Max 2 iPhone. Par box ch Nahi. Tusi phone nu on karke rakho te kaho dono mere ne. Ik work te ik Mera personal ae. Je tuhade kol pehlan Apna hega ya tusi 1 phone hi leja sakde ho.
Thank you Parmvir and Chhabra Saab for such a wonderful and informative programme. It will be very very helpful for us NRIs or OCI holders. I have one question sir regarding the carrying of foreign currency from India to England. I understand if I am carrying more than US $5000 I have to declare it at the Customs in Delhi Airport before leaving India. Can you please advise where and when do I declare it. Is it after checkin in Delhi Airport? Thank you.
Sir ji ik information leni east Africa to aa riha utho 2 ltr whisky le ke aaya phir India airport te vi aa ke 2 ltr whiskey le ly kya uh ki usda fine peyega ja nhi
America aun vele puchde ne. Je $10000 tak de set ne Fer puchde ne. 1-2 jhumke ya ring da koi chakkar ni. Best idea tusi pa ke jao. Jo pehniya hoya is te koi tax ni. Puchde ne ohna nu Sab Pata. Oh vaddi murgi dekhde ne.
Bath sahib very nice program hai ji please eh jarur dso ji je apna purana gold pa ke ariha hun oh v nhi pa asakda. sukh nal kai bande tan 10 sall to 5 tole da kra pa ke ariha. hun oh na pa ke awe .????????
This laptop policy is new if I am not wrong they going to start this one from September just to promote Addani laptop in India coz addani bring his new laptop in Indian market that’s why Modi government ban laptops from another country’s .Watch Ravish Kumar sir full episode about this how Modi helping addani in all the means way.
ਬਾਠ ਸਾਹਿਬ ਇੱਕ ਹੋਰ ਵਧੀਆ ਉਪਰਾਲਾ ਹੋ ਸਕਦਾ ਹੈ ਜੇਕਰ ਛਾਬੜਾ ਸਾਹਿਬ ਜਾਂ ਕੋਈ ਹੋਰ ਵਕੀਲ ਸਾਹਿਬਾਨ ਇਸ ਸਾਰੇ ਕਾਨੂੰਨ ਦਾ ਪੰਜਾਬੀ ਵਿੱਚ ਅਨੁਵਾਦ ਜਾਂ ਕਿਤਾਬਚਾ ਬਣਾਇਆ ਜਾਵੇ ਤਾਂ ਬੜੀ ਮੇਹਰਬਾਨੀ ਹੋਵੇਗੀ।
ਨੀਰਜ ਮੋਦੀ ਅਤੇ ਵਿਜੇ ਮਾਲੀਆ ਵਰਗੇ ਹੋਰ ਵੀ ਕਈ ਹਨ ਜਿਹੜੈ ਲੋਕ ਅਰਬਾਂ ਨਹੀਂ ਖਰਬਾਂ ਰੁਪਈਆਂ ਲੈ ਕੇ ਬਾਹਰ ਜਾ ਬੈਠੇ ਹਨ ਓਹਨਾਂ ਨੂੰ ਕੋਈ ਨਹੀਂ ਪੁਛਦਾ । 16 ਲਖ ਕਰੋੜ ਦਾ ਕਰਜਾ ਆਡਾਨੀਆਂ ਅਤੇ ਅੰਬਾਨੀਆਂ ਦਾ ਮਾਫ ਕਰਤਾ ਕਿਸੇ ਪੁਛਿਆ ਤਕ ਨਹੀ ।। ਇਹ ਕਿਦਰ ਦਾ ਇਨਸਾਫ਼ ਹੈ ਜੀ ।
ਵੀਰ, ਇਹੇ ਰਾਜਸੀ ਸ਼ਹਿ ਤੇ ਕੀਤੀ ਗਈ ਲੁੱਟ ਹੈ। ਜਦੋਂ ਤੱਕ ਸ਼ਹਿ ਪ੍ਰਾਪਤ ਰਾਜਸੀ ਸੱਤਾ ਹੈ ਤਾਂ ਕੁੱਝ ਵੀ ਨਹੀਂ ਹੋਣਾ।
ਵਾਹਿਗੁਰੂ ਜੀ ।। ਬਾਠ ਸਾਹਿਬ ਅਤੇ ਛਾਬੜਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ।। ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ । ਸੋ ਤੁਹਾਡੀ ਟੀਮ ਦਾ ਧੰਨਵਾਦ ਜੀ ।। ਪਰ ਇਹ ਸਾਰੀਆਂ ਇਨਕੁਆਰੀਆਂ ਸਿੱਖ ਕੌਮ ਉਤੇ ਹੀ ਲਗੀਆਂ ਹਨ ਜੀ । ਜਾਂ ਮੁਸਲਮਾਨਾਂ ਉਤੇ ।।
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਬਾਠ ਸਾਹਬ।
ਵਾਹਿਗੁਰੂ ਜੀ ਬਹੁਤ ਹੀ ਵਧੀਆ ਵੀਚਾਰ ਦਿੱਤਾ ਜੀ 🙏🏾🙏🏾🙏🏾🙏🏾🙏🏾
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ। ਧਨਵਾਦ ਜੀ
ਛਾਬੜਾ ਸਾਹਿਬ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ। ਹਾਲੇ ਵੀ ਬਹੁਤ ਕੁਝ ਹੋਰ ਜਾਨਣ ਵਾਲਾ ਹੈ ਸਿ ਪ੍ਰੋਗਰਾਮ ਨੂੰ ਇੱਕ ਦੋ ਐਪੀਸੋਡ ਹੋਰ ਦਿਉ।
ਬਹੁਤ ਵਧੀਆ ਜਾਣਕਾਰੀ
ਬਾਠ ਸਾਹਿਬ ਸਤਿ ਸ੍ਰੀ ਅਕਾਲ
ਵੀਰ ਤੁਸੀਂ ਇੰਡੀਆ ਤੋਂ ਦਵਾਈ ਭੇਜਣ ਲਈ ਗੱਲ ਨੀ ਕਰੀ
ਬਾਕੀ ਬਹੁਤ ਵਧੀਆ ਲੱਗਿਆ ਪ੍ਰੋਗਰਾਮ
ਜਦੋਂ ਇੰਡੀਆ ਤੋਂ ਕੈਨੇਡਾ ਜਾਂਦੇ ਹਾਂ ਤਾਂ ਆਪਣੇ ਬਜ਼ੁਰਗਾਂ ਲਈ ਦੁਆਈ ਕਿੰਨੇ ਮਹੀਨੇ ਦੀ ਲਿਜਾ ਸਕਦੇ ਹਾਂ
ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ ਜੀ
🙏🙏ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਦਲਜੀਤ ਸਿੰਘ ਛਾਬੜਾ ਜੀ ਬਹੁਤ ਚੰਗੀ ਜਾਣਕਾਰੀ ਮਿਲੀ ਹੈ ਜੀ🙏🙏ਪਹਿਲਾ ਤਾ ਇਦਾਂ ਹੀ ਲੰਘ ਜਾਦੇ ਸੀ ਕੋਈ ਧਿਆਨ ਹੀ ਨਹੀ ਦਿੰਦੇ ਸੀ ਪਰ ਹੁਣ ਕਾਫੀ ਨਵੀਆਂ ਗੱਲਾਂ ਦਾ ਪਤਾ ਲੱਗਿਆ ਹੈ ਜੀ 🙏🙏
ਓਹ ਅੱਛਾ ਜੀ ਚਲੋ ਅੱਜ ਪਤਾ ਤਾਂ ਲੱਗ ਗਿਆ ਵਧੀਆ ਹੋਗਿਆ
@@RANJITSingh-nv9fq ਹਾਂ ਜੀ ਬਿਲਕੁਲ ਪਤਾ ਚੱਲ ਗਿਆ ਜੀ ਇਸ ਵਿਚ ਕੋਈ ਛੱਕ ਨਹੀ ਧੰਨਵਾਦ ਰਣਜੀਤ ਸਿੰਘ ਜੀ 🙏🙏
@@Gobinderkaurmaan ¹
@@RANJITSingh-nv9fqI can get
@@RANJITSingh-nv9fq0❤❤❤❤❤😂❤😂❤🎉😂🎉🎉😂🎉😂🎉😂😂😂😂😂😂❤😂²
ਬਾਠ ਸਾਹਿਬ ਅੱਜ ਕਲ ਆਈ ਫੋਨ ਦਾ ਪੰਜਾਬੀਆਂ ਨੂੰ ਬੜ੍ਹਾ ਭੂਤ ਸਵਾਰ ਹੈ, ਜਦੋਂ ਕਿਸੇ ਨੇ ਬਾਹਰੋਂ ਆਉਣਾ ਹੋਵੇ ਹਰ ਰਿਸ਼ਤੇਦਾਰ ਆਈ ਫੋਨ ਲਿਆਉਂਣ ਲਈ ਮਜਬੂਰ ਕਰਦਾ ਹੈ, ਦੱਸਣਾ ਜੀ ਕੋਈ ਆਈ ਫੋਨ ਕਿੰਨੇ ਲਿਆ ਸਕਦਾ ਹੈ ਜੀ
ਇੱਕ ਵੀ ਨਹੀਂ. ਜੇ ਕੋਈ ਵੀ ਨਿਊ ਫ਼ੋਨ ਲੈ ਕੇ ਆਉਂਦਾ ਹੈ ਤਾ ਕਨੂੰਨ ਮੁਤਾਬਕ ਉਸ ਨੂੰ ਟੈਕਸ ਦੇਣਾ ਪਾਵੇਗਾ. ਜੇਕਰ ਉਹ ਫੜਿਆ ਗਿਆ ਤਾਂ. ਜੋ ਕਿ 30-50 ਹਜ਼ਾਰ ਦੇ ਕਰੀਬ ਹੋਵੇਗਾ
ਇਕ ਲੱਖ ਦੱਸ ਫੋਨਾਂ ਦਾ ਦਾਨ ਕਰਕੇ ਜੋ ਮਰਜ਼ੀ ਲੈ ਜਾੳ।ਮੁੱਕਦੀ ਗੱਲ ਸਬ ਕੂਝ ਤੁਹਾਡੇ ਅਫਸਰਾਂ ਨੂੰ ਮੱਥਾ ਟੇਕਣ ਦੀ ਸਮਰੱਥਾ ਤੇ depend ਕਰਦਾ ਏ।ਕੋਈ ਇਸ ਗੱਲ ਨੂੰ ਮੰਨੇ ਜਾਂ ਨਾ।
Max 2 iPhone. Par box ch Nahi. Tusi phone nu on karke rakho te kaho dono mere ne. Ik work te ik Mera personal ae. Je tuhade kol pehlan Apna hega ya tusi 1 phone hi leja sakde ho.
ਬਹੁਤ ਵਧੀਆ ਜਾਨਕਾਰੀ ਮਿਲੀ ਬਹੁਤ ਬਹੁਤ ਧੰਨਵਾਦ ਜੀ
ਜਗਮਲ ਦੀਪ ਸ਼ਾਹਾਂ ਦੀ ਨੂੰਹ ਵਾਸਤੇ ਜੋ ਮਰਜ਼ੀ ਲਿਆ ਦੇਵੇ ਕੋਈ ਨੀ ਪੁਛਦਾ॥ਐਪ ਦਾ ਜ਼ਿਕਰ ਕੀਤਾ ਪਰ ਨਾਮ ਨਹੀਂ ਦੱਸਿਆ
ਬਾਠ ਸਾਕਬ ਜੀ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ
ਛਾਬੜਾ ਸਾਹਿਬ ਈਡਅਨ ਕਰਾਂਸੀ ਵਿਜਟਰ ਵੀਜੇ ਵਾਲਾ ਕਿਤਨੀ ਨਾਲ ਲੈਕੇ ਜਾ ਸਕਦੇ ਨਾਲ ਹੀ ਮੋੜ ਲਿਆ ਸਕਦੇ ਮੁੜਣ ਤੇ ਕਰਾਸੀ ਲੋੜ ਹੁੰਦੀ ਹੈ
ਦਵਾਈਆਂ ਬਾਰੇ ਨਹੀਂ ਦੱਸਿਆ ਗਿਆ,,, ਤੇ ਕਿਹੜੀਆਂ ਚੀਜ਼ਾਂ ਲਿਜਾਣ ਤੇ ਪਾਬੰਦੀ ਹੈ ਉਹਦਾ ਜਿਕਰ ਨਹੀਂ ਕੀਤਾ ਗਿਆ,, ਸੈਕੰਡ ਹੈਂਡ ਵਸਤਾਂ ਬਾਰੇ ਵੀ ਵਿਚਾਰ ਨਹੀਂ ਕੀਤਾ ਗਿਆ,, ਆਮ ਲੋਕ ਇਧਰੋਂ ਮਸਾਲੇ ਜਾਂ ਖਾਣ ਵਾਲੀਆਂ ਚੀਜ਼ਾਂ ਲਿਜਾ ਸਕਦੇ ਹਨ ਜਾਂ ਨਹੀਂ
ਅੱਜਕਲ ਤਾਂ ਹਰ ਮੁੱਲਕ ਵਿਚ ਹਰ ਚੀਜ ਆਸਾਨੀ ਨਾਲ ਮਿਲ ਜਾਂਦੀਆ ਹਨ ਕੀ ਲੋੜ ਹੈ ਭਾਰਤ ਤੋਂ ਲਿਜਾਣ ਦੀ🙏🙏
ਮੈਡੀਸਨ ਬਾਰੇ ਵੀ ਕਲੀਅਰ ਕਰੋ ਜੀ
ਜਦੋਂ ਮੈਂ ਆਸਟ੍ਰੇਲੀਆ ਪਹਿਲੀ ਬਾਰ ਗਈ ਤਾਂ ਮੈਂ Air Port ਤੇ ਜਾਣ ਤੋਂ ਹੀ ਐਨਾ ਘਬਰਾਈ ਕਿ ਮੈਨੂੰ ਜਾਣ ਤੋਂ ਇੱਕ ਦਿਨ ਪਹਿਲਾਂ ਮੈਨੂੰ trmprature ਹੋ ਗਿਆ ਸੀ
Bath sahib Indian residents India ਤੋਂ ਬਾਹਰ ਜਾਣ ਲੱਗੇ ਕਿੰਨੀ currency ਲਜਾ ਸਕਦੇ ਹਨ and Canada ਤੋਂ ਵਾਪਿਸ ਆਉਣ ਲੱਗੇ ਕਿੰਨੀ currency ਲਿਆ ਸਕਦੇ ਹਾਂ rs and roller
ਬਹੁਤ ਵਧੀਆ ਹੈ ਜੀ
Thank you Parmvir and Chhabra Saab for such a wonderful and informative programme. It will be very very helpful for us NRIs or OCI holders. I have one question sir regarding the carrying of foreign currency from India to England. I understand if I am carrying more than US $5000 I have to declare it at the Customs in Delhi Airport before leaving India. Can you please advise where and when do I declare it. Is it after checkin in Delhi Airport? Thank you.
Before landing air crew usually give declaration form to passengers or you can declare at England’s airport
.q.qal
ਜੇ reimport ਕਰਾਵਾਂਗੇ ਤਾਂ ਇਹ reimport document , destination country ਚ ਵੀ ਵਰਤ ਸਕਦੇ ਹਾਂ ? ਤਾਂ ਜੋ ਓਥੇ ਵੀ custom duty ਤੌ ਬਚਿਆ ਜਾ ਸਕੇ??
ਜੇਕਰ ਭਾਈ ਸਾਹਿਬ ਅਸੀ ਮੰਨ ਲਓ ਦੋ ਤੋਲੇ ਤੋਂ ਵੱਧ ਸੋਨਾ ਲੈ ਕੇ ਜਾ ਰਹੇ ਭਾਰਤ ਨੂੰ ਜੋ ਅਸੀ ਵੱਧ ਲੈ ਕੇ ਜਾ ਰਹੇ ਹਾਂ ਉਹਨਾ ਅਸੀ ਵਾਪਸ ਹੀ ਲੈ ਕੇ ਆਉਣਾ ਚਾਹੁੰਦੇ ਹਾਂ ਕਨੇਡਾ ਵਿੱਚ ਫਿਰ ਵੀ ਕੋਈ ਡਿਕਤ ਆ ਸਕਦੀ ਹੈ
ਫੋਨ ਕਿੰਨੇ ਲਿਆ ਸਕਦੇ ਹਾਂ,
ਕੀ ਇੰਮਪੋਰਟਰਡ ਰਿਵਾਲਵਰ ਲਿਆ ਸਕਦੇ ਹਾਂ ਜਾਂ ਨਹੀਂ ?
ਤੁਸੀ ਕਦੇ ਪੰਜਾਬ ਦੀ ਹੱਕ ਦੀ ਗੱਲ ਕਰਨ ਤੇ ਮੌਤ ਪੈਂਦੀ ਹੈ ਕਹੋ ਕੇ ਵੋਟਾਂ ਪੈ ਰਹੀਆਂ ਨੇ ਬਕਾਉ ਚੈਨਲ 🐑
ਕਨੇਡਾ ਰਹਿਦੇ ਬੱਚਿਆਂ ਦੇ ਨਾਲ ਇੰਡੀਆ ਵਿੱਚ ਰਹਿੰਦੇ ਮਾਪੇ ਜੁਇੰਟ ਅਕਾਊਂਟ ਨੂੰ ਵਰਤ ਸਕਦੇ ਹਨ ਬਾਠ ਸਾਹਿਬ ਇਸ ਦੇ ਬਾਰੇ ਜਾਣਕਾਰੀ ਦਿਓ ਥੋੜੀ
ਬਾਠ ਸਾਬੵ,ਛਾਬੜਾ ਸਾਬੵ,ਪ੍ਰਾਈਮ ਏਸ਼ੀਆ ਟੀਮ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਪਰੋਗਰਾਮ ਬਹੁਤ ਵਧੀਆ ਲੱਗਿਆ ਵੀਰ ਜੀਓ।
ਬਹੁਤ ਜਾਣਕਾਰੀ ਭਰਪੂਰ ਹੈ।
V
V
ਜੇ ਅਸੀੰ ਚਾਰ ਪਰਿਵਾਰ ਦੇ ਮੇੰਬਰ ਜਾ ਰਹੇ ਹਾ ਤਾ ਡਾਲਰ ਵਿਚ ਤੇ ਕੇਸਿਅਰ ਵਿਚ ਕਿਨੇ ਡਾਲਰ ਲੇ ਕੇ ਜਾ ਸਕਦੇ ਹਾਂ ਜੀ
ਵਾਹਿਗੁਰੂ ਜੀਓ ਜੇਕਰ ਦੋ ਤੋਲੋ ਸਾਨੂੰ ਭਾਰਤ ਵਿੱਚ ਲੋੜ ਪੈਣ ਵੇਚਣੇ ਪੈ ਜਾਣ ਤਾਂ ਫਿਰ ਏਆਰ ਪੋਰਟ ਪ੍ਰੋਲਮ ਤਾਂ ਨਹੀ ਆਵੇਗੀ ਕਨੇਡਾ ਵਾਪਸ ਆਉਂਦਿਆਂ ਨੂੰ
Sir ji ik information leni east Africa to aa riha utho 2 ltr whisky le ke aaya phir India airport te vi aa ke 2 ltr whiskey le ly kya uh ki usda fine peyega ja nhi
ਬੀਬੀਆਂ ਵਾਰੇ ਨਹੀਂ ਦਸਿਆ ਕਿ ਕਿਨ੍ਹਾਂ ਸੋਨਾ ਲਿਆ ਸਕਦੀਆਂ ਹਨ ਨੈਟ ਤੇ ਬੀਬੀਆਂ ਵਾਸਤੇ ਚਾਰ ਤੋਲੇ ਸੋਨਾ ਦਸਿਆ ਹੈ।ਜਰਾ ਕਲੀਰਟੀ ਦਸਨਾ ਜੀ
Koi ni pushed...Mera ex husband Mera 18 tole gold India le gya kise ne kuch ni keha😒
@@sippykaur8252kes country to ?
America aun vele puchde ne. Je $10000 tak de set ne Fer puchde ne. 1-2 jhumke ya ring da koi chakkar ni. Best idea tusi pa ke jao. Jo pehniya hoya is te koi tax ni. Puchde ne ohna nu Sab Pata. Oh vaddi murgi dekhde ne.
@@jasminekaur4254 Thanks ji🙏
Very good, impressive knowledgeable information, thanks a lot.
ਛਾਬੜਾ ਸਾਹਿਬ ਇਕ ਗੇੜੀ ੲਇਸ ਚੈਨਲ ਤੇ ਲਾ ਦੇਣੀ ਧੰਨਵਾਦ ਜੀ
ਸਤਿ ਸ੍ਰੀ ਅਕਾਲ ਜੀ
ਛਾਬੜਾ ਸਾਹਿਬ
ਭੂਟਾਨ ਵਿਚੋਂ ਕਿੰਨਾ ਸੋਨਾ ਲਿਆ ਸਕਦੇ ਹਾਂ।
Whether we can bring used elec items like old printer etc
Thankyou Mr. Chabra for something good knowledege you shared with all.
ਸਤਿ ਸ੍ਰੀ ਅਕਾਲ ਜੀ 🙏 ਸਾਰਿਆਂ ਨੂੰ , ਜੇ ਭਲਾਂ ਯੂਰਪ ਤੋਂ ਕੋਈ 20 ਗਰਾਮ ਤੋਂ ਵੱਧ ਮੰਨ ਲਓ ਤਿੰਨ ਯਾ ਚਾਰ ਤੋਲੇ ਸੋਨਾ (ਗਹਿਣੇ) ਲੈ ਕੇ ਇੰਡੀਆ ਜਾਂਦਾ ਤੇ ਮੁੜ ਕੇ ਫਿਰ ਵਾਪਸ ਯੂਰਪ ਲੈ ਕੇ ਆਉਣਾ ਚਾਹੀਦਾ ਹੈ। ਉਹਨੂੰ ਕੀ ਕਰਨਾ ਚਾਹੀਦਾ ਹੈ? ਕਿਰਪਾ ਕਰਕੇ ਵਿਸਥਾਰ ਪੂਰਵਕ ਸਮਝਾਇਆ ਜਾਵੇ ਜੀ 🙏
ਧੰਨਵਾਦ
Declaration form hunda jo boarding karan ton baad bhareya ja sakda
ਬਹੁਤ ਵਧੀਆ ਪ੍ਰੋਗਰਾਮ
Thank you veerji very informative topic. Could you please tell me about Europe... how much we can bring gold from Europe and Euro to India.
Very very important information
Hello sir Qatar to vapis jan lage kina indian currency honi chayedi and gold
Very good advised
Very good impresive knowledgeable information thanks a lot
How much currency can be taken with when going to Pakistan and how much item values could be brought back
Indian resident kitney foreign currency without paper market tau purchase kar key ley ke ja sakda hai.
Dear Paramvir , my question is that if my luggage is 5 kg more than the authorised limit, what I should do and what is the penality.
That's airline concern n upto them to charge u according to weight limits
Very Well explained, Thanks
ਜ਼ਨਾਨੀ ਿਕਨਾ ਲਿਆ ਸਕਦੀ ਹੈ
How can you check if you are in the look out notice?
Bath sahab bahaut wadia jankari thanks
Waheguru ji 🙏🏻 Waheguru ji 🙏🏻
Very helpful information.Thank you very much.
How many dollars I can take from USA to India. I am on tourist Visa. ?
Very good information, thanks
Bath sahib very nice program hai ji please eh jarur dso ji je apna purana gold pa ke ariha hun oh v nhi pa asakda. sukh nal kai bande tan 10 sall to 5 tole da kra pa ke ariha. hun oh na pa ke awe .????????
Nice information shabbara sahib
thanks good jankari
Siraaaaaaaaaaa atttttttttttttt ghaint information ❤
S S A 🙏🙏 Baath Sahib ji and Shabra Sahib ji
Sir ji prohipted items ki list kittho mill sakdi a sir asi bete kol Germany Jana
Kina gold lea skde aa g Canada ton plz tell us
Thanks Bath Sahib S Chabbra Sahib
Vary good jankari
❤❤❤❤❤
Pl clarify about medicine.
Bath sahib iphone kine lai k ja sakde ha 15 promax
Bath sahib ਕੀ ਇੱਕ Indian ਆਦਮੀ ਇੱਕ ਸਾਲ ਵਿੱਚ ਆਪਣੇ ਬੇਟੇ ਨੂੰ 7 ਲੱਖ ਰੁਪਏ ਬੈਂਕ ਰਾਹੀਂ ਬਿਨਾ TCS ਭੇਜ ਸਕਦਾ?
J sade kol apna hi mehenga iPhone ( 2 )hai ta koi mushkil aundhi ?
Very much informative 🎉
ਕਿਸੇ ਦੀ ਕੋਈ ਆਈਟਮ ਚੀਜ਼ ਸੌਨਾ ਡਾਲਰ ਰੁਪਏ ਕੀਤਨੀ ਚੀਜ ਲਿਜਾਉਣ ਲਈ ਬਾਹਰ ਕਰਨ
Thanks for sharing this Information
Very good information
Bhut wadia information
Good job Bath Sahib & Chhabra Sahib GBU SSA ❤
How much currency is permitted per head? Can both carry $ 5000 each?
Duty free ta New Delhi airport wich hi hai arrival waley passenger bhi le sakde.
Thanx
Very good information by Mr chhabra sir
ਇੱਕ ਪਾਸੇ ਤਾਂ ਕਹਿ ਰਹੇ ਹੋ ਕੇ
20 ਗ੍ਰਾਮ ਗੋਲ਼ਡ ਲਿਆ ਸਕਦੇ ਆ ਦੂਸਰਾ ਕਹਿ
ਰਹੇ ਕਿ 50 ਹਜ਼ਾਰ ਦੀ ਕੀਮਤ ਤੋਂ ਜ਼ਿਆਦਾ ਕੀਮਤ ਦਾ ਸੋਨਾ ਨਹੀਂ ਹੋਣਾ ਚਾਹੀਦਾ ॥
Eh clear krdeo sir ਸਮਝ ਨੀ ਆਈ !!
10.5 gram gold carry card sakde ha k nahi
2 ਤੋਲੇ ਤੱਕ ਕੋਈ ਚੱਕਰ ਨਹੀਂ ਬੰਦੇ ਨੂੰ 3 ਤੋਲੇ ਔਰਤ ਲਈ। ਪਰ ਜੇਕਰ ਤੁਸੀਂ ਟੂਰਿਸਟ ਹੋ ਤਾਂ ਫੇਰ 50,000 ਤੇ ਲੱਖ ਵਾਲੀ ਲਿਮਟ ਵਿੱਚ ਹੀ ਰਹੋ।
Sat Sri akal g. Merekol 8 gram da coin Hai jo mainu shopping Te gift milya c ke Mai India ohnu leja sakda haa. Mai Saudi Arabia ch haa
Wow just amazing such clarity by chhabra ji about such complex topic❤
Thanks
Very good News ji 🙏🙏🙏🙏
Great information, very helpful. Thanks for sharing.🙏🙏
ਬਾਠ ਸਾਹਬ ਇੰਡੀਆ ਤੋਂ ਕੈਨੇਡਾ ਜਾਣ ਲੱਗੇ ਕਿੰਨੇ ਡਾਲਰ ਨਾਲ ਲਿਜਾ ਸਕਦੇ ਹਾਂ
Thanks ji🙏🏼
Good information
Good news gi 🎉
Mera husband mera 18 tole gold india le gya ..oh kida safe le gya houga airport to.. ehda way samja deo plz😒
Please also tell detail about medicines.
In simple words it means u can’t carry even one Laptop for family or friends as it costs around one lac alone.
This laptop policy is new if I am not wrong they going to start this one from September just to promote Addani laptop in India coz addani bring his new laptop in Indian market that’s why Modi government ban laptops from another country’s .Watch Ravish Kumar sir full episode about this how Modi helping addani in all the means way.
Usually canadian flights nu ght hi check krde….dubai …middle east walian flight nu jada check krde
Papa😍
Pl.tell us that how many mobile are important
Thanks a lot dear
ਛਾਬੜਾ ਸਾਹਿਬ ਚੰਗੀ ਤਰਾਂ ਸਮਝਾ ਦਿਓ
Valuable awareness