ਆਗੀ ਬਹੁਤ ਹੀ ਵੱਡੀ ਖ਼ਬਰ | ਗਿਆਨੀ ਹਰਪ੍ਰੀਤ ਸਿੰਘ ਨੂੰ ਕਲੀਨ ਚਿੱਟ ਜਾਂ ਦੋਸ਼ੀ ? ਸਿੱਧੂ ਦਾ ਨਵਾਂ ਧਮਾਕਾ
Вставка
- Опубліковано 5 лют 2025
- ਆਗੀ ਬਹੁਤ ਹੀ ਵੱਡੀ ਖ਼ਬਰ
ਗਿਆਨੀ ਹਰਪ੍ਰੀਤ ਸਿੰਘ ਨੂੰ ਕਲੀਨ ਚਿੱਟ ਜਾਂ ਦੋਸ਼ੀ ?
ਚੰਡੀਗੜ੍ਹ ਮੇਅਰ ਦੇ ਭੜਥੂ ਉੱਧਰ, ਸਿੱਧੂ ਦਾ ਨਵਾਂ ਧਮਾਕਾ
• ਆਗੀ ਬਹੁਤ ਹੀ ਵੱਡੀ ਖ਼ਬਰ ...
ਸ੍ਰ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤
ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਵੱਧ ਵੱਧ ਪਰਮੋਟ ਕਰੋ।ਏਸ ਵਕਤ ਪੰਜਾਬ ਨੂੰ ਇਸ ਲੀਡਰ ਦੀ ਬਹੁਤ ਜ਼ਿਆਦਾ ਜ਼ਰੂਰਤ ਐ।ਜੇ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਨਾ ਲਿਆਂਦਾ।ਵੀਰੋ ਪੰਜਾਬ ਚ ਨਸ਼ੇ ਕਾਰਨ ਸਥਰ ਵਿਛ ਜਾਣਗੇ। ਬਚੀ ਜਵਾਨੀ ਬਾਹਰ ਚਲੀ ਜਾਣੀ। ਪੰਜਾਬ ਦੇ ਘਰਾਂ ਚ ਬੰਦੇ ਦੇਖਣ ਨੂੰ ਨਹੀਂ ਮਿਲਣਗੇ
Sidhu can make punjab great again. Will be a good c m of punjab.
ਦੋਸ਼ੀ ਹੋਵੇ ਜਾ ਨਾ ਹੋਵੇ ਰਪੋਟ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਜਾਵੇਗੀ ਜੇ ਨਾ ਦੋਸ਼ੀ ਹੋਏ ਫੇਰ ਵੀ ਰਪੋਟ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਹੀ ਜਾਣੀ ਚਾਹੀਦੀ
Natx cm Navajo signs sidu Punjab Congress
Good ❤❤🎉🎉
Jathedar Harpreet singh ji brave honest jathedar who took strict actions against traitors and masands who control SGPC and akal takhat
❤🎉
ਧਾਰਮਿਕ ਸਥਾਨਾ ਉਪਰ ਬੈਠੀਆਂ ਬੌਣੀਆਂ ਸਖਸ਼ੀਅਤਾਂ ਤੋਂ ਪੰਜਾਬ ਦੀ ਅਗਵਾਈ ਦੀ ਆਸ ਰੱਖਣਾ ਬਿਲਕੁਲ ਗਲਤ ਹੈ। ਪੰਜਾਬ ਦੀ ਅਗਵਾਈ ਲਈ ਜਮਹੂਰੀ ਢੰਗ ਨਾਲ ਚੁਣੀ ਇੱਕ ਪੰਜਾਬ ਪ੍ਰਸਤ ਪਾਰਟੀ ਦੀ ਸਖਤ ਲੋੜ ਹੈ।
Novjot Singh Sidhu ❤❤Punjab Die Awaaz 2027👌👌
Cm sidhu 2027
ਡੱਲਾ ਸਾਹਿਬ ਚੰਡੀਗੜ੍ਹ ਵਿੱਚ ਅਕਾਲੀਦਲ ਵਾਲਾ ਕੌਂਸਲਰ ਆਪ ਪਾਰਟੀ ਵਿੱਚ ਚਲਾ ਗਿਆ ਹੈ ਜੀ
Jatherar Harpreet Singh jindabad
Inquiry against Giani Harpreet Singh is stupid and nonsense and unwanted Badal &Co want to go to Hell and want to be remembered as Butchers like KP Gill and Swarna Ghotna
Ik Ali dal is no Badal Janta party ( minor BJP )
ਰਘਵੀਰ ਸਿੰਘ ਦਾ ਇੰਗਲੈਂਡ ਜਾਣ ਦਾ ਜੋ ਪ੍ਰੋਗਰਾਮ ਐ ਇਹ ਸਾਰੀ ਚਾਲਬਾਜ਼ੀ ਐ ਇਹ ਬਾਦਲ ਜੁੱਡਲੀ ਨੂੰ ਫਾਇਦਾ ਕਰਨ ਲਈ ਕੀਤੀ ਐ ਜਥੇਦਾਰ ਅਪਣਾ ਚਾਪਲੂਸੀ ਨਾਲ ਟਾਇਮ ਟਪਾ ਰਿਹੈ ਐਨੇ ਨੂੰ ਉਹਨਾ ਨੇ ਪਰਚੀਆਂ ਕੱਟਣ ਵਾਲਾ ਡਰਾਮਾ ਪੂਰਾ ਕਰਕੇ ਤਨਖਾਈਆ ਬਾਦਲ ਨੂੰ ਦੁਬਾਰ ਪ੍ਰਧਾਨ ਬਣਾ ਦੇਣਾ ਜਥੇਦਾਰ ਨੇ ਉਹੀ ਗੋਗਲੂਆ ਤੋਂ ਮਿੱਟੀ ਝਾੜੀ ਜਾਣੀ ਐ ਕਰਨਾ ਕੱਖਨੀ ਐ ਇਹਨਾ ਮਲੇਸ਼ਾ ਨੇ ਇਹ ਕੌਮ ਦਾ ਧਾਨ ਖਾਣ ਜੋਗੇ ਈ ਐ
ਹੁਣ ਨਹੀ ਮੁੜਦਾ ਜਥੇਦਾਰ
ਹੁਣ ਕੋਰਟਾੰ ਞੀ ਰਾਜਨੀਤਕ ਪਛੜਿਆ ਞਿਚ ਪੈਣਾ ਨੀ ਚਾਹੁੰਣ ਦੀਆੱ
Jathedar ji knowingly UK Benita geya that’s why they can give decision against Harpreet Singh Jathedar
Akali Dal Badal should bow their heads before Akal Takht or it will be an Empty Dal and a thing of the past