Sidhu Moose Wale ਨਾਲ ਰਹਿੰਦਾ ਇਹ ਨੋਜਵਾਨ ਲੱਗਿਆ ਰੋਣ। | Moose pind ਦੇ ਲੋਕ ਬੇਈਮਾਨ ਨੇ

Поділитися
Вставка
  • Опубліковано 17 жов 2024

КОМЕНТАРІ • 10

  • @nachhattarsingh2122
    @nachhattarsingh2122 2 години тому +6

    ਬਾਈ ਜੀ ਗਰੀਬ ਆਦਮੀ ਦੇ ਤਾਂ ਗਰੀਬ ਵੀ ਨਹੀਂ ਬਣਦੇ।ਇਹ ਤਾਂ ਮੂਸੇਵਾਲਾ ਸੁਭਦੀਪ ਸਿੰਘ ਸਿੱਧੂ ਹੀ ਸਾਫ਼ ਦਿਲ ਇਨਸਾਨ ਸੀ। ਜਿਹੜਾ ਗਰੀਬਾਂ ਨੂੰ ਵੀ ਨਿਵਾਜ਼ਦਾ ਸੀ।ਇਹ ਲੋਕ ਤਾਂ ਕਹਿ ਦਿੰਦੇ ਹੋਣੇ ਆ ਕਿ ਇਹ ਗਰੀਬ ਸਾਡੇ ਸਿਰ ਤੇ ਬਿਠਾ ਦਿੱਤਾ।

  • @nagokewale2413
    @nagokewale2413 56 хвилин тому

    ਪਾਲੀ ਵੀਰਾ ਸਿਧੂ ਤਾਂ ਹੀਰਾ ਪੁੱਤ ਸੀ ਧੀਆਂ ਤੇ ਗੀਤ ਲੇਖਣ ਦੀ ਗੱਲ ਕੀਤੀ ਸੀ ਧੀਆਂ ਤੇ ਕੁੜੀਆਂ ਨੂੰ ਬਹੁਤ ਪਿਆਰ ਕਰਦਾ ਸੀ ਧੀਆਂ ਭੈਣਾਂ ਨੂੰ ਬਹੁਤ ਸਤਿਕਾਰ ਕਰਦਾ ਸੀ ਇਹਮੂਰਖ ਲੋਕਾਂ ਨੇ ਮਾ ਬਾਪ ਨੂੰ ਦੁਖੀ ਕੀਤਾ ਹੈ ਇਸ ਦੀ ਸਜ਼ਾ ਇਹਨਾਂ ਮੂਰਖ ਲੋਕਾ ਨੂੰ ਵਹਿਗੁਰੂ ਜੀ ਜਰੂਰ ਦੇਣ ਗੇ ਧਾਲੀ ਦਾੜੀ ਕੰਜਰਾਂ ਦੇ ਸਾਲੇ ਨੂੰ ਇਕ ਦਿਨ ਪਛਤਾਵਾ ਮਹਿਸੂਸ ਜ਼ਰੂਰੀ ਹੋਵੇ ਗਾ ਇਹਨਾਂ ਕੰਮਾਂ ਨੂੰ ਗਣਾ ਤਾ ਤੁਸੀਂ ਫਿਰ ਤਾ ਜੁਤੀਆਂ ਵਾਲੇ ਹਨ ਇਹਲੇਕਾ ਨੂੰ ਅੰਕਲ ਨਹੀ ਆ ਸਕਦੀ ਦਿਲ ਨਾ ਹੋਲਾ ਕਰੋ ਕੁਤੇ ਭੋਕ ਝਹੀ ਹੁੰਦਾ ਆ

  • @malkitghai4314
    @malkitghai4314 15 хвилин тому

    ਭਰਾਵਾ, ਸਮਾਨ ਤਾਂ ਕੋਈ ਨਹੀਂ ਲੈ ਕੇ ਜਾਦਾਂ, ਭਾਵੇਂ ਕੋਈ ਸਰਕਾਰੀ ਮੁਲਾਜ਼ਮ ਹੋਵੇ ਜਾਂ ਕੋਈ ਹੋਰ, ਬਸ ਮਾਇਆ ਕਮੀਸ਼ਨ ਦੇ ਰੂਪ ਵਿੱਚ ਆਪੇ ਸਬੰਧਤ ਕੋਲ ਪਹੁੰਚ ਜਾਦੀਂ ਹੈ, ਇਹ ਕੋਈ ਤਰਕ ਨਹੀਂ ਕਿ ਆਪਾਂ ਕੋਈ ਚੀਜ ਨਹੀਂ ਲੈ ਕੇ ਗਏ।

  • @sanjaygolgapewala5203
    @sanjaygolgapewala5203 Годину тому +4

    अब कि 25 तारीख को सिधु मूसे वाला, कि हवेली के आगे गोलगप्पे फ्री खिलाएं जाएगे,, धन्यवाद, संजय गोलगप्पे वाला बवानी खेड़ा भिवानी

  • @HarpalSingh-ey8sj
    @HarpalSingh-ey8sj 2 години тому +2

    Pind Wale murakh loog ne
    Sidhu moose wala❤ gold c

  • @parminderkaurgill9000
    @parminderkaurgill9000 8 хвилин тому

    🙏🏻🙏🏻

  • @JassSandhu-y2f
    @JassSandhu-y2f Годину тому

    ਬਾਈ ਜੀ ਇੱਕ ਗੱਲ ਆ ਹੈ ਇਹ ਵੀ ਸਿੱਧੂ ਨਾਲ 0008 ਵਿੱਚ ਬੈਠ ਕੇ ਫੀਲਿੰਗ ਤਾ ਲਾਜ਼ਮੀ ਲੈਦਾ ਹੋਉ