ਰੱਖੜੀ ਤੇ ਸ਼ੱਕ ? Rakhaṛi Te Saka Ft Dharnat jhinjer | new punjabi movie 2021

Поділитися
Вставка
  • Опубліковано 10 сер 2021
  • bit.ly/HaryauWale050821
    • Directed by: Satta Mann
    • For business enquires e-mail us at:
    Business.haryauwale@gmail.com
    Featuring:- Dharnat Jhinjer, Babaldeep Singh , bulbal kaur, Arsh Mehra,harpreet bhangu,kala fategarh
    • All rights reserved.
    ℗Licensed to HARYAU WALE
    title ;- ਰੱਖੜੀ ਤੇ ਸ਼ੱਕ ?new punjabi movie 2021
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer And Arsh Mehra
    • Story - jaskarn Lande { 9417103413 }
    Song cradit : • Na Ja Fojia Ve Fojan R...
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale
  • Розваги

КОМЕНТАРІ • 1 тис.

  • @lavimaan3775
    @lavimaan3775 2 роки тому +6

    ਬਹੁਤ ਸੋਹਣੀ ਸੋਚ ਹੈ ਧਰਨਾਟ ਬਾਈ ਸੋਡੀ 👌👌👌👌👍👍👍👍👍💓💓

  • @bikarsingh6084
    @bikarsingh6084 2 роки тому +4

    ਜੀਂਦੀ ਸੋਚ ਮਾੜੀ ਹੁੰਦੀ ਐ, ਉਨੂੰ ਸਾਰੇ ਹੀ ਮਾੜੇ ਲੱਗਦੇ ਨੇ ਬਾਈ ਜੀ। ਰੱਬ ਸੋਨੂੰ ਸਾਰੀ ਟੀਮ ਨੂੰ ਖੁਸ਼ ਰੱਖੇ।

  • @GurwinderSingh-wq8oh
    @GurwinderSingh-wq8oh 2 роки тому +29

    ਮਾੜੇ ਬੰਦੇ ਦੀ ਮਾੜੀ ਸੋਚ ਹੀ ਹੂੰਦੀ ਏ
    ਬਹੁਤ ਵਧੀਆ ਫਿਲਮ
    ਹਰ ਇਕ ਆਦਮੀ ਨੂੰ ਆਪਣੀ ਆਪਣੀ ਸੋਚ ਬਦਲਣ ਦੀ ਲੋੜ ਏ ਜੀ

  • @hardeepkaurbabbu326
    @hardeepkaurbabbu326 2 роки тому +29

    Good

  • @user-um2vu9ei6v
    @user-um2vu9ei6v 2 роки тому +3

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਕਿ ਇਨਸਾਨ ਨੂੰ ਆਪਣੇ ਅਪਣੇ ਤਰੀਕੇ ਨਾਲ਼ ਸੋਚਣਾ ਚਾਹੀਦਾ ਨਾ ਕੇ ਕਿਸੇ ਦੀਆ ਸੁਣਕੇ 👌👌👌👌

  • @manjeetkaurbhuller5543
    @manjeetkaurbhuller5543 2 роки тому +18

    ਵੀਡੀਓ ਬਹੁਤ ਵਧੀਆ ਲੱਗੀ ਜੀ ਤੇ ਬਹੁਤ ਹੀ ਵਧੀਆ ਮੈਸਜ ਦਿੱਤਾ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਇਆ ਕਰੋ ਜੀ ਧੰਨਵਾਦ ਸਾਰੀ ਟੀਮ ਦਾ 👌👌👌👌👌👌👌👌👌👌👌👌💕💕💕💕💕💕

  • @gursewakdhillon7449
    @gursewakdhillon7449 2 роки тому +16

    ਬਹੁਤ ਸੋਹਣੀ ਸੋਚਦੇ ਧਰਨਾਟ ਬਾਈ ਜੀ

  • @ravindermahi7015
    @ravindermahi7015 2 роки тому +1

    ਅੱਜ ਕੱਲ ਤਾ ਇਹੋ ਕੁਝ ਹੁੰਦਾ ਹਰ ਘਰ ਦੀ ਕਹਾਣੀ ਅਾ ਵੀਰਾਂ ਬਾਕੀ ਵਿਵਿਡਿਅੋ ਬਹੁਤ ਹੀ ਵਧੀਆ ਸੀ 👌👌👌👌👍👍👍👍💖💖💖💖💖💖💗💗💗💗💗💗💗💗💗

  • @SUKHDEVSingh-ve8me
    @SUKHDEVSingh-ve8me 2 роки тому +29

    ਸ਼ੱਕ ਦੀ ਗੰਦਗੀ ਤਾ ਅਾਪਣੇ ਵਿਚ ਹੁੰਦੀ ਹੈ ਪਰ ਨਜਰ ਦੂਸਰੇ ਚੋ ਅਾੳੁਦੀ ਹੈ। ਜਿਸ ਨਾਲ ਸਾਰੀ ਜਿੰਦਗੀ ਨਰਕ ਬਣ ਜਾਂਦੀ ਹੈ। Good msg.

  • @manjindersinghbhullar8221
    @manjindersinghbhullar8221 2 роки тому +22

    ਬਹੁਤ ਵਧੀਆ ਵੀਡੀਓ ਲੱਗੀ ਧਰਨਾਟ ਵੀਰ 👍👍👍👍

  • @GagandeepSingh-qy9tp
    @GagandeepSingh-qy9tp 2 роки тому +17

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਨਾਇਸ਼
    👍👍🙏🙏🌴💯

  • @sukhjeetsingh5983
    @sukhjeetsingh5983 2 роки тому +14

    💞ਬਹੁਤ ਸੋਹਣੀ ਵੀਡੀਓ ਤੇ 👌ਘੈਂਟ ਮੈਸੇਜ ਬਾਈ ਜੀ ਖਿੱਚੀ ਰੱਖੋ ਕੰਮ👍ਲਵ ਯੂ💝ਵਾਹਿਗੁਰੂ ਖੂਬ ਤਰੱਕੀਆਂ ਬਖਸ਼ੇ❤💞💝💙❤💞💝💙❤💞💝💙🌸❤💞💙💝❤💞💝💙❤💞💝💙❤💞💝💙❤💞💝💙💙❤💝💞💙❤💞💝🎉😎

  • @hardeepkaurbabbu326
    @hardeepkaurbabbu326 2 роки тому +5

    Att

  • @divilgamer3769
    @divilgamer3769 2 роки тому +3

    ਬਹੁਤ ਵਧੀਆ msg ਲੋਕਾਂ ਲਈ ਵੀਰ ਜੀ🙏🙏👌

  • @ranjitsinghbenipal1036
    @ranjitsinghbenipal1036 2 роки тому +1

    ਬਿਲਕੁਲ ਜਿਹੋ ਜਿਹਾ ਬੰਦੇ ਦੇ ਆਪਣੇ ਅੰਦਰ ਹੁੰਦਾ ਆ ਉਹ ਬਾਹਰ ਆ ਈ ਜਾਂਦਾ ਆਪੋ ਆਪਣਾ ਵੇਖਣ ਦਾ ਨਜਰੀਆ ਆ । ਵੀਡੀਓ ਬਹੁਤ ਸਿਖਿਆ ਭਰਪੂਰ ਆ ਜਿਉਂਦੇ ਵੱਸਦੇ ਰਹੋ (Chandigarh)

  • @mikarai9566
    @mikarai9566 2 роки тому +2

    ਸਾਰੀ ਟੀਮ ਦਾ ਧੰਨਵਾਦ। ਸਲੂਟ ਆ ਤੁਹਾਡੀ ਸੋਚ ਨੂੰ

  • @j.sdhindsasinghsardar523
    @j.sdhindsasinghsardar523 2 роки тому +5

    ਬਹੁਤ ਬਹੁਤ ਹੀ ਵਧੀਆ ਵੀਡਿਉ ਸੀ ।ਧਰਨਾਟ ਬਾਈ ਬਹੁ ਤ ਵਧੀਆ ਮੈਸਜ ਦਿੱਤਾ ਸਮਾਜ ਨੂੰ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ।ILOVE YOY ਸਾਰਿਆ ਨੂੰ💞🌹💖👌🌺👍💗💓😍🙏💘

  • @arshdeepkaurbrarsaab164
    @arshdeepkaurbrarsaab164 2 роки тому +10

    ਬਹੁਤ ਵਧੀਆ ਵੀਡੀਓ 💌💌💌💌

  • @sukhbirsingh8794
    @sukhbirsingh8794 2 роки тому +2

    Dharnat bai and all team nu rabb tarakki bakhshe 🙏🙏

  • @victoryyoutube3965
    @victoryyoutube3965 2 роки тому +2

    ਬਹੁਤ ਹੀ ਵਧੀਆ ਵੀਡੀਓ ਰਾਹੀਂ ਸੁਨੇਹਾ ਦਿੱਤਾ ਕਿ ਆਪਣੀ ਸੋਚ ਸਹੀ ਰੱਖਣੀ ਚਾਹੀਦੀ ਹੈ ਤਾਂ ਕਿ ਅਸੀਂ ਕਿਸੇ ਨੂੰ ਵੀ ਮਾੜਾ ਕਿਹਣ ਤੋਂ ਪਹਿਲਾਂ ਅਸੀਂ ਉਸ ਬਾਰੇ ਚੰਗਾ ਸੋਚਈਏ। ਰੱਬ ਤੁਹਾਡੀ ਉਮਰ ਲੰਮੀ ਕਰੇ 👍👍👍👍👍👍👍👍👍👍👍👍👍

  • @AmanSingh-zj7ld
    @AmanSingh-zj7ld 2 роки тому +6

    ਬਹੁਤ ਵਧੀਆ 22 👌👌👌

  • @lyricstdhillonranjeet8498
    @lyricstdhillonranjeet8498 2 роки тому +6

    ਬਹੁਤ ਸੋਹਣੀ ਵੀਡੀਓ
    ਨਜ਼ਰ ਦਾ ਓਪਰੇਸ਼ਨ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਨਹੀਂ

  • @bantisingh8198
    @bantisingh8198 2 роки тому

    ਬਹੁਤ ਵਧੀਆ ਵੀਡੀਓ ਬਣਾਈ ਹੈ ਐਸੇ ਤਰ੍ਹਾਂ ਲੋਕਾਂ ਨੂੰ ਬਹੁਤ ਵਧੀਆ ਵਧੀਆ ਮੈਸਜ ਦਿੰਦੇ ਰਹੋ ਬਹੁਤ ਵਧੀਆ ਵੀਡੀਓ ਸੀ ਦਿਲ ਖੁਸ਼ ਹੋ ਗਿਆ ਦੇਖ ਕੇ

  • @ranglapunjabgangsar4859
    @ranglapunjabgangsar4859 2 роки тому +1

    ਵੀਰ ਬਹੁਤ ਵਧੀਆ ਸੁਨੇਹਾ ਦਿੱਤਾ ਅਕਸਰ ਫੌਜਣ ਇਸ ਸ਼ੱਕ ਦੇ ਘੇਰੇ ਘਿਰੀਆ ਹੋਈਆਂ ਏ

  • @ManpreetSingh-eh3zo
    @ManpreetSingh-eh3zo 2 роки тому +3

    Very nice great work in this video God bless you all team members and very nice message

  • @BaljinderSingh-jt2mn
    @BaljinderSingh-jt2mn 2 роки тому +4

    ਬੋਹਤ ਵਦੀਆ ਸੁਨੇਹਾ ਦਿੱਤਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰ‌ੱਖਣ ਊ

  • @ballukhanmalik6076
    @ballukhanmalik6076 2 роки тому +1

    ਬਹੁਤ ਵਧੀਆ ਮੇਸੇਜ ਦਿੱਤਾ ਵੀਰ ਜੀ ❤️👍❤️👍❤️

  • @talwinderkaur2287
    @talwinderkaur2287 2 роки тому +1

    ਜੈ ਜਵਾਨ ਜੈ ਕਿਸਾਨ ਦੇਸ਼ ਨੂੰ ਤੁਹਾਡੀ ਲੋੜ ਹੈ ਗੁੱਡ ਮੈਸਜ ਧਰਨਾਟ

  • @happyharika5969
    @happyharika5969 2 роки тому +8

    God bless you brother 🙏🙏

  • @sukhpreetsukhpreet6786
    @sukhpreetsukhpreet6786 2 роки тому +15

    ਨਾਈਸ ਵੀਡਿਓ ਵੀਰ ਜੀ

  • @officalsardarwalatv2227
    @officalsardarwalatv2227 2 роки тому +2

    ਬਹੁਤ ਵਧੀਆ 22🙏🙏🌹🌹💐

  • @manjeetsingh2901
    @manjeetsingh2901 2 роки тому +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯

  • @mehaksaini8565
    @mehaksaini8565 2 роки тому +4

    Good message
    Very very very nice video veer ji 👌
    God bless you all them👍👍

  • @gurveerkaur5330
    @gurveerkaur5330 2 роки тому

    ਐਨੀ ਛੋਟੀ ਸੋਚ ਛੋਟੇ ਲੋਕਾ ਕੋਲ ਹੀ ਹੁੰਦੀਆ ਜੀ ਵੀਰੇ ਬਹੁਤ ਅਤ ਵੀਡੀਓ ਜੀ ਵੀਰੇ 👌👌👌

  • @kamaljitsinghchahal3245
    @kamaljitsinghchahal3245 2 роки тому +1

    ਜਿਉਂਦਾ ਰਹਿ ਵੀਰ ਬਹੁਤ ਵਧੀਆ

  • @ramandhillon2154
    @ramandhillon2154 2 роки тому +3

    god bless you ji 🙏

  • @NarinderKaur-wj5tt
    @NarinderKaur-wj5tt 2 роки тому +12

    Brilliant message brilliant acting 🙏🙏🥰🥰🥰🥰🇨🇦

  • @rachhpalsingh78466
    @rachhpalsingh78466 5 місяців тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @singhjagjeet6171
    @singhjagjeet6171 2 роки тому +1

    ਬਹੁਤ ਵਧੀਆ ਮੈਸਜ ਹੈ ਜੀ ਲੋਕਾਂ ਲਈ

  • @amangeming6497
    @amangeming6497 2 роки тому +3

    Very nice nice nice nice ❤️❤️❤️❤️

  • @akashdeepbrar610
    @akashdeepbrar610 2 роки тому +3

    ਬਹੁਤ ਵਧੀਆ ਵੀਡੀਉ ਬਣਾਈ ਧਰਨਾਟ ਬਾਈ ਇਹ ਅੱਜ ਦੀ ਸਚਾਈ ਹੈ ਪਰ ਇਕ ਦੂਜੇ ਤੇ ਭਰੋਸਾ ਹੋਣਾ ਚਾਹੀਦੈ ਲੋਕਾ ਦਾ ਕੰਮ ਹੈ ਆਪ ਸੱਚੇ ਬਣਦੇ ਐ ਬਾਕੀ ਉਹਨਾ ਨੂੰ ਸਾਰੀ ਦੁਨੀਆ ਗਲਤ ਲਗਦੀ ਹੈ ।

  • @jagjitsinghbuttar2293
    @jagjitsinghbuttar2293 2 роки тому +2

    Love u bro ❤️

  • @sukhbuttar1907
    @sukhbuttar1907 2 роки тому +1

    ਬਹੁਤ ਵਧੀਆ ਆ ਜੀ

  • @ManpreetSingh-mv3rd
    @ManpreetSingh-mv3rd 2 роки тому

    ਬਹੁਤ ਵਧੀਆ ਫਿਲਮ ਆ ਜੀ ਧਰਨਾਟ ਵੀਰ ਜੀ

  • @gursewaksingh6538
    @gursewaksingh6538 2 роки тому +2

    ਬਹੁਤ ਸ਼ੋਹਣਾ ਮੈਸਜ ਅਾ ਬਾੲੀ

  • @sukhdeepsingh5777
    @sukhdeepsingh5777 2 роки тому

    Bht vadiaa video aw 👍🏻👍🏻ਧਰਨਾਟ ਵੀਰੇ

  • @rampaldhammu1118
    @rampaldhammu1118 2 роки тому +1

    ਬਹੁਤ ਵਧੀਆ

  • @HarjinderSingh-tc9ws
    @HarjinderSingh-tc9ws 2 роки тому +2

    Bhut vdia dharnat veer 👌❤❤love u

  • @pardeepkaur3692
    @pardeepkaur3692 2 роки тому +1

    Nice video bless you all

  • @rachhpalsingh78466
    @rachhpalsingh78466 5 місяців тому

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗਾ ਸੁਨੇਹਾ ਦਿੱਤਾ ਗਿਆ ਹੈ ।

  • @Happysingh-sp1zm
    @Happysingh-sp1zm 2 роки тому +1

    ਬਹੁਤ ਵਧਿਆ22

  • @desijattlahoriye6125
    @desijattlahoriye6125 2 роки тому +1

    Bhaut gaintt video bnayi bro.ajj da sach pash kita tusi zar 💯

  • @strykergamingleague9064
    @strykergamingleague9064 2 роки тому +1

    ਬਹੁਤ ਵਧੀਆ ਵੀਰ

  • @sangeetathakur5354
    @sangeetathakur5354 2 роки тому +2

    Bilkul sahi message hai god bless you

  • @gheeragujjar8419
    @gheeragujjar8419 2 роки тому +1

    Very nice video ❤️❤️❤️❤️

  • @braramantractorloversdoda2177
    @braramantractorloversdoda2177 2 роки тому +1

    ਜੈ ਜਵਾਨ ਜੈ िਕਸਾਨ ਮਜਦੂਰ ਏਕਤਾ िਜੰਦਾਬਾਦ ਧਰਨਾਟ िਜੰਦਾਬਾਦ

  • @mehakmehakpreetkaur1595
    @mehakmehakpreetkaur1595 2 роки тому +2

    Bahut vdyia video bnyie aw veerw tuc ajj de zamane vich ehda hi hunda har koi galat nzartie nal hi dekhda eh depend aw loka de soch de sb nu bhain bhra nu v glt keh jnde ne so ਪ੍ਰਵਾਹ ਨੇ krde loka de hmesha khud shi te nzar sahi hovee ❤️
    Bhut vdyia video gg

  • @laddiraman44
    @laddiraman44 2 роки тому +2

    Love you all team 😍😍😍

  • @sardarni543
    @sardarni543 2 роки тому +1

    Kaint kaint ...👍👍👍👍

  • @sukhbirsingh8794
    @sukhbirsingh8794 2 роки тому +1

    Bhut ghaint 💪

  • @jagsirdhaliwal7474
    @jagsirdhaliwal7474 2 роки тому +1

    bai yr end gal baat sirra ghaint

  • @GurmeetSingh-lt7wp
    @GurmeetSingh-lt7wp 2 роки тому +2

    ਬਹੁਤ ਵਧੀਆ ਵੀਡੀਓ 👌👌🙏🙏

  • @hrsh5025
    @hrsh5025 2 роки тому +2

    God bless you veer😍😍

  • @SukhdevSingh-to9xh
    @SukhdevSingh-to9xh 2 роки тому +1

    ਬਹੁਤ ਵੱਧੀਆਂ ਵੀਡੀਓ ਹੈ ਜੀ
    Dr Sukhdev Singh Bham Canada

  • @gurpiarsingh5047
    @gurpiarsingh5047 2 роки тому

    Ver je slot a 💯💯💝

  • @KirandeepKaur-ut5zw
    @KirandeepKaur-ut5zw 2 роки тому +2

    ਵੀਰੇ ਬਹੁਤ ਵਧੀਆਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @SukhwinderSingh-mv7rd
    @SukhwinderSingh-mv7rd 2 роки тому +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏🙏👍

  • @ArjunSingh-xb4vp
    @ArjunSingh-xb4vp 2 роки тому

    Veer dil khush kar taa ❣️❣️

  • @karmjitrai146
    @karmjitrai146 2 роки тому +1

    Dharnat ਵੀਰ ਤੇਰੀ ਹਰ ਵੀਡਿਉ ਬਹੁਤ ਹੀ ਵਧੀਆ ਹੁੰਦੀ ਅਾ ਹਰ ਕਿਰਦਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਨਿਭਾਉਣ ਦੀ ਕਲਾ ਤੇਰੇ ਵਿੱਚ। । ਪੰਜਾਬੀ ਇੰਡਸਟਰੀ ਨੂੰ ਇਕ ਨਵਾਂ ਚੇਰਾ ਮਿਲ ਗਿਆ ਪ੍ਰਮਾਤਮਾ ਤੈਨੂੰ ਤਰੱਕੀਆਂ ਬਖ਼ਸ਼ਣ ਵੀਰ dharnat ਕੁਮੇਟ ਪੜਦੇ ਵੀ ਹੁੰਦੇ ਓ ਤੁਸੀ ਜੇ ਪੜਦਾ ਤਾਂ ਰਪਲਾਈ ਜਰੂਰ ਕਰੀ ਵੀਰ ਸਾਨੂੰ ਬਹੁਤ ਖੁਸ਼ੀ ਹੋਵੇਗੀ ਪ੍ਰਮਾਤਮਾ ਨੇ ਤੁਹਾਨੂੰ ਪੰਜਾਬੀ ਫਿਲਮਾਂ ਦੇ ਕਮੇਡੀਅਨ ਕਲਾਕਾਰਾਂ ਦੀ ਕਤਾਰ ਵਿੱਚ ਸਾਮਲ ਕਰ ਦਿੱਤਾ ਲਵ ਯੂ ਟਰਾਲੀ ਭਰ ਕੇ ਸਾਰੀ ਟੀਮ ਨੂੰ ਬੈਸਟ ਆਫ ਲੱਕ dharnat ਵੀਰ ਦੇ ਪੱਕੇ ਫੈਨ ਨਾਭੇ ਵਾਲੇ

  • @gaganchahal3646
    @gaganchahal3646 2 роки тому

    Bohut vdia veer

  • @kntpunjabivideos375
    @kntpunjabivideos375 2 роки тому

    End y ♥️♥️♥️

  • @jagmeetsekhon92
    @jagmeetsekhon92 2 роки тому

    Salute to desi masti team 👍

  • @harkirat_tiwana911
    @harkirat_tiwana911 2 роки тому +2

    Brilliant bro👌👌 bus eda e videos pounde reha kro God bless all team 👌👌

  • @mannwarrior8308
    @mannwarrior8308 2 роки тому +2

    ਬਹੁਤ ਸੋਹਣੀ ਵੀਡੀਉ ਆ ਧਰਨਾਟ ਵੀਰ ਰੱਬ ਚੜਦੀ ਕਲਾ ਵਖਸੇ ਸਾਰੀ ਟੀਮ ਨੂੰ 👌👌🙏🙏

  • @laddiraman44
    @laddiraman44 2 роки тому

    Sirrraa Gal bat g 😍😍

  • @lovepreet6994
    @lovepreet6994 2 роки тому +1

    GoD bless you 😍🙏 All team

  • @Vikram0431
    @Vikram0431 2 роки тому

    Bht Sohni Video ... Dharnat verre

  • @lakhvirsinghlucky8650
    @lakhvirsinghlucky8650 2 роки тому

    ਸਹੀ ਗੱਲ ਆ ਵੀਰੇ ਵਧੀਆ ਹੋਈਆ ਤੁਸੀ ਇਹ ਮੈਸੇਜ ਦਿੱਤਾ। ਧੜਨਾਟ ਵੀਰੇ

  • @deephans311
    @deephans311 2 роки тому +2

    ਸॅਚ ਹੀ ਲੀਖੀਆ ਕਹਾਣੀ ਵੀਰ 😘😘

  • @shindersingh5708
    @shindersingh5708 2 роки тому +1

    ਬਹੁਤ ਵਧੀਆ ਵੀਡੀਓ ਲੱਗੀ ਜੀ 🔥🔥🔥👍👍👍❤️❤️❤️

  • @harpuneetsingh5904
    @harpuneetsingh5904 2 роки тому +2

    ਬਹੁਤ ਵਧੀਆ ਵੀਡੀਓ ਜੀ 👍👍👍

  • @avtarsingh7516
    @avtarsingh7516 2 роки тому

    Good messege G.....GBU All Dharnat Team❤

  • @gursawksingh1580
    @gursawksingh1580 2 роки тому

    Shi gal y 👌👌

  • @sharanpreetsran1248
    @sharanpreetsran1248 2 роки тому

    ਸਹੀ ਕਿਹਾ ਵੀਰ ਲੋਕ ਦੀ ਸੋਚ ਗ਼ਲਤ ਹੁੰਦੀਆਂ

  • @simranjitsinghmattu5517
    @simranjitsinghmattu5517 2 роки тому +1

    Sirra ustadddd 🔥🔥🔥

  • @mrsupergamer3275
    @mrsupergamer3275 2 роки тому +1

    Video op 👍👍👌

  • @preetsidhu1488
    @preetsidhu1488 Рік тому +1

    Thank you veer ji

  • @manindermaninder3117
    @manindermaninder3117 2 роки тому +1

    Very nice👍👍

  • @KuldeepSingh-od5tl
    @KuldeepSingh-od5tl 2 роки тому +1

    ਬਹੁਤ ਵਧੀਆ ਵੀਡੀਓਆ ਆ ਧਰਨਾਟ ਬਾਈ ਜੀ ਪ੍ਰਮਾਤਮਾ ਸਾਰੀ ਟੀਮ ਨੂੰ ਚਲਦੀ ਕਲਾ ਵਿੱਚ ਰੱਖੇ

  • @punjabisong8240
    @punjabisong8240 Рік тому

    Bohat vadia 💓💓💓💓

  • @baldeepsingh6133
    @baldeepsingh6133 2 роки тому +1

    ਬਹੁਤ ਵਧੀਆ ਵੀਡੀਓ ਬਾਈ ਧਰਨਾਟ, ਦੀਪੀ, ਕਿਸ਼ਨਗੜ੍ਹ

  • @VickySingh-mm4og
    @VickySingh-mm4og 2 роки тому +1

    Tarnat yy ehe varde real aa fauji walee❤️❤️

  • @preetdhillon7993
    @preetdhillon7993 2 роки тому

    Bhut sohni video ❤️😇

  • @rajandonkal9194
    @rajandonkal9194 2 роки тому

    Bot vadiya sandas dan liya veero dil sa danyawad ❤❤❤❤

  • @Harpal7653
    @Harpal7653 2 роки тому

    ਵਧੀਆ ਤੋਂ ਵੀ ਵਧੀਆ
    ਲਾਜਵਾਬ
    ਬਹੁਤ ਵਧੀਆ ਸੁਨੇਹਾ

  • @rupindersinghshergill9307
    @rupindersinghshergill9307 2 роки тому

    Very nice kisan major ekta zindabad God bless you 🙏

  • @sukhmaan5439
    @sukhmaan5439 2 роки тому +1

    Very nice bai ji 👌👌

  • @Pandher22g
    @Pandher22g 2 роки тому

    Bhut vadia video vre. Bhut vadia message. All team good work 👌👌👍👍👍

  • @Mani-Sidhu-2696
    @Mani-Sidhu-2696 2 роки тому +1

    ਬਹੁਤ ਵਧੀਆ ਵੀਡੀਓ ਸੀ ਬਾੲੀ 👌👌👌👌👍👍👍

  • @baljinderkaurgill4464
    @baljinderkaurgill4464 2 роки тому +1

    Bouht vadia vdo darnaht veer👌🏻👌🏻