ਰਿਸ਼ਤੇਦਾਰੀਆਂ ਬਣਾਉਣ ਲੱਗੇ ਜੇਬ ਦੇਖਦੇ! Bhai Sarbjit Singh Dhunda

Поділитися
Вставка
  • Опубліковано 20 січ 2025

КОМЕНТАРІ • 167

  • @GursewakSingh-je3xm
    @GursewakSingh-je3xm 5 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurarpansingh3475
    @gurarpansingh3475 8 місяців тому +10

    ਭਾਈ ਸਰਬਜੀਤ ਸਿੰਘ ਜੀ ਸੱਚ ਤਾਂ ਸੱਚ ਈ ਹੁੰਦਾ ਬਹੁਤ ਵਧੀਆ ਵਿਆਖਿਆ ਕਰਦੇ ਹਨ ਕਿਸੇ ਦੇ ਗੋਡੇ ਲੱਗੇ ਕਿਸੇ ਦੇ ਗਿੱਟੇ ਲੱਗੇ ਬਹੁਤ ਸਹੀ ਬਚਨ ਹਨ

  • @kanwardeepsingh9819
    @kanwardeepsingh9819 Рік тому +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @sonusahota7270
    @sonusahota7270 6 місяців тому +1

    ਬਾਬਾ ਜੀ ਮੈਂ ਬੜੀ ਜਗ੍ਹਾ ਤੇ ਕੰਮ ਕੀਤਾ ਪਰ ਮੈਂ ਕਦੀ ਵਿਤਕਰਾਂ ਵੇਖਿਆ ਨਹੀਂ ਪਰ ਜਿੱਥੇ ਹੋਣ ਕੰਮ ਕਰ ਰਿਹਾ ਉਥੇ ਮੈਂ ਵਿਤਕਰਾਂ ਦੇਖਿਆ ਜੋ ਬੰਦਾ ਮੇਰੇ ਤੋਂ ਪਹਿਲਾਂ ਕੰਮ ਕਰਦਾ ਸੀ ਉਹ ਰਾਜਪੂਤ ਹੈਗਾ ਸੀ ਉਹਦੀ ਇੱਜਤ ਮਾਣ ਪੂਰਾ ਹੁੰਦਾ ਸੀ ਮੈਂ ਮਜਬੀ ਸਿੱਖ ਹਾਂ ਪਰ ਮੈਨੂੰ ਇੱਜਤ ਨਹੀਂ ਦਿੱਤੀ ਜਾਂਦੀ ਪੂਰੀ ਤੇ ਲੋਕ ਵਿਖਾਵਾ ਗੁਰਬਾਣੀ ਜੋ ਚਤੋ ਪੈਰ ਲਾ ਕੇ ਰੱਖਦੇ ਹਰ ਟਾਈਮ ਗੁਰਬਾਣੀ ਚਲਦੀ ਹੁੰਦੀ

  • @gurdevkaur1209
    @gurdevkaur1209 4 місяці тому

    ਸਤਿਕਾਰ ਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਹੀ ਨੇਕ ਸੋਚ ਵਾਲੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਜੁਗ ਜੁਗ ਜੀਓ ਵੀਰ ਜੀ

  • @jagseersingh3620
    @jagseersingh3620 Рік тому +1

    ਬਹੁਤ ਵਧੀਆ ਵਿਚਾਰ ਨੇ ਵੀਰ ਜੀ ਦੇ

  • @kulwantnagi8559
    @kulwantnagi8559 2 роки тому +46

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ਜੀ ਤੁਸੀਂ ਭਾਈ ਸਰਬਜੀਤ ਸਿੰਘ ਧੂੰਦਾ ਜੀ
    ਤੁਹਾਡੇ ਵਿਚਾਰ ਬਿਲਕੁਲ ਸਹੀ ਨੇ ਜੋ ਗੁਰਬਾਣੀ ਮੁਤਾਬਿਕ ਬਿਲਕੁਲ ਖਰੇ ਉਤਰਦੇ ਨੇ ਉਹੀ ਇਸ ਨਰਕ ਰੂਪੀ ਦੁਨੀਆਂ ਦਾਰੀ ਦੇ ਭਵਜਲ ਤੋਂ ਪਾਰ ਲੰਘਦੇ ਨੇ

  • @alhequoqcrp3205
    @alhequoqcrp3205 2 роки тому +4

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @pencilartmaster5937
    @pencilartmaster5937 2 роки тому +2

    ਜਿਸ ਦੀ ਸੰਗਤ ਕਰਨ ਨਾਲ ਮਨ ਸਾਧਿਆ ਜਾਵੇ ਉਹ ਸਾਧੂ ਹੈ

  • @jagseersingh3620
    @jagseersingh3620 Рік тому +7

    ਬਹੁਤ ਹੀ ਵਧੀਆ ਸਮਝਾਉਣ ਦਾ ਤਰੀਕਾ ਹੈ ਵੀਰ ਜੀ ਦਾ

  • @gurdeepkaur2806
    @gurdeepkaur2806 2 роки тому +10

    🙏 ਬਹੁਤ ਵਧੀਆ
    ਬਹੁਤ ਵਧੀਆ ਤਰੀਕਾ ਸਮਝਾਉਣ ਦਾ 🙏
    ਵਾਹਿਗੁਰੂ ਜੀ 🙏

  • @ranjodhsingh056
    @ranjodhsingh056 2 роки тому +4

    ਬਹੁਤ ਸੋਹਣੇ ਵਿਚਾਰ ਭਾੲੀ ਸਾਹਿਬ ਜੀ ਦੇ

  • @gurdeepkaur1041
    @gurdeepkaur1041 2 роки тому +7

    ਬਾਈਁ ਜੀ ਬਹੁਤ👍💯 ਸਚਿਆਈ ਹੈ

  • @harindersingh7093
    @harindersingh7093 2 роки тому +3

    ਬਹੁਤ ਹੀ ਵਧੀਆ ਭਾਈ ਸਾਹਿਬ ਜੀ

  • @Dharampreet-j1s
    @Dharampreet-j1s Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @satnamsingh-ep2ei
    @satnamsingh-ep2ei 2 роки тому +4

    ਸਰਬਜੀਤ ਸਿੰਘ ਧੂੰਦਾ ਜੀ ਇਹ ਦੁਨੀਆਂ ਦੀਵਾਨੀ ਹੈ ਵੱਡਾ ਜੋਮਾਇਆ ਵਿਚ ਹੈ ਉਸਦੇ ਪੈਂਦੀ ਬਹਿੰਦੇ ਹੈ ਬੱਚੇ ਦੇ ਗੁਣ ਨਹੀਂ ਦੇਖਦੇ ਦੇ ਗੁਰੂ ਅਰਜਨ ਵੱਲ ਦੇਖਣ ਫਿਰ ਮਾਇਆ ਨੂੰ ਵੱਡਾ ਕਿਉਂ ਸਮਝਣ ਬੜਾ ਸੁੰਦਰ ਕਿਹਾ ਹੈ ਤੁਸੀਂ ਵੀ ਵਰਦੀ ਨਾਲ ਨਹੀਂ ਵਰ। ਮਿਲਦਾ

  • @RajinderKaur.7604
    @RajinderKaur.7604 2 роки тому +3

    ਵਾਹਿਗੁਰੂ ਜੀ ਤੁਹਾਡੀਆਂ ਇਕ ਇਕ ਗੱਲ ਲੱਖ ਵਿੱਚ ਹੈ ਗੱਲਾਂ ਸੱਚੀਆ ਖਰੀਆ ਹੈ 🙏🙏🌺🌺

  • @gurdevkaur1209
    @gurdevkaur1209 4 місяці тому

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ

  • @lakhvirsingh6901
    @lakhvirsingh6901 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @LovepreetSingh-me7ml
    @LovepreetSingh-me7ml 2 роки тому +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ 🙏🙏

  • @gaganbuttar5168
    @gaganbuttar5168 2 роки тому +2

    ਹਦ ਕਰਤੀ ਬਹੁਤ ਵਧੀਆ

  • @sunitarani1465
    @sunitarani1465 2 роки тому +24

    ਵਾਹਿਗੁਰੂ ਜੀ
    ਵਧੀਆ ਵਿਚਾਰ ਚਰਚਾ ਕਰਦੇ ਨੇ ਵੀਰਜੀ

  • @jeeta6466
    @jeeta6466 Рік тому +1

    Waheguru ji 🙏🙏bhoth vadea explains kerde ho ji so much respect 🙏🙏

  • @Nimaanijehijind
    @Nimaanijehijind 2 роки тому +4

    ਹਰ ਇੱਕ ਗੱਲ ਸਹੀ ਵੀਰ ਜੀ ਥੋਡੀ 🙏🙏

  • @FatehSohi-vs8lb
    @FatehSohi-vs8lb 4 місяці тому

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @yahoodishaitan
    @yahoodishaitan Рік тому +1

    Jabardast

  • @Gxggi_65
    @Gxggi_65 2 роки тому +6

    Bhut vdia vicar be ji 🙏🙏🙏🙏🙏🙏

  • @manindersingh1741
    @manindersingh1741 2 роки тому +5

    Bhut wdia g ❤️🙏🏼🙏🏼

  • @manindersingh1741
    @manindersingh1741 2 роки тому +5

    🙏🏼🙏🏼🙏🏼😘 bhut wdia g ❤️ bhai saab

  • @satnamsingh-ep2ei
    @satnamsingh-ep2ei 2 роки тому +2

    ਸੰਤ ਕਿ ਚਰਨ ਧੋਇ ਧੋਇ ਪੀਉ ਉਹ ਕਿਹੜਾ ਸ਼ਬਦ ਹੈ ਚਰਨ ਧੋਣੇ ਵੀ ਚਾਹੀਦੇ ਹਨ ਹੈ ਬਰ੍ਹਮ ਗਿਆਨੀ ਸਾਧਾਂ ਹੈ ਹੁਣ ਵੀ ਮੇਰੇ ਕੋਲ ਆਵੋ ਚਰਨ ਧੋਣ ਵਾਲਾ ਸਾਧ ਮਿਲਾ ਦਿਉ ਬਰ੍ਹਮਾ ਗਿਆਨੀ ਬਰ੍ਹਮ ਵਿਚ ਹਰ ਵਕਤ ਹਾਜ਼ਿਰ ਹੈ

  • @JaswinderSingh-ut4zx
    @JaswinderSingh-ut4zx 10 місяців тому

    Wahe guru ji

  • @nationwide1261
    @nationwide1261 2 роки тому +5

    waheguru ji nu chardee kalah bakhshai ji Veer Sarabjit Singh ji

  • @gurdeepkaur2806
    @gurdeepkaur2806 2 роки тому +2

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @Nimaanijehijind
    @Nimaanijehijind 2 роки тому +57

    ਗਰੀਬ ਦਾ ਕੋਈ ਮਿੱਤਰ ਨਹੀਂ ਜੀ ਸਿਵਾਏ ਉਸ ਵਾਹਿਗੁਰੂ ਤੋਂ ਬਿਨਾਂ

    • @surindersingh8828
      @surindersingh8828 Рік тому +1

      👍

    • @preetsandhu5989
      @preetsandhu5989 Рік тому +2

      Bilkul jii 🌸

    • @shivanisharma5562
      @shivanisharma5562 3 місяці тому +1

      ਭੂਖੇ ਨੰਗੇ ਦੀ ਰੱਬ ਵੀ ਨਹੀ ਸੂਣਦਾ, ਪਾਗਲ ਨੂੰ ਅਪਣੇ ਵੀ ਛੱਡ ਦਿੰਦੇ ਹਨ, ਇਕੋਂ ਇਨਸਾਨ ਹੈ ਦੁਨੀਆਂ ਤੇ ਜੋਂ ਰੱਬ ਦੇ ਲਾਏ ਸੰਗਲ਼ ਵੀ ਖੋਲ ਦਿੰਦਾਂ ਹੈ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਨੂੰ ਖੁਸ਼ੀ ਪ੍ਰਦਾਨ ਕਰੇ,

    • @shivanisharma5562
      @shivanisharma5562 3 місяці тому +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,

  • @singhjaspal2710
    @singhjaspal2710 2 роки тому +5

    ਹਾਜੀ ਭਾਈ ਸਾਹਿਬ ਬਿੱਲਕੁਲ ਸੋਲਾ ਆਨੇ ਸੱਚ ਗੱਲ ਆ ਸਾਡੀ ਇੱਕ ਮੱਝ ਹੁੱਦੀ ਸੀ ਕਿਤੇ ਕਿਲਾ ਬੱਦਲ ਦੇਣਾ ਓ ਮਿੱਲਦੀ ਨੀ ਹੁੱਦੀ ਸੀ

  • @sukhpreetkaur8219
    @sukhpreetkaur8219 2 роки тому +15

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏

  • @pritamchand9436
    @pritamchand9436 Рік тому +2

    Respect to u chunda jo Punjab police pritam shri anandpur sahib

  • @nasibsingh4030
    @nasibsingh4030 2 роки тому +10

    ਵਾਹਿਗੁਰੂ ਜੀ

  • @Never_Forget84
    @Never_Forget84 2 роки тому +6

    Sangat ji.. definition of Sadhu....let us keep it in our mind

  • @pindadalifestyle682
    @pindadalifestyle682 2 роки тому +8

    ਬਹੁਤ ਵਧੀਆ

  • @sukhmulowali8628
    @sukhmulowali8628 2 роки тому +7

    Waheguru ji

  • @sukhpalsingh-zx7qs
    @sukhpalsingh-zx7qs 2 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @gurnoorsingh2632
    @gurnoorsingh2632 2 роки тому +1

    Waheguru ji chardi Kalah bakhsan ji

  • @balwinderkaursembhi803
    @balwinderkaursembhi803 2 роки тому +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਰੀਆਂ ਗੱਲਾਂ ਪੁਤ ਸੱਚ ਹੈ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ🙏🙏

  • @MOR.BHULLAR-PB05
    @MOR.BHULLAR-PB05 Рік тому +4

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @tejpreetsingh2080
    @tejpreetsingh2080 2 роки тому +3

    Wahiguru ji 🙏🌹🙏🌹🙏🌹

  • @gurbhejsinghdhillon5280
    @gurbhejsinghdhillon5280 Рік тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehr kro waheguru ji mehr kro waheguru ji mehr kro

  • @dalveerbatth8377
    @dalveerbatth8377 2 роки тому +2

  • @lakhvirsingh6600
    @lakhvirsingh6600 Рік тому +2

    Wah guru 🙏🙏

  • @PardeepSingh-cv2cu
    @PardeepSingh-cv2cu 2 роки тому +5

    Waheguru ji🙏🙏🙏🙏🕌🕌🕌🕌🌅🌅🇪🇬

  • @preetbhatti37
    @preetbhatti37 2 роки тому +22

    ਸੱਚ ਤੇ ਸੱਚ ਹੁੰਦਾ ਏ।

  • @parambhullar368
    @parambhullar368 Рік тому +4

    Bhut khoob sachiya gla krde ho ji 🙏🙌🙏 Bhai sahab ji tuhade pariwar nu bhut khushiyan te tandrusti bakshe waheguru ji 🙏🙏

  • @Never_Forget84
    @Never_Forget84 2 роки тому +7

    SATNAM WAHEGURU ji
    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ

  • @darshansinghbajwabajwa7501
    @darshansinghbajwabajwa7501 2 роки тому +2

    ਸਾਧ ਦਾ ਅਰਥ ਹੈ ਸੁਧਰਿਆ ਹੋਇਆ ਜਾ ਜਿਸਨੇ ਆਪਣੇ ਆਪ ਸੁਧਾਰ ਲਿਆ

  • @bindadeol7515
    @bindadeol7515 2 роки тому +1

    Waheguru ji waheguru ji waheguru ji waheguru ji

  • @VijayKumar-fi7mo
    @VijayKumar-fi7mo 2 роки тому +1

    Wah Ji Wah bai sab ji nihal karta aap Ji ne 🙏🙏🙏🙏

  • @sumanlata8817
    @sumanlata8817 2 роки тому +6

    Waheguru ji 🙏👍❤️

  • @pargatsinghkhera3626
    @pargatsinghkhera3626 2 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏🙏🙏🙏🙏

  • @ManjitKaur-qn4id
    @ManjitKaur-qn4id Рік тому +1

    Wàheguruji🙏🏻🙏🏻🙏🏻🌹🙏🏻🌹🌹🙏🏻🥀🙏🏻

  • @gsdakha3763
    @gsdakha3763 2 роки тому +5

    Bilkull shi hall ha ji

  • @harpreetsinghpabla7316
    @harpreetsinghpabla7316 2 роки тому +5

    Waheguru

  • @gurtejgroh6809
    @gurtejgroh6809 2 роки тому +2

    🙏 Waheguru ji ka khalsa waheguru ji ki Fateh g🙏

  • @lovepreet8635
    @lovepreet8635 2 роки тому +1

    V nice

  • @ApinderSingh-b2c
    @ApinderSingh-b2c 7 місяців тому

    Khalsa ji I'm your fan

  • @AvtarSingh-vp8pk
    @AvtarSingh-vp8pk Рік тому

    ❤❤ Very nice 👍👌👌👌 baba g ❤❤

  • @shivanisharma5562
    @shivanisharma5562 3 місяці тому +1

    ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ

  • @gurmejsingh7780
    @gurmejsingh7780 2 роки тому +1

    Wahe.guru.jika.khalsa.wahe.guru.jiki.fateh.khodnu.dadna.man.saf.rakhana

  • @devidayal9729
    @devidayal9729 6 місяців тому

    Satnam Shri waheguru ji

  • @gurbhejsinghdhillon5280
    @gurbhejsinghdhillon5280 Рік тому +1

    Komal dhillon Australia waheguru ji waheguru ji waheguru ji waheguru ji waheguru ji mehr kro waheguru ji mehr kro waheguru ji mehr kro

  • @jasbirkaur4917
    @jasbirkaur4917 9 місяців тому

    Wahguru g 🙏 ❤️

  • @parmjeetkaur4386
    @parmjeetkaur4386 2 роки тому +3

    Waheguru. Ji🙏🙏🌹❤

  • @sukhdevsinghbhatti3235
    @sukhdevsinghbhatti3235 2 роки тому +1

    ਬਹੁਤ ਵਧੀਆ ਜੀ ਵਾਹਿਗੁਰੂ

  • @iamfuture6300
    @iamfuture6300 2 роки тому +2

    Anand aw gyea g.....waheguru g jeooo veer g

  • @Gxggi_65
    @Gxggi_65 2 роки тому +3

    Nice ji 🙏🙏🙏🙏🙏🙏

  • @balsaini58
    @balsaini58 2 роки тому +3

    Sahi gal

  • @gogibirsingh5286
    @gogibirsingh5286 2 роки тому +5

    sach sunna te paina hi hai. waheguru ji

  • @gsdakha3763
    @gsdakha3763 2 роки тому +5

    👌👌👍👍✌️✌️

  • @amnindersingh3218
    @amnindersingh3218 Рік тому

    ਵਾਹਿਗੁਰੂ। 🙏

  • @MandeepSingh-to6ir
    @MandeepSingh-to6ir 6 місяців тому

    Good

  • @hardeepkaur7477
    @hardeepkaur7477 2 роки тому +1

    Vahiguru tuadi lmi umar krn

  • @parwinderjeetkaur5451
    @parwinderjeetkaur5451 Рік тому

    Bhishab
    Goodman
    Vvvvvvvvvvvvvvveri

  • @gogibirsingh5286
    @gogibirsingh5286 2 роки тому +1

    WAHEGURU JI

  • @nasibsingh4030
    @nasibsingh4030 2 роки тому +15

    ਸਹੀ ਰਾਲ ਹੈ ਪਾਈ ਸਾਹਿਬ ਜੀ

  • @vikasgupta5200
    @vikasgupta5200 Рік тому

    Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru

  • @jiwanmall4354
    @jiwanmall4354 Рік тому

    Wahayguru wahayguru

  • @AmanAman-qz2hp
    @AmanAman-qz2hp 7 місяців тому

    Sahi gl ji

  • @BalwinderSingh-gn4br
    @BalwinderSingh-gn4br 2 роки тому +1

    Bhut wadia veer g❤

  • @baljindersinghmaan3688
    @baljindersinghmaan3688 2 роки тому +1

    🙏🙏

  • @avtarsingh1616
    @avtarsingh1616 2 роки тому +1

    Very nice je good

  • @bhogal98
    @bhogal98 2 роки тому +1

    ਵਿੱਚ ਉਹਲਾ

  • @mantabsinghmantab1074
    @mantabsinghmantab1074 Рік тому

    Wehàguru ji

  • @gurdeepsinghghuman6669
    @gurdeepsinghghuman6669 2 роки тому +1

    Right baba ji 👍👍👍👍

  • @gurnamsandhu8943
    @gurnamsandhu8943 2 роки тому +1

    Waheguru ji ka khalsa Waheguru ji ki fateh ji

  • @Gxggi_65
    @Gxggi_65 2 роки тому +3

    Waheguru ji 🙏🙏🙏

  • @itsamber215
    @itsamber215 2 роки тому +2

    💯💯

  • @LotayConstructions
    @LotayConstructions 2 роки тому +2

    It is must realation ship is good between the two persons of equal financial status !!!

  • @KuljeetkaurKamboj
    @KuljeetkaurKamboj 10 місяців тому

    Kuljeet very nice video

  • @gogibirsingh5286
    @gogibirsingh5286 2 роки тому

    waheguru ji

  • @kiranbala6539
    @kiranbala6539 2 роки тому

    Waheguru ji 🙏🙏🌹🌹🙏🙏 apni meaher karo Meagha Himanshu Surinder Satnam waheguru ji waheguru ji ka khalsa waheguru ji ki Fateh 🙏🙏🌹🙏🙏🙏🙏🙏🙏 🙏🙏🙏🙏🙏🙏

  • @rohitdaal7913
    @rohitdaal7913 2 роки тому +2

    🙏🙏🙏🙏🙏