Main Bahuti Video Vekhiya Ne Bai Ji Diya, Jdo Ik Vaari Ehna Da Beta Bimar Hoya Ohdo Ehnu Nu Fund Vi Send kite Si Bahot Mehnti Banda Jo Kam Bai Kar Reha, Oh Kam Koi hi Kar Sakda. Apni jaan Utte Khel Ke Laasha Kaddnia dunge Paaniya Cho, Vakhra Hi Kam a, Bahot Aukha Salute a Bai Nu. 🙏🙏😊
Bahut sara ashirwad ek ma ki taraf se vaheguru tuhanu chadia kala vich rakhe tuhadi es seva a koi mul hi nahi vaheguru ji da ashirvad bana rahe ashu malik ji
Bai me Pakistan tu an Malik sab buhat wadyaa Kam kr ry ne twade warge prawa nu es bande nu permote krna chaida buhat wadyaa kaam kr ryaa Allah pak es bande da jazaba ty himaat salaamt rakhy...ameen
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ
ਚੰਗਾ ਲੱਗੀਆਂ
ਭਾਨਾ ਸਿੱਧੂ ਨੂੰ ਬਾਉ
La jawab
Veer Ji Spotify de episodes v update kar dia karo, thanks
Love you ❤
ਹੀਰਾ ਬੰਦਾ ਆਸ਼ੂ ਬਾਈ ❤️ਸ਼ੰਕਰ ਭਗਵਾਨ ਬੋਹਤ ਸਾਰੀ ਤਰੱਕੀ ਤੇ ਤੰਦਰੁਸਤੀ ਦੇਵੇ ਆਸ਼ੂ ਵੀਰ ਨੂੰ ਸਾਰੇ ਜਾਣੈ ਸਪੋਟ ਕਰੋ ਬਾਈ ਨੂੰ ਪੰਜਾਬ ਸਰਕਾਰ ਲਾਈ ਬਹੁਤ ਸ਼ਰਮ ਦੀ ਗੱਲ ਹੈ ਏਨੀ ਸੇਵਾ ਭਾਵਨਾ ਵਾਲਾ ਸਭ ਤੋਂ ਵੱਡੀ ਗੱਲ ਏਨਾ ਇਮਾਨਦਾਰ ਬੰਦਾ ਗ਼ਰੀਬੀ ਵਿੱਚ ਜਿਉਣ ਲਾਈ ਮਜਬੂਰ ਹੈ ਸਰਕਾਰ ਆਸ਼ੂ ਵੀਰ ਨੂੰ ਸਰਕਾਰੀ ਗੋਤਾਖੋਰ ਦੀ ਸਰਕਾਰੀ ਨੌਕਰੀ ਦੇਵੈ 🙏
ਇਹ ਬੰਦਾ ਵੀ ਰੱਬ ਦਾ ਦੂਜਾ ਰੂਪ ਆ ਬਾਈ❤
Kya baar keh re o bhai
ਬਾਈ ਲੱਗਦਾ ਤੁਹਾਡਾ ਵਾਹ ਨਹੀਂ ਪਿਆ ਇਸ ਨਾਲ ਮੇਰਾ ਪਿਆ ਸੀ ਬਹੁਤ ਲਾਲਚੀ ਬੰਦਾ ਕੋਈ ਗਰੀਬ ਦੀ ਮਜਬੂਰੀ v ਨਹੀ ਸਮਜਦਾ ਬੁਸ ਪੈਸੇ ਦੇ ਨਹੀਂ ਅਸੀ ਪੋਸਟ ਮਾਰਟਮ ਹੋਣ ਚ ਮੱਦਦ ਨਹੀਂ ਕਰਨੀ ਓਹ ਤਾਂ ਚਲੋ ਮੇਰਾ ਜਾਣਕਾਰ ਸੀ ਤਾਂ ਹੋ ਗਿਆ ਕਮ । ਪੈਸੇ ਦਾ ਪੀਰ ਅਹੇ
@@gurbindermaan ha bhai jinke sath galt experience hue hai vo toh bolenge hi
@@manjotsinghbaidwan896ਵੱਡੇ ਬਾਈ ਇਹਦਾ ਉਸਤਾਦ ਵਧੀਆ ਬੰਦਾ ਓਹਨੇ ਹੀ ਕਿਹਾ ਕੋਈ ਪੈਸਾ ਨਹੀਂ ਦੇਣਾ ਏਨੂੰ ਪਰ ਇਹ ਆਪ ਮੁਰੇ ਨਾ ਅਵੇ ਆਪਣੇ ਬੰਦੇ ਅੱਗੇ ਬੇਜੀ ਜਾਵੇ ਮੋਰਚਰੀ ਚ ਵੀ ਅਸੀ ਪੁਲਸ ਨੂੰ ਸਹੀ ਸੂਚਨਾ ਨਹੀਂ ਦੇਣੀ ਜਾ ਪੈਸੇ ਦੇਵੋ , ਚਲੋ ਬੰਦਾ ਆਰਥਿਕ ਤੌਰ ਤੇ ਠੀਕ ਹੋਵੇ ਦੇ ਵੀ ਦਵੇ ਏਨਾ ਨੂੰ , ਓਹ ਤਾਂ ਵਿਚਾਰੇ ਜਮਾ ਗਰੀਬ ਸੀ ਸੁਸਾਇਡ ਕੀਤਾ ਸੀ ਆਰਥਿਕ ਕਮਜੋਰੀ ਕਰਕੇ
True bhai
Love nd respect for him
ਵਰਲਡ ਦਾ ਸਭ ਤੋਂ ਵੱਡਾ ਪਹਿਲਾ ਪੋਟ ਕਾਸਟ ਆ ਜਿਹੜਾ ਬਿਨਾਂ ਰੁਕੇ ਸਾਰਾ ਪੋਟ ਕਸਟ ਦੇਖਿਆ ਆਸ਼ੂ ਮਲਕ ਭਾਜੀ ਦਿਲ ਜਿੱਤ ਲਿਆ ਜਿਦੇ ਰਹੋ ਅੱਲਾ ਸਲਾਮਤ ਰੱਖੇ
ਆਓ ਸਾਰੇ ਰਲ ਮਿਲ ਕੇ ਆਸ਼ੂ ਵੀਰ ਦੀ ਵੱਧ ਤੋਂ ਮੱਦਦ ਕਰੀਏ
Aaho
Hnji bai g
ਬਾਈ ਦੀਆਂ ਗੱਲਾਂ ਕਿਸੇ ਸਾਧੂ ਸੰਤਾ ਤੋਂ ਘੱਟ ਨਹੀਂ,, ਵਾਹਿਗੁਰੂ ਜੀ ਬਾਈ ਤੇ ਜਰੂਰ ਕਿਰਪਾ ਕਰਨ ਗੇ
ਬਹੁਤ ਵਧੀਆ ਕੰਮ ਕਰਦੇ ਵੀਰ ਜੀ ਤੁਸੀਂ ਵਾਹਿਗੁਰੂ ਇਕ ਨਾ ਇਕ ਦਿਨ ਥੋੜੇ ਦਿਨ ਜ਼ਰੂਰੀ ਬਦਲੇ ਗਏ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੇਰੇ ਕੁਦਰਤ ਚੈਨਲ ਵੀਰ ਬੇਨਤੀ ਜੋ ਇਸ video ਜੋ ਕਮਾਈਆ ashu ਵੀਰ ਨੂੰ ਦਿੱਤੀ ਜਾਵੇ
ਬਹੁਤ ਵਧੀਆ ਗਲ ਬਾਤ ਜੀ
ਸੰਗਰੂਰ ਤੋਂ ੨੨ ਆਸ਼ੂ ਮਲਿਕ ਬਹੁਤ ਵਧੀਆ ਕੰਮ ਕਰਦਾ ਵੀਰਾ ਮੈਂ ਇਹਦੇ ਵਟਸਐਪ ਗਰੁੱਪ ਨਾਲ ਅਟੈਚ ਆ ਬਹੁਤ ਟਾਈਮ ਤੋਂ ਕੰਮ ਕਰ ਰਿਹਾ ਬਾਈ ਬਹੁਤ ਵਧੀਆ ਕੰਮ
ये भाई हमारे हरियाणा और देश की शान है भाई को दिल से सलूट है 👍🙏
ਮਾਂ ਬਾਪ ਦੇ ਸੰਸਕਾਰ ਹੀ ਬੱਚਿਆਂ ਵਿੱਚ ਜਾਂਦੇ ਨੇ ❤❤❤❤
ਆਂਸੂ ਵੀਰ ਦੀ ਮੱਦਦ ਕਰਨੀ ਚਾਹੀਦੀ ਏ, ਆਪਾ ਸਭ ਨੂੰ ਰਲ਼ ਮਿਲਕੇ ❤❤❤
ਬਹੁਤ ਵਧੀਆ ਬੰਦਾ ਹੈ ਰੱਬ ਦਾ ਦੂਜਾ ਰੂਪ ਹੈ ashu ਗੋਤਾ ਖੋਰ ਜੀ
Pargat veer wangu thodi sewa nu ve salaam a bai God bless you ji
ਧੰਨਵਾਦ ਆਸ਼ੂ ਵੀਰ ਦਾ ਜਿਹੜੇ ਰਹਿਗੇ ਵੀਰ ਦਿਲੋਂ ਧੰਨਵਾਦ 🙏🏽🙏🏽
ਦਿਲ ਤੋਂ ਸਲੂਟ ਵੀਰ ਜੀ
🙏🏻ਮਾਲਕ ਭਲਾ ਕਰੇ 🙏🏻
ਬਾਈ ਆਸ਼ੂ ਮਲਿਕ ਬਹੁਤ ਵਧੀਆ ਬੰਦਾ
ਭਾਈ ਇਹ ਬਠਿੰਡੇ ਵਾਲੀ ਗੱਲ ਸੱਚੀ ਆ ਬਾਈ ਦੀ ਬਿਲਕੁਲ ਇਹ ਗੱਲ ਮੈਨੇ ਦੀ ਵੀਡੀਓ ਖੁਦ ਦੇਖੀ ਤੇਰੇ ਬਹੁਤ ਭੱਜਿਆ ਬਹੁਤ ਕੋਸ਼ਿਸ਼ ਕਰੀ ਪਰ ਬਚਾ ਨਾ ਸਕਿਆ ਇਹ ਡੇਢ ਸਾਲ ਪਹਿਲਾਂ ਦੀ ਗੱਲ ਆ ਇਹ ਬਾਈ ਨੇ ਵਟਸਐਪ ਗਰੁੱਪ 'ਚ ਬਹੁਤ ਪਾਇਆ ਇਹਦਾ ਬੰਦਾ ਆਪਣਾ ਬੈਗ ਛੱਡ ਗਿਆ ਦੀ ਬੂਟ ਉਤਾਰ ਗਿਆ ਸੀ
ਬਾ ਹੁਣ ਸ਼ੁਰੂ ਹੋ ਗਿਆ ਆਸੂ ਵੀਰ ਜੀ ਦਾ ਪੌਡਕਾਸਟ ਹੁਣ ਹਰ ਚੈਨਲ ਤੇ ਦਿਖਾਈ ਦੇਵੇਗਾ ਪਹਿਲਾਂ ਕਿਸੇ ਨੂੰ ਨਜ਼ਰ ਨਹੀਂ ਆਇਆ ਆਸ਼ੂ ਮਲਿਕ
ਆਸ਼ੂ ਵੀਰ ਜੀ ਤੁਹਾਨੂੰ ਬਹੁਤ ਸਾਰੀਆ ਦੁਆਵਾਂ 😇😇
ਵਾਹਿਗੁਰੂ ਜੀ
❤ ਧੰਨ ਧੰਨ ਬਾਬਾ ਫਰੀਦ ਜੀ ਮਿਹਰ ਕਰੇ ਸਾਡੇ ਬਾਬਾ ਫਰੀਦ ਜੀ ਤੇ
Bohat vadhya Kam kar reha Ashu Bai।।।। Sanu Sanu help karni chahidi aa।।।baki salute aa Ashu Bai nu❤❤
bhaai ess veer nu rab sadah hi khush rakhe ess veer ne bohut kuch kadea nehar cho
ਵਾਹਿਗੁਰੂ ਜੀ ਆਸ਼ੂ ਮਲੀਕ ਵੀਰ ਤੇ ਕ੍ਰਿਪਾ ਕਰੋ ਜੀ 🙏🙏
ਦਿੱਲੋ ਸਲੂਟ ਆਸ਼ੂ ਜੀ ।। ਪਤਰਕਾਰ ਜੀ
Main Bahuti Video Vekhiya Ne Bai Ji Diya, Jdo Ik Vaari Ehna Da Beta Bimar Hoya Ohdo Ehnu Nu Fund Vi Send kite Si Bahot Mehnti Banda Jo Kam Bai Kar Reha, Oh Kam Koi hi Kar Sakda.
Apni jaan Utte Khel Ke Laasha Kaddnia dunge Paaniya Cho, Vakhra Hi Kam a, Bahot Aukha Salute a Bai Nu. 🙏🙏😊
dill ton hi selute aa bhaai nu ❤❤❤❤❤
ਵਾਹਿਗੁਰੂ ਮੇਹਰ ਕਰੇ ਵੀਰ ਤੇ 🙏🙏
Waheguru ਜੀ
Ashu malik heera banda me mileya bai nu bohat down to earth banda god bless you bai rabb tohanu tarkiyan bakshann
Ya rabb ya amin kya banda banaya waheguru ji hamesa chardikala vich rakhan is bhra nu paji dilo salute hai tuhanu maa har ghar ida da sher jame ❤
Waheguru veer nu tandrusti bakshe bahut hi wadia podcast share krdo sare ❤
Right Ashu Malik Sir
ਬੰਦਾ ਬਹੁਤ ਹੀਰਾ ਆ
Nice podcast with right person.god bless him
Dil to salute veer nu
Waheguru mehar kare bande te
Bahut sach bolda bai yr sachi sacha banda laga yr ah adi helo karni bandi aa
Bahut vadia banda veer chardikala rakhe ❤
Very knowledgeable and schoked. Bout tough job ❤❤ salute u
Love u bai yrrrrr Sachi bapu bapu hunda bapu di jgaaa koi nhi le sakda ❤❤❤❤❤❤❤❤
Apki mahnet ko salute hai Ashu bhai ❤
Eho jeh legend bndeya nu support kreya kro yr❤️🙏🏻
Parmatma hamesa chardikala deve veer nu half karniaa ta es veer di karo veero❤❤❤
Bhot wadia veer aw Ashu Malik ji ❤
Bahut sara ashirwad ek ma ki taraf se vaheguru tuhanu chadia kala vich rakhe tuhadi es seva a koi mul hi nahi vaheguru ji da ashirvad bana rahe ashu malik ji
ਚੜਦੀ ਕਲਾ ਹੋਵੇ ਜੀ
❤ ਸਲੂਟ ਹੈ ਆਸ਼ੂ ਵੀਰ ਜੀ ਤੁਹਾਡੀ ਇਨਸਾਨੀਅਤ ਨੂੰ ❤
Wah bai good job 👍🏻
Good job you are great sir ji
I speechless Beta 🙏🏻🙏🏻❤️❤️
Waheguru tuhanu chardikala ch rakhe Ashu Phaji Nu Vi te tuhade chanal kudrat nu vi ❤
Waah oye raab tussi ho veer ji sat sir akal ji 🙏
❤ Ashu Malik bhai love you veere ❤
Pure soul ❤
Salute a bai nu👌🏻👌🏻💯💯🙏🏻🙏🏻👍👍
Waheguru ji chadi kla ch rekhn sarya nu 🙏
ਵਾਹਿਗੁਰੂ
God bless you pure soul 🙏
Honesty is the best policy
ਸਲਾਮ ਐ ਵੀਰ❤
Good job bai g waheguru kirpa karne sab te
God bless you bro
Location :-Mohali ❤
Boht informational
Ehe angle of life loga nu pta hi nahi.
Veere tuhada podcast dekh ke bhot wadia lga te tuhada podcast har war eda hi wadia howe 😢❤
Salute 🙏🙌🙌🙏
Great job ji
Rab kher kare
ਬਾਈ ਪੋਡਕਾਸਟ ਬਹੁਤ ਵਧੀਆ ਸੀ ਸਾਹਮਣੇ ਵਾਲੇ ਨੂੰ ਤੁਸੀ ਬੋਲਣ ਦਿੰਦੇ ਵਿੱਚ ਗੱਲ ਨੀ ਟੋਕਦੇ
Bhot vadiya. Banda bai. Wmkji
Excellent pod cast
Good job
Bhoat vadiya Banda aw good job bro very nice lins bro rab khush rakhe parmata
Ashu g Waheguru lambi umer krn thodi
Yes bro ryt u
jeonda reh pra rabb teinu ਭਾਗ lave
8 Saal toh follow ker reha mai Ashu bai nu nice banda yr ❤
Bai me Pakistan tu an Malik sab buhat wadyaa Kam kr ry ne twade warge prawa nu es bande nu permote krna chaida buhat wadyaa kaam kr ryaa Allah pak es bande da jazaba ty himaat salaamt rakhy...ameen
Wahe guru
From Nakodar Salute aa Veere nu
Bht vdia kamm krda aa bai isdi support kro saare yar bai bnke
Waheguru Ji Mehar Karo 🙏🏻
Waheguru ji Mehar krn 🙏
Waheguru waheguru chardi kala rakhe
Aashu bhai Zinda baad
Shehi gal 22g❤❤❤❤
God bless you bhaji
ਇੱਕ ਵੀ ਨੈਗਟਿਵ comment nhi ❤❤❤
ਸਲੂਟ
Very nice thinking and video
Wahegur ji
Ashu bai 🙏
Great great
Ashok Malik uncle ji Chhota Dil todna guljar ke sath tujhe itna bada kam karte ho 🙏🙏
Ashu bhai is gold ❤
ਵਧੀਆ ਇਨਸਾਨ ਆ ਹਰ ਏਕ ਨੂੰ ਰੱਬ ਵੀ ਨਾ ਸਮਜਿਆ ਕਰੋ ਪੰਜਾਬੀਓ ਕੋਈ ਵੀ ਆ ਕੇ ਚਾਰ ਗੱਲਾਂ ਵਧੀਆ ਕਰੇ ਤੁਸੀਂ ਰੱਬ ਹੀ ਸਮਜ ਲੈਂਦੇ ਹੋ
Bai tenu nhi pata jinha de nehar ch mare aa ohna nu puch ja jinha de di jaan ehne bachayi aa ohnu puch tu aave faltu cnnt kri jana yaar sharm kr pra
Love from kanpur Uttar Pradesh ❤ Ashu bhai I want to meet you
ashu vir kaint insaan a ❤