Waheguru Gagan Mein Thaal Rav - Satinder Sartaj | Baani Guru Nanak Dev Ji | Shabad Gurbani Kirtan

Поділитися
Вставка
  • Опубліковано 22 лис 2024

КОМЕНТАРІ • 3,1 тис.

  • @GoraSingh-cp1le
    @GoraSingh-cp1le Рік тому +60

    ਇੱਕ ਦਿਲ ਆ ਸਰਤਾਜ ਜੀ ਕਿੰਨੀ ਵਾਰ ਜਿੱਤਨਾ ਰੂਹ ਨੂੰ ਸਕੂਨ ਦੇਣ ਵਾਲੀ ਅਵਾਜ਼ ਆ ਸਰਤਾਜ ਜੀ ਵਾਹਿਗੁਰੂ ਜੀ ਸਦਾ ਮੇਹਰ ਭਰੀਆਂ ਹੱਥ ਸਿਰ ਤੇ ਜੀ ❤❤❤❤❤❤❤❤

  • @reshamsingh7501
    @reshamsingh7501 7 місяців тому +108

    ਸਤਿੰਦਰ ਸਰਤਾਜ ਦੀ ਆਵਾਜ਼ ਸੁਣ ਕੇ ਅਤੇ ਗੁਰੂ ਸਾਹਿਬ ਦੀ ਬਾਣੀ ਹੋਵੇ ਸਾਰੇ ਦੁੱਖ ਦੁਰ ਹੋ ਜਾਂਦੇ ਹਨ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ

    • @rajkumarchanana6240
      @rajkumarchanana6240 6 місяців тому

      😂😂🎉😢😅😮😅😅😮😢🎉😂❤😂🎉😢😮😅❤😂😢😮😅

    • @ritikchoudhary8411
      @ritikchoudhary8411 5 місяців тому

      ❤🎉😊

  • @sikandergill5675
    @sikandergill5675 Рік тому +16

    ਕਿੰਨੇ ਆਏ, ਕਿੰਨੇ ਗਏ ਪਰ ਸਤਿੰਦਰ ਸਰਤਾਜ ਦੀ ਕੋਈ ਰੀਸ ਨਹੀਂ ।। ਜਿਉਂਦਾ ਵੱਸਦਾ ਰਹਿ ਸਰਤਾਜ ਸਿਆਂ

  • @hukamchand1143
    @hukamchand1143 2 роки тому +9

    🙏🙏ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏ਇਸ ਆਰਤੀ ਨੂੰ ਸੁਣ ਕੇ ਮੰਨ ਨੂੰ ਸਕੂਨ ਮਿਲਦਾ ਹੈ ਜੀ ਕਰਦਾ ਇਹ ਆਰਤੀ ਸੁਣੀ ਜਾਵਾ 💖💖🙏🙏🙏

  • @prabhkainth1687
    @prabhkainth1687 4 роки тому +14

    Eda lag reha jive parmatma app ga reha . Meri rooh nu sukoon milda eh awaz sun k . God bless u veer ji

  • @SukhdeepSingh-yv5ol
    @SukhdeepSingh-yv5ol Рік тому +25

    ਸੋਹਣੇ ਜੌ ਬਣਾਉਂਦਾ ,ਆਪ ਕਿੰਨਾ ਸੋਹਣਾ ਹੋਵੇਗਾ ❤❤

  • @sumitsihag4190
    @sumitsihag4190 2 роки тому +9

    Aaj mujhe maha aarti acche se samajh aai h.
    Rab di badi kirpa h tahade te.
    Ik allah

  • @vinaysharma5689
    @vinaysharma5689 4 роки тому +794

    🙏🙏🙏
    भाई जी मुझे ज्यादा पंजाबी समझ नहीं आती पर फिर भी इस आरती को सुन कर मन को बहुत शान्ति मिली।
    बहुत ही मीठी आवाज़ में आपने इसको गाया है।
    सच में मन खुश हो गया 🙏🙏🙏🙏🙏
    वाहेगुरु वाहेगुरु...
    जय श्री राम

    • @pradeepchawla3202
      @pradeepchawla3202 4 роки тому +36

      Waheguru Ji Jai Shri Ram Ji🙏🙏

    • @GurjeetSingh-jj3ek
      @GurjeetSingh-jj3ek 4 роки тому +14

      Satnam wahe guru

    • @sukhbirsinghdollar8705
      @sukhbirsinghdollar8705 4 роки тому +15

      Vinay ji ma ek baat kehna chata hu ma hindu dharam ki baut izazt krta hu sri ram chandar ji magar sikh maryada keh anusar aap sirf waheguru ji keh eh fateh bulaya kre kuch or mat lekheye ga

    • @manjitsohal8675
      @manjitsohal8675 4 роки тому +9

      सुन कर मन को बहुत शान्ति मिली।

    • @pradeepchawla3202
      @pradeepchawla3202 4 роки тому +3

      @@manjitsohal8675 Waheguru Ji🙏🙏

  • @RamanDeep-rq4io
    @RamanDeep-rq4io 4 роки тому +60

    Plzz God g mere mom nu apne chrna ch nivaas deo...waheguru g..I miss uh mom tuhdi kmi hmesa rhndi aa😭😭😭😭

  • @poojaverma9131
    @poojaverma9131 4 роки тому +246

    3 dina toh Dil ghbra reha si sunn k Aina skon milia jina kdi zindgi ch na milia Howe waheguru ji thnx satinder sartaj ji

  • @vishal_dhiman_
    @vishal_dhiman_ 2 роки тому +4

    ਆ ਸ਼ਬਦ ਮੈ instagram ਤੇ ਸੁਣਿਆ ਸੀ
    ਤੇ ਉਸ ਟਾਈਮ ਮੇਰੇ ਮਨ ਨੂੰ ਬੁਹਤ ਸ਼ਾਤੀ ਮਿਲੀ

  • @dsmomi9013
    @dsmomi9013 2 роки тому +23

    🙏🏻🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।🌹🙏🏻

    • @saritac59
      @saritac59 9 днів тому

      Google pe milega....🙏

  • @RavinderSingh-od6us
    @RavinderSingh-od6us 2 роки тому +5

    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏
    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏

  • @ashurajput6190
    @ashurajput6190 2 роки тому +4

    ek sukoon ja milda hai.. jado v is aarti nu sunda haan.. heart touching voice. satinder sartaj ji..🙏🏻🙏🏻

  • @desibagal2891
    @desibagal2891 2 роки тому +20

    ਸਰਤਾਜ ਦੀ ਆਵਾਜ਼ ਨਾਲ ਰੂਹਾਂ ਨੂੰ ਸਕੂਨ ਮਿਲਦਾ ਹੈ,,🌹👏

  • @jagdeepsainidiwana
    @jagdeepsainidiwana 2 роки тому +11

    ਸਤਿੰਦਰ ਸਰਤਾਜ ਦੀ ਗਾਇਕੀ ਸੁਣਕੇ ਰੂਹ ਰੂਹ ਖੁਸ ਹੋ ਜਾਂਦੀ ਐ ਸਰਤਾਜ ਬਰਗਾ ਕਲਕਾਰ ਦੁਨੀਆਂ ਤੇ ਮੁੜਕੇ ਨਹੀਂ ਜਮਨਾ 🥰🥰🥰

  • @chottodevi454
    @chottodevi454 2 місяці тому +14

    Is Aarti Ko sunkar man ko bahut bahut Shanti milati hai mere ko Punjabi to samajh mein nahin aati waheguru ke charanon mein koti koti pranam ji🙏🙏🙏🙏🙏

  • @navjotgill4752
    @navjotgill4752 2 роки тому +6

    ਖੂਬਸੂਰਤ ਗਾਇਆ ਹੈ, ਪਰਮਾਤਮਾ ਦੀ ਕਿਰਪਾ ਹੈ ਆਪ ਤੇ |

  • @Madan_HR-01
    @Madan_HR-01 3 роки тому +13

    Madan murat 🙏😭😭😭mera naam hga waheguru ji bash apne charna chh rakhi hmesha maade time nal ladn de himmat de 😭🙏🙏🙏wmk sbb duniya te 🙏🙏🙏🙏

  • @inderjeetsinghchak9175
    @inderjeetsinghchak9175 Рік тому +3

    ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏🌹🌹

  • @ManjitSingh-fg8hp
    @ManjitSingh-fg8hp 3 роки тому +8

    Jehde sikh kom te sikh dhrm to khar khande aaa ohi dislike krde aa nhi ta sade sikh dhrm vrga na koi hoyea aa te na hi hona i love sikhism waheguru ji mehar krn veer sartaj te

  • @momsstore6980
    @momsstore6980 3 роки тому +8

    Aarti is roop ch pehli wari sun ke rooh khush ho gyi sartaj g ... 🙏

  • @renukaur4873
    @renukaur4873 Рік тому +23

    ਮਹਾਰਾਜਾ ਰਣਜੀਤ ਸਿੰਘ ਹੁੰਦਾ ਤਾਂ ਇਸ ਆਵਾਜ਼ ਨੂੰ ਸਓਨੇ ਨਾਲ ਤੋਲ ਦਿੰਦੇ
    ਬੜੀ ਮਿੱਠੀ ਆਵਾਜ਼ ਆ ੧ਉ
    ਪਰਮਾਤਮਾ ਚੜਦੀ ਕਲਾਂ ਚ ਰੱਖੇ

    • @Deol_jag
      @Deol_jag 7 місяців тому

      Maharaja ranjit singh pure guru de sikh nu price dinda half sikh nu ne @#

  • @dharmindersinghhans7177
    @dharmindersinghhans7177 2 місяці тому +13

    ਜਦੌ ਵੀ ਦਿਲ ਉਦਾਸ ਜਿਹਾ ਹੁੰਦਾ ਤਾਂ ਅਸੀਂ office ਦੇ ਸਪੀਕਰ ਚ ਚਲਾ ਕੇ ਸੁਣ ਲੈਂਦੇ ਹਾਂ ਬੜਾ ਸਕੂਨ ਮਿਲਦਾ,,,, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ,,,, ਸੁਰਾ ਦੇ ਸਿਰਤਾਜ ਨੂੰ ❤❤

  • @vishalshekhar3092
    @vishalshekhar3092 Рік тому +10

    Hey Kamlapati, Hey Vishnu Hey Madan Murari Hey Krishna Hey Ram , Tu hi Niranjan Kamlapati akaal purush.

  • @ragveersingh991
    @ragveersingh991 2 роки тому +1

    Waheguru ji mehar kare ji satinder sartaj te punjabi ma bolli da sitara

  • @Cutejass438
    @Cutejass438 8 місяців тому +34

    ਤਰਕੀਆ ਬਖਸ਼ੀ ਮੇਰੇ ਮਾਲਕਾ 🙏 ਸਭਨਾਂ ਦਾ ਭਲਾ ਕਰੀ 🙏🌸🙇🏼‍♀️

  • @SagarSk373
    @SagarSk373 2 роки тому +9

    Guru Sahib Ji sab Nu KHUSH Rakhna Sb te apna Mehar bhreya Hath Rakhna .........Waheguru G

  • @PARDEEPKUMAR-sc4hw
    @PARDEEPKUMAR-sc4hw 2 місяці тому +2

    ਸਤਿੰਦਰ ਸਰਤਾਜ ਦੀ ਆਵਾਜ਼ ਸੁਣ ਕੇ ਅਤੇ ਗੁਰੂ ਸਾਹਿਬ ਦੀ ਬਾਣੀ ਹੋਵੇ ਸਾਰੇ ਦੁੱਖ ਦੁਰ ਹੋ ਜਾਂਦੇ ਹਨ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀਜਿਉਂਦਾ ਵੱਸਦਾ ਰਹਿ ਸਰਤਾਜ ਸਿਆਂ

  • @gkkumar2755
    @gkkumar2755 5 років тому +66

    ਆਰਤੀ ਸੁਣ ਕੇ ਮਨ ਨੂੰ ਬਹੁਤ ਸਕੂਨ ਮਲਿਆ ਬਹੁਤਾ ਰਸ ਿਭਨੀ ਅਵਾਜ਼ ਸੀ ਵਾਹਿਗੁਰੂ ਜੀ ਅਨੰਦ ਆ ਗਿਆ

  • @ankurravidassia
    @ankurravidassia Рік тому +20

    Naam tero Aarti written by Guru Ravidas maharaj ji ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਗੁਰੂ ਸਾਹਿਬ ਜੀ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ

  • @ankurravidassia
    @ankurravidassia Рік тому +2

    🙏🏻🙏🏻ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ 🙏🏻🙏🏻ਧੰਨ ਧੰਨ ਸਤਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ🙏🏻🙏🏻 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ 🙏🏻🙏🏻

  • @beeee3395
    @beeee3395 10 місяців тому +6

    So happy we did this arti at our Gurdwara yesterday.With lots of love and best wishes from Gurdwara Nanak Sahib Darbar Chiangrai Thailand.Please visit the shrine and make your life worthy if you ever visit the city in the top north of Thailand ji❤.

  • @gurpreetkaur-wf6bs
    @gurpreetkaur-wf6bs 4 роки тому +8

    ਸਤਿੰਦਰ ਵੀਰ ਜੀ ਤੁਹਾਡੇ ਵਰਗਾ ਪੁੱਤਰ ਪਰਮਾਤਮਾ ਹਰ ਮਾਂ ਨੂੰ ਦੇਵੇ । ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ।

  • @jasvirsingh4301
    @jasvirsingh4301 Рік тому +1

    ਵਾਹਿਗੁਰੂ ਜੀ ਦੀ ਮੇਹਰ ਹੈ ਕਿ ਉਸ ਕਰਤਾ ਪੁਰਖ ਅਕਾਲ ਮੂਰਤ ਜੀ ਨੇ ਇਸ ਕਲਯੁਗ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਅਤੇ ਭਵਜਲ ਤੋਂ ਪਾਰ ਮਹਾਂਪੁਰਖਾਂ ਦੀ ਬਾਣੀ ਸਹੀ ਤਰੀਕੇ ਨਾਲ ਸੁਨਾਉਣ ਵਾਲੇ ਅਤੇ ਸੁਣਨ ਵਾਲੇ ਇਸ ਧਰਤੀ ਤੇ ਪੈਦਾ ਕਰ ਰੱਖੇ ਹਨ ਜੀ
    ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਹੋਸੀ ਭੀ ਸੱਚ, ਸਾਡੇ ਜਿਹੇ ਇਨਸਾਨਾਂ ਨੂੰ ਇਸ ਜਿੰਦਗੀ ਵਿੱਚ ਬਹੁਤ ਹੀ ਵਧੀਆ ਮੌਕਾ ਦੇ ਰਹੇ ਕਿ ਜਨਮ ਮਰਨ ਤੋਂ ਮੁਕਤ ਹੋ ਜਾਈਏ ਜੀ ਅੱਗੇ ਉਸ ਦੀ ਰਜ਼ਾ ਵਿੱਚ ਰਾਜੀ ਰਹਿਣਾ ਸਾਡਾ ਅਸਲੀ ਕਰਮ ਹੈ ਜੀ

  • @archnathakur8489
    @archnathakur8489 5 років тому +52

    Vah vah vah vah ji vah...bahut hi sureele sur vich aarti da ucharn kita mere veer ne....schi sartaj ji sun k mn nu ena sukhad ehsas te anand aea jo byan nai kr skda...ik ta guru nanak sahib ji di mithi bani te upro sartaj di awaaj te dil ch khub jaan wala music...god bless u veer

  • @ਢਿੱਲੋਂਯਸ
    @ਢਿੱਲੋਂਯਸ 2 роки тому +11

    ਬਹੁਤ ਹੀ ਮਿੱਠੀ ਅਵਾਜ਼ 🙏🙏🙏ਵਾਹਿਗੁਰੂ ਜੀ ਹਮੇਸ਼ਾ ਕਾਇਮ ਰੱਖਣ ਇਹ ਗੁਣ🙏🙏🙏

  • @bhawnabhadu9585
    @bhawnabhadu9585 4 місяці тому +18

    Mere ko abhi tak yaad h jab mene pehli baar yeh aarti suni thi , yeh Calling tune thi mere friend ki mujhe bhuat achi lagti thi jabb bhi usko phone krti thi . Pr ab vo mera dost rab kol hi geya... Jd bhi mujhe uski yaad aati h m yeh arti sunn leti hu

  • @mansisharma5050
    @mansisharma5050 3 роки тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤️🙏🏻✨❤️ ਸਦਾ ਸਾਡੇ ਕੋਲ ਰਹਿ ਬਾਬਾ ਜੀ🙏🏻❤️

  • @KajalSohal-ju2rx
    @KajalSohal-ju2rx 8 місяців тому +5

    ਧੰਨ ਧੰਨ ਗੁਰੂ ਰਵਿਦਾਸ ਜੀ 🙏🙏🙏🙏🙏

  • @aabid0989
    @aabid0989 Рік тому +16

    Um a muslim and I fell in luv with this voice beat and lyrics

    • @karamjitgill1
      @karamjitgill1 2 місяці тому +2

      At the end we are all same, dust

  • @rajatsharma5809
    @rajatsharma5809 2 роки тому +8

    ਰਾਮ ਭਗਤ ਰਾਮਾਨੰਦ ਜਾਣੇ♥️♥️♥️♥️🙏🙏🙏🙏

    • @darshansinghdarshansingh5610
      @darshansinghdarshansingh5610 9 місяців тому +1

      Dss❤。・:*:・(✿◕3◕)❤
        💗💗 💗💗
      💗💓💓💗💓💓💗
      💗💓💓💓💓💓💗
      💗💓💓💓💗
      💗💓💗
      👩 💗
      🙏 👶
      👗 🌹👚🎁
      👠👠 👟👟 6:13

  • @ranjitmegafilmscreation4708
    @ranjitmegafilmscreation4708 3 роки тому +13

    We are proud of you Satinder Sartaj ji 🙏🙏🙏 aarti asi din vich kini vaar sunde ha ji 🙏🙏🙏injh hi maa boli di seva krde rho ji 🙏🙏

  • @RanjnaJk-i7q
    @RanjnaJk-i7q Рік тому +1

    Aandamayi rasmayi rasna sarvan karke rooh nu andand mil janda.. asisi ruhaniyat bhri rooh te waheguru jii apni kirpa sda bakhshish karn.

  • @9464078846
    @9464078846 5 років тому +104

    Sartaj g tuci sare singers dy sartaj ho 🙏🏽❤️

  • @ParveenKumar-sg1qm
    @ParveenKumar-sg1qm 3 роки тому +412

    कुछ दिन पहले मैंने ये बाणी अपनी कार में चलते हुए सुनी, उसके बाद सुबह उठने के बाद और रात को सोने से पहले जरूर सुन रहा हूं।1 अलौकिक शांति मिलती है।

    • @kidkization
      @kidkization 3 роки тому +10

      Shanti milti hai

    • @Technicalmusic1008
      @Technicalmusic1008 3 роки тому +10

      मैं भी🙏🙏🙏🙏🙏🙏

    • @balwindersingh6681
      @balwindersingh6681 3 роки тому +19

      Vaise veer ji eh Aarti ( Aarta ) shaam nu Rehras ton baad sukh aasan ton pehlan padi aur suni jandi hai.

    • @geetaahuja5090
      @geetaahuja5090 3 роки тому

      @@Technicalmusic1008 gg

    • @nehakhatri4526
      @nehakhatri4526 2 роки тому +3

      Really very peaceful music ❤️

  • @amansarao9837
    @amansarao9837 Рік тому +2

    🙏ਵਾਹਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏
    🙏ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ 🙏

  • @queetangle8447
    @queetangle8447 5 років тому +144

    Sunke man nu enni shanti mildi aa like jive me guru sahib de chrna vch baithi hovan dhan guru Nanak ji

  • @tajindersingh7069
    @tajindersingh7069 4 роки тому +5

    Sira ji ਮਨ ਖੁਸ ਕਰਤਾ ਜੀ ੲਿੰਨੀ ਸੋਹਣੀ ਅਾਰਤੀ ਕਦੇ ਵੀ ਨਹੀ ਸੁਣੀ

    • @VardaanOrganics
      @VardaanOrganics 4 роки тому

      See this new version of Gurbani-Shabd Click on this link.
      ua-cam.com/video/VoKfhj2SU4Q/v-deo.html

  • @Jupitor6893
    @Jupitor6893 Рік тому +1

    ਬਹੁਤ ਮਹਾਨ ਤੇ ਪਵਿੱਤਰ ਬਾਣੀ ਨੂੰ ਬਹੁਤ ਖੂਬਸੂਰਤੀ ਨਾਲ ਗਾਇਆ ਹੈ।🙏

  • @amankanda4374
    @amankanda4374 5 років тому +65

    Satnam shri waheguru ji
    Tuadi awaaz vich bani sun k te inj lg reya hai jive schi rabb nal jud gye asi
    Ina thehraav aa awaaz vich mindblowing ♥️🙏🏻🙏🏻

  • @ranjangautam4479
    @ranjangautam4479 4 роки тому +54

    Undoubtedly amazing.... pure n pious chanting...holy recitation

  • @AmanSahota-t1d
    @AmanSahota-t1d 8 місяців тому +1

    ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਆਰਤੀ ਨੂੰ ਰੁਜਾਨਾ ਸੁਨਦੇ ਹਾਂ , ਵਾਹਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ

  • @sandeepbhatia6391
    @sandeepbhatia6391 Рік тому +9

    Jai jai Shri ram🚩🚩🚩🚩🚩🚩🚩Satnam Shri waheguru ji🚩🚩🚩🚩🚩🚩🚩

  • @parmjeetkaur9186
    @parmjeetkaur9186 5 років тому +51

    Dukh dard khtm ho jande eni pyaari awaaj ch gurbani sunn k, waheguru ji sab te mehr krn sabna gurbani padan sunan te smjhn da bal bakhshan, SATNAM SHRI WAHEGURU

  • @karanmehra4732
    @karanmehra4732 Рік тому +2

    Mai ne kehnda kde mera mann shant hoiya pr jis din to srtaj ji doaara gaai aarti suni vaar vaar sunda hun or mann inna ku shaant aaw k mere muh te b j koi mere lai bura bolda ta b mann shant rehnda or waheguru te aas rakhda

  • @thephotographersunny
    @thephotographersunny 5 років тому +22

    Shukar Mere Baba Nanak G....Boht vadia chardi kala vch rakhan maharaj thonu

  • @sandeepbawa9274
    @sandeepbawa9274 5 років тому +80

    ਧੰਨ ਗੁਰੂ ਨਾਨਕ 🙏

  • @poonamdinkar2146
    @poonamdinkar2146 Рік тому +1

    Dhan Guru Nanak Dev Ji Maharaj Ji
    🙏 💐💞
    Dhan Guru Nanak Dev Ji Maharaj
    🙏💐💞
    Dhan Guru Nanak Dev Ji Maharaj
    🙏💐💞
    Dhan Guru Nanak Dev Ji Maharaj
    🙏💐💞
    Dhan Guru Nanak Dev Ji Maharaj
    🙏💐💞
    Dhan Guru Nanak Dev Ji Maharaj
    🙏💐💞
    Dhan Guru Nanak Dev Ji Maharaj
    🙏💐💞
    Dhan Guru Nanak Dev Ji Maharaj
    🙏💐💞
    Dhan Guru Nanak Dev Ji Maharaj
    🙏💐💞

  • @mannubhogal1282
    @mannubhogal1282 5 років тому +45

    Sch a charming n peaceful voice. He is the real sartaj of surr and taal 👌🏻👌🏻👌🏻.... sooo relaxing and peaceful

  • @nehakaushik8926
    @nehakaushik8926 11 місяців тому +3

    so peaceful nd heart touching.satnam shri waheguru ji🙏🙏

  • @santokhsingh1112
    @santokhsingh1112 Рік тому +1

    ਬਹੁਤ ਹੀ ਪਿਆਰੀ ਆਰਤੀ ਹੈ , ਰੂਹ ਨੂੰ ਸਕੂਨ ਮਿਲਦਾ ਹੈ ।

  • @laddikhan8973
    @laddikhan8973 4 роки тому +20

    Sartaj Paji Dilo Love aa tanu Sanu maan aa tuse Sade Punjab da o Love you paji mai Tada Bot fan aa ji WaheGuru Ji ka Khalsa WaheGuru Ji ki Fateh 🙏🙏🙏🙏🙏🙏

  • @lavisherpur5485
    @lavisherpur5485 4 роки тому +8

    Dil vicho waheguru de awaj nikli eh kirtan sun k 🙏🙏🙏

  • @Muskanbahtia
    @Muskanbahtia 2 місяці тому +1

    Waheguru waheguru satnaam kya bra arti a ooo ho ho skun milda bar bar sunke arti best surili aawaj waheguru satnaam Mehr bhrya hath rhkyo satindr sartaj ji te 🙏🙏🙏🙇🙇🙇❤️

  • @seemavohra5513
    @seemavohra5513 5 років тому +144

    Waheguru ji... Heartiest Congratulations to all brothers and sisters on 550 perkash poorav of Guru Nanak Dave Sahib Ji... 🙏🙏🙏🙏🙏😇🎉🎉🎉🎉🎉🎉🎉🎉🎉🎉🎉

    • @gurnamsinghvirk2469
      @gurnamsinghvirk2469 5 років тому +4

      Seema Vohra thank u sister.waheguru ji bless u🙏🙏

    • @seemavohra5513
      @seemavohra5513 5 років тому +1

      So nice Waheguru ji.....🙏🙏🙏🙏🙏😇

    • @seemavohra5513
      @seemavohra5513 5 років тому +1

      Thanks a lot veer ji... 🙏🙏🙏🙏🙏😇

    • @seemavohra5513
      @seemavohra5513 5 років тому

      Waheguru ji... 🙏🙏🙏🙏🙏😇

    • @seemavohra5513
      @seemavohra5513 4 роки тому

      🙏🙏🙏🙏🙏😇

  • @deeptipoptani9661
    @deeptipoptani9661 День тому

    Waheguruji❤. Waheguruji❤. Dhan. Guru. Nanakdevji❤. Dhan. Guru. Ramdasji❤. Dhan. Dhan. Guru. Arjandevji❤❤. Dhan. Guru. Harrai. Sahibji❤. Dhan. Guru. Harkrishandevji❤❤. Dhan. Guru. Tegbahadurji❤❤. Dhan. Dhan. Guru. Govindsinghji. Mahrajji❤. Dhan. Dhan. Guru. Granth. Sahibji❤❤

  • @lakhymaan7535
    @lakhymaan7535 Рік тому +49

    ਸੁਣ ਕੇ ਮਨ ਤੇ ਦਿਲ ਨੂੰ ਸਕੂਨ ਮਿਲਦਾ ਹੈ 🙏🙏

    • @rajkumarchanana6240
      @rajkumarchanana6240 6 місяців тому

      ❤😂🎉😢😮😅😅😮😢🎉😂❤❤🎉😂🎉😢😢😮😅😅😅😮😮😢🎉🎉😂❤😂🎉🎉🎉😢😮😅😅

    • @darshansinghdarshansingh5610
      @darshansinghdarshansingh5610 6 місяців тому

      ❤🌹🌹🌹🌹🌹🌹🌹🌹🌹🌹🌺🦚🏖️🧅✌️🌴❤💐🍓

  • @OfficialArnav920
    @OfficialArnav920 3 роки тому +12

    I listen this aarti every evening and mornings I can't survive without listen this aarti

  • @khushikaur6269
    @khushikaur6269 Рік тому +1

    Khe ravidas name tero arti ....Dhan guru ravidas ji mharaj 🎉🎉🎉🎉🎉🎉🎉

  • @HiddenHistoryofBharat
    @HiddenHistoryofBharat 3 роки тому +16

    The whole Aarti is divine, "Raja Ram Rai ko Uttam divyara, Nirmal Baati" , "Ram Naam ur main gyo, Ja k sam nahi koye, eh simrat sankat mite, Darsh tumharo hoye" really divine words..Satnam Waheguru, Ram Ram

    • @DrPrabhpreetSingh
      @DrPrabhpreetSingh 2 роки тому +2

      Meaning vi samjho, ohna raja ram da gayan karan waleyan nu keha ki supreme ta akaal hai, naam anek ne but akaal hi sach hai divine hai, GAGAN ME THAAL CH SAF SAF MOORTI POOJA DA KHANDAN KARKE DASSYA KI SARA BRAHMAND TA AKALPURAKH DI AARTI KAR REHA TE PURATAN MAT HJE VI RAJA RAM WARGE NORMAL HUMANS DI MOORTI POOJA KAR RAHE NE

    • @DrPrabhpreetSingh
      @DrPrabhpreetSingh 2 роки тому

      Ja ke sam nhi koe, LOD WELE EH KAMM NHI AUNDE RAJA RAM HUNI HUMANS, EH SIMRAT, MEANS AKAAL NU EHNU SIMRO AKAALPURAKH NU, SANKAT EHI MITAYEGA🙏

  • @jaspreetkandiara1248
    @jaspreetkandiara1248 3 роки тому +8

    Waheguru mehor kare bot vadiya ਉਚਾਰ rahe ne .......... Suan ke bot shanti mildi hai😌😌😌😌😌😌

  • @manjitkaurbhatia1848
    @manjitkaurbhatia1848 Рік тому +3

    Dhan Dhan Jagatguru Satguru Shri Guru Ravidas Ji Maharaj Ji Di Sada Hi Jai 🙏 🌹 🙏 🌹 🙏 🌹 🙏 🌹 🙏 🌹

  • @enjoyandmore2425
    @enjoyandmore2425 Рік тому +4

    🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏

  • @lalitnimrania3742
    @lalitnimrania3742 Рік тому +1

    Sat Name shri Waheguru ji 💐🙏💐...... bhut man ko santi mile.... waheguru ji sab par mahar rakna 🙏🌹🙏

  • @rajugharu6209
    @rajugharu6209 2 роки тому +8

    भाई जी आरती सुनकर मन को शांति मिलती है

  • @maheshbawa3425
    @maheshbawa3425 2 роки тому +12

    I have heard Aarti in your voice for the first time😊

  • @rubyanand7732
    @rubyanand7732 2 роки тому +2

    Jug jug jeeo sartaaj ji jug jug jeeo

  • @manindersingh6329
    @manindersingh6329 5 років тому +30

    ਵਾिਹਗੁਰੂ ਜੀ ਦੀ ਪੂਰੀ िਕ੍ਪਾ ਹੈ ਅਾਪ ਤੇ ਸਦਾ ਹੀ ਮੰਨ िਨਮਾ ਤੇ ਮॅਤ ੳੁਚੀ ਰॅिਖੳੁ ਵਾिਹਗੁਰੂ ਜੀ

    • @VardaanOrganics
      @VardaanOrganics 4 роки тому

      See this new version of Gurbani-Shabd Click on this link.
      ua-cam.com/video/VoKfhj2SU4Q/v-deo.html

  • @rajnithakur566
    @rajnithakur566 3 роки тому +5

    Gurbani sun k mn nu inhi shanti mildi a jedda m guru de charan ch beithi hova waheguru ji kripa rakho sb te

  • @amandeepkaur9051
    @amandeepkaur9051 11 місяців тому +1

    Sache Patshah Jeeyo Mehar Rakhna,Charhdi Kala Bakshna 🙏🙏

  • @MohanSingh-mm5kb
    @MohanSingh-mm5kb Рік тому +10

    ਬਹੁਤ ਮਨੋਹਰ ਅਤੇ ਰਸਭਿੰਨਾ ਕੀਰਤਨ ❤️💜💙🩵💚💛🧡❤️💜💙🩵

  • @shilpakumari6223
    @shilpakumari6223 3 роки тому +32

    I don't know. Whenever I listen to this Aarti I feel cry 🙏❤️😣

    • @agamjot7915
      @agamjot7915 2 роки тому +1

      this is simple philosophy of baba Nanak

    • @shobakaur8264
      @shobakaur8264 2 роки тому

      Same

    • @varinderkaur3385
      @varinderkaur3385 2 роки тому +4

      Bcoz we all came from the same father , that realization of inner soul make us cry.
      If u cry by listening god praise , it means u r very near to god , just feel blessed.🙏

    • @agricultureimpliment9525
      @agricultureimpliment9525 2 роки тому

      Waheguru ji

  • @RajwinderKaur-tk5id
    @RajwinderKaur-tk5id 2 роки тому +8

    shri guru granth sahib maharaj ji mehar bhrea hath rakho sbb te ❤️🙏🏿

  • @vandanasharma7892
    @vandanasharma7892 2 роки тому +4

    Man nu bhut shanti mildi hai aarti Sun ke bhut mitthi aawaz hai sartaj ji di 🙏🙏 waheguru ji 🙏🙏🙏

  • @SUNITASHARMA-il7qg
    @SUNITASHARMA-il7qg Рік тому +1

    Proud to be Indian wahe guru ji Satnam sat shree Akal ji

  • @umasemaar6538
    @umasemaar6538 4 роки тому +10

    wahe guru ji da khalsa wahe guru ki fatah . sweet bhajan 😘😘😘😘

  • @Gurmeetsingh-pn7lh
    @Gurmeetsingh-pn7lh 2 роки тому +155

    ਜਿਸ ਨੂੰ ਸੁਣਿਆ ਰੂਹ ਨੂੰ ਸਕੂਨ ਆਵੇ ਪ੍ਮਾਤਮਾ ਦੇ ਦੀਦਾਰ ਹੋ ਜਾਣ। ਅੱਜ ਤੱਕ ਦੀ ਗਾਇਕੀ ਹੈ ਵੀਰ ਸਤਿੰਦਰ ਸਿੰਘ ਸਰਤਾਜ ਦੀ।ਵਾਹਿਗੁਰੂ ਸਤਿੰਦਰ ਸਿੰਘ ਸਰਤਾਜ ਦਾ ਤੇ ਸਰੋਤਿਆ ਦਾ ਪਿਆਰ ਬਣਾਈ ਰੱਖੇ।

  • @balbirdhillon6996
    @balbirdhillon6996 Рік тому +1

    ੧ਓ ਸ਼ੀ੍ ਵਾਹਿਗੁਰੂ ਜੀ ਸਰਤ ਦਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏

  • @HarpalSingh-zx1gv
    @HarpalSingh-zx1gv 3 роки тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lovedeep7636
    @lovedeep7636 4 роки тому +11

    ਧੰਨ ਗੁਰੂ ਰਾਮਦਾਸ ਜੀ ਮਹਾਰਾਜ !!!

  • @rameshbhandri1
    @rameshbhandri1 Рік тому

    ਵਾਹਿਗੁਰੁ ਸੱਚੇ ਪਾਤਸ਼ਾਹ ਜੀਓ ❤️🦋

  • @rishikeshmishra4614
    @rishikeshmishra4614 2 роки тому +35

    What a similarity❤️❤️
    I am blessed to hear the name of Chandika, Indra, Vedas, Raja Ram, KamlaPati, Govind in this beautiful arti...

    • @beaconsharman7159
      @beaconsharman7159 Рік тому

      Similarity 😂😂😂😂😂😂

    • @rishikeshmishra4614
      @rishikeshmishra4614 Рік тому +1

      ​@@beaconsharman7159matter of laugh??

    • @vishalshekhar3092
      @vishalshekhar3092 Рік тому +3

      Kyonki Sabhi guru Sanatani the, Nanak ji to khud shaligram ki Puja karte the, Ravidaas ji Krishna ke param bhakt the. Gobind Singh Maa Durga ki Puja karte the, chandi di vaar likhi thi unhone.

    • @manjeetkaur9706
      @manjeetkaur9706 Рік тому

      Very nice voice arti Very good sartaj veer

    • @singh88920
      @singh88920 11 місяців тому +1

      ​@@vishalshekhar3092abhe tujhe matlab pata hai iska Jo hindu arati karte unko samjane ke liye hai iske piche history bhi hai ye Guru nanak sahib ji pandito ko sachi arati kya hai ye bataya tha

  • @manindersinghgirn3083
    @manindersinghgirn3083 4 роки тому +33

    ਵਾਹਿਗੁਰੂ ਜੀ🙏
    ਵਾਹਿਗੁਰੂ ਜੀ🙏

    • @nehaangural8508
      @nehaangural8508 3 роки тому +1

      ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਭ ਨੂੰ 🙏

  • @haributtar436
    @haributtar436 4 роки тому +5

    Bht vadiaa lgda sartaj g, tuhade kolo aarti sun k, rooh khush ho jadi, waheguru tuhanu bht trakiya bkhshen

  • @kkmukeshkumar4049
    @kkmukeshkumar4049 2 роки тому +3

    Jai guru teg Bahadur Singh ji Maharaj ji Guru roop pyri sadh sangat jio waheguru ji waheguru ji waheguru ji waheguru 😇😇😇❤️❤️❤️❤️🙏🙏🙏🙏

  • @deeptipoptani9661
    @deeptipoptani9661 6 днів тому

    Dhan. Dhan. Guru. Ramdasji❤. Dhan. Dhan. Guru. Ramdasji❤. Dhan. Dhan. Guru. Nanak❤. Dhan. Dhan. Guru. Nanak❤

  • @dheerajmalav7881
    @dheerajmalav7881 3 роки тому +306

    ਏਹੀ ਆਰਤੀ ਆਸ਼ੀ ਗੁਰਦੁਆਰਾ ਸਿੰਘ ਸਭਾ sas nagar ਮੋਹਾਲੀ ਵਿਚ ਸੁਣ ਕੇ ਆਈਆਂ ਸੀ... ਮੈਂਨੂੰ ਬਹੁਤ ਹੀ ਵਧੀਆ ਲਗਾ ਤਾਂ ਮੈਂ ਇੱਥੋਂ search ਕਰਕੇ ਸੁਣਦਾ ਰਹਿੰਦਾ ਹਾਂ।

  • @ft.adityagautam
    @ft.adityagautam 2 роки тому +30

    I am a Hindu but love this song and today is my 4th day to countinue enjoy this holy aarti

    • @DrPrabhpreetSingh
      @DrPrabhpreetSingh 2 роки тому +1

      Meaning vi samjhyo, GAGAN ME THAAL CH SARA UNIVERSE DIKHA DITTA TE MOORTI POOJA DA KHANDAN KITA JI, MAIN VJ HINDU C, BUT GURU NANAK JI DI ILAHI BANI SUN KE SIKH BAN GYA

    • @SukhwinderSingh-yz9uk
      @SukhwinderSingh-yz9uk 2 роки тому +1

      Bhai ji yahan koi hindu sikh muslim baad m hai pehle sabhi insaan hai..........

    • @DrPrabhpreetSingh
      @DrPrabhpreetSingh 2 роки тому

      @@rahuls986 tennu kehde paasyo eh durga shurga di aarti lagdi? Eh akaalpurakh di aarti hai, ki sara brahmand akaal di aarti kar rea, te tuc ghuse moortiyan nu rabb man ke aarti kari jane.....sali anpadh jamaat, moot pi pa ke aa jande comment karan

    • @DrPrabhpreetSingh
      @DrPrabhpreetSingh 2 роки тому

      @@SukhwinderSingh-yz9uk janam to hi har banda sikh paida hunda, munan to baad hindu banda, sunnat to baad muslim, ese karke root sikhi hai, baki tahniya ne, MANAS KI JAAT SABE EKO PEHCHANBO.....SIKH.....
      AWALL ALLAH NOOR UPAAYA.....FIRST GENETIC MATERIAL IS COMMON OF ALL,
      EK NOOR SE SABH JAG UPJAYE, OSE TO SARA BRAHMAND PAIDA HOYA.....

    • @anon21qwerty17
      @anon21qwerty17 2 роки тому

      @@rahuls986 gagan kya hota hai? goddess durga?
      this shabd means all the planets/stars,galaxies are doing aarti of HIM, parbrahm who is brahmand HIMSELF.
      who are we to pretend we can do aarti of HIM, when the whole universe is doing aarti for HIM?

  • @AvtarSingh-vp8pk
    @AvtarSingh-vp8pk 5 місяців тому

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ । ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ।