji 🙏 satnam waheguru

  • @singhdaya8660
    @singhdaya8660 2 роки тому +1

    Bhai jagtar singh nal si police mukable vich parnam shahida nu

  • @khalsadeshpunjab3680
    @khalsadeshpunjab3680 2 роки тому +1

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ

  • @shingaranirmaan-ds7ms
    @shingaranirmaan-ds7ms Рік тому

    Sukhi kularan near SAMANA Bare dasso

  • @anmolbrar6622
    @anmolbrar6622 2 роки тому +2

    Wahegur

  • @rajbirheir3898
    @rajbirheir3898 2 роки тому +3

    🙏🏼🙏🏼

  • @prabjotghuman3400
    @prabjotghuman3400 Рік тому

    Sada pakho ke sahb oh area a mera pind khant a shaheed laali khant bhot vadda naam si ohna de ghar ja k ayo lor koi ni ohna nu par name ouna chaida loka ch

  • @billa8774
    @billa8774 2 роки тому

    Kithe hoeya c g eh mukabla g??

  • @randhirsandhu7733
    @randhirsandhu7733 Рік тому

    Bhai ji Katha singer Suman TV interview karo kaise

  • @KulwinderKaur-ur1fc
    @KulwinderKaur-ur1fc 2 роки тому +2

    ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @baljeetsidhu3550
    @baljeetsidhu3550 2 роки тому +1

    Dhan Dhan Sri Guru Nanak Dev Ji Mehar Karn Sri Waheguru Ji

  • @baljeetsidhu3550
    @baljeetsidhu3550 2 роки тому +1

    Sant Jarnal Singh Ji Khalsa Jindabad Sri Waheguru Ji

  • @harjeetsingh7981
    @harjeetsingh7981 2 роки тому +1

    Aazadi hi hal ha PANJAB

  • @HarjinderSingh-iw4jj
    @HarjinderSingh-iw4jj 2 роки тому

    Bahi.dedar.s.sahid.amar.rahea

  • @ਸੱਚਪਿਆਰਮੱਤ
    @ਸੱਚਪਿਆਰਮੱਤ 2 роки тому +2

    ਵਾਹਿਗੁਰੂ ਜੀ 🙏🥀

  • @randhirsandhu7733
    @randhirsandhu7733 Рік тому

    Sukha Singh Dena Naam

  • @Ranglapunjab103
    @Ranglapunjab103 2 роки тому +10

    ਸੰਤ ਜੀ ਆਪਣੇ ਭਾਸ਼ਨਾ ਚੇ ਕਿਹਾ ਕਰਦੇ ਸਨ ਕਿ ਅਠਾਰਵੀਂ ਸਦੀ ਚੇ ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਸੌਂਇਆਂ ਕਰਦੇ ਸਨ ਤੇ ਭੁਜੇ ਛੋਲੇ ਖਾਕੇ ਗੁਜਾਰਾ ਕਰਿਆ ਕਰਦੇ ਸਨ ਤੇ ਜੰਗਲਾਂ ਚ ਰਹਿਆ ਕਰਦੇ ਸਨ। 84 ਦੇ ਦਰਬਾਰ ਸਾਹਿਬ ਤੇ ਅਟੈਕ ਤੋਂ ਬਾਅਦ ਇਨ੍ਹਾ ਪਰੀਵਾਰਾਂ ਨੂੰ ਉਸੇ ਤਰਾਂ ਦੇ ਹਾਲਾਤ ਚੋਂ ਹੀ ਲੰਘਣਾ ਪਿਆ, ਇਕ ਤਰਾਂ ਸੰਤਾਂ ਨੇ ਇਤਿਹਾਸ ਦੁਹਰਾ ਦਿਤਾ।

    • @jasvindersingh4813
      @jasvindersingh4813 2 роки тому +1

      Bindarwala Fir AP Kio Shri Darbar Sahib Vich Warhia Sari Duniya jandi Aa Kee Bindarawale Nu Giani Jail Singh And Sanjay Gandhi Ne Hathiar De ke Shri Darbar Sahib Vich Warhia See Sari Sikh Kom Da Ghan Karwa Dita Apni Family jihrhi Bukh Nu Gholdi See Araba Pati Bana Diti Es Tura Dia Families Daa Gujara NAHI Hunda Parshada Vee Mushkal Nal Milda ji Bindarawale Dee Family Araba Pati Aa Bindarawale Daa Bhatjija Jasvir Singh Rodey Hun Tuk jhooth Bolda Riha Kee Bindarwala Jionda Aa Thakur Singh Taksal Daa Mukhi Vee jhooth Bolda Riha Kee Bindarwala Jionda Aa Jado Kee Bindarawale Da Brother Harcharan Singh Rodey Jihrha Jalandhar Cant Vich Sub Major Dee Duty Karda se Bindarawale Dee Dead body Dee Pehchaan karke Aya See KIO NAHI Bolia Kee Bindarwala Mar Gya

    • @sukhirandhawa3723
      @sukhirandhawa3723 2 роки тому

      @@jasvindersingh4813 jo pairvar apne uste ee kast hada rea aw ona ne ta ee gl kde kese ne akhi nhi
      Kutte wadu bokhde aw jina da koi lenden nhi sangras nl
      Bhut sare singh us tym bordercoress krke gye c te alag alg desh ch baihe aa sangat nu fornt te aye te ona de bha fade . Te sangras ch rich poor sab parivar cho bnde aye c ge .
      Jo bhr chle gye o dkh lye tus o nhi dkhi jo bhra apna sbh kuj bech wat k ethe aa k sangras ladhe te jaan de gye .
      Tus krdo khm koi bindrawala wangu kro lok ethe lo tkr government nl army nl aeo frnt te maro fr thode parivar de v hoju hlp.
      Sant ji de pairvar cho jo gurmukh singh brar ander baitha 3 sal to nzrbnd bomb ale fake case ch o nhi dkhda sare agle dkho na fr tus
      J full dkh reo kande v dkho.
      Tere indragandi latter likh re c sgpc nu v darbar shib da gold da hisab deo te darsni deodi de gate jo kidrnath de mandir cho lutt k lye gya abdli lut k leza rea c ga .
      Ona nu othe lga k ago.
      J darbar shib ch bindrawala c te delhi sesganj gurudwarashib ch kon c ga

    • @Ranglapunjab103
      @Ranglapunjab103 2 роки тому +1

      @@jasvindersingh4813 ਭਗਤਾਂ ਦੀਆਂ ਗੰਦੀਆਂ ਗਾਲ਼ਾਂ ਤੋਂ ਬਚਣ ਲਈ ਗੱਲ ਸੰਕੇਤ ਮਾਤਰ ਹੀ ਕਰਨੀ ਪੈਂਦੀ ਆ

  • @NavjotSingh-ex1ss
    @NavjotSingh-ex1ss Рік тому

    🙏🙏🙏🙏🙏 waheguru

  • @Harpalvirk_3
    @Harpalvirk_3 Рік тому

    Whahegur

  • @hardevsandhu2229
    @hardevsandhu2229 2 роки тому

    Good veer ji

  • @BsjNk-xx1dg
    @BsjNk-xx1dg Рік тому

    Waheguru ji

  • @gurjindersingh4709
    @gurjindersingh4709 2 роки тому +2

    🙏🙏🙏🙏

  • @narinder.singh.nama.9582
    @narinder.singh.nama.9582 2 роки тому

    Ok

  • @SandeepKaur-bq2rd
    @SandeepKaur-bq2rd 2 роки тому +1

    Waheguru g sab te mehar kro g

  • @harpreetkaur5022
    @harpreetkaur5022 2 роки тому +2

    Ki mila ehna shaheeds nu khud torture tolerant kita after families rul gayean leaders ne kurcian layean mawan de putta dian dead bodies te

    • @j.skundi7791
      @j.skundi7791 2 роки тому +3

      ਇਹ ਸਭ ਬਾਦਲ ਤੇ ਬਾਦਲ ਪਰਿਵਾਰ ਦੀਆਂ ਕਰਤੂਤਾਂ ਕਰਕੇ ਹੋਇਆ ਇਸ ਬਾਦਲ ਪਰਿਵਾਰ ਨੇ ਸ਼ਹੀਦਾਂ ਦੇ ਨਾਮ ਤੇ ਆਪਣੀਆਂ ਕੁਰਸੀਆਂ ਕਾਇਮ ਕੀਤੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਕੋਈ ਸਾਰ ਨਹੀਂ ਲਈ🙏🙏

    • @sukhirandhawa3723
      @sukhirandhawa3723 2 роки тому +1

      Kuj faisle zindagi de fyde te nuksan to bhut upr hunde aw .
      Hrik step kuj poun lye nhi kita jnda

    • @harpreetkaur5022
      @harpreetkaur5022 2 роки тому

      @@sukhirandhawa3723 ohna families da darad dekhea nahi janda ankha vicho athru aap muharr veh turde han

    • @sukhirandhawa3723
      @sukhirandhawa3723 2 роки тому

      @@harpreetkaur5022 o kurbani aa ji ena de rutwa bhut ucha ena da

  • @manjitsinghaujla2551
    @manjitsinghaujla2551 2 роки тому +1

    WAHEGURU JI

  • @bhavkhandansidhu1871
    @bhavkhandansidhu1871 2 роки тому

    Eh mukabla sade pind gagawal hoya c. Bhot police de bnde mare gye c asi sab akhi dekhya . Wmk

  • @harpalsingh-vy9sq
    @harpalsingh-vy9sq 2 роки тому +1

    Sorry punjabi NAHI ENGLISH CH LIKHEYA KARO

  • @singhdaya8660
    @singhdaya8660 2 роки тому

    Baldew singh hawara haryana pehowa gurdawara boli shaib vich fary gai

  • @amansekhon6729
    @amansekhon6729 2 роки тому

    ਅੱਖਾ ਚੋ ਪਾਣੀ ਆ ਜਾਂਦਾ ਇਹ ਸੁਣ ਕੇ

  • @simrankaur8946
    @simrankaur8946 2 роки тому

    Waheguruji

  • @manjinderkalsi7122
    @manjinderkalsi7122 2 роки тому

    🙏Waheguru ji🙏

  • @dalbirsingh5890
    @dalbirsingh5890 2 роки тому

    ਵਾਹਿਗੁਰੂ ਜੀ

  • @harbhinderkaur7885
    @harbhinderkaur7885 2 роки тому

    🙏🏻🙏🏻