Punjab ‘ਚ BJP ਨਾਲ ਫਿਕਸ ਮੈਚ ਖੇਡ ਰਿਹਾ ਮੁੱਖ ਮੰਤਰੀ ? Kejriwal ਨੂੰ ਜੇਲ੍ਹ ਭੇਜ ਕੇ Bhagwant Mann ਖੁਸ਼ ?

Поділитися
Вставка
  • Опубліковано 13 тра 2024
  • ਪੰਜਾਬ ‘ਚ BJP ਨਾਲ ਫਿਕਸ ਮੈਚ ਖੇਡ ਰਿਹਾ ਮੁੱਖ ਮੰਤਰੀ ?
    ਕੇਜਰੀਵਾਲ ਨੂੰ ਜੇਲ੍ਹ ਭੇਜ ਕੇ ਭਗਵੰਤ ਮਾਨ ਖੁਸ਼ ?
    ਸੁਣੋ ਮਨਦੀਪ ਮੰਨੇ ਦੀਆਂ ਖਰੀਆਂ-ਖਰੀਆਂ
    #mandeepmanna #bhagwantmann #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 122

  • @bhagwantsingh9138
    @bhagwantsingh9138 Місяць тому +28

    ਮਨਦੀਪ ਸਿੰਘ ਮੰਨਾ ਵੀਰ ਬਹੁਤ ਸੂਝਵਾਨ ਤੇ ਮੁੱਦੇ ਚੁੱਕਣ ਲੀਡਰਾਂ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਵਾਲਾ ਇਨਸਾਨ

  • @jagtarghurkani6579
    @jagtarghurkani6579 Місяць тому +10

    ਮੰਨੈ ਵੀਰ ਬਹੁਤ ਵਧੀਆ ਸੋਚ ਆ ਬੀਜੀਪੀ ਭੁੱਲ ਕਿਵੇਂ ਜਵੈਣ ਨਹੀਂ ਕਰਨਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮੰਨਾ ਬਾਈ ਜਿੰਦਾਬਾਦ

  • @jugrajsinghsidhu1551
    @jugrajsinghsidhu1551 Місяць тому +2

    ਮੰਨਾ ਜੀ ਸਰਕਾਰ ਅਤੇ ਲੋਕਾ ਨੂੰ ਕੋਈ ਅਜਿਹਾ ਤਰੀਕਾ ਦੱਸੋ ਜਿਸ ਨਾਲ ਇਹ ਨਸਾ ਬੰਦ ਹੋ ਸਕੇ ਅਤੇ ਨੋਜਵਾਨ ਨੁੰ ਨਸੇ ਤੋ ਬਚਾਇਆ ਜਾ ਸਕੇ ਤੇ ਕੇ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ

  • @jugrajsinghsidhu1551
    @jugrajsinghsidhu1551 Місяць тому +2

    ਸਮਝ ਨਹੀ ਆ ਰਹੀ ਪਹਿਲਾ ਤਾ ਕਹਿੰਦੇ ਹੁੰਦੇ ਸੀ ਭਗਵੰਤ ਮਾਨ ਦੀ ਕੇਜਰੀਵਾਲ ਪੰਜਾਬ ਵਿੱਚ ਚੱਲਣ ਨਹੀ ਦਿੰਦਾ ਹੁਣ ਕਹਿ ਰਹੇ ਕੇਜਰੀਵਾਲ ਨੂੰ ਭਗਵੰਤ ਮਾਨ ਕੁਝ ਸਮਝਦਾ ਨਹੀ ਹੈ

  • @BhupinderKumar-ko9lg
    @BhupinderKumar-ko9lg Місяць тому +6

    ਕ੍ਰਿਪਾ ਕਰਕੇ ਕੋਈ ਵੀਰ ਮਨਦੀਪ ਮੰਨਾ ਜੀ ਦਾ ਨੰਬਰ ਦਿਓ ਬਹੁਤ ਵਧੀਆ ਨੇ ਮੰਨਾ ਜੀ

    • @onkarsahota1677
      @onkarsahota1677 Місяць тому

      ਕੀ ਕਰਨਾ ਫੋਨ ਨੰਬਰ, ਮੰਨਾਂ ਭਾਰਤ ਮਾਤਾ ਦੀ ਜੈ ਬੋਲਦਾ ਹੂੰਦਾ ਡੈਣ ਭਾਰਤ ਮਾਤਾ ਨੂੰ ਆਪਣੀ ਮਾਂ ਸਮਝਦਾ।

  • @SukhwinderSingh-wq5ip
    @SukhwinderSingh-wq5ip Місяць тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @chhajjasinghchakkal2521
    @chhajjasinghchakkal2521 Місяць тому +6

    ਸਿਆਣੇ ਬਣੋ ਪੁਰਾਣੇ ਖਿਡਾਰੀਆਂ ਨੂੰ ਢਾਉਣ ਵਾਲੇ ਉਨ੍ਹਾਂ ਤੋਂ ਦੋ ਚੰਦੇ ਉਪਰ ਹਨ

  • @chahalinderjeet
    @chahalinderjeet Місяць тому +3

    Buht vdia interview 🙏

  • @ASTeer1699
    @ASTeer1699 27 днів тому +1

    Manna sahib tusi v Sikh kaum naal same system vich khed rahe. Haq sach naal khado.

  • @amriksinghbhanri4377
    @amriksinghbhanri4377 Місяць тому +11

    ਮੰਨਾ ਜੀ ਆਧਾਰ ਕਾਰਡ ਵਾਲ਼ਾ ਮੁੱਦਾ ਚੁਕੋ ਬੱਸਾ ਵਾਲਿਆ ਦਾ ਬੁਰਾ ਹਾਲ ਏ ਜੀ ਜੋ ਬਿਲਕੁੱਲ ਟ੍ਰਾਂਸਪੋਰਟ ਦਾ ਧੰਦਾ ਖਤਮ ਹੋ ਗਿਆ ਜੀ ਫਰੀ ਕਰਕੇ ਬੇੜਾ ਗ਼ਰਕ ਹੋ ਗਿਆ

  • @harmeshpal9717
    @harmeshpal9717 Місяць тому +7

    ਮੰਨਾ ਸਾਹਿਬ ਸਾਨੂੰ ਇਨ੍ਹਾਂ ਗੱਲਾਂ ਦਾ ਕੋਈ ਫ਼ਿਕਰ ਨਹੀਂ ਕਿਉਂਕਿ ਅਸੀਂ ਵੀ ਵੱਡੇ ਮੁਫ਼ਤ ਖੋਰ ਹੋ ਗਏ ਹਾਂ

    • @skbskb4644
      @skbskb4644 Місяць тому

      ਵੱਡੇ ਬਾਦਲ ਸਾਬ ਮੁਫ਼ਤਖੋਰ ਬਣਾ ਕੇ ਗਏ ਮੋਟਰ ਦੇ ਬਿੱਲ maaf karke

    • @BhagwanSingh-ky8ep
      @BhagwanSingh-ky8ep Місяць тому

      BADDE BADAL DI REES BHAND KARLU

    • @rajkang69
      @rajkang69 Місяць тому +1

      ⁠@@BhagwanSingh-ky8epਬਿਲਕੁਲ ਨਹੀਂ ਬਣ ਸਕਦਾ ਬਾਬਾ ਬਾਦਲ ਨਾ ਹੀ ਕੋਈ ਉਸ ਪਾਪੀ ਦੀ ਰੀਸ ਕਰ ਸਕਦਾ ! ਵਾਹਿਗੁਰੂ ਜੀ ਮਿਹਰ ਕਰਨ 👏🏾ਪੰਜਾਬ ਅਤੇ ਸਿੱਖੀ ਉੱਤੇ ਕੇ ਇਹੋ ਜਿਹਾ ਗ਼ੱਦਾਰ ਨਾ ਹੋਰ ਪੈਦਾ ਹੋਵੇ ਪੰਜਾਬ ਵਿੱਚ + ਕਿਸੇ ਸਿੱਖ ਪਰਿਵਾਰ ਵਿੱਚ !ੴ👏🏾! 1978 ਨਿਰੰਕਾਰੀਆਂ ਤੋਂ ਅਟੈਕ ਕਰਵਾ ਕੇ 13 ਸਿੰਘ ਸ਼ਹੀਦ ਕਰਵਾਕੇ ਦਰਬਾਰ ਸਾਹਿਬ ਵਿੱਚ ਬਾਦਲ ਨੇ ਆਪਣੀ ਸਿਆਸੀ ਕੁਰਸੀ ਦੀ ਸ਼ੁਰੂਆਤ ਕੀਤੀ ਸੀ ਅਤੇ ਦਿੱਲੀ ਨੂੰ ਦੱਸਿਆ ਸੀ ਕੇ ਹੁਣ ਬਾਦਲ ਆ ਗਿਆ ਜੋ ਦਿੱਲੀ ਕਹੇਗੀ ਪੰਜਾਬ ਨੂੰ ਸਿੱਖੀ ਨੂੰ ਲੁੱਟਣ+ ਕੁੱਟਣ ਜਾਂ ਉਜਾੜਨ ਵਾਸਤੇ ਬਾਦਲ ਤਿਆਰ ਹੈ ! ਜੋ ਸ਼ੁਰੂਆਤ ਕੀਤੀ ਨਿਰੰਕਾਰੀਆਂ ਦੇ ਲੀਡਰ ਨੂੰ ਅੰਮ੍ਰਿਤਸਰ ਸਾਹਿਬ ਤੋਂ ਆਪਣੀ ਕਾਰ ਵਿੱਚ ਬੈਠਾ ਕੇ ਨਾਲ ਆਪ ਗਿਆ ਉਸਨੂੰ ਦਿੱਲੀ ਛੱਡਕੇ -ਪਹੁੰਚਾਕੇ ਆਇਆ = ਕਿਸੇ ਨਿਰੰਕਾਰੀ ਦਾ ਵਾਲ ਬਿੰਗਾ ਨਹੀ ਹੋਣ ਦਿੱਤਾ ਅਤੇ ਸਿੰਘਾਂ+ ਸਿੱਖਾਂ ਉੱਪਰ ਪੁਲਿਸ ਪਰਚੇ - ਕੇਸ ਚਲਾਏ ਗਏ + ਫਿਰ ਪੰਜਾਬ ਨੂੰ ਲੁਟਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣਾ ਬਾਦਲ ਘਰਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਕੀ ਨਹੀ ਲੁਟਾਇਆ ਬਾਦਲ ਨੇ ਕਾਂਗਰਸੀਆਂ ਦੇ ਨਾਲ ਮਿਲਕੇ ਰਾਜਿਸਥਾਨ + ਹਰਿਆਣਾ + ਹਿਮਾਚਲ + ਦਿੱਲੀ ਨੂੰ ਸਾਰਾ ਪਾਣੀ , ਬਿਜਲੀ + ਪੰਜਾਬ ਦਾ ਅੰਨ-ਭੰਡਾਰ ਸਭ ਕੁਝ ਲੁਟਾਇਆ ਅਤੇ ਪੰਜਾਬ ਨੂੰ ਕੀ ਲਿਆਂਦਾ ਬਾਦਲਾਂ ਵਾਸਤੇ ਘੋੜੇ + ਬੱਸਾਂ + ਹੋਟਲ + ਜ਼ਮੀਨਾਂ + ਫ਼ੈਕਟਰੀਆਂ ! ਦੱਸਿਓ ਤਾਂ ਕੌਣ ਰੀਸ ਕਰੇਗਾ ਬਾਦਲ + ਬੁੱਚੜ ਦੀ ਜਿਸਨੇ ਆਪਣੇ ਧਰਮ ਨੂੰ ਜਾਂ ਸਿੱਖ ਧਰਮ ਨੂੰ ਵੀ ਬਖਸ਼ਿਆ 1984 ਵਿੱਚ ਤਿੰਨ ਚਿੱਠੀਆਂ ਲਿਖੀਆਂ ਇੰਦਰਾ ਗਾਂਧੀ ਨੂੰ ਕੇ ਦਰਬਾਰ ਸਾਹਿਬ ਵਿੱਚ ਫੌਜ ਭੇਜ ਅਤੇ ਸੰਤ ਭਿੰਡਰਾਂਵਾਲੇ ਨੂੰ ਉੱਥੋਂ ਬਾਹਰ ਕੱਢ ਜਾਂ ਮਾਰ -ਮੁਕਾਉ ਜੇ ਨਹੀ ਪਤਾ ਤਾਂ ਆਪਣੇ ਵਡੇਰਿਆਂ ਕੋਲ਼ੋਂ ਪੁੱਛੋ ਜੇ ਉਹ ਵੀ ਬਾਦਲ-ਦਲੀਏ ਨਹੀ ਹਨ ਜਾਂ ਇੰਟਰਨੈੱਟ ਤੇ ਦੇਖੋ +ਪੜ੍ਹੋ ਕੇ 50/30ਅਤੇ 40ਸਾਲ ਪਹਿਲਾਂ ਕੀ ਹੋਇਆ ਸੀ ਪੰਜਾਬ ਵਿੱਚ + ਪੰਜਾਬ ਨਾਲ + ਪੰਜਾਬੀਆਂ ਨਾਲ + ਸਿੱਖਾਂ ਨਾਲ ??? ਸਿਰਫ ਇੱਕ ਬਿਜਲੀ ਮੁਫ਼ਤ ਦੇਣੀ ਉਹ ਵੀ ਕਰਜ਼ੇ ਹੇਠ ਦਿੱਤਾ ਪੰਜਾਬ ਨੂੰ ਬਾਕੀ ਸਭ ਕੁਝ ਉਜਾੜ ਦਿੱਤਾ ਸਕੂਲ+ ਹਸਪਤਾਲ + ਸਰਕਾਰੀ ਬੱਸਾਂ ਰੋਡਵੇਜ + ਸਰਕਾਰੀ ਨੌਕਰੀਆਂ ਬੰਦ = ਨਵੀਆਂ ਸੜਕਾਂ ਬਣਾ ਤਾਂ ਦਿੱਤੀਆਂ ਪਰ ਪੰਜਾਬੀਅਤ ਨੂੰ ਸਾਰੇ ਪੰਜਾਬ ਵਿੱਚ ਹਰ ਰੋਜ਼ ਦੋ ਕਰੋੜ =2 ਕਰੋੜ ਰਪਏ ਨਾਲ ਲੁੱਟਿਆ ਜਾਂਦਾ ਸੀ ਜੋ ਹੁਣ ਭਗਵੰਤ ਮਾਨ ਨੇ ਇੱਕ ਕਰੋੜ 40 ਲੱਖ ਤੇ ਲਿਆਂਦਾ ਕੁਝ ਕੁ ਟੋਲ਼ ਬੰਦ ਕਰਕੇ , ਲਾਹਨਤ ਹੈ ਤੁਹਾਡੀ ਸੋਚ ਦੇ ਆਪਣੇ ਨਿੱਜੀ ਕੰਮ ਵਾਸਤੇ ਜਾਂ ਟੱਬਰ ਵਾਸਤੇ ਉਸ ਪਾਪੀ ਕੁਰਸੀ + ਪੈਸੇ ਦੇ ਭੁੱਖੇ ਗੰਦੇ ਸਿਆਸਤਦਾਨ ਟੱਬਰ ਦੀ ਹਮਾਇਤ ਕਰਦੇ - ਕੀਤੀ ਜਿਸਦੀ ਪਤਨੀ ਵੀ ਪੈਰਾਂ ਨਾਲ ਬੋਰੀ ਨੂੰ ਹਿਲਾ ਕੇ ਦੇਖਦੀ ਸੀ ਕੇ ਬੋਰੀ ਵਿੱਚ ਕਿੰਨੇ ਲੱਖ ਰੁਪਏ ਹਨ + ਧਰਮ ਨਹੀ ਛੱਡਿਆ + ਗੁਰੂ ਗ੍ਰੰਥ ਸਾਹਿਬ ਜੀ ਵੀ ਨਹੀ ਛੱਡੇ ਸਿਆਸਤ ਕਰਨ ਤੋਂ + ਪੰਜਾਬ ਦੀ ਨੌਜਵਾਨੀ ਨਹੀ ਛੱਡੀ + ਪੰਜਾਬ ਵਿੱਚ ਵਿਪਾਰ ਨਹੀ ਰਹਿਣ ਦਿੱਤਾ ਦੱਸੋ ਛੱਡਿਆ ਕੀ ਤੁਹਾਡੇ ਬਾਬੇ ਬੁੱਚਲ ਬਾਦਲ ਨੇ ਜੋ ਕਿਤੇ ਵੀ ਪੰਜਾਬੀ + ਜਾਂ ਧਰਮੀ =ਸਿੱਖ ਕਹਿ ਦੇਣ ਕੇ ਇਸ ਟੱਬਰ ਦੇ ਕਿਸੇ ਜੀਅ ਨੇ ਕੋਈ ਚੰਗਾ ਕੰਮ ਕੀਤਾ ਪੰਜਾਬੀਅਤਾਂ / ਪੰਜਾਬ / ਆਉਣ ਵਾਲੀਆਂ ਨਸਲਾਂ = ਬੱਚਿਆਂ ਵਾਸਤੇ , ਬਜ਼ੁਰਗਾਂ ਵਾਸਤੇ ???? ਲੱਖਾਂ ਲਾਹਨਤਾਂ ਇੰਨਾਂ ਦੇ ਅਤੇ ਨਾਲ ਦਿਆਂ ਲਾਹਨਤੀਆਂ ਦੇ ਜਿੰਨਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈ ਕਰਨ ਵਾਲਿਆਂ ਦੀ ਹਮਾਇਤ ਕੀਤੀ ਅਤੇ ਦੋਖੀਆਂ , ਸਿੱਖਾਂ ਨੂੰ ਕੁੱਟਿਆ ਅਤੇ ਮਾਰਿਆ = ਲਾਹਨਤਾਂ + ਲਾਹਨਤਾਂ ਅਤੇ ਅਗਾਂਹ ਲਈ ਵੀ ਲਾਹਨਤਾਂ ! ਮਾਫ ਨਹੀ ਹੋਣੇ ਇਹ ਜ਼ੁਲਮ ਤੁਹਾਡੇ ਬਾਦਲਾਂ + ਕਾਂਗਰਸੀਆਂ ਨਾਲ ਖੜਨ ਵਾਲਿਓ + ਹਮਾਇਤੀਓ !।

  • @JasbirSingh-mw1vr
    @JasbirSingh-mw1vr Місяць тому +2

    ਮੰਨਾ ਜੀ ਸੁਖਪਾਲ ਸਿੰਘ ਖਹਿਰਾ ਅਤੇ ਲਖੇ ਸਿਧਾਣੇ ਤੋਂ ਕੁੱਝ ਆਸ ਬਝਦੀ ਹੈ।

  • @RanjitsinghSingh-rn5hp
    @RanjitsinghSingh-rn5hp Місяць тому +4

    ਮੰਨਾ ਸਾਹਿਬ ਪੰਜਾਬ ਦੀਆ ਤੇਰਾਂ ਸੀਟਾਂ ਵੀ ਚਾਹੇ ਕਿਸੇ ਪਾਰਟੀ ਦੇ ਬਣਾ ਦਿਓ ਬੁੰਡ ਤੱਕ ਜ਼ੋਰ ਲਾਓ ਬਹੁ ਗਿਣਤੀ ਨਹੀਂ ਸੁਣੇਗਾ ਆਪਣੇ ਰਾਜ ਲੈ ਲੜੋ

  • @pindbutahri982
    @pindbutahri982 27 днів тому

    ਮੰਨਾ ਸਾਬ, ਤੋਹਾਡਾ ਮੈ ਫੈਨ ਰਿਹਾ। ਉਮੀਦਾਂ ਕਰਦੇ ਆ ਕਿ ਤੁਸੀ ਹੁਣ ਤੱਕ ਲੀਡਰਾਂ ਨੂੰ ਨਿੰਦਕੇ ਚਰਚਾ ਵਿੱਚ ਰਹਿੰਦੇ ਹੋ। ਬਹੁਤ ਨਿੰਦ ਲਿਆ। ਹੁਣ ਕੋਈ ਰੋਡ ਮੈਪ ਵੀ ਜਾਰੀ ਕਰ ਭਰਾਵਾ ਜਿੱਸ ਨਾਲ ਪੰਜਾਬ ਦਾ ਭਲਾ ਹੋ ਸਕੇ ।

  • @gulshansharma5377
    @gulshansharma5377 Місяць тому +3

    Manna is mostly right and entertaining as well

  • @shivanisharma5562
    @shivanisharma5562 23 дні тому +2

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮

  • @jeetsingh3172
    @jeetsingh3172 Місяць тому +1

    Bai ji salute aa tuhade jameer nu te imaan nu...

  • @HardevsinghSihra-br2yy
    @HardevsinghSihra-br2yy Місяць тому +1

    ਉਹ, ਤਾਂ, ਸ਼ਾਇਦ ਮਨਜੀਤ ਸਿੰਘ ਮੰਨਾ,, ਹਨ,,
    ਇਹ, ਸਾਹਿਬ,ਸ, ਮਨਦੀਪ ਸਿੰਘ ਮੰਨਾ,, ਜੀ ਹਨ ਜੀ।

  • @Platform_agri_information
    @Platform_agri_information Місяць тому +3

    Aa hunde Gal baat..

  • @GurchanSingh-lz6fe
    @GurchanSingh-lz6fe Місяць тому +1

    ਮੋਟਰਾਂ ਫ਼ਰੀ ਚਲੀ ਜਾਂਦੀ ਆ, ਨੇ ਉਹਨਾਂ ਨੂੰ ਕੋਈ ਵੀ ਨਹੀਂ, ਕਹਿੰਦਾ ਜੀ

  • @Jaspreet22923
    @Jaspreet22923 Місяць тому +1

    Bilkul sach gallan fix match ticket v ohna according arrange kiyeya sb fix krta

  • @starxbgmi475.
    @starxbgmi475. Місяць тому +2

    Good work

  • @BhupinderKumar-ko9lg
    @BhupinderKumar-ko9lg Місяць тому +1

    Good sir

  • @arshdhillon6594
    @arshdhillon6594 Місяць тому +2

    💯 right 🙏🙏🙏🙏

  • @GouravBartana
    @GouravBartana Місяць тому

    Hay mara Punjab 😢

  • @msmaninder450
    @msmaninder450 Місяць тому +3

    good spech

  • @gulbaharsingh6853
    @gulbaharsingh6853 Місяць тому +2

    ❤❤❤🎉

  • @amandeepaman5569
    @amandeepaman5569 Місяць тому +2

    😊 good sir ji

  • @monisingh929
    @monisingh929 Місяць тому +2

    👍🙏

  • @user-os2xr4ju1f
    @user-os2xr4ju1f Місяць тому +1

    Good...

  • @sukhwinderamar3212
    @sukhwinderamar3212 Місяць тому +7

    Hidden Samjota aa Punjab vich AAP Party or Congress party dai Punjab ch.Serff lokka nu ullu banna reha aa meal ka

  • @rbrar3859
    @rbrar3859 Місяць тому

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @kulwindersohi5912
    @kulwindersohi5912 Місяць тому +2

    ਰਡ Dr

  • @amandeep03588
    @amandeep03588 Місяць тому +3

    Very good mana sahab manu Rona auada ajj bhagwaat ne doraha vich Jana se mani police wale ne gal gade

  • @diljeetmallah710
    @diljeetmallah710 20 днів тому

    Your right sir Ji

  • @pramodkumarsahoo723
    @pramodkumarsahoo723 Місяць тому +2

    ਇਹਨਾਂ ਦਾ ਏਦਾਂ ਹੀ ਬਹੁਤ ਵਧੀਆ ਰੋਜ਼ਗਾਰ ਚੱਲਦਾ ਇਹਨਾਂ ਨੂੰ ਕੀ ਲੋੜ ਚਾਉਣ ਲੜਨ ਦੀ ਕਿਉਂਕਿ ਇਹ ਮੌਕਾ ਦੇਖ ਕੇ ਬੋਲਦੇ ਆ

  • @HarjinderSingh-dx9hb
    @HarjinderSingh-dx9hb Місяць тому +4

    ਮੰਨੇ ਮੂਸੇ ਦਾ ਪਿਓ ਝੋਲੀ ਚੁੱਕ ਬਣ ਗਿਆ

  • @KuldeepSingh-bw9mq
    @KuldeepSingh-bw9mq Місяць тому +3

    ਛੋਟੇ ਵੀਰ ਮੰਨੇ ਤੁਸੀਂ ਇਹਨਾਂ ਨੂੰ ਬਹੁਤ ਨਗੇ ਕਰਦੇ ਹੋ ਇਹਨਾਂ ਨੂੰ ਕੋਈ ਅਸਰ ਨਹੀਂ

  • @user-eg6kx1qo2b
    @user-eg6kx1qo2b Місяць тому +1

    Gud

  • @AmarjitKaur-zt6qn
    @AmarjitKaur-zt6qn Місяць тому

    Good manna ji

  • @bhupindersingh-wo5ks
    @bhupindersingh-wo5ks Місяць тому +2

    Manna veer great

  • @user-gq4iv6zb7z
    @user-gq4iv6zb7z Місяць тому +6

    ਕਿਆ ਤੁੱਸੀ ਲੋਕਾ ਦਾ ਬੇਵ ਕੂਫ ਵਣਾਈ ਜਾਦੇ ਹੋ ਸੈਟਰ ਚ B J P ਦੀ ਸਰਕਾਰ ਆ ਉਸ ਦਾ ਬਦਲ ਕਾਗਰਸ ਆ ਕਿਸੇ ਨੂੰ ਤਾ ਠੀਕ ਕਹੋ ਨਹੀ ਚੁੰਪ ਰਹੋ

    • @AmarjitSingh-eq3rl
      @AmarjitSingh-eq3rl Місяць тому +1

      ਇਹ ਅਦਰਖਤੇ ਗੰਡ ਤੁਪ ਦੀ ਗੱਲ ਕਰ ਰਿਹਾ ਹੈ

  • @jotprabh6637
    @jotprabh6637 26 днів тому

    Manna je god blass you

  • @AtwalPanjeeta5213
    @AtwalPanjeeta5213 Місяць тому +2

    bahut kam hai yaar

  • @harnetchoudhary1782
    @harnetchoudhary1782 Місяць тому +2

    ❤ ਮੰਨਾ ਸਾਬ ਜੀ ਦਿੱਲ ਤੋਂ ਸਲੂਟ ਹੈ ਜੀ ਬਿਨਾਂ ਡਰ ਤੋਂ ਬੇਵਾਕੀ ਨਾਲ ਸਰਕਾਰਾਂ ਦੇ ਕਾਲੇ ਚਿੱਠੇ ਸਾਰੀਆਂ ਦੇ ਸਾਹਮਣੇ ਰੱਖਦੇ ਹੋ ਬਾਬਾ ਨਾਨਕ ਮਾਹਾਰਾਜ ਜੀ ਦੋਨੋਂ ਭਰਾਵਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Sameermonga
    @Sameermonga Місяць тому +2

    MANNA JI,TUHANU SIRE KHEBRAN CH REHAN DE AADET HAI.BAGWANT MAAN BJP NAAL.RELEA.HOYA ES TON VEDA JHOOTH KOI NAHI.LERO ELECTION YE BENO MLA FER PETA LEGO.ES TERHAN BYAN DENE TAN BAHUT AASAAN NE.

  • @jindersingh3806
    @jindersingh3806 Місяць тому +3

    Eh v sidhu da brother aaaaa.

  • @MANJITSINGH-kz9lr
    @MANJITSINGH-kz9lr Місяць тому +12

    ਮੰਨਾ ਸਾਹਿਬ ਤੁਸੀਂ ਬਿਨਾਂ ਸ਼ੱਕ ਬਹੁਤ ਵਧੀਆ ਗੱਲ਼ਾਂ ਕਰਦੇ ਹੋ, ਪਰ ਗੱਲਾਂ ਦਾ
    ਜਿਹੜਾ ਕੜਾਹ ਤੁਸੀਂ ਹਰ ਵਾਰ ਬਣਾਉਂਦੇ ਰਹਿੰਦੇ ਹੋ ਉਹ ਸੁਣ ਸੁਣ ਕੇ ਅਕੇਵਾਂ,ਹੋਣ ਲੱਗ ਪਿਆ ਹੈ। ਤੁਸੀਂ ਜਦੋਂ ਮਜੀਠੀਏ ਦੀ ਭੰਡੀ ਕਰਦੇ ਹੋ ਤਾਂ ਤੁਹਾਨੂੰ ਸੁਖਬੀਰ ਬਾਦਲ ਬਹੁਤ ਚੰਗਾ ਲੱਗਣ ਲੱਗ ਪੈਂਦਾ, ਹੁਣ ਭਗਵੰਤ ਮਾਨ ਨੂੰ ਘੇਰਨਾ ਹੈ ਤਾਂ ਕੇਜਰੀਵਾਲ ਨਾਲ ਬੜਾ ਪਿਆਰ ਉਮੜ ਪਿਆ ਹੈ। ਭਰਾਵਾਂ ਬਖ਼ਸ਼ ਦੇ ਲੋਕਾਂ ਨੂੰ ਇੱਕਲਾ ਤੂੰ ਹੀ ਧਰਮ ਪੁੱਤਰ ਹੈ, ਬਾਕੀ ਸਾਰੇ ਕਮਲੇ ਹੀ ਹਨ

    • @RajinderKumar-ox1sd
      @RajinderKumar-ox1sd Місяць тому +1

      sahi gal veer ji...

    • @RajinderKumar-ox1sd
      @RajinderKumar-ox1sd Місяць тому +1

      hun esnu bna deo cm...

    • @JasbirSingh-mw1vr
      @JasbirSingh-mw1vr Місяць тому +2

      ਨਹੀਂ ਵੀਰ ਜੀ ਲੋਕਾਂ ਨੂੰ ਸਚ ਦੱਸਣ ਲਈ ਕਿਸੇ ਦਾ ਬੋਲਣਾ ਜਰੂਰੀ ਹੈ।

    • @RajinderKumar-ox1sd
      @RajinderKumar-ox1sd Місяць тому +1

      @@JasbirSingh-mw1vr veer ji sach tan sarey punjab nu pta but "cm" de seat tey bethna mushkil hunda, aj- kal apne parivar nu ek-muth rakhna bada aukha hai..

    • @gagandeepsingh812
      @gagandeepsingh812 24 дні тому

      Sahi gall aa veer

  • @GurmeetSingh-gc2sc
    @GurmeetSingh-gc2sc Місяць тому +4

    Yah sirf bol sakta hai lock like Nahin Se Karte😂

  • @user-kd3kz7lr5w
    @user-kd3kz7lr5w Місяць тому

    101 %ਸਹੀ ਗਲ ਕਹਿ ਰਹੇ ਹਨ ਜੀ ਮੰਨਾ ਜੀ

  • @mangatsingh877
    @mangatsingh877 Місяць тому +1

    ਵਾਈ। ਜੀ। ਸਾਨੂ। ਵੀ ਐਦਾ। ਲੱਗਾ

  • @pashorasingh3251
    @pashorasingh3251 Місяць тому +4

    Sukhpal Singh Khaira Mudian Di gal Karda

  • @pannu5231
    @pannu5231 Місяць тому +2

    Yaar Sharam kar eh das election toh pehla tu ticket nai si mangda jad nai milli tah hun bagwant bjp da bandha ...

  • @tarsemsingh3285
    @tarsemsingh3285 Місяць тому +2

    🎉🎉😂😂😂🎉🎉

  • @taranjitsingh1774
    @taranjitsingh1774 Місяць тому +1

    Manne veer je kuj changa hi karna bhai amritpal singh da saath de deyi lok tuhanu bohat pyar dena. Te jehda supna dekhya mp bannan da sewa karan da punjab de lok aape jitah denge veer tenu

  • @SamBrar-xn7ti
    @SamBrar-xn7ti Місяць тому +4

    Mental hogya. Ticket ni Milli.

  • @gurindersidhu1625
    @gurindersidhu1625 Місяць тому +1

    Free sab kuj band hona chahi da

  • @yudukhan6658
    @yudukhan6658 Місяць тому +1

    Punjab vich.sirf.2.leder.han.jahary..mantrya.the.akh.vich.akh.pa.dskhty.nee..oh.leder.han ..manna..vir ..Lakha sadana.vir..sady.ma boly punjabi virsa basty laran baly. Lakha sadana M Kuldeep Singh pind Gharuan distk Mohali Punjab to salam karda ha eis vir new

  • @JarnailSingh-ef5ir
    @JarnailSingh-ef5ir Місяць тому

    ਸ਼ਰਮ ਕਰ ਮੰਨੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਗਲਤ ਨਾ ਬੋਲ

  • @13TVPUNJABI
    @13TVPUNJABI Місяць тому +1

    Sahi gal hai manna saab bale maan cm bjp da hai july vich aap da punjab te delhi vicho party end hao jana

  • @surjitkumar9349
    @surjitkumar9349 Місяць тому

    App good

  • @mahindersingh4596
    @mahindersingh4596 Місяць тому +1

    Fukra Mana.

  • @madanlalsharma2
    @madanlalsharma2 Місяць тому +15

    AAP ਦੀ ਸਰਕਾਰ ਬੁਰੀ ਤਰਾਂ ਫੇਲ੍ਹ ਹੋ ਚੁੱਕੀ ਹੈ, ਲੋਕ ਸਭਾ ਦੀਆਂ ਚੋਣਾਂ ਤੋੰ ਬਾਦ AAP ਦਾ ਖ਼ਾਤਮਾ ਹੋ ਜਾਵੇਗਾ l

    • @AvtarSingh-gs1si
      @AvtarSingh-gs1si Місяць тому +1

      ਕੀ ਇਕ ਕਰੋੜ ਬੰਦਾ ਤੁਸੀ ਮਾਰ ਦਿਓਗੇ ਖਤਮ ਮਤਲਬ ਕੀ ਹੁੰਦਾ ਦੱਸਣਾ

    • @pushpindersingh3929
      @pushpindersingh3929 Місяць тому +3

      @@AvtarSingh-gs1sigussa na karo veer g jado Banda aakkk janda na ta fer who kujh sunan nu milda te baaki je aap vadiya koi new policy koi purani policy khatam kitti ?

  • @harishkhepar4622
    @harishkhepar4622 Місяць тому +3

    Manna ji tuc apna character agar aahi rakhna chahnde ho fir ta politics vich na aana agar tuc election lad lia fir tuhade to Ida sach ni bolea jana..Bhagwant mann dekhlo ki ki gallan krda c te ajj ohi Kam khud riha jehna gallan da mann virodh krda c

  • @pritpalsingh5150
    @pritpalsingh5150 Місяць тому +1

    Ea. Ve. Chor. Haa. Esda. Number Lae. Ke. Karna. Veer

  • @majorsingh4407
    @majorsingh4407 19 днів тому

    Bathinda nu mp bhaut badiya Banda miliya hai lakha sedana jitte ga bathinda seat

  • @gurindersidhu1625
    @gurindersidhu1625 Місяць тому +1

    Atta dall bus da ssfar bijli 1ooo free band karo

  • @RamjiDass-jk8lh
    @RamjiDass-jk8lh Місяць тому

    Manna ji Mahatma Gandhi shayari Odia Toshiba no kah rahe ho

  • @gurindersidhu1625
    @gurindersidhu1625 Місяць тому +1

    Free Skeem len walo tusi apni jameer mar li

  • @harmandeepsingh4770
    @harmandeepsingh4770 Місяць тому +1

    Es bande nu har ik bnde di ninda krda krda hai.ik var is nu v m l a ja mp bnayo ta jo is nu fer swal pushiyo ke kina k dudh da duliya a hai

  • @harmandeepsingh4770
    @harmandeepsingh4770 Місяць тому +1

    Vehla baitha loka diya ninda krda

  • @user-qm2qn4rv1i
    @user-qm2qn4rv1i 29 днів тому

    Mana. Chacha. Banda

  • @onkarsahota1677
    @onkarsahota1677 Місяць тому

    ਮੰਨਾਂ ਜੀ ਤੁਸੀਂ ਬੋਲਦੇ ਠੀਕ ਹੋ ਪਰ ਡੈਣ ਭਾਰਤ ਮਾਤਾ ਦੀ ਜੈ ਨਾਂ ਬੋਲਿਆ ਕਰੋ, ਥੋੜ੍ਹੇ ਦਿਨ ਪਹਿਲਾਂ ਪੰਜਾਬ ਵਿੱਚ ਇੱਕ ਸਟੇਜ ਤੇ ਬੋਲਣ ਤੋਂ ਬਾਅਦ ਤੁਸੀਂ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਾਇਆ ਸੀ ਚੰਗਾ ਨਹੀਂ ਲੱਗਾ।

  • @kisanmajdurikta6086
    @kisanmajdurikta6086 Місяць тому

    800. Majdur didi 800 Tera sitare majduri card nahin Aandhi

  • @PalsinghGill-ex3le
    @PalsinghGill-ex3le Місяць тому +1

    🐶🐶🐶🐶🐕🐕🐕

  • @sonusingh-cn5pr
    @sonusingh-cn5pr Місяць тому

    32

  • @user-ts4es6bp8w
    @user-ts4es6bp8w Місяць тому +1

    Suker a chggi gll kiti a

  • @kuldiplohara
    @kuldiplohara Місяць тому

    Manna Vir kiun Punjab bare Nahi sochde. Tusi ajj tak nashey te ki koi action Kiun ni liya y g

  • @kuldipsingh-wj8qu
    @kuldipsingh-wj8qu Місяць тому +1

    ٦

  • @Randhawa-xi3pe
    @Randhawa-xi3pe Місяць тому +1

    🤣🤣🤣🤣🤣

  • @GurwinderSingh-xr4dc
    @GurwinderSingh-xr4dc Місяць тому

    kavi bano politicsn nee

  • @user-oo9ly7oo4g
    @user-oo9ly7oo4g Місяць тому

    Tennu kime dawalya cii jmenn ch geddha maran gaya nu

  • @kuldiplohara
    @kuldiplohara Місяць тому

    Tusi aate Dal suru Karen valley aakalian nu Kiun Nahi nindade

  • @goldysandhu4630
    @goldysandhu4630 Місяць тому

    Yaar tu aap kyo ni khad da punjab vich ahi kuch rahina

  • @nssingh4968
    @nssingh4968 Місяць тому

    Sabh bakwas hai

  • @aydenkaura6613
    @aydenkaura6613 Місяць тому

    ih klun di kithe suni jnde tusi kusseh supneh ch pata ni ki aaa janda ohi ihnu lgda rehanda sach aaa iho j kluna neh koi navi theory banake avde aap nu sochde rehande v asi bahut soojvan aaa 😂

  • @bablugill691
    @bablugill691 Місяць тому +2

    ਪੱਤਰਕਾਰ ਵੀਰ। ਭਗਵੰਤ ਮਾਨ ਹੈ ਸਿਰਫ਼।ਸਿੰਘ ਤੋ ਆਪਣੇ ਕੋਲੋਂ ਹੀ ਲਾਈ ਜਾ ਰਿਆ। ਕੋਈ ਇੱਕ ਪਰੂਫ ਦੱਸ ਜਿੱਥੇ ਭਗਵੰਤ ਸਿੰਘ ਮਾਨ ਲਿਖਿਆ ਹੈ।

  • @Nangla1993
    @Nangla1993 Місяць тому

    Chall Bhara Tunhi Changa 😅

  • @RoopSingh-qx7qi
    @RoopSingh-qx7qi Місяць тому

    Apphudra Banda hai ye insaan

  • @BhupinderKumar-ko9lg
    @BhupinderKumar-ko9lg Місяць тому

    Very good job sir

  • @harbeeg637
    @harbeeg637 Місяць тому +1

    Manna is no 1 Chawal and Dog

  • @surjitkumar9349
    @surjitkumar9349 Місяць тому

    Modi trea papa

  • @RamSingh-ss1yp
    @RamSingh-ss1yp Місяць тому +4

    Sardar bhagwant Singh maan ji zindabad ❤❤❤❤❤

  • @harinderpreethani8147
    @harinderpreethani8147 Місяць тому +2

    Lala keji de acting advertisement company da samrajbaadi inqlaab pore jor opar hai