ਸੁਣਕੇ ਰੌਣਾ ਆ ਜਾਣਾ | ਮਾਪੇ ਤੁਰ ਗਏ 😭 | Jadon Lage Karan Kamyian Odo Mape Tur Gye |Baba Gulab singh Ji

Поділитися
Вставка
  • Опубліковано 7 лют 2025
  • ਸੁਣਕੇ ਰੌਣਾ ਆ ਜਾਣਾ | ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਤੁਰ ਗਏ 😭 | Emotional Kavita | Jadon Lage Karan Kamyian Odo Mape Tur Gye |Baba Gulab singh Ji Chamkaur Sahib wale | Khalsa Radio
    Title:Mape Tur Gaye
    Artist:Baba Gulab Singh Ji Chamkaur Sahib Wale
    Music:Baba Gulab Singh Ji
    label:Khalsa Radio
    ਖਾਲਸਾ ਰੇਡੀਓ ਯੂਟਿਊਬ ਚੈਨਲ ਅਤੇ ਫੇਸਬੁੱਕ ਤੇ ਕੋਈ ਵੀ ਧਾਰਮਿਕ ਸਮਾਗਮ ਲਾਈਵ ਕਰਵਾਉਣ ਲਈ ਸੰਪਰਕ ਕਰੋ ।
    📞Mobile:70879-40500
    📡Email:khalsaradio971@gmail.com
    Facebook: / khalsaradiolivebroadca...
    🖕🤳🔔⬅️
    UA-cam: / khalsaradio
    🔔🖕👍🙏
    #babagulabsinghjiChamkaursahib #mappe #khalsaradio #maa #emotional #dharnakirtan #khalsaRadio #latestsong #Gurbanikirtan
    sound cloud:soundcloud.app...
    ਅਵਾਜ ਸੁਣ ਤੁਸੀਂ ਵੀ ਇਹੀ ਕਹਿਣਾ ਵਾਹ ਕਿਆ ਬਾਤ ਹੈ
    dharna kirtan baba gulab singh ji
    chamkaur sahib wale koi bann ke vikhave raja wang fakira de
    baba gulab singh ji chamkaur sahib wale | BABA GULAB SINGH JI CHAMKAUR SAHIB WALE DHARNA KIRTAN LIVE LATEST VIDEO 2021 | BABA GULAB SINGH 2021
    subscribe us for more videos please press the bell icon for notificatioin of the videos
    / khalsaradio
    thanks for loving this video stay tune please subscribe for future uploads, you can watch more kirtan baba gulab singh ji
    on our youtube channel
    BABA GULAB SINGH JI MORE KIRTAN VIDEOS LINK BELOW
    • ਮਾਂ ਹੁੰਦੀ ਅੱਜ ਜਿਉਂਦੀ |...
    • ਫ਼ਕੀਰੀ ਸੱਜਣਾ | Rakh Sam...
    • Dharna | ਰੱਬ ਦੇ ਫਕੀਰਾਂ...
    • ਧਾਰਨਾ: ਨਾ ਛੇੜ ਫਕੀਰਾਂ ਨ...
    • ਕੋਈ ਜੰਮਦਾ ਖਾੜਕੂ ਨਹੀਂ ਬ...
    • ਕਦੇ ਮੱਥਾ ਨਾ ਫ਼ਕੀਰਾਂ ਨਾਲ...
    • ਆਵਾਜ਼ ਸੁਣਕੇ ਵਾਰ ਵਾਰ ਸੁਣ...
    • ਮਾਏ ਨੀ ਮਾਏ ਮੈਨੂੰ ਕਲਗੀ...
    RELATED QUARIES SOLVED :
    baba gulab singh ji chamkaur sahib wale | baba gulab singh ji chamkaur sahib wale dharna | baba gulab singh ji chamkaur sahib | baba gulab singh ji chamkaur sahib wale kalyug | baba gulab singh ji chamkaur sahib wale whatsapp status | baba gulab singh ji chamkaur sahib wale kaljug | baba gulab singh ji chamkaur sahib wale status | baba gulab singh ji chamkaur sahib wale dil le lo | baba gulab singh ji chamkaur sahib wale shabad | baba gulab singh ji chamkaur sahib wale dil walo | dharna kirtan
    ਅਵਾਜ ਸੁਣ ਤੁਸੀਂ ਵੀ ਇਹੀ ਕਹਿਣਾ ਵਾਹ ਕਿਆ ਬਾਤ ਹੈ
    dharna kirtan baba gulab singh ji
    chamkaur sahib wale koi bann ke vikhave raja wang fakira de
    baba gulab singh ji chamkaur sahib wale | BABA GULAB SINGH JI CHAMKAUR SAHIB WALE DHARNA KIRTAN LIVE LATEST VIDEO 2022 | BABA GULAB SINGH 2022

КОМЕНТАРІ • 1,5 тис.

  • @ShindaShinda-q7v
    @ShindaShinda-q7v 2 місяці тому +11

    ਰੱਬਾ ਸੱਭ ਦੇ ਮਾਂ ਪਿਓ 🙏🙏 ਨੂੰ ਤੰਦਰੁਸਤੀ ਬਖਸੀ ਸੱਚੇ ਪਾਤਸ਼ਾਹ ਜੀ 🙏🙏

  • @nekakhabra2906
    @nekakhabra2906 5 місяців тому +27

    ਬਿਲਕੁਲ ਸੱਚ ਆ ਮੇਰੇ ਨਾਲ ਵੀ ਇਹੀ ਭਾਣਾ ਵਰਤਿਆ ਅੱਜ ਸਬ ਕੁਛ ਆ ਪਰ ਉਹ ਮਾਪੇ ਜਿਨ੍ਹਾਂ ਨੇ ਗਰੀਬੀ ਚ ਸਾਨੂ ਪਾਲਿਆ ਰੱਬ ਕੋਲ ਜਾ ਬੈਠੇ ਇਹ ਕੋਠੀਆਂ ਕਾਰਾ ਪੈਸਾ ਸਬ ਫਿੱਕਾ ਜਿਹਾ ਲਗਦਾ ਮਾਪਿਆਂ ਬਿਨਾ 😢❤❤

  • @Hs.Theathi
    @Hs.Theathi 8 місяців тому +74

    ਮਾਂ ਦੇ ਬਿਨਾ ਕੱਪੜੇ ਤੱਕ ਨੀ ਲੱਭਦੇ ਘਰੇ
    😢😢😢
    ਤੇ ਸਕੂਨ ਕਿੱਦਾ ਲੱਭਜੂ

  • @yashdeep7888
    @yashdeep7888 Рік тому +64

    ਬਾਬਾ ਜੀ ਤੁਹਾਡੀ ਮਿੱਠੀ ਬੋਲ ਦਿਲ ਨੂੰ ਛੁਹ ਗਈ🙏🙏❤

  • @mannusidhu5
    @mannusidhu5 Рік тому +30

    ਬਹੁਤ ਸੋਹਣੀ ਅਵਾਜ ਆ tuhadi ਵਾਹਿਗੁਰੂ 🙏🙏

  • @RanveerKaur-x3e
    @RanveerKaur-x3e 22 дні тому +3

    ਰੱਬਾ ਇਕ ਬਾਰ ਮਾਂ ਨਾਲ ਮੁਲਕਾਤ ਤਾਂ ਕਰਵਾ ਦੇ ਰੱਬਾ 😭😭

    • @bhagwanbawa3645
      @bhagwanbawa3645 7 днів тому

      😢

    • @surinderssc
      @surinderssc 7 днів тому

      Ravneet bhen meriye sewa krya kro bajurgan di, maa ne vekh khush hona, har bajurg ch maa disni krke vekh...?

  • @navpreetkaur4614
    @navpreetkaur4614 2 роки тому +150

    ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
    ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ

  • @Hrmnjss1313
    @Hrmnjss1313 Рік тому +33

    ਰੱਬਾ ਮੇਰੀਆਂ ਮਾਵਾਂ ਨੂੰ ਹਮੇਸ਼ਾ ਸਹੀ ਸਲਾਮਤ ਰੱਖੀ 🙏😔❤

  • @jasspari1313
    @jasspari1313 5 місяців тому +5

    ਵਾਹਿਗੁਰੂ g mere bebe bappu nu hamesha salamt rakhi

  • @baldevsinghbuttar8293
    @baldevsinghbuttar8293 Рік тому +21

    ਬਹੁਤ ਹੀ ਦਰਦ ਭਰਿਆ ਸਨੇਹਾ ਦਿੱਤਾ ਗਿਆ ਹੈ। ਮਾਪਿਆਂ ਬਿਨਾਂ ਕੋਈ ਹੋਰ ਨਹੀਂ ਹੋ ਸਕਦਾ ਜੀ। ਸੱਚੀਆਂ ਗੱਲਾਂ ਹਨ ਭਾਈ ਗੁਲਾਬ ਸਿੰਘ ਖਾਲਸਾ ਜੀ ਦੀਆਂ ਜੀ। ਬੁੱਟਰ ਬਠਿੰਡਾ ਤੋਂ ਜੀ।

  • @baljitsingh365
    @baljitsingh365 10 місяців тому +23

    ਅੱਖਾਂ ਵਿੱਚੋਂ ਪਾਣੀ ਆ ਜਾਂਦਾ ਇਹ ਸੁਣਕੇ ਬਹੁਤ ਸੋਹਣਾ ਬਾਰ ਬਾਰ ਸੁਣਿਆ

  • @gursewak7448
    @gursewak7448 4 місяці тому +5

    ਮੇਰੀ ਮਾਂ ਮੇਰਾ ਰੱਬ ❤❤❤

  • @MadanLal-md8ju
    @MadanLal-md8ju 2 роки тому +169

    ਬਾਬਾ ਜੀ ਦਿਲ ਤੋਂ ਸੈਲੂਟ ਅਖਾਂ ਭਰ ਆਇਆਂ ਬਹੁਤ ਹੀ ਦਿਲ ਨੂੰ ਟੁੰਬਦੀ ਆਵਾਜ਼

  • @amanbhullar4045
    @amanbhullar4045 2 роки тому +37

    ਮੇਰੇ ਬੇਬੇ ਬਾਪੂੂ ਵੀ ਤੁਰ ਗਏ

    • @surinderssc
      @surinderssc 7 днів тому

      Sab ne jana jado jado parmatma ne bulauna is krke sewa krya kro bajurgan di time ghat hunda umar thodi sewa bhuti

  • @VishalDeep-m2i
    @VishalDeep-m2i 4 місяці тому +4

    ਰੱਬ ਮੇਰੀ ਉਮਰ ਵੀ ਮੇਰੇ ਮਾਂ ਪਿਓ ਨੂੰ ਲੱਗ ਜਾਏ❤❤ I Miss you mom dad l love you mom dad ji ❤❤❤❤❤❤❤

  • @MandeepSingh-fq1tn
    @MandeepSingh-fq1tn 8 місяців тому +2

    ਮੇਰੇ ਬੇਬੇ ਬਾਪੂ ਜੀ ਵੀ ਰੱਬ ਕੋਲ ਚੱਲ ਗਏ

  • @gilljoseph5660
    @gilljoseph5660 10 місяців тому +10

    ਜਿਓੰਦੇ ਵਸਦੇ ਰਹੋ ਬਾਬਾ ਜੀ, ਕਯਾ ਦਰਦ ਏ ਆਵਾਜ਼ ਚ

  • @schoolgam5106
    @schoolgam5106 2 роки тому +119

    ਬਾਬਾ ਜੀ ਤੁਹਾਡੀ ਬਹੁਤ ਪਿਅਾਰੀ ਅਵਾਜ ੲਿਹ ਸੁਣ ਕੇ ਰੋਣਾ ਅਾ ਗਿਅਾ ਅਤੇ ਮਾਂ ਪਿਓ ਦੀਅਾ ਯਾਦਾ ਅਾ ਗੲੀਅਾ.ਵਾਹਿਗੁਰੂ ਜੀ ਅਾਪ ਜੀ ਚੜਦੀ ਕਲਾਂ ਚ ਰੱਖੇ.

  • @BhupinderSingh-nb7in
    @BhupinderSingh-nb7in 2 роки тому +21

    ਬਾਬਾ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ। ਵਾਹਿਗੁਰੂ ਮਿਹਰ ਬਣਾਈ ਰੱਖਣ ਜੀ।

  • @HarmanJot-eb3dq
    @HarmanJot-eb3dq 4 місяці тому +1

    ਮਾਂ ਬਾਪ ਦੀ ਸਦਾ ਲੋੜ ਰਿਹੰਦੀ ਹੈ ਵਾਹਿਗੁਰੂ ਸਭ ਤੇ ਮੇਹਰ ਕਰੋ

  • @vijaypalsingh4202
    @vijaypalsingh4202 Рік тому +15

    ਵਾਹ ਜੀ ਵਾਹ ਬਾਬਾ ਜੀ ਝੰਜੋੜ ਕੇ ਰੱਖ ਦਿੱਤਾ

  • @Ajeezsingh-nx6kr
    @Ajeezsingh-nx6kr 2 місяці тому +2

    ਮੇਰਾ ਬੇਬੇ ਬਾਪੂ ਜੀ ਦੋਨੋਂ ਹੀ ਨਹੀਂ ਰਹੇ 🙏🙏🙏❤️❤️❤️

  • @SohanSinghkhalsa290
    @SohanSinghkhalsa290 2 роки тому +50

    ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਲਾਘਾਯੋਗ ਬਾਬਾ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ🙏🙏

  • @prathamgill5298
    @prathamgill5298 День тому +2

    NiCe

  • @amandeeppssing4591
    @amandeeppssing4591 Рік тому +10

    ਮੇਰਾ ਕੋਲ ਮਾ ਨਹੀਂ 😢 ਮੈ ਬੁਹਤ ਓਸਦ ਹੈ। 😢

  • @AkAk-nn3ph
    @AkAk-nn3ph 2 роки тому +52

    ਗੀਤ ਕਿਸੇ ਦਾ ਵੀ ਹੋਵੇ।
    ਸਰਦਾਰ ਜੀ ਤੁਸੀਂ ਵੀ ਕਮਾਲ ਕਰ ਦਿੱਤੀ।

  • @jagdishbhatti6862
    @jagdishbhatti6862 2 роки тому +28

    ਐਨੀ ਸੁਰੀਲੀ ਆਵਾਜ਼ ਕਦੇ ਨਹੀਂ ਸੁਣੀ ।ਵਾਹ!!ਕਿਆ ਬਾਤ ਆ।ਸਕੂਨ ਮਿਲ ਗਿਆ

  • @harpreetkaur8063
    @harpreetkaur8063 2 роки тому +10

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਕਿਸੇਦੇਮਾਪੇਨਾਵਿਛੜਨ

  • @mukhadanav1262
    @mukhadanav1262 Рік тому +9

    ਅਣਮੋਲ ਕਲਾ ਦਾ ਖਜ਼ਾਨਾ
    ਸੰਗੀਤ ਦਾ ਸਮੁੰਦਰ ਹੋ ਬਾਬਾ ਜੀ

  • @aishmaan1332
    @aishmaan1332 2 роки тому +106

    🕋🕋🤲🤲🤲ਰੱਬਾ ਮੇਰਾ ਸਭ ਕੁਝ ਮੇਰੇ ਕੋਲ ਐ ਰਹਿਮਤ ਰੱਖੀ ਆਪਣੀ ਤੂੰ ਦਾਤਾ ਜੀ🤲🤲🤲🕋🕋

    • @KarnveerShergill
      @KarnveerShergill Рік тому +5

      Waheguru ji 🙏

    • @GurmeetSingh-yx2ho
      @GurmeetSingh-yx2ho Рік тому +4

      ਵੀਰ ਜੀ ਨਾ ਮਾਂ ਹੈ ਨਾਂ ਬਾਪੂ ਵੀਰ ਮਾਂ ਬਾਪ ਦੀ ਕਦਰ ਕਰਉ ਕਰੋ😭😭😭😭😭

    • @manakwadhva5065
      @manakwadhva5065 Рік тому

      ​@@GurmeetSingh-yx2ho v. v x cc x. x.

    • @KaranveerSohanlal-vz4qq
      @KaranveerSohanlal-vz4qq 9 місяців тому

      ​@❤user-go3sj3kf2l

    • @Pardeepradhe
      @Pardeepradhe 9 місяців тому

      ​@@KarnveerShergill❤

  • @balwindersingh-nz2hm
    @balwindersingh-nz2hm 2 роки тому +9

    ਵਾਹਿਗੁਰੂ ਜੀ ਬਹੁਤ ਵਧੀਆ ਜੀ। ਧੰਨਵਾਦ ਜੀ ਬਾਬਾ ਜੀ।

  • @jasskaur4806
    @jasskaur4806 2 роки тому +85

    ਵਾਹਿਗੁਰੂੂ ਜੀ🙏 ਬਹੁਤ ਸੋਹਣਾ ਗਾਇਆ ਭਾਈ ਸਾਹਿਬ ਨੇ ਵਾਹਿਗੁਰੂੂ ਜੀ🙏 ਚੜਦੀ ਕਲਾ ਬਖਸ਼ਣ🙏

  • @hdeepsingh8900
    @hdeepsingh8900 Рік тому +6

    ਬਹੁਤ ਹੀ ਪਿਆਰੀ ਅਵਾਜ ਵਿੱਚ ਗਾਇਆ ਭਾਈ ਗਲਾਬ ਸਿੰਘ ਜੀ ਨੇ ਇਹ ਕੀਰਤਨ 🌹✍️🌹🙏🌹🌹🌹🌼🌼🌼🌼

  • @basakhasingh5365
    @basakhasingh5365 2 роки тому +134

    ਬਾਬਾ ਜੀ ਪਰਮੇਸ਼ੁਰ ਤੁਹਾਨੂੰ ਲੰਮੀ ਉਮਰ ਚੰਗੀ ਸਿਹਤ ਹਮੇਸ਼ਾਂ ਖ਼ੁਸ਼ ਔਰ ਚੜ੍ਹਦੀ ਕਲਾ ਚ ਰੱਖੇ ਜੀ

    • @gagnmasih1850
      @gagnmasih1850 2 роки тому +2

      Nice veer ji God bless you 👏👏

    • @davinderbuttar1062
      @davinderbuttar1062 2 роки тому +1

      🤣🤣🤣🤣ਨਾ ਕੀਰਤਨੀਏ ਨੂੰ ਗਿਆਨ। ਨਾ ਸੁਣਨ ਵਾਲਿਆਂ ਨੂੰ। 😭😭😭😭😭😭😭😭😭😭😭😭😭😭

    • @bachittarsingh9577
      @bachittarsingh9577 2 роки тому

      @@gagnmasih1850 issjauaíiíikk

    • @tarloksingh3326
      @tarloksingh3326 2 роки тому +1

      @@davinderbuttar1062 tu buhat badda geyani lagda

    • @HardeepSingh-lv4oc
      @HardeepSingh-lv4oc 2 роки тому +1

      @@davinderbuttar1062
      +@
      @
      +

  • @ManishKumar-kd6yb
    @ManishKumar-kd6yb Рік тому +12

    Baba ji, Aap nu Namskar ha , ਬੜੀ ਦੇਰ ਬਾਅਦ, ਮਨ ਨੂੰ ਸ਼ਾਂਤੀ ਆਈ ਹੈ

  • @manjitkaur2645
    @manjitkaur2645 2 роки тому +63

    🙏🏼🙏🏼ਸਤਿਨਾਮੁ ਸ਼ੀ੍ ਵਾਹਿਗੁਰੂ ਜੀ 🙏🏼🙏🏼ਹੇ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੇ ਪਰਦੇਸੀ ਪੁਤਰਾਂ ਦੀ ਵਿਦੇਸ਼ਾਂ ਵਿੱਚ ਓਹਨਾਂ ਦੀ ਮਾਂ ਬਣਕੇ ਅੰਗ ਸੰਗ ਸਹਾਈ ਹੌ ਕੇ ਆਪ ਹੀ ਰੱਖਿਆ ਕਰਨੀ ਜੀ ਮੇਰੇ ਵਾਹਿਗੁਰੂ ਜੀ 🙏🏼🙏🏼🙌🏼🤲🏼🌹🌹🌹🌹🌹🧕🏻

  • @rbsahota2400
    @rbsahota2400 Місяць тому +1

    ਅੱਜ ਸਵੇਰ ਤੋਂ ਰੋ ਰੇਹਾ ਮਾਂ ਦੀ ਯਾਦ ਬਹੁਤ ਆਉਂਦੀ 😢😢21 ਸਾਲ ਹੋਗੇ ਦੁਨੀਆਂ ਤੋਂ ਗਈ ਨੂੰ 😢😢

  • @kxmajramusic
    @kxmajramusic 2 роки тому +49

    ਦਿਲਕਸ਼ ਆਵਾਜ਼ ਦੇ ਮਾਲਕ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ❤️🙏ਬੋਹੁਤ ਸੋਹਣੇ ਤਰਕ ਤੇ ਬਾਕੀਆਂ ਨਾਲੋਂ ਬੋਹੁਤ ਫ਼ਰਕ ਗਾਉਣ ਦਾ।

  • @harjapsingh2559
    @harjapsingh2559 2 роки тому +104

    ਬਾਬਾ ਜੀ ਤੁਹਾਡੀ ਮਿੱਠੀ ਬੋਲ ਹੈ ਦਿਲ ਨੂੰ ਛੁਹ ਗਈ 🙏🙏

  • @SurjitKaur-v1h
    @SurjitKaur-v1h 9 місяців тому +110

    ਮੇਰੇ ਮਾ ਬਾਪੂ ਦੋਨੋ ਨਾਹੀ ਰਾਹੇ

  • @JaspreetSingh-yj9bu
    @JaspreetSingh-yj9bu 2 роки тому +31

    Satnam shri waheguru gg ਮਿਹਰ ਕਰੇ ਤੇ tuhanu ਚੜ੍ਹਦੀਕਲਾ bakshe ਬਹੁਤ ਹੀ ਵਧੀਆ gg ਆਵਾਜ਼ ਦਿਲ ਨੂੰ ਚੀਰਦੀ ਆ kive ਬਿਆਨ ਕਰਾਂ ਸ਼ਬਦ ਹੀ ਮੁੱਕ ਗਏ

  • @happyleel2732
    @happyleel2732 Рік тому +2

    waheguru ji

  • @harpalrandhawa561
    @harpalrandhawa561 2 роки тому +27

    ਬਹੁਤ ਵਧੀਆ ਬੋਲੀਆਂ ਬਾਬਾ ਜੀ ਤੁਸੀਂ

  • @davinderkumar8819
    @davinderkumar8819 11 місяців тому

    🙏 waheguru ji 💓baba gulab Singh ji ta hamasa Mahar paria hat rakio Mera malkaa 🌺❤️🙏 gulab Singh baba ji swit ji najara vi odaa ji Sunan da ji wah wah waheguru ji ❤️🌺💓🙏

  • @sarbdhanoa_
    @sarbdhanoa_ 2 роки тому +148

    ਬਹੁਤ ਖੂਬ ਆਵਾਜ਼ ਜੀ ਸੰਤ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ 💯🙏🙏.... ਕਦੇ ਮਾਂ ਨਾਂ ਲਿਜਾਈ ਰੱਬਾ ਜੱਗ ਤੋਂ ਮਾਵਾਂ ਬਿਨਾਂ ਕੋਈ ਨੀ ਹੁੰਦਾ ਮਾਵਾਂ ਬਿਨਾਂ ਜੀਅ ਕੋਈ ਹੁੰਦਾ 🙏🙏

  • @baldevsinghbuttar8293
    @baldevsinghbuttar8293 2 роки тому +8

    ਖਾਲਸਾ ਜੀ, ਤੁਹਾਨੂੰ ਚੜ੍ਹਦੀ ਕਲਾ ਵਿਚ, ਮਾਹਾਰਾਜ ਜੀ, ਜਿੰਨਾ, ਬਹੁਤ ਹੀ ਵਧੀਆ ਸਿੱਖਿਆ, ਦਿੱਤੀ। ਦੁਨੀਆਂ ਦੇ ਲੋਕਾਂ ਨੂੰ ਸਲਿਊਟ ਜੀ। ਬੁੱਟਰ ਬਠਿੰਡਾ ਤੋਂ ਜੀ।

  • @JaspalkaurJaspal-y6w
    @JaspalkaurJaspal-y6w 29 днів тому +1

    Baba gulab Singh waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji wah

  • @bhaigurjitsinghjhor5057
    @bhaigurjitsinghjhor5057 2 роки тому +7

    ਬਹੁਤ ਸੁਰੀਲੀ ਅਵਾਜ਼ ਹੈ ਆਪ ਜੀ ਦੀ 👍🙏

  • @GurpreetSingh-2529
    @GurpreetSingh-2529 2 місяці тому +1

    ਵਾਹਿਗੁਰੂ ਮਿਹਰ ਕਰਨ ਜੀ।

  • @RajuRaju-no2jp
    @RajuRaju-no2jp 2 роки тому +21

    ਬਾਬਾ ਜੀ ਵਾਹਿਗੁਰੂ ਜੀ ਸੋਨੂੰ ਚੜਦੀਕਲਾ ਵਿਚ ਰੱਖੇ 👍👌👌😚

  • @SukhdevSingh-cw5hn
    @SukhdevSingh-cw5hn 2 роки тому +7

    ਬਾਬਾ ਜੀ ਤੁਹਾਡੀ ਆਵਾਜ਼ ਐਨੀ ਮਿੱਠੀ ਤੇ ਸੁਰੀਲੀ ਆਵਾਜ਼ ਆਈ ਕੇ ਮੇਰੇ ਕੋਲ ਬੋਲ ਨਹੀਂ ਬਹੁਤ ਹੀ ਖੂਬ

  • @SohanSinghkhalsa290
    @SohanSinghkhalsa290 2 роки тому +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
    🙏🙏🙏🙏

  • @ManjinderSingh-f4r
    @ManjinderSingh-f4r 7 місяців тому +1

    Baba ji bhut vadia bol bole tuc

  • @sukhchainsingh5892
    @sukhchainsingh5892 2 роки тому +20

    ਬਾਬਾ ਜੀ ਦੀ ਏਹ ਧਾਰਨਾ ਜਿਨੀ ਵਾਰ ਸੁਣੋ ਓਨੀ ਵਾਰ ਦਿਲ ਨੂੰ ਬਹੁਤ ਸਕੂਨ ਮਿਲਦਾ ਆ ਧੰਨ ਓ ਬਾਬਾ ਜੀ ਤੁਸੀਂ ਤੇ ਧੰਨ ਤੁਹਾਡੀ ਆਵਾਜ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @KuldeepSingh-u3v6u
    @KuldeepSingh-u3v6u Місяць тому +1

    ਕਿਆ ਬਾਤ ਬਾਬਾ ਜੀ ❤❤❤

  • @SUKHPREET2NOV3
    @SUKHPREET2NOV3 2 роки тому +14

    ਵਾਹਿਗੁਰੂ ਮੇਹਰ ਕਰੇ ਸਭ ਦੇ ਮਾਂ ਪਿਓ ਸਲਾਮਤ ਰਹਿਣ

  • @jogasinghsandhu7384
    @jogasinghsandhu7384 2 роки тому +1

    Oo Rabba saria de maa bap nu lamiean umaran kri

  • @PALWINDERSINGH-tp4gj
    @PALWINDERSINGH-tp4gj 2 роки тому +65

    ਕੋਈ ਸ਼ਬਦ ਨਹੀਂ ਬਾਬਾ ਜੀ ਥੋਡੇ ਲਈ......❣️❣️👌👌

    • @kumarbangar9542
      @kumarbangar9542 2 роки тому

      ❤️❤️❤️❤️

    • @MandeepSingh-ey1ti
      @MandeepSingh-ey1ti 2 роки тому +1

      Love you mom ❤️❤️❤️❤️❤️ rabb mom nu kush raki mera dad nai aa

    • @MandeepSingh-ey1ti
      @MandeepSingh-ey1ti 2 роки тому

      😭😭😭😭😭😭

    • @AshokKumar-su2cz
      @AshokKumar-su2cz Рік тому

      🌹🌹🌹🌹🙏🙏🙏🙏🙏👩‍🎓👩‍🎓👩‍🎓👩‍🎓👩‍🎓👩‍🎓👩‍🎓👩‍🎓🇮🇳🇮🇳🇮🇳🇮🇳🇮🇳🌹🌹🌹🙏🙏🙏🙏 Waheguru Waheguru

  • @Raj.singh4044
    @Raj.singh4044 17 днів тому +1

    Bhut badya bola babaji maa di bhut yad aandi hai ji Bhagwan kisi ki maa na lejaye ji Namaskar ji 🙏

  • @dialoguepunjabi1002
    @dialoguepunjabi1002 2 роки тому +139

    ਜਿੰਨਾ ਸੋਹਣਾ ਉਸਤਾਦ ਮਾਸ਼ਾ ਅਲੀ ਜੀ ਨੇ ਗਇਆ ਹੈ , ਉਹਨਾਂ ਸੋਹਣਾ ਤੁਸੀਂ ਗਇਆ ਹੈ , ਉਹਨਾਂ ਸੋਹਣਾ ਬੰਟੀ ਹਿੰਮਤਪੁਰੀ ਨੇ ਲਿਖਿਆ ਹੈ ।।।

    • @ranjitkaur4668
      @ranjitkaur4668 2 роки тому +4

      🙏🙏🙏🙏🙏🙏🙏🙏🙏🙏🙏🙏❤️

    • @lyricshappysidhu6389
      @lyricshappysidhu6389 2 роки тому +2

      Happy raikoti Veer ji

    • @Bittusaidoke
      @Bittusaidoke 2 роки тому +1

      ਇਸ ਗੀਤ ਨੂੰ ਲਿਖਿਆ ਸਾਡੇ ਵੱਡੇ ਬਾਈ ਬੰਟੀ ਹਿੰਮਤਪੁਰੇ ਵਾਲੇ ਨੇ ਲਿਖਿਆ ਹੈਪੀ ਰਾਏਕੋਟੀ, ਨੇ ਇੱਕ ਇੰਟਰਵਿਊ ਵਿੱਚ ਵੀ ਦੱਸਿਆ

    • @Bittusaidoke
      @Bittusaidoke 2 роки тому +2

      ਕਿਉਂਕਿ ਬੰਟੀ ਹਿੰਮਤਪੁਰੇ ਵਾਲਾ ਬਾਈ ਮੇਰੇ ਗੁਆਂਢੀ ਪਿੰਡ ਤੋਂ ਹੈ ਮੈਂ ਬੰਟੀ ਬਾਈ ਨੂੰ ਬਹੁਤ ਨਜ਼ਦੀਕ ਤੋਂ ਜਾਣਦਾ ਹਾਂ ਵਧੀਆ ਗੀਤਕਾਰ ਵਧੀਆ ਇਨਸਾਨ

    • @Kuldeepkaur-ew9rr
      @Kuldeepkaur-ew9rr 2 роки тому +1

      @@Bittusaidoke ppp

  • @anjukailey786
    @anjukailey786 Рік тому +2

    ਕੰਮ ਕਰਦੀ ਕਰਦੀ ਸੁਣ ਰਹੀ ਸੀ ਸੱਚੀ ਰੋਣਾ ਹੀ ਆ ਗਿਆ ਮਸੀ ਰੋਣਾ ਰੋਕਿਆ ਮਾ ਦਾ ਚੇਹਰਾ ਅੱਖਾਂ ਮੋਹਰੇ ਆ ਗਿਆ ਮਾਵਾਂ ਬਿਨਾ ਕੋਈ ਨਈ ਹੁੰਦਾ

  • @GurmeetSingh-vt5el
    @GurmeetSingh-vt5el 2 роки тому +17

    ਅਵਾਜ ਬਹੁਤ ਖੂਬ ਬਾਬਾ ਜੀ ਮਿੱਠੀ ਅਵਾਜ

  • @roshanbadgal3330
    @roshanbadgal3330 Рік тому +7

    ਬਾਬਾ ਜੀ ਤੁਹਾਡੀ ਆਵਾਜ਼ ਦਿਲ ਨੂੰ ਛੂ ਜਾਂਦੀ ਏ। ਬਾਬਾ ਜੀ ਆਪ ਜੀ ਦੇ ਸਾਰੇ ਸ਼ਬਦ ਸੁਣਦਾ ਹਾਂ। ਉਠ ਜਾਗ ਮੁਸਾਫ਼ਰ ਵੇ ਤੇਰੀ ਗਠੜੀ ਲੁੱਟ ਲਈ ਚੋਰਾ ਮੇਰਾ ਮਨਪਸੰਦ ਏ

  • @ਮਾਲਵੇਵਾਲੇਸਾਊ

    ਬਹੁਤ ਬਹੁਤ ਹੀ ਪਿਆਰੀ ਆਵਾਜ਼ ਆ ਬਾਬਾ ਜੀ ਵਾਹਿਗੁਰੂ ਜੀ ਆਪ ਜੀ ਚੜ੍ਹਦੀ ਕਲਾ ਵਿਚ ਰੱਖਣ

  • @jasmeetsingh3454
    @jasmeetsingh3454 Рік тому +1

    ਧਨ ਧਨ ਬਾਬਾ ਗੁਲਾਬ ਸਿੰਘ ਜੀ

  • @heeraboy1822
    @heeraboy1822 2 роки тому +3

    ਬਾਬਾ ਜੀ ਤੁਹਾਡਾ ਸ਼ਬਦ ਸੁਣਕੇ ਸੱਚੀਂ ਰੋਣਾ ਆ ਗਿਆ ਬਹੁਤ ਵਧੀਆ ਸ਼ਬਦ ਆ ਬਾਬਾ ਜੀ

  • @GAGANKHLSA1984
    @GAGANKHLSA1984 2 роки тому +4

    ਵਾਹਿਗੁਰੂ ਜੀ ਮੇਹਰ ਕਰੀ

  • @Wakifofficial
    @Wakifofficial 27 днів тому +2

    Waah ji waah bakmaaal

  • @technicalmindmastervlogs6393
    @technicalmindmastervlogs6393 2 роки тому +7

    ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਇ ਨਹੀ ਹੁੰਦਾ
    ਲੱਖਾ ਰਿਸ਼ਤਿਆਂ ਚੋ ਔਦਾ ਮਾਂ ਵਰਗਾ ਕੋਇ ਨਹੀਂ ਹੁੰਦਾ .....ਬਾਬਾ ਜੀ ਬਾ ਕਮਾਲ ਗਇਆ ਤੁਸਾਂ ਵੀ ਬਹੁਤ ਸੋਹਣਾ ਲੱਗਾ ਮਨ ਸੱਚ ਜਾਣੋ ਰੋਣਾ ਆ ਗਿਆ ਜੀ..........

  • @deepkhote2999
    @deepkhote2999 2 роки тому +39

    ਬਹੁਤ ਸੋਨੀ ਆਵਾਜ਼ ਆ ਬਾਬਾ ਜੀ 🙏♥️

  • @sharansingh2098
    @sharansingh2098 Рік тому +6

    ਬਾਬਾ ਜੀ ਬਹੁਤ ਸੋਹਣੀ ਆਵਾਜ਼ ❤❤

  • @GurtejwantSinghGurtej
    @GurtejwantSinghGurtej 24 дні тому +1

    Waheguru g mare bebe bappu nu Ganesha salamt rakhi

  • @hushanpreetsingh5631
    @hushanpreetsingh5631 2 роки тому +6

    ਬਹੁਤ ਸਾਰੀਆਂ ਬਾਬਾ ਜੀ ਵਾਹਿਗੁਰੂ ਜੀ ਕਿਰਪਾ ਰੱਖੇ

    • @GurmeetSingh-fv7mr
      @GurmeetSingh-fv7mr 2 роки тому +1

      🙏🙏❤️❤️😔😔🙏❤️❤️🙏🙏

  • @deepmann6537
    @deepmann6537 7 місяців тому

    ਮਹਾਰਾਜ ਸਭ ਦਾ ਭਲਾ ਕਰੀ

  • @harmankaur8421
    @harmankaur8421 2 роки тому +12

    ਵਾਹਿਗੁਰੂ ਵਾਹਿਗੁਰੂ 🙏🙏🙏🙏ਬਹੁਤ ਸੋਹਣਾ ਗਾਉਂਦੇ ਆ ਤੁਸੀ।। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ 🙏🙏🙏🙏

  • @AmandeepSingh-qt8wj
    @AmandeepSingh-qt8wj Рік тому +1

    Waheguru Chrdikla vich Rkhe sareya De maa peo nu

  • @goldysandhu4630
    @goldysandhu4630 2 роки тому +14

    ਕਿਸ ਤਰਾਂ ਬਿਆਨ ਕਰੀਏ ਬਾਬਾ ਜੀ ਤੁਹਾਡੀ ਅਵਾਜ਼ ਦਾ ਬਹੁਤ ਸੋਹਣੀ ਆਵਾਜ਼ ਜੀ ਕੋਈ ਲਫਜ਼ ਹੀ ਨਹੀਂ ਜੀ ਬਹੁਤ ਹੀ ਖੂਬ ਜੀ ❤️❤️❤️❤️❤️ਕਿਸ ਤਰਾ ਬਿਆਨ ਕਰੀਏ ਜੀ

  • @navneet593
    @navneet593 Рік тому +1

    Bahut sohni awaj ae ji thodi baba ji god bless you ji

  • @kewalnayaar4003
    @kewalnayaar4003 2 роки тому +4

    ਵਾਹਿਗੁਰੂ ਤੇਰੀ ਹੋਰ ਚੜਦੀ ਕਲਾ ਕਰੇ ਵੀਰਿਆ

  • @Vipinkumar-kr2hj
    @Vipinkumar-kr2hj 2 роки тому +17

    Beautiful song heart touching lines thank you beta ji God bless you

  • @dilshersingh4229
    @dilshersingh4229 2 роки тому +10

    Waheguru ji Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kro ji 🙏🏻🙏🏻🙏🏻🙏🏻🙏🏻🙏🏻

  • @ImranKhokhar-m9y
    @ImranKhokhar-m9y Рік тому +2

    Veer g geo

  • @ADAB_04
    @ADAB_04 2 роки тому +9

    ਬਹੁਤ ਵਧੀਆ ਮਾਲਕ ਨੇ ਬਹੁਤ ਕਿਰਪਾ ਕੀਤੀ ਆ ਆਪ ਜੀ ਤੇ ਵਾਹ ਜੀ ਵਾਹ
    ਮਾਲਕ ਹੋਰ ਤਰੱਕੀਆਂ ਬਖਸ਼ੇ ਆਪ ਜੀ ਨੂੰ 🙇🙏🏻

  • @niranjankauranju
    @niranjankauranju 9 місяців тому +2

    Sachi gal aa ma bap tu bad koi nhi❤

  • @SukhdevSingh-cw5hn
    @SukhdevSingh-cw5hn 2 роки тому +9

    ਬਾਬਾ ਜੀ ਤੁਹਾਡੀ ਆਵਾਜ਼ ਐਨੀ ਮਿੱਠੀ ਆਵਾਜ਼ ਕੇ ਮੇਰੇ ਕੋਲ ਸ਼ਬਦ ਹੀ ਨਹੀਂ ਕੇ ਮੈਂ ਜਿਨਾਂ ਬੋਲਾਂ ਨਾਲ ਤੁਹਾਡੀ ਤਾਰੀਫ ਕਰ ਸਕਾਂ ਬਹੁਤ ਬਹੁਤ ਹੀ ਵਧੀਆ

  • @TEMAXGURLAL
    @TEMAXGURLAL 2 місяці тому +1

    WaheGuru Ji ka Khalsa WaheGuru Ji ki Fate

  • @pritamsinghpritamsingh6707
    @pritamsinghpritamsingh6707 2 роки тому +10

    Sade naal v eda hi hoa jdo greeb c odo maa baap naal c te hun waheguru ne sb kuch ditha te maa baap kho ly Ona di kmi koi cheej nai Puri kr sakdi 😭😭😭😭

  • @AmrikSingh-uj9wf
    @AmrikSingh-uj9wf Рік тому

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਲੰਮੀਆ ਉਮਰਾ ਬਖਸ਼ਨ

  • @malkeetsog641
    @malkeetsog641 2 роки тому +8

    Waheguru G Kise to kise di Maa Na door kreyo 😓😓😓😓❤️❤️❤️❤️🙏🙏🙏🙏

  • @maninderjeetsingh7145
    @maninderjeetsingh7145 3 місяці тому

    ਵਾਹਿਗੁਰੂ ਜੀ ਹਰੇਕ ਦੇ ਮਾਂ ਪਿਓ ਨੂੰ ਲੰਬੀ ਉਮਰ ਬਖਸਿਓ❤❤ ਵਾਹਿਗੁਰੂ ਜੀ

  • @sanjeevchaudhary2345
    @sanjeevchaudhary2345 2 роки тому +14

    WAHEGURU JI aap JI nu hamesha chardiklla vich rakhn JI WAHEGURU ji🌺🌺🙏🙏

  • @ravikuma3421
    @ravikuma3421 Рік тому +1

    Masha ali veer da ah song baba ji bhut vadia gyia tusi

  • @happylehar9197
    @happylehar9197 2 роки тому +6

    Rab sab de ma bap nu theek rakhe waheguru ji

  • @manparveshaulkah1126
    @manparveshaulkah1126 2 роки тому +7

    Very nice ji.waheguru ji khus rakhan.jio

  • @gurjantkaur6401
    @gurjantkaur6401 2 роки тому +15

    Waheguru ji da Khalsa waheguru ji di fateh ji 🙏 waheguru waheguru waheguru waheguru waheguru waheguru waheguru waheguru 🙏🙏🙏🙏🙏🙏🙏

  • @pipalsandhu433
    @pipalsandhu433 2 роки тому +2

    ਵਾਹਿਗੁਰੂ ਜੀ

  • @kuljeetkainth9726
    @kuljeetkainth9726 2 роки тому +4

    ਬਹੁਤ ਸੋਹਣੀ ਆਵਾਜ ਆ

  • @baldevsinghbuttar8293
    @baldevsinghbuttar8293 2 роки тому +5

    ਵਾਹਿਗੁਰੂ ਜੀ। ਖਾਲਸਾ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ। ਬਲਦੇਵ ਸਿੰਘ ਬੁੱਟਰ, ਵੱਲੋਂ,ਸਲਿਊਟ, ਜੀ।

  • @ShankarSingh-qy3im
    @ShankarSingh-qy3im 4 місяці тому +1

    Waheguru Ji 🙏❤️

  • @sevakgill6467
    @sevakgill6467 2 роки тому +5

    Really hearttaching voice
    Thode to changa es nu koi hor nahi gaa sakda baba ji love you so much
    Sukun aa gya sun k ji