Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਇਹ ਪਹਿਚਾਨਣਾ ਮੁਸ਼ਕਿਲ ਹੈ ਕੇ ਲੋਕ ਕਿਹੋ ਜਿਹੇ ਹਨ ਕਿਉਂਕੇ *ਮਹਿੰਗਾਈ ਦੇ ਇਸ ਦੌਰ ਚ ਮੂਖੌਟੇ ਬਹੁਤ ਸੱਸਤੇ ਹਨ*
ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਚੱਲੋ ਦਿਖਾਵੇ ਛੱਡੋ
ਖਾਣਾ ਖਸਮ ਦਾ ਤੇ *ਗੀਤ ਪੇਕਿਆਂ ਦੇ …*
ਹਵਾਵਾਂ ਦੀ ਵੀ ਅਜ਼ੀਬ ਜਿਹੀ ਸਿਆਸਤ ਹੁੰਦੀ ਹੈ, ਕਿਤੇ ਬੁਝੀ ਰਾਖ ਨੂੰ ਜਲ਼ਾ ਦਿੰਦੀਆਂ ਹਨ *ਤੇ ਕਿਤੇ ਜਲ਼ਦੇ ਚਿਰਾਗਾਂ ਨੂੰ ਬੁਝਾ ਦਿੰਦੀਆਂ ਹਨ*
ਦੀਪ ਵਰਗੀ ਤਾਸੀਰ ਰੱਖਿਆ ਕਰੋ *ਸੋਚੋ ਮੱਤ ਕੇ ਘਰ ਕਿਸਦਾ ਰੌਸ਼ਨ ਹੋਇਆ*
ਗੁਰਪੁਰਬ ਦੀ ਖੁਸ਼ੀ ਚ ਅਸੀਂ ਪਟਾਕੇ ਚਲਾ ਚਲਾ ਕੇ ਈ ਮਰ ਜਾਣਾ।ਪਵਨ ਗੁਰੂ ਨੂੰ ਐਨਾ ਦੂਸ਼ਿਤ ਕਰ ਦੇਣਾ ਕਿ ਥਾਬਾ ਨਾਨਕ ਵੀ ਕੀ ਯਾਦ ਰਖੂ।😂😂😂
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ।ਤੁਸੀਂ ਠੀਕ ਕਿਹਾ ਬਾਬੇ ਨਾਨਕ ਦੇ ਉਪਦੇਸ ਸੁਣਦੇ ਜ਼ਰੂਰ ਨੇ ਪਰ ਅਸਰ ਕੋਈ ਨਹੀਂ ਕਰਦਾ ।
ਟਹਿਣਾ ਸਾਬ ਸਾਡੇ ਏਰੀਆ ਵਿਚ ਅੱਗ ਨਹੀਂ ਲਗਾਈ ਗਈ ਜੀ 🙏
ਟਹਿਣਾ ਸਾਬ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਜੀ
ਟਹਿਣਾ ਸਾਹਿਬ ਜੀ ਇਕ ਨਿਰਪੱਖ ਪੱਤਰਕਾਰ ਹਨ ਸਤਿ ਸ੍ਰੀ ਆਕਾਲ ਜੀ ❤
ਟਹਿਣਾ ਸਾਹਿਬ ਇਹ ਇਕੱਲਾ ਧੂੰਆਂ ਨਹੀਂ ਧੁੰਦ ਵੀ ਨਾਲ ਪਾਣੀ ਵੀ ਡਿੱਗ ਰਿਹਾ
ਬਿੱਟੂ ਬਹੁਤ ਵੱਡਾ ਡਰਾਮੇਬਾਜ਼ ਹੈ ਇਸ ਸਾਵਧਾਨ ਰਹਿਣ ਦੀ ਲੋੜ ਹੈ
ਟਹਿਣਾ ਸਹਿਬ ਅਸੀਂ ਬਰਨਾਲਾ ਤੋਂ ਜੀ ਜਿਹੜੀ ਧੁੰਦ ਪਾਈ ਹੈ ਜੀ ਇਸ ਨਾਲ ਦਰਖ਼ਤ ਬਹੁਤ ਪਾਣੀ ਬਹੁਤ ਡਿੱਗ ਰਿਹਾ ਹੈ ਜੀ
*🙏🌻ਅੱਜ ਦਾ ਵਿਚਾਰ🌻🙏**ਆਪਣੇ ਅੰਦਰ ਕਦੇ ਵੀ ਦਇਆ ਭਾਵਨਾ ਖ਼ਤਮ ਨਾ ਹੋਣ ਦਿਓ!ਕਿਉਂਕਿ ਇਹ ਉਹ ਗੁਣ ਹੈ!ਜਿਸ ਨਾਲ ਤੁਸੀ ਇਨਸਾਨ ਕਹਾਉਣ ਦੇ ਕਾਬਲ ਬਣਦੇ ਹੋ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਕੋਈ ਲੀਡਰ ਜਾ ਕੋਈ ਸਮਾਜ ਸੇਵੀ ਮਹਿਗਾਈ ਉਤੇ ਕਿਉ ਨਹੀਂ ਬੋਲਦਾ ਰੋਜ਼ਾਨਾ ਜੀਵਨ ਵਿਚ ਵਰਤਣ ਵਾਲੀਆ ਚੀਜਾ ਸਾਰਿਆ ਨੂੰ ਹੀ ਚਾਹੀ ਦਿਆ,ਟਹਿਣਾ ਜੀ ਤੁਸੀ ਮਹਿਗਾਈ ਦੇ ਮੁੱਦੇ ਤੇ ਬੋਲਿਆ ਕਰੋ
ਰਵਨੀਤ ਬਿੱਟੂ ਦਾ ਹਾਲ ਤਾਂ ਥਾਲੀ ਦੇ ਬੈਂਗਣ ਤੋਂ ਵੀ ਮਾੜਾ ਹੈ। ਮੈਂ ਟਹਿਣਾ ਵੀਰ ਨੂੰ ਸਵਾਲ ਕਰਦਾ ਹਾਂ ਕਿ ਤੁਸੀਂ ਕੁਦਰਤ ਦੀ ਗੱਲ ਕਰਦੇ ਹੋ ਤੇ ਦੁਸਰਿਆਂ ਤੇ ਸਵਾਲ ਕਰਦੇ ਹੋ ਵੀਰ ਜੀ ਜੋ ਰੋਡੇ ਭੋਡੇ ਹੋਣ ਦੀ ਗੱਲ ਹੈ ਤਾਂ ਦਸੋ ਕਿ ਜਿਹੜੇ ਕੇਸ ਤੁਹਾਡੇ ਸਿਰ ਤੇ ਹਨ ਕੀ ਇਹ ਕੁਦਰਤ ਦੇ ਨਹੀਂ ਜਿੰਨਾ ਨੂੰ ਕੱਟ ਵੱਢ ਕੇ ਨਾਲੀਆਂ ਵਿਚ ਸੁੱਟ ਦਿੰਦੇ ਹੋ। ਵੀਰ ਜੀ ਗੁਰੂ ਸਾਹਿਬ ਜੀ ਨੇ ਇਹੀ ਕਿਹਾ ਹੈ ਕਿ ਕੁਦਰਤ ਦੀ ਸੰਭਾਲ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰੋ ਇਸ ਵਿੱਚ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਤੁਸੀਂ ਕਿਸ ਧਰਮ ਨੂੰ ਮੰਨਦੇ ਹੋ ਇਹ ਤਾਂ ਸਹੀ ਮਨੁੱਖ ਹੋਣ ਦੀ ਨਿਸ਼ਾਨੀ ਹੈ।
ਟਹਿਣਾ ਸਾਹਿਬ ਕਿਤੇ ਤਾਂ ਤੁਸੀਂ ਉੰਝ ਹੀ ਉੱਲਟ ਚੱਲ ਪੈਂਦਾ ਹੈ ਯਰ ਝੋਨੇ ਅਤੇ ਕਣਕ ਤੋਂ ਬਿਨਾਂ ਹੋਰ ਫਸਲਾਂ ਤੇ msp ਦੇਵੇ ਸਰਕਾਰ ਸਾਨੂੰ ਕੀ ਲੋੜ ਹੈ ਧਰਤੀ ਹੇਠਲਾ ਪਾਣੀ ਖਤਮ ਕਰਨ ਦੀ ਅਤੇ ਪਰਾਲੀ ਸਾੜਨ ਕੇ ਧੂੰਆਂ ਕਰਨ ਦੀ। ਦੱਸੋ ਸਰਕਾਰ ਨੇ ਪਰਾਲੀ ਦਾ ਕੀ ਹੱਲ ਕੀਤਾ ਹੈ???
Sat Sri akaal to all 🙏🎈♥️🌺🍀
ਅਮ੍ਰਿਤਾ ਵਡਿਗ ਦੀ ਜੀਤ ਪਕੀ ਹੈ
Good job sir ji 👍👍👍👍
Tehna sahib Harman ji 🙏
Good morning tehna saab
Satshiree akal ji 🙏⚘️🌷🌺❤️
Good job 👍❤
🙏🙏🙏🙏🙏
AAP nu Punjabi nahi vote punde.
SP
Fourth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
Sukhwinder s b
Asi parli 3 4 Saal to vich wha the ha
Roti na khao chol na khao seb kush saf ho jana thuoa hona nhi
ਇਹ ਪਹਿਚਾਨਣਾ ਮੁਸ਼ਕਿਲ ਹੈ ਕੇ ਲੋਕ ਕਿਹੋ ਜਿਹੇ ਹਨ ਕਿਉਂਕੇ
*ਮਹਿੰਗਾਈ ਦੇ ਇਸ ਦੌਰ ਚ ਮੂਖੌਟੇ ਬਹੁਤ ਸੱਸਤੇ ਹਨ*
ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਚੱਲੋ ਦਿਖਾਵੇ ਛੱਡੋ
ਖਾਣਾ ਖਸਮ ਦਾ ਤੇ
*ਗੀਤ ਪੇਕਿਆਂ ਦੇ …*
ਹਵਾਵਾਂ ਦੀ ਵੀ ਅਜ਼ੀਬ ਜਿਹੀ ਸਿਆਸਤ ਹੁੰਦੀ ਹੈ, ਕਿਤੇ ਬੁਝੀ ਰਾਖ ਨੂੰ ਜਲ਼ਾ ਦਿੰਦੀਆਂ ਹਨ
*ਤੇ ਕਿਤੇ ਜਲ਼ਦੇ ਚਿਰਾਗਾਂ ਨੂੰ ਬੁਝਾ ਦਿੰਦੀਆਂ ਹਨ*
ਦੀਪ ਵਰਗੀ ਤਾਸੀਰ ਰੱਖਿਆ ਕਰੋ
*ਸੋਚੋ ਮੱਤ ਕੇ ਘਰ ਕਿਸਦਾ ਰੌਸ਼ਨ ਹੋਇਆ*
ਗੁਰਪੁਰਬ ਦੀ ਖੁਸ਼ੀ ਚ ਅਸੀਂ ਪਟਾਕੇ ਚਲਾ ਚਲਾ ਕੇ ਈ ਮਰ ਜਾਣਾ।ਪਵਨ ਗੁਰੂ ਨੂੰ ਐਨਾ ਦੂਸ਼ਿਤ ਕਰ ਦੇਣਾ ਕਿ ਥਾਬਾ ਨਾਨਕ ਵੀ ਕੀ ਯਾਦ ਰਖੂ।😂😂😂
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ।
ਤੁਸੀਂ ਠੀਕ ਕਿਹਾ ਬਾਬੇ ਨਾਨਕ ਦੇ ਉਪਦੇਸ ਸੁਣਦੇ ਜ਼ਰੂਰ ਨੇ ਪਰ ਅਸਰ ਕੋਈ ਨਹੀਂ ਕਰਦਾ ।
ਟਹਿਣਾ ਸਾਬ ਸਾਡੇ ਏਰੀਆ ਵਿਚ ਅੱਗ ਨਹੀਂ ਲਗਾਈ ਗਈ ਜੀ 🙏
ਟਹਿਣਾ ਸਾਬ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਜੀ
ਟਹਿਣਾ ਸਾਹਿਬ ਜੀ ਇਕ ਨਿਰਪੱਖ ਪੱਤਰਕਾਰ ਹਨ ਸਤਿ ਸ੍ਰੀ ਆਕਾਲ ਜੀ ❤
ਟਹਿਣਾ ਸਾਹਿਬ ਇਹ ਇਕੱਲਾ ਧੂੰਆਂ ਨਹੀਂ ਧੁੰਦ ਵੀ ਨਾਲ ਪਾਣੀ ਵੀ ਡਿੱਗ ਰਿਹਾ
ਬਿੱਟੂ ਬਹੁਤ ਵੱਡਾ ਡਰਾਮੇਬਾਜ਼ ਹੈ ਇਸ ਸਾਵਧਾਨ ਰਹਿਣ ਦੀ ਲੋੜ ਹੈ
ਟਹਿਣਾ ਸਹਿਬ ਅਸੀਂ ਬਰਨਾਲਾ ਤੋਂ ਜੀ ਜਿਹੜੀ ਧੁੰਦ ਪਾਈ ਹੈ ਜੀ ਇਸ ਨਾਲ ਦਰਖ਼ਤ ਬਹੁਤ ਪਾਣੀ ਬਹੁਤ ਡਿੱਗ ਰਿਹਾ ਹੈ ਜੀ
*🙏🌻ਅੱਜ ਦਾ ਵਿਚਾਰ🌻🙏*
*ਆਪਣੇ ਅੰਦਰ ਕਦੇ ਵੀ ਦਇਆ ਭਾਵਨਾ ਖ਼ਤਮ ਨਾ ਹੋਣ ਦਿਓ!ਕਿਉਂਕਿ ਇਹ ਉਹ ਗੁਣ ਹੈ!ਜਿਸ ਨਾਲ ਤੁਸੀ ਇਨਸਾਨ ਕਹਾਉਣ ਦੇ ਕਾਬਲ ਬਣਦੇ ਹੋ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*