Rice Brown and White back Plant Hopper management (ਝੋਨੇ ਵਿੱਚ ਕਾਲੇ ਅਤੇ ਚਿੱਟੇ ਤੇਲੇ ਦਾ ਪ੍ਬੰਧ) Shergill
Вставка
- Опубліковано 9 вер 2024
- At milk grain stage sucking pest drain out cell sap and weakens the rice plant. It negatively effects the rice yield and net returns from crop. in this video we discussed about selection of chemicals, method of spray, use of water in spray discussed.
#brownhopper
#wbph
#kalatela
#chitatela
#hopper
#tidda
#ricehopper
#ricecrop
ਵਧੀਆ ਜਾਣਕਾਰੀ ਦਿੱਤੀ ਆ ਡਾਕਟਰ ਸਾਬ ਜੀ
Bhut hi achi jankari di hai g aapne kissano ko bhut hi fayda milega Jo Anjaan hai is rogo se
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ।।
ਧਨਵਾਦ ਡਾਕਟਰ ਸਾਹਿਬ ਜਾਨਕਾਰੀ ਦੇਣ ਲਈ ਜੀ
Sir ji tusi Sarian dwaian de technical (salt)das de ho eh bahot vadya gl aa,Kyo ki kisan kise v vadya company di spray same salt vich Lai skde aa ji.kisana nu samjhaun da aap bhot vadya dhang aa ji.dhanvad Dr sahib...
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ🙏🙏🙏
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ 🙏🙏
Dr sahib badhya te keemati jankari lai thanvaad 🙏🙏🙏
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ
Jankari bhoot vadhiya
Well done 👌👍 dr sab for this precious information 👍👍🙏🙏
ਡਾ ਸੇਰ ਗਿੱਲ ਮਰਖਾੲੀ ਜਿੰਦਾਬਾਦ
Dil de salute Dr shab
Bohut vadiya sir ji
ਡਾ਼ ਸਾਹਿਬ ਜੀ ਬਹੁਤ ਧੰਨਵਾਦ ਜੀ
Dr shab nice video
Vdiya jankari diti ji bilkul Sahi time te video paai aa ji 🙏🙏 thanks
Dr. Saab satsriakal ji.
Bahut vadeya jankari ditti
Thanks bhaji
Dr shab nice video thank you
Dr Sahib very nice information thanks you ( Subedar Balbir Singh Musse Kalan Tarn Taran)
ਸਰ ਪਾਸਾ 44 ਵਿੱਚ ਦਾਣੇ ਚ ਦੁੱਧ ਭਰ ਗਿਆ 15th ਅਕਤੂਬਰ ਤੀਕ ਪਕ ਜਾਣਾ ਜੇ ਹੁਣ ਚੈਛ ਕਰ ਦਿੱਤੀ ਜਾਵੇ ਤਾਂ ਦੁਵਾਰਾ ਲੋੜ ਤਾ ਨੀ ਪੈਂਦੀ
Bhut dhanbaad dr. Saab ji
Thanks dr saab for valuable information
ਸੁਕਰੀਆ ਜੀ ਜਾਣਕਾਰੀ ਲਈ
Good information sir g
Thanks sir ji
tnq very much dr. shab
Sir ji imadacloprid v mitar kere mar dindi aa ya nahi
Thanks you dr Saab
Very good information Dr Sahib
Very Good Information
ਡਾਕਟਰ ਸਾਬ,, ਵੱਡੀ ਸਮੱਸਿਆ ਅਾ ਗਈ,,,122 ਅਾ 10 ਦਿਨ ਪੈਲਾਂ ਪ੍ਰੌਕਲੇਮ ਕੀਤੀ ਸੀ,, ਤੇ hexa+ਵੇਲੜਾ,,, ਸਾਨੂੰ ਇਹ ਸੀ ਵੀ ਫਿਰ ਚੰਗਾ fangiside ਤੇ ਚੰਗੀ ਦਵਾਈ ਵਰਤ ਲਵਾਂਗੇ,,, ਓਹ ਹੁਣ ਨਿਸਰ ਰਿਹਾ ਕੁਸ਼ ਤਾਂ 50% ਨਿਸਰ ਚੁੱਕਾ ਬੂਰ ਤੇ ਅਾ,,, ਪਤਾ ਲਪੇਟ ਮਰੀ ਨਹੀਂ,, ਮੈਨੂੰ ਵਿਚ ਜਾਣ ਚ ਨੁਕਸਾਨ ਲਗ ਰਿਹਾ,,, ਪਤਾ ਲਪੇਟ 5% ਫਿਰਦੀ ਅਾ seeth ਬਲਾਇਟ ਦੀ ਓਸ ਨੂੰ ਪੈਲਾ ਸਕੇਤ ਸੀ,,,, ਹੁਣ ਵੀ ਅਾ ਸਕਦੀ ਅਾ,,,,, ਸਪਰੇ ਕਰੀਏ ਕੇ ਨਹੀਂ,, ਦੋਵਾਂ ਪਾਸੇ ਨੁਕਸਾਨ ਲਗ ਰਿਹਾ,,,, ਬਾਕੀ ਪੋਟਾਸ਼ ਦੀ ਕਮੀ ਵੀ ਅਾ ਪੈਲਾ 13.0.45. ਜਾ 52.034 ਹੋ ਨਹੀਂ ਸਕਿਆ ਕਮ ਹੋਰ ਹੋ ਗਏ,,, ਘਰੇ ਪਏ ਰਹਿ ਗਏ,,, ਨੋਕਾ ਵੀ ਸੜ ਰਹੀਆਂ ਲਾਲ,,,, ਕਿਵੇ ਕਰੀਏ,,,
Bhut vadia video hundi sir tuhadi
Thanks veer ji
Good information Dr Saab
Sir, avtar + streptocycline+13.0.45 ਬੂਰ ਝੜਨ ਬਾਦ ਕਰ ਸਕਦੇ ਹਾਂ please Reply
Okay j
Nice information dr sahib
tnq. dr shab
Dhanbad sir
Ok ji thanks
Very nice
Thnxx dr sahib
ਟੂਣੇ ਆਲ਼ੀ ਗੱਲ ਘੈਂਟ ਸੀ
ਸਾਡਾ 126 ,128 ,129 ਹੈ । ਇਸ ਤੇ ਬਹੁਤ ਜਿਆਦਾ ਫਲਾਈਟ ਆ ਗਈ ਹੈ । ਅਸੀ M S star top ਪਾਈ ਸੀ........
Desho ki karya....
Plz tell me....
👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻
Very nice sir ji
Thanks sar, very good
Good veer ji
Thanks Dr Saab
Good job
ਸਾਡਾ ਬਾਪੂ ਤਾਂ ਕਹਿੰਦਾ ਦਵਾਈ ਦਾ ਮੁਸ਼ਕ(smell) ਹੀ ਕਾਫੀ ਹੁੰਦੀ ਆ ਤੇਲੇ ਨੂੰ... 😃😲
ਧੰਨਵਾਦ ਜੀ
Thanks sir ji.....
ਸਤਿ ਸ੍ਰੀ ਅਕਾਲ ਵੀਰ ਜੀ, 121,ਝੋਨਾ 15 ਮਈ ਨੂੰ ਪਨੀਰੀ ਤੇ ਲਵਾਈ 25-30ਜੂਨ ਨੂੰ ਕੀਤੀ ਸੀ ।50%ਨਿੱਸਰ ਗਿਆ,ਫੰਗੀ ਸਾਈਡ ਪਹਿਲਾਂ ਕਰਤੀ ਸੀ।ਤੇਲੇ ਦੀ ਨੀ ਕੀਤੀ ।ਹੁਣ ਤੇਲਾ ਆ ਗਿਆ ।ਇਸ ਸਟੇਜ ਤੇ ਐਮਿਦਾ ਕਰਾਂ ਜਾਂ ਕੀ ਕਰਾਂ ।ਜਰੂਰ ਜਵਾਬ ਦਿਓ ਜੀ ।ਧਨਵਾਦ।
Thiomethoxam 30.5pert. Fs
Khol nahi banona
Baki dava kidan di aa
Company aa amaze pro aa
Good सलाह
Thnx veer ji
Good veer g thank you
Tanx jee
ਵੀਰ ਜੀ ਅੱਜ ਤੋਂ ਚਾਰ ਸਾਲ ਪਹਿਲਾ ਮੈਨੂੰ ddvp ਅਤੇ ਕਲੋਰੀਨ ਦਾ ਛਿੱਟਾ ਦਿੱਤਾ ਸੀ ਇਕ ਕਿਲੇ ਨੂੰ ਛਿੱਟਾ ਦੇ ਦਿਆ ਮੈਨੂੰ ਉਲਟੀਆਂ ਆ ਗੱਈਆ ਸਨ ਪਰ ਤੇਲੇ ਤੇ ਅਸਰ ਜੀਰੋ ਸੀ
Good job 👍
Good sit je
Dr saab glamour de nal tebuconazol mix hoju
Thank you 22 g
Thanks ji
Good
Sahi kiha dr sab
Love you veer ji
Dr. Saab boor chadn to bad jdo botta milk stage te hunda oddo spray karr sakde aa
Dr saab buprofezin 25/ kine Dina tk asar rakhdi hai Pakistan ton ah g. Reply please
15
Thanks22 ji once again
Sir ਜੀ ਜਿਹੜੀਆਂ ਤੁਸੀਂ ਦਵਾੲੀ ਆ ਦੱਸੀਆਂ ਨੇ ੲਿਨ੍ਹਾ ਦੀ ਫੋਟੋ ਜਾ ੲਿਹਨਾਂ ਦਾ ਨਾਮ ਦੱਸਣਾ ਸਰ ਸਰਟਾ ਕਰਕੇ ਪਤਾ ਨਹੀਂ ਲੱਗਦਾ ਬਹੁਤ ਬਹੁਤ ਧੰਨਵਾਦ ਜੀ
Thank you sir
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਵੀਰ ਜੀ ਆਪਾਂ ਅਜੇ ਤੱਕ ਫੰਗੀਸਾਇਡ ਤੋਂ ਇਲਾਵਾ ਹੋਰ ਕੋਈ ਵੀ ਸਪਰੇਅ ਨਹੀਂ ਕੀਤੀ ਹੁਣ ਆਮੀਡਾ ਦੇ ਨਾਲ ਆਪਾਂ ਫੰਗੀਸਾਇਡ ਮਿਲਾ ਕੇ ਸਪਰੇਅ ਕਰ ਸਕਦੇ ਆ ਦੱਸੋਓ ਜ਼ਰੂਰ ਪਲੀਜ਼
👌👌
ਡਾਕਟਰ ਸਾਹਿਬ 60 ਗੱਟੇ ਦਿੰਦਾ ਹੈ ਕੋਈ ਕਰਨਾਲ ਸੀਡ ਸਟੋਰ ਵਾਲਾ 303 ਦੇ 32 ਰੁਪਏ ਕਿੱਲੋ ਡਾਕਟਰ ਸਾਹਿਬ ਸਹੀ ਬੀਜ ਹੈ ਜਾ ਨਹੀ
Sir hun tani aunda tela,plz replay sir 20 dina tk vdu pili usa g
9 june pr 121Dsr kita 20 September nara nisrna suru ho ju Fungicide + hoppper sprea mix kar dia
Thx u g
Thx sir g
Drsb i want to take ratoon crop of paddy (moddy fasal).can you give me your professional expert opinion and suggestions .and guidance how to manage the crop
thaks sir g
Nice
ਆਲੂ ਬਾਰੇ ਵੀ ਦੱਸੋ ਜੀ । ਚੰਗਾ ਬੀਜ ਕਿੱਥੋਂ ਮਿਲੇ ਗਾ, ਕੁਫ਼ਰੀ ਚਿਪਸੋਨਾ-1. ਆਲੂ ਤੇ ਵੀਡਿਓ ਕਿਉਂ ਨਹੀਂ ਪਾਉਂਦੇ ।
Plzzz plzzz plzzzzz
Thanks sir
Stshri akaal doc saab. Mai 14 jhona laya hoea. Ajj to 12 din pehla khet vich thodi ji blast de nishan pttea te dikhe c thodi ji ptta lapet c. Ohdo meeh pai gya ose din mai pdaan paa ti c. Fungs li mai tebuconazole+ validamycine naal 0 52 34 paa ti c. But ajj 12 din baad khona full flowering stage te aa. Mainu kuj 4-5 buttea vich tane d sundi dikhi jis naal munjraa suk gyiaa ne. Ohde li hun mai kehdi dvaai kr sakda. ?
Kuldeep bai dukandar jaan bujh ke farmers nu synthetic group dian pesticides dinde ne taan ke baad wich hopper da hamla hon karke oouna dian hor pesticide vikan. Ih bhole bhaale farmers naal hunda main khud vekhia hai.
Thanx
ਸਤਿ ਸ੍ਰੀ ਅਕਾਲ ਜੀ
ਵੀਰ ਝੋਨੇ ਵਿੱਚ ਦੋਧਾ ਭਰਨ ਸਮੇਂ 13:00:45+chess+ amistar top ਵਰਤ ਸਕਦੇ ਹਾਂ ਅਲੱਗ ਅਲੱਗ ਘੋਲ ਬਣਾ ਕੇ ???
Ok
13:00:45 not use kro ----- 0-52-34 krlo o v alg
@@RajdeepSingh-ty8jc milking stage te 13 00 45 vi kar sakde aa
Thanks g
Sir. Sundi. Bhut aa rahi ae wadi sari sundi aw.
Doctor ਸਾਬ ਮਹਿ ਬਾਰੇ update you tube tye kye page Jo har ਰੋਜ ਮਹਿ pvonde sirf like tye views lain ਤੁਹਾਡੀ ਜਾਣਕਾਰੀ ਸਹੀ plz ਨਵੀ ਅਪਡੇਟ ਦੇਵੋ ਮਹਿ ਬਾਰੇ
Thanks 🙏
Sir osheen + strepto cycline ikathi kr skde haa nisaare to baad
Yes
Dr saab sade dr khende pani khra hona chaeda spre krn sme
Sir boron ta video bn full./ rice in problem this time
CSR 30 variety hai ek baar dinotefuran 20 use kiya hai dobara same technical use kar skte hai
Send m no veer
Na karo
CSR 30 variety baria gal karani see veer
ਬਾਈ ਜੀ ਪਿਛਲੀ ਵੀਡਿਉ ਵਿੱਚ ਵੀ ਸਵਾਲ ਪੁੱਛਿਆ ਸੀ ਮੇਰੇ ਗੁਆਂਢੀ ਨੇ ਫੋਰ ਰੇਟ ਤੇ ਪਦਾਨ ਪਾਈ ਸੀ ਵੱਟ ਵੱਟ ਨਾਲ ਲੱਗਦੀ ਮੇਰੇ ਖੇਤ ਵਿੱਚ ਵੀ ਰੋਪਰ ਜਾਂ ਤੇਲਾਂ ਆਉ ਮੈ ਪਹਿਲੀ ਦਵਾਈ ਦਾ ਛਿੜਕਾਉ ਅਪਲੋਡ ਕੀਤੀ ਨੂੰ ਦਸ ਦਿਨ ਹੋ ਗਏ
Dr Saab thia kiti aa but j 15 to 20 treek to baad tela aunda ta ki ddvp te chloro paa skde aa ji dseyo
Vir g hun kehnde sarkaar ne subsidy ghat
Kar diiti . Es te v ek hor video bnao🙏🙏