ਪ੍ਰਸੰਗ (ਰਾਜਾ ਹਰੀ ਚੰਦ ਭਾਗ -4) ਕਵੀਸ਼ਰੀ ਜਥਾ ਪਾਠਕ ਭਰਾ ਧਨੌਲੇ ਵਾਲੇ, ਲੇਖਕ ਦਰਸ਼ਨ ਸਿੰਘ ਧਨੌਲਾ,pathak brothers

Поділитися
Вставка
  • Опубліковано 17 жов 2024
  • #singerpreetpathak #kavishrijatha #pathakbrothers #superhitsong #barnala #bathinda #sangrur #dhuri #trending #live #mansa#maisarmandir#
    ਕਵੀਸ਼ਰੀ ਜਥਾ ਪਾਠਕ ਭਰਾ ਧਨੌਲੇ ਵਾਲੇ ਉਸਤਾਦ ਗਿਆਨੀ ਦਰਸ਼ਨ ਸਿੰਘ ਧਨੌਲਾ ਨੂੰ ਪ੍ਰੋਗਰਾਮ ਲਈ ਸੰਪਰਕ ਕਰੋ ਜੀ
    94630-78281,94174-29133,98144-55537

КОМЕНТАРІ • 4

  • @tarlochandass7017
    @tarlochandass7017 9 місяців тому +1

    💐🌸🌹ਬਹੁਤ ਹੀ ਦਰਦਨਾਕ ਤੇ ਸੱਚੀ ਕਥਾ ਜੋ ਕਿ ਜਥੇ ਨੇ ਪੇਸ਼ਕਸ਼ ਬਹੁਤ ਸ਼ਾਨਦਾਰ ਕੀਤੀ ਹੈ ਜੀ🙏🙏🙏

    • @singerpreetpathakdhanaula451
      @singerpreetpathakdhanaula451  9 місяців тому +1

      ਜੈ ਮਾਤਾ ਦੀ,, ਬਹੁਤ ਬਹੁਤ ਧੰਨਵਾਦ ਵੀਰ ਜੀ

  • @jagtarsinghsodhi6019
    @jagtarsinghsodhi6019 9 місяців тому +1

    ਪੰਜਾਬ ਦੇ ਬਸ਼ਿੰਦਿਆਂ ਲਈ ਬਹੁਤ ਸ਼ਰਮਸ਼ਾਰ ਤ੍ਰਾਸਦੀ
    ਜਿੰਨਾ ਨੇ ਪੁਰਾਤਨ ਵਿਰਸੇ ਤੋਂ ਜਾਣੂ ਕਰਵਾਉਣ ਵਾਲੀ, ਕਲਾ ਕਵੀਸ਼ਰੀ ਨੂੰ ❤️ ਤੋਂ ਵਿਸਾਰ ਦਿੱਤਾ ਜੇਕਰ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ, ਜੜਾਂ ਨਾਲ ਜੋੜਨਾ ਚਾਂਉਦੇ ਹੋ ਤਾਂ ਕਵੀਸ਼ਰੀ ਕਲਾ ਨੂੰ ਪ੍ਰਮੋਟ ਕਰਨ ਦੇ ਉਪਰਾਲੇ ਲਈ ਯਤਨਸ਼ੀਲ ਰਹੀਏ ਜੀ