ਬੁਰਾਈ ਤੋਂ ਕਿਵੇਂ ਬਚਿਆ ਜਾ ਸਕਦਾ? | Bhai Sarbjit Singh Dhunda | Tegh TV & Radio 2024

Поділитися
Вставка
  • Опубліковано 1 тра 2024
  • ਬੁਰਾਈ ਤੋਂ ਕਿਵੇਂ ਬਚਿਆ ਜਾ ਸਕਦਾ? | Bhai Sarbjit Singh Dhunda | Tegh TV & Radio 2024
    Tegh TV & Radio
    Email: tvtegh@gmail.com
    9780535410, 9855598851

КОМЕНТАРІ • 39

  • @lovebhullar5015
    @lovebhullar5015 17 днів тому +14

    ਮੈ ਰੋਜਾਨਾ ਭਾਈ ਸਾਬ ਦਾ ਇੱਕ ਦਿਵਾਨ ਸਿਣ ਕੇ ਸੌਂਦਾ ਹਾਂ ❤️🚩 ਪੱਕੇ ਫੈਨ ਹਾ ਭਾਈ ਸਾਬ ਦੇ ਬਹੁਤ ਵਹਿਮਾ ਭਰਮਾ ਚੋ ਕੱਢਿਆ ਇਹਨਾ ਨੇ ❤️🚩🚩

    • @LovelyGeoCave-ki6qv
      @LovelyGeoCave-ki6qv 16 днів тому +1

      ਬਾਈ ਜੀ ਬਹੁਤ ਗਿਆਨ ਹੈ ਭਾਈ ਸਾਬ ਨੂੰ ਮੈ ਵੀ ਰੋਜ਼ ਖੇਤ ਜਾਂ ਘਰ ਹਾਂ ਇੱਕ ਦਿਵਾਨ ਸੁਣਨਾ ਹੀ ਹੈ ਮੈਂ ਅਮ੍ਰਿਤ ਪਾਨ ਕਰ ਲਿਆ ਬਹੁਤ ਦਾਰੂ ਪੀਂਦਾ ਸੀ

  • @kaur_narinder
    @kaur_narinder 20 днів тому +2

    ਸਤਿ ਸ੍ਰੀ ਅਕਾਲ ਭਾਈ ਸਾਹਿਬ
    ਤੁਹਾਡੇ ਦੁਆਰਾ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਬਹੁਤ ਹੀ ਵਿਲੱਖਣ ਹੈ। ਇਸ ਤਰ੍ਹਾਂ ਨਾਲ ਤਾਂ ਕਦੀ ਅਸੀਂ ਸੋਚਿਆ ਹੀ ਨਹੀਂ ਕਿ ਗੁਰੂ ਸਾਹਿਬ ਨੇ ਛੱਪੜਾ ਪੰਛੀਆਂ ਦੀਆਂ ਉਦਾਹਰਣਾਂ ਦੇ ਦੇ ਕੇ ਮਨੁੱਖ ਨੂੰ ਸਮਝਾਇਆ ਹੈ। ਲੋਕੀ ਐਵੇਂ ਹੀ ਜੂਨਾਂ ਦੇ ਵਿੱਚ ਪਏ ਹੋਏ ਹਨ ਕਿ ਪਿਛਲੇ ਜਨਮ ਦੇ ਹੀ ਕਰਮਾਂ ਦਾ ਫਲ ਨਾਲ ਅਸੀਂ ਜੀ ਰਹੇ ਹਾਂ ਪਰ ਕਿੰਨੀ ਗਲਤ ਗੱਲ ਹੈ। ਅਸਲ ਵਿੱਚ ਜੇਕਰ ਅਸੀਂ ਲਾਲਚੀ ਹਾਂ ਤਾਂ ਕੁੱਤੇ ਦੀ ਜੂਨ ਇੱਥੇ ਹੀ ਜੀ ਰਹੇ ਹਾਂ। ਸੱਚ ਮੁੱਚ ਹੀ ਛੋਟੇ ਨਹੀਂ ਵੱਡਿਆਂ ਵੱਡਿਆਂ ਨੂੰ ਗੁਰਬਾਣੀ ਦੀ ਵਿਆਖਿਆ ਦੀ ਲੋੜ ਹੈ ਵੱਡੇ ਲੋਕ ਜਿਆਦਾ ਬਿਗੜੇ ਹੋਏ ਹਨ ਆਪਣੀਆਂ ਆਦਤਾਂ ਨਹੀਂ ਛੱਡਦੇ ਹਨ ਦੂਜਿਆਂ ਨੂੰ ਵੀ ਭਰਮ ਵਿੱਚ ਭਰਮਾ ਕੇ ਡਰ ਪੈਦਾ ਕਰ ਰਹੇ ਹਨ
    ਇਸੇ ਤਰ੍ਹਾਂ ਹੀ ਤੁਸੀਂ ਆਪਣੇ ਵਿਚਾਰਾ ਨਾਲ ਮੈਨੂੰ ਅਤੇ ਲੋਕਾਂ ਨੂੰ ਚੇਤਨ ਕਰਦੇ ਰਹੋ ਅਤੇ ਜਾਗਰਿਤੀ ਸਮਾਜ ਵਿੱਚ ਲਿਆਂਦੇ ਰਹੋ

  • @gurdeepkaur7895
    @gurdeepkaur7895 4 дні тому

    ਆਪਾਂ ਪੜਣਾਂ ਤੇ ਚਾਹੁੰਦੇ ਈ ਨਹੀ ਵੀਰੇ
    ਇੱਧਰ ਉੱਧਰ ਮੱਥਾ ਟੇਕ ਕੇ ਆਪਣੇ ਆਪ ਨੂੰ ਧਰਮੀ ਹੋਣ ਦਾ ਦਾਅਵਾ ਕਰਦੇ ਅ
    ਵਾਹਿਗੁਰੂ ਸਬ ਨੂੰ ਸਮੱਤ ਬਖਸ਼ਣ ਤੇ ਚੜਦੀ ਕਲਾ ਬਖਸ਼ਣ 🙏

  • @ParmjeetKaur-tu7th
    @ParmjeetKaur-tu7th 19 днів тому +4

    ❤ਵਾਹਿਗੁਰੂ ਸਤਿਨਾਮ ਵਾਹਿਗੁਰੂ ਧੰਨ ਹੈ ਮੇਰਾ ਕਲਗੀਧਰ ਪਿਤਾ ਬਾਜਾਂ ਵਾਲੇ ਸਤਿਗੁਰੂ ਬੇਅੰਤ ਸਵਾਮੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਰਬਜੀਤ ਸਿੰਘ ਜੀ ਦੀ ਲੰਮੀ ਉਮਰ ਬਕਸ਼ੀ

  • @jaipaljaipaul7449
    @jaipaljaipaul7449 2 дні тому

    ਆਨੰਦ ਤੇ ਪਰਮ ਆਨੰਦ ...? ਜਿਸ ਮਰਨੇ ਤੇ ਜਗੁ ਡਰੈ , ਮੇਰੇ ਮਨੁ ਆਨੰਦ...? ਜ਼ਿੰਦਗੀ ਦਾ ਹਰਿ ਆਨੰਦ ਲੈਣ ਤੋਂ ਬਾਅਦ , ਸੌਂਣ ਦੀ ਪ੍ਰਥਾ,ਪਰਮ ਆਨੰਦ...? ਨੀਂਦ ਅਵਸਥਾ ਦੋ , ਇੱਕ ਸਦੀਵੀ ਨੀਂਦ ਤੇ ਆਰਾਮ ਨਾਲ ਸੌਣਾਂ ਅਲਾਰਮ ਵੱਜਣ ਯਾ ਜ਼ੁਮੇਵਾਰੀਆਂ ਨਿਭਾਉਣ ਵਾਲੇ ਸ਼ਰੀਰ...? ਕੁੱਝ ਮਨਮੁਖ, ਸੌਂਣ ਤੋਂ ਬਾਅਦ ਵੀ ਵੱਡੀਆਂ ਇਛਾਵਾਂ ਕਰਕੇ , ਬ੍ਰਹਿਮੰਡ ਦੀ ਸੇਰ ,ਸੁਪਨ ਅਵਸਥਾ...? ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓ ਜਿਸ ਮਿਲਿਆ ਮੰਨ ਹੋਏ ਆਨੰਦ , ਤਿਸ ਸਤਿਗੁਰੂ ਕਹੀਏ...? ਜੋ ਚਿਹਰੇ ਅੱਖਾਂ ਬੰਦ ਕਰਨ ਤੋਂ ਬਾਅਦ ਵੀ ਦਿਸਦੇ ਹਨ , ਉਹ ਆਮ ਨਹੀਂ ਖ਼ਾਸ ਹੁੰਦੇ ਹਨ, ਆਪੋਂ ਆਪਣੇ ❓ ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ ,+ ਜੀਵਨ ਸਾਥੀ ਸੁੱਖ...? ਹਕੀਕਤ ਯਾ ਸੁਪਨ ਅਵਸਥਾ...? ਵਿਗਿਆਨ ਗਵਾਹ , ਕਪੜੇ ਖ਼ਰਾਬ , ਗਵਾਹ ਅਫਵਾਹ ❗ ਵਿਗਿਆਨ ਸੁਪਨ ਦੋਸ਼ ਦੀਆਂ ਦਵਾਈਆਂ...? ਨਿਰਜੀਵ ਯਾ ਸੰਜੀਵ ਵਸਤੂਆਂ ਵਿਚ ਸੁੰਦਰਤਾ ਪ੍ਰਧਾਨ...? ਸਹਿਬਾਂ ਤੇ ਪਦਮਨੀ ,ਨੂਰ , ਆਦਿ...?

  • @birsingh1317
    @birsingh1317 20 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalwinderSingh-ug2mf
    @BalwinderSingh-ug2mf 4 дні тому +1

    Waheguru ji

  • @jatinkalsi6616
    @jatinkalsi6616 10 днів тому

    Waheguru Ji Tandrust Rakhn Ji 😇❤️🙏🏻

  • @SatnamSingh-xz5bl
    @SatnamSingh-xz5bl 18 годин тому

    Waheguru Ji. ❤🙏🙏🙏

  • @BalwinderSingh-ug2mf
    @BalwinderSingh-ug2mf 4 дні тому

    Waheguru ji ka Khalsa waheguru ji ki Fateh

  • @navigill_29
    @navigill_29 21 годину тому

    Waheguru ji ❤❤❤❤❤

  • @jswarwal2014
    @jswarwal2014 14 днів тому +2

    Waheguru ji ❤

  • @narinderladdi1367
    @narinderladdi1367 20 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤

  • @JujharNk-nq1hl
    @JujharNk-nq1hl 8 днів тому

    Waheguru ji❤❤🙏🙏🙏🙏

  • @yadwindersingh2060
    @yadwindersingh2060 20 днів тому +1

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

  • @BootaLalllyan-no6bu
    @BootaLalllyan-no6bu 18 днів тому +1

    ਬਹੁਤ ਹੀ ਵਧੀਆ ਵੀਚਾਰ ਕਰਦੇ ਨੇ ਜੀ 🙏♥️

  • @jasbirkaur4917
    @jasbirkaur4917 12 днів тому

    Wahguru g 🙏 ❤️

  • @tarandeepsingh6012
    @tarandeepsingh6012 17 днів тому +1

    Veer ji bohat vadia vichar

  • @lakhwinderkaur1308
    @lakhwinderkaur1308 19 днів тому

    Atti sunder shabada di vikhaya
    By bhai dhunda ji 🙏🙏🙏🙏🙏🙏🙏🙏🙏🙏🙏🙏🙏🙏

  • @ravinderbagri3851
    @ravinderbagri3851 20 днів тому

    Thanks for such a beautiful message for shabad vichar.God bless you.Waheguru ji ka Khalsa Waheguru ji ki fateh🙏🙏🙏

  • @NarinderSingh-kt8qq
    @NarinderSingh-kt8qq 15 днів тому

    ❤🙏🙏🙏🙏🙏❤️Waheguru ji Waheguru ji ❤️🙏🙏🙏🙏🙏❤️🌹🌹🌹🌹🌹🌹🌹🌹🌹🌹🌹👏🌹👏

  • @gurmeetkaur3620
    @gurmeetkaur3620 14 днів тому

    Sare shabd aap ji de poojn yog hn veer ji 🙏 ❤ 1 .

  • @DharamjeetGrewal
    @DharamjeetGrewal 9 днів тому

    🙏

  • @bhupindersinghdhillon9609
    @bhupindersinghdhillon9609 8 днів тому

    ❤❤❤❤

  • @jaipaljaipaul7449
    @jaipaljaipaul7449 2 дні тому

    ਜੇਠ ਹਾੜ ਦਾ ਸੰਚਾਰ, ਸੂਰਜ਼ ਕਰੇਂ ਅਰਦਾਸ...?

  • @Never_Forget84
    @Never_Forget84 20 днів тому

    Satnam Waheguru ji

  • @user-ze8eg1cw3g
    @user-ze8eg1cw3g 7 днів тому

    Bi.sab..bhoot.veida.kathavack.n.pargat.sooch🙏🙏🙏🙏🙏🙏🙏🙏🌷🌷🌷🌷🌹🌹🌹❤️❤️❤️❤️✌️✌️✌️✌️👌👌👌

  • @gurdeepkaur7895
    @gurdeepkaur7895 4 дні тому

    🙏 ਵਾਹਿਗੁਰੂ ਤੇਰਾ ਸ਼ੁਕਰ ਏ 🙏

  • @narinderladdi1367
    @narinderladdi1367 20 днів тому +2

    ਵਾਹਿਗੁਰੂ ਜੀ ਕਿਰਪਾ ਕਰੋ ਜੀ ਤਹਿ ਦਿਲੋਂ ਧੰਨਵਾਦ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਵੀਰ ਜੀ 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹❤❤❤❤❤❤❤❤❤❤❤❤❤❤❤❤

  • @jaipaljaipaul7449
    @jaipaljaipaul7449 2 дні тому

    ਸ਼ਬਦ ਗੁਰੂ ,ਸੁਰਤ ਧੁਨ ਚੇਲਾ ❓ ਮੰਦਰ , ਮਸਜਿਦ , ਚੈਲਾ ਦੁਆਰਾ । ਪ੍ਰੇਮ ਪਿਆਰ ਬਿਨਾਂ ਵਿਆਰਥ ਪਸਾਰਾ...?

  • @user-nr6jx9kf5y
    @user-nr6jx9kf5y 19 днів тому

    Harnek Singh Newzealand to sunaa thode bare bhut

  • @jaipaljaipaul7449
    @jaipaljaipaul7449 2 дні тому

    ਆਧੂਰੇ ਸ਼ਬਦਾ ਕੀਤਾ ਹਨੇਰਾ , ਪੂਰੇ ਸ਼ਬਦਾਂ ਕੀਤਾ ਨਿਬੇੜਾ ❓ ਜਸਟਿਸ ਖੜਕ ਸਿੰਘ ਪਟਿਆਲਵੀ...? ਤਾਰੀਖ਼ ਪੇ ਤਾਰੀਖ ਨਹੀਂ ਤਰੀਕੇ ਜ਼ਰੂਰੀ...? ਚੋਰ ਕੀ ਦਾੜੀ ਮੇ ਤਿਨਕਾ...? ਤੰਦਰੁਸਤੀ ਦਾ ਰਾਜ਼ , ਕੁਵੇਲੇ ਦੀਆਂ ਟਕਰਾ , ਵੇਲੇ ਦੀ ਨਮਾਜ਼...? ਸ਼ਕਰਾਣੂ ਸਫ਼ਰ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ...? ਸ਼ਕਰਾਣੂ ਤੋਂ ਨਰ ਮਾਦਾ ਸ਼ਰੀਰਾਂ ਦੀ ਹੋਂਦ , ਬਚਪਨ , ਜਵਾਨੀ , ਬੁਢੇਪਾ ਤੇ ਪਛਤਾਵਾ...? ਧੀਆਂ ਭੈਣਾਂ ਦਾ ਹਿੱਸਾ ਖਾਂਣ ਤੋਂ ਬਾਅਦ , ਭਰਾਂ ਭਰਾਂ ਦਾ ਦੁਸ਼ਮਣ ❓

  • @user-ej3pz3gq8n
    @user-ej3pz3gq8n 13 днів тому

    ਸਤਿਕਾਰ ਯੋਗ ਖਾਲਸਾ ਜੀ 🙏 ਅਸੀਂ ਅਡਮਰਾਂ ਤੋਂ ਵਾਜ਼ ਆ ਗਏ ਹਾਂ?* How can furnished /removed un wanted growth ?* 🤗 ਡੋਰੀਂ ਵਾਹਿਗੁਰੂ ਜੀ ਦੇ ਹੱਥ ਹੈ ਜੀ 🙏

  • @jaipaljaipaul7449
    @jaipaljaipaul7449 2 дні тому

    ਅਵਲ , ਆਹਲਾ ਨੂਰ ਉਪਾਇਆ , ਕੁਦਰਤਿ ਕੇ ਸਭ ਬੰਦੇ ❓ ਏਕ ਨੂਰ ਤੇ ਸਭੁ ਜਗੁ ਉਪਜਿਆ , ਕਉਨ ਭਲੇ ਕੌਣ ਮੰਦੇ...? ਸੰਜੀਵ ਸ਼ਰੀਰ ਦਾ ਡਰਾਈਵਰ, ਸੁਖਸ਼ਮ ਮੰਨ...? ਵੱਡੀਆਂ ਇਛਾਵਾਂ ਹੀ ਜਿਉਂਣ ਤੇ ਮਰਨ ਦਾ ਕਾਰਨ,ਗੇੜ ਯਾ ਵਿਧੀ ਆਦਿ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ਸਵਰਗ ਮਤਲਬ ਹਰਿ ਰਗ ਆਨੰਦ ਵਿੱਚ , ਰਗਾਂ ਦਾ ਪੁਲੰਦਾ ਸ਼ਰੀਰ...? ਨਿਰਜੀਵ ਸ਼ਰੀਰ ਨੂੰ ਸੰਜੀਵ ਰੱਖਣ ਵਾਲੇ ਦਾ ਜ਼ਿਕਰ , ਗਾਲੀ ਗਲੋਚ । ਪਹਿਚਾਣ ਜ਼ਰੂਰੀ ❓

  • @jaipaljaipaul7449
    @jaipaljaipaul7449 2 дні тому

    ਮਾਂ ਦੇਸ਼ ਤੋਂ ਬਾਅਦ , ਮਹਾਂ ਭਾਰਤ ...? ਸਾਰੇ ਖੂਨ ਯਾ ਰੱਤ ਇਕਠੇ, ਸਾਂਝੇ...? ਨਾਂ ਭੁੱਲਣ ਵਾਲੇ ਸ਼ਬਦ ਤੋਂ ਸ਼ੁਰੂ , ਚੇਤੇ ਕਰਕੇ ਦਸਣ ਦੀ ਰਿਵਾਇਤ...? ਮਹਾਂ ਭਾਰਤ ਅਕਸ਼ਰ , ਨਾਂਮ ਯਾ ਸ਼ਬਦਾਂ ਦਾ ਮੁਥਾਜ ਨਹੀਂ ❓ ਸੰਕੇਤ ਭਾਸ਼ਾ ਵਿਚ ਉਪਲਬਧ ❓ ਮੂੰਹ ਬੋਲਦੀ ਕਿਤਾਬ , ਹੱਡਬੀਤੀ , ਘਰਾਂ ਵਿੱਚ, ਪਿੰਡ ਵਿੱਚ ਬਜ਼ੁਰਗਾਂ ਦਾ ਹੋਣਾ ਹੀ ਲਾਇਬ੍ਰੇਰੀ...? ਮੁੰਹ ਬੋਲਦੀ ਕਿਤਾਬ + ਲਾਇਬ੍ਰੇਰੀ ,ਹਾੜੀ ਸਾਉਣੀ ਛੱਡ ਅਸੀਂ ਗੋਰਮਿੰਟ ਉਤੇ ਆਏ , ਗੌਰਮਿੰਟ ਛੱਡ ਅੱਜ ਸੰਕਿਟ ਸਤਾਏ...? ਆਈ ਵਿਸਾਖੀ , ਜ਼ਾਤ ਪਾਤ ਦੀ ਸਮਾਪਤੀ...?

  • @jagdishsinghkahlon9872
    @jagdishsinghkahlon9872 20 днів тому

    Excellent performance God bless you good health and long life Waheguru ji ka Khalsa waheguru ji ki Fateh,

  • @jatinkalsi6616
    @jatinkalsi6616 10 днів тому

    Waheguru ji 🙏🏻😇❤️