Kharku Style ਜੋਸ਼ੀਲੀ kavishri ਕਰਦੀ ਸਿੰਘਣੀ, ਲੋਕ ਕਹਿੰਦੇ ਇਹ ਮਰਦਾਂ ਵਾਲਾ ਕੰਮ

Поділитися
Вставка
  • Опубліковано 10 вер 2024

КОМЕНТАРІ • 726

  • @prabhjotkaur629
    @prabhjotkaur629 Місяць тому +151

    ਪਰਮਾਤਮਾ ਹਮੇਸ਼ਾ ਖੁਸੀਆਂ ਬੇਅੰਤ ਅਪਾਰ ਬਰਕਤਾਂ ਸੁਰ ਲੈਅ ਤਾਲ ਨਾਮ ਸਿਮਰਨ ਦੀਆਂ ਅਸੀਸਾਂ ਉੱਚਾ ਸੁੱਚਾ ਜੀਵਨ ਬਖਸ਼ਣ ਅਨੰਦ ਹੀ ਅਨੰਦ ਜੀ ❤❤🎉🎉👍👍👌👌🙏🙏

    • @JagdeepSingh-os5wo
      @JagdeepSingh-os5wo 26 днів тому +2

      ❤❤❤❤😂😂😂

    • @harjinderbajwa8095
      @harjinderbajwa8095 26 днів тому +3

      Very Good ਬਾ ਕਮਾਲ ਅਵਾਜ🌹🌹🙏

    • @HarjinderSingh-bc6pi
      @HarjinderSingh-bc6pi 19 годин тому

      ਬਹੁਤ ਵਧੀਆ ਭੈਣੇ ਮਹਾਰਾਜ ਚੜ੍ਹਦੀਆਂ ਕਲਾ ਰੱਖੇ ਤਰੱਕੀਆਂ ਬਖਸੇ ਮੇਰੀ ਭੈਣ ਨੂੰ

  • @BalwinderKaur-py8jt
    @BalwinderKaur-py8jt 21 день тому +17

    ਸ਼ਾਬਾਸ਼ ਬੇਟਾ ਲੜਕੀਆਂ ਸਿੱਖਾਂ ਸਰਦਾਰਾ ਦੀਆ ਧੀਆ ਆਪਣਾ ਸਿੱਖੀ ਵਿਰਸਾ ਗੁਆਈ ਜਾਂਦੀਆਂ ਰੱਬ ਹੀ ਮਿਹਰ ਕਰੇ

  • @SukhwantsinghSukhwantsin-yn7xw
    @SukhwantsinghSukhwantsin-yn7xw 26 днів тому +89

    ਭੈਣ ਮਨਪ੍ਰੀਤ ਦੀ ਆਵਾਜ਼ ਬਹੁਤ ਸੁੰਦਰ ਹੈ ਬਹੁਤ ਹੀ ਮਨ ਨੂੰ ਸਕੂਨ ਦਿੰਦੀ ਹੈ ਇਸੇ ਤਰ੍ਹਾਂ ਭੈਣ ਦੀ ਚੜ੍ਹਦੀ ਕਲਾ ਵਿੱਚ ਲੱਗੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @khalsachardikala
    @khalsachardikala 26 днів тому +72

    ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਧੀ ਰਾਣੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਧੀ ਰਾਣੀ ਜੀ ਬਹੁਤ ਬਹੁਤ ਵਧੀਆ ਅਵਾਜ਼ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਵਧੀਆ ਸੇਵਾ ਕਰਨ ਦਾ ਬਲ ਬਖਸ਼ਣ ਜੀ।

  • @gursewaksingh6353
    @gursewaksingh6353 26 днів тому +52

    ਵਾਹ ਬਈ ਵਾਹ ਬੀ ਬੀ ਜਿਉਂਦੀ ਰਹ ਤੈਨੂੰ ਰੱਬ ਚੜਦੀਕਲਾ ਵਿਚ ਰੱਖੇ

  • @iqbalsingh758
    @iqbalsingh758 26 днів тому +42

    ਧੰਨ ਗੁਰੂ ਰਾਮ ਦਾਸ ਸਾਹਿਬ ਜੀ ਮਹਾਰਾਜ ਮੇਰੀ ਭੈਣ ਨੂੰ ਸਦਾ ਹੀ ਚੜ੍ਹਦੀ ਕਲਾ ਚ ਰੱਖਣ,,

  • @HarjitSingh-g4n
    @HarjitSingh-g4n 26 днів тому +51

    ਬਹੁਤ ਵਧੀਆ ਆਵਾਜ਼ ਬੁਲੰਦ ਕੀਤੀ ਕਵੀਸ਼ਰੀ ਧਨਵਾਦ ਮਿਹਨਤ ਦਾ ਮੁੱਲ ਰੱਬ ਵੀ ਨਹੀਂ ਰਖਦਾ

  • @harjiwanSingh-r3b
    @harjiwanSingh-r3b 26 днів тому +40

    ਬੇਟਾ ਜੀ ਬਹੁਤ ਵਧੀਆ ਗੁਰੂ ਸਾਹਿਬ ਚੜਦੀ ਕਲਾ ਬਖਸ਼ਣ

  • @user-uk2nm4cq8j
    @user-uk2nm4cq8j 21 день тому +5

    Bahout wadhia ਪਰਮਾਤਮਾ ਤੁਹਾਨੂੰ ਸੁਖ ਔਰ ਤਰੱਕੀ ਬਖਸ਼ੇ ਧੰਨਵਾਦ ਮਨਪ੍ਰੀਤ ਜੀ

  • @harmitsingh3753
    @harmitsingh3753 26 днів тому +47

    ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਭੈਣ ਨੂੰ

  • @jasminekaur1640
    @jasminekaur1640 26 днів тому +30

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੋਣਾ ਬਹੁਤ ਸੋਹਣਾ ਗਾ ਦੀ ਭੈਣ ਚੜਦੀ ਕਲਾ ਚ ਰੱਖੇ ਵਾਹਿਗੁਰੂ

  • @virsasingh6859
    @virsasingh6859 29 днів тому +54

    ਬਹੁਤ ਸੋਹਣਾ ਕਾਰਜ ਸਾਬਾਸ ਜਿਊਦੀ ਰਹਿ ਭੈਣ 🙏🙏

  • @user-il3wv7ym7t
    @user-il3wv7ym7t 29 днів тому +70

    ਭੈਣ ਦੀ ਆਵਾਜ਼ ਬਹੁਤ ਵਧੀਆ ਹੈ ਪ੍ਰਮਾਤਮਾ ਹੋਰ ਅੱਗੇ ਵਧਾਵੇ

  • @rajwinderjal3019
    @rajwinderjal3019 Місяць тому +49

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @SurinderSingh-tf6dv
    @SurinderSingh-tf6dv Місяць тому +87

    ਉਹ ਮੂਰਖ ਲੋਕ ਨੇ ਜਿਨ੍ਹਾਂ ਆਪ ਕੁੱਝ ਕਰਨਾ ਨਹੀਂ ਦੂਸਰੇ ਦੀਆਂ ਲੱਤਾਂ ਖਿੱਚੀ ਜਾਣੀਆਂ। ਬੇਟਾ ਜੀ ਡਟੇ ਰਹੋ ਵਾਹਿਗੁਰੂ ਜੀ ਭਲੀ ਕਰਨਗੇ। ਬਹੁਤ ਸੁੰਦਰ ਆਵਾਜ਼ ਹੈ। ਗੁਰੂ ਪਾਤਸ਼ਾਹ ਤਰੱਕੀਆਂ ਬਖਸ਼ਣ

  • @jatinderkaur7105
    @jatinderkaur7105 29 днів тому +38

    ਵਾਹਿਗੁਰੂ ਜੀ ਬੀਬੀ ਜੀ ਨੂੰ ਚੜਦਿਆਂ ਕਲਾ ਬਖਸ਼ਣ। ੳਮੀਦ ਹੇ ਕਿ ਅਉਣੇ ਵਾਲੇ ਸਮੇ ਵਿਚ ਵੱਡੀਆਂ ਸਟੇਜਾਂ ਤੇ ਮਲਾਂ ਮਲਣਗੇ।

  • @mukhtarsingh9432
    @mukhtarsingh9432 21 день тому +6

    ਬਹੁਤ ਹੀ ਵਧੀਆ ਅਵਾਜ਼ ਦੀ ਮਾਲਕ ਹੈ 🙏 ਭੈਣ ਮਨਪ੍ਰੀਤ ਕੌਰ ਜੀ
    ਵਾਹਿਗੁਰੂ ਜੀ 🙏 ਚੜਦੀਆਂ ਕਲਾਂ ਬਖਸ਼ਿਸ਼ ਕਰਨ

  • @harpalsinghsandhu7571
    @harpalsinghsandhu7571 27 днів тому +25

    ਵਾਹਿਗੁਰੂ ਕਿਰਪਾ ਕਰੇ ਧੀ ਰਾਣੀ ਨੂੰ ਬੁਲੰਦੀਆਂ ਬਖਸ਼ਣ ❤🙏🙏

  • @sardarg5094
    @sardarg5094 26 днів тому +24

    ਵਾਹਿਗੁਰੂ ਜੀ ਇਸਦੇ ਸਿਰ ਤੇ ਮੇਹਰ ਭਰਿਆ ਹੱਥ ਧਰਨਾ

  • @BalwantSingh-dx5eo
    @BalwantSingh-dx5eo 29 днів тому +80

    ਵਾਹਿਗੁਰੂ ਜੀ ਭੈਣ ਨੂੰ ਤਰੱਕੀਆਂ ਬਖਸ਼ਿਸ਼ ਕਰਣ ਜੀ

  • @SarabjitSingh-os2id
    @SarabjitSingh-os2id 29 днів тому +43

    ਚੜ੍ਹਦੀ ਕਲ੍ਹਾ

  • @GurmeetSingh-iv8gg
    @GurmeetSingh-iv8gg 26 днів тому +21

    ਬਹੁਤ ਵਧੀਆ ਲੱਗਿਆ ਭੈਣ ਦੀ ਆਵਾਜ਼ ਤੇ ਛੱਦ ਸੁਣ ਕੇ ਸਿੱਖ ਵੀਰਾਂ ਨੂੰ ਬੇਨਤੀ ਹੈ ਕਿ ਇਸ ਭੈਣ ਦੀ ਬਾਂਹ ਫੜਨ ਨ੍ਹੀਂ ਚਾਹੀਦੀ ਹੈ ਵੀਰੋਂ ਮੱਦਦ ਕਰੋਂ ਇਹ ਗਰੀਬ ਭੈਣ ਦੀ

  • @jasbirsingh8190
    @jasbirsingh8190 21 день тому +4

    ਮਾਨਯੋਗ ਭੋਣ ਜੀ ਕਵਿਸ਼ਰੀ ਜਥੇਦਾਰ ਨੇ ਬਹੁਤ ਹੀ ਸਰੂਲੀ ਅਵਾਜ ਵਿਚ ਇਤਿਹਾਸਕ ਪ੍ਰਚਾਰ ਕਰਦੇ ਹਨਹ।ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਵਿਚ ਰਖਣ🙏

  • @IqbalSingh-h9o
    @IqbalSingh-h9o 26 днів тому +17

    ਵਾਹਿਗੁਰੂ ਜੀ ਵਾਹਿਗੁਰੂ ਜੀ ❤️🙏🙏ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ,, ਦਸਮ ਪਿਤਾ ਜੀ,, ਭੈਣ ਜੀ ਨੂੰ ਆਉਣ ਵਾਲੇ ਸਮੇਂ ਵਿੱਚ ਚੜ੍ਹਦੀ ਕਲਾ ਬਖਸ਼ਣ 🙏🙏

  • @Manter_gur_shabad
    @Manter_gur_shabad 26 днів тому +17

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਭੈਣ ਨੂੰ ਜੀ

  • @paramjeetkaur4230
    @paramjeetkaur4230 25 днів тому +9

    ਅਸੀਂ ਵੀ ਬਹੁਤ ਹੀ ਕਿਤਾਬਾਂ ਸਤਿਕਾਰ ਯੋਗ ਬਾਬੂ ਰਜਬ ਵੀ ਦੀਆਂ ਪੜੀਆਂ ਆਪਣੇ ਸਾਰੇ ਹੀ ਪਰੁਵਾਰ ਨੂੰ ਬਹੁਤ ਸੌ਼ਕ ਹੈ ਪੜਨ ਤੇ ਸੁਨਣ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਨੇ ਬਹੁਤ ਹੀ ਸੋਹਣੀ ਆਵਾਜ਼ ਬਕਸ਼ੀ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਜੀ ❤❤❤❤🎉🎉🎉🎉🎉

  • @buttasingh7083
    @buttasingh7083 23 дні тому +4

    ਸਮਾਂ ਜ਼ਰੂਰ ਆਵੇਗਾ ਬਹੁਤ ਚੜਦੀ ਕਲਾ ਹੋਵੋਂਗੀ। ਵਾਹਿਗੁਰੂ ਕਿਰਪਾ ਕਰਨਗੇ।।

  • @surjitkaur1895
    @surjitkaur1895 26 днів тому +25

    ਵਾਹਿਗੁਰੂ ਜੀ ਬੱਚੀ ਨੂੰ ਤਰੱਕੀ, ਚੜ੍ਹਦੀ ਕਲ੍ਹਾ ਬਖਸ਼ਣ। ਮਾਂ ਬਾਪ ਤੋਂ ਬਗ਼ੈਰ ਬੱਚੇ ਸਾਰੇ ਸੁੱਖ, ਸਹੂਲਤਾਂ ਮਾਨਣ।

  • @hardevchana449
    @hardevchana449 23 дні тому +5

    ਬੇਟਾ ਮਨਪ੍ਰੀਤ ਤੁਹਾਡੀ ਅਵਾਜ਼ ਬਹੁਤ ਸਰੀਲੀ ਅਤੇ ਸਾਫ਼ ਸੁਥਰੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @SukhwinderSingh-wy6qn
    @SukhwinderSingh-wy6qn 29 днів тому +37

    ਬਹੁਤ ਹੀ ਵਧੀਆ ਜੀ ❤

  • @LakhwinderSingh-xb4id
    @LakhwinderSingh-xb4id 24 дні тому +8

    ਵਾਹਿਗੁਰੂ ਜੀ ਕਿਰਪਾ ਕਰਨ ਇਸ ਭੈਣ ਤੇ ਲੰਬੀਆਂ ਉਮਰਾਂ ਕਰਨ।

  • @HarpreetKaur-ix9ed
    @HarpreetKaur-ix9ed 26 днів тому +38

    ਖ਼ਾਲਸੇ ਦੀ ਸੱਦਾ ਚੜਦੀ ਕਲਾ ਹੈ ਤੇ ਰਹੇਗੀ🙏🏻❤❤❤🙏🏻👍👍

  • @CharanSingh-dj6gh
    @CharanSingh-dj6gh 23 дні тому +4

    ਭੈਣ ਦੀ ਆਵਾਜ਼ ਬਹੁਤ ਸੁੰਦਰ ਏ ਧਨ ਗੁਰੂ ਰਾਮਦਾਸ ਜੀ ਇਸ ਬੀਬੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ

  • @user-pq7zn8lg9v
    @user-pq7zn8lg9v 29 днів тому +24

    ਬਹੁਤ ਵਧੀਆ 👌👌👍👍♥️♥️

  • @SurjitSingh-tp8im
    @SurjitSingh-tp8im 25 днів тому +12

    ਭੈਣ ਦੀ ਅਵਾਜ਼ ਸਾਫ ਸੁਥਰੀ ਦਮਦਾਰ ਏ ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਅਤੇ ਗਾਇਕੀ ਦੀ ਬੁਲੰਦੀਆਂ ਬਖਸੇ।

  • @bachedillkesache2268
    @bachedillkesache2268 29 днів тому +23

    ਬਹੁਤ ਵਧੀਆ ਬੇਟੇ ਜੀ।

  • @JaskaransinghRandhawa-id7qx
    @JaskaransinghRandhawa-id7qx 26 днів тому +18

    ਬਹੁਤ ਵਧੀਆ ਜੀ ਵਾਹਿਗੁਰੂ ਜੀ

  • @KulwantSingh-kw2vq
    @KulwantSingh-kw2vq 25 днів тому +8

    ਜਿਉਦਾ ਰਹਿ ਪੁੱਤਰਾਂ।ਗੁਰੂ ਸਾਹਿਬ ਬੱਚੀ ਦੇ ਸਿਰ ਤੇ ਆਪਣਾ ਮਹਿਰ ਭਰਿਆ ਹੱਥ ਰੱਖਣਾ।

  • @JasvirSingh-en3hl
    @JasvirSingh-en3hl 28 днів тому +17

    ਬਹੁਤ ਵਧਿਆ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ੇ

  • @bakhshishaatma-zn7sv
    @bakhshishaatma-zn7sv 24 дні тому +8

    ਵਾਹ ਵੀ ਵਾਹ ਤੇਰੇ ਜੱਥੇਦਾਰਨੀ ਜੀ ਬਹੁਤ ਵਧੀਆ ਗੁਰੂਆ ਦਿਆਂ ਕਵਿਤਾਂਵਾਂ ਦਿਆਂ ਲੇਨਾਂ ਲਿਖੀਆਂ ਤੇ ਬਹੁਤ ਵਧੀਆ ਗਾਇਆ ਹਨ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @vinylRECORDS0522
    @vinylRECORDS0522 29 днів тому +44

    ਬਹੁਤ ਖੂਬ

  • @surjansingh7075
    @surjansingh7075 26 днів тому +7

    ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਹਾਰਾਜ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @majorsingh110
    @majorsingh110 26 днів тому +15

    ਵਾਹਿਗੁਰੂ ਜੀ ਭੈਣ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @GurmeetSingh-ud1dv
    @GurmeetSingh-ud1dv 26 днів тому +13

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਭੈਣ ਜੀ

  • @sukhdevsingh-dx4xe
    @sukhdevsingh-dx4xe 28 днів тому +16

    ਬਹੁਤ ਵਧੀਆ, ਵਾਹਿਗੁਰੂ ਕਿਰਪਾ ਕਰੇ

  • @user-zz4sc6nl4o
    @user-zz4sc6nl4o 26 днів тому +7

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਭੈਣ ਨੂੰ

  • @TheArcbeat
    @TheArcbeat 29 днів тому +15

    ਬੀਬੀ ਜੀ ਦੀ ਆਵਾਜ਼ ਬਹੁਤ ਜੋਸ਼ ਭਰੀ ਹੈ ਵਾਹਿਗੁਰੂ ਅੰਗ ਸੰਗ ਸਹਾਈ ਹੋ ਣ

  • @gulabsingh7804
    @gulabsingh7804 26 днів тому +8

    ਭੈਣ ਜੀ ਆਪ ਜੀ ਨੂੰ ਪਰਮਾਤਮਾ ਚੜਦੀ ਕਲਾ bhakhshan ❤❤❤❤❤

  • @gurnamsingh8058
    @gurnamsingh8058 Місяць тому +52

    ਬੇਟੇ ਮੇਹਨਤ ਕਰੋ ਵਾਹਿਗੁਰੂ ਤਰੱਕੀ ਬਖਸ਼ੇਗਾ,ਅਵਾਜ ਬੜੀ ਜੌਸ਼ੀਲੀ ਹੈ, ਉਮੀਦ ਹੈ ਕੇ ਧਾਰਮਕ ਸਟੇਜਾਂ ਤੇ ਜਲਦੀ ਹੀ ਵਾਧੂ ਸੇਵਾ ਦਾ ਸਮਾਂ ਮਿਲੇਗਾ।

  • @AmandeepSingh-bu4wn
    @AmandeepSingh-bu4wn 29 днів тому +22

    ਬਹੁਤ ਵਧੀਆ ਜੀ ਵਾਹਿਗੁਰੂ ਜੀ ਭਲਾ ਕਰੇ ਜੀ

  • @NishanSingh-tp5tb
    @NishanSingh-tp5tb 29 днів тому +20

    ਬਹੁਤ ਵਧੀਆ

  • @MANJITKAUR-r5i
    @MANJITKAUR-r5i 29 днів тому +21

    ਵਹਿਗੁਰੂ ਜੀ ❤❤❤❤

  • @Nirmal1017
    @Nirmal1017 29 днів тому +18

    ਭੈਣ ਨੇ ਬਹੁਤ ਹੀ ਦਮਦਾਰ ਅਵਾਜ਼ ਵਿੱਚ ਗਾਇਆ ਹੈ। ਅਵਾਜ਼ ਬਾਕਮਾਲ ਹੈ।

  • @navdeepsingh-vf6dr
    @navdeepsingh-vf6dr 29 днів тому +26

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AkashDeep-hp4st
    @AkashDeep-hp4st 29 днів тому +27

    Very good ❤❤❤❤

  • @rajwindersingh9762
    @rajwindersingh9762 26 днів тому +13

    ਬਹੁਤ ਵਧੀਆ ਹੈ ਅਵਾਜ਼ ਬੁਲੰਦ ਹੋਸਲਾ ਰੱਖਣਾ

  • @AmanPreet-nu3sp
    @AmanPreet-nu3sp 27 днів тому +10

    ਵਹਿਗੁਰੂ ਜੀ ਭੈਣ ਨੂੰ ਤਰੱਕੀਆਂ ਬਖਸ਼ਿਸ਼ ਕਰਣ ਜੀ

  • @balwinderkaurbabbu8613
    @balwinderkaurbabbu8613 26 днів тому +9

    ਭੈਣ ਜੀ ਲੋਕਾਂ ਨੇ ਤਾਂ ਬੋਲੀ ਜਾਣਾ ਇਨ੍ਹਾਂ ਲੋਕਾਂ ਨੂੰ ਇਹ ਨੀ ਪਤਾ ਕਿ ਔਰਤ ਆਪਣੀ ਆਈ ਤੇ ਆ ਜਾਵੇ ਤਾਂ ਉਹ ਬਹੁਤ ਕੁੱਝ ਕਰ ਸਕਦੀ ਐ ਭੈਣੇ ਤੁਹਾਡੀ ਆਵਾਜ਼ ਬਹੁਤ ਹੀ ਵਧੀਆ ਹੈ ਤੁਸੀਂ ਹਿਮੰਤ ਨਹੀਂ ਹਾਰਨੀ ਵਾਹਿਗੁਰੂ ਆਪਣਾ ਮੇਹਰ ਭਰਿਆ ਹੱਥ ਰੱਖਣਗੇ

  • @kuldeeptakher4503
    @kuldeeptakher4503 24 дні тому +3

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ

  • @sandhu1689
    @sandhu1689 26 днів тому +6

    ਚੜ੍ਹਦੀਕਲਾ ਚੜ੍ਹਦੀਕਲਾ 🚩🚩 ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੋ ਤਾਂ ਨਿਆਰਾਪਨ ਬਖ਼ਸ਼ਿਆ ਆ ਜੀ 🚩🚩🚩

  • @KuljinderSingh-qk6lt
    @KuljinderSingh-qk6lt 29 днів тому +21

    Very good beta

  • @user-em5nl5tx2b
    @user-em5nl5tx2b 29 днів тому +20

    ਵਾਹ ਜਾ ਵਾਹ ਬੀਬਾ ਜੀ । ਚੜ੍ਹਦੀ ਕਲਾ ਵਿੱਚ ਰਹੋ।

  • @user-eu2sd4bs4g
    @user-eu2sd4bs4g 27 днів тому +7

    ❤ਵਾਹਿਗੁਰੂ ਜੀ ਕਿਰਪਾ ਕਰਨ ਜੀ ਬੁਹਤ ਹੀ ਵਧੀਆ ਜੀ ਧੰਨਵਾਦ ਜੀ ਤੁਹਾਡਾ ਜੋ ਆਪ ਜੀ ਨੇ ਇਨ੍ਹਾਂ ਵਧੀਆ ਗਾਇਆ ਜੀ ਭੈਣ ਜੀ ਆਪ ਜੀ ਨੂੰ ਫਤਹਿ ਜੀ

  • @balbirgill9961
    @balbirgill9961 26 днів тому +9

    ਭੋਲਿਆ ਪੰਛੀਆ, ਸੂਰਜ ਨੂੰ ਚੜਨ ਤੋ ਵੀ ਕੋਈ ਰੋਕ ਸਕਦਾ ਆ , ਭਾਵੇਂ ਅੱਜ ਨਹੀ ਪਰ ਕੱਲ ਧਾਰਮਿਕ ਸਟੇਜਾਂ ਇਸ ਬੱਚੀ ਦਾ ਲੋਹਾ ਮੰਨੂਗੀ ।ਆਮੀਨ

  • @RanjitSingh-zr6eo
    @RanjitSingh-zr6eo Місяць тому +39

    ਵਾਹਿਗੁਰੂ ਜੀ ਚੜ੍ਹਦੀਕਲਾ ਬਕਸ਼ਣ ❤❤❤❤❤

    • @kaursingh2510
      @kaursingh2510 26 днів тому +1

      ਬਹੁਤ ਵਧੀਆ ਪੁੱਤਰ

      6:47

  • @GurmeetSingh-ud1dv
    @GurmeetSingh-ud1dv 26 днів тому +9

    ਵੀਰ ਜੀ ਮੇਲਾ ਸ਼ਬਦ ਹੋਰ ਏ ਸਿੱਖੀ ਲਈ ਜੋੜ ਮੇਲਾ ਸ਼ਬਦ ਹੀ ਵਰਤੋਂ ਹੋਰ ਵੀ ਬੇਹਤਰ ਹੋਵੇਗਾ ਜੀ

  • @budhsinghbarmalipur1469
    @budhsinghbarmalipur1469 26 днів тому +7

    ਬੇਟਾ ਗੁਰੂ ਚੜ੍ਹਦੀ ਕਲਾ ਵਿੱਚ ਰਖੇਗਾ

  • @HardeepSingh-be8od
    @HardeepSingh-be8od 29 днів тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌾🌾🙏🙏

  • @user-lx2ty3yi2r
    @user-lx2ty3yi2r 26 днів тому +3

    ਵਾਹਿਗੁਰੂ ਜੀ

  • @user-vs2cx1tw3q
    @user-vs2cx1tw3q 26 днів тому +19

    ਭੈਣ ਦੀ ਚੱੜ੍ਹਦੀ ਕਲਾ ਕੱਰੇ ਪਰਮਾਤਮਾ ਜੀ

  • @amarjitsingh287
    @amarjitsingh287 14 днів тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਸਿੱਖ ਕੌਮ ਅਟੇ ਸਿੱਖ ਇਤਿਹਾਸ ਦੀ ਸੇਵਾ ਅਟੇ ਪ੍ਰਚਾਰ ਕਰਨ ਦਾ ਬਲ ਬਖ਼ਸ਼ੇ

  • @user-ld2jw8gq8k
    @user-ld2jw8gq8k 29 днів тому +15

    Waheguru. Bhen ji.chardikala

  • @LakhwinderSingh-wb4fw
    @LakhwinderSingh-wb4fw Місяць тому +14

    Wahiguru bhen ji te chardikala kare ji

  • @dhanwantsingh4572
    @dhanwantsingh4572 18 днів тому +3

    ਬਹੁਤ ਵਧੀਆ ਬਚੀਏ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ

  • @AmarjeetSingh-no5mk
    @AmarjeetSingh-no5mk 7 днів тому +2

    ਬਹੁਤ ਵਧੀਆ ਪੁੱਤਰ ਜੀ। ਤੁਸੀਂ ਆਪ ਸਹੀ ਹੋ ਤਾਂ ਤੁਹਾਨੂੰ ਕੋਈ ਮਾੜੀ ਨਜ਼ਰ ਨਾਲ ਨਹੀਂ ਵੇਖ ਸਕਦਾ। ❤

  • @GursewakSidhu-bt5bn
    @GursewakSidhu-bt5bn 29 днів тому +8

    ਬਹੁਤ ਹੀ ਵਧੀਆ ਭੈਣ ਜੀ।ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ।

  • @user-nu8sz3dg8m
    @user-nu8sz3dg8m 29 днів тому +15

    ਗੁੱਡ ਭੈਣ ਬਹੁਤ ਵਧੀਆਂ

  • @karnailsinghpannu7813
    @karnailsinghpannu7813 29 днів тому +9

    ਵਾਹਿਗੁਰੂ ਅੰਗ ਸੰਗ ਰਹੇ।

  • @BalvantSingh-n9k
    @BalvantSingh-n9k 17 днів тому +3

    ❤❤ਬਹੁਤ ਵਦੀਆ ਅਵਾਜ਼ ਤੇ ਵਿਚਾਰ ਕਰ ਰਹੇ ਹਨ ਸਤਿਕਾਰ ਜੋਗ ਭੈਣ ਜੀ ਵਾਹਿਗੁਰੂ ਸਾਹਿਬ ਜੀ ਹੋਰ ਤਰੱਕੀ ਬਕਸੇ

  • @parmjitsingh3820
    @parmjitsingh3820 29 днів тому +7

    Kiaa baat beta date raho G guru saab charhdi kla karegaa g

  • @rajvirkaur5724
    @rajvirkaur5724 14 днів тому +2

    ਵਾਹਿਗੁਰੂ ਜੀ ਬੁਲੰਦ ਆਵਾਜ ਨੂ ਵੱਧ ਉਮਰ ਵਡਾਵੋ ਬੇਟੀ ਭੂਤ ਰੰਗੀਆ ਗਲਾ ਠੀਕ ਹੈ

  • @BaruSingh-h9d
    @BaruSingh-h9d 20 днів тому +2

    ਗੁਰੂ ਚੜ੍ਹਦੀ ਕਲਾ ਵਿਚ ਰਖਣ ਬੀਬੀ ਭੈਣ ਨੂੰ ਬਹੁਤ ਵਧੀਆ ਛੰਦ ਗਾਇਆ

  • @harbhajansinghsekhon2899
    @harbhajansinghsekhon2899 20 днів тому +2

    ਬਹੁਤ ਵਧੀਆ ਧੀਅ ਰਾਣੀਏ, ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣ।

  • @AmrikSingh-wf2qb
    @AmrikSingh-wf2qb 21 день тому +4

    ਗੁਰੂ ਰਾਮ ਜੀ ਇਸ ਭੈਣ ਦੇ ਪਰਿਵਾਰ ਤੇ ਮੇਹਰ ਬਨਾਈ ਰੱਖ਼ਣਾ

  • @sekhon3399
    @sekhon3399 22 дні тому +2

    ਵਾਹਿਗੁਰੂ ਜੀ ਬਹੁਤ ਕਿਰਪਾ ਬਹੁਤ ਵਧੀਆ ਅਵਾਜ਼ ਵਾਹਿਗੁਰੂ ਜੀ ਇਸ ਭੈਣ ਨੂੰ ਤਰੱਕੀ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @HarpalSingh-ne4qs
    @HarpalSingh-ne4qs 15 днів тому +2

    ਧੀਏ ਮੇਹਨਤ ਜ਼ਾਰੀ ਰੱਖਣ ਵਾਹਿਗੁਰੂ ਕਿਰਪਾ ਕਰਨਗੇ

  • @BeantSingh-ud6eu
    @BeantSingh-ud6eu 27 днів тому +5

    ਵਾਹਿਗੁਰੂ ਜੀ ਕਿਰਪਾ ਕਰਨ🙏🙏

  • @baldevsingh7664
    @baldevsingh7664 15 днів тому +2

    ਵਾਹਿਗੁਰੂ ਇਸ ਭੈਣ ਦੀ ਕਲਮ ਅਤੇ ਸੋਚ ਨੂੰ ਹਮੇਸ਼ਾ ਬੁਲੰਦੀਆਂ ਤੇ ਖੜੇ ਭੈਣ ਜੀ ਤੁਹਾਡੀ ਆਵਾਜ਼ ਬਹੁਤ ਹੀ ਸੋਹਣੀ ਆ ਤੁਹਾਡੀਆਂ ਕਵਿਤਾ ਜਿਹੜੀਆਂ ਉਹ ਬਹੁਤ ਸੋਹਣੀਆਂ ਗਾਈਆਂ ਤੁਸੀਂ ਸਲੂਟ ਆ ਭੈਣ ਜੀ ਤੁਹਾਡੀ ਸੋਚ ਨੂੰ ਤੁਹਾਡੀ ਹੁਨਰ ਨੂੰ

  • @manvirindersingh6989
    @manvirindersingh6989 День тому

    ਦਲੇਰ ਸਿੰਘਣੀ ਬੀਬੀ🙏🤲🙏 ਚੜ੍ਹਦੀ ਕਲਾ ਵਾਲੀ ਰੂਹਾਨੀ ਰੂਹ ਸਤਿਗੁਰਾਂ ਦੀ ਬਖਸ਼ੀ ਹੋਈ ਦਾਤ ਹੈ 🤲🙏

  • @gurmeetdhaliwal287
    @gurmeetdhaliwal287 22 дні тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਭੈਣ ਦੀ ਸੋਚਣੀ ਨੂੰ ਸਲਾਮ ਕਰਦਾ ਹਾਂ ਜੀ ਹਿਰਾ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ❤❤❤❤❤❤❤❤❤❤

  • @KashmirSingh-tc8pc
    @KashmirSingh-tc8pc 26 днів тому +5

    Waheguru ji

  • @pinkywalia6032
    @pinkywalia6032 10 днів тому

    ਬੁਹਤ ਹੀ ਵਧੀਆ ਤੇ ਪਿਆਰੀ ਆਵਾਜ ਹੈ ਜੀ ਇਥੇ ਗਾਉਣ ਲਈ ਵੀ ਹਿਮੰਤ ਦੀ ਲੋੜ ਹੁੰਦੀ ਹੈ ਹਰ ਕੋਈ ਤਾ ਗਾ ਵੀ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JasbirSingh-hn1pf
    @JasbirSingh-hn1pf 29 днів тому +6

    Bahut vadhia Awaz Wehguru ji hor tariqyan bakshan chardikala bakshan 🙏

  • @surjansingh3809
    @surjansingh3809 26 днів тому +4

    ਬਹੁਤ ਵਧੀਆ ਭੈਣ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

  • @pritamsingh5049
    @pritamsingh5049 26 днів тому +3

    Waheguru ji❤❤,🙏🙏🚩🚩🙏🙏

  • @user-wh4tf4mh2m
    @user-wh4tf4mh2m 14 днів тому

    🙏🙏 waheguru ji ਇਸ ਬੱਚੀ ਨੂੰ ਤਰੱਕੀਆਂ ਬਖਸ਼ਣ ਅਤੇ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ। ਸਲਾਮ ਹੈ ਇਸ ਬੱਚੀ ਦੀ ਸੁਰੀਲੀ ਆਵਾਜ਼ ਨੂੰ।🙏🙏🌹🌹🌸🌸

  • @sukhigrewal413
    @sukhigrewal413 13 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਸੇਚ ਬਹੁਤ ਵਧੀਆ ਆਵਾਜ਼ ਬੁਲੰਦ ਹੋਂਸਲੇ ਵਾਹਿਗੁਰੂ ਜੀ ਮੇਹਰ ਕਰਨ ਖ਼ੂਬ ਤਰਕੀ ਕਰੋ ਜਿਉਂਦੇ ਵਸਦੇ ਰਹੋ ਬੇਟਾ ਜੀ ਲੱਗੇ ਰਹੋ ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨਗੇ

  • @sawindersingh4851
    @sawindersingh4851 23 дні тому +2

    ਬੀਬਾ ਮਨਪ੍ਰੀਤ ਕੌਰ ਕੋਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੋਂ ਕਿ ਸਿੱਖ ਇਤਿਹਾਸ ਨੂੰ ਅਗੇ ਵਿੱਧਾ ਰਹੇ ਹਨ ਬਹੁਤ ਵਧੀਆ ਸਰੀਲੀ ਆਵਾਜ਼ ਹੈ ਜੀ ਵਾਹਿਗੁਰੂ ਜੀ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੱਤੀ ਵਾ ਨਾ ਲੱਗਣ ਦੇਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤🎉❤🎉❤🎉❤🎉

  • @Harjindersingh-yp4pq
    @Harjindersingh-yp4pq 25 днів тому +1

    ਭੈਣ ਅਵਾਜ ਤੇ ਕਲਾ ਦੀ ਕੋਈ ਮੇਲ ਨਹੀ ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ

  • @sukhdevsinghwalia-gm8uv
    @sukhdevsinghwalia-gm8uv 29 днів тому +5

    Wah ji wah kya bat aa bahut khoob, malak kirpa kre