ਜਦੋਂ ਕੰਡਕਟਰ ਨਿੱਕਾ ਹੁੰਦਾ ਨਾਨਕੇ ਗਿਆ ਤਾਂ ਨਾਨਕਿਆਂ ਨੇ ਪਛਾਣਿਆ ਹੀ ਨਾ! Podcast With Conductor Cum Driver

Поділитися
Вставка
  • Опубліковано 31 сер 2023
  • ਜਦੋਂ ਕੰਡਕਟਰ ਨਿੱਕਾ ਹੁੰਦਾ ਨਾਨਕੇ ਗਿਆ ਤਾਂ ਨਾਨਕਿਆਂ ਨੇ ਪਛਾਣਿਆ ਹੀ ਨਾ! ਹੱਸ ਹੱਸ ਦੂਹਰੇ ਹੋ ਜਾਵੋਂਗੇ | Podcast With Conductor Cum Driver Part. 4
    ਤਜ਼ਰਬੇ (Podcast) Episode.14
    #podcast #conductor #punjabipodcast #entertainment #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,lok awaz tv,punjab news,punjabi news,podcast punjabi,podcast english,desi podcast,funny podcast,funny podcasts to listen to,funny podcast moments,desi punjab,pinda wale babe,lok awaz tv funny video,bus conductor,bus conductor songs,bus conductor bharti 2023,bus conductor life,punjab roadways,punjab roadways bus,bus driver,bus driving school,bus driver song,lok awaz tv podcast,lok awaz podcast,new podcast

КОМЕНТАРІ • 726

  • @DavinderSingh-mr8sl
    @DavinderSingh-mr8sl 10 місяців тому +47

    ਬੱਲੇ ਉਏ ਬਾਈ
    ਜਿਉਂਦਾ ਵੱਸਦਾ ਰਿਹਾ
    ਮਨਜਿੰਦਰ ਵੀਰੇ ਧੰਨਵਾਦ ਤੇਰਾ 🙏🙏

  • @chamkau
    @chamkau 10 місяців тому +58

    ਬਾਈ ਜੀ ਦੀਆਂ ਗੱਲਾਂ ਦਿਲ ਖੁਸ਼ ਕਰ ਦਿੰਦੀਆਂ ਬਾਈ ਦੀ ਇੰਟਰਵਿਊ ਜਰੂਰ ਕਰੀਆਂ ਕਰੋ

  • @user-bv4dt1oq5e
    @user-bv4dt1oq5e 10 місяців тому +44

    ਕਡੰਕਟਰ ਵੀਰ ਠੇਠ ਪੰਜਾਬੀ ਭਾਸ਼ਾ ਵਿਚ ਗੱਲਬਾਤ ਕਰਦਾ ਸੁਣਕੇ ਬਹੁਤ ਹੀ ਵਧੀਆ ਲੱਗਿਆ

  • @idhub6263
    @idhub6263 10 місяців тому +27

    ਵੀਰ ਸੱਚੀਆ ਗੱਲਾ ਦੱਸ ਗਿਆ।ਹਾਸੇ ਹਾਸੇ ਵਿੱਚ ।ਬਾਕੀ ਅੱਜਕਲ ਪੁਰਾਣਾ ਸਭਿਆਚਾਰ ਖਤਮ ਹੁੰਦਾ ਜਾ ਰਿਹਾ।ਅੱਜ ਤੋ ਵੀਹ ਸਾਲ ਪਹਿਲਾ ਹਰ ਤਿਉਹਾਰ ਦਾ ਚਾਅ ਹੁੰਦਾ ਸੀ।ਹੁਣ ਤਿਉਹਾਰ ਇੰਸਟਾ ਰੀਲਾ ਤੱਕ ਹੀ ਰਹਿੰਗੇ।ਵਾਹਿਗੁਰੂ ਵੀਰ ਨੂੰ ਤੰਦਰੁਸਤ ਰੱਖੇ।ਜਿਹੜਾ ਕੁੱਝ ਪਲਾ ਵਾਸਤੇ ਚਿਹਰੇ ਤੇ ਹਾਸਾ ਲਿਆ ਦਿੰਦਾ।

  • @RandhirSingh-zq2qs
    @RandhirSingh-zq2qs 10 місяців тому +23

    ਸਤਿ ਸ਼ੀ੍ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ।
    ਅਮਰਿੰਦਰ ਵੀਰ ਬਾਈ ਨਾਲ ਰੋਜ਼ ਹੀ ਐਟਰਵਇਉ ਕਰ ਲਿਆ ਕਰ। ਯਾਰ ਬਾਈ ਦੀਆਂ ਗੱਲਾਂ ਸੱਚੀਆਂ ਹਨ ਅਮਰਿੰਦਰ ਵੀਰ ਬਾਈ ਜੀ ਨੂੰ ਦੇਖ ਕੇ ਚਾਅ ਚੜ੍ਹ ਜਾਂਦਾ

  • @brardeep1057
    @brardeep1057 10 місяців тому +36

    ਵਾਹ ਵਾਹ ਅੰਕਲ ਜੀ ਮਨ ਖ਼ੁਸ਼ ਕਰ ਦਿੰਦੇ ਹੋ
    Southal london

  • @user-of9sx5ih7r
    @user-of9sx5ih7r 10 місяців тому +20

    ਬਹੁਤ ਵਧੀਆ ਵੀਰ ਜੀ ਤੁਹਾਡਾ ਬਾਈ ਜੀ ਨਾਲ ਪਿਆਰ ਇੱਕ ਵਾਰ ਲਾਭ ਹੀਰੇ ਦੀ ਇੰਟਰਪੁ ਕਰੇ ਜ਼ਰੂਰ

  • @JagjitSingh_
    @JagjitSingh_ 10 місяців тому +39

    ਮਨਿੰਦਰ ਜੀਤ ਸਿੱਧੂ ਜੀ ਬਹੁਤ ਵਧੀਆ ਲੱਗਿਆ ਬਾਈ ਕੰਡਕਟਰ ਦੀਆਂ ਗੱਲਾਂ ਬਹੁਤ ਵਧੀਆ ਵੀ ਪੁਰਾਣੀਆਂ ਸਮਾਜਿਕ ਗੱਲਾਂ ਚੰਗੀਆਂ ਲੱਗੀਆਂ ਟੈਨਸਨ ਦੂਰ ਕਰਦੀਆਂ

  • @honey_op8608
    @honey_op8608 10 місяців тому +34

    ਬਹੁਤ ਵਧੀਆ ਪੋਡਕਾਸਟ ਵੀਰ ਮੈਂ ਤਾਂ ਇਸ ਵੀਰ ਦੀ ਫ਼ੈਨ ਹੋ ਗਿਆ ਹੁਣ ਲਗਾਤਾਰ ਕਰਿਓ ਬਾਈ ਨਾਲ ਗੱਲਬਾਤ

  • @KulbirSingh-cb2oh
    @KulbirSingh-cb2oh 10 місяців тому +13

    ਬਹੁਤ ਵਧੀਆ ਵੀਡੀਓ ਹੈ ਬਾਈ ਦੀਆਂ ਗੱਲਾ ਹਾਸੇ ਮਜਾਕ ਦੇ ਨਾਲ ਨਾਲ ਸਿਖਿਆ ਵਾਲੀਆ ਹਨ

  • @SatnamSinghSivia
    @SatnamSinghSivia 10 місяців тому +21

    ਪੇਂਡੂ ਬਾਈ ਖਾਹਸ਼ਾਂ ਪੰਜਾਬ ਦਾ ਦਰਦ ਸਮਾਈ ਬੈਠਾ ਰੋਜ਼ਾਨਾ ਦੀ ਗੱਲਬਾਤ ਚ ਪਰਾਣੇ ਪੰਜਾਬ ਦੀ ਯਾਦ ਫ਼ੇਰ ਯਾਦ ਆ ਜਾਂਦੀਆਂ

  • @VinodKumar-ii1dm
    @VinodKumar-ii1dm 10 місяців тому +8

    ਪਰੇਮ ਵੀਰ ਤੇਰੀ ਵੀਡੀਓ ਸੂਨ ਧਰਮ ਨਾਲ ਕਿਲੋ ਖੂਨ ਵਧ ਜਾਂਦੈ ਵਾਹਿਗੁਰੂ ਤੇਰੀ ਲੰਬੀ ਉਮਰ ਕਰੇ ਸੱਦਾ ਖੂਸ਼ ਰਹੋ

  • @ratanpalsingh3682
    @ratanpalsingh3682 10 місяців тому +10

    ਬਹੁਤ ਵਧੀਆ ਇਨਸਾਨ ਨੇ ਬਾਈ ਜੀ ਅਸੀ ਸਪੈਸ਼ਲ ਮਿਲਨ ਗਏ ਸੀ

  • @dharmveerdharma8289
    @dharmveerdharma8289 10 місяців тому +8

    ਬਈ ਇਹਦੀਆਂ ਗੱਲਾਂ ਬਹੁਤ ਵਧੀਆ ਹੈ ਇਹਨਾਂ ਕੋਲੋਂ ਪੰਡਤਾਂ ਬਾਰੇ ਵੀ ਗੱਲਾਂ ਸੁਣਾਉਣ ਜਦੋਂ ਹਰਦਵਾਰ ਜਾਂਦੇ ਹਾਂ ਤਾਂ ਉਹ ਕਹਿੰਦੇ ਨੇ ਬੜੇ ਦਿਨਾਂ ਬਾਅਦ ਗੇੜਾ ਲੱਗਿਆ ਹੈ ਜਿਵੇਂ ਵਿਆਹ ਤੇ ਆਏ ਨੇ

  • @rbrar3859
    @rbrar3859 10 місяців тому +15

    ਗੱਲ੍ਹਾਂ ਸੁਣਕੇ ਦਿਲ ਖੁਸ਼ ਹੋ ਗਿਆ ਹੈ।

  • @baseballfan88888
    @baseballfan88888 10 місяців тому +6

    ਬਾਈ ਨੇ ਸਿਰਾ ਲਾਤਾ… ਕੋਈ ਜਾਤ ਪਾਤ ਨੀ ਕਹਿੰਦਾ ਸਭ ਬਰਾਬਰ ਨੇ। ਬਿਲਕੁਲ ਜੀ ❤❤
    ਜਿਉੰਦਾ ਰਹਿ ਵੀਰ ਤੇਰੀ ਲੰਬੀ ਉਮਰ ਹੋਵੇ ਤੇ ਲੋਕਾਂ ਨੂੰ ਖੁਸ਼ ਕਰਦਾ ਰਹਿ। 🙏

  • @kamalgill2746
    @kamalgill2746 10 місяців тому +48

    ਮੰਨ ਖੁਸ਼ ਹੋ ਜਾਂਦਾ ਦੇਖ ਕੇ ❤

  • @KingHunter3597
    @KingHunter3597 10 місяців тому +11

    ਚੌਥਾ Episode ਬਹੁਤ ਵਧੀਆ ਦ ਸੀ
    ਪੰਜਵੇਂ ਦੀ ਉਡੀਕ ਕਰ ਰਹੇ ਹਾਂ ਜੀ

  • @harpreetsinghsra7253
    @harpreetsinghsra7253 10 місяців тому +11

    ਬਹੁਤ ਨਜ਼ਾਰਾ ਆਇਆ ਮਨਿੰਦਰ ਵੀਰ ਰਾਜਾ ਸਿੱਧੂ ਸਿੰਗਰ ਦਾ podcast ਕਰੋ ਸਿੱਧੂ ਵੀਰ

  • @jeewansharma6426
    @jeewansharma6426 10 місяців тому +12

    ਬਾਈ 15 ਦਿਨ ਬਾਅਦ ਲਿਆਇਆ ਕਰੋ

  • @Dosanjh84
    @Dosanjh84 10 місяців тому +59

    ਹਰ ਵਾਰ ਦੀ ਤਰਾਂ ਇਸ ਵਾਰ ਵੀ ਮਜਾਕੀਆ ਅੰਦਾਜ਼ ਚ ੧੬ ਆਨੇ ਸੱਚੀਆਂ ਗੱਲਾਂ ਕਹਿ ਗਿਆ ਬਾਈ ਪ੍ਰੇਮ।

    • @vardaantv542
      @vardaantv542 10 місяців тому +3

      SAHI GAL , ANDAAZ SAB TON VAKHRA TE SHANDAAR

  • @maansingh7692
    @maansingh7692 10 місяців тому +7

    Very good ਬਹੁਤ ਵਧੀਆ ਗੱਲਾਂ

  • @davindersidhu2736
    @davindersidhu2736 10 місяців тому +14

    ਸਾਡੇ ਪਿੰਡਾਂ ਨੂੰ ਬੱਸ ਚੱਲਦੀ ਸੀ ਡਾਇਵਰ ਕਡੈਕਟਰ ਬਹੁਤ ਰੌਣਕੀ ਸੀ ਕਿੰਨਾ ਚੰਗਾ ਸਮਾਂ ਸੀ ❤

  • @jassikhan6595
    @jassikhan6595 10 місяців тому +9

    ਪੈਮੂ ਬਾਈ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਏ ਜੀ

  • @sameergill9082
    @sameergill9082 10 місяців тому +6

    😂😂😂ਨਜ਼ਾਰਾ ਆ ਗਿਆ ਬਾਈ ਜੀ, ਇਦਾ ਦਿਆਂ ਗੱਲਾਂ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਅੱਜ ਕੱਲ੍ਹ, ਧੰਨਵਾਦ ਬਾਈ ਜੀ

  • @kamaljeetsidhu3060
    @kamaljeetsidhu3060 10 місяців тому +19

    ਡਰਾਇਵਰ ਸਾਂਢੂ ਵੀ ਹੈ। ਡੋਡੇ ਸਾਂਢੂ ਵੀ ਹੈ।
    ਬਾਈ ਨਾਲ ਰਿਸ਼ਤਾ ਹੀ ਸਭ ਤੋਂ ਜ਼ਿਆਦਾ ਹੋ
    ਗਿਆ ਹੈ।
    ਨਮਸਕਾਰ ਜੀ ਸਾਂਢੂ ਸਾਹਿਬ

    • @dragonwalker9832
      @dragonwalker9832 10 місяців тому

      ਮੇਰਾ ਵੀ ਇਕ ਮਿੱਤਰ ਆ ਉਹ ਮੈਨੂੰ ਘੋੜੀ ਸਾਢੂ ਕਹਿੰਦਾ ਕਿਉਂਕਿ ਉਹ ਵੀ ਘੋੜੀ ਬਣਾ ਕੇ ਫੁੱਦੀ ਲੈਂਦਾ ਤੇ ਮੈਂ ਵੀ ਡੋਡੇ ਖਾ ਇਕ ਪੈੱਗ ਲਾ ਕੇ ਕੋਡੀ ਕਰ ਲੈਂਦਾ ਹੁੰਨਾ😂😂😂😜😜😜

    • @jasvirsingh-hl9co
      @jasvirsingh-hl9co 9 місяців тому

      Bha ji dhkaa

  • @manjitbrar7723
    @manjitbrar7723 10 місяців тому +6

    ਬਾਈ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋ ਜਾਦੀ ਅਐ

  • @brardairyfarming5837
    @brardairyfarming5837 10 місяців тому +8

    ਮਨਜਿੰਦਰ ਵੀਰ Rta Faridkot ਦਾ ਮੁੱਦਾ ੳੁਠਾੳੁ,please request ਅਾ ਸਾਲ -ਸਾਲ ਤੋpending ਪਏ ਕੰਮ

  • @user-vk6il6wi7q
    @user-vk6il6wi7q 10 місяців тому +16

    ਬਾਈ ਸਾਰੇ episode ਪੂਰੇ ਸਿਰਾ ਸੀ। Episode ਨੰਬਰ 5 ਜਲਦੀ ਲਿਆਓ। ਬਾਈ ਮੈਂ ਪਿਛਲੇ 30 ਸਾਲਾਂ ਤੋਂ ਇੰਗਲੈਂਡ ਵਿੱਚ ਰਹਿਨਾ।ਬਾਕੀ ਸਵਾਦ ਆ ਜਾਂਦਾ ਪੈਮੂ ਬਾਈ ਬਿਲਕੁਲ ਸੱਚੀਆਂ ਗੱਲਾਂ ਕਰਦਾ ਸਾਡੇ ਟਾਈਮ ਏਸੇ ਤਰ੍ਹਾਂ ਹੀ ਹੁੰਦਾ ਸੀ ਲੋਕ ਚੰਗੇ ਸੀ ਭੋਲੇ ਸੀ ਸੱਚੇ ਇਮਾਨ ਵਾਲੇ ਸੀ ਪਿਆਰ ਸੀ ਹੁਣ ਤੇ ਅੱਜਕਲ ਦੇ ਪਤਾ ਹੀ ਕੁਝ ਨੀ। ਅਸੀ ਤੇ ਵੀਰ ਆਪਣੀ ਹੰਢਾ ਲਈ ਜ਼ਿੰਦਗੀ ਕੀ ਬਣੂ ਪੰਜਾਬ ਦਾ। Episode 5 ਜਲਦੀ ਲੈਕੇ ਆਓਣਾ ਜੀ

    • @JugrajThind-qe5zv
      @JugrajThind-qe5zv 10 місяців тому

      ਬਿਲਕੁਲ ਠੀਕ ਲਿਖਿਆ ਜੀ ਤੁਸੀਂ,ਹੁਣ ਤਾਂ ਪਿੰਡਾਂ ਵਿੱਚ ਵੀ ਸੱਥਾਂ ਵਿੱਚ ਇਕੱਠੇ ਹੋ ਕੇ ਲੋਕ ਬੈਠਦੇ ਹੀ ਨਹੀਂ । ਆਪਣੇ ਵਾਲੇ ਟਾਇਮ ਵਿੱਚ ਸਭ ਇਕੱਠੇ ਬੈਠਦੇ ਸਨ, ਬਜ਼ੁਰਗਾਂ ਦੀਆਂ ਜ਼ਿੰਦਗੀ ਦੇ ਤਜ਼ਰਬੇ ਦੀਆਂ ਗੱਲਾਂ ਪਤਾ ਲਗਦੀਆਂ ਸਨ,ਬੰਦਾ ਪੜ੍ਹਾਈ ਨਾਲੋਂ ਵੱਧ ਸੱਥ ਵਿੱਚ ਸਿੱਖ ਲੈਂਦਾ ਸੀ ਜ਼ਿੰਦਗੀ ਜਿਊਣੀ। ਉਦੋਂ ਆਪਸ ਵਿੱਚ ਬਹੁਤ ਪਿਆਰ ਸੀ,ਹੁਣ ਬਾਈ ਫ਼ੋਨਾਂ ਨੇ ਬੇੜਾ ਈ ਬਠਾਤਾ ਸਹੀ ਕਿਹਾ ਤੁਸੀਂ ਆਪਣੀ ਤੋ ਜੈਸੇ ਤੈਸੇ ਕੱਟ ਜਾਏਗੀ,ਨਯੀ ਪੀੜ੍ਹੀ ਕਾ ਕਿਆ ਹੋਗਾ,,ਜਨਾਬੇਆਲੀ।। ਚਲੋ ਵਾਹਿਗੁਰੂ ਜੀ ਭਲੀ ਕਰੇ।। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।।

  • @Laddi_Wraich_UK
    @Laddi_Wraich_UK 10 місяців тому +12

    ਆ ਗਿਆ 😂 ਰੂ ਖੁਸ਼ ਹੋ ਜਾਂਦੀ ਆ ਬਾਈ ਨੂੰ ਦੇਖ ਕੇ ❤

  • @Beatspassion713
    @Beatspassion713 9 місяців тому +5

    ਭਲਾ ਬਾਈ ਸਕੂਲ ਨਹੀਂ ਗਿਆ,ਪਰ ਬਾਈ ਪੜਿਆ ਲਿਖਿਆ ਟੌਪ ਕਲਾਸ ਆ❤❤ ਜ਼ਿਦਗੀ ਜਿਉਂਣ ਦੀ ਡਿਗਰੀ ਲਈ ਬੈਠਾ ਪੈ੍ਮੂ ਬਾਈ ❤❤

  • @mm-zc3jp
    @mm-zc3jp 10 місяців тому +3

    ਜੈਤੋ ਆਲੇ ਬਾਈ ਨੂੰ ਪੱਕਾ ਹੀ ਰੱਖਿਆ ਜਾਵੇ ਚੈਨਲ ਤੇ ।

  • @harrydhaliwal4997
    @harrydhaliwal4997 10 місяців тому +4

    ਬਹੁਤ ਵਧੀਆ ਨਜ਼ਾਰਾ ਆ ਗਿਆ। ਹੋਰ ਪੋਡਕਾਸਟ ਵੀ ਲ਼ੈ ਕੇ ਆਇਓ ਬਾਈ ਨਾਲ

  • @AmandeepSingh-bu4wn
    @AmandeepSingh-bu4wn 10 місяців тому +6

    ਬਹੁਤ ਵਧੀਆ

  • @rubysandhu9837
    @rubysandhu9837 10 місяців тому +74

    ਬੰਦੇ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਗੱਲਾਂ ਸੁਣ ਕੇ

  • @RAJESHKUMAR-bs3vo
    @RAJESHKUMAR-bs3vo 10 місяців тому +7

    Manider veer G
    Sat Shree Akal God Bless You
    And Your Faimly
    Tuhade Te Bohat Man Hai Sanu
    Ik var Fer God Bless You

  • @xxxx34390gmailc
    @xxxx34390gmailc 10 місяців тому +17

    ਮਨਿੰਦਰ ਹੁਣ ਤਾਂ ਜਸਵਿੰਦਰ ਭੱਲੇ ਵਾਂਗ ਪੇਮੂ 22 ਨੂੰ ਦੇਖਣ ਤੋਂ ਪਹਿਲਾਂ ਹੀ ਹਾਸਾ ਆ ਜਾਂਦਾ

  • @SwaranSinghsoni
    @SwaranSinghsoni 10 місяців тому +42

    ਪਰੇਮੂ ਬਾਈ ਦੀਆ ਗੱਲਾ ਸੁਨ ਕੇ ਰੂਹ ਖੁਸ ਹੋ ਜਾਦੀ ਹੈ ❤ਜੈਤੋ ਮੰਡੀ

  • @DheerajKumar-jm7yn
    @DheerajKumar-jm7yn 10 місяців тому +5

    Sira la denda y Thnku mood Sahi kr denda

  • @RVC08
    @RVC08 10 місяців тому +11

    ਦਿਲ ਖੁਸ਼ ਕਰ ਦਿੰਦਾ ਬਾਈ ਆਕੇ❤

  • @GurverSingh-zo1io
    @GurverSingh-zo1io 9 місяців тому +2

    ਪੱਤਰਕਾਰ ਵੀਰੇ ਦਾ ਧੰਨਵਾਦ🌹🌹💝🙏🙏🙏

  • @RVC08
    @RVC08 10 місяців тому +8

    ਉਡੀਕ ਸੀ ਬਾਈ ਜੀ ਦੀ ❤

  • @ikbaaldhillon8577
    @ikbaaldhillon8577 10 місяців тому +9

    Good.veer..g🎉🎉🎉🎉🎉

  • @paramjitkaur8300
    @paramjitkaur8300 9 місяців тому +3

    ਬਾਈ ਬਹੁਤ ਖੁਸੀ ਹੋਈ ਠੋਡੀਆਂ ਗੱਲਾਂ ਸੁਣ ਕੇ 🙏🙏

  • @user-sq1dy7gw6e
    @user-sq1dy7gw6e 10 місяців тому +6

    ਬਾਈ ਨੂੰ ਦੇਖ ਕੇ ਨਜਾਰਾ ਆ ਜਾਦਾ

  • @Harpreetsingh-cm4dg
    @Harpreetsingh-cm4dg 5 місяців тому +1

    Pammu y galln bhut sohniya krde va.
    Sachiyan te khariyan🙏

  • @GurvinderBaidwan
    @GurvinderBaidwan 10 місяців тому +4

    ਬਾਈ ਤਾਂ ਐਡ ਐ

  • @brar4933
    @brar4933 10 місяців тому +7

    ਬਹੁਤ ਵਧੀਆ ਬਾਈ ❤

  • @user-ql1oz2iy9t
    @user-ql1oz2iy9t 10 місяців тому +9

    ਬਾਈ ਦੀਆਂ ਗੱਲਾਂ ਸੁਣ ਕੇ ਪੁਰਾਣਾ ਸਮਾ ਯਾਦ ਆ ਜਾਂਦਾ ਜੇ ਮੌਕਾ ਮਿਲਿਆ ਤਾਂ ਬਾਈ ਨੂੰ ਮਿਲਾਂਗੇ ਜਰੂਰ ਓਮੀਦ ਕਰਦਾ ਹਾਂ ਬਾਈ ਦੀ ਨਵੀ ਵੀਡਿਊ ਜਲਦੀ ਆਵੇ muktsar

  • @ginnibhangu2666
    @ginnibhangu2666 10 місяців тому +22

    ਧੰਨਵਾਦ ਬਹਤ ਬਹਤ ਬਾਈ ਜੀ ਨਾਨਕੇ ਮੇਰੇ ਵੀ ਜੈਤੋ ਕੋਲ ਨੇ ਬਹਤ ਯਾਦਾ ਜੁੜੀਆਂ ਨੇ ਜੈਤੋ , ਗਿੱਦੜਬਾਹੇ ,ਕੋਟਕਪੂਰੇ , ਤੇ ਸ੍ਰੀ ਮੁਕਤਸਰ ਸਾਬ ਨਾਲ 🙏🙏🙏

    • @ParamjitSingh-ug3lc
      @ParamjitSingh-ug3lc 10 місяців тому

      22 ਕਿਹੜਾ ਪਿੰਡ ਆ? ਸਾਡਾ ਪਿੰਡ ਵੀ ਬਾਜੇਖਾਨੇ ਨਾਲ ਆ

    • @gurveer.singh.grewal.3361
      @gurveer.singh.grewal.3361 10 місяців тому

      ਮੰਤਰੀ ਵੀਰ ਦੇ ਪਿੰਡ ਕੋਲ਼ ਆ ਤੁਝਾਡਾ ਪਿੰਡ

  • @karanbaraich2300
    @karanbaraich2300 10 місяців тому +4

    Bahut vadia

  • @balwindersingh-zh6oi
    @balwindersingh-zh6oi 10 місяців тому +2

    ਸੁਆਦ ਲਿਆ ਦਿੱਤਾ ਵੀਰ ਨੇ , ਸੱਚੀਆਂ ਗੱਲਾਂ

  • @GurvinderBaidwan
    @GurvinderBaidwan 10 місяців тому +9

    ਬਾਈ ਚੱਲਣ ਦੋ ਰੁਕਣਾ ਕਾਸ਼ਤਕਾਰਾਂ ਐ

  • @CrazyEditingZone
    @CrazyEditingZone 10 місяців тому +1

    ਬਾਈ ਪੰਜਾਬ ਕਦੇ ਖਤਮ ਨਹੀਂ ਹੋ ਸਕਦਾ ਇਹ ਬਾਬੇ ਨਾਨਕ ਦੀ ਚਰਨ ਸੋਂ ਧਰਤੀ ਆ ਇਹ ਤੁਸੀਂ ਭੁੱਲ ਜੋ ਵੀ ਆ ਅੱਜ ਦੇ ਲੀਡਰ ਪੰਜਾਬ ਖਤਮ ਕਰ ਦੇਣਗੇ ਪੰਜਾਬ ਦਾ ਹਾਲੇ ਸਮਾਂ ਜ਼ੁਰੂਰ ਮਾੜਾ ਪਰ ਪੰਜਾਬ ਕਦੇ ਖਤਮ ਨਾ ਹੋਣ ਵਾਲੀ ਗੁਰੂਆਂ ਪੀਰਾਂ ਦੀ ਧਰਤੀ ਆ

  • @manjitpal1156
    @manjitpal1156 10 місяців тому +2

    Wah g Wah Great

  • @reshamsingh2550
    @reshamsingh2550 10 місяців тому +8

    ਸਿਰਾ ਲਾ ਦਿੰਦਾ ਪ੍ਰੇਮ ਬਾਈ,ਜਿਉਂਦਾ ਰਹਿ ਵੀਰ

  • @FaraattaTv
    @FaraattaTv 10 місяців тому +10

    Sukar podcast aya bai , bahut wait c , Siraa podcast hunda bai premu nal . Reality, Funny , experience, serious siraaaa

  • @gagandeep2625
    @gagandeep2625 10 місяців тому +6

    Bohat vadia Bai ji

  • @gursharan6166
    @gursharan6166 10 місяців тому +5

    Very good 22 ji

  • @AbhaypartapSingh-lm4vy
    @AbhaypartapSingh-lm4vy 10 місяців тому +4

    Bhut vdia veere 5 episode jroor te jldi

  • @KuldeepSingh-id8kq
    @KuldeepSingh-id8kq 10 місяців тому +2

    Y manider y pamu nu dekh ke hi rooh khush ho jandia y us tarah hasie chahe na hasrie pamu y nu dekh ke hi hasa nikle janda hai y ji 🇺🇸🇺🇸🇺🇸🇺🇸🇺🇸🇺🇸🇺🇸

  • @satbirsingh7610
    @satbirsingh7610 10 місяців тому +9

    ਮਨਿੰਦਰ ਜੀਤ ਬਾਈ,
    ਪਹਿਲਾਂ ਨਾਲੋਂ ਤੁਹਾਡੀਆਂ ਗਲਾਂ (Cheeks)😊
    'ਤੇ ਫ਼ਰਕ ਪੈ ਗਿਆ,
    😂😅ਹੱਸ-ਹੱਸ ਕੇ ਭਾਰੀਆਂ ਹੋ ਗਈਆਂ ਨੇ
    ਏਵੇਂ ਹੀ ਸਦਾ ਖੁਸ਼ ਰਹੋ,
    ਜਿਉਂਦੇ ਵਸਦੇ ਰਹੋ 🙏🤝👍🤲👌

  • @bhupinderdullat9249
    @bhupinderdullat9249 10 місяців тому +2

    ਨਜ਼ਾਰਾ ਅਾ ਗਿਅਾ ਸਿੱਧੂ ਬਾੲੀ ਿੲੱਕ ਹੋਰ ਪੋਡਕਾਸਟ ਜਰੂਰ ਕਰੋ

  • @somrajmehmi1839
    @somrajmehmi1839 10 місяців тому +1

    Very nice Dil khush ho gaya hai aap diyan gallan sun ke, jama hi sachian gallan

  • @Deepak.ar948
    @Deepak.ar948 10 місяців тому +5

    Very nice

  • @sarbbrar4173
    @sarbbrar4173 10 місяців тому +6

    Very nice 👍👍

  • @jagtarmann9939
    @jagtarmann9939 10 місяців тому +2

    ਬਾਈ ਜੀ ਬਹੁਤ ਵਧੀਆ ਗੱਲਾ ਵੀਰ ਦਿਆ ਸੱਚੀਆਂ

  • @randeepkaur9151
    @randeepkaur9151 10 місяців тому +3

    ❤🎉❤buht vdi gal bat g Dil kush krta g tanwad Dona vera da g

  • @daulatsingh6812
    @daulatsingh6812 10 місяців тому

    ਬਹੁਤ ਵਧੀਆ ਪੇਸ਼ਕਸ਼ ਜੇਕਰ ਸਾਡੀ ਜਵਾਨੀ ਨੂੰ ਹੋਸ ਆ ਜਾਵੇ। ਧੰਨਵਾਦ

  • @harpeetsingh1144
    @harpeetsingh1144 10 місяців тому +4

    Nice 👍

  • @former646
    @former646 10 місяців тому +2

    ਸਤਿ ਸ੍ਰੀ ਅਕਾਲ ਪੇਮੂ ਵੀਰ
    ਬਾਈ ਤੁਹਾਡੀਆਂ ਗੱਲਾਂ ਸੁਣ ਕੇ ਨਸ਼ਾ ਜਿਹਾ ਮਹਿਸੂਸ ਹੁੰਦਾ ਏ।
    ਬਾਕੀ ਹਰ ਗੱਲ ਸੱਚ ਤੇ ਸੇਧ ਦੇਣ ਵਾਲੀ ਐ
    ਧੰਨਵਾਦ
    ਹੋਰ ਪੌਡਕਾਸਟ ਜਰੂਰੀ ਏ
    ਲਤਾਲਾ ਲੁਧਿਆਣਾ

  • @jagroopsidhu3349
    @jagroopsidhu3349 10 місяців тому +5

    Very nice ❤❤❤

  • @pmjk8937
    @pmjk8937 10 місяців тому +3

    Es bai dia galla ta sira ee hundia aa. Kush ku dina baad Bai nu bulaunde riha kro

  • @gurbhejsingh6377
    @gurbhejsingh6377 8 місяців тому

    ਬਹੁਤ ਹੀ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ।ਹਸ ਹਸ ਦੋਹਰੇ ਕਰਤੇ ਬਾਈ ਜੀ ਨੇ

  • @ManpreetSingh-pq6ll
    @ManpreetSingh-pq6ll 10 місяців тому +7

    Good veer ji ❤❤❤

    • @pradeepsingh2065
      @pradeepsingh2065 10 місяців тому

      ਬਾਈ ਰੂਹ ਖੁਸ਼ ਹੋ ਜਾਂਦੀ ਹੈ ਬਾਈ ਦੀਆਂ ਗੱਲਾਂ ਸੁਣ ਕੇ ਆਮ ਗੱਲਾਂ ਨੇ ਜਿੰਨਾ ਵਿੱਚ ਹਾਸਾ ਠੱਠਾ ਵੀ ਹੈ ਅਤੇ ਲੋਕਾਂ ਨੂੰ ਸੁਨੇਹਾ ਵੀ ਦੇ ਜਾਦਾਂ ਬਾਈ।

  • @jaswantkainth6873
    @jaswantkainth6873 3 місяці тому

    Love you ਪੇਮੂ ਬਾਈ ਜੀ । ਮਨਜਿੰਦਰ ਵੀਰੇ ਤੁਹਾਨੂੰ ਪ੍ਰੋਗਰਾਮ ਕਰਨ ਤੋ਼ ਪਹਿਲਾਂ ਹੋਮ ਵਰਕ ਕਰਨ ਦੀ ਲੋੜ ਹੈ । ਗੁਸਤਾਖੀ ਮੁਆਫ਼

  • @Deepsaab33
    @Deepsaab33 10 місяців тому +6

    Week vich ik episode jrur kryia kro paaji nal , Love From CANADA

  • @harindertung4635
    @harindertung4635 10 місяців тому +4

    veer dia galla 1000% sachia ne pichla sma swrag vrga c

  • @kirnveer5292
    @kirnveer5292 9 місяців тому

    ਮਨਿੰਦਰਜੀਤ ਸਿੱਧੂ ਪਰਮਾਤਮਾ ਤੂਹਾਨੂੰ ਚੜਦੀ ਕਲਾ ਵਿੱਚ ਰਖਨ❤❤🙏🙏

  • @animalsserve0006
    @animalsserve0006 10 місяців тому +5

    ਆ ਗਯਾ ਬਾਈ ਫੇਰ ...😂😂😂😂

  • @jaspreetmaan5508
    @jaspreetmaan5508 7 місяців тому +1

    ਸਿਰਾ ਕਰਤਾ ਬਾਈ❤

  • @surjitsingh7789
    @surjitsingh7789 10 місяців тому +1

    ਬਹੁਤ ਵਧੀਆ ਗੱਲਾ ਲੱਗੀਆ ਪੇਮੂ ਬਾਈ ਦੀਆ ਇਸ ਦੀਆ ਵੀਡੀਓ ਬਣਾਉਂਦੇ ਰਿਹਾ ਕਰੋ ਵੀਡੀਓ ਬਣਾਉਣ ਲਈ ਧੰਨਵਾਦ।

  • @judgerandhawa1361
    @judgerandhawa1361 10 місяців тому +159

    ਪੈਮੂ ਬਾਈ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ!😂

    • @malkitsingh2145
      @malkitsingh2145 10 місяців тому +8

      Sahi kiha veer tusi 🙏🏻🙏🏻🙏🏻

    • @Deepak.ar948
      @Deepak.ar948 10 місяців тому +3

      😂😂😂😂

    • @user-lx2gw3fo5w
      @user-lx2gw3fo5w 10 місяців тому +4

      Mera father sahab da fan ho ge pemu y de
      Menu rojana push de aa
      Aya nhi new podcasts Fer conductor cum driver da
      O Ena fan aa y da
      Repeat Kar Kar sunda y nu
      Kehda gala bahut sohni aa krda y

    • @user-su3ul9th9x
      @user-su3ul9th9x 10 місяців тому +1

      ਬਹੁਤ ਵਧੀਆ ਗੱਲਾਂ ਨੇ ਬਾਈ ਦੀਆ

    • @user-su3ul9th9x
      @user-su3ul9th9x 10 місяців тому +1

      ਬਹੁਤ ਵਧੀਆ ਹੈ

  • @baljinderbunty2042
    @baljinderbunty2042 8 місяців тому +1

    ਚਾਚੇ ਦੀਆਂ ਗੱਲਾਂ ਸੁਣਕੇ ,ਉਹ ਸਮੇਂ ਨੂੰ ਖਿਆਲਾਂ ਵਿੱਚ ਸੋਚਦੇ ਆ। ਕਿਵੇਂ ਹੁੰਦਾ ਹੋਣਾ ਕਿਵੇਂ ਲੋਕਾਂ ਦਾ ਪਿਆਰ। ਅੱਜ ਦੇ ਸਮੇਂ ਵਿੱਚ ਇਹ ਸਭ ਕਦੇ ਦੇਖਣ ਨੂੰ ਨੀ ਮਿਲਣਾ❤❤❤😂😂😂😂

  • @user-lw6bt6kq5l
    @user-lw6bt6kq5l 2 місяці тому +1

    Verry nice. Agla. Jaldi. Banao veer g. Eh. Jetto vala tari. Vang. Full. Najare. Dida. Wmk

  • @kuldeepmaan1173
    @kuldeepmaan1173 10 місяців тому +3

    ਬਹੁਤ ਵਧੀਆ ਪੋਡਕਾਸਟ ਬਾਈ ਜੀ ❤

  • @RameshKumar-fr1vz
    @RameshKumar-fr1vz 10 місяців тому +3

    Pemu bai satsriakal yaar Kai Dina di khurak vadhia de ti bai loka nu soukhi neend aa jaugi dhanvaad bahut hi jayada bai ji from Sri Ganga Nagar Rajasthan satsriakal ji 🇮🇳❤️❤️🌹🌹🌹🌹

  • @ramankamboj4565
    @ramankamboj4565 10 місяців тому +8

    ਪੈਮੂ ਪੈਮੂ ਪੈਮੂ ਪੈਮੂ ਹੋੲੀ ਪੲੀ ਹੈ

  • @CanadaKD
    @CanadaKD 10 місяців тому +4

    ਸਿੱਧੂ ਵੀਰ ਬਾਈ ਨੂੰ ਹਰ ਹਫ਼ਤੇ ਲੈ ਕੇ ਆਏ ਕਰ ਵੀਰ ਧੰਨਵਾਦ ਜੀ।

  • @satpalsharma3420
    @satpalsharma3420 10 місяців тому +3

    Baot,hi,bdia,gal,bat,Bai,j

  • @lakhwinderdhillon8710
    @lakhwinderdhillon8710 10 місяців тому +2

    ❤❤❤ ਬਹੁਤ ਵਧੀਆ ਗੱਲਾਂ, ਹੋਰ ਵੀਡੀਓ ਆਉਣ ਦਿਓ ਬਾਈ

  • @GurjeetSingh-fr7lm
    @GurjeetSingh-fr7lm 9 місяців тому +1

    Sirra ਪ੍ਰੇਮੂ ਬਾਈ 👍👍♥️♥️

  • @villgerboy4859
    @villgerboy4859 8 місяців тому +1

    ਬਾਈ ਦੀਆਂ ਗੱਲਾਂ ਸੁਣ ਕੇ ਅਨੰਦ ਆਉਂਦਾ ਸੱਚੀਆਂ ਤੇ ਖਰੀਆਂ 5 apisode ਵੀ ਕੀਤਾ ਜਾਵੇ

  • @user-xw5zr5fg7i
    @user-xw5zr5fg7i 10 місяців тому +7

    ਬਹੁਤ ਵਧੀਆ ਜੀ 💞💞💞

  • @SandeepSingh-qx9ke
    @SandeepSingh-qx9ke 10 місяців тому +3

    Sirra banda yaar

  • @JugrajThind-qe5zv
    @JugrajThind-qe5zv 10 місяців тому +2

    ਪ੍ਰੇਮੂ ਬਾਈ ਭੁੱਕੀ ਅਫੀਮ ਦੇ ਠੇਕੇ ਖੋਲ੍ਹਣ ਲਈ ਅਤੇ ਖਸ ਖਸ ਦੀ ਖੇਤੀ ਬਾਰੇ ਵੀ ਬੋਲ ਦਿਆ ਕਰੋ ਜੀ। ਖਾਣਾ ਤਾਂ ਹੁਣ ਹੈ ਈ ਤਾਹੀਂ ਤੇਰੇ ਵਾਂਗ ਗੱਲਾਂ ਫੁਰਨਗੀਆਂ, ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ। ਵਾਹਿਗੁਰੂ ਜੀ ਚੈਨਲ ਵਾਲਿਆਂ ਤੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।।❤❤

  • @JaspalSingh-br6cl
    @JaspalSingh-br6cl 9 місяців тому

    So nice interview Dil khush ho geya kuj Kam Diya Galla v PTA lagda 👍👍🙏🌹

  • @harbansbhangoo
    @harbansbhangoo 10 місяців тому

    ਚੜ੍ਹ ਦੀ ਕਲਾ ਬਖਸ਼ੇ

  • @jaggasaini3310
    @jaggasaini3310 10 місяців тому +2

    ਇੱਕ ਭਾਗ ਹੋਰ

  • @jagtarsingh4933
    @jagtarsingh4933 10 місяців тому +5

    ONE WEEK ONE PODCAST MUST TRUE SPEAK LOVE YOU BROTHER ENGLAND