Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਧੰਨਵਾਦ ਬਾਈ ! ਘੁੱਧੇ ਵੀਰੇ ਤੁਹਾਡਾ ਗੱਲ ਬਾਤ ਕਰਨ ਦਾ ਤਰੀਕਾ ਸੱਚੀਂ ਕੀਲ ਲੈਂਦਾ, ਨਾਲੇ ਕੁਦਰਤ ਦੇ ਨਜ਼ਾਰੇ।।ਮਹਾਰਾਜ ਤੁਹਾਡੇ ਅੰਗ ਸੰਗ ਸਹਾਈ ਹੋਣ।।
ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰ ਤੁਸੀਂ ਸਿੱਕਮ ਦਿਖਾਉਣ ਦੇ ਨਾਲ ਨਾਲ ਹੋਰ ਜਾਣਕਾਰੀ ਵੀ ਦਿੰਨੇ ਓ ਬਹੁਤ ਬਹੁਤ ਧੰਨਵਾਦ ਜੀ
ਵਾਹ ਬਾਈ ਸਾਡੇ ਆਲੇਓ ਨਜ਼ਾਰਾ ਬੰਨ ਰੱਖਿਆ ਅਸੀਂ ਸਾਰੇ ਲੋਕ ਘਰ ਬੈਠੇ ਸਿੱਕਮ ਘੁੰਮੀ ਜਾਣੇ ਆ ਨਜ਼ਾਰਾ ਆ ਜਾਂਦਾ ਵਲੋਗ ਦੇਖ ਕੇ ਬਸ ਉਡੀਕ ਰਹਿੰਦੀ ਆ ਤੁਹਾਡੇ ਵਲੋਗ ਦੀ ਸਵੇਰੇ ੭ ਵਜੇ ਸਾਰਾ ਦਿਨ ਬਾਈ ਕਿਵੇਂ ਔਖ ਕਟ ਕੇ ਸਾਡੇ ਲਈ ਵਲੋਗ ਬਣਾਦੇ ਹੋ ਧੰਨਵਾਦ ਤੁਹਾਡਾ ਬਾਈ ਬਹੁਤ ਸਾਰਾ ਪਿਆਰ. ਤੇ ਸਤਿਕਾਰ ਦੋਨਾਂ ਬਾਈਆ ਨੂੰ ਰੱਬ ਹਮੇਸ਼ਾ ਚੜ੍ਹਦੀਕਲਾ ਚੇ ਰੱਖੇ ਵਾਹਿਗੁਰੂ ਇਸ ਤਰਾਂ ਹੀ ਖੁਸ਼ ਰੱਖੇ ਦੋਨਾਂ ਨੂੰ ਅਪਣਾ ਲੋਕਾਂ ਦਾ ਫਰਜ਼ ਬਣਦਾਆਪਾ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਕਿ ਇਹਨਾਂ ਨੂੰ ਕਮਾਈ ਹੋ ਸਕੇ ਆਪਣੇ ਲਈ ਹੀ ਕਰਦੇ ਨੇ ਸਭ ਵੀਰੇ ਹੋਰੀ dhanvad
Like karo jihnu jihnu ghudde da ਚੈਅਕ... ghaint lagda😀👍😀
ਅਆਹੋਚੈਐਐਐਕ
ਮੈਨੂੰ ਵੀ ਚੈਅਕ ਚੰਗਾ ਲੱਗਦਾ ਐ
ਮੇਰੇ ਯਾਰ ਨੂੰ ਦਿਲੋ ਪਿਆਰ, ਅੰਮ੍ਰਿਤ ਵੀਰ ਹੀਰਾ ਬੰਦਾ, ਵਾਹਿਗੁਰੂ ਜੀ ਕਿਰਪਾ ਕਰਨ ਚੜਦੀਕਲਾ ਵਿਚ ਰਹੋ 🙏🏻🙏🏻
ਓ ਬੱਲੇ ਬੱਲੇ ਵੀਰੋ ਤੁਸੀਂ ਬਹੁਤ ਮਿਹਨਤ ਕਰਕੇ ਸਾਨੂੰ ਵੀ ਨਵੀਆਂ ਨਵੀਆਂ ਥਾਵਾਂ ਦੇ ਦਰਸ਼ਨ ਕਰਵਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀਓਂਦੇ ਵੱਸਦੇ ਰਹੋ
Darshan🤣🤣😂
ਜਿਵੇਂ ਨਿੱਕੇ ਹੁੰਦਿਆਂ ਸ਼ਕਤੀਮਾਨ ਦਾ ਕੋਈ ਐਪੀਸੋਡ ਮਿੱਸ ਨਹੀਂ ਕਰੀਦਾ ਸੀ ਉਵੇਂ ਹੁਣ ਬਾਈ ਹੋਣਾਂ ਦਾ ਵਲੌਗ ਨੀ ਮਿੱਸ ਕਰੀਦਾ।
ਕੁਦਰਤ ਨੂੰ ਪਿਆਰ ਕਰਨ ਵਾਲਿਆਂ ਲਈ ,,,ਤੇ ਇਕਾਂਤਵਾਸ ਕੁਜ, ਸਮਾਂ ਬਿਤਾਉਣ ਲਈ ਇਹ ਜਗਾਹ ਬਹੁਤ ਸੋਹਣੀ ਏ ....
ਮੁਕੰਮਲ ਝਾਕੇ ਲਈ ਸ਼ੁਕਰੀਆ
ਬਹੁਤ ਜਾਣਕਾਰੀ ਭਰਭੂਰ, ਹੱਲਾਸ਼ੇਰੀ ਦੇਣ ਵਾਲਾ, ਹਿੰਮਤੀ, ਅਨੰਦ ਹੀ ਅਨੰਦ
International HINDI Language Testing System (IHLTS), JO K HINDI DA IELTS AA... ਕੀ ਵਿਸ਼ਵ ਪਰਸਿੱਧ ਸ਼ਿਖਸਾ ਲੈਣ ਕੇ ਲਿਏ ਮਿਲੋ ਸ਼੍ਰੀ ਅੰਮ੍ਰਿਤਪਾਲ ਜੀ, ਗਾਂਵ ਘੁਦਾ।
ਤੁਹਾਨੂੰ ਦੋਨਾਂ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਤੁਸੀਂ ਇਹ ਜੋ ਜੀਅ ਜਾਨ ਲਾ ਕੇ ਸਾਇਕਲਾਂ ਤੇ ਸਫ਼ਰ ਕਰ ਰਹੇ ਹੋ ਇਹ ਆਉਣ ਵਾਲੇ ਸਮੇਂ ਵਿੱਚ ਇੱਕ ਇਤਿਹਾਸਕ ਕਦਮ ਹੋਵੇਗਾ ਸਾਨੂੰ ਉਮੀਦ ਹੈ ਤੁਹਾਡੇ ਵਲੋਂ ਕੀਤੀ ਜਾ ਰਹੀ ਇਸ ਮੇਹਨਤ ਨੂੰ ਜ਼ਰੂਰ ਫਲ ਲੱਗੇਗਾ।
🙏ਵਾਹਿਗੁਰੂ ਜੀ ਮੇਹਰ ਕਰਨੀ ਵੀਰਾ ਉੱਪਰ ਜੀ।ਪੰਜਾਬ ਦੇ ਹਿਰੇ ਸਾਡੇ ਵੀਰ ਤੁਸੀਂ ਪੰਜਾਬ ਦਾ ਨਾਮ ਰੋਸਨ ਕਰਤਾ।ਸਤਿ ਸ੍ਰੀ ਅਕਾਲ ਵੀਰਾ ਨੂੰ ਜੀ🙏💯❤️🌹🌹💐💐
ਪੰਮਾ ਵੀਰ ਨੇ ਬੜੀ ਇਜੱਤ ਬਖਸ਼ੀ ਬਾਈ ਜੀ ਸਿਰੋਪਾ ਪਾ ਕੇ ਬੜੀ ਹੈਰਾਨੀ ਦੀ ਗੱਲ ਆ ਇਹਨਾਂ ਦੇ ਵੀ ਸਿਰੋਪੇ ਦੀ ਰਸਮ ਹੁੰਦੀ ਆ
Good pou punjabi ਜੁਬਾਨ ਬਾਈ ਘੁੱਦੇ ਦੀ, ਅਤੇ ਬਲਦੇਣ ਦਾ ਹੋਲੀ ਜਿਹਾ ਕਮੇਡੀ ਕਰਕੇ ਬੋਲਣਾ ਮਨ ਮੋਹ ਲੈਂਦਾ ਜੀ। ਕੋਈ ਪੁੰਨ ਹੀ ਕੀਤੇ ਹੋਣੇ ਤੁਸੀ ਕਿ ਜੋੜੀ ਬਣੀ , ਏਨਾ ਆਨੰਦ ਕੁਦਰਤ ਅਤੇ ਜ਼ਿੰਦਗੀ ਦਾ ਕੋਈ ਕੋਈ ਹੀ ਮਾਣ ਸਕਦਾ ਹੈ ਬਾਈ। ਕਿਸਮਤ ਵਾਲੇ ਹੋ ਤੁਸੀ ਦੋਵੇ। ਅਤੇ ਅਸੀ ਵੀ ਜੋ ਤੁਹਾਨੂੰ ਦੇਖ ਰਹੇ ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ, ਜਿਉਂਦੇ ਵਸਦੇ ਰਹੋ ਜੀ 200 ਸਾਲ।
ਤੁਹਾਡੇ ਨਾਲ ਨਾਲ ਅਸੀ ਵੀ ਘੁੰਮ ਜਾਂਦੇ ਹਾਂ । ਬਹੁਤ ਬਹੁਤ ਧੰਨਵਾਦ ਛੋਟੇ ਵੀਰੋ
ਧਿਆਂਨ ਰੱਖਿਆ ਕਰੋ ਬਾਈ ਜੀ ਆਵਦਾ ਖਾਸ ਕਰਕੇ ਬਾਈ ਦੇਵ ਦਾ 🙏🙏
ਵੀਰ ਜ਼ੀ ਪੰਜ਼ਾਬ ਦਾ ਵੀ ਇੱਕ ਟੂਰ ਬਣਾ ਲਿਓ FUTURE ਚਬਾਈ ਮਿਲਣ ਨੂੰ ਬਹੁਤ ਦਿਲ ਕਰਦਾ ♥️♥️♥️♥️love you
ਵੱਡੇ ਵੀਰ ਇਕ waze ਨਾਮ ਦੀ ਐਪ ਆ ਓਹ ਵਰਤੋ ਓਹਦੇ ਨਾਲ ਪੱਖ ਡੰਡੀਆਂ ਵਾਲੇ ਰਾਹ ਵੀ ਮਿਲ ਜਾਂਦੇ ਨੇ।
ਧੰਨਵਾਦ ਵਾੲੀ ਜੀ ਕਿ੍ਸ਼ਨ ਭਗਵਾਨ ਦਾ ਮੰਦਿਰ ਦੇ ਦਰਸਨ ਕਰਵਾਇਆ ਜੀ
ਤੁਸੀਂ ਕੱਲੇ ਸਫ਼ਰ ਨਹੀਂ ਕਰਦੇ ਹੁੰਦੇ ਤੁਹਾਡੇ ਨਾਲ ਤੁਹਾਡੀ ਪਛਾਣ ਤੁਹਾਡਾ ਪੰਜਾਬ ਵੀ ਸਫ਼ਰ ਕਰਦਾ , ਤੇ ਤੁਸੀਂ ਆਪਣਾ ਤੇ ਪੰਜਾਬ ਸੂਬੇ ਦਾ ਨਾਮ ਚਮਕਾ ਰਹੇ ਹੋ ।
ਤੁਸੀਂ ਕਿੰਨੇ ਵੀ ਚੰਗੇ ਬਣ ਜਾਵੋ,ਪਰ ਲੋਕ ਤੁਹਾਡੇ ਤੋਂ ਵੀ ਚੰਗੇ ਦੀ ਤਲਾਸ਼ ਕਰਨਗੇ..!🌺☘️ਸਤਿ ਸ੍ਰੀ ਅਕਾਲ ਜੀ☘️🌺
ਗੈਂਗਚੁੰਗ ਲੱਭ ਜਾਂਦਾ ਬਾਈ ਗੂਗਲ ਮੈਪ ਤੇਬਾਕੀ ਬਹੁਤ ਵਧੀਆ ਜਾ ਰਿਹਾ ਸਫ਼ਰਚੜ੍ਹਦੀ ਕਲਾ ਚ ਰਹੋ
ਹਰ ਰੋਜ਼ ਨਵੀਆਂ ਤੇ ਸੋਹਣੀਆਂ ਵਾਦੀਆਂ ਦਿਖਾਉਣ ਲਈ ਧੰਨਵਾਦ, ਅਸ਼ੀਰਵਾਦ, 🌹🌹🌹💐💐
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਭਰਾਵਾਂ ਨੂੰ
ਧੰਨਵਾਦ ਘੁੱਦੇ ਅਤੇ ਦੇਵ ਤੁਹਾਨੂੰ ਨੂੰ ਸਿੱਕਮ ਸਟੇਟ ਦਾ ਸਫਰ ਦੇਖ ਕੇ ਬਹੁਤ ਵਧੀਆ ਲੱਗਿਆ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
🌹ਧੰਨ ਭਾਗ 🌹🌹ਜੀ ਆਇਆ ਨੂੰ 🌹🌹ਅੱਖਾਂ ਥੱਕੀਆਂ ਉਡੀਕਦਿਆਂ ਦੀਆਂ 🌹🙏🌹🌹ਪ੍ਰਮਾਤਮਾ🌹🌹 ਤੰਦਰੁਸਤੀ ਬਖਸ਼ੇ ਦੋਹਾਂ ਵੀਰਾਂ ਨੂੰ 🙏🌹ਬਹੁਤ ਹੀ ਮਨਮੋਹਣੇ ਤੇ ਸੁੰਦਰ ਦ੍ਰਿਸ਼ 🌹🌹ਕਾਦਰ 🌹ਦੀ ਪਿਆਰੀ ਕੁਦਰਤ🌹 🌹ਦਿਖਾਉਣ ਲਈ ਦੇਵ ਤੇ ਅੰਮ੍ਰਿਤ ਦਾ ਧੰਨਵਾਦ। 🌹
ਬਹੁਤ ਵਧੀਆ ਬਲੌਗ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ
ਬਹੁਤ ਵਧੀਆ ਸਤਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਦਾ ਦੋਵਾਂ ਦੇ ਸਿਰ ਤੇ ਰਵੇ
ਤੁਹਾਡੇ ਪਹਾੜੀ ਸਫਰ ਨਜਾਰਾ ਸਾਨੂੰ ਘਰ ਬੈਠਿਆਂ ਨੂੰ ਨਾਲੋ-ਨਾਲ ਆਈ ਜਾਂਦਾ ਹੈ। ਔਖੇ ਰਾਹਾਂ ਤੇ ਜਾਂਦਿਆਂ ਮਨ ਨੂੰ ਸਕੂਨ ਦੇਣ ਵਾਲੀ ਸੌਖ ਮਹਿਸੂਸ ਹੁੰਦੀ ਹੈ।
ਸਾਡੇ ਬਰਨਾਲੇ ਦੀ ਬੋਲੀ ਤੇ ਬਠਿੰਡੇ ਦੀ ਇਕੋ ਹੀ ਹੈ ਜਦ ਘੁਦਾ ਤੇ ਬਲਦੇਵ ਸਿੰਘ ਗੱਲਾਂ ਕਰਦੇ ਹਨ ਜਾ ਹਾਸੀ ਮਜ਼ਾਕ ਕਰਦੇ ਹਨ ਸਾਨੂੰ ਇਸ ਤਰ੍ਹਾਂ ਲਗਦਾ ਹੈ ਕਿ ਸਾਡੇ ਬੱਚੇ ਹੀ ਸਾਨੂੰ ਪਹਾੜਾਂ ਦੀ ਸੈਰ ਕਰਵਾ ਰਹੇ ਹਨ ਵਾਹਿਗੁਰੂ ਜੀ ਆਪ ਉਪਰ ਮੇਹਰ ਭਰਿਆ ਹੱਥ ਰੱਖਣ ਜੀ। ਸਤਿ ਸ੍ਰੀ ਅਕਾਲ ਜੀ।
ਸਭ ਤੋਂ ਚੰਗੀ ਤੁਹਾਡੀ simplicity aa y ji keep it up
ਨਿਹੰਗ ਸਿੰਘਾਂ ਦੇ ਬੋਲੇ, ਕਹਿੰਦੇ ਬਦਾਮ ਹੁੰਦੇ ਛੋਲੇ 😁😁😁😁😁😁🙏🙏🙏🙏🙏
ਵੀਰ ਜੀ ਤੁਹਾਡਾ ਬੋਲਣ ਦਾ ਅੰਦਾਜ ਬਹੁਤ ਵਧੀਆ
ਵੀਰੇ ਸਵਾਦ ਆ ਗਿਆ
sat-sun on Zee Punjabi 🤣🤣🤣 5.30pm te aunda
@@Harmankaler ki aonda zee Punjabi te
ਵੀਰ ਜੀ ਤੁਹਡੀ ਹਿੰਦੀ ਬਹੁਤ ਵਧੀਆ Too good👍 from tarn taran
ਧੰਨਵਾਦ ਭਾਜੀ , ਕੁਦਰਤ ਨਾਲ ਮੇਲ ਮਿਲਾਪ ਕਰਵਾਉਣ ਲਈ!ਤੁਹਾਡੇ ਨਾਲ ਸਫਰ ਕਰਨ ਵਿਚ ਅਨੰਦ ਆ ਰਿਹਾ ਹੈ ।
ਪੁੱਤਰੋ ਸਤਿ-ਸਿਰੀ-ਅਕਾਲ। ਥੋਡਾ ਠੇਠ ਪੰਜਾਬੀ ਬੋਲਣ ਦਾ ਲਹਿਜਾ!!!ਨਸ਼ਾ--ਅਸ਼ਕੇ ਆ।ਰੱਬ ਥੋਨੂੰ ਹਮੇਸ਼ਾਂ ਖੁਸ਼-ਆਬਾਦ ਰੱਖੇ।
ਬਹੁਤ ਹੀ ਵਧੀਆ ਵਲੌਗ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ
ਸਤਿ ਸ੍ਰੀ ਆਕਾਲ ਜੀ 🙏 ਬਹੁਤ ਸੋਹਣਾ ਦ੍ਰਿਸ਼ ਆ ਜੀ 👍 ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
ਬਹੁਤ ਸੋਹਣੀ ਵੀਡੀਓ ਵੀਰ ਜੀ ਅਮ੍ਰਿਤ ਵੀਰ ਪੰਜਾਬ ਆਕੇ ਹੇਮਕੁੰਟ ਸਾਹਿਬ ਯਾਤਰਾ ਸੁਰੂ ਹੈ 22 ਮਈ ਤੋ ਆਪਣਾ ਇਕ ਵੀਰ ਗਿਆ ਹੈ ਸਾਇਕਲ ਤੇ ਤੁਸੀਂ ਵੀ ਬਣਾਉ ਹੇਮਕੁੰਟ ਸਾਹਿਬ ਯਾਤਰਾ ਦਾ ਪ੍ਰੋਗਰਾਮ ਜੀ ਵਾਹਿਗੁਰੂ ਚੜਦੀ ਕਲਾ ਰੱਖੇ
Sirraaa gallbaat aaa Bai ji Parmatma kamjabia bakshe tandrustia bakshe chardi kla ch rakhe Veera nu
ਬਹੁਤ ਹੀ ਸੋਹਣੀ ਵੀਡੀਉ ਹੈ 👍
ਬਹੁਤ ਬਹੁਤ ਮੁਬਾਰਕਾਂ ਜੀ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ
ਬਹੁਤ ਵਧੀਆ ਵੀਰ ਵਾਹਿਗੁਰੂ ਮੇਹਰ ਕਰੇ
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ। ਨਜ਼ਾਰੇ ਲਿਆ ਦੇਂਦੇ ਓ ਮਿਤਰੋ।
ਬਹੁਤ ਹੀ ਜ਼ਿਆਦਾ ਵਧੀਆ ਵੀਰ
ਬਹੁਤ ਸੋਹਣੀ ਵੀਡਿਓ ਵੀਰੇ ਜੀ
ਬਲਦੇਵ ਦੇ ਵੀ ਪਰਨਾ ਬਨਾ ਦਿਓ
ਬਾਈ ਜੀ ਅਸੀਂ ਪਹਿਲੀ ਤਰੀਕ ਨੂੰ ਲੇਹ ਲਦਾਖ ਨੂੰ ਆਉਣਾ ਹੈ ਮੋਹਾਲੀ ਤੋਂ ਚੱਲਣਾ ਏਂ ਸਾਨੂੰ ਰੂਟ ਦੱਸਿਓ
🙏🙏 ਬਹੁਤ ਵਧੀਆ ਵੀਰੇ ਚੜ੍ਹਦੀ ਕਲਾ ਵਿੱਚ ਰਹੋ 💪💪🚴🚴🚴🚴🚴🚴🚴
ਵਾਹ ਵਾਹ ਕਿਆ ਬਾਤ ਨੇ ਵਾਹ ਕਮਾਲ ਤੇਰੀ ਕੁਦਰਤ ਮਾਲਕਾਂ।🙏
ਆ ਹੁੰਦੀ ਆ ਬਲੋਗਿੰਗ ਜਿੰਨੇ ਵੀ ਸਰੋਤੇ ਨੇ ਸਭ ਮੈਚਿਊਰ ਤੇ ਸਿਆਂਣੇ ਨੇਂ ਮਤਲਵ ਮਲਾਈ ਮਲਾਈ ਲਾ ਕੇ ਲੈ ਗੲੇ ਚੋਬਰੋ
ਬਹੁਤ ਬਹੁਤ ਬਹੁਤ ਵਧੀਆ।।।।
Beautiful beautiful video beta ji I m Harjinder Singh Stockholm Sweden
Commentry bhut e kmaal 🙏
Wah, what a wonderful all inclusive vlog; Waterfalls, flowers, lush green hills, school kids, dogs, rainfall and above all nice and kind nature loving people !!! Incredible Amritpal and Baldev ! 👌👌
Sat Shri Akal Ji Very Nice Video God Bless You Long Life And Good Health Happy & Great Journey Thanks Dear Bro 🙏🙏👌👌👍👍👏👏🍫🌹🌹❤❤
ਮੀਂਹਾਂ ਦੀ ਰੁੱਤ ਆ ਗਈ ਆਜੋਹੁਣ!
ਘੁੱਦੇ ਬਾਈ ਮੂਹ ਜ਼ਬਾਂਨੀ ਪਰਨਾ ਬੰਨ੍ਦੇ
ਬਹੁਤ ਵਧੀਆ ਵੀਰ
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਸੁੰਦਰ ਪਹਾੜ ਦਿਖਾਏ ਆਪ ਨੇ ਬਹੁਤ ਬਹੁਤ ਧੰਨਵਾਦ ਜੀ
ਮਜੇ ਹੀ ਮਜੇ
Very nice veere. Sat Shri Akaal 🙏
ਬਹੁਤ ਵਧੀਆ ਬਾਈ ਜੀ
Bahut badiya veer ji
ਬਹੁਤ ਖੂਬ ਜੀ ।ਜਿਉਦੇ ਵੱਸਦੇ ਰਹੋ ਖੁਸ਼ ਅਤੇ ਇਸੇ ਤਰ੍ਹਾਂ ਸਫਰ ਤੈਅ ਕਰਦੇ ਹੋਏ ਪੰਜਾਬ ਦਾ ਨਾਂ ਰੋਸ਼ਨ ਕਰਦੇ ਰਹੋ ਪਿਆਰੇਉ।
ਵਾਹਿਗੁਰੂ ਮਿਹਰ ਕਰਨ
Sirra ਗੱਲ਼ ਬਾਤ
ਬਹੁਤ ਵਧੀਆ ਬਾਈ! ਸਥਾਨਕ ਲੋਕਾਂ ਨਾਲ ਗੱਲਬਾਤ ਬਹੁਤ ਵਧੀਆ ਲੱਗੀ!!
Ghaint ਗੱਲਬਾਤ
Punjab de ਸ਼ੇਰ 🐅🐅love u jatto
ਸਤਿ ਸ੍ਰੀ ਆਕਾਲ ਬਾਈ ਜੀ ਦੋਨਾਂ ਵੀਰਾਂ ਨੂੰ
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਚੜਦੀਕਲਾ ਵਿਚ ਰੱਖਣ ਤੁਹਾਨੂੰ
Vdiya c video
Good morning ਬਾਈ ਜੀ Brampton। ਤੋਂ ਵਾਹਿਗੁਰੂ ਮਿਹਰ ਬਣਾਈ ਰੱਖੇ ਸਾਡੇ ਬਾਈਆਂ ਤੇ ❤️❤️💐💐
V nice video gudda singh 👌😉🇮🇳🇬🇧👍
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰੇ
Very good morning veer je Abh khubsurat humsafer
ਆਨੰਦ ਆ ਗਿਆ
Temple is very beautiful
SSA veer ji nyc video
Bhut vadya veero god bless u ❤️❤️
ਬਾਈ ਦੇਵ ਤੇ ਘੁੱਦੇ siraaa ਗੱਲ ਬਾਤ ਆ
Nature lovers people very nice 👍
Waheguru chardi kalan rakha tuhanu dona nu Paji ❤️❤️
Ghaint gal bat
ਵੀਰ ਜੀ ਸਤਿਸਰੀਆਕਾਲ
Bhut sunder trek god bless both of you take care 🙂 😊 🙏
ਬਹੁਤ ਵਧੀਅਾ ਵੀਰੋ
ਮਲਕੀਤ ਸਿੰਘ
Bai ji good motivation for young generation
ਨਜਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਸਤਿ ਸ੍ਰੀ ਅਕਾਲ ਬਾਈ ਜੀ
ਵੀਰੇ ਨਜ਼ਾਰਾ ਆ ਗਿਆ ਤੁਹਾਡੀ ਵੀਡਿਓ ਦੇਖ ਕੇ
2016 vich mein v namchi gaya se from gangtok to namchi. Jada kuch dekhn nu nai hai but kudrat bahut neryu dekhan nu mildi. Yaadan tajiyan kartiya
ਝਰਨਿਆਂ ਦੀ ਧਰਤੀ ਸਿੱਕਮ
ਸਤਿ ਸ੍ਰੀ ਆਕਾਲ ਵੀਰ ਬਾਹਵਾ ਕਰੜਾ ਕੰਮ ਏ ਅੱਜ ta
ਅੰਮ੍ਰਿਤ ਵੀਰੇ ਸਤਿ ਸ੍ਰੀ ਅਕਾਲ
ਧੰਨਵਾਦ ਬਾਈ ! ਘੁੱਧੇ ਵੀਰੇ ਤੁਹਾਡਾ ਗੱਲ ਬਾਤ ਕਰਨ ਦਾ ਤਰੀਕਾ ਸੱਚੀਂ ਕੀਲ ਲੈਂਦਾ, ਨਾਲੇ ਕੁਦਰਤ ਦੇ ਨਜ਼ਾਰੇ।।
ਮਹਾਰਾਜ ਤੁਹਾਡੇ ਅੰਗ ਸੰਗ ਸਹਾਈ ਹੋਣ।।
ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰ ਤੁਸੀਂ ਸਿੱਕਮ ਦਿਖਾਉਣ ਦੇ ਨਾਲ ਨਾਲ ਹੋਰ ਜਾਣਕਾਰੀ ਵੀ ਦਿੰਨੇ ਓ ਬਹੁਤ ਬਹੁਤ ਧੰਨਵਾਦ ਜੀ
ਵਾਹ ਬਾਈ ਸਾਡੇ ਆਲੇਓ ਨਜ਼ਾਰਾ ਬੰਨ ਰੱਖਿਆ ਅਸੀਂ ਸਾਰੇ ਲੋਕ ਘਰ ਬੈਠੇ ਸਿੱਕਮ ਘੁੰਮੀ ਜਾਣੇ ਆ ਨਜ਼ਾਰਾ ਆ ਜਾਂਦਾ ਵਲੋਗ ਦੇਖ ਕੇ ਬਸ ਉਡੀਕ ਰਹਿੰਦੀ ਆ ਤੁਹਾਡੇ ਵਲੋਗ ਦੀ ਸਵੇਰੇ ੭ ਵਜੇ ਸਾਰਾ ਦਿਨ ਬਾਈ ਕਿਵੇਂ ਔਖ ਕਟ ਕੇ ਸਾਡੇ ਲਈ ਵਲੋਗ ਬਣਾਦੇ ਹੋ ਧੰਨਵਾਦ ਤੁਹਾਡਾ ਬਾਈ ਬਹੁਤ ਸਾਰਾ ਪਿਆਰ. ਤੇ ਸਤਿਕਾਰ ਦੋਨਾਂ ਬਾਈਆ ਨੂੰ ਰੱਬ ਹਮੇਸ਼ਾ ਚੜ੍ਹਦੀਕਲਾ ਚੇ ਰੱਖੇ ਵਾਹਿਗੁਰੂ ਇਸ ਤਰਾਂ ਹੀ ਖੁਸ਼ ਰੱਖੇ ਦੋਨਾਂ ਨੂੰ ਅਪਣਾ ਲੋਕਾਂ ਦਾ ਫਰਜ਼ ਬਣਦਾਆਪਾ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਕਿ ਇਹਨਾਂ ਨੂੰ ਕਮਾਈ ਹੋ ਸਕੇ ਆਪਣੇ ਲਈ ਹੀ ਕਰਦੇ ਨੇ ਸਭ ਵੀਰੇ ਹੋਰੀ dhanvad
Like karo jihnu jihnu ghudde da ਚੈਅਕ... ghaint lagda😀👍😀
ਅਆਹੋ
ਚੈਐਐਐਕ
ਮੈਨੂੰ ਵੀ ਚੈਅਕ ਚੰਗਾ ਲੱਗਦਾ ਐ
ਮੇਰੇ ਯਾਰ ਨੂੰ ਦਿਲੋ ਪਿਆਰ, ਅੰਮ੍ਰਿਤ ਵੀਰ ਹੀਰਾ ਬੰਦਾ, ਵਾਹਿਗੁਰੂ ਜੀ ਕਿਰਪਾ ਕਰਨ ਚੜਦੀਕਲਾ ਵਿਚ ਰਹੋ 🙏🏻🙏🏻
ਓ ਬੱਲੇ ਬੱਲੇ ਵੀਰੋ ਤੁਸੀਂ ਬਹੁਤ ਮਿਹਨਤ ਕਰਕੇ ਸਾਨੂੰ ਵੀ ਨਵੀਆਂ ਨਵੀਆਂ ਥਾਵਾਂ ਦੇ ਦਰਸ਼ਨ ਕਰਵਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀਓਂਦੇ ਵੱਸਦੇ ਰਹੋ
Darshan🤣🤣😂
ਜਿਵੇਂ ਨਿੱਕੇ ਹੁੰਦਿਆਂ ਸ਼ਕਤੀਮਾਨ ਦਾ ਕੋਈ ਐਪੀਸੋਡ ਮਿੱਸ ਨਹੀਂ ਕਰੀਦਾ ਸੀ ਉਵੇਂ ਹੁਣ ਬਾਈ ਹੋਣਾਂ ਦਾ ਵਲੌਗ ਨੀ ਮਿੱਸ ਕਰੀਦਾ।
ਕੁਦਰਤ ਨੂੰ ਪਿਆਰ ਕਰਨ ਵਾਲਿਆਂ ਲਈ ,,,ਤੇ ਇਕਾਂਤਵਾਸ ਕੁਜ, ਸਮਾਂ ਬਿਤਾਉਣ ਲਈ ਇਹ ਜਗਾਹ ਬਹੁਤ ਸੋਹਣੀ ਏ ....
ਮੁਕੰਮਲ ਝਾਕੇ ਲਈ ਸ਼ੁਕਰੀਆ
ਬਹੁਤ ਜਾਣਕਾਰੀ ਭਰਭੂਰ, ਹੱਲਾਸ਼ੇਰੀ ਦੇਣ ਵਾਲਾ, ਹਿੰਮਤੀ, ਅਨੰਦ ਹੀ ਅਨੰਦ
International HINDI Language Testing System (IHLTS), JO K HINDI DA IELTS AA... ਕੀ ਵਿਸ਼ਵ ਪਰਸਿੱਧ ਸ਼ਿਖਸਾ ਲੈਣ ਕੇ ਲਿਏ ਮਿਲੋ ਸ਼੍ਰੀ ਅੰਮ੍ਰਿਤਪਾਲ ਜੀ, ਗਾਂਵ ਘੁਦਾ।
ਤੁਹਾਨੂੰ ਦੋਨਾਂ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਤੁਸੀਂ ਇਹ ਜੋ ਜੀਅ ਜਾਨ ਲਾ ਕੇ ਸਾਇਕਲਾਂ ਤੇ ਸਫ਼ਰ ਕਰ ਰਹੇ ਹੋ ਇਹ ਆਉਣ ਵਾਲੇ ਸਮੇਂ ਵਿੱਚ ਇੱਕ ਇਤਿਹਾਸਕ ਕਦਮ ਹੋਵੇਗਾ ਸਾਨੂੰ ਉਮੀਦ ਹੈ ਤੁਹਾਡੇ ਵਲੋਂ ਕੀਤੀ ਜਾ ਰਹੀ ਇਸ ਮੇਹਨਤ ਨੂੰ ਜ਼ਰੂਰ ਫਲ ਲੱਗੇਗਾ।
🙏ਵਾਹਿਗੁਰੂ ਜੀ ਮੇਹਰ ਕਰਨੀ ਵੀਰਾ ਉੱਪਰ ਜੀ।ਪੰਜਾਬ ਦੇ ਹਿਰੇ ਸਾਡੇ ਵੀਰ ਤੁਸੀਂ ਪੰਜਾਬ ਦਾ ਨਾਮ ਰੋਸਨ ਕਰਤਾ।ਸਤਿ ਸ੍ਰੀ ਅਕਾਲ ਵੀਰਾ ਨੂੰ ਜੀ🙏💯❤️🌹🌹💐💐
ਪੰਮਾ ਵੀਰ ਨੇ ਬੜੀ ਇਜੱਤ ਬਖਸ਼ੀ ਬਾਈ ਜੀ ਸਿਰੋਪਾ ਪਾ ਕੇ
ਬੜੀ ਹੈਰਾਨੀ ਦੀ ਗੱਲ ਆ ਇਹਨਾਂ ਦੇ ਵੀ ਸਿਰੋਪੇ ਦੀ ਰਸਮ ਹੁੰਦੀ ਆ
Good pou punjabi ਜੁਬਾਨ ਬਾਈ ਘੁੱਦੇ ਦੀ, ਅਤੇ ਬਲਦੇਣ ਦਾ ਹੋਲੀ ਜਿਹਾ ਕਮੇਡੀ ਕਰਕੇ ਬੋਲਣਾ ਮਨ ਮੋਹ ਲੈਂਦਾ ਜੀ।
ਕੋਈ ਪੁੰਨ ਹੀ ਕੀਤੇ ਹੋਣੇ ਤੁਸੀ ਕਿ ਜੋੜੀ ਬਣੀ , ਏਨਾ ਆਨੰਦ ਕੁਦਰਤ ਅਤੇ ਜ਼ਿੰਦਗੀ ਦਾ ਕੋਈ ਕੋਈ ਹੀ ਮਾਣ ਸਕਦਾ ਹੈ ਬਾਈ। ਕਿਸਮਤ ਵਾਲੇ ਹੋ ਤੁਸੀ ਦੋਵੇ। ਅਤੇ ਅਸੀ ਵੀ ਜੋ ਤੁਹਾਨੂੰ ਦੇਖ ਰਹੇ ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ, ਜਿਉਂਦੇ ਵਸਦੇ ਰਹੋ ਜੀ 200 ਸਾਲ।
ਤੁਹਾਡੇ ਨਾਲ ਨਾਲ ਅਸੀ ਵੀ ਘੁੰਮ ਜਾਂਦੇ ਹਾਂ । ਬਹੁਤ ਬਹੁਤ ਧੰਨਵਾਦ ਛੋਟੇ ਵੀਰੋ
ਧਿਆਂਨ ਰੱਖਿਆ ਕਰੋ ਬਾਈ ਜੀ ਆਵਦਾ ਖਾਸ ਕਰਕੇ ਬਾਈ ਦੇਵ ਦਾ 🙏🙏
ਵੀਰ ਜ਼ੀ ਪੰਜ਼ਾਬ ਦਾ ਵੀ ਇੱਕ ਟੂਰ ਬਣਾ ਲਿਓ FUTURE ਚ
ਬਾਈ ਮਿਲਣ ਨੂੰ ਬਹੁਤ ਦਿਲ ਕਰਦਾ ♥️♥️♥️♥️love you
ਵੱਡੇ ਵੀਰ ਇਕ waze ਨਾਮ ਦੀ ਐਪ ਆ ਓਹ ਵਰਤੋ ਓਹਦੇ ਨਾਲ ਪੱਖ ਡੰਡੀਆਂ ਵਾਲੇ ਰਾਹ ਵੀ ਮਿਲ ਜਾਂਦੇ ਨੇ।
ਧੰਨਵਾਦ ਵਾੲੀ ਜੀ ਕਿ੍ਸ਼ਨ ਭਗਵਾਨ ਦਾ ਮੰਦਿਰ ਦੇ ਦਰਸਨ ਕਰਵਾਇਆ ਜੀ
ਤੁਸੀਂ ਕੱਲੇ ਸਫ਼ਰ ਨਹੀਂ ਕਰਦੇ ਹੁੰਦੇ ਤੁਹਾਡੇ ਨਾਲ ਤੁਹਾਡੀ ਪਛਾਣ ਤੁਹਾਡਾ ਪੰਜਾਬ ਵੀ ਸਫ਼ਰ ਕਰਦਾ , ਤੇ ਤੁਸੀਂ ਆਪਣਾ ਤੇ ਪੰਜਾਬ ਸੂਬੇ ਦਾ ਨਾਮ ਚਮਕਾ ਰਹੇ ਹੋ ।
ਤੁਸੀਂ ਕਿੰਨੇ ਵੀ ਚੰਗੇ ਬਣ ਜਾਵੋ,
ਪਰ ਲੋਕ ਤੁਹਾਡੇ ਤੋਂ ਵੀ ਚੰਗੇ ਦੀ ਤਲਾਸ਼ ਕਰਨਗੇ..!🌺☘️ਸਤਿ ਸ੍ਰੀ ਅਕਾਲ ਜੀ☘️🌺
ਗੈਂਗਚੁੰਗ ਲੱਭ ਜਾਂਦਾ ਬਾਈ ਗੂਗਲ ਮੈਪ ਤੇ
ਬਾਕੀ ਬਹੁਤ ਵਧੀਆ ਜਾ ਰਿਹਾ ਸਫ਼ਰ
ਚੜ੍ਹਦੀ ਕਲਾ ਚ ਰਹੋ
ਹਰ ਰੋਜ਼ ਨਵੀਆਂ ਤੇ ਸੋਹਣੀਆਂ ਵਾਦੀਆਂ ਦਿਖਾਉਣ ਲਈ ਧੰਨਵਾਦ, ਅਸ਼ੀਰਵਾਦ, 🌹🌹🌹💐💐
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਭਰਾਵਾਂ ਨੂੰ
ਧੰਨਵਾਦ ਘੁੱਦੇ ਅਤੇ ਦੇਵ ਤੁਹਾਨੂੰ ਨੂੰ ਸਿੱਕਮ ਸਟੇਟ ਦਾ ਸਫਰ ਦੇਖ ਕੇ ਬਹੁਤ ਵਧੀਆ ਲੱਗਿਆ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
🌹ਧੰਨ ਭਾਗ 🌹
🌹ਜੀ ਆਇਆ ਨੂੰ 🌹
🌹ਅੱਖਾਂ ਥੱਕੀਆਂ ਉਡੀਕਦਿਆਂ ਦੀਆਂ 🌹
🙏🌹🌹ਪ੍ਰਮਾਤਮਾ🌹🌹
ਤੰਦਰੁਸਤੀ ਬਖਸ਼ੇ ਦੋਹਾਂ ਵੀਰਾਂ ਨੂੰ 🙏
🌹ਬਹੁਤ ਹੀ ਮਨਮੋਹਣੇ ਤੇ ਸੁੰਦਰ ਦ੍ਰਿਸ਼ 🌹
🌹ਕਾਦਰ 🌹ਦੀ ਪਿਆਰੀ ਕੁਦਰਤ🌹
🌹ਦਿਖਾਉਣ ਲਈ ਦੇਵ ਤੇ ਅੰਮ੍ਰਿਤ ਦਾ ਧੰਨਵਾਦ। 🌹
ਬਹੁਤ ਵਧੀਆ ਬਲੌਗ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ
ਬਹੁਤ ਵਧੀਆ ਸਤਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਦਾ ਦੋਵਾਂ ਦੇ ਸਿਰ ਤੇ ਰਵੇ
ਤੁਹਾਡੇ ਪਹਾੜੀ ਸਫਰ ਨਜਾਰਾ ਸਾਨੂੰ ਘਰ ਬੈਠਿਆਂ ਨੂੰ ਨਾਲੋ-ਨਾਲ ਆਈ ਜਾਂਦਾ ਹੈ। ਔਖੇ ਰਾਹਾਂ ਤੇ ਜਾਂਦਿਆਂ ਮਨ ਨੂੰ ਸਕੂਨ ਦੇਣ ਵਾਲੀ ਸੌਖ ਮਹਿਸੂਸ ਹੁੰਦੀ ਹੈ।
ਸਾਡੇ ਬਰਨਾਲੇ ਦੀ ਬੋਲੀ ਤੇ ਬਠਿੰਡੇ ਦੀ ਇਕੋ ਹੀ ਹੈ ਜਦ ਘੁਦਾ ਤੇ ਬਲਦੇਵ ਸਿੰਘ ਗੱਲਾਂ ਕਰਦੇ ਹਨ ਜਾ ਹਾਸੀ ਮਜ਼ਾਕ ਕਰਦੇ ਹਨ ਸਾਨੂੰ ਇਸ ਤਰ੍ਹਾਂ ਲਗਦਾ ਹੈ ਕਿ ਸਾਡੇ ਬੱਚੇ ਹੀ ਸਾਨੂੰ ਪਹਾੜਾਂ ਦੀ ਸੈਰ ਕਰਵਾ ਰਹੇ ਹਨ ਵਾਹਿਗੁਰੂ ਜੀ ਆਪ ਉਪਰ ਮੇਹਰ ਭਰਿਆ ਹੱਥ ਰੱਖਣ ਜੀ। ਸਤਿ ਸ੍ਰੀ ਅਕਾਲ ਜੀ।
ਸਭ ਤੋਂ ਚੰਗੀ ਤੁਹਾਡੀ simplicity aa y ji keep it up
ਨਿਹੰਗ ਸਿੰਘਾਂ ਦੇ ਬੋਲੇ, ਕਹਿੰਦੇ ਬਦਾਮ ਹੁੰਦੇ ਛੋਲੇ 😁😁😁😁😁😁🙏🙏🙏🙏🙏
ਵੀਰ ਜੀ ਤੁਹਾਡਾ ਬੋਲਣ ਦਾ ਅੰਦਾਜ ਬਹੁਤ ਵਧੀਆ
ਵੀਰੇ ਸਵਾਦ ਆ ਗਿਆ
sat-sun on Zee Punjabi 🤣🤣🤣 5.30pm te aunda
@@Harmankaler ki aonda zee Punjabi te
ਵੀਰ ਜੀ ਤੁਹਡੀ ਹਿੰਦੀ ਬਹੁਤ ਵਧੀਆ Too good👍 from tarn taran
ਧੰਨਵਾਦ ਭਾਜੀ , ਕੁਦਰਤ ਨਾਲ ਮੇਲ ਮਿਲਾਪ ਕਰਵਾਉਣ ਲਈ!
ਤੁਹਾਡੇ ਨਾਲ ਸਫਰ ਕਰਨ ਵਿਚ ਅਨੰਦ ਆ ਰਿਹਾ ਹੈ ।