Dhadhi Jatha Gurpartap Singh Ji Padam (Parsang Emergency) Dhadhijathawarangurbanilivekatha)ji today

Поділитися
Вставка
  • Опубліковано 15 вер 2024

КОМЕНТАРІ • 140

  • @chanchalsingh9938
    @chanchalsingh9938 3 дні тому +3

    ਵਧੀਆ ਵੀਚਾਰ ਪ੍ਰਸੰਗ ਚੜਦੀ ਕਲਾ ਵਾਲੇ ਸਿੰਘ
    ਢਾਢੀ ਸਿੰਘ ਸਾਹਿਬ

  • @gurdansingh620
    @gurdansingh620 9 днів тому +79

    ਭਾਈ ਸਾਹਿਬ ਭਾਈ ਗੁਰਪ੍ਰਤਾਪ ਸਿੰਘ ਜੀ ਬਹੁਤ ਹੀ ਅਪਾਰ ਬਖਸ਼ਿਸ਼ ਹੈ ਤੁਹਾਡੇ ਤੇ ਬਹੁਤ ਹੀ ਅਨੰਦ ਆਉਂਦਾ ਹੈ ਤੁਹਾਨੂੰ ਸ੍ਰਵਣ ਕਰਕੇ ਹੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖ਼ਸ਼ਣ ਜੀ।।

    • @naibsingh7269
      @naibsingh7269 7 днів тому +5

      Very good 🎉❤❤❤❤❤❤

    • @ssingh2503
      @ssingh2503 4 дні тому +3

      ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

    • @ssingh2503
      @ssingh2503 4 дні тому +2

      ਵਧੀਆ ਜਾਣਕਾਰੀ ਤੇ ਵਧੀਆ ਵਿਚਾਰ।

    • @sukhwindersingh8828
      @sukhwindersingh8828 3 дні тому +3

      Jeonda.raih.singha

    • @jsingh-io4xp
      @jsingh-io4xp 3 дні тому

      ¹ 😊😊❤ĺp

      L
      1ĺ¹ĺ1l¹l​@@naibsingh7269

  • @gurjeetsingh2072
    @gurjeetsingh2072 10 днів тому +32

    ਧੰਨ ਗਿਆਨੀ ਗੁਰਪ੍ਰਤਾਪ ਸਿੰਘ ਜੀ ਗੋਲਡ ਮੈਂਡੀ ਲਿਸਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਜੀ

    • @gurbachansingh3943
      @gurbachansingh3943 10 днів тому +6

      ਸ਼ਾਬਾਸ਼ ਕੋਮ ਦੇਸ਼
      ਬਹਾਦਰ ਢਾਡੀ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bikramsingh4430
    @bikramsingh4430 День тому +1

    ਧੰਨ ਵਾਹਿਗੁਰੂ ਜੀ ਭਾਈ ਸਾਹਿਬ ਜੀ ਤੇ ਕਿਰਪਾ ਕਰਿਓ ਜੀ

  • @bobbydhillon265
    @bobbydhillon265 10 днів тому +29

    ਕਿਸੇ ਦਾ ਕੋਈ ਨੁਕਸਾਨ ਨੀ ਹੋਆ ਜੈ ਨੁਕਸਾਨ ਹੋਆ ਤਾਂ ਪੰਜਾਬ ਦਾ ਪਰ ਜਿਨ੍ਹਾਂ ਮਰਜੀ ਜੋਰ ਲਾ ਲਓ ਇਕ ਦਿਨ ਖਾਲਸਾ ਰਾਜ ਜਰੂਰ ਆਏਗਾ ਮਹਾਰਾਜ ਦੀ ਕਿਰਪਾ ਨਾਲ

  • @JattBains-vo9lg
    @JattBains-vo9lg 9 днів тому +17

    Wahequru Ji

  • @user-bx7gl9yq7m
    @user-bx7gl9yq7m 8 днів тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sukhjitsingh6668
    @sukhjitsingh6668 6 днів тому +4

    ਬਿਲਕੁਲ ਬਹੁਤ ਵਧੀਆ ਲੱਗਿਆ

  • @RajinderKaur-jt5lg
    @RajinderKaur-jt5lg 8 днів тому +6

    ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @asttydydydgfxfxyfufug3798
    @asttydydydgfxfxyfufug3798 8 днів тому +7

    ਵਾਹਿਗੁਰੂ ਜੀ ਧੰਨ ਤੇਰੀ ਸਿੱਖੀ ਧੰਨ ਤੇਰੇ ਸਿੱਖ ਧੰਨ ਵਾਹਿਗੁਰੂ ਜੀ 🙏🙏🙏🙏🙏

  • @amarjitbhandal3919
    @amarjitbhandal3919 7 днів тому +7

    ਜ਼ਾਲਮ ਤੇ ਜ਼ੁਲਮ ਕਰਨ ਵਾਲੇ ਦਾ ਸਦਾ ਵਾਸਤੇ ਸਿੰਘਾਂ ਨੇ ਸੋਧਾ ਲਾਤਾ

  • @gurditsingh5481
    @gurditsingh5481 6 днів тому +8

    ਗੁਰਪ੍ਰਤਾਪ ਜੀ ਇਦਾ ਹੀ ਸੱਚ ਬੋਲ ਦੇ ਰਿਹਾ ਜੇ ਵਹਿਗੂਰਰੂ ਚੜਦੀਕਲਾ ਚ ਰੱਖੋ ਗਾ

  • @jagbirsingh6499
    @jagbirsingh6499 9 днів тому +27

    ਭਾਈ ਗੁਰਪ੍ਰਤਾਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਣ ਕਰਨੀ ਬਹੁਤ ਚੜੱਦੀ ਕਲਾ ਵਾਲਾ ਜਥਾ ਵਾਹਿਗੁਰੂ ਏਸੇ ਤਰ੍ਹਾਂ ਕਿਰਪਾ ਬਣਾਈ ਰੱਖੇ

  • @surjitsingh-wo9it
    @surjitsingh-wo9it 17 годин тому

    ਚੜ੍ਹਦੀ ਕਲਾ ਵਾਲਾ ਢਾਡੀ ਜਥਾ

  • @sukhbhullarfzk3012
    @sukhbhullarfzk3012 9 днів тому +44

    ਵਾਹਿਗੁਰੂ ਜੀ 27 ਤੱਕ ਰਾਜ ਕਰੇਗਾ ਖਾਲਸਾ ਖਾਲਸਿਆਂ ਦਾ ਰਾਜ ਆਣਾ ਗੁਰੂ ਰਾਮਦਾਸ ਦਾ

  • @SurjeetSingh-bd1jw
    @SurjeetSingh-bd1jw 8 днів тому +20

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ

  • @JogenderSingh-d5x
    @JogenderSingh-d5x 3 дні тому

    ਵਾਹ ਜੀ ਵਾਹ ਬਹੁਤ ਹੀ ਵਧੀਆ ਢੰਗ ਨਾਲ ਪ੍ਰਸੰਗ ਸੁਣਾਇਆ ਹੈ ਪਦਮ ਵੀਰ ਜੀ ਨੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ

  • @jasbirsing6568
    @jasbirsing6568 5 днів тому +1

    Dan dan guru ramdas ji waheguru tara shukar ha

  • @Wp9m
    @Wp9m 7 днів тому +4

    ਕਿਆ ਬਾਤ ਆ ਵੀਰ ਵਾਹਿਗੁਰੂ ਜੀ ਮੇਹਰ ਕਰੇਂ ਵਾਹਿਗੁਰੂ ਮੇਹਰ ਕਰੋ ਜੁਗ ਜੁਗ ਜੀਓ

  • @HardeepSingh-jz8zz
    @HardeepSingh-jz8zz 6 днів тому +1

    Wahaguru Ji

  • @balwantshergill
    @balwantshergill 5 днів тому +1

    very true singh sahib ji

  • @BalwinderSingh-tk6hc
    @BalwinderSingh-tk6hc 6 днів тому +1

    Very good Chardhika

  • @KirpalSingh-u1e
    @KirpalSingh-u1e 10 днів тому +6

    Wahiguru je da Khalsa waheguru je di fatah bahut he sangtan aggay rakhiya Gurpartap singh dhadi jatha haqikat rakh ditti sahnay ❤

  • @SarwanSingh-j1e
    @SarwanSingh-j1e 2 дні тому

    ਵਾਹਿਗੁਰੂ ਭਾਈ ਸਾਹਿਬ ਜੀ

  • @GurdeepSingh-pq9mf
    @GurdeepSingh-pq9mf 4 дні тому

    Wah Bhai Gurprartap Singh ji Dhhadi Jatha Jeounde Wasde Raho Ji. Dhanwad.

  • @DalbirsinghsinghVirk
    @DalbirsinghsinghVirk 12 годин тому

    ਬਹੁਤ ਖੂਬ

  • @manjeetdeol
    @manjeetdeol 9 днів тому +12

    Gurpartap Singh Ji Khalsa jindabad jindabad jindabad

  • @SukhdevSingh-l8h
    @SukhdevSingh-l8h 10 днів тому +6

    Waheguru ji Thanks

  • @DaljitSingh-xs5cr
    @DaljitSingh-xs5cr День тому

    ਵਾਹਿਗੁਰੂ

  • @AmandeepSingh-bu4wn
    @AmandeepSingh-bu4wn 9 днів тому +15

    ਵਾਹਿਗੁਰੂ ਸਾਹਿਬ ਈ

  • @arshsandhu9936
    @arshsandhu9936 8 днів тому +7

    . ਭਾਈ ਸਾਹਿਬ ਭਾਈ ਗੁਰਪ੍ਰਤਾਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਸਾਨੂੰ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਦਰਸ਼ਨ ਤਾਂ ਨਹੀਂ ਹੋਏ, ਪਰ ਤੁਸੀਂ ਪ੍ਰੰਸਗ ਸੁਣਾ ਕੇ ਅੱਜ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਨੂੰ ਸਾਹਮਣੇ ਖੜਾ ਕਰ ਦਿੱਤਾ, ਸਲੂਟ ਆ ਤੁਹਾਨੂੰ ਤੇ ਭਾਈ ਸਾਹਿਬ ਭਾਈ ਜਟਾਣਾ ਜੀ ਹੋਰਾਂ ਦੀ ਕੁਰਬਾਨੀ ਨੂੰ।

  • @amarsingh-gh8bk
    @amarsingh-gh8bk 7 днів тому +3

    100% ਸਚ।

  • @BaljinderKaur-je1se
    @BaljinderKaur-je1se 5 днів тому

    ਵਾਹਿਗੁਰੂ ਮਿਹਰ ਕਰੇ ਜੀ

  • @bhagwantsingh6556
    @bhagwantsingh6556 10 днів тому +5

    Satnam waheguru ji waheguru bhalla kare ji

  • @ManjinderSingh-p2s
    @ManjinderSingh-p2s 5 днів тому

    Waheguru g waheguru g waheguru g waheguru g waheguru g waheguru g

  • @gopypannu7537
    @gopypannu7537 10 днів тому +7

    Waheguru jee

  • @Nermailsingh
    @Nermailsingh 8 днів тому +5

    Harchand singh Nu salam jis Ne puhle Too Badla Liya

  • @FarminderSingh-hh5bw
    @FarminderSingh-hh5bw 4 дні тому

    ❤ ਬਹੁਤ ਵਧੀਆ ਗੱਲ ਦਾ ਠੇ

  • @BabaJi-f5i
    @BabaJi-f5i 4 дні тому

    Waheguru ji ka Khalsa waheguru ji ki fthai

  • @shamshersingh3846
    @shamshersingh3846 7 днів тому

    Satnam SRI waheguru ji 🙏

  • @amarpreetsingh7636
    @amarpreetsingh7636 5 днів тому

    Good true

  • @rajinderkour1094
    @rajinderkour1094 10 днів тому +5

    Wahegurujiwaheguruji

  • @gurnaibsingh9905
    @gurnaibsingh9905 9 днів тому +5

    ਧੰਨ ਧੰਨ ਗੁਰਪਰਤਾਪ ਸਿੰਘ ਖਾਲਸਾ ਜੀ

    • @mangjitsingh4606
      @mangjitsingh4606 9 днів тому

      ਧੰਨ ਧੰਨ ਕੀ ਹੁੰਦਾ ਯਾਰ

  • @mandeepsingh-hu4sy
    @mandeepsingh-hu4sy 9 днів тому +5

    ❤❤❤❤

  • @ManjitKaur-jb5qs
    @ManjitKaur-jb5qs 10 днів тому +11

    ਵਾਹਿਗੁਰੂ ਜੀ 🙏

  • @JasbirSingh-nz1mu
    @JasbirSingh-nz1mu 9 днів тому +4

    Waheguru ji Waheguru ji 🙏 ❤❤❤❤❤

  • @PipalSingh-g9m
    @PipalSingh-g9m 9 днів тому +5

    Waghru ji

  • @guljarsingh6955
    @guljarsingh6955 4 дні тому

    Sda chardikalla ch rakhe waheguru

  • @mansirat3533
    @mansirat3533 День тому

    Right bola ji 🙏🏿

  • @SarwanSingh-ut2rh
    @SarwanSingh-ut2rh 3 дні тому

    Waheguru..ji

  • @yadwindersingh703
    @yadwindersingh703 9 днів тому +4

    🙏🙏🙏🙏

  • @RajinderSingh-xu6bp
    @RajinderSingh-xu6bp 6 днів тому

    Sachian Galan Bhai Sahib De Waheguru Ji Mehar Karan

  • @amarjitdhillon7116
    @amarjitdhillon7116 23 години тому

    Waheguru ji waheguru ji 🎉🎉

  • @HarinderSingh-fe7nq
    @HarinderSingh-fe7nq 6 днів тому +2

    Waheguru

  • @harwinderkaur184
    @harwinderkaur184 6 днів тому

    Waheguru ji tohanu hamesha chardikala ch rakhe

  • @singhbalvir2061
    @singhbalvir2061 18 годин тому

    Very nice Ji

  • @harnailsingh823
    @harnailsingh823 5 днів тому

    Good

  • @kawaljeetkaur1294
    @kawaljeetkaur1294 День тому

    ❤❤❤🎉🎉🙏🙏🙏🌺🌺

  • @JagtarBains-g9c
    @JagtarBains-g9c 8 днів тому +5

    ਸਹਿਬ ਏ ਕਮਾਲ ਗੁਰੂ ਗੋਬਿੰਦ ਦੇ ਬੱਬਰ ਸੇਰ ਨੱਕ ਤੇ ਮੱਖੀ ਨੀ ਬੈਠਣ ਦੇਦੇ

  • @JashandeepSingh-om9nx
    @JashandeepSingh-om9nx 8 днів тому +2

    Dhan Dhan jatha

  • @ashishbuttar6355
    @ashishbuttar6355 5 днів тому

    Yodha ne Punjab da dhadhi katha bhai saab Bhai gurprtap singh ji jathadar

  • @HarjitSingh-g4n
    @HarjitSingh-g4n 4 дні тому +1

    ਬਹੁਤ ਵਧੀਆ ਵਿਚਾਰ ਭਾਈ ਪਦਮ ਜੀ

  • @VarinderSingh-ek6dp
    @VarinderSingh-ek6dp 19 годин тому

    Waheguru g mehar karan sbb te

  • @karnailsingh1454
    @karnailsingh1454 8 днів тому +1

    ਵਾਹਿਗੁਰੂ ਜੀ

  • @randhirbains3328
    @randhirbains3328 6 днів тому +1

    Very nice parsang baba ji

  • @RajinderKaur-jt5lg
    @RajinderKaur-jt5lg 8 днів тому +3

    ਮੈਨੂੰ ਤੁਹਾਡੇ ਵਿਚੋ
    ਜਥੇਦਾਰ ਗੁਰਬਖਸ਼ ਸਿੰਘ ਖੜਿਆਲ
    ਸਾਹਿਬ ਜੀ ਨਜ਼ਰ ਆਉਂਦਾ ਹੈ

  • @user-qv1mc2yv4i
    @user-qv1mc2yv4i 9 днів тому +2

    Waheguru Ji chardikala

  • @narinderkour7847
    @narinderkour7847 2 дні тому

    🙏🙏🙏🙏🙏🙏🙏🙏🙏🙏😭😭😭😭😭

  • @MalkeetSingh-uf2zl
    @MalkeetSingh-uf2zl 7 днів тому +1

    Waheguruji maher karo waheguruji

  • @babagill723
    @babagill723 7 днів тому +1

    Waheguru ji chrdi klaa rakha ji 🙏🙏

  • @krishanpal3712
    @krishanpal3712 7 днів тому

    Waheguru ਵਾਹਿਗੁਰੂ ਜੀ

  • @nirmalsinghkhalsadodh2185
    @nirmalsinghkhalsadodh2185 11 днів тому +4

    Waheguru ji ka khalsa waheguru ji ki fhte ji right

  • @SukhvinderSingh-tf5vm
    @SukhvinderSingh-tf5vm 6 днів тому

    Bai GUrpartap singh ji khalsa jinda bad jindabad jindabad ji🙏👏👌👍✔️

  • @aninderdhamrait1477
    @aninderdhamrait1477 7 днів тому

    Meharbani bhai Saab ji , Sutti koum nu jagaon layi JODHEYAN diyan waraan jaroori ne ji

  • @jaswindersingh-qz5sx
    @jaswindersingh-qz5sx 8 днів тому +1

    True ❤❤❤❤❤❤❤❤

  • @SandhuSatinder-f9h
    @SandhuSatinder-f9h 8 днів тому +1

    l👌👌👍👍

  • @harmanjeetsingh8308
    @harmanjeetsingh8308 6 днів тому

    ਬਹੁਤ ਵਧੀਆ ਭਾਈ ਸਾਹਿਬ ਜੀ

  • @JasvirSingh-zb3dg
    @JasvirSingh-zb3dg 8 днів тому +2

    Very nice 👍

  • @harmeetsinghbhatia2967
    @harmeetsinghbhatia2967 8 днів тому +1

    Waheguru ji kirpa kare sarbat da bhalla

  • @ManjitHeir
    @ManjitHeir 10 днів тому +7

    🙏🙏🙏🙏🙏🙏🙏

  • @balkarsingh904
    @balkarsingh904 8 днів тому

    🙏🙏💮💮🌿🌿🎉🎉 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏 waheguru ji ka Khalsa waheguru ji ki fateh ji waheguru ji 🎈🎈🌸🌸🌸☘️☘️🙏🏻🙏🏻

  • @DollyPatwalia
    @DollyPatwalia 7 днів тому

    Waheguru ji Dadhi jatha uchia bulandia nu suhe

  • @sukhbahal2982
    @sukhbahal2982 8 днів тому +3

    Bhai amritpal singh zindabaad

  • @sohankhinda9173
    @sohankhinda9173 4 дні тому

    Sohan.Singh

  • @jaswantsinghnagra5687
    @jaswantsinghnagra5687 11 днів тому +8

    ਧੰਨ, ਤੇ ਰੀ,ਸਿਖੀ

  • @harmanpreetsingh4180
    @harmanpreetsingh4180 8 днів тому

    Satnam waheguru ji

  • @jeetabinning350
    @jeetabinning350 9 днів тому +3

    Padam ji Waheguru ji ❤🙏🌹🌹🌹🌹🌹

  • @gsdeol2743
    @gsdeol2743 8 днів тому

    Bhai saab ji ne bahoot hi vadhiya trike naal parsang peshawar kita ji.

  • @navdeepgill3195
    @navdeepgill3195 7 днів тому

    Yes ji

  • @SukhdevVirk-p8m
    @SukhdevVirk-p8m 7 днів тому +1

    ਕੱਲਾ ਪੰਜਾਬ ਨਹੀ
    ਬੰਗਾਲ ਤੇ ਕਸ਼ਮੀਰ
    ਵੀ ਵੰਡੇ ਗਏ

  • @harchandsingh3100
    @harchandsingh3100 3 дні тому

    😂 very good ji

  • @GurdeepSingh-pq9mf
    @GurdeepSingh-pq9mf 4 дні тому

    Wah Bhai Gurprartap Singh Padam Dhhadi Jatha Wahiguru charhdi kla Wich Rakhe. Dhanwad.

  • @ManpreetSandhu-y4h
    @ManpreetSandhu-y4h 8 днів тому

    Waheguru ji 6:24

  • @torlachansingh9912
    @torlachansingh9912 23 години тому

    Big Punjab to punjabi subba Sikhs are responsible

  • @torlachansingh9912
    @torlachansingh9912 22 години тому

    Never Khalsa raj

  • @user-kz9tx4ds5b
    @user-kz9tx4ds5b 8 днів тому +1

    ਇੰਦਰਾ ਗਾਂਧੀ ਗਲਤ ਨਹੀਂ ਸੀ ਕੰਗਣਾ ਵਾਂਗ ਅਗੇ ਲਾ ਕੇ ਸਭ ਕਰਵਾ ਦਿੱਤਾ

  • @sukhdevkaur7845
    @sukhdevkaur7845 День тому

    ਭਾਈ ਸਾਹਿਬ ਇਹ ਵੀ ਦੱਸੋ ਕਿ ਬਾਦਲਨੇ ਇਹ ਨਹਿਰ ਬਣਾਉਣ ਲਈ ਜ਼ਮੀਨ ਕਿਸਾਨਾਂ ਕੋਲੋ ਧੱਕੇ ਨਾਲ ਲੈ ਤੇ ਨਹਿਰ ਬਣਾਉਣ ਬਦਲੇ ਗੁੜਗਾਓਂ ਬਾਦਲ ਨ
    ਨੇ ਜਾਮੀਨ ਆਪਣੇ ਵਾਸਤੇ ਲਈ ।

  • @BaljeetSingh-y6f
    @BaljeetSingh-y6f День тому

    ਖਾਲਿਸਤਾਨ ਜਿੰਦਾਬਾਦ ❤

  • @torlachansingh9912
    @torlachansingh9912 23 години тому

    Who was responsible ?

  • @satveersidhugagubrar864
    @satveersidhugagubrar864 2 дні тому

    Edra gadi ਨੂੰ ਬਾਦਲ ਨੇ ਉਗਲ ਲਈ cc ਤਾਂ ਓਨਾਂ ਨੇ ਹਮਲਾ karwaa