Desh daa nagrik kisae v state ch reh sakda hai.. rashtrwaadi hona maan hai naa ki kln di gll.. jihna murder kitaa uhna nu kanoon saja devwgaa.. mgr buraa hoyaa… punjab ch Bangladeshi/rohangyaa dujyaa Country cho aa kae kmm krr rahe nae Ustae koi objectio. Nehi.. mgr apnae desh dae nagrikaa tae hi gusaa aunda hai..punjabiyaa nu videsha nehi yana chahida ethe kmm krn tae fer koi bihari ethe kmm krn nehi awegaa…..
Punjab Congress da President Amrinder Raja Warring hai, Bajwa sirf assembly vich virodhi dhir da leader hai. President di Raja Warring di power vich hai kiss nu party vich shamal karna hai kiss nu party vichon bahar kadhan hai.
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਪੂਰਵ ਸੰਧਿਆ ਤੇ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ
*ਮਿਟੀ ਧੁੰਦ ਜੱਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ*
ਵਹਿਗੁਰੂ ਵਹਿਗੁਰੂ ਜੀ 🙏
@ ਵਾਹਿਗੁਰੂ ਜੀ 🙏🙏 ਸੰਧੂ ਵੀਰੇ
@@ParminderGhuman-j1qWaheguru Ji 🤲🏻👏🏼❤️🙏🏻
ਸਰਦਾਰ ਜਤਿੰਦਰ ਸਿੰਘ ਪੰਨੂ ਜੀ ਆਪ ਜੀ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈ ਹੋਣ ਜੀ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
😍🙏 ਜੀ ਸੰਧੂ ਵੀਰੇ
@@ParminderGhuman-j1q🙏❤️
@@ParminderGhuman-j1q
ਅਗਰ ਕਿਰਦਾਰ ਉੱਚਾ ਕਰਨਾ ਹੈ
*ਤਾਂ ਆਪਣਾ ਜ਼ਮੀਰ ਜ਼ਿੰਦਾ ਰੱਖਣਾ ਪਵੇਗਾ*
ਦੀਪ ਬਰਾੜ 🙏❤️👌👌👍
@@daljitsingh7980😍🙏 ਜੀ ਸੰਧੂ ਵੀਰੇ
@@ParminderGhuman-j1qHanji Deepu ✅✍🏻✍🏻✍🏻👌🏻❤️🙏🏻
ਪੰਨੂੰ ਸਾਹਿਬ ਤੇ ਨਵਜੀਤ ਜੀ ਨੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ। ਧੰਨਵਾਦ ਜੀ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।ਜ਼ੁਲਮ ਖ਼ਿਲਾਫ਼ ਹੱਕ ,ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।। ਆਓ ਇਸ ਸ਼ੁੱਭ ਦਿਵਸ 'ਤੇ ਸੁੱਚੀ ਸੁਚੀ ਕਿਰਤ ਕਰਨ ਨਾਮ ਜਪਣ ਤੇ ਵੰਡ ਛਕਣ ਦਾ ਪ੍ਰਣ ਕਰੀਏ ਅਤੇ ਗੁਰੂ ਸਾਹਿਬ ਦੇ ਉਪਦੇਸ਼ ਹਵਾ ਪਾਣੀ ਅਤੇ ਧਰਤੀ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣਾ ਆਪਣਾ ਯੋਗਦਾਨ ਪਾਈਏ ਸੱਚੇ ਸੁੱਚੇ ਸਿੱਖ ਬਣ ਕੇ ਜੀਵਨ ਸਫਲਾ ਕਰੀਏ।
ਕਾਂਗਰਸ ਪ੍ਰਧਾਨ ਬਣਕੇ ਜਾਖੜ ਨੇ ਪਹਿਲਾ ਕਿਹੜਾ ਕੱਦੂ ਚ ਤੀਰ ਮਾਰਿਆ ਸੀ, ਉਹ ਦੱਸੋਗੇ ਜੀ।
ਕੈਪਟਨ ਤਾਂ ਘਰ ਨੀ ਸੀ ਵੜਨ ਦਿੰਦਾ । ਘਰ ਬੈਠਣ ਚ ਇੱਜ਼ਤ ਹੈ ਹੁਣ । ਬਹੁਤ ਮੋਜਾ ਮਾਣ ਲਈਆਂ ਨੇ ਜੀ।,
ਸਤਿ ਸ੍ਰੀ ਅਕਾਲ ਵੀਰ ਜੀ ਅਤੇ ਸਾਰੀ ਟੀਮ ਨੂੰ❤❤❤❤❤❤❤❤❤❤❤❤❤
ਕਲਯੁੱਗ ਚੱਲ ਰਿਹਾ ਹੈ,.. ਉਹੀ ਤੁਹਾਡਾ ਬੁਰਾ
*ਕਰੇਗਾ ਜਿਸਦਾ ਤੁਸੀਂ ਭਲਾ ਕੀਤਾ ਹੋਵੇ ...*
✍️✍️☑️
@@daljitsingh7980 ਧੰਨਵਾਦ ਸੰਧੂ ਵੀਰੇ 😍😍
ਵਕਤ ਗੂੰਗਾ ਬੋਲਾ ਜਰੂਰ ਹੁੰਦਾ ਹੈ ਬੋਲਦਾ ਸੁਣਦਾ ਚਾਹੇ ਕੁਝ ਨਹੀਂ
*ਪਰ ਉਹ ਸਭ ਕੁਝ ਦੇਖਦਾ ਜਰੂਰ ਹੈ*
Deep brar di boli
@@amargora5129ਹਾਂ ਜੀ 😍😍
@@ParminderGhuman-j1qRab toh dariya Karo usdi Mari chaper kharka nahi kardi par kharka jaroor dindi aa🙏🏻
ਸਦਾ ਸੱਜਣਾ ਦੀ ਖੈਰ ਮੰਗੀਏ
*ਕਦੇ ਮੰਗੀਏ ਨਾ ਬੁਰਾ ਕਿਸੇ ਗੈਰ ਦਾ*
ਦੀਪ ਬਰਾੜ 👌👌👍
@@daljitsingh7980ਧੰਨਵਾਦ ਸੰਧੂ ਵੀਰੇ 😍😍
@@ParminderGhuman-j1q❤️🙏🏻🙏🏻🙏🏻❤️
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਸਤਿ ਸ਼੍ਰੀ ਅਕਾਲ ਜੀ 🙏🙏
ਸਤਿ ਸ੍ਰੀ ਆਕਾਲ ਜੀ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼❤️🌷🙏🏼❤️🌷🙏🏼❤️🌷🙏🏼
jatinder pannu ji da ਬੁਲੇਟਿਨ ਮੇਨੂ ਸਬ ਤੋ ਵਧੀਆ ਲਗਦਾ ਕਿਓ ਕੇ ਖਬਰਾ ਤਾ ਪਤਾ ਲਗਦਾ ਹੀ ਹੈ ਨਾਲ ਨੋਲੀਜ਼ ਵੱਧ ਦੀ ਹੈ
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ
🙏🙏🙏🙏🙏
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
Sat sri aakal pannu sahib and navjit
ਪੰਨੂ ਸਾਬ੍ਹ, ਸਿਆਸੀ ਗਾਈਡ ਹੋ ਤੁਸੀਂ, ਇਸ ਉਮਰ ਵਿਚ ਵੀ ਬਾਕਮਾਲ ਹੈ ਤੁਹਾਡੀ ਯਾਦਦਾਸ਼ਤ 👍🏻👍🏻
🙏🙏 22 ji
ਨਵਜੀਤ ਜੀ, ਗੋਲਡੀ ਦੱਸ ਚੁਕਿਆ ਕਿ ਮੈਂ ਆਮ ਪਾਰਟੀ ਛੱਡ ਦਿੱਤੀ ਹੈ ਜੀ।
ਖਹਿਰੇ ਹੋਰੀਂ ਵੀ ਆਏ ਨੇ। ਬਾਜਵੇ ਨੂੰ ਕੋਣ ਪੁੱਛਦਾ, ਪ੍ਰਧਾਨ ਤਾਂ ਰਾਜਾ ਬੜਿੰਗ ਹੈ।
Sat shri akal ji pannu shaib and all priam asias TV workers good work good news
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Sat Shri Akaal respected Pannu Sahib ji & Navneet ji🙏🙏🙏🙏🙏
Satsiriakal ji aap sb nu ji
Babe Nanak ji de parkash purb diaa murbarka sb nu ji.
Ap ka swagt he ❤❤❤❤❤❤❤❤❤
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
Good job sir ji 👍👍👍👍
Ssa pannu sab both of you
Navjeet g thanks
ਦਰਜੀ ਦੇ.ਪੈਸੇ ਮੁਕਰਨ ਵਾਲਾ ਅਗੇ ਲਾ ਛਡਿਆ
5:51 Sunil Jakhar should come to AAP
Good job prime Asia keep it up 👍
Prime discussion very good
Jatinder pannu g thanks
Prime aisa team good work
🙏🙏
Waheguru ji 🙏🙏🙏🇮🇳🇨🇦🇮🇳🙏🙏🙏
Punjab Congress leaders must learn lesson from Haryana election.
🙏🙏👍🏻👍🏻
Navjit Jatinder Pannu g sat shri akal
Pannu ji SSA 🙏
🙏🏻🙏🏻
*SSA g*
SSA Tarn Taran 🙏💐
Namaste sir
🙏🇩🇪♥️
ਆਹ ਪੰਨੂ ਪਰਵਾਸੀ ਬਈਆਂ ਦੀ ਬਹੁਤ ਹਮਾਇਤ ਕਰਦਾ ਸੀ ,ਇਹਨੂੰ ਪੁੱਛਣ ਹੁਣ ਜਿਹੜੇ 2 ਮੁੰਡੇ ਕੁੰਬੜਾਂ ਪਿੰਡ ਵਿੱਚ ਬਈਆਂ ਨੇ ਮਾਰੇ ਨੇ ਉਹਦੇ ਬਾਰੇ ਕੀ ਵਿਚਾਰ ਨੇ ਹਾਲਾਂਕਿ ਏਸ ਰਾਸ਼ਟਰਵਾਦੀ ਪੱਤਰਕਾਰ ਨੇ ਪੱਖ ਉਹਨਾਂ ਦਾ ਹੀ ਪੂਰਨਾ
Desh daa nagrik kisae v state ch reh sakda hai.. rashtrwaadi hona maan hai naa ki kln di gll.. jihna murder kitaa uhna nu kanoon saja devwgaa.. mgr buraa hoyaa… punjab ch Bangladeshi/rohangyaa dujyaa Country cho aa kae kmm krr rahe nae Ustae koi objectio. Nehi.. mgr apnae desh dae nagrikaa tae hi gusaa aunda hai..punjabiyaa nu videsha nehi yana chahida ethe kmm krn tae fer koi bihari ethe kmm krn nehi awegaa…..
❤❤❤
Pannu Sahib, they are getting money from group leaders, then who will decide precisely ?
Nice
Punjab Congress da President Amrinder Raja Warring hai, Bajwa sirf assembly vich virodhi dhir da leader hai. President di Raja Warring di power vich hai kiss nu party vich shamal karna hai kiss nu party vichon bahar kadhan hai.
Good discussion Navjit and Pannu sahib
🌹
Panuu ji and navjeet ji sat shri akal ji
Wehaguru ji 🇮🇱 🙏
ਸੁਨੀਲ ਜਾਖੜ ਨੀ ਕੈਪਟਨ ਅਮਰਿੰਦਰ ਸਿੰਘ ਤੋਂ ਡਰਕੇ ਪ੍ਰਤਾਪ ਸਿੰਘ ਬਾਜਵਾ ਰੌਲਾ ਪਾਉਣ ਲੱਗ ਪਿਆ ਹੈ
ਜਾਖੜ ਨੂੰ ਆਪ ਵਿਚ ਲੈਕੇ ਮੁੱਖ ਮੰਤਰੀ ਬਣਾਇਆ ਜਾਵੇ ਜੋਪੰਜਾਬ ਦੇ ਮੁੱਦੇ ਬੀਜੇਪੀ ਰਹਿਕੇ ਵੀ। ਪੰਜਾਬ ਬਾਰੇ ਬੋਲਣ ਦੀ ਹਿੰਮਤ ਕਰਦਾ ਹੈ
ਸਤਿ ਸ੍ਰੀ ਅਕਾਲ ਪੰਨੂ saab Bhikhiwind tu
Prime aisa team hlo g
ਪੰਨੂੰ ਠੀਕ ਕਹੁ ਰਿਹਾ , ਰੋਲਾ ਕੈਪਟਨ ਤੇ ਜਾਖੜ ਦਾ ਹੈ , ਬਾਜਵੇ ਨੂੰ ।
ਗੋਲਡੀ ਨੂੰ ਬਾਜਵਾ ਨੀ ਰੋਕ ਸਕਦਾ। ਆਪਣੇ ਭਰਾ ਨੂੰ ਰੋਕ ਲੈਦਾ।
Tenukon. Pushda. Hekon. HydTu
Panu sahab pm nhi cm c te Jeep wala Raja mansingh c
Connect ki main hun
Mony Bajwa
ਸੁਨੀਲ ਜਾਖੜ ਬਹੁਤ ਹੀ ਵਧੀਆ ਇਨਸਾਨ, ਇਮਾਨਦਾਰ, ਪੰਜਾਬ ਪ੍ਰਸਤ ,ਸਚਾ ਸੁੱਚਾ ਨੇਤਾ ਹੈ!
pannu ne rahol de ult he bolna hunda ha pata ne iss nu ke --
😂😂😂 Partap Singh bazwa nu kyon kambani chhed do on bapu ji jakhad saab da na lai ke pala tan fenku nu v lagin Jada o guru 😂😂
Dogle patarkar
ਨਵਜੀਤ ਜੀ, ਗੋਲਡੀ ਦੱਸ ਚੁਕਿਆ ਕਿ ਮੈਂ ਆਮ ਪਾਰਟੀ ਛੱਡ ਦਿੱਤੀ ਹੈ ਜੀ।
ਖਹਿਰੇ ਹੋਰੀਂ ਵੀ ਆਏ ਨੇ। ਬਾਜਵੇ ਨੂੰ ਕੋਣ ਪੁੱਛਦਾ, ਪ੍ਰਧਾਨ ਤਾਂ ਰਾਜਾ ਬੜਿੰਗ ਹੈ।
Goldy is good person am from pourtgal
ਸਤਿ ਸ੍ਰੀ ਅਕਾਲ ਜੀ
🙏🙏