ਨੀਂਦ ਦੀਆ ਗੋਲੀਆ ? Need diya goliya ? | Dharnat Jhinjer | new punjabi movie 2021

Поділитися
Вставка
  • Опубліковано 24 чер 2021
  • • Directed by: Satta Mann
    • For business enquires e-mail us at:
    Business.haryauwale@gmail.com
    Featuring: Dharnat Jhinjer, Babaldeep Singh , Satta Maan , pali kaur , kirnpal gaga
    • All rights reserved.
    ℗Licensed to HARYAU WALE
    title ;- ਨੀਂਦ ਦੀਆ ਗੋਲੀਆ ? Need diya goliya ? | Dharnat Jhinjer | new punjabi movie 2021
    NOTICE- This is a Copyright protected work. re-uploading on any social media platform will be resulted in legal action.
    editing - Arsh Mehra
    song cradit : • Video
    • Story - Pawan Mann { 8872332036 }
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    #haryauwale #desimastipindawale #kaptinuh

КОМЕНТАРІ • 1,1 тис.

  • @gurjeetdhaluwalgurjeetdhal3202
    @gurjeetdhaluwalgurjeetdhal3202 2 роки тому +29

    ਮਾ ਬਾਪ ਨੂੰ ਪਿਆਰ ਵਾਲੇ ਲਾਈਕ

  • @harmanbhullar601
    @harmanbhullar601 2 роки тому +6

    ਇਹੋ ਜਿਹੇ ਪਿਆਰ ਨਾਲੋ ਤਾ ਇਕੱਲਾ ਚੰਗਾ ਪਿਆਰ ਅੰਨੀ ਹੋ ਕੇ ਆਪਣਾ ਮਾਤਾ ਪਿਤਾ ਰੋਲ ਦਿੱਤਾ ਨਾਲੇ ਆਪਣੀ ਜਿੰਦਗੀ ਰੋਲ ਲਈ ਮਾੜੀ ਔਲਾਦ ਦੇ ਹਧੌ ਮਾਤਾਪਿਤਾ ਹਾਰ ਜਾਦੇ

  • @gurpreetsinghjanny9349
    @gurpreetsinghjanny9349 2 роки тому +14

    ਜਿੰਦਗੀ ਚ ਇਕ ਕਦਮ ਗਲਤ ਚਕਣ ਨਾਲ ਪੁਰੀ ਜਿੰਦਗੀ ਬਰਬਾਦ ਹੋ ਜਾਦੀ ਆ

  • @Punjabstudylovers
    @Punjabstudylovers 2 роки тому +58

    ਇੱਕ ਲਾਈਕ ਬਾਈ ਪਵਨ ਮਾਨ ਲਈ ਜਿਸਨੇ ਏਹੋ ਜਹੀ ਸਟੋਰੀ ਲਿਖਕੇ ਲੋਕਾਂ ਅੱਗੇ ਅੱਜ ਦਾ ਸੱਚ ਪੇਸ਼ ਕੀਤਾ

    • @kanwalchawla88
      @kanwalchawla88 2 роки тому

      Hi Gurpreet je kamal dea flims dekhande ho 💅

    • @official.sharansohal
      @official.sharansohal 2 роки тому +1

      Akl den wali story aa.agr koi dhee putt smjh jawe tan kise da ghr bcch jau.

  • @sehajpreetpalsingh3828
    @sehajpreetpalsingh3828 2 роки тому +9

    -ਮੁੰਡਿਆਂ ਲਈ -ਮਾਂ ਜਿੰਨਾ ਪਿਆਰ ਕੋਈ ਕੁੜੀ ਨੀ ਕਰ ਸਕਦੀ
    ਕੁੜੀਆਂ ਲਈ-ਪਿਉਂ ਜਿਨ੍ਹਾਂ ਪਿਆਰ ਕੋਈ ਮੁੰਡਾ ਨੀ ਕਰ ਸਕਦੇ

  • @harmanbhullar601
    @harmanbhullar601 2 роки тому +14

    ਮਾਤਾ ਪਿਤਾ ਨੰ । ਪਿਆਰ ਕਰਨ ਵਾਲੇ ਲਇਕ ਕਾਰੋ

  • @jagdishmattujagdishmattu662
    @jagdishmattujagdishmattu662 2 роки тому +1

    ਅੱਖਾਂ ਭਰ ਆਈਆਂ ਵੀਡਿਓ ਦੇਖ ਕੇ ਇਹੋ ਜਿਹਾ ਧੀ ਪੁੱਤ ਰੱਬ ਕਿਸੇ ਨੂੰ ਨਾ ਦੇਵੇ।

  • @kulwindersingh9234
    @kulwindersingh9234 2 роки тому +105

    😭😭😭😭😭😭 ਇਹੋ ਜਿਹਾ ਧੀ ਪੁੱਤ ਰੱਬ ਕਿਸੇ ਦੁਸ਼ਮਣ ਨੂੰ ਵੀ ਨਾਂ ਦਵੇ ਕਿਵੇਂ ਆਪਣੇ ਬਿਮਾਰ ਮਾਂ ਬਾਪ ਨੂੰ ਛੱਡ ਜਾਂਦੀਆਂ ਨੇ ਲਾਡਾਂ ਚਾਵਾਂ ਨਾਲ ਪਾਲੀਆਂ ਹੋਈਆਂ। ਅੰਕਲ ਜੀ ਨੂੰ ਰੋਂਦੇ ਦੇਖ ਭੁੱਬ ਨਿੱਕਲ਼ ਗਈ ਮੇਰੀ ਤਾਂ 😭😭😭😭😔😔

    • @ramamaan9623
      @ramamaan9623 2 роки тому +4

      same here 😭😭😭

    • @kaimmdeep841
      @kaimmdeep841 2 роки тому +6

      Same here veere ❤❤😥

    • @official.sharansohal
      @official.sharansohal 2 роки тому +2

      Kismat agge kehda jor aa.jd kismat ch eho jiha dhee putt hove.

    • @kiranjitkaur5208
      @kiranjitkaur5208 2 роки тому +2

      Same here veere 😭😭😭😭😭😭

    • @sabbisabbi4343
      @sabbisabbi4343 2 роки тому +3

      Bilkul sehi veer g 👍👍👍👍👍😭😭😭😭😭😭

  • @Jattpunjabtv
    @Jattpunjabtv 2 роки тому +40

    ਧੰਨਵਾਦ ਬਾਈ ਜੀ ਮੇਰੀ ਲਿਖੀ ਸਟੋਰੀ ਨੂੰ ਲੋਕਾਂ ਅੱਗੇ ਲੈਕੇ ਆਉਣ ਲਈ ❤️❤️ ਪਵਨ ਮਾਨ

  • @harjeetakku001
    @harjeetakku001 2 роки тому +11

    Very motivated story 😍😍😍😍😍😍😍😍😍😍

  • @JagdishSingh-jy6rm
    @JagdishSingh-jy6rm 2 роки тому +1

    ਐਸੀ ਧੀਆਂ ਨਾਲੋਂ ਮਾਂ ਪਿਓੁ.ਬੇਓੁਲਾਦ. ਚੰਗਾ ਵੀਰੋ

  • @manjeetsingh2901
    @manjeetsingh2901 2 роки тому +14

    ਗੁੱਡ ਵੀਰ ਜੀ ਲਵ ❤️❤️ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👌👌👌👌👍👍👍🙋‍♂️🙋‍♂️🙋‍♂️🙋‍♂️

  • @virkdeepkaur196
    @virkdeepkaur196 2 роки тому +6

    ਰੋਣਾ ਆ ਗਿਆ ਦੇਖ ਕੇ

  • @rmn5451
    @rmn5451 2 роки тому +7

    Heart touching story 👌👌👌...but today's reality...

    • @surindersinghmaan2687
      @surindersinghmaan2687 2 роки тому +3

      ਮੇਰੀਆਂ ਧੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਮਾਂ ਬਾਪ ਤੋਂ ਬਿਨਾਂ ਕੋਈ ਵੀ ਵਿਅਕਤੀ ੳਹਨਾਂ ਨੂੰ ਦਿਲੋਂ ਮੁਹੱਬਤ ਨਹੀਂ ਕਰ ਸਕਦਾ

    • @surindersinghmaan2687
      @surindersinghmaan2687 2 роки тому +1

      ਇਹ ਪਤਾ ਹੁੰਦੇ ਕਿ ਇਹ ਕਹਾਣੀ ਹੈ ਧੀਆਂ ਦਾ ਦਾਦਾ ਹੁੰਦੇ ਹੋਏ ਦਿਲ ਫੇਲ੍ਹ ਹੋ ਰਿਹਾ ਹੈ

    • @rmn5451
      @rmn5451 2 роки тому +1

      @@surindersinghmaan2687ਬਿਲਕੁਲ ਸਹੀ ਜੀ...ਹਰ ਪਿਆਰ ਲਈ ਕੋਈ ਨਾ ਕੋਈ ਸ਼ਰਤਾਂ ਨੇ ਪਰ ਮਾਂ ਬਾਪ ਦੇ ਪਿਆਰ ਚ ਕੋਈ ਸ਼ਰਤ ਨੀ ਹੁੰਦੀ...

    • @azadsingh1481
      @azadsingh1481 2 роки тому

      Gud job y

  • @buntysingh9292
    @buntysingh9292 2 роки тому +5

    ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ😘😘😘😘😘

  • @SanjeevKumar-sy6zo
    @SanjeevKumar-sy6zo 2 роки тому +1

    Very emotional story
    Paly g tuhadi sari movies di acting vadhiya hundi hai

  • @harjeetsra320
    @harjeetsra320 2 роки тому +65

    ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਹੁੰਦੀਆਂ ਹਨ ਬਾਕੀ ਇਸ ਵੀਡੀਓ ਬਾਰੇ ਕਹਿਣਾ ਹੈ ਮੇਰਾ ਇਹ ਅੱਜ ਬੱਚੇ ਚੰਦ ਭਰ ਦੀਆਂ
    ਖ਼ੁਸ਼ੀਆਂ ਪਿੱਛੇ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ ਮਗਰੋਂ ਜ਼ਿੰਦਗੀ ਚ ਹਨੇਰ ਹੀ ਪੱਲੇ ਰਹਿ ਜਾਂਦਾ ਦੁਨੀਆਂ ਦੀਆਂ ਨਜ਼ਰਾਂ ਵਿੱਚ ਇਨਸਾਨ ਡਿੱਗ ਜਾਂਦਾ ਹੈ

  • @j.sdhindsasinghsardar523
    @j.sdhindsasinghsardar523 2 роки тому +25

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਵੀਡਿਉ ।ਜਿਹੜ੍ਹੀਆ ਕੁੜ੍ਹੀਆ ਆਪਣੇ ਮਾ ਬਾਪ ਨੂੰ ਧੋਖਾ ਦਿੰਦੀਆ ਨੇ ।ਉਹਨਾ ਨਾ ਇੰਦਾ ਹੀ ਹੁੰਦਾ ਏ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @Ibaadat1
    @Ibaadat1 2 роки тому

    ਬਹੁਤ ਵਧੀਆ ਸੁਨੇਹਾ ਦਿੱਤਾ ਸਮਾਜ ਲਈ ਅੱਜ ਦੀ ਪੀੜੀ ਲਈ

  • @kamaljeetbhahall1690
    @kamaljeetbhahall1690 2 роки тому +1

    ਧੀਆਂ ਨੂੰ ਆਪਣੀ ਮਾਂ ਪਿਓ ਦੀ ਇਜਤ ਖਿਆਲ ਰੱਖਣਾ ਚਾਹੀਦਾ ਹੈ ਕਿਉਕਿ ਜੇਕਰ ਧੀਆਂ ਮਾ ਪਿਓ ਦੀ ਇਜਤ ਨਾਲ ਖਲਬਾੜ ਕਰਦੀਆਂ ਨੇ ਇਸ ਲਈ ਲੋਕ ਧੀਆ ਜੰਮਣ ਤੋ ਡਰਦੇ ਨੇ

  • @kickyrubykaur7619
    @kickyrubykaur7619 2 роки тому +7

    Really good story
    Palli father play extremely good character

  • @GagandeepSingh-qy9tp
    @GagandeepSingh-qy9tp 2 роки тому +27

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਨਾਇਸ਼ ਵਧੀਆ ਮੈਜਸ਼ ਆ👍👍👍👍👌👌👌🌴🌴

  • @jassijassi4218
    @jassijassi4218 2 роки тому +1

    ਬਹੁਤ ਸੋਹਣਾ ਮੇਸਿਜ ਜੀ ਲੜਕੀਆਂ ਲੀ ਜੀ

  • @jimmydhanoa4603
    @jimmydhanoa4603 2 роки тому +1

    ਇਹੋ ਜਿਹੀ ਔਲਾਦ ਨਾਲੋ ਤਾ ਬੇ ਔਲਾਦ ਹੀ ਚੰਗੇ। ਤਦੇ ਧੀਆ ਨੂੰ ਲੋਕ ਮਾੜੇ ਕਹਿੰਦੇ।

  • @SatnamSingh-dn1og
    @SatnamSingh-dn1og 2 роки тому +8

    ਬਹੁਤ ਮੈਸੇਜ ਹੈ ਆਪਣੇ ਮਾਂ ਪਿਓ ਤੋਂ ਵੱਧ ਕੋਈ ਪਿਆਰ ਨਹੀ ਕਰ ਸਕਦਾ

  • @balivinderkaur8883
    @balivinderkaur8883 2 роки тому +3

    Very nice videoਧਰਨਾਟ ਵੀਰ ਜੀ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏🙏🙏🙏

  • @preetgrewal3177
    @preetgrewal3177 2 роки тому

    ਕੁੜੀਆਂ ਸੋਚਣ ਜ਼ਰੂਰ 🤗👌🏼👌🏼👌🏼👌👌🙏🙏🙏🙏🙏

  • @gurpreetkour8978
    @gurpreetkour8978 2 роки тому +2

    Really most inspiring movie .. sachi rona a gya c 😔😔

  • @ribubhatti1906
    @ribubhatti1906 2 роки тому +6

    Appreciating!!!! Day by day giving best
    God bless u all

  • @GurinderSingh-nb7kl
    @GurinderSingh-nb7kl 2 роки тому +18

    Nice story baji...

  • @prabhjotkaur9233
    @prabhjotkaur9233 2 роки тому +1

    ਇਹੋ ਜਹੀਆਂ ਧੀਆਂ ਨਾ ਹੀ ਹੋਣ

  • @krishanlal1701
    @krishanlal1701 2 роки тому +1

    By Aap. Ki. Sabhi. Video ki. Story. Bhoit Vidya. All. To. All. Video ki. Sabhi. Carktor. Excellent hai krishanlal Foji Hoshiarpuri 🙏🏼👍❤️💐👏🙄

  • @kaurdeep7625
    @kaurdeep7625 2 роки тому +4

    Bohit sona message c video c veer schi rona aa gea ver video vkh k 😭 wehaguru ji har ek de dhee putt nu smatt bksha

  • @karmasingh4541
    @karmasingh4541 2 роки тому +10

    ਵੀਰ ਜੀ ਬਹੁਤ ਵਧੀਆ ਇੱਕ ਵੀਡੀਓ ਤਿੰਨ ਧੀਆ ਹੋਣ ਤੇ ਘਰ ਗਰੀਬੀ ਹੋਵੇ ਤੇ ਪੁੱਤ ਵੀ ਨਾ ਹੋਵੇ ਮਾਂ ਤਰਸਦੀ ਹੋਵੇ

  • @indianvloggeranantika7836
    @indianvloggeranantika7836 2 роки тому +1

    Eh aj se smaajndi sachai.a....viah dooro hi changey lgdey a viah to baad aio sb hunda a....kde bachea nu ma baap nu tokha ni krna chaida...ma baap to skaa koi ni ban skda tuhada...bhut sohni film bnai..clap👏👏👏👏👏for u

  • @pargatsidhu3459
    @pargatsidhu3459 2 роки тому +1

    Very good dharnat

  • @dhaliwaldalel4892
    @dhaliwaldalel4892 2 роки тому +5

    Duniya da sach a bhi ajj kal ahi huda 🙏🙏

  • @SukhwinderSingh-mv7rd
    @SukhwinderSingh-mv7rd 2 роки тому +3

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏

  • @vadethanduramsarpunchghuna4625

    ਬਹੁਤ ਵਧੀਆ ਵੀਡਿਉ ਹੈ ਧਰਨਾਟ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @harvindersingh1698
    @harvindersingh1698 2 роки тому +1

    ਬਹੁਤ ਵਧੀਆ ਵੀਡੀਉ ਧਰਨਾਟ ੨੨ ਜੀ

  • @rajandeepaulakh7952
    @rajandeepaulakh7952 2 роки тому +5

    This video makes me cry 😢 good msg keep it up 👍🏻

  • @Verma.15
    @Verma.15 2 роки тому +3

    Bahut sohna episode hai 👍🙏 Great work full with entertainment

  • @kamalbrar2195
    @kamalbrar2195 2 роки тому +1

    ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ

  • @SUKHDEVSingh-ve8me
    @SUKHDEVSingh-ve8me 2 роки тому

    ਬਹੁਤ ਹੀ ਵਧੀਅਾ ਜੀ। ੲਿਹੋ ਜਿਹੀਅਾਂ ਕੁੜੀਅਾਂ ਕਰਕੇ ਨੀਂਦ ਦੀਅਾਂ ਗੋਲੀਅਾਂ ਤੇ ਵੀ ਬੈਨ ਲੱਗਾ ਹੈ। ਮਰੀਜ ਨੂੰ ਵੀ ਅੌਖੀਅਾਂ ਮਿਲਦੀਅਾਂ ਹਨ।

  • @HarpreetSingh-lq2zl
    @HarpreetSingh-lq2zl 2 роки тому +4

    Is tu ik chez jrur sikhan nu mili aa sanu veere kise piche apne maa bap ni chdne chahide kioki ona tu bina ajj de time koi kise da ni krda (ta koi bhi sis ida na kre kise piche lg k 🙏🙏)

  • @sukhpal2185
    @sukhpal2185 2 роки тому +8

    Love marriage krwona galt ne aa ghardiya di marji nal krwa lo but gharo bhaj k marriage ne krwoni chidi es ch gharde jeen joge ne rehnde baad ch j gharde marrige krde aa koi gal ne bartde rehnde aa nale

  • @SandeepKaur-gx6nw
    @SandeepKaur-gx6nw 2 роки тому +1

    Luv u bebey bapu ♥️😭

  • @Davinderdhaula
    @Davinderdhaula 2 роки тому +1

    ਬਿੱਲਕੁੱਲ ਅੱਜਕਲ੍ਹ ਦੇ ਹਾਲਾਤਾ ਤੇ ਅਧਾਰਤ 👌👌👌

  • @Japjeet931
    @Japjeet931 2 роки тому +6

    Nice message

  • @sharonkaur7907
    @sharonkaur7907 2 роки тому +7

    Well done for highlighting these matters, this is a great message for the youths of today. PARENTS ARE EVERYTHING and everything else comes after even love.

  • @rachhpalsingh78466
    @rachhpalsingh78466 5 місяців тому

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਜੀ ।

  • @parkashkaur8662
    @parkashkaur8662 2 роки тому

    ਬਹੁਤ ਹੀ ਵਧੀਆ ਮੈਸੇਜ ਦਿੱਤਾ ਇਸ ਤਰਾ ਸਾਡੇ ਪਿੰਡ ਵੀ ਹੋਇਆ ਖਾਸ ਕਰਕੇ ਸੋਚਣਾ ਚਾਹੀਦਾ ਹੈ

  • @ramanatwal9851
    @ramanatwal9851 2 роки тому +3

    Very very nice video

  • @manjeetkaur7991
    @manjeetkaur7991 2 роки тому +12

    ਧਰਨਾਟ ਵੀਰੇ ਕਮਾਲ ਦੀ ਵੀਡੀਓ ਬਣਾਈ ਕੁੜੀ ਦੀ ਆਵਾਜ ਬਹੁਤ ਹੀ ਸੋਹਣੀ ਸੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਬਣਾਈ

  • @mansiratmaan9320
    @mansiratmaan9320 2 роки тому

    Dharnat banda bhut ghaint aa yr my favourite actor name vango dharnat ee payi janda

  • @sukhmandersingh4158
    @sukhmandersingh4158 2 роки тому +1

    Bahut sohni video ci

  • @gills6180
    @gills6180 2 роки тому +22

    Message is clear, youths should keep balance between studying and social network.Don’t ever break trust of your parents..

    • @sukhveersingh3371
      @sukhveersingh3371 2 роки тому +3

      ਇਹ ਤਾ ਲੋਕਾ ਨ ਪੁੱਠੇ ਕੰਮ ਤੇ ਲਗਾਈ ਜਾਦੇਉ ਸੇਦ ਤਾ ਕੀ ਦੇਣੀਆ

    • @sukhveersingh3371
      @sukhveersingh3371 2 роки тому +2

      ਇਹ ਕੁੱਤੀਏ ਤੇਰਾ ਹੀ ਸਬ ਕੁੱਝ ਕਰੀਆ ਕਰਾਆ

    • @sukhveersingh3371
      @sukhveersingh3371 2 роки тому +2

      ਇਹ ਲਵ ਮੈਰਜ ਵਾਲੇ ਐਦਾ ਹੀ ਹਾਲ ਹੁੱਦੇਆ ਆਉਦਾ ਸਵਾਦ

    • @GopiGill-oj1sq
      @GopiGill-oj1sq 2 роки тому +1

      @@sukhveersingh3371 llllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllĺllllllllllĺlllllllllllllll

    • @GopiGill-oj1sq
      @GopiGill-oj1sq 2 роки тому +1

      @@sukhveersingh3371 lol llllllll

  • @omkarsinghvirkjatt3942
    @omkarsinghvirkjatt3942 2 роки тому +6

    Waheguru ji 🙏🙏

  • @harnaibchahal4761
    @harnaibchahal4761 2 роки тому

    ਬਹੁਤ ਵਧੀਆ ਵੀਡੀਓ ਧਰਨਾਟ ਸਿਆ ਲੋਕ ਧੀਆਂ ਇਸ ਗੱਲਾਂ ਤੋਂ ਡਰ ਕੇ ਹੀ ਧੀ ਨੂੰ ਦੁਨੀਆਂ ਵੇਖਣ ਤੋਂ ਪਹਿਲਾ ਹੀ ਮਾਰਦੇ ਹਨ

  • @dupinderkaur2731
    @dupinderkaur2731 2 роки тому

    Bhut jyada heart touching story maa baap da dil na dkhao kadi

  • @jashansidhu864
    @jashansidhu864 2 роки тому +3

    🥺🥺heart touching video❤️......pyar krna mada ni a par MAA baap naal dhokha krna boht glt gal a 😭😭🙏🙏 respect your parents.....apnia kitia gltia sari umr layi tang krdia

  • @noob-pb1qq
    @noob-pb1qq 2 роки тому +4

    Dhrnaat veer g biyah tha main v aapni marji naal hi krvaeya or fark bas ena he k sab kuj theek he bs aapni maa nu dekhne nu milne nu gal nal laan nu tars rhi ha .pr Raab da shukr he k mera jivan sathi boooot vdiya he . Baaki veer g tuhadi video booooooooot vdiya lgi .Raab tuhanu traki vakhshe

    • @pindighuman3085
      @pindighuman3085 2 роки тому

      Veer tus allow krdeo ge ee chz jo tus kita

  • @mansiratmaan9320
    @mansiratmaan9320 2 роки тому +1

    Absolutely no words so heart toching

  • @dupinderkaur2731
    @dupinderkaur2731 2 роки тому

    Bhut soni story rona. Aa gea bapu nu ronde nu dekh ke

  • @SurjeetSingh-ib2fx
    @SurjeetSingh-ib2fx 2 роки тому +3

    ਬਹੁਤ ਵਧੀਆ ਜੀ ❤️❤️

  • @GursewakSingh-wq6on
    @GursewakSingh-wq6on 2 роки тому +4

    Dharnat veere adhura part 3 kado le ke aao Gaye jiii

  • @khushisandhu5856
    @khushisandhu5856 Рік тому

    Bhutt vsdia jii 👌👌👌🙏❤❤❤❤❤🙏

  • @bssekhon5773
    @bssekhon5773 2 роки тому +1

    ਧਰਨਾਟ ਬਾਈ ਇਹ ਵੀਡੀਓ ਬਹੁਤ ਹੀ ਵਧੀਆ ਲੱਗੀ ਤੇਰੀਆਂ ਇਹੋ ਜਿਹੀਆਂ ਵੀਡੀਓ ਵਧੀਆ ਲੱਗਦਿਆ ਜਿਸ ਵਿੱਚ ਕੋਈ ਮੈਸੇਜ ਹੋਵੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ

  • @mehaksaini8565
    @mehaksaini8565 2 роки тому +4

    Very very nice video Video dekh kar Rona hi a Gaya maa Baap Se Badhkar Koi nhi Hota Hamy Apne maa Baap Vishwas Nahi Todna chahie🙏🙏👍👍

  • @GurlalSingh-tv5be
    @GurlalSingh-tv5be 2 роки тому +6

    very nice 👍👍👍

  • @SanjeevKumar-qz9gx
    @SanjeevKumar-qz9gx 2 роки тому

    Bahut badiya vedio banaiya,,👌 y sari team ne bahut badiya sandesh ditta,,

  • @HarpreetSharma2213
    @HarpreetSharma2213 2 роки тому +1

    ਸੱਚ ਐ ਬਾਈ ਇਹੇ ਪਰ ਕੋਈ ਮੰਨਦਾ ਨਹੀ

  • @kiranvbad1791
    @kiranvbad1791 2 роки тому +8

    ਬਹੁਤ ਸੋਣੀ ਵੀਡੀਓ ਹੈ.,...ਬਹੁਤ ਸੋਣਾ ਮੈਸਜ ਹੈ.. ਹੁਣ ਦੇ ਬਚਿਆ ਨੂੰ... ਜੇ ਕੋਈ ਸਮਜੇ... ਵੀ ਆ ਹਾਲ ਹੁੰਦਾ ਬਾਦ ਵਿਚ.... Thank you veere,.,.. Veery veery nice 👍👍👍👍

  • @amarjeet1330
    @amarjeet1330 2 роки тому +64

    ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ ਆ ਵੀਰ

  • @subhashmiroksingh832
    @subhashmiroksingh832 2 роки тому

    Bahut vadia story &acting

  • @balwindergill5118
    @balwindergill5118 2 роки тому

    Sirrrra daharant bai

  • @manpreetkour383
    @manpreetkour383 2 роки тому +5

    So emotional, good job 👍😭

  • @sunilsharma-pf7zm
    @sunilsharma-pf7zm 2 роки тому +19

    Outstanding ❤️❤️❤️❤️❤️

    • @amarjitkaur8970
      @amarjitkaur8970 2 роки тому

      🇧🇫🇧🇫🇧🇴🇧🇳🇧🇳🇦🇱🇦🇱🇦🇮🇦🇱🍏🍏🍎🍎

  • @AmandeepSingh-lc6jl
    @AmandeepSingh-lc6jl 2 роки тому +2

    Bahut badhiya Video veer Ji

  • @jaswindersharma2417
    @jaswindersharma2417 2 роки тому +2

    ਬਹੁਤ ਵਧੀਆ ਵੀਡੀਓ ਬਣਾਈ ਹੈ ਜਿਸ ਤੋਂ ਸਮਾਜ ਨੂੰ ਸੇਧ ਵੀ ਮਿਲਦੀ ਹੈ

  • @lovepreetdhaliwal2028
    @lovepreetdhaliwal2028 2 роки тому +11

    Hello vr ji ♥️♥️♥️♥️♥️♥️♥️♥️♥️♥️♥️

  • @harvisidhu8322
    @harvisidhu8322 2 роки тому +3

    Amazing story heart touching God bless to all team mind blowing

  • @sarbjitkaur7602
    @sarbjitkaur7602 2 роки тому

    Pali... north india cooking wali👌👌👌👌

  • @bablikaurbabli5802
    @bablikaurbabli5802 2 роки тому

    Boht vadeya massage Dita es video video 👌nice video and heart touching video 🥺🥺🥺🥺🥺

  • @khursheedalisyedasimasim7413
    @khursheedalisyedasimasim7413 2 роки тому +8

    Dharnat ! You have shown a very true picture of a social and heinous wound of the society. Very nice.

  • @CHOBBAR_786
    @CHOBBAR_786 2 роки тому +6

    No words ❤️❤️

  • @Ashikashyap23
    @Ashikashyap23 2 роки тому

    Very heartouching story

  • @harrykakkar2427
    @harrykakkar2427 2 роки тому

    Bhut sohni video end te sachi Ron aw giaw

  • @674_95
    @674_95 2 роки тому +5

    Great story ❤❤❤

  • @KuldeepSingh-di8em
    @KuldeepSingh-di8em 2 роки тому +3

    A kadam jad kudia chukdia mapea te ki bitdia ohna nu push k wekho

  • @GurdeepSingh-zt9dr
    @GurdeepSingh-zt9dr 2 роки тому

    wahhh ohh yyyy sirabat

  • @AjayAckvanwaleratia
    @AjayAckvanwaleratia 2 роки тому +1

    Jede aapde maa baap naal इमे करदिया o is तरा ही धक्के खानदीया ने ऐना कममा तो ङर लगदा बेटी जममन ते ङर लग दा ह 😥😥😥😥😥😔😔😔😭😭😭

  • @manpreet__x3
    @manpreet__x3 2 роки тому +3

    ਕੋਈ ਸਬਦ ਨੀ ਬੋਲਣ ਲਈ 😭😭😭😭

  • @gagu2098
    @gagu2098 2 роки тому +6

    🙏🙏🙏🙏🙏🙏❤️❤️❤️❤️❤️❤️❤️

  • @boharsingh7725
    @boharsingh7725 2 роки тому

    ਬਹੁਤ ਵਧੀਆ ਬਾਈਁ

  • @amandeepkaur3707
    @amandeepkaur3707 2 роки тому +1

    Nice video 👌 👌 👌 👌

  • @bitturam3396
    @bitturam3396 2 роки тому +6

    ਬਹੁਤ ਸੋਹਣੀ ਵੀਡੀਓ

  • @PaLiLovers
    @PaLiLovers 2 роки тому +4

    😢

  • @kulvirsodhi5409
    @kulvirsodhi5409 2 роки тому

    ਬਹੁਤ ਵਧੀਆ ਮੂਵੀ ਆ

  • @RajivKumar-ir2bh
    @RajivKumar-ir2bh 2 роки тому

    Haryue wale best story👍🏿👍🏿👍🏿👍🏿👍🏿👍🏿👍🏿👍🏿👍🏿👍🏿👍🏿🙏👍🏿