Diljit Dosanjh ਗ਼ੱਦਾਰ ਕਿਵੇਂ? ਡੀਪ ਸਟੇਟ ਦਾ ਹੱਥਠੋਕਾ?ਅੰਮ੍ਰਿਤਪਾਲ ਦੀ ਅਕਾਲੀ ਪਾਰਟੀ! ਸੁਣੋ ਡਾ.ਹਰਵਿੰਦਰ ਸਿੰਘ ਭੱਟੀ

Поділитися
Вставка
  • Опубліковано 4 січ 2025

КОМЕНТАРІ • 104

  • @takhatpanjab
    @takhatpanjab  2 дні тому +3

    ua-cam.com/video/aO5CIVCFuiI/v-deo.html
    ਜਥੇਦਾਰ ਪਾਟੋਧਾੜ! ਬਾਦਲਾਂ ਦੀ ਫੱਟੀ ਪੋਚਤੀ? ਕਢਾਤੀਆਂ ਚੀਕਾਂ! ਗੁਰਮਿੰਦਰ ਸਿੰਘ ਸਮਦ ਤੋਂ ਸੁਣੋ। Jathedar | SGPC

  • @SpeakigSoldierISShahi
    @SpeakigSoldierISShahi День тому +12

    ਦਿਲਜੀਤ ਦੋਸਾਂਝ ਇੱਕ ਬਹੁਤ ਖੂਬਸੂਰਤ ਸ਼ਖਸ਼ੀਅਤ ਆ, ਇਮਾਨਦਾਰ ਤੇ ਸੱਚਾ ਸੁੱਚਾ ਇਨਸਾਨ ਆ। ਐਵੇਂ ਲੱਕ ਬਕਵਾਸ ਕਰ ਰਹੇ ਆ ਫਾਲਤੂ ਵਿੱਚ।

  • @rajinderaustria7819
    @rajinderaustria7819 День тому +7

    ਡਾਕਟਰ ਸਰਦਾਰ ਹਰਵਿੰਦਰ ਸਿੰਘ ਭੱਟੀ ਜੀ ਦੀ ਇਕ-ਇਕ ਗੱਲ ਵਿੱਚ ਦੱਮ ਹੈ ਸਾਨੂੰ ਇਹੋ-ਜਿਹੇ ਅੱਛੇ ਇਨਸਾਨਾਂ ਨੂੰ ਸੁੱਨਣਾ ਚਾਹੀਦਾ ਹੈ ਅਤੇ ਸੱਚ ਤੇ ਪਹਿਰਾ ਦੇਣ ਦੀ ਲੋੜ ਹੈ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ VERY INTELLIGENT AND EXCELLENT SPEAK.
    RAJINDER SINGH AUSTRIA
    (VIENNA)

  • @ParamjitSingh-f6c
    @ParamjitSingh-f6c День тому +7

    ਭੁੱਟੀ ਸਾਬ ਤੁਹਾਡੀ ਗੱਲ ਸੁੱਚ ਹੈ ਕਿਸਾਨ ਕੁਟ ਖਾਣਗੇ ਲੱਗ ਰਿਹਾ ਹੈ ਬਿਲਕੁਲ ਸਹੀ ਕਿਹਾ ਸੀ ਨੋਟ ਕਰਨ ਵਾਲੀ ਗੱਲ ਹੈ ❤❤❤❤❤

  • @harjeetsra320
    @harjeetsra320 2 дні тому +2

    ਸਤਿ ਸ੍ਰੀ ਆਕਾਲ ਵੀਰ ਹਰਵਿੰਦਰ ਸਿੰਘ ਭੱਟੀ ਅਤੇ ਸੁਖਵਿੰਦਰ ਬੇਟਾ ਜੀ ❤❤❤❤❤❤❤❤ਤੋ ਪਿਆਰ

  • @harpreetsinghjatana3103
    @harpreetsinghjatana3103 2 дні тому +3

    Sensible analysis of the professor he is much better than other journalist

  • @ginderkaur6274
    @ginderkaur6274 День тому

    ਬਹੁਤ ਖੂਬਸੂਰਤ ਗੱਲਾਂ ਵਜਨਦਾਰ ਧਨਵਾਦ

  • @manjitsinghexsarpanch21
    @manjitsinghexsarpanch21 День тому +3

    ਡਾ੦ ਹਰਵਿੰਦਰ ਸਿੰਘ ਭੱਟੀ ਜੀ ਇੱਕ ਸੰਜੀਦਾ ਤੇ ਸੁਲਝੇ ਹੋਏ ਵਿਦਵਾਨ ਹਨ ਅਤੇ ਉਹ ਅਸਲੀਅਤ ਨੂੰ ਸਮਝਣ ਤੋਂ ਬਾਅਦ ਹੀ ਵਿਚਾਰ ਚਰਚਾ ਕਰਦੇ ਹਨ

  • @kabulsingh9458
    @kabulsingh9458 День тому +1

    Outstanding analysis by Harvinder singh Bhatti sb,very intelligent personality,outspoken, bebaak views🙏🙏

  • @NarinderSingh-ti4sq
    @NarinderSingh-ti4sq 2 дні тому +3

    View point of Dr Bhhati Saab regarding Diljit is abouslutly right.....Dr Bhati saab is very intelligent person.

  • @harnamsinghdalla5189
    @harnamsinghdalla5189 День тому +1

    ਬਿਲਕੁਲ ਠੀਕ ਮੁਲਾਂਕਣ ਕਰਦੇ ਹਨ ਡਾਕਟਰ ਸਾਹਿਬ...

  • @hsdjmu5997
    @hsdjmu5997 День тому

    ਬਹੁਤ ਹੀ ਵਧੀਆ ਵਿਚਾਰ ਹਨ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇਂ ਅਤੇ ਕਾਮਯਵੀ ਬਖਸ਼ੇ

  • @Harwinder3315
    @Harwinder3315 День тому

    ਸਤਿਕਾਰਯੋਗ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ ਬਾ ਕਮਾਲ ਉਤਰ, ਤੇ ਉਦਾਹਰਣਾਂ ਜੁਗ ਜੁਗ ਜੀਉ ❤🎉❤🎉🎉🎉🎉🎉🎉

  • @premjitsr
    @premjitsr 2 дні тому +2

    Bahut achchha g
    Great analysis by Bhatti sahib
    I’m ur admirer sir 🌈🌈🌈

  • @ranjitsingh8112
    @ranjitsingh8112 День тому +2

    🌺 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 💐 Message from Daljeet Singh is clear......Sikh in complete Black Dress.... bouquet is covered in black paper.... symbolic protest is registered....we don't expect extraordinary from an artist....but he must save farmers aspect also.

  • @subhashmodgil1547
    @subhashmodgil1547 День тому +3

    Is mulakat ute behas karna fajool hai

  • @HarbhajanSingh-ii8ej
    @HarbhajanSingh-ii8ej 15 годин тому

    Thank you Jaswinder and bhali sahib ji.

  • @NarinderSingh-ti4sq
    @NarinderSingh-ti4sq 2 дні тому +5

    ਦਿਲਜੀਤ ਦੋਸਾਂਝ ਸਿਖ ਕੌਮ ਦੀ ਸ਼ਾਨ।

  • @GurmeetSingh-m2c
    @GurmeetSingh-m2c День тому

    ਬਹੁਤ ਵਧੀਆ ਹੈ 🎉

  • @ranjitsingh-ne6fh
    @ranjitsingh-ne6fh День тому

    ਤੁਹਾਡੀ ਗੱਲ ਵੀ ਠੀਕ ਲੱਗ ਰਹੀ ਹੈ ਦੁਨੀਆ ਨੇ ਤਾਂ ਗੁਰੂਆਂ ਨੂੰ ਵੀ ਨਹੀਂ ਬਖਸ਼ਿਆ ਬਾਕੀ ਸ਼ਾਇਦ ਮੋਦੀ ਦੀ ਪੌਲਸੀ ਹੋਵੇ ਕਿ ਦਿਲਜੀਤ ਦਾ ਪੰਜਾਬੀਆਂ ਚ ਪਿਆਰ ਘਟਾਵਾਂ ਬਾਕੀ ਮੇਰਾ ਪ੍ਰਮਾਤਮਾ ਜਾਣੇ ਸਾਨੂੰ ਬਹੁਤ ਛੇਤੀ ਕਾਹਲੀ ਨਹੀਂ ਕਰਨੀ ਚਾਹੀਦੀ ਬੋਲਣ ਲੱਗਿਆ ਕੁੱਝ ਸੋਚਣਾ ਚਾਹੀਦਾ ਹੈ। ਧੰਨਵਾਦ ਜੀ

  • @Harwinder3315
    @Harwinder3315 День тому

    ਸੁਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ। ਪ੍ਰੋਫੈਸਰ ਮਨਜੀਤ ਸਿੰਘ ਜੀ ਨੂੰ ਹੁਣ ਰਿਟਾਇਰਮੈਂਟ ਦੇ ਦਿਉ ਤਖਤ ਪੰਜਾਬ ਤੋ।

  • @tarsemwalia9599
    @tarsemwalia9599 20 годин тому

    ਮਹਾਨ ਵਿਦਵਾਨ ਬੁੱਧੀਜੀਵੀ ਤੇ ਤਰਕਵਾਦੀ ਡਾਕਟਰ ਭੱਟੀ ਸਾਹਿਬ ਜੀ ਨੂੰ ਮੇਰਾ ਕੋਟਿ ਕੋਟਿ ਪ੍ਰਨਾਮ ❤

  • @PrabhjotSingh-bp7mq
    @PrabhjotSingh-bp7mq День тому +1

    Deljit isvery good person and good sikh person I love Diljit ❤❤❤

  • @aviroopbrar7356
    @aviroopbrar7356 День тому

    Dr Bhatti jee have explained the situation very clearly.

  • @charanjitsingh-kv2cq
    @charanjitsingh-kv2cq День тому +1

    ਬਿਲਕੁੱਲ ਸਹੀ ਗੱਲ ਕਹੀ ਹੈ

  • @NarinderSingh-ti4sq
    @NarinderSingh-ti4sq 2 дні тому +6

    ਗੁਰਦਾਸ ਮਾਨ ਸਾਬ ਅਤੇ ਦਿਲਜੀਤ ਦੋਸਾਂਝ ਪੰਜਾਬ ਦੇ ਹੀਰੇ ਹਨ। ਇਹਨਾਂ ਨੇ ਪੰਜਾਬ ਦਾ ਨਾਂ ਸਾਰੀ ਦੁਨੀਆਂ ਵਿੱਚ ਬੁਲੰਦੀਆਂ ਤੇ ਪੁਹੰਚਾਇਆ ਹੈ।

  • @balbirsyan9031
    @balbirsyan9031 День тому +1

    Very nicely said and justify regards this gentleman Daljit dosanj is only singer

  • @MandeepKaur-bh7ws
    @MandeepKaur-bh7ws День тому

    ਬੁਹਤ ਵਧੀਆ ਵਿਚਾਰ।

  • @paramjitdhamrait5185
    @paramjitdhamrait5185 День тому +1

    Waheguru ji bless you both.

  • @harbhindersandhu7046
    @harbhindersandhu7046 День тому

    Bahut wadiya Bhatti sahib. He is highly educated. All the facts he presented make sense.

  • @KK-rv6go
    @KK-rv6go День тому

    You are both great people.

  • @gurindertoor6843
    @gurindertoor6843 День тому

    Ssa g❤

  • @bakhshishsingh184
    @bakhshishsingh184 День тому

    Bhati sehib very inteligent person.bhut wadia vichar.

  • @gurdevsingh-zc5xw
    @gurdevsingh-zc5xw День тому

    Very good analayes

  • @ManjitKaurJawandha
    @ManjitKaurJawandha День тому +1

    ਭੱਟੀ ਸਾਹਿਬ ਨੇ ਬਹੁਤ ਜਬਰਦਸਤ ਤਰੀਕੇ। ਨਾਲ ਬਹੁਤ ਹੀ ਸਹੀ ਤਰੀਕੇ ਨਾਲ ਗੱਲਬਾਤ ਕੀਤੀ ਹੈ ਬਹੁਤ ਸ਼ਾਂਤ ਤਰੀਕੇ ਨਾਲ ਸਮਝਾਇਆ ਹੈ ਪਰ ਕੋਈ ਵੀ ਸਮਝ ਨਹੀਂ ਰਿਹਾ ਅੰਨ੍ਹੇਵਾਹ ਤੁਰੀ ਜਾ ਰਹੇ ਹਨ ਇਹ ਮੇਰੀ ਕੌਮ ਦੀ ਬਦਕਿਸਮਤੀ ਹੈ ਕਿਉਂਕਿ ਸਮਝ ਦੀ ਘਾਟ ਹੈ ਵਾਹਿਗਰੂ ਹੀ ਕੋਈ ਭਲੀ ਕਰਨਗੇ ਇਹੀ ਆਸ ਕਰਦੇ ਹਾ

  • @ManinderTiwana-r2g
    @ManinderTiwana-r2g День тому

    v.v.v.v.v.v.v.good good good 💯

  • @skindersingh4248
    @skindersingh4248 День тому

    Very nice

  • @jaswindersingh-bz6dz
    @jaswindersingh-bz6dz День тому +3

    ਯਾਰ ਮੋਦੀ ਸਾਹਿਬ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਇਕੇਲੇ BJP ਦੇ ਨਹੀਂ. ਉਹ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਮਿਕ ਸਕਦੇ ਹਨ. ਜੇ ਦਿਲਜੀਤ ਦੁਸਾਂਝ ਮੋਦੀ ਸਾਹਿਬ ਨੂੰ ਮਿਲ ਲਿਆ ਤਾ ਕੀ ਪਰਲੋ
    ਆ ਗਈ. ਪਤਾ ਨਹੀਂ ਇਹਨਾਂ ਦੇ ਪੇਟ ਵਿਚ ਦਰਦ ਕਿਓਂ ਹੁੰਦਾ ਰਹਿੰਦਾ ਹੈ. ਹਰ ਚੀਜ਼ ਨੂੰ ਨੈਗੇਟਿਵ ਲਈ ਦੇ ਹਨ.

  • @hatttereki
    @hatttereki День тому

    ਗੱਲਾਂ 100% ਸਹੀ ਆ। ਅਸੀਂ ਲੋਕ ਹੀ ਆਂ ਜੋ ਇਹਨਾਂ ਕਲਾਕਾਰਾਂ ਨੂੰ ਰੱਬ ਬਣਾ ਦਿੰਨੇ ਆ ਅਤੇ ਅਸੀਂ ਹੀ ਆਂ ਜੋ ਇਹਨਾਂ ਨੂੰ ਥੱਲੇ ਵੀ ਸੁੱਟਦੇ ਆ ਬਹੁਤ ਜਲਦ ਜੇ ਇਹ ਸਾਡੇ ਅਨੁਸਾਰ ਨਾਂ ਚੱਲਣ। ਗੁਰਦਾਸ ਮਾਣ ਦਾ ਹਾਲ ਵੇਖ ਲਵੋ।

  • @KK-rv6go
    @KK-rv6go День тому +1

    Daljit, great man.

  • @desrajkalyan5749
    @desrajkalyan5749 День тому

    Very nice 👍

  • @harbilasnone5835
    @harbilasnone5835 День тому

    Bhatti Sahib ji, absolutely correct about Diljit Dosanjh . Why other people are shouting to Diljit. PM is not ready listen higher person, but what Diljit can say, as he has been called by PM. Daljit loves Kisaani too and he is Kissaan also.

  • @bharpursingh6919
    @bharpursingh6919 День тому

    Very good Havindar Bhati ji jindabad.

  • @harinderchandi4568
    @harinderchandi4568 2 дні тому +2

    That player was of Uruguay I think .

  • @JarnailSingh-ud5kg
    @JarnailSingh-ud5kg 2 дні тому +3

    ਕਰਤੀ ਕਮਾਲ ਭੱਟੀ ਜੀ ਨੇ ਖੋਲਤੇ ਗੁੱਝੇ ਭੇਦ ।

  • @MIKE2225II
    @MIKE2225II 2 дні тому +2

    Diljit is Punjab Pride . Why should he raise voice for farmers ? No need to make controversy

    • @KalaSerron
      @KalaSerron День тому +1

      ਕੀ ਗੱਲ ਭਾਈ ਕਿਉ

  • @RavinderKaur-w5u
    @RavinderKaur-w5u День тому

    ਬਿਲਕੁਲ ਵੀਰ ਜੇ ਨੇ ਸਹੀ ਕਿਹਾ ॥ ਪਰ ਸਾਡੇ ਲੋਕਾਂ ਨੇ ਠੇਕਾ ਲੈ ਲਿਆ ਜੋ ਵੀ ਜੁਵਾਕ ਸਿਰ ਕੱਢਤਾ ਉੱਸ ਦੇ ਪਿੱਛੇ ਪੈ ਜਾਂਦੇ ॥ ਵੀਰੇ ਇੱਕ ਰਾਓ ਪੰਡਤ ਨੂੰ ਕਿਸ ਨੇ ਹੱਕ ਦਿੱਤਾ ਉਹ ਬਹੁਤ ਦਲਜੀਤ ਦੇ ਪਿੱਛੇ ਪੈ ਗਿਆ ॥ ਚੈਨਲਾ ਵਾਲੇ ਪੰਡਤ ਰਾਉ ਨਾਲ ਕਿਉ interview
    ਕਰਦੇ ਕੁਝ ਸੰਕੋਚ ਕਰਨ।

  • @brarsingh6830
    @brarsingh6830 День тому

    वाहेगुरु जी का खालसा वाहेगुरु जी की फतेह

  • @Balrajsingh-qi2mb
    @Balrajsingh-qi2mb День тому

    ਬਿਲਕੁਲ ਗਲਤ

  • @vakilsingh4280
    @vakilsingh4280 13 годин тому

    Very true. Daljeet should be left to do what he is doing. He is a v😢 good person. God bless him

  • @GurpreetKaur-lx9tp
    @GurpreetKaur-lx9tp День тому

    🙏🇩🇪❤️

  • @amarjitpaswalsinghfarm9895
    @amarjitpaswalsinghfarm9895 День тому +1

    ਭਾਜੀ ਕਹਿੰਦੇ ਸੰਘਰਸ਼ ਨਹੀ ਕਰ ਰਹੇ ਪੰਜਾਬੀ ਸੰਘਰਸ਼ ਕਿਤੇ ਵੀ ਹੋਵੇ ਉਥੇ ਹੀ ਲੱਖੇ ਭਾਨੇ ਮਾਨ ਹੋਰ ਪਤਾ ਨਹੀ ਕਿੰਨੇ ਰੱਖੇ ਨੇ ਸਟੇਟ ਨੇ ਪੁਹਚ ਜਾਂਦੇ ਨੇ ਤੇ ਮੋਰਚਾ ਕਬਜ਼ੇ ਕਰਕੇ ਬੰਦ ਕਰਵਾ ਦਿੰਦੇ ਨੇ ।

  • @avtarsinghgill9354
    @avtarsinghgill9354 23 години тому

    ਭੱਟੀ ਸਾਹਿਬ ਬਹੁਤ ਪਹੁੰਚੇ ਹੋਏ ਬੰਦੇ ਨੇ। ਬਹੁਤ ਡੂੰਘੀ ਸਮਝ ਦੀਆਂ ਗੱਲਾਂ ਕਰਦੇ ਹਨ। ਇਹ ਸੁਣਕੇ ਮੇਰੇ ਇੱਕ ਪੰਜਾਬੀ ਗੀਤਕਾਰ ਗਾਇਕ ਦੇ ਗੀਤ ਦੀਆਂ ਲਾਈਨ। ਯਾਦ ਆ ਗਈਆਂ।
    ਹੋਸ਼ ਗੁੰਮ ਹੁੰਦੀ ਜਾਂਦੀ ਨੀ ਦੀਦਾਰ ਦੀ
    ਜਦੋਂ ਤੁਰਦੀ ਹਵਾ ਨੂੰ ਗੰਢਾਂ ਮਾਰਦੀ
    ਸੁਖਵਿੰਦਰ ਜੀ ਤੁਸੀਂ ਵੀ ਹੀਰਾ ਲੱਭਿਆ ਹੈ। ਦੋਨਾਂ ਦੀ ਉਮਰ ਲੰਬੀ ਹੋਵੇ।

  • @geetbharaj
    @geetbharaj День тому +1

    Insaan di izaat Hai ki nahi, kursi di taan karni paindi.

  • @SewakBains-s9d
    @SewakBains-s9d День тому +1

    ਕੋਲੰਬੀਆ ਦੀ ਵਰਲਡ ਕੱਪ ਦੀ ਟੀਮ ਦਾ ਪਲੇਅਰ ਸੀ ।ਵਰਲਡ ਕੱਪ ਵਿੱਚ ਉਸਤੋਂ ਸੈਲਫ ਗੋਲ ਹੋ ਗਿਆ ਸੀ ਤੇ ਉਸਨੂੰ ਗੋਲੀ ਮਾਰ ਦਿੱਤੀ ਸੀ ।

  • @professionalstudiokartar
    @professionalstudiokartar День тому

    Bhatti Saab Dil Nu Tumb Gaye Tuhade Bol Daljit Jiha Punjabi Sadiya Baad Hi Aunda

  • @GurmakhSing
    @GurmakhSing 2 дні тому +3

    Mosse wala ve ta siast che aia ce

  • @harjeetsingh9645
    @harjeetsingh9645 День тому

    Bhatti sahib bhut sooj wali gal krde o’kash apa Punjabi kuj sikh sakie

  • @Balwindersingh-jc4dv
    @Balwindersingh-jc4dv 2 дні тому +1

    He just casual visit Narinder modi you guys in media why you not ask your local mp or cm

  • @rajinderbains8988
    @rajinderbains8988 День тому +1

    DALJEET NA KUSH GLT NHI KITA JI. SADI SOCH CHOTI HO GAE JI.

  • @KaranSharma-vc5nx
    @KaranSharma-vc5nx День тому

    ਸਾਨੂੰ ਆਦਤ ਪੈਗੀ ਤੱਤਈਆ ਗੱਲਾਂ ਸੁਣਨ ਦੀ ਅਸੀ ਪੰਜਾਬੀ ਮੁਰਖ ਹਾ ਪੰਜ ਮਿੰਟ ਹੀ ਟਿਕਦੇ ਹਾ, ਮਗਰੋ ਮੁਆਫ਼ੀ ਬਹੁਤ ਜਲਦੀ ਹੀ ਮੰਗ ਲੈਦੇ ਨੇ ਜੀ

  • @navdeepsidhu6124
    @navdeepsidhu6124 День тому

    ਜੇਕਰ ਕਿਸੇ ਮੁੱਦੇ ਤੇ ਆਵਾਜ ਉਠਾਉਣ ਦੀ ਜਰੂਰਤ ਹੋਵੇ ਤੇ ਬੰਦਾ ਨਾਂ ਬੋਲੇ ਫੇਰ ਕਿਸੇ ਦੀ ਭੰਡੀ ਕੀਤੀ ਜਾ ਸਕਦੀ ਹੈ, ਜੇ ਦਿਲਜੀਤ ਮੋਦੀ ਕੋਲ ਜਾ ਆਇਆ ਤਾਂ ਓਹਨੂੰ ਇਹ ਕਹਿਣਾਂ ਕਿ ਓਹਦੇ ਪਿੱਛੇ ਪਾਵਰਾਂ ਕੰਮ ਕਰਦਿਆਂ ਜਾਂ ਗਦਾਰ ਕਹਿਣਾਂ ਇਹ ਬਿਲਕੁਲ ਗਲਤ ਹੈ
    ਇਸ ਮੁਲਾਕਾਤ ਵਿੱਚ ਜੇ ਕਿਸੇ ਬੇਇੱਜ਼ਤੀ ਹੋਈ ਹੈ ਤਾਂ ਮੋਦੀ ਦੀ ਕਿਓਂਕਿ ਦਿਲਜੀਤ ਨੇਂ ਆਵਦੇ ਹਰ ਸ਼ੋ ਪ੍ਰੋਗਰਾਮ ਚ ਰੱਜ ਕੇ ਬੇਇੱਜ਼ਤੀ ਕੀਤੀ BJP ਦੀ ਫੇਰ ਵੀ ਮੋਦੀ ਨੂੰ ਦਿਲਜੀਤ ਦੁਸਾਂਝ ਨਾਲ ਮੁਲਾਕਾਤ ਕਰਨੀ ਪਈ ਤਾਂ ਇਹਦਾ ਮਤਲਬ ਇਹ ਕਿ ਦਿਲਜੀਤ ਦੁਸਾਂਝ ਆਵਦਾ ਠੋਸ ਵਜੂਦ ਰੱਖਦਾ ਤੇ ਇਹ ਆਪਣੇਂ ਲਈ ਮਾਣ ਵਾਲੀ ਗੱਲ ਹੈ

  • @narindersingh3140
    @narindersingh3140 2 дні тому +2

    ਸਭ ਤੋਂ ਜਰੂਰੀ ਗੱਲ ਇਹ ਆ ਵੀ ਆਪਦੇ ਕੰਮ ਕਰੋ ਮਾਨਦਾਰੀ ਆਪਦੇ ਅੰਦਰ ਲੈ ਕੇ ਆਓ ਝੂਠ ਨਾ ਬੋਲੋ ਹਰ ਇੱਕ ਨਾਲ ਪਿਆਰ ਨਾਲ ਪੇਸ਼ ਆਓ ਆਪਦੇ ਕੰਮਾਂ ਚ ਧਿਆਨ ਰੱਖੋ ਆਪਦੀ ਜਿੰਮੇਦਾਰੀ ਨਿਭਾਓ ਆਪਦੇ ਘਰ ਨੂੰ ਸਹੀ ਤਰੀਕੇ ਨਾਲ ਚਲਾਓ ਤੇ ਚੰਗਾ ਖਾਣਾ ਖਾਓ ਖੁਸ਼ ਰਵੋ ਟੀਵੀ ਵੇਖੋ ਮੋਬਾਇਲ ਥੋੜੀ ਘੱਟ ਚਲਾਓ ਕਿਸੇ ਦੇ ਮਗਰ ਨਾ ਲੱਗੋ ਸੋਸ਼ਲ ਮੀਡੀਆ ਦੇ ਵਿੱਚ ਆਪ ਦੇ ਸਮੂਹ ਨੂੰ ਵੱਡਾ ਕਰਨ ਦੇ ਤਰੀਕੇ ਨੇ ਔਰ ਪੈਸਾਂ ਕਮਾਉਣ ਦਾ ਇਹ ਇਕ ਜਰੀਆ ਵੀ ਹ ਆਪ ਦੇ ਦਿਮਾਗ ਨੂੰ ਚਲਾਓ ਮੀਡੀਆ ਨੂੰ ਜਿਆਦਾ ਧਿਆਨ ਨਾ ਦਿਓ ਇਹੀ ਸੱਚ ਜੇ

  • @gillpower
    @gillpower 10 годин тому

    Very true, Diljit is good artist but Punjab is much much more than what he is using to promote himself.

  • @daljitam
    @daljitam 11 годин тому

    ਸਿਰੇ ਦਾ ਗੱਧਾਰ ਹੈ ਦਿਲਜੀਤ ਇਸ ਨੂੰ ਕਿ ਲੋੜ ਸੀ ਮੋਦੀ ਐੱਨਐੱਸਐੱਲ ਮੁਲਾਕਾਤ ਜਰਨ ਲਈ ਉਹ ਵੀ ਦਿੱਲੀ ਚੋਣਾ ਵੇਲੇ ।

  • @KaranSharma-vc5nx
    @KaranSharma-vc5nx День тому +2

    ਜੋ ਬਣਾਇਆ ਬਾਦਲਾ ਨੇ ਤੇ ਵਰੁਧ ਵੀ ਬਾਦਲਾ ਦੇ, ਹਰਪ੍ਰੀਤ ਨੇ ਆਪ ਕੀਤਾ ਕੀ ਹੈ ਤੇ ਉਸਦੀ ਮੇਹਨਤ ਕਿਥੇ ਹੈ

  • @Roger-k5f
    @Roger-k5f День тому

    khlishetani kateed di cheeka nikal rahiya😂😂😂

  • @sujindersangha6543
    @sujindersangha6543 2 дні тому +1

    Prof Bhatti is a valued analyst but may reconsider the use of racist terms 'Habshi-Karan & Negrokaran' - but can understand his sentiments.
    X @SanghaDr

  • @ravindersingh3766
    @ravindersingh3766 День тому

    On society and social media everything happening is being criticised by substitute words. Social media reflects the poor quality of thoughts.

  • @HarjeetSingh-gn9sm
    @HarjeetSingh-gn9sm День тому

    do not agree with you. ਜੇ
    ਕੋਈ ਅੱਗੇ ਲਗਦਾ ਹੈ ਉਹ agency
    ਦਾ ਬੰਦਾ ਹੈ।ਕਮਾਲ ਹੋ ਗਈ।
    ਫੇਰ ਕਰੇ ਕੀ

  • @narinderjeetkaur5991
    @narinderjeetkaur5991 День тому

    Diljeet’s charachter became obvious when he took the money from corporations and perform there and ignore the kissans/ farmers

  • @beatboxprodontalkshit7300
    @beatboxprodontalkshit7300 День тому

    Columbia was the county where soccer Player got shot by drug mobsters’ hitman

  • @kavindersingh5929
    @kavindersingh5929 День тому

    No issue..poor thought.

  • @saabvirk3098
    @saabvirk3098 2 дні тому +1

    Diljit v apna a Kyo Aeve karde o

  • @ParvinderSingh-lr9jy
    @ParvinderSingh-lr9jy День тому

    Kalakara nu kalakar hee rehan dio. Ehna nu politicians ate rleligiois jathedar jaa Babea nall compare na karo. Pehla hee Musewal ate Chamkile warge kalakar gia lia.

  • @BhupendraDave-ul5mv
    @BhupendraDave-ul5mv День тому

    As per the some Hindu journalists, media should be narrative the Modiji that he should be ever welcome to those who have been trying to increase the Pro Patriotic culture through their speciality functions.
    The matter of the Muse wala was a most popular singer but his songs lyrics should be creating the bad effects to their audience.
    That's why his big audience happened to the Pakistan also???!!!
    Modiji has been provided the big hand & respect to everyone who are doing well for the Nation, community & refusing to those fellows should be provided the Anti National thoughts to the locality!!!?
    BJP fellows has been understood that the few States public should be effected with the propaganda types narration against the BJP & never been allowed to those states for the Power.
    But the locals fellows with the Pro National quality can be able to satisfy their territory with the same mindsets new political figures and set their political party, so states should be not effected with the breaking Bharat giants lobbies agenda to the common & patriotic population through the Money,fears, & Aboard settled Greed!!!?

  • @jagdishlal5791
    @jagdishlal5791 День тому

    Ikk Kalakaar Nu Neta Samajhan Lag Paye Ne, Je Kise Di Guddi Chadd Jandi Hai Tan Uss Di Nuktachini Shuru Ho Jandi Hai.

  • @drkuldipsingh1400
    @drkuldipsingh1400 17 годин тому

    Sikha da man neeva , MAT 😂😂 vi neevi hun ho gai😂😂

  • @Sachbol1313
    @Sachbol1313 День тому

    Kissan hankari ho chuke ne rabb akkal bakshe ehna nu

  • @KaranSharma-vc5nx
    @KaranSharma-vc5nx День тому +1

    ਫੈਨ ਕਦੋ ਫੱਨ ਚੁਕ ਲੈਣ ਪਤਾ ਨਹੀਂ😂😂😂😂😂

  • @LakhwinderSingh-px1td
    @LakhwinderSingh-px1td День тому

    Amritpal zindabad

  • @Sachbol1313
    @Sachbol1313 День тому

    Kissan hankari ho chuke ne

  • @balwinderpannu2765
    @balwinderpannu2765 День тому

    Meaningless

  • @Baljeetsingh-jq7ig
    @Baljeetsingh-jq7ig День тому

    SIDHU MOOSEWALA BAI JATT C DILJIT DOSANJH BHAPA HAI BUS AHEE FARAK HAI DILJIT KODA HOGYA ❤

  • @malkiatsingh5143
    @malkiatsingh5143 День тому

    ਦੀਪ ਸਿੱਧੂ ਨੇ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁੰਚਾਉਂਣ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ । ਪ੍ਰੋਗਰਾਮ ਪ੍ਰੋਸਣ ਤੋਂ ਪਹਿਲਾਂ ਹੋਮ ਵਰਕ ਕਰ ਲਿਆ ਕਰੋ।

    • @KalaSerron
      @KalaSerron День тому +1

      ਕਿਉ ਸਰਮ ਕਰ ਸਰਕਾਰੀ ਦੱਲੀਆ

    • @harbanssingh2167
      @harbanssingh2167 День тому

      Teri nazar te taras

  • @GurmakhSing
    @GurmakhSing 2 дні тому

    Daljit da ve mossa wala Hall hou

  • @bakhshishsingh184
    @bakhshishsingh184 День тому

    Harpreet apne app kuj nahi

  • @gurcharansingh3029
    @gurcharansingh3029 День тому

    ਜਿਵੇਂ ਬਾਜਪਾਈ ਨੇ ਸਿੱਧੂ ਪੱਟਿਆ ,ਉਸ ਤਰ੍ਹਾਂ ਮੋਦੀ ਦਿਲਜੀਤ ਨੂੰ ਪੱਟਣਾ ਚਾਹੁੰਦਾ।ਹੋਰ ਕੋਈ ਗੱਲ ਨਹੀਂ।

  • @lovecooper6
    @lovecooper6 2 дні тому +1

    Diljit nu v moosewale vangy mrwaa ke hi hatan ge eh media vale

  • @maninderp566
    @maninderp566 День тому

    Sadi te ehni k soch aa k jehra v panjab ch jameya oh bs apni pehnat to pehla panjab yad rhe k kehri musibat aa panjab te ohnu solve kre ral mil k khas kr oh log jina nu lakha log follow krde te vekhde sunde hon