ਤੁਰਕੇ ਦੁਨੀਆਂ ਦੇਖ ਰਿਹਾ ਇਹ ਬੰਦਾ। ਬੋਧੀਆਂ ਦੇ ਨਿਆਣੇ Cycling in Sikkim। Ghudda । Dev। Namchi। Day-22।

Поділитися
Вставка
  • Опубліковано 7 лис 2024

КОМЕНТАРІ • 389

  • @AmritPalSinghGhudda
    @AmritPalSinghGhudda  2 роки тому +118

    ਵੀਡਿਓ ਦੇਖਣ ਆਲੇ ਸਾਰੇ ਵੀਰਾਂ ਭੈਣਾਂ , ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ। ਵੀਡਿੳ ਦੇਖਦੇ ਸਮੇਂ ਲਾਈਕ ਆਲੀ ਸੁੱਚ ਨੱਪ ਦਿਆ ਕਰੋ। ਜੇ ਸਮਾਨਾ ਚੰਗਾ ਲੱਗੇ ਫੇਰ ਰਿਸ਼ਤੇਦਾਰਾਂ ਦੇ ਵੱਟਸਅੱਪ ਗਰੁੱਪਾਂ ‘ਚ ਲਿੰਕ ਪਾ ਦਿਆ ਕਰੋ। ਤਹਿ ਦਿਲੋਂ ਧੰਨਵਾਦ ਸਾਰੇ ਮਿੱਤਰ ਪਿਆਰਿਆਂ ਦਾ । ਨਾਲ਼ੋਂ ਨਾਲ ਸਾਡਾ ਦੂਜਾ ਚੈਨਲ @dev kuraiwala ਵੀ ਸਬਸਕਰਾਈਬ ਕਰਿਓ। ਚੜ੍ਹਦੀ ਕਲਾ

    • @dhanday9043
      @dhanday9043 2 роки тому +2

      ਬਾਬੇ ਪੰਜਾਬ ਤੋਂ ਬਾਹਰ ਖਾਸ ਕਰਕੇ ਪਹਾੜੀ ਰਾਜਾ ਵਾਲੇ ਲੋਕ ਪੈਰ ਰੱਖਣ ਦੇ ਵੀ ਪੈਸੇ ਲੈਂਦੇ ਹਨ ਪਰ ਪੰਜਾਬ ਇਸ ਦੇ ਬਿਲਕੁੱਲ ਉਲਟ ਹੈ ।

    • @SatnamSingh-oe6rt
      @SatnamSingh-oe6rt 2 роки тому +6

      Bhaji roj sabh videos dekhda tuhadia bhot vadia insaan hai bai tu

    • @sandreepriyamanhas5859
      @sandreepriyamanhas5859 2 роки тому +4

      pls time v add kar laya karo

    • @bsbeantsharma
      @bsbeantsharma 2 роки тому +2

      ਪੁੱਤ ਅਮ੍ਰਿਤ, ਐਨਾ ਤਾਂ ਟੀ ਵੀ ਚੈਨਲਾਂ ਵਾਲੇ ਨੀ ਕਰਦੇ, ਜਿੰਨਾ ਕਰ ਰਹੇ ਹਾਂ, ਬਸ ਤੁਸੀਂ ਲੱਗੇ ਰਹੋ, ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਹਨ ਜੀ।

    • @singhzmr
      @singhzmr 2 роки тому +1

      ਬਾਈ ਬਿਨਾਂ ਕਹੇ ਸ਼ੇਅਰ ਕਰ ਦਿੰਨੇਂ ਆ ਵੀਡੀਓ। ਇਸ ਸਫਰ ਚ ਸਿਕੰਦਰ ਦਾ ਜ਼ਿਕਰ ਨੀ ਹੋਇਆ, ਸ਼ਭ ਸੁੱਖ ਸਾਂਦ ਹੈ?

  • @dawinderjagraon9591
    @dawinderjagraon9591 Рік тому +4

    ਦੇਵ ਦੇ cute ਐਕਸ਼ਨ ਨੇ ਸਿਰਾ ਲਾਤਾ

  • @GurpreetSingh-se4wi
    @GurpreetSingh-se4wi 2 роки тому +28

    ਬਾਹਵਾਂ ਦੀ ਅੰਗੜਾਈ ਜੇਹੀ ਲੈਣ ਦਾ ਸਟਾਈਲ ਬਹੁਤਾ ਹੀ ਕਾਤਲਾਨਾ ਸੀ ਬਾਈ ਬਲਦੇਵ ਦਾ।

  • @jimysngh7560
    @jimysngh7560 2 роки тому +15

    ਪੰਜਾਬ ਸਰਕਾਰ ਵਲੋਂ ਅਜਿਹੇ ਨੌਜਵਾਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ, ਸਲਾਮ ਆ ਵੀਰ ਅੰਮ੍ਰਿਤ, ਬਲਦੇਵ.,ਸਿਕੰਦਰ

  • @amansharma3264
    @amansharma3264 2 роки тому +3

    ਮੇਰੇ ਭਰਾਵਾਂ ਨੂੰ ਰੱਬ ਤਰੱਕੀ ਬਕਸ਼ੇ , ਪੈਸੇ ਤਾਂ ਦੁਨੀਆਂ ਚ ਬੰਦਾ ਕਮਾ ਹੀ ਲੈਂਦੇ ਪਰ ਹਰ ਇੱਕ ਦਾ ਪਿਆਰ ਪਾਓਣਾ ਬਹੁਤ ਔਖਾ … ਬਹੁਤ ਸਾਰਾ ਪਿਆਰ ♥️♥️♥️♥️

  • @guri_jattanaa2038
    @guri_jattanaa2038 2 роки тому +16

    ਦੇਵ ਦਾ ਉੱਠਣਾ ਤਾਂ ਜਵਾ ਸਿਰਾ ਕਰਾ ਗਿਆ 😂😂😂😂😂😂😂😂

  • @supinderdhaliwal223
    @supinderdhaliwal223 2 роки тому +4

    ਬਲਦੇਵ ਟੈਟ ਨਾ ਪਾੜ ਦੇਈ ਅਗੜਾਈ ਲੈ ਲੈ ਕੇ😀😃😄😆🤣😂

  • @pavneetsingh8062
    @pavneetsingh8062 2 роки тому +7

    ਬਹੁਤ ਵਧੀਆ ਵੀਰ ਤੁਸੀਂ ਆਪਣੇ ਪਿੰਡ(ਘੁੱਦਾ) ਦਾ ਨਾਂ ਰੌਸ਼ਨ ਕਰ ਦਿੱਤਾ। ਸਾਰੇ ਪਰਿਵਾਰ ਵਿੱਚੋਂ ਇੱਕ ਵਿਲੱਖਣ ਪਹਿਚਾਣ ਬਣਾ ਲਈ👌👌👍👍👍

  • @azadpanjaabsingh8536
    @azadpanjaabsingh8536 2 роки тому +23

    ਸਾਡੇ ਦੇਸ਼ ਪੰਜਾਬ ਦਾ ਨਾਮ ਰੋਸਨ ਕਰਤਾ ਵੀਰਾ ਨੇ।ਸਾਡੇ ਵੱਲੋਂ ਬਹੁਤ ਪਿਆਰ ਸਤਿਕਾਰ ਛੋਟੇ ਵੀਰਾ ਨੂੰ ਧੰਨਵਾਦ ਜੀ🙏❤️🌹💐💐

  • @harmandeepsingh833
    @harmandeepsingh833 2 роки тому +14

    ਸ਼ੁਰੂ ਚ ਈ ਇੰਡ ਕਰਾਤਾ ਦੇਵ ਬਾਈ ਨੇ 😄😄😄

  • @harishmehta1304
    @harishmehta1304 2 роки тому +5

    ਸਤਸ਼੍ਰੀ ਅਕਾਲ ਜੀ ਪ੍ਰਮਾਤਮਾ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @bohar5315
    @bohar5315 2 роки тому +1

    ਬਹੁਤ ਹੀ ਵਧੀਆ ਸਥਾਂਨਾ ਦੇ ਦਰਸ਼ਨ ਦੀਦਾਰੇ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਛੋਟੇ ਵੀਰ ਜੀ

  • @gurpreetsinghtony3230
    @gurpreetsinghtony3230 2 роки тому +2

    ਦੇਵ ਬਾਈ ਦਾ ਕਾਤਲਾਨਾ ਅੰਦਾਜ਼😁

  • @balwantsingh8069
    @balwantsingh8069 2 роки тому +2

    ਪਤਾ ਨਹੀਂ ਕਿਉਂ ਜਿੰਨਾਂ ਚਿਰ ਤੁਹਾਡੀ ਵੀਡੀਓ ਨਾ ਦੇਖੀਏ ਉਨ੍ਹਾਂ ਚਿਰ ਨੀਂਦ ਨਹੀਂ ਆਉਂਦੀ ਜਦੋਂ ਵੀਡੀਓ ਦੇਖ ਲ‌ਈ ਬਸ ਫੇਰ ਮਿੰਟ ਵਿੱਚ ਅੱਖਾਂ ਬੰਦ ਹੋ ਜਾਂਦੀਆਂ ਨੇ। ਘੁੱਦੇ ਪੁੱਤਰ ਦਾ ਬੋਲਬਾਲਾ ਬਹੁਤ ਹੀ ਵਧੀਆ ਹੈ ਤੇ ਮੌਕੇ ਮੁਤਾਬਿਕ ਗੱਲ ਕਰਨੀ ਬਹੁਤ ਵਧੀਆ ਲੱਗਦੀ ਹੈ। ਧੰਨਵਾਦ ਤੁਹਾਡਾ ਪੁੱਤਰੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਆਪਣੇ ਸਫ਼ਰ ਨੂੰ ਨਿਰੰਤਰ ਜਾਰੀ ਰੱਖੋਗੇ।

  • @MANJEETSINGH-nz1qh
    @MANJEETSINGH-nz1qh 2 роки тому +2

    ਬਾਈ ਤੁਹਾਡੀ ਇੱਕ ਗੱਲ ਬਹੁਤ ਵਧੀਆ ਕੀ ਸਬਰ ਤੇ ਠਰਮਾ ਬਹੁਤ ਆ ਜਿੱਥੇ ਜੀ ਕੀਤਾ ਰੁਕ ਗਏ ਨਹੀਂ ਤਾਂ ਲੋਕ ਦਾਈ ਤੇ ਹੱਥ ਲਾਉਣ ਜਾਦੇ ਨੇ

  • @JassDeep-sj1pv
    @JassDeep-sj1pv Рік тому +1

    Baldav Bai Dil kush karta Bai ji 😂😂😂😂😅😅😅😅

  • @gurmelsingh8065
    @gurmelsingh8065 2 роки тому +18

    ਤਿੰਨ ਰੰਗ ਨਹੀਂ ਲੱਭਣੇ । ਹੁਸਨ ਜਵਾਨੀ ਤੇ ਮਾਪੇ
    ਜਵਾਨੀਆਂ ਮਾਣੋਂ।

  • @sukhdeepsingh7872
    @sukhdeepsingh7872 2 роки тому +7

    ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ ਸੂਰਮੇ ਅੰਮ੍ਰਿਤ ਤੇ ਦੇਵ ਵੀਰ ਨੂੰ ਕੇਟ ਕੋਟ ਪ੍ਰਣਾਮ
    ਪ੍ਰਮਾਤਮਾ ਚੜਦੀ ਕਲਾ ਰੱਖਣ
    ਡੇਰਾ ਬਾਬਾ ਨਾਨਕ

  • @tarsemsinghrajput6675
    @tarsemsinghrajput6675 2 роки тому +5

    ਵਾ ਬਈ ਘੁੱਦੇ ਨੂੰ ਗਰੇਜੀ ਵੀ ਆਉਦੀ 😜

  • @roshnapoijolama4489
    @roshnapoijolama4489 2 роки тому +8

    sasriakl paji 🙏
    i saw u both in central park of namchi bazar 😊😊😊😊😊
    safe trip paji

  • @HarmeetSingh-nz9ds
    @HarmeetSingh-nz9ds 2 роки тому +20

    ਵਾਹਿਗੁਰੂ ਤੁਹਾਨੂੰ ਛੋਟੇ ਵੀਰਾਂ ਨੂੰ ਸਹੀ ਸਲਾਮਤ ਰੱਖਣ।

  • @विद्यार्थी_01

    ਸੱਤ ਸ਼੍ਰੀ ਅਕਾਲ ਪਿੰਡ ਦੇਸੂ ਯੋਧਾ

  • @s.ssansoye9837
    @s.ssansoye9837 2 роки тому +3

    😂😂😂😂oye hoye Teri angrhayi.....Baldev seyan 😂😂😂😘😘❤️👍

  • @satnamsingh4203
    @satnamsingh4203 Рік тому

    ਵਲੋਗ ਬੋਤ ਵਦੀਆ ਬਾਈ

  • @jagsirsran7403
    @jagsirsran7403 2 роки тому +21

    ਸਤਿ ਸ੍ਰੀ ਆਕਾਲ ਵੀਰ ਜੀ 🙏, ਪੰਜਾਬੀ ਸਾਈਕਲਿਸਟ ਸਾਰੇ ਭਾਰਤ ਵਿੱਚ ਧੁੰਮਾਂ ਪਾਈ ਜਾਂਦੇ ਆ ਜੀ 👍, ਕੇਰਲਾ ਵੱਲ ਕਿੰਗ ਐਂਡ ਕੁਈਨ, ਹਿਮਾਚਲ ਪ੍ਰਦੇਸ਼ ਵੱਲ ਰੇਸ਼ਮ ਗੋਦਾਰਾ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ

    • @GurdeepSingh-su9hl
      @GurdeepSingh-su9hl 2 роки тому +1

      ਇਕ ਪੰਜਾਬੀ ਟਰੈਵਲ ਕਪਲ ਵਾਲਾ ਬਾਈ ਰਿਪਨ ਹੋਣੀ ਸਪਿਤੀ ਵੈਲੀ ਵਿੱਚ ਧੂਮਾਂ ਪਾਈ ਜਾਂਦੇ ਨੇ ਰੱਬ ਇਹਨਾਂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ।

    • @bhikhiwindwale8956
      @bhikhiwindwale8956 2 роки тому

      Mani vlogar ਦੇਸੀ ਸਾਈਕਲ ਤੇ ਲੇਹ

  • @kaursinghgillmultanian3061
    @kaursinghgillmultanian3061 2 роки тому +8

    ਇਹਨਾਂ ਦੋਵਾਂ ਬੱਚਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਰੱਬ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ

  • @s.stoor.2964
    @s.stoor.2964 2 роки тому +1

    ਫਰੈਂਚ ਲ਼ੋਕ, ਬਹੁਤ ਹਿੰਮਤੀ ਸ਼ੋਕੀਨ, ਆਜ਼ਾਦੀ ਪਸੰਦ ਹੁੰਦੇ ਹਨ
    ਇਹਨਾਂ ਦਾ ਅੰਗਰੇਜਾਂ Englend ਨਾਲ ਸਦਾ ਹੀ ਕਲੇਸ਼ ਰਿਹਾ,
    ਇਹ ਸਿੱਖਾਂ ਮਿਸਲਾਂ,ਰਾਜ, ਦੇ ਹਿਮਾਇਤੀ ਰਹੇ

    • @Pb019
      @Pb019 2 роки тому

      ਪੱਗ ਦੇ ਤਾਂ ਵੈਰੀ ਬਣੇ ਬੈਠੇ ਆ

  • @harjitkaur464
    @harjitkaur464 2 роки тому +1

    ਚਾਹ ਦੇ ਬਾਗਾਨਾ ਦੀ ਸੈਰ ਤੇ ਜਾਣਕਾਰੀ ਬਹੁਤ ਵਧੀਆ ਲੱਗੀ 👍

  • @satbirsingh512
    @satbirsingh512 2 роки тому +1

    ਇੰਟਰਨੈਸ਼ਨਲ ਪੱਧਰ ਦਾ ਹੋ ਨਿਬੜਿਆ ਅੱਜ ਦਾ ਵਲਾਗ ... ਫਰਾਂਸ ਵਾਲੇ ਬਾਈ ਨਾਲ ਮੁਲਾਕਾਤ ਬਹੁਤ ਚੰਗੀ ਲੱਗੀ

  • @doublemeaning781
    @doublemeaning781 2 роки тому +1

    ਕੋਚ ਸਾਬ ਅੱਜ ਖੁੱਲਕੇ ਹੱਸਦੇ ਪਹਿਲੀ ਵਾਰ ਵੇਖੇ ਆ

  • @jatinderbhinder4360
    @jatinderbhinder4360 2 роки тому +1

    ਦੇਵ ਵੀਰ ਨੇ ਸ਼ੁਰੂ ਵਿੱਚ ਹੀ ਐਂਡ ਕਰਵਾ ਦਿੱਤੀ

  • @respectfarmer4128
    @respectfarmer4128 2 роки тому +3

    ਬਹੁਤ ਵਧੀਆ ਗੀਤ ਆ ਬਾਈ ਅੱਜ ਦੇ ਹਲਾਤ ਆ ਜਮਾਂ

  • @balvirkaur1854
    @balvirkaur1854 2 роки тому

    ਬਹੁਤ ਹੀ ਵਧੀਆਂ ਵੀਡੀਉ ਹੈ

  • @143palwinder
    @143palwinder 2 роки тому +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @gurmeetghotraenjoys6785
    @gurmeetghotraenjoys6785 2 роки тому

    Da ਦਾਰਜਲਿਨਗ ਤੋਂ ਥੱਲੇ ਉੁਤਰ ਕੇ ਬਾਗਡੋਗਰਾ ਸਿਲੀਗੁਡੀ ਜਾਂਦੇ ਗੁਰੂਦਵਰਾ ਸਾਹਿਬ ਬਣਾਇਆ ਬਹੁਤ ਪੁਰਾਣਾ ਡਰਾਇਵਰ ਸਬ ੳਥੇ ਰੁਕ ਜਾਨਦੇਂ ਆ

  • @TarsemSingh-st1vw
    @TarsemSingh-st1vw 2 роки тому +2

    God bless you beta

  • @raminderkaur7500
    @raminderkaur7500 2 роки тому +2

    I love you, your language (boli) is very sweet beta.

  • @GurbirBatthAlgon
    @GurbirBatthAlgon 2 роки тому +1

    ਦੇਬਾ ਵੀਰ ਵੀ end ਬੰਦਾ ਯਾਰ😂😂

  • @ashwanisharda6924
    @ashwanisharda6924 2 роки тому +1

    ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ।
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।🙏🏻🙏🏻🙏🏻

  • @sunnysuneja3646
    @sunnysuneja3646 2 роки тому +3

    Bai ji jini kyo vdo ch shok lagdi pr ena shokhala ni km vdo ch en lagda km shoka pr na parshani bahut aaundi lokk vdo rahi jajj krde aa. Parmatma chrdi kalla ch rakhe done baiya nu🙏🙏best of luck video dekh bahut anand aaunda

  • @majorSingh-xc9td
    @majorSingh-xc9td 2 роки тому +2

    ਪ੍ਰਮਾਤਮਾ ਤਰੱਕੀਆਂ ਬਖਸ਼ੇ ,ਚੜਦੀ ਕਲ੍ਹਾ ਵਿਚ ਰੱਖੇ

  • @KULWINDERSINGH-dq7ic
    @KULWINDERSINGH-dq7ic 2 роки тому +3

    ਦੇਵ ਬਾਈ ਪੱਗ ਬੰਨ੍ਹਿਆ ਕਰ ਸੋਹਣਾ ਲੱਗਦਾ।

  • @varindersingh6181
    @varindersingh6181 2 роки тому

    ਝਰਨਿਆਂ ਦੀ ਧਰਤੀ ਸਿੱਕਮ

  • @rajvirghuman1914
    @rajvirghuman1914 2 роки тому +1

    ਕਿਵੇਂ ਤਾਰੀਫ ਕਰੀਏ ਬਹੁਤ ਹੀ ਖੂਬਸੂਰਤ ਸਿੱਕਮ ਵੀਰੇ ਜੀ

  • @kulbirsingh3135
    @kulbirsingh3135 2 роки тому +2

    ਬਲਦੇਵ ਬਾਈ ਸਿਰਾਂ 😂😂😂😂😂😂👍🏻👍🏻👍🏻👍🏻👍🏻

  • @gorabatth3551
    @gorabatth3551 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘੁੰਦੇ ਭਾਜੀ। ਬਹੁਤ ਹੀ ਵਧੀਆ ਵਿਡੀਉ ਤੇ ਸੋਣੀਆ ਜਗਾ ਦਾਖਾਉਦੇ ਆ। ਬਹੁਤ ਬਹੁਤ ਧੰਨਵਾਦ ਬਾਈ ਜੀ। 🙏🙏🙏🙏👍👍👍👍👍👌👌👌👌

  • @sukhsingh8253
    @sukhsingh8253 2 роки тому +1

    ਦੇਵ ਬਾਈ naughty ਹੋਈ ਜਾਂਦਾ ਦਿਨ ਬ ਦਿਨ….

  • @karanvir116
    @karanvir116 2 роки тому +2

    ਜਿਉਂਦੇ ਵਸਦੇ ਰਹੋ ਵੱਡੇ ਵੀਰੋ, ਬਾਬਾ ਨਾਨਕ ਥੋਨੂੰ ਚੜਦੀ ਕਲ੍ਹਾ ਚ ਰੱਖੇ।
    ਲੋਕਾਂ ਨੂੰ ਘਰੇ ਬੈਠੇ ਬੈਠੇ ਦੁਨੀਆ ਦਿਖਾ ਰਹੇ ਓਂ ਤੁਸੀ, ਸਗੋਂ ਇਦਾਂ ਲਗਦਾ ਹੁੰਦਾ ਜਿੱਦਾਂ ਥੋਡੇ ਨਾਲ ਈ ਘੁੰਮ ਰਹੇ ਹੁੰਨੇ ਆਂ
    ਜਵਾਨੀਆਂ ਮਾਣੋ.... ਪੰਜਾਬੀ ਸ਼ੇਰੋ ।

  • @jaswkahlon6666
    @jaswkahlon6666 2 роки тому +1

    00:30 second te haasa ni rukda🤣🤣😂🤣😂🤣😅✌️

  • @nirvairsran8803
    @nirvairsran8803 2 роки тому +1

    ਬਾਈ ਘੁੱਦੇ ਬਹੁਤ ਵਧੀਆ

  • @anmolbrar4355
    @anmolbrar4355 2 роки тому +4

    ਖਰਗੋਸ਼ ਬਾਈ 😂❤️ ਬਹੁਤ ਸਾਰਾ ਪਿਆਰ ਤੇ ਸਤਿਕਾਰ 🫶💕

  • @rajidhawanrajidhawan8837
    @rajidhawanrajidhawan8837 2 роки тому +1

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ

  • @bsbeantsharma
    @bsbeantsharma 2 роки тому +4

    ਬਹੁਤ ਹੀ ਸੋਹਣੀ ਜਗ੍ਹਾ ਹੈ, ਚੜਦੀਕਲਾ ਚ ਰਹੋ💐💐💐💐🌹🌹🌹

  • @jagdevsingh6524
    @jagdevsingh6524 2 роки тому +6

    ਸਤਿ ਸ੍ਰੀ ਆਕਾਲ ਜੀ, ਅੱਜ ਤਾਂ ਜਗਰਾਓਂ ਦੇ ਵਿਚ ਵੀ ਮੀਂਹ ਪੈਗਿਆ

  • @KirpalSingh-zj7et
    @KirpalSingh-zj7et 2 роки тому +2

    ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਕੁਦਰਤ ਦਾ ਨਜਾਰਾ ਔਰ ਵੀਡੀਓ ਗਰਾਫ਼ੀ ਵੀ ਅਤਿ ਸੁੰਦਰ

  • @manjindersinghsidhu1275
    @manjindersinghsidhu1275 2 роки тому +3

    ਤੁਹਾਡੇ ਬਲੌਗ ਦਾ adict ਹੋ ਗਿਆ ਹਾਂ

  • @gorabatth3551
    @gorabatth3551 Рік тому

    ਬਲਦੇਵ ਭਾਜੀ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @madhomalli7321
    @madhomalli7321 2 роки тому +9

    Good morning ਬਾਈ ਜੀ today Vancouver ਦੀ ਧਰਤੀ ਤੋਂ । ਗੁਰੂ ਚੜਦੀ ਕਲਾ ਰੱਖੇ । ਕਰ ਹਰ ਮੈਦਾਨ ਫਹਿਤੇ ❤️❤️💐💐। ਟਰੱਕ ਭਰ ਪਿਆਰ ਦੋਨਾ ਬਾਈਆਂ ਨੂੰ ।

  • @jspawaar675
    @jspawaar675 2 роки тому

    ਹਂਅਂਅ੍ਅ੍ਅ ਬਾਈ ਘੁੱਦਾ ਤਾਂ ਗਰੇਜ਼ੀ ਨੂੰ ਤਖਾਣ ਦੀ ਗੁੱਲੀ ਵਾਂਗ ਘਡ਼ੀ ਜਾਂਦੈ

  • @gurdeepsingh5924
    @gurdeepsingh5924 2 роки тому +1

    ਬਲਦੇਵ ਸਿੰਘ ਵੀ ਅੰਗੜਾਈਆਂ ਲੈਂਦਾ,ਨਿੱਕੇ ਨਿਆਂ ਵਾਂਗ😀

  • @mithukang9787
    @mithukang9787 2 роки тому

    ਬਹੁਤ ਵਧੀਆ ਵੀਰੇ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੁਨੀਆ ਦੀ ਸੈਰ ਕਰਵਾ ਦਿਨੇ ਓ ਬਾਈ ਮੈਨੂੰ ਵੀ ਬਹੁਤ ਸ਼ੌਕ ਆ ਨਵੀਂਆਂ ਥਾਂਵਾਂ ਤੇ ਘੁੰਮਣ ਦਾ ਮੇਰੀ ਇੱਕ ਬੇਨਤੀ ਆ ਵੀਰੇ ਮੈਂ ਤੁਹਾਡੇ ਨਾਲ ਘੁੰਮ ਸਕਦਾ ਮੈਨੂੰ ਵੀਡੀਓ ਵਿੱਚ ਨਾ ਲਿਓ ਮੈਂ ਤੁਹਾਡੇ ਜਵਾਬ ਦੀ ਉਡੀਕ ਕਰਾਂਗਾ 🙏🙏

  • @rajbindersingh8237
    @rajbindersingh8237 2 роки тому

    ਅੱਜ ਨੀਲੀ ਪੱਗ ਬੜੀ ਜੱਚਦੀ ਹੈ ਬਾਈ

  • @balrajsingh4182
    @balrajsingh4182 2 роки тому +2

    ਬਹੁਤ ਸੋਹਣੀ ਜਗ੍ਹਾ ਹੈ ਜੀ।ਸਤਿਸਰੀਅਕਾਲਜੀ ।

  • @chotisikoshishlaiba276
    @chotisikoshishlaiba276 2 роки тому +3

    سر سری کال ویر جی اج دء ویڈیو بہت ودیا اے 👍🏻🇵🇰

  • @dhillonjatt7650
    @dhillonjatt7650 2 роки тому +2

    ਬਹੁਤ ਖੂਬ ਜੀ. ਜਿਉਦੇ ਵੱਸਦੇ ਰਹੋ ਖੁਸ਼ ਰਹੋ ਜੀ ।

  • @gmaan3549
    @gmaan3549 2 роки тому +7

    ਸਤਿ ਸ੍ਰੀ ਅਕਾਲ ਬਾਈ ਜੀ 👏👏👏

  • @sukhjitsainishamindersingh3457
    @sukhjitsainishamindersingh3457 2 роки тому +1

    ਵੀਰ ਜੀ ਅੰਗੜਾਈਆਂ ਬਹੁਤ ਸੋਹਣੀ ਲੈਂਦੇ ਹੋ

  • @onlinekirtan7472
    @onlinekirtan7472 2 роки тому +2

    ਚੜ੍ਹਦੀ ਕਲਾ.... ਦਿਨ ਬਣ ਜਾਂਦਾ ਤੁਹਾਨੂੰ ਦੇਖ ਕੇ

  • @sarbjeetsingh7445
    @sarbjeetsingh7445 2 роки тому +1

    Gudda Singh and Nishan Singh Australia both blog are best.love u both

  • @Jaswindermaan544
    @Jaswindermaan544 2 роки тому

    ਬਹੁਤ ਵਧਿਆ ਬਾਈ ਇਸ ਤਰਾਂ ਸਾਡੇ ਲਈ ਵਲੋਗ ਬਣਾਉਂ ਸ਼ੇਅਰ ਅਸੀਂ ਕਰਨਾ ਤਾਂ ਕਿ ਕੁਜ ੱਮਦਦ ਹੋ ਸਕੇ ਕਮਾਈ ਹੋਵੇ ਵਲੋਗ ਤੋਂ

  • @manjindersinghsidhu1275
    @manjindersinghsidhu1275 2 роки тому +8

    ਸਤਿ ਸ੍ਰੀ ਆਕਾਲ ਦੇਵ ਅਤੇ ਅੰਮ੍ਰਿਤ ਨੂੰ

    • @GurbinderBRAR-md8fb
      @GurbinderBRAR-md8fb 2 роки тому

      ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ

  • @sony2802
    @sony2802 2 роки тому

    ਬਹੁਤ ਸੋਹਣਾ ਵੀਰ ਜੀ

  • @singhjit13
    @singhjit13 2 роки тому +7

    ਚੜ੍ਹਦੀਕਲਾ ਵੀਰ ਜੀ 🙏❤️🙏❤️🙏

  • @Balbirsinghusa
    @Balbirsinghusa 2 роки тому

    ਬੜੀ ਮਾੜੀ ਗੱਲ ਆ ਯਾਰ ਬਾਹਰ ਟੈਂਟ ਲਾਏ ਦੇ ਪੈਸੇ।

  • @Pb019
    @Pb019 2 роки тому

    ਧੰਨਵਾਦ!

  • @GagandeepSingh-ul9qw
    @GagandeepSingh-ul9qw 2 роки тому +3

    Beutiful place jeo 👍 sonayo veero

  • @varindersingh6181
    @varindersingh6181 2 роки тому

    ਅੰਗੜਾਈ ਇੱਕ ਵਾਰ ਫੇਰ 😂😂😂😂😂

  • @jaggibai9726
    @jaggibai9726 2 роки тому +1

    ਬਹੁਤ ਸੋਹਣਾ ਸਫਰ ..

  • @balrajkumar7638
    @balrajkumar7638 2 роки тому +1

    Aap ne temi te ka numbr bola bhut acha lga thenx g ghudda Singh ji

  • @gurmitkaursahota3984
    @gurmitkaursahota3984 2 роки тому +2

    Bahut wadhia te sohani video 😍👍thanks bete 🙏🙌❤️

  • @harpalsingh2627
    @harpalsingh2627 2 роки тому +3

    ਜਿਉਂਦੇ ਵੱਸਦੇ ਰਹੋ ਵੀਰੋ

  • @balrajdhaliwal9035
    @balrajdhaliwal9035 2 роки тому +3

    ਖਿੱਚੀ ਚੱਲ ਕੰਮ ਵੱਡੇ ਵੀਰ

  • @arshadqadri8314
    @arshadqadri8314 2 роки тому +1

    ਅੱਜ ਨਾਭੇ, ਪਟਿਆਲੇ ਵਿੱਚ ਵੀ ਸਿੱਕਮ ਜਿਹਾ ਹੀ ਮੋਸਮ ਹੋਇਆ ਪਿਆ, ਰਾਤ ਵਧੀਆ ਮੀਂਹ ਪੈਣ ਨਾਲ।

  • @gurwantsandhu2699
    @gurwantsandhu2699 2 роки тому +1

    ਬਹੁਤ ਵਧੀਆ ਜੀ

  • @jeetdhillon7343
    @jeetdhillon7343 2 роки тому +12

    Thanks! Your doing great job veer ji.I never miss ,your vlog we waited for your vlog eagerly.keep it up good work.I am from California.

  • @gurwindermann1348
    @gurwindermann1348 2 роки тому +1

    Sat sri akal ji 👏👏

  • @harjitsingh7787
    @harjitsingh7787 2 роки тому +1

    ਬਹੁਤ ਹੀ ਵਧੀਆ ਵਲੌਗ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ

  • @ashwanisharda6924
    @ashwanisharda6924 2 роки тому

    thanks brother 👍👍👍👌👌👌

  • @manderdavinder4841
    @manderdavinder4841 2 роки тому

    ਬਲਦੇਵ ve kaim ਬੰਦਾ

  • @RavinderSinghJahangir
    @RavinderSinghJahangir 2 роки тому

    ਮੈਂ ਤਾਂ ਸੋਚਿਆ ਬਲਦੇਵ ਬਾਈ ਸੂਟਾ ਲਾ ਰਿਹਾ 😝😝
    ਚਾਹ ਵਾਲੀ ਦੁਕਾਨ ਤੇ
    ਬਾਕੀ ਬਹੁਤ ਵਧੀਆ ਸ਼ਾਨਦਾਰ ਥਾਂਵਾਂ ਸੋਹਣਾ ਸਫਰ ਚੱਲ ਰਿਹਾ

  • @VarinderSingh-oz7mk
    @VarinderSingh-oz7mk Рік тому +1

    main video rok k phla song sunneya kaint song veere

  • @sandhugjatt
    @sandhugjatt 2 роки тому +2

    ਜਿਉਂਦੇ ਵਸਦੇ ਰਹੋ ਸ਼ੇਰੋਂ

  • @AmandeepSingh-lc6jl
    @AmandeepSingh-lc6jl 2 роки тому +6

    ਸਤਿ ਸ੍ਰੀ ਆਕਾਲ ਵੀਰ ਜੀ

  • @tarntarantvBawa
    @tarntarantvBawa 2 роки тому

    ਚੜਦੀ ਕਲਾ

  • @SandeepSingh-de6uh
    @SandeepSingh-de6uh 2 роки тому

    ਸਤ ਸੀ੍ ਅਕਾਲ ਵਿਰੇ

  • @mrsingh7580
    @mrsingh7580 2 роки тому +1

    Salute to you brothers. Love from Scotland 🙏

  • @BalvirSingh-kz3uf
    @BalvirSingh-kz3uf 2 роки тому

    ਵਾਹਿਗੁਰੂ ਜੀ ਤੁਸਾਂ ਦੀ ਯਾਤਰਾਂ ਸਫਲ ਕਰੇ ਜੀ

  • @jass7223
    @jass7223 2 роки тому +2

    Ajj ty appny v 🌦️🌧️☔🥰😇 nyc day

  • @rajbindersingh8237
    @rajbindersingh8237 2 роки тому +2

    ਅੱਜ ਸਾਡੇ ਭਰਾ ਦਾ ਮੂੰਹ ਉਤਰਿਆ ਹੈ ਥਕਾਵਟ ਲਗਦੀ ਹੈ

  • @parminderkaur3523
    @parminderkaur3523 2 роки тому +1

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ