ਨਸ਼ੇ ਦੀ ਘਾਟ ਪੂਰੀ ਕਰਨ ਲਈ ਜਵਾਨ ਭੈਣ ਨੂੰ ਕਰਨਾ ਪੈ ਰਿਹਾ ਸੀ ਸਰੀਰ ਦਾ ਸੌਦਾ || ਕਸੂਰਵਾਰ ਕੌਣ .......?

Поділитися
Вставка
  • Опубліковано 30 гру 2024

КОМЕНТАРІ • 237

  • @BaldevSingh-jv7jp
    @BaldevSingh-jv7jp 10 місяців тому +23

    ਭਗਤ ਪੂਰਨ ਸਿੰਘ ਨੇ ਜਨਮ ਲ਼ੈ ਲਿਆ ਬਾਈ ਗੁਰਪ੍ਰੀਤ ਦੇ ਰੂਪ ਵਿੱਚ

  • @makhansingh3002
    @makhansingh3002 10 місяців тому +43

    ਮੈਂ ਰੱਬ ਤਾਂ ਨਹੀਂ ਵੇਖਿਆ ਪਰ ਰੱਬ ਵੀਰ ਗੁਰਪ੍ਰੀਤ ਵਿੱਚੋਂ ਜ਼ਰੂਰ ਦਿਸਦਾ

  • @manpreesingh969
    @manpreesingh969 9 місяців тому +6

    ਗੁਰਪ੍ਰੀਤ ਬਾਈ ਰੱਬ ਦੇਖਿਆ ਤਾਂ ਨਹੀਂ ਪਰ ਜ਼ਰੂਰ ਤੁਹਾਡੇ ਵਰਗਾ ਹੋਵੇਗਾ

  • @shamdhiman8717
    @shamdhiman8717 10 місяців тому +7

    ਸੰਤ ਨਾ ਹੋਏ ਜਗਤ ਮੇ ਜਲ ਮਰਤਾ ਸੰਸਾਰ

  • @skvlogpunjabi1806
    @skvlogpunjabi1806 10 місяців тому +33

    ਵੀਰ ਜੀ ਜੇ ਰੱਬ ਦੇ ਦਰਸ਼ਨ ਕਰਨੇ ਹੋਣ ਤਾਂ ਤੁਹਾਡੇ ਦਰਸ਼ਨ ਕਰ ਲੲਏ ਜਾਣ ,ਲਵਾਰਸਾਂ ਦਾ ਮਸੀਹਾ ਗੁਰਪ੍ੀਤ ਵੀਰ 🙏

  • @ManpreetSingh-qq5de
    @ManpreetSingh-qq5de Місяць тому

    ਕਿੰਨੇ ਸੋਹਣੇ ਬੱਚੇ ਛੱਡ ਕੇ ਕਿਹੜੇ ਰਾਹ ਪੈ ਗਈ ਇਹ ਕੁੜੀ ਵਾਹਿਗੁਰੂ ਬਾਬਾ ਨਾਨਕ ਇਹਨੂੰ ਆਪਣੇ ਬੱਚਿਆਂ ਕੋਲੇ ਠੀਕ ਕਰਕੇ ਭੇਜੇ ਵਾਹਿਗੁਰੂ ਵੀਰ ਗੁਰਪ੍ਰੀਤ ਜੀ

  • @daljitdhillon616
    @daljitdhillon616 10 місяців тому +22

    ਪਰਮਾਤਮਾ ਇਸ ਲੜਕੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੰਦਰੁਸਤੀ ਬਖਸ਼ਿਸ਼ ਕਰੇ

  • @avtarsinghsandhu9338
    @avtarsinghsandhu9338 10 місяців тому +18

    ਨਸ਼ਾ ਵੇਚਣ ਵਾਲਿਓ ਸ਼ਰਮ ਕਰੋ ,ਕਿਉ ਪੰਜਾਬ ਬਰਬਾਦ ਕਰ ਰਹੇ ਜੀ ,ਸਿਆਣਪ ਤੋਂ ਕੰਮ ਲਾਉ ਜੀ ।।

  • @Singh-760
    @Singh-760 10 місяців тому +5

    ਰੱਬ ਦਾ ਰੂਪ ਹੋ ਤੁਸੀ ਵੀਰ ਜੀ ਤੇ ਇਸ ਦੁਨੀਆ ਵਿੱਚ ਆ ਕੇ ਤੁਸੀ ਬਹੁਤ ਹੀ ਵਧੀਆ ਤੇ ਨੇਕ ਕੰਮ ਕਰ ਰਹੇ ਹੋ,, ਅਕਾਲ ਪੁਰਖ ਸੱਚੇ ਪਰਮ ਪਿਤਾ ਪ੍ਰਮਾਤਮਾ ਆਪ ਜੀ ਨੂੰ ਲੰਬੀ ਉਮਰ ਬਖਸ਼ਣ ਤੇ ਚੜਦੀਕਲਾ ਵਿਚ ਰੱਖਣ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurmelsinghgill5666
    @gurmelsinghgill5666 10 місяців тому +32

    ❤❤❤❤ ਦੁਨੀਆਂ ਏਨੀਂ ਗਿਰ ਗਈ ਆਪਣੀ ਧੀਆਂ ਦੀ ਇੱਜ਼ਤ ਵੇਚਣੀ ਸ਼ੁਰੂ ਕਰ ਦਿੱਤੀ ❤❤❤❤❤

    • @wanghaili8904
      @wanghaili8904 10 місяців тому

      MAHARAJ SADE PUNJABI BAN GYE LUNJABI. EH MONEY KOM JEHDE CHRISTIAN RELIGION DE MAGAR LAG KE, APNI HI MAA NU CHODI JANDE NE. EH OHEN DI FUDDI CHODI DE LAI LAG BANDAR NE😂🤣

  • @rajpaltiwana9249
    @rajpaltiwana9249 10 місяців тому +7

    ਵਾਹਿਗੁਰੂ ਜੀ ਮੇਹਰ ਕਰੇ ਪੰਜਾਬ ਦੀਆਂ ਧੀਆਂ ਭੈਣਾਂ ਤੇ

  • @harjinderkaur3978
    @harjinderkaur3978 10 місяців тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🤲🤲🤲🤲🤲

  • @Gur.nav.kaur.Aulakh-eh8zy
    @Gur.nav.kaur.Aulakh-eh8zy 10 місяців тому +3

    ਹਰ ਸ਼ਹਿਰ ਹਰ ਜਗ੍ਹਾ ਇਹੀ ਹਾਲ ਹੋ ਗਿਆ. 😢ਪੰਜਾਬ ਦਾ.....ਕੁਝ ਕਰ ਗੰਦੀਏ ਸਰਕਾਰੇ. ..ਸਰਕਾਰੇ ਤੂੰ ਕੀ ਨਹੀਂ ਕਰ ਸਕਦੀ. ਜੇ ਤੂੰ ਜੋ ਨਸ਼ੇ ਛੱਡਵਾਂਦੇ ਨੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੋ ਨਸ਼ੇ ਛੱਡਵਾ ਕੇ ਅੰਮ੍ਰਿਤ ਪਾਨ ਕਰਵਾਉਂਦੇ ਸੀ. ਉਹਨਾਂ ਨੂੰ ਸਰਕਾਰ ਚੱਕ ਸਕਦੀ.. ਸਾਡੇ ਸਿੰਘ ਸੂਰਮੇ ਚੱਕ ਕੇ ਜੇਲ੍ਹ ਵਿੱਚ ਪਾ ਸਕਦੀ ਆ ਜੋ ਕਿ ਨਜਾਇਜ ਆ ..ਤੇ ਜੋ ਅਸਲੀ ਹੱਕਦਾਰ ਨੇ ਜੇਲ੍ਹ ਦੇ ਨਸ਼ੇ ਦੇ ਸੌਦਾਗਰ ਨੂੰ ਕਿਉ ਨਹੀ ਫੜ ਦੇ....ਸਰਕਾਰ ਗੰਦੀ ਆ .ਸਾਡਾ ਅੰਮ੍ਰਿਤਸਰ ਸ਼ਹਿਰ ਆ ਸਾਡੇ ਪਾਸੇ ਲੋਕ ਦੱਸਦੇ ਆ ਕੇ ਜੱਗੂ ਭਗਵਾਨ ਪੂਰੀਆਂ ਦਾ ਨਸ਼ੇ ਚਿੱਟਾ ਵਿਕ ਰਿਹਾ ਹੋਰ ਦੱਸੋ. ਕਿਵੇਂ ਬੰਦ ਹੋ ਸੱਕੂ. ਕੁੱਤੀ ਚੋਰਾਂ ਨਾਲ ਰਲੀ ਪਈ..ਬਾਕੀ ਲੋਕ ਅੱਪ ਸੋਚ ਸਮਝ ਲੈਣ....

  • @gurmailbenipal918
    @gurmailbenipal918 10 місяців тому +6

    ਵਾਹਿਗੁਰੂ ਜੀ ਮੇਹਰ ਕਰੋ ਮੇਰੇ ਪੰਜਾਬ ਤੇ ਕੌਣ ਸੋਚੂਗਾ ਸਰਕਾਰਾਂ ਦੀ ਕੋਈ ਸਿਰਦਰਦੀ ਨਹੀਂ ਕਿੱਧਰ ਪਹੁੰਚ ਗਿਆ ਮੇਰਾ ਪੰਜਾਬ ਕਿਸਨੂੰ ਦੋਸ਼ ਦਿੱਤਾ ਜਾਵੇ ਜੋਂ ਕੁਝ ਕਰ ਸਕਦੇ ਹ। ਉਹ ਕਰ ਨਹੀਂ ਰਹੇ ਗੁਰਪ੍ਰੀਤ ਵਰਗੇ ਸਮਾਜਸੇਵੀ ਕਿੰਨੇ ਕੋ ਲੋਕਾਂ ਨੂੰ ਸਾਂਭਣ

  • @sonujashan7052
    @sonujashan7052 4 місяці тому

    Waheguru ji waheguru ji waheguru ji waheguru ji waheguru ji 👏👏

  • @jaswinderrekhi9614
    @jaswinderrekhi9614 10 місяців тому +6

    Rab da farishta gurpreet singh ji and team

  • @JDM_HUB_MK4
    @JDM_HUB_MK4 Місяць тому

    Waheguru jio 🙏 sarbat Da palla karna ji waheguru jio sarbat nu sadbudhi dena ji 🙏

  • @barinderkaurhundal9856
    @barinderkaurhundal9856 10 місяців тому +7

    ਲੋਕਾਂ ਨੇ ਸ਼ਰਮ ਲਾਹ ਲਈ ਕਿਦਾ ਮਜਬੂਰੀ ਦਾ ਫਾਇਦਾ ਉਠਾਉਂਦੇ ਲੋਕ ਬੱਚੀ ਦਾ ਵਾਹਿਗੁਰੂ ਮੇਹਰ ਕਰੇ ਇਸ ਬੱਚੀ ਤੇ ਇਸ ਦੀ ਜਿਮੇਵਾਰ ਸਿਰਫ ਸਰਕਾਰ ਆ ਇਹਨਾਂ ਨੇ ਕਿਥੇ ਨਸ਼ਾ ਖਤਮ ਕਰਨਾ ਇਸ ਤਰਾ ਜਵਾਨੀਆਂ ਖਤਮ ਹੁੰਦੀ ਆ

    • @hardeepkumar1181
      @hardeepkumar1181 9 місяців тому

      Satnam shiri waheguru ji mehar rakhan ji sab te ji

  • @bhupinderbrar8174
    @bhupinderbrar8174 10 місяців тому +1

    ਗੁਰਪ੍ਰੀਤ ਬੇਟਾ ਜੀ, ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ। ਜੇ ਰੱਬ ਦੇਖਣਾ ਤਾਂ ਓਹ ਗੁਰਪ੍ਰੀਤ ਬੇਟੇ ਚੋਂ ਦੇਖੋ।

  • @manpreesingh969
    @manpreesingh969 9 місяців тому

    ਇਸ ਭੈਣ ਨੂੰ ਰੱਬ ਤੰਦਰੁਸਤੀ ਬਖ਼ਸ਼ੇ ਖੁਸ਼ ਰੱਖੇ ਤੁਹਾਨੂੰ ਹਸਪਤਾਲ ਬੁਲਾਇਆ

  • @gurdevkaur1209
    @gurdevkaur1209 10 місяців тому +3

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਇਸ ਮੇਰੇ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਤੰਦਰੁਸਤੀ ਬਖਸ਼ੋ ਜੀ ਤੇ ਜੱਸ ਭੈਣ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਇਸ ਬੱਚੀ ਨੂੰ ਤੰਦਰੁਸਤੀ ਬਖਸ਼ੋ ਜੀ

  • @sultansingh7138
    @sultansingh7138 10 місяців тому +1

    ਗੁਰਪ੍ਰੀਤ ਸਿੰਘ ਜੀ ਗਰੀਬਾਂ ਤੇ ਬੇਸਹਾਰਾ ਵਾਸਤੇ ਰੱਬ ਹਨ ਵਾਹਿਗੁਰੂ ਮੇਹਰ ਕਰੇ 🙏❤️

  • @JaiKishan-kq4jw
    @JaiKishan-kq4jw 10 місяців тому +3

    Rab da farishta Gurpreet Singh & team God bless you

  • @deepakdeep1848
    @deepakdeep1848 10 місяців тому +8

    Gurpreet paji bohat bohat badiy insan ho rab labe omr kare mintu paji 🙏

  • @HarmeetSingh-fo6tk
    @HarmeetSingh-fo6tk 10 місяців тому +6

    ਮਿੰਟੂ ਵੀਰ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਸ ਲੜਕੀ ਤੇ ਮੇਹਰ ਕਰੇ ਜੀ

  • @bablasekhon1044
    @bablasekhon1044 10 місяців тому +3

    ਪਰਮਾਤਮਾ ਿੲਸ ਲੜਕੀ ਦੇ ਸਿਰ ਤੇ ਮਿਹਰ ਭਰਿਅਾ ਹੱਥ ਰੱਖੇ ਤੰਦਰੁਸਤੀਅਾ ਬਖਸਿਸ ਕਰਨ

  • @Amandeep-iz5em
    @Amandeep-iz5em 10 місяців тому +1

    WaheguruJi meher Karen bhan te🙏🙏🙏🙏

  • @JaideepSingh-zm6xo
    @JaideepSingh-zm6xo 10 місяців тому +19

    ਵੀਰ ਜੀ🙏🏻 ਵਾਹਿਗੁਰੂ ਜੀ🙏🏻 ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ਵਾਹਿਗੁਰੂ ਜੀ 🙏🏻

  • @akashsidhu289
    @akashsidhu289 10 місяців тому +3

    ਵਹਿਗੁਰੁ ਜੀ ਗੁਰਪਰੀਤ ਵੀਰ ਤੇ ਮਿਹਰ ਭਰਿਆ ਹੱਥ ਰੱਖੀ🙏🙏

  • @tsgkarn4284
    @tsgkarn4284 10 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤

  • @premchand6090
    @premchand6090 10 місяців тому

    Jass bhain da bahut hi dhanwad hai jis ne eni himat karke es ladki nu veer mintu horan di sanstha kol milya mintu veer da ta assi den hi nahi de sakde ehna dia vedioes dekh ke bahut hi bhabak ho jande haan rab ehna te mehar kare

  • @RamanSandhu388
    @RamanSandhu388 10 місяців тому +2

    God bless you all family members always happy

  • @DilnaazGill
    @DilnaazGill 4 місяці тому

    God bless you 🙏🙏

  • @lakhvirkaur9761
    @lakhvirkaur9761 10 місяців тому

    Waheguru g ny Malah bna ky bjea g, khuaar hoey sab milygy bachy Saran jo hoey Sach ho rahy ny g

  • @bahadarcheema7216
    @bahadarcheema7216 9 місяців тому

    Veere bahut hi vadia sewa krde o,, Waheguruji tuhanu chrdi kla bkhshn 🙏🙏🙏

  • @VikasKumar-kb7ko
    @VikasKumar-kb7ko 10 місяців тому +7

    Waheguru ji mehar kro apni apne sb bchhiya te 🙏❤

  • @BahadurSingh-bt4pr
    @BahadurSingh-bt4pr 10 місяців тому +4

    Whaguru g whaguru g whaguru g whaguru g whaguru g whaguru g whaguru g

  • @RamanSandhu388
    @RamanSandhu388 10 місяців тому +1

    Satnam Shri Waheguru Ji Mehar Karo

  • @premchand6090
    @premchand6090 10 місяців тому +1

    Mintu ji tusi duje bhagat puran singh ho teri seea v ohna vargi hi hai

  • @RamanSandhu388
    @RamanSandhu388 10 місяців тому +1

    Waheguru Ji Mehar Karo

  • @amargurdaspuri616
    @amargurdaspuri616 9 місяців тому

    Leaders de jdo apniya dhiya aes dal dal ch fasngaiya us din sudarna Punjab nu aehna

  • @HarshaansinghChawla
    @HarshaansinghChawla 10 місяців тому

    Wehaguru ji mehar karan ji 🙏🏻

  • @realisbest3263
    @realisbest3263 10 місяців тому +7

    ਬਾਬਾ ਨਾਨਕ ਦਿਸਦਾ ਗੁਰਪ੍ਰੀਤ ਵੀਰ ਵਿਚ❤❤,, ਸਾਰਾ ਸਿਆਪਾ ਚਿੱਟੀ ਦਾੜੀ ਵਾਲੇ ਕੰਜ਼ਰ ਜਿਹੜ੍ਹੇ 4 ਕਿਲ੍ਹੇ ਹੋਣ ਦੇ ਬਾਵਜੂਦ ਗਰੀਬੀ ਦਾ ਪਾਖੰਡ ਕਰਦੇ ਤੇ ਆਪਣੇ ਬੱਚਿਆਂ ਨੂੰ ਮੇਹਨਤ ਕਰਨਾ ਨਹੀ ਦਸਦੇ,ਓਹਨਾ ਨੂੰ ਫੁਕਰੇ ਬਣਾ ਦਿੰਦੇ ,,ਤੇ ਕੰਜ਼ਰ ਆਪਣੇ ਆਪ ਨੂੰ ਉੱਚੀ ਜਾਤ ਦਸ ਕੇ ਗਰੀਬ ਲੋਕਾਂ ਵਾਲੇ ਕੰਮਾਂ ਨੂੰ ਮਾੜਾ ਸਮਜਦੇ,

    • @dalbirsinghrandhawa6266
      @dalbirsinghrandhawa6266 10 місяців тому

      ਓ ਵੀਰ ਮੇਰਿਆ ਤੁਲਨਾ ਕਰਨ ਵੇਲੇ ਤਾਂ ਦੇਖ ਲਿਆ ਕਰੋ

  • @singhgurmej4122
    @singhgurmej4122 10 місяців тому

    God bless you Gurpreet veer ji

  • @AvtarSingh-b4m
    @AvtarSingh-b4m 10 місяців тому +5

    ਓ ਮੇਰਿਆ ਰੱਬਾ

  • @GurdevSingh-q3y
    @GurdevSingh-q3y 9 місяців тому

    Wahe guru ji

  • @RamanSandhu388
    @RamanSandhu388 10 місяців тому +1

    God bless you bro

  • @jagtaraulakh4240
    @jagtaraulakh4240 10 місяців тому

    ❤ waheguru ji Mehr kro ji 🙏

  • @JaswinderSingh-lq6zj
    @JaswinderSingh-lq6zj 10 місяців тому

    Waheguru ji Mehar kario ji 🙏

  • @BikramNandra
    @BikramNandra 9 місяців тому

    Wehaguru ji Maher karan

  • @Mann1khehra
    @Mann1khehra Місяць тому

    Es nu main pehli vaar ludiane miliya see eh bus stand te kise nall khadi see

  • @amanjeetsingh9368
    @amanjeetsingh9368 10 місяців тому +6

    Waheguru ji 🙏🙏🙏

  • @baljindersingh4504
    @baljindersingh4504 10 місяців тому +1

    ਵਾिਹਗੁਰੂ ਜੀ

  • @sukhjindersandhu5148
    @sukhjindersandhu5148 10 місяців тому +1

    I love you Gurpreet veer ji

  • @bichitarsingh9259
    @bichitarsingh9259 10 місяців тому

    Waheguru ji kirpa kre bro

  • @hardevsinghhardevsingh8662
    @hardevsinghhardevsingh8662 10 місяців тому +1

    Rab ji rab ji rab ji bus 1 dil de vicho ah nikal rahi hai

  • @ranjeetsinghsandhu8635
    @ranjeetsinghsandhu8635 9 місяців тому

    ਵਾਹਿਗੁਰੂ

  • @sukhjindersandhu5148
    @sukhjindersandhu5148 10 місяців тому +2

    Medicine lawo Gurpreet veer ji tohano cold hoya aa awaj to pata chal raya tusi theek ni a

  • @DevanandSahni-d2f
    @DevanandSahni-d2f 10 місяців тому

    Parmatma tuhanu safalta deve is taran sewa karde raho

  • @MohanSingh-gt9ks
    @MohanSingh-gt9ks 10 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karna ji

  • @VipanjeetKaur-uc2hr
    @VipanjeetKaur-uc2hr 10 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢

  • @NirvairSingh-nv2lh
    @NirvairSingh-nv2lh 10 місяців тому

    ਸਤਿ ਸ੍ਰੀ ਅਕਾਲ ਗੁਰੁਪੀ੍ਤ ਵੀਰ ਜੀ ਜੇ ਅੱਜ ਦੇ ਸਾਮੇ ਵਾਹਿਗੁਰੂਜੀ ਹੈ ਗੇ ਨੇ ਤਾ ਉਹ ਤੁਸੀਂ ਹੋ

  • @gurusharanpalsinghrandhawa6069
    @gurusharanpalsinghrandhawa6069 10 місяців тому

    Waheguru Ji Ka Khalsa
    Waheguru Ji Ki Fateh
    🌹🌹

  • @baldevmann7267
    @baldevmann7267 10 місяців тому

    Waheguru ji waheguru ji waheguru ji waheguru ji waheguru ji waheguru ji

  • @SahilGoyal9127
    @SahilGoyal9127 10 місяців тому

    Waheguru ji 🙏🏼🙏🏼🙏🏼

  • @BalwinderKaur-dk4xl
    @BalwinderKaur-dk4xl 10 місяців тому +2

    Waheguru ji maher kern beti ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️

  • @Gur.nav.kaur.Aulakh-eh8zy
    @Gur.nav.kaur.Aulakh-eh8zy 10 місяців тому

    ਨਸ਼ੇ ਚ ਜੋ ਲੜਕੀ ਫੱਸ ਜਾਂਦੀ ਉਹਦੇ ਨਾਲ ਨਫਰਤ ਨਾ ਕਰੋ ਤੇ ਦੂਜਾ id ਦੀਆਂ ਭੈਣਾਂ ਧੀਆਂ ਹੁੰਦੀਆਂ ਬੜੇ ਬੇਸ਼ਰਮ ਲੋਕ ਬਹੁਤ ਗਲਤੀ ਨਾਜਾਇਜ਼ ਫਾਇਦਾ ਚੁੱਕਦੇ ਨੇ..ਸ਼ਰਮ ਕਰੋ.. ਤੁਸੀਂ ਇਲਾਜ krwado ... ਵਾਹਿਗੁਰੂ ਤੋਂ ਡਰੋਂ.

  • @bunnysandhay3820
    @bunnysandhay3820 10 місяців тому

    Satnam Waheguru ji

  • @smartphonedoctor1242
    @smartphonedoctor1242 10 місяців тому +2

    Waheguru ji kirpa kro sab te ji

  • @jaswinderrekhi9614
    @jaswinderrekhi9614 10 місяців тому +1

    Dhan ho gurpreet singh ji and team God bless all of you

  • @GurmeetsinghGurmeetsingh-fi1ey
    @GurmeetsinghGurmeetsingh-fi1ey 10 місяців тому

    Wahgeuru ji ka kalsa wahgeuru ji ki Fateh ji GURPERT Singh bai ji

  • @soniakaur9881
    @soniakaur9881 10 місяців тому +1

    Waheguru ji Mehar kro sab te I

  • @ranobadhan5052
    @ranobadhan5052 10 місяців тому

    Mintu bhaji boht bdi seva kr rhe aa,Rbb ohna nu,ohna de privar nu te ohna di sari team nu tandrustiyan bkhshe🙏🙏🌹🌹

  • @tejindersingh4938
    @tejindersingh4938 10 місяців тому +3

    Waheguru ji mehar kryo 🙏

  • @AnjuSharma-it1nu
    @AnjuSharma-it1nu 10 місяців тому

    Lk 1:4 k. Waheguru ji waheguru ji

  • @rajjindersharma5539
    @rajjindersharma5539 10 місяців тому

    Mintu veer ji God bless you 🙏 ❤❤❤❤❤❤❤❤❤❤❤❤❤❤❤

  • @DaljitPb19
    @DaljitPb19 10 місяців тому +1

    Waheguru ji

  • @AvtarSingh-ob8cu
    @AvtarSingh-ob8cu 10 місяців тому

    Wahieguru. Ji. Wahieguru. Ji

  • @DhillonDhillon-i8v
    @DhillonDhillon-i8v 10 місяців тому

    ਹਾਏ ਲੋਕ ਗਿਆ ਪੰਜਾਬ ਕੀ ਬਣੇ

  • @Komalsingh-xu8ir
    @Komalsingh-xu8ir 10 місяців тому

    Waheguru ji.Gurpreet Bai ji God bless you.

  • @preetgrewal114
    @preetgrewal114 10 місяців тому

    Gurpreet ji great msg🙏🏻🙏🏻

  • @drrajeshsahni2701
    @drrajeshsahni2701 10 місяців тому

    Youth d Employment opportunities government di priority honi chahiye , Voter nu ehdi guarantee leni chahiye , ethe log freeship lai voting karda ,

  • @AnjuSharma-it1nu
    @AnjuSharma-it1nu 10 місяців тому

    Waheguru ji waheguru ji waheguru ji

  • @JaspalSingh-pk7sz
    @JaspalSingh-pk7sz 10 місяців тому

    Veer je good

  • @amriksinghtimma4381
    @amriksinghtimma4381 10 місяців тому +2

    ਵਾਹਿਗੁਰੂ ਜੀ 🙏🙏

  • @hardevsinghhardevsingh8662
    @hardevsinghhardevsingh8662 10 місяців тому

    Waheguru ji is bahan nu theak kar do ji bus waheguru ji jaldi theak kar do ji bahan thodi himmat rakhi

  • @karanjotsingh8122
    @karanjotsingh8122 10 місяців тому

    Whaergur ji mahar karan🙏🙏🙏🙏

  • @amarjitkaur9017
    @amarjitkaur9017 10 місяців тому

    Waheguru Waheguru ji 🙏 🙌

  • @surjitsinghnagra3248
    @surjitsinghnagra3248 10 місяців тому +1

    Jass bhainh da bohut bohut dhanwad nek kam krn laee

  • @gurtejsingh9710
    @gurtejsingh9710 10 місяців тому

    वाहेगुरुजी।रब।सबनु।समत।बकसे

  • @kakaparminder4477
    @kakaparminder4477 10 місяців тому

    Waheguru ji kerpa kari sadi bhan te

  • @sukhdavsingh1947
    @sukhdavsingh1947 10 місяців тому +1

    Waheguru mehar kar

  • @harshdeepsingh79
    @harshdeepsingh79 10 місяців тому

    Waheguruji waheguruji waheguruji waheguruji waheguruji

  • @mangatraman
    @mangatraman 10 місяців тому +5

    ਵਾਹਿਗੁਰੂ ਜੀ ਮੇਹੇਰ ਕਰੋ ਜੀ ਇਸ ਚਿੱਟੇ ਤੋ ਬਚਾ ਲੋ ਸਾਡੇ ਪੰਜਾਬ ਨੂੰ ਸਚੇ ਪਾਤਸ਼ਾ ਜੀ

  • @tajinderpalsingh3312
    @tajinderpalsingh3312 10 місяців тому

    Waheguru ji mehar karn ji 🙏🏿🙏🏿🙏🏿

  • @KamaljeetSingh-t4n
    @KamaljeetSingh-t4n 10 місяців тому

    Waheguru ji mehar karn

  • @BramhiDevi-zl7lq
    @BramhiDevi-zl7lq 10 місяців тому

    Satguru ki seva safl hai je ko kre chitl lae waheguru waheguru waheguru waheguru ❤

  • @baljindervirk6087
    @baljindervirk6087 10 місяців тому

    Waheguru meher kare

  • @charnkaila5698
    @charnkaila5698 10 місяців тому +1

    Waheguru Ji Maher Karenge ❤

  • @jasdeepsingh7745
    @jasdeepsingh7745 10 місяців тому

    SATNAM WAHEGURU G