ਦਰਾਣੀ ਜਠਾਣੀ ਦੀ ਲੜਾਈ - 2 | Dharnat Jhinjer | A Short Movie | Haryau Wale ft.

Поділитися
Вставка
  • Опубліковано 2 сер 2020
  • Part 1 - • ਦਰਾਣੀ ਜਠਾਣੀ ਦੀ ਲੜਾਈ | ...
    • DOP: Satta Mann and Babaldeep Jhinjer
    • Edited by: Sukh Dahiya
    • Story : Taran Natt Nabha
    • Special Thanks: @DESIMASTIPINDAWALE
    • For business enquires e-mail us at:
    business.haryauwale@gmail.com
    •Featuring:
    Dharnat Jhinjer
    Hardeep Kaur
    Tari Gidriani
    Jannat
    Hardeep Dahiya
    Gagan
    Harpreet Gidriani
    Sukh Dahiya
    Satta Maan
    Uggar
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    #haryauwale #sukhdahiya #sattamaan #desimastipindawale
    Tags-
    Haryau Wale
    A short movie
    drani jethani
    New punjabi movie
    Sanju
    Punjabi movies 2020
    A short punjabi movie
    Sukh Dahiya
    Satta maan
    Latest punjabi
    Divorce
    Jisam
    Jisam di bhukh
    Bambiha bole
    Dharnat jhinjer
    Desi masti
    Desi masti pinda wale
    Sidhu moosewala
    New leaked song
    Sidhu news
    Jaswinder brar
    Love story
    Lockdown
    New movie
    Latest punjabi
  • Розваги

КОМЕНТАРІ • 1,7 тис.

  • @gurtejsinghsingh8242
    @gurtejsinghsingh8242 2 роки тому +4

    ਧਰਨਾਟ ਵੀਰ ਇਹ ਸ਼ਿਰਫ ਕਹਾਣੀ ਨਹੀ
    ਕਈ ਲੋਕਾ ਦੀ ਹਕੀਕਤ ਐ। ਇਮਾਨਦਾਰ ਲੋਕਾ ਲਈ ਮੈਸ਼ਜ ਵੀ ਐ ।ਬੱਬੂ ਦਾ ਰੋਲ ਵਾਕਮਾਲ ਐ ਵੀਰ
    ਔਰਤ ਚਾਹਵੇ ਤਾਂ ਘਰ ਸਵਰਗ ਬਣਾਦਿੰਦੀ ਐ ।ਸ਼ਾਰੀ ਟੀਮ ਸ਼ਲੂਟ ਐ❤ਤੋ।
    ਲਵ ਯੂ ਆਲ ਟੀਮ
    👌❤

  • @deepdhaliwal9009
    @deepdhaliwal9009 3 роки тому +14

    Meri sb tow vadh favrt video eh❤️❤️❤️😍😍😍heartouching❤️❤️👌👌👌👌

  • @BalwinderSingh-ej8yp
    @BalwinderSingh-ej8yp 3 роки тому +1

    ਬਬੂ ਬਬੂ ਹੀ ਹੈ ਧਰਨਾਡ ਨੇ ਹਿੰਮਤ ਨਾਂ ਹਾਰਨਾ ਬਬੂ ਦਾ ਹੌਸਲਾ ਦੇਣਾ ਬਹੁਤ ਵਧੀਆ ਜਿੳਦੀ ਦੀ ਰਹਿ ਧੀਏ

  • @GurdevSingh-fv4hd
    @GurdevSingh-fv4hd 2 роки тому +4

    ਪਿਆਰੇ ਵੀਰ ਝਰਨਾਹਟ ਜੀ,,ਭਾਈ ਹੋਵੇ ਤਾਂ ਤੇਰੇ ਵਰਗਾ ਹੀ ਚੰਗਾ ਹੋਵੇ,, ਨਹੀਂ ਤਾਂ ਨਾਂ ਹੀ ਹੋਵੇ,,,,,,ਤੇਰਾ ਤੇ ਬੱਬੂ ਜੀ ਦਾ ਰੋਲ ,,ਮਿਲਣੀ ਦਾ ਤੇ ਮੁਸੀਬਤ ਵੇਲੇ ਕਂਮ ਪੈਸਿਆਂ,ਦੀ ਲੋੜ ਪੂਰੀ ਕਰਨ ਵਾਲਾ ਬਹੁਤ ਹੀ ਚੰਗਾ ਲੱਗਿਆ ,, ਰੋਲ ਇਨ੍ਹਾਂ ਚੰਗਾ ਲੱਗਿਆ ਕਿ ਸਿਫ਼ਤ ਨਹੀਂ ਕਰੀ ਜਾਂਦੀ,, ਮਿਲਣੀ ਵੇਲੇ ਮੇਰੀਆਂ ਵੀ ਅਖੀਆ ਆਪ ਮੁਹਾਰੀਆਂ ,ਰੋਣ ਲੱਗ ਪਈਆਂ। ਸਟੋਰੀ ਬਹੁਤ ਸਿੱਖਿਆ ਦਾਇਕ ਹੈ,,,,,,,,,,,,,,,,,,, ਰੱਬ ਤੁਹਾਨੂੰ ਹੋਰ ਤਰੱਕੀ ਦੇਵੇ,,,,,,,,,,,,,,,,,,, ਧੰਨਵਾਦ,,,

  • @lyricstdhillonranjeet8498
    @lyricstdhillonranjeet8498 3 роки тому +102

    ਬਹੁਤ ਸੋਹਣੀ ਕਹਾਣੀ ਬਾਈ ਅੱਖਾਂ ਵਿੱਚ ਹੰਝੂ ਆ ਗਏ ਇਹ ਪਹਿਲੀ ਫ਼ਿਲਮ ਜਿਹੜੀ ਦੇਖ ਕੇ ਮੈਂ ਰੋਇਆ
    ਸਾਰਿਆਂ ਨੇ ਵਧੀਆ ਭੂਮਿਕਾ ਨਿਭਾਈ

  • @tariveer4605
    @tariveer4605 3 роки тому +4

    ਕੁੜੀ ਵੀਡੀਉ ਚੋ ਜਾਨ ਪਾ ਦਿੰਦੀ ਹੈ..ਬਹੁਤ ਵਧੀਆ ਵੀਡੀਉ ਹੈ ਜੀ..ਕੁੜੀ ਦੀ ਐਕਟਿੰਗ ਚੋ ਪੂਰੀ ਗੱਲ ਬਾਤ ਹੈ..ਬਹੁਤ ਤਰੱਕੀ ਕਰੋਗੇ ਅੱਜ ਥੋਨੂੰ ਮੈ ਦੱਸ ਦਿੱਤਾ..ਸੱਚੇ ਰਿਹੋ ਸਚਾਈ ਤੇ ਚੱਲਿਉ ਸਵੇਰੇ ਪਾਠ ਕਰਿਆ ਕਰੋ ਜਰੂਰ ਤਰੱਕੀ ਮਿੱਲੂ...

  • @Gurmeet_Dhillon651
    @Gurmeet_Dhillon651 3 роки тому +6

    ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਆਈ ਬਾਈ ❤️❤️❤️❤️ ਲਵ ਯੂ ਧਰਨਾਟ ਵੀਰੇ❤️❤️❤️❤️ ਯਾਰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਵੀਡੀਓ ਵਿਚ ੲਿਹ ਤਾਂ ਆਮ ਹੀ ਘਰਾਂ ਵਿਚ ਵੇਖਣ ਨੂੰ ਮਿਲਦਾ ਹੈ ਼਼

  • @SurinderSingh-hs8ur
    @SurinderSingh-hs8ur 3 роки тому +30

    ਮੇਹਨਤ ਅਤੇ ਇਮਾਨਦਾਰ ੀ ਜਰੂਰ ਰੰਗ ਲਿਆਉਦੀ ਹੈੈ ਪਰ ਸਬਰ ਰੱਖਣਾ ਪੈਂਦਾ ਹੈ।

  • @sukhasandhu3148
    @sukhasandhu3148 3 роки тому +9

    ਬੱਲੇ ਬਾਈ ਧਰਨਾਟ ਕਮਾਲ ਕਰਤੀ ਬਾਈ ਹੀਰਾਂ ਹੀਰਾਂ ਹੀ ਹੁੰਦਾ ਚਾਹੇ ਰੋੜੀ ਤੇ ਪਿਆ ਹੋਵੇ ਬਾਈ ਉਹ ਹੀਰਾਂ ਤੂੰ ਆਬਾਈ ਜਿਸਨੂੰ ਧਰਨਾਟ ਕਹਿੰਦੇ ਨੇ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਤੈਨੂੰ ਬਾਈ

    • @avtarsamra2823
      @avtarsamra2823 3 роки тому

      ਧਰਨਾਟ ਸਾਰੀ ਟੀਮ ਨੂ ਆਈ ਲਵ ਯੂ ਜੀ

    • @avtarsamra2823
      @avtarsamra2823 3 роки тому

      ਵੀਰ ਜੀ ਹੋਰ ਸਭ ਤਾ ਠੀਕ ਏ ਜੀ ਘਰੇ ਜਨ ਬੀਅਰ ਆਈਆਂ ਦੇਖ ਕੇ ਸਰੀਰਕ ਮਾਦੇ ਵੀ ਦਿਖਾ ਦੇਣੇ ਸੀ

    • @avtarsamra2823
      @avtarsamra2823 3 роки тому

      ਬਾਈ ਜੀਧਰਨਾਟ ਨਾਲ ਹੀ ਘਰ ਵਿਚ ਬਰਕਤ ਸੀ

    • @avtarsamra2823
      @avtarsamra2823 3 роки тому

      ਬੱਬੂ ਦਾ ਨਕ ਬੜਾ ਤਿੱਖਾ ਏ

  • @baimalkeetsinghhamirgarhwa3665
    @baimalkeetsinghhamirgarhwa3665 3 роки тому +82

    Bhut sohni video ਧਰਨਾਟ ਵਾਈ ਤਾ ਸਟੋਰੀ ਵਿੱਚ ਜਾਨ ਪਾ ਦਿੰਦਾ ਹੈ ਐਵੇ ਤਾ ਨੀ ਮਿੱਤਰੋ ਤਰੀਫਾ ਹੂੰਦੀਆ ਸਿਰਾ ਏ ਸਾਡਾ ਵੀਰ ਰੱਬ ਮੇਹਰ ਕਰੇ ਹੋਰ ਬਲ ਬਖਸ਼ਣ

  • @jaspalkaur1552
    @jaspalkaur1552 3 роки тому +10

    ਬਹੁਤ ਹੀ ਸੋਹਣੀ ਵੀਡੀਓ ਹੈ,ਧਰਨਾਟ ਵੀਰ ਜੀ ਤੇ ਇਹਨਾਂ ਦੀ ਵਾਈਫ਼ ਦੋਵੇਂ ਬਹੁਤ ਮੇਹਨਤੀ ਤੇ ਈਮਾਨਦਾਰ ਦਿਖਾਏ ਗਏ ਆ।

  • @vadethanduramsarpunchghuna4625

    ਬਹੁਤ ਵਧੀਆ ਕਹਾਣੀ ਹੈ ਵੀਰ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ

  • @sanjayKumar-fv6dj
    @sanjayKumar-fv6dj 3 роки тому +9

    ਬਹੁਤ ਵਧੀਆ👍💯 💯💯💯 ਵੀਰ ਜੀ ਸਮਾਜ ਤੇ ਪਰਿਵਾਰਿਕ ਰਿਸਤਿਆਂ ਨੂੰ ਸੇਧ ਦੇਣ ਵਾਲੀ ਵਿਡੀਓਜ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ। 👌👌

    • @tersemsingh4181
      @tersemsingh4181 3 роки тому

      ਬਹੁਤ ਵਧੀਆ 100 ਵਿਰਦੀ ਸਮਾਜ ਤੇ ਪਰਿਵਾਰਿਕ ਰਿਸ਼ਤਿਆਂ ਨੂੰ ਸੇਧ ਦੇਣ ਵਾਲੀ ਵਿਡੀੳਜ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @Babbubajjar
    @Babbubajjar 3 роки тому +6

    ਹਰਦੀਪ ਕੌਰ ਦੀ ਐਕਟਿੰਗ ਨੇ ਜਮਾਂ ਅੱਤ ਕਰ ਦਿੱਤੀ ਫਿਲਮ ਵਿਚ

  • @samarsingh3512
    @samarsingh3512 3 роки тому

    Bhale bahle ☝️☝️dil khush kardiya 😭😭❤️😘👍🙏🙏💯🎉🎊

  • @rachhpalsingh78466
    @rachhpalsingh78466 5 місяців тому

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਇਹ ਕਈਆਂ ਦੀ ਹੱਡਬੀਤੀ ਹੈ ।

  • @davindersran7598
    @davindersran7598 3 роки тому +37

    Dhrnat Di wife bni hoyi Jedi kudi Babbu ohdi acting lajwab aa 👌👌👌👌

  • @avtarsinghmararha8839
    @avtarsinghmararha8839 3 роки тому +7

    ਵਾਹ ਜੀ ਵਾਹ ਨਹੀਂ ਰੀਸਾ ਧਰਨਾਟ ਬਾਈ ਦੀਆ ਬਹੁਤ ਚੰਗੀ ਵੀਡੀਓ ਆ

  • @ladikumar2262
    @ladikumar2262 3 роки тому

    ਧਨਾਟ ਵੀਰੇ ਮਜ਼ਾ ਆ ਗਿਆ ਇਹ ਸਟੋਰੀ ਦੇਖਕੇ ਲਵਜੂ ਧਨਾਟ ਵੀਰੇ

  • @chuharsingh6259
    @chuharsingh6259 3 роки тому +1

    ਬਹੁਤ ਹੀ ਵਧੀਆ ਸਹੀ ਪਰਿਵਾਰਕ ਰਿਸ਼ਤਿਆਂ ਦੀ ਸਹੀ ਕਹਾਨੀ ਧਰਨਾਟ ਬਾਈ ਮੈਂ ਤੈਨੂੰ ਦਿਲੋਂ ਧੰਨਵਾਦ ਜੀ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ

  • @harnaibchahal4326
    @harnaibchahal4326 3 роки тому +36

    ਧਰਨਾਟ ਸਿਆਂ ਤੇਰੀ ਅੈਕਟਿੰਗ ਅਤੇ ਜੋ ਤੇਰੇ ਨਾਲ ਰੋਲ ਅਦਾ ਕੀਤਾ ਹੈ ਉਸ ਦੀ ਐਕਟਿੰਗ ਦੀ ਵੀ ਸਿਰਾ ਕਰ ਦਿੰਦੀ ਹੈ , ਵੀਡੀਓ ਬਹੁਤ ਵਧੀਆ ਹੈ

  • @varinderkumar3461
    @varinderkumar3461 3 роки тому +7

    ਬਹੁਤ ਵਧੀਆ ਬਾਈ ਜੀ
    ਸੱਚਾਈ ਬਿਆਨ ਕੀਤੀ ਆ ਪੂਰੀ

  • @ManjitSingh-mi8by
    @ManjitSingh-mi8by 3 роки тому +3

    Dharnat 22 tu rua dita. Eh hunda aa selfless piyar tere wang 22 g. It's same thing what's happened with me like you about 25 years ago. Now I'm well settled in UK and everyone is proud of me. 👌👌👌👍👍👍👍

  • @lakhwinderwarwal7482
    @lakhwinderwarwal7482 3 роки тому +1

    Yr movies da sera laa ta yr koi samjn vala chaahe da aya yr wow so sweet🌹🌹❤❤❤❤❤

  • @ranjitkaler8490
    @ranjitkaler8490 3 роки тому +3

    ਬਿੱਲ ਕੁੱਲ ਸਹੀ ਾਪਣੇ ਤੌ ਬਗੈਰ ਕੋਈ ਨਹੀ ਨੇੜੇ ਨਹੀਂ ਲਗਦਾ ਬਹੁਤ ਹੀ ਸੋਹਣੀ ਵੀਡਿਉ ਸੀ 🙏🙏

  • @sonyjassar5130
    @sonyjassar5130 3 роки тому +10

    ਬਹੁਤ ਵਧੀਅਾ ਕਹਾਣੀ ਕੋੲੀ ਸਬਦ ਨਹੀ ਸਿਫਤ ਕਰਨ ਨੂੰ ਜਿੳੁਦੇ ਵੱਸਦੇ ਰਹੋ

  • @sukhchainsingh3185
    @sukhchainsingh3185 3 роки тому +13

    ਆਉਣ ਵਾਲੇ ਸਮੇਂ ਦਾ ਸਟਾਰ ਧਰਨਾਟ…👌👌👍

  • @komalpreetkaur837
    @komalpreetkaur837 Рік тому +1

    ਸਹੀ ਆ ਮਿਹਨਤ ਕਰਨ ਵਾਲਾ ਕਿਦੇ ਭੁੱਖਾ ਨੀ ਮਰਦਾ ਬਹੁਤ ਵਧੀਆ ਜੀ ਵਿਚਾਰ ਬਹੁਤ ਵਧੀਆ ਜੀ ਵਿਡੀਉ

  • @sukhchainsingh8536
    @sukhchainsingh8536 3 роки тому +18

    ਵਾੲੀ ਧਰਨਾਟ!ਸਿਰਾ ਹੀ ਲਾਤਾ ਵਾੲੀ ਅੈਕਟਿੰਗ ਤਾਂ ਤੇਰੀ ਵੀ ਸਿਰਾ ਪਰ ਲਾਡੋ ਜਾਨ ਪਾ ਦਿੰਦੀ ਹੈ ਰੋਲ ਚ

  • @nirbhaubhia5894
    @nirbhaubhia5894 3 роки тому +15

    ਨੰਬਰਦਾਰ ਊਭਿਆ ਬਾਪੂ ਬਹੁਤ ਵਧੀਆ ਮੈਸਜ ਵੀਰ

  • @mandykaur5449
    @mandykaur5449 3 роки тому

    ਕਿੱਦਾਂ ਦੀ ਵੀਡਿਓ ਬਣਾਈ ਰਵਾ ਰਵਾ ਕੇ ਬੁਰਾ ਹਾਲ ਕਰਤਾ ਅੱਜ ਤੱਕ ਮੈਂ ਏਦਾ ਦੀ perfect story video ਨੀ ਦੇਖੀ🙈 god bless u all good luck to all team members ❤️❣️❣️👍🏻🇺🇸🇺🇸🇺🇸🇺🇸

  • @AshokKumar-yz2ck
    @AshokKumar-yz2ck 3 роки тому +3

    ਬਹੁਤ ਵਧੀਆ ਜੀ👌👌👌👌👌👌👌

  • @neetubrar5103
    @neetubrar5103 3 роки тому +7

    ਬਾਈ ਆਪਣੇਆ ਨਾਲ ਹੀ ਸਰਦਾਰੀ ਹੁੰਦੀ ਐ। ਬਹੁਤ ਵਧੀਆ ਮੈਸੇਜ ਦਿੱਤਾ। ਬਹੁਤ ਵਧੀਆ ਵੀਡੀਓ ਐ ਜੀ। ਧੰਨਵਾਦ ਜੀ। love you all

  • @butasandhusarpanch2722
    @butasandhusarpanch2722 3 роки тому +25

    ਅਸਲੀ ਪਤਾ ਤਾ ਦੂਖ ਲਗਦਾ ਕੋਣ ਕੰਮ ਆਉਦਾ ਵੱਡੇ ਭਰਾਵਾ ਦੀ ਥਾਂ ਕੋਈ ਨੀ ਖੜ ਸਕਦਾ👍👍👍👌👌

  • @sukhnabha8987
    @sukhnabha8987 Рік тому +1

    koi sabd ni hega keh lyi ,,,,
    bahut hi sohni story aaa 22,,,, banda imaan daar te mehnati hona cahida rabb vi ohda hi sath dinda,,,love all team

  • @rachhpalsingh78466
    @rachhpalsingh78466 5 місяців тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @GurwinderSingh-xr5he
    @GurwinderSingh-xr5he 3 роки тому +8

    ਬਹੁਤ ਵਧੀਆ ਵੀਡੀਓ ਧਰਨਾਟ

  • @gurbajsingh5100
    @gurbajsingh5100 3 роки тому +36

    ਧਰਨਾਟ ਬਾਈ ਜੀ ਆਜ ਮਨ ਪਰ ਆਇਯਾ ਹਰ ਘਰ ਦੀ ਇਹ ਕਹਨੀ ਹੈ

  • @Panjabsinghsidhu7326
    @Panjabsinghsidhu7326 3 роки тому +2

    Awesome ,,, dharnat bro sira krta is wari👍👍👍👍🙏

  • @khushtatla7871
    @khushtatla7871 3 роки тому

    ਵੈਰੀ ਗੁੱਡ ਧਰਨਤ ਵੀਰ ਸਿਰਾ ਮੂਵੀ ਤੇਰੀ ਤੇ ਬੱਬੂ ਦੀ ਜੋਡ਼ੀ ਏਸ ਤਰ੍ਹਾਂ ਲੱਗਦੀ ਹੈ ਜਿਵੇਂ ਸੱਚੀ ਪਤੀ ਪਤਨੀ ਦੀ ਜੋਡ਼ੀ ਹੈ ਵੀਰ ਗੁੱਡ ਸਿਰਾ ਗੱਲ ਕਰ ਰਹੇ ਹੋ

  • @parkash132
    @parkash132 3 роки тому +20

    ਵੀਰੇ ਕੁਸ਼ ਕਹਿ ਨੂੰ ਬਾਕੀ ਨੀ ਰਿਹਾ ਸਿਰਾਂ ਵਿਡੀਉ ਸੀ 👌👌👌👌👌👌👌👌👌👌👌👌👌👌👌👌👌

  • @overseersinghbhullaroverse9716
    @overseersinghbhullaroverse9716 3 роки тому +102

    Very nice video bro 👌 ਧਰਨਾਟ ਤੇ ਬੱਬੂ ਇੱਕ ਇਮਾਨਦਾਰ ਹੈ ਭਰਾਵੋਂ ਬਹੁਤ ਵਧੀਆ ਮੈਸੇਜ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਆਪਣੇ ਭਰਾਵਾਂ ਇਸ ਤਰ੍ਹਾਂ ਕਰਦੇ ਆ ਬਾਈ ਜੀ👌👌👌 👌

    • @jaismeenkaur6692
      @jaismeenkaur6692 3 роки тому +5

      👌👌👌👌

    • @RajRaj-kr2ti
      @RajRaj-kr2ti 3 роки тому +4

      ਧਰਨਾਟ ਬਾਈ ਜੀ ਸਾਸਰੀਕਾਲ ਜ਼ਿੰਦਗੀ ਚ video ਪਹਿਲੀ ਵਾਰ ਪਾਈ ਹੈ ਏਹ ਜੀ ਏਹ ਜੀਆ video ਪਾਈਆਂ ਕਰੋ ਤਾਂ ਦੁਨੀਆਂ ਨੂੰ ਗਿਆਨ ਆਵੇਗਾ ਜੋ ਘਰਵਾਲੀ ਦੇ ਮਾਗਰ ਲੱਗ ਕੇ ਭਾਈ ਨੂੰ ਭਲਾੳਨਦਾ ਹੈ ਉਹ ਭਾਈ ਇਕ ਬਾਪ ਦੇ ਨਹੀਂ ਹੁੰਦੇ

    • @RameshSingh-mc9dh
      @RameshSingh-mc9dh 3 роки тому +2

      Very very nice 22 g meri kahani bare dasan lae love u

    • @sukhveersingh3371
      @sukhveersingh3371 3 роки тому +2

      ਗੋਦੀ ਚੋ ਬਾਹ ਲਾ

    • @sukhveersingh3371
      @sukhveersingh3371 3 роки тому +3

      15 ਹਜਾਰ ਦਾ ਸੂਟ ਪੀਜਾ ਦੁਕਾਨ ਕਿਦਰ ਗਏ

  • @jasveerkaur8716
    @jasveerkaur8716 Рік тому +2

    ਧਰਨਾਟ ਵੀਰੇਗੁ ਡ

  • @ramanricky2949
    @ramanricky2949 Рік тому +1

    1 he taan dil aa dharnat veer kini var jitu ga ❤️🧿🧿🧿🧿 baba bhali kre sari team te 🧿❤️❤️❤️❤️

  • @hchahal8654
    @hchahal8654 3 роки тому +10

    ਵਾਹ ਜੀ ਵਾਹ ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ

  • @HarshDeep-yf7ey
    @HarshDeep-yf7ey 3 роки тому +12

    ਧਰਣਾਟ ਬਾਈ ਤੇ ਬਬਲੀ ਵੀਰ ਵਾਹਿਗੁਰੂ ਹੁਣ ਧੁਅੱਡੇ ਵਿਚ ਕੋਈ ਫ਼ਰਕ ਨਾ ਪੈਣ ਦਵੇ ਵਾਹਿਗੁਰੂ

  • @rattankumargoyal3243
    @rattankumargoyal3243 3 роки тому +8

    Best and good message to the society

  • @AmarjitSingh-nj3nb
    @AmarjitSingh-nj3nb 3 роки тому +6

    Video Vich Jan Pati. God bless you.

  • @singhharpal5578
    @singhharpal5578 3 роки тому +4

    ਵੀਰ ਜੀ ਸਟੋਰੀ ਅੱਤ ਹੈ ਮਿਹਨਤ ਕਰੋ ਪ੍ਰਮਾਤਮਾ ਸਭ ਕੁਝ ਦਿੰਦਾ

  • @gurdeepphotography
    @gurdeepphotography 3 роки тому +10

    good bro dill ton respect

  • @jagseersingh8561
    @jagseersingh8561 3 роки тому +1

    ਬਹੁਤ ਸੋਹਣੀ ਵੀਡੀਓ ਆ ਵਾਈ ਜੀ ਰੋਣਾ ਆ ਗਿਆ ਦੇਖ ਕੇ ਵਾਈ ਜੀ

  • @parmjeetsingh288
    @parmjeetsingh288 3 роки тому +1

    ਧਰਨਾਟ ਸਿਆ ਵੀਰੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਹ ਤੇਰੀ ਵੀਡੀਓ ਬਹੁਤ ਹੀ ਵਧੀਆ ਲੱਗੀ ਇਦਾ ਦੀਆਂ ਸੈਡ ਸੋਗ ਵੀਡੀਓਜ਼ ਬਣਾਇਆ ਕਰੋ ਯਾਰ is beautifull😭😭😭😭😭👌👌👌👌👌👍👍👍👍👍👍👍

  • @jyotish.kundli-
    @jyotish.kundli- 3 роки тому +4

    Bohat mehnat kitti aa story te.. Sachi rona aa gya.. Kash koi mera vi vadda bai bhabi hunda enna pyar karan vala.. Par mera ta vadda bai ta ki shareeka vi nahi Sare pind ch mere gout da iko ghar aa sirf mera

  • @hdsidhudairyfarm4536
    @hdsidhudairyfarm4536 3 роки тому +11

    ਰਵਾਤਾ ਜੱਟਾ ਅੱਜ ਤਾ ਬਹੁਤ ਸਾਰੇ ਘਰਾਂ ਦੀ ਕਹਾਣੀ ਆ ਮੇਰੇ ਦੀ ਵੀ

  • @gurcharanjitman9931
    @gurcharanjitman9931 3 роки тому +2

    Sahi kiha veer aaj tak enae sohni video nahi dekhi te bhan da roll bhut vadya dhanat love you veera

  • @irfanmohd9002
    @irfanmohd9002 3 роки тому +16

    22 ਜੀ ਇਹ ਤਾ ਅੱਤ ,ਕਰਾਤੀ ਬਹੁਤ ਜਿਆਦਾ ਵਧੀਆ ਮੂਵੀ

  • @rajvindersingh2326
    @rajvindersingh2326 3 роки тому +3

    Siraa. Videos... Veer.
    Heart tuch. Story. Aaa aahaa
    Real. Story. Bro.. Love you

  • @hardipsingh9246
    @hardipsingh9246 3 роки тому

    ਬਹੁਤ ਹੀ ਅਮੋਸਨਲ ਤੇ ਸਿੱਖਿਆਦਾਇਕ ਕਹਾਣੀ ਹੈ ਤੇ ਸਾਨੂੰ ਸਾਰਿਆ ਨੂੰ ਇਸ ਤੋਂ ਸੱਬਕ ਸਿੱਖਣਾ ਚਾਹੀਦਾ ਹੈ ਕਿ ਜਾਇਦਾਦ ਤੇ ਰੁਪੀਏ ਪੈਸੇ ਨਾਲ਼ੋਂ ਭਾਈ ਜ਼ਿਆਦਾ ਕੀਮਤੀ ਹੁੰਦੇ ਹਨ ਜੀ।

  • @helperff3921
    @helperff3921 3 роки тому +1

    Bahut badia video veera 👌👌👌👌👌

  • @mahlsidhu9702
    @mahlsidhu9702 3 роки тому +11

    Siraa video see yarro ...dilo love uu aa sareyan nu ❤️❤️...last scene te ta rona aageya see

  • @karangill5260
    @karangill5260 3 роки тому +4

    ਬਹੁਤ ਵਧੀਆ ਵੀਡੀਓ ਬਾਈ ਜੀ 3 ਵੀਡੀਓਕਦੋ ਆਉ👍👍👍👍👍👌👌👌❤❤❤❤

  • @deepsaagi5486
    @deepsaagi5486 3 роки тому

    Sira 22 ji siraa. End he ae bas ...

  • @ashokashok-mn5br
    @ashokashok-mn5br 3 роки тому

    BAHUT HE SUNDER MOVIE JINDGI DI SATCHAAI GHAR GHAR DI KAHAANI

  • @renusharma-pu9tk
    @renusharma-pu9tk 3 роки тому +3

    Rabb sabnu ahija vira te Bhabhi deve. Really heart touching video

  • @vehlejanta5036
    @vehlejanta5036 3 роки тому +10

    ਧਰਨਾਟ ਵੀਰ ਵਿਡੀਓ ਬਹੁਤ ਵੱਦੀਆ ਮੇਰਾ ਮੰਨ ਖਰਾਬ ਹੋ ਗਿਆ ਮੇ ਰੋ ਪਿਆ ਧਰਨਾਟ ਸਿਰਾ ਲਾਤਾ ਵਾਹਿਗੁਰੂ ਤੁਹਾਡੀ ਚੜਦੀਕਲਾ ਰੱਖੇ

  • @sunilkumar-zw2xh
    @sunilkumar-zw2xh 3 роки тому +2

    The best video in world

  • @SudeshVerma-is4rb
    @SudeshVerma-is4rb 7 місяців тому +1

    Very very nice video waheguru mehar kare sari tim te

  • @jaspreetgill8501
    @jaspreetgill8501 3 роки тому +11

    Good concept keep it up god bless you

  • @labhsingh777
    @labhsingh777 3 роки тому +10

    Very nice video brother. Thanks God bless you and your family and friends 🙏👍🙏👍🙏

  • @ramanchahal3609
    @ramanchahal3609 3 роки тому +1

    Waah dharnaat bai ❤️ koi kina hi krle akheer chngge kamm krn wale di hi rabb sunda

  • @sehmbibajwa9304
    @sehmbibajwa9304 3 роки тому

    Ahhh hundi video bhi darnatt bandaaa tu schio siraaa yaar ronaa ahh gya teri ehh video dekh k bhi da ristaa koi nhi nbaa sakda vda bhi di jagha na koi lay sakda na lvu bhi schi yaar tu siraa kra dita video vich tah veerya Love you ahhh jatta truck bhar k waheguru enhi jahda traki bakhse ki darnaattt darnaattt ho jahve bhi milna jruur tenu ik vaar mehnat bnda kre tah ki chez jo bnde nu waheguru na dve

  • @jagaji3792
    @jagaji3792 3 роки тому +33

    ਧਰਨਾਟ 22ਜੀ ਅੱਜ ਤਾ ਮਨ ਭਰ ਆਇਆ ਤੇ ਤੇਰੀ ਘਰਵਾਲੀ ਦੀ ਇਕਟਿੰਗ ਬਹੁਤ ਵਧੀਆ ਸੀ

  • @GursewakSingh-lb5fp
    @GursewakSingh-lb5fp 3 роки тому +73

    ਅੱਜ ਤਕ ਏਨੀ ਜ਼ਿਆਦਾ ਵਧੀਆ ਵੀਡੀਓ ਨਹੀਂ ਦੇਖੀ ਬਹੁਤ ਹੀ ਵਧੀਆ ਮੈਸੇਜ ਦਿੱਤਾ ਹੈ ਵੀਰ ਜੀ

  • @gurjotkaur1520
    @gurjotkaur1520 2 роки тому

    Bahut hi jyada Shera story c god bless you

  • @thejaskaransinghmaan3581
    @thejaskaransinghmaan3581 3 роки тому +1

    ਸੱਚੀ ਕਹਾਣੀ 22 ਸਾਡੇ ਨਾਲ ਹੋਈ ਆ

  • @beantbrar2584
    @beantbrar2584 3 роки тому +4

    ਵੀਰੇ ਵੀਡੀਓ ਬਹੁਤ ਵਧੀਆ ਸੀ 1ਤੇ2ਪਾਰਟ ਵੀਰੇ ਇਸ ਤਰ੍ਹਾਂ ਦੀਆਂ ਵੀਡਿਓ ਬਣਾਉ ਹੋਰ

  • @bssekhon5773
    @bssekhon5773 3 роки тому +37

    ਬਾਈ ਧਰਨਾਟ ਤੇਰੀ ਐਕਟਿੰਗ ਤਾਂ ਪਹਿਲਾਂ ਹੀ ਸਿਰਾ ਕੁੜੀ ਜੋ ਤੇਰੇ ਘਰ ਵਾਲੀ ਬਣੀ ਹੋਈ ਹੈ ਉਸ ਦੀ ਐਕਟਿੰਗ ਹੋਰ ਵੀ ਸਿਰਾ ਸੀ ਵੀਡੀਓ ਬਹੁਤ ਸੋਹਣੀ ਸੀ ਬਾਈ

  • @avtarsinghsandhu7009
    @avtarsinghsandhu7009 3 роки тому +2

    ਸਿਰਾਂ ਲਾਤਾ ਬਾਈ ।। ਧਰਨਾਟ ਬਾਈ ਬਹੁਤ ਵਧਿਆ ਵੀਡੀਓ ।। ਵਾਹਿਗੁਰੂ ਜੀ ਮੇਹਰ ਕਰੇ ਹਮੇਸ਼ਾਂ ਚੜ੍ਹਦੀ ਕਲਾ ਚੋਂ ਰੱਖੇ ਤੁਹਾਨੂੰ🙏🙏🙏

  • @vikramsomalsomal5480
    @vikramsomalsomal5480 3 роки тому

    ਧਰਨਾਟ ਵੀਰ ਜੋੜੀ ਸੋਹਣੀ ਬਣਾਈ ਬੱਬੂ ਭੈਣ ਵੀ ਮਿਹਨਤੀ ਹੈ love you ਟਰਾਲੀ ਭਰਕੇ

  • @gurpreetsingh2047
    @gurpreetsingh2047 3 роки тому +4

    ਬਹੁਤ ਸੋਹਣੀ ਵੀਡਿਓ ਆ ਬਾਈ ਜੀ

  • @InderjitSingh-ox9bl
    @InderjitSingh-ox9bl 3 роки тому +6

    ਬਹੁਤ ਬਦੀਆ ਵੀਡੀਓ

  • @gurlalsingh515
    @gurlalsingh515 3 роки тому

    ਧਰਨਾਟ ਤੇ ਬੱਬੂ ਤਾ ਇੱਕ ਬਹੁਤ ਵਧੀਆ ਕਲਾਕਾਰ ਬਣ ਚੁੱਕੇ ਹਨ ਬਾਈ ਜੀ ਪਰਮਾਤਮਾ ਤੁਹਾਡੇ ਤੇ ਮੇਹਰ ਕਰੇ ਵਹਿਗੂਰੁ ਵਹਿਗੂਰੁ ਵਹਿਗੂਰੁ

  • @parminderkaur2267
    @parminderkaur2267 3 роки тому +1

    Babbu didi di acting bht e vadia hundi. God bless you sis be happy

  • @mandeepgarcha6662
    @mandeepgarcha6662 3 роки тому +6

    ਧਰਨਾਟ ਦੀ ਘਰਵਾਲੀ ਦਾ ਰੋਲ ਬਹੁਤ ਵਧੀਆ ਬਹੁਤ ਹੀ ਵਧੀਆ

  • @ekamgill4991
    @ekamgill4991 3 роки тому +3

    ਬਹੁਤ ਵਧੀਆ

  • @bssekhon5773
    @bssekhon5773 3 роки тому

    ਧਰਨਾਟ ਬਾਈ ਇਹ ਵੀਡੀਓ ਸਭ ਵੀਡੀਓ ਤੋਂ ਸੋਹਣੀ ਹੈ ਦੂਜੀ ਵਾਰ ਦੇਖੀ ਹੈ

  • @preetshergill4910
    @preetshergill4910 2 роки тому

    ਵੀਡੀਓ ਦੇ ਦੋਨ੍ਹੇਂ ਹੀ ਪਾਰਟਬਹੁਤ ਵਧੀਆ ਬਾਈ ਜੀ ਅਤੇ ਸਟੋਰੀ ਵੀ ਬਹੁਤ ਵਧੀਆ ਸੀ । ਵੱਢੀ ਭਾਬੀ ਨੇਂ ਬਾਈ ਬਹੁਤ ਵਧੀਆ ਰੋਲ਼ ਨਿਭਾਇਆ , ਏਦਾਂ ਦੀ ਸ਼ੇਰਨੀ ਜਨਾਨੀ ਰੱਬ ਕਿਸੇ ਕਿਸੇ ਨੂੰ ਦਿੰਦਾ ਜਿਹੜੀ ਭੀੜ ਪਈ ਤੇ ਵੀ ਕੰਧ ਬਣ ਕੇ ਬੰਦੇ ਦੇ ਨਾਲ਼ ਖੜ੍ਹਦੀ ਹੈ ।

  • @PAN-J-AAB
    @PAN-J-AAB 3 роки тому +3

    22 ਕੋਈ ਸ਼ਬਦ ਨੀ ਬੋਲਣ ਲਈ ਬਹੁਤ ਸੋਨੀ ਕਹਾਣੀ ਆ

  • @gills6180
    @gills6180 3 роки тому +4

    Heart touching story, good work, appreciate bro 👍👏👏

  • @lakhveersinghgill4807
    @lakhveersinghgill4807 2 роки тому

    Very good ਵੀਡੀਉ ਧਰਨਾਟ ਸਿਰਾ ਲਾ ਤਾ ਵੀਰ ਜੀ ਬਹੁਤ ਵਧੀਆਂ ਮੈਸਜ ਹੈ ਜਿਉਂਦਾ ਰਹਿ ਵੀਰ ਜੀ ਸੁਆਦ ਲਿਆਤਾ

  • @99swa
    @99swa Рік тому

    Ehi gal mere naal bhi hoyi hui hai par meri khani m taari jesi halat meri si good work dharnet te saara nu🙏🙏🙏🙏

  • @malkeethaer5877
    @malkeethaer5877 3 роки тому +13

    Loved it it brought tears to my eyes

  • @kalshokar3984
    @kalshokar3984 3 роки тому +7

    What a great video love it made me cry ❤️❤️❤️❤️❤️❤️❤️🥰🥰🥰🥰🥰🥰🙏🙏🙏🙏🙏🙏

  • @RamSingh-nu6iv
    @RamSingh-nu6iv 3 роки тому

    ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @himachalhimachaligamegame7417
    @himachalhimachaligamegame7417 3 роки тому

    बहुत अच्छा लगा और अच्छी शिक्षा बताई है धन्यवाद वीर जी

  • @maheshkulrian6118
    @maheshkulrian6118 3 роки тому +5

    Heart touching story 👌👌 3rd part ch continue krdo vr

    • @avtarsamra2823
      @avtarsamra2823 3 роки тому +1

      ਵੀਰ ਜੀ ਤੁਹਾਡੀਆਂ ਕਹਾਣੀਆਂ ਕੌਣ ਲਿਖਦਾ ਏ ਵੀਡੀਓ ਪਾਓ ਜਰੂਰ ਜੀ

    • @kirtikaursalaria7498
      @kirtikaursalaria7498 3 роки тому +1

      Yes I also want 3rd part of your vedio

    • @satsangatsingh2828
      @satsangatsingh2828 3 роки тому

      @@avtarsamra2823 đî

  • @deepnorthmusic
    @deepnorthmusic 3 роки тому +4

    Veere Rona Aa Geya yr
    Akhir bai tan bai hi hunda🙏

  • @sahilbaisal7374
    @sahilbaisal7374 3 роки тому +2

    ਬਹੁਤ ਬਹੁਤ ਵਧੀਆ ਸਟੋਰੀ ਆ 👍👍👍🙏

  • @gurlalsingh4946
    @gurlalsingh4946 3 роки тому

    Y dharnat sirrrrra lata 👌👌 👌👌 👌👌 👌 bahut vadiya video massage y ji

  • @brarmovies8610
    @brarmovies8610 3 роки тому +6

    Sera