ਮਹਿੰਗਾ ਸੰਧਾਰਾ | mehnga sandhara |new punjabi movies 2024|punjabi short videos

Поділитися
Вставка
  • Опубліковано 13 січ 2025

КОМЕНТАРІ • 307

  • @Maninder_brar
    @Maninder_brar 5 місяців тому +20

    ਜਿੱਥੇ ਰਿਸ਼ਤੇ ਕੰਮ ਆਉਂਦੇ ਆ ਉੱਥੇ ਪੈਸਾ ਕੰਮ ਨਹੀਂ ਆਉਂਦਾ ਇਹ ਹੀ ਸੱਚ ਆ,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤❤ ਮਨਿੰਦਰ ਬਰਾੜ

  • @devil.com1070
    @devil.com1070 5 місяців тому +10

    ਇਹ ਸੱਚਾਈ ਹੈ ਜਿੱਥੇ ਜਾਦਾ ਹੁੰਦਾ ਮਖਿਆ ਵੀ ਜਾਦਾ ਹੁੰਦੀਆ ਉਥੇ ahh munda ਬੁਹਤ ਸੋਹਣਾ ਕਮਲ

  • @RajaSingh-ox2bi
    @RajaSingh-ox2bi 2 місяці тому +1

    ਬਹੁਤ ਵਧੀਆ ਵਡੳ

  • @sarabjeetkaur-rd8kd
    @sarabjeetkaur-rd8kd 5 місяців тому +70

    ਘਰੋਂ ਚੁੱਕ ਕੇ ਇਆਦਾਂ ਸੂਟ ਨਾਂ ਘਰੇਂ ਕਿਹੜਾ ਐਵੇਂ ਆਉਂਦੇ ਨੇ ਸੂਟ ਘਰੇਂ ਵੀ ਤਾਂ ਪੈਸੇ ਲੱਗ ਕੇ ਆਉਂਦਾਂ ਨੇ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤🎉🎉🎉😮😮 ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

  • @jatinderbajwa9600
    @jatinderbajwa9600 5 місяців тому +3

    ਬਹੁਤ ਵਧੀਆ ਵੀਡੀਓ ❤❤👌👌👍👍🎉🎉

  • @Karanvirdi-s9n
    @Karanvirdi-s9n 5 місяців тому +2

    Sahi gl h bhai chahe greeb hoye chahe Ameer ho bhena nu brabar rakhne chahiye bhut vadiaa msg dita 🙏🏻🙏🏻🙏🏻🙏🏻

  • @harpreetsharma4125
    @harpreetsharma4125 5 місяців тому +16

    ਘਰੇ ਕਹਿੜਾ ਫਰੀ ਆਉਂਦੇ ਕੱਪੜੇ ਘਰੇ ਵੀ ਕੲਈ ਵਾਰ ਬਹੁਤ ਵਧੀਆ ਸੂਟ ਹੁੰਦੇ ਹਨ ❤❤ ਪਰਮਜੀਤ ਜਗਰਾਓਂ

  • @kulwinderknagra3640
    @kulwinderknagra3640 5 місяців тому +3

    ਵੈਰੀ ਨਾਈਸ ਵੀਡੀਓ 🙏❤🙏

  • @anju_garg2227
    @anju_garg2227 5 місяців тому +13

    ਇਹ ਤਾਂ ਉਲਟ ਹੋ ਗਿਆ ਏਕ ਕੁੜੀ ਆਪਣੇ ਹੀ ਪੇਕਿਆਂ ਦਾ ਵਿਤਕਰਾ ਕਰੀ ਜਾਂਦੀ ਏ 😮😮😮😮😮

  • @DeepakSharma22794
    @DeepakSharma22794 5 місяців тому +1

    ਬਹੁਤ ਵਧੀਆ ਵੀਡੀਓ ਜੀ।

  • @DilpreetGill-pw6ks
    @DilpreetGill-pw6ks 5 місяців тому +3

    Very very heart touching story ❤❤❤

  • @NavjotDhillon-wn7jf
    @NavjotDhillon-wn7jf 27 днів тому

    Very nice movie 🎉🎉🎉🎉🎉

  • @manjitkaur-wy1tg
    @manjitkaur-wy1tg 5 місяців тому +4

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ 👌👌👍👍ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਸੋਹਣੀਆਂ ਹੁੰਦੀਆਂ 👌👌👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏ਧੰਨਵਾਦ ਜੀ 🙏🙏

  • @jagdevsingh8335
    @jagdevsingh8335 5 місяців тому +8

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਬੇਬੇ ਦਲਜੀਤ ਕੌਰ ਜੀ ਅਤੇ ਬੇਬੇ ਪਰਮਜੀਤ ਕੌਰ ਜੀ ਅਤੇ ਦੂਜੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਸਤਿ ਸ੍ਰੀ ਆਕਾਲ ਜੀ 👋👋👋 ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਦੇਹ ਅਰੋਗਤਾ ਬਖਸ਼ੇ ਜੀ ਜੋੜੀਆਂ ਸਦਾ ਸਲਾਮਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਬੇਬੇ ਜੀ ਸੰਧਾਰਾ ਜ਼ਿਆਦਾ ਮਹਿੰਗੇ ਕੱਪੜੇ ਜਾਂ ਖਾਣ ਲਈ ਜ਼ਿਆਦਾ ਮਹਿੰਗੇ ਫਲ ਮਿਠਾਈਆਂ ਅਤੇ ਬਿਸਕੁਟ ਲਿਆਉਣ ਲਈ ਜ਼ਿਆਦਾ ਮਾਣ ਨਹੀਂ ਕਰੀਦਾ ਅਸਲੀ ਸੰਧਾਰਾ ਉਹ ਹੁੰਦਾ ਹੈ ਜਿਸ ਨਾਲ ਪਿਆਰ ਸਤਿਕਾਰ ਮਿਲੇ ਮਿਲਵਰਤਣ ਬਣਿਆ ਰਹੇ ਤੁਹਾਡੀ ਵੀਡੀਓ ਵਿੱਚ ਇਹ ਸਿਖਿਆ ਮਿਲਦੀ ਹੈ ਕਿ ਜ਼ਿਆਦਾ ਮਹਿੰਗੇ ਕੱਪੜੇ ਜਾਂ ਖਾਣ ਦਾ ਸਾਮਾਨ ਦੇਣ ਨਾਲ ਸੰਧਾਰਾ ਵੱਡਾ ਨਹੀਂ ਹੁੰਦਾ ਅਸਲੀ ਸੰਧਾਰਾ ਉਹ ਹੁੰਦਾ ਹੈ ਜੋ ਸਮੇਂ ਸਿਰ ਧੀ ਨੂੰ ਸਮਾਨ ਦਿੱਤਾ ਜਾਵੇ ਧੀ ਦੇ ਸਿਰ ਹੱਥ ਰੱਖਿਆ ਜਾਵੇ ਵੀਡੀਓ ਬਹੁਤ ਸ਼ਲਾਘਾਯੋਗ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @BaljitJhaloor-iy9ng
    @BaljitJhaloor-iy9ng 4 місяці тому +1

    ਬਹੁਤ ਵਧੀਆ ਮੈਸਿਜ ਐ

  • @desihomemadefood
    @desihomemadefood 5 місяців тому +3

    ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤

  • @seemankit479
    @seemankit479 2 місяці тому +1

    Good vedio Ji👏💞👌👌

  • @jatinderbajwa9600
    @jatinderbajwa9600 5 місяців тому +3

    ਬਹੁਤ ਵਧੀਆ ਵੀਡੀਓ/ ਸਾਝੇ/ਘਰ/ ਪਰਿਵਾਰ/ ਚੜਦੀ ਕਲਾ/ਬਖਸੇ/ਜਤਿੰਦਰ ਕੌਰ/ ਬਾਜਵਾ/ਪਿੰਡ ਖਲਾਸਪੁਰ ❤❤👌👌👍👍🎉🎉

  • @zimmysandhu
    @zimmysandhu 5 місяців тому +2

    Aata olt hu geya 😂😂
    ਜ਼ਿੰਮੀ ਬਾਬਰਪੁਰ ਨਾਭਾ।

  • @rickyseerha5668
    @rickyseerha5668 5 місяців тому +2

    ਬਹੁਤ ਵਧੀਆ, ਸਟੋਰੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,ਸਾਰੀ, ਟੀਮ ਨੂੰ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @MalkeetSingh-sr3ec
    @MalkeetSingh-sr3ec 4 місяці тому +1

    😮 good🎉

  • @amarjitbhangu3131
    @amarjitbhangu3131 5 місяців тому +2

    ਬਹੁਤ ਵਧੀਆ ਸਨੇਹਾ ਦਿੱਤਾ ਸਮਝ ਲੱਗ ਜਾਊ ਜਿਹੜੇ ਪੈਸੇ ਨਾਲੋਂ ਹੰਕਾਰ ੇ ਫਿਰ ਦੇ ਹਨ

  • @BobySingh-p5u
    @BobySingh-p5u 5 місяців тому +5

    ਬਹੁਤ ਵਧੀਆ ਸਿਖਿਆ ਦਿੱਤੀ ਐ ਜੀ । ਅਮੀਰ ਅਤੇ ਗਰੀਬ ਦਾ ਪੂਰਾ ਸੱਚ ਬਿਆਨ ਕੀਤਾ।

  • @jarnailsingh915
    @jarnailsingh915 4 місяці тому +1

    ਬਹੁਤ ਵਧੀਆ ਭਾਈ ਗੁਰੂ ਸਾਹਿਬ ਤਰੱਕੀਆ ਬਖਸਨ

  • @BhupinderKaur-r6g
    @BhupinderKaur-r6g 5 місяців тому +2

    ਬਹੁਤ ਵਧੀਆ ਵੀਡੀਓ। ਭੁਪਿੰਦਰ ਕੌਰ ਫਫੜੇ

  • @NK-rd4wo
    @NK-rd4wo 4 місяці тому +1

    Very nice and moralable movie

  • @nishachauhan4913
    @nishachauhan4913 4 місяці тому

    Parmjeet Aunty ji ki kahavate bhut achi lgti hai 😊

  • @RYNX-MIRZA
    @RYNX-MIRZA 5 місяців тому +3

    ਬੇਬੇ ਜੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਜੀ ਦੇਖ ਕੇ ਮਨ ਭਰ ਆਇਆ ਬੇਬੇ ਅਮੀਰ ਵਿੱਚ ਹੰਕਾਰ ਤੇ ਗਰੀਬ ਵਿੱਚ ਰੱਬ ਵਸਦਾ ਸੱਚੀ ਗੱਲ ਆ ਬਾਕੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸੇ ❤❤❤❤❤

  • @TaraSingh-ql1xq
    @TaraSingh-ql1xq Місяць тому

    V.V Nice movie

  • @TalwinderKaur800
    @TalwinderKaur800 5 місяців тому +1

    ਬੇਬੇ ਬਹੁਤ ਵਧੀਆ ਬੋਲਦੀ ਵੀਡਿਓ ਬਹੁਤ ਬਦੀਆ ਹੁੰਦੀਆ

  • @SarabjitKaur-s1g
    @SarabjitKaur-s1g 5 місяців тому +2

    ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ

  • @PardeepSingh-zf5tg
    @PardeepSingh-zf5tg 5 місяців тому +1

    Very nice video Rekha khara barnala👌👌👌👌👌👌

  • @dharampuriapb31
    @dharampuriapb31 5 місяців тому

    Jii tuc bhot vdiaa vidios banane oo te bhot sikheya vi mildi aa waheguru thode te mehr kre❤

  • @sukhjeetkaur5397
    @sukhjeetkaur5397 5 місяців тому +9

    Kamal di phon te gll sun k mai ta emotional 😢ho gyi ..sachi gll aa greeb bnda ❤da vdda

  • @sukhrajkaurgrewal3782
    @sukhrajkaurgrewal3782 5 місяців тому +1

    ਬਹੁਤ ਵਧੀਆ ਵੀਡੀਓ ਹੈ ਜੀ ਸੁਖਰਾਜ ਕੋਰ ਗਰੇਵਾਲ

  • @parasdeepsingh7590
    @parasdeepsingh7590 5 місяців тому +1

    ਸਾਡੇ ਨਾਲ ਵੀ ਇਦੇ ਹੀ ਹੋਇਆ ਸੀ

  • @Jaggichhabra431
    @Jaggichhabra431 5 місяців тому +3

    ਬੋਤ ਵਧੀਆ ❤ਜਗੀ ਸਾਦਿਕ ਜਿਲਾ ਫਰੀਦਕੋਟ ❤❤❤❤❤❤❤

  • @manjitkaur-uh1mi
    @manjitkaur-uh1mi 5 місяців тому

    Very nice video
    Very nice massage ❤❤❤❤❤❤❤❤❤❤

  • @yadvinderbinder
    @yadvinderbinder 5 місяців тому +2

    ਦੋਨੋ ਬੇਬੇ ਦੀ ਐਕਿਟਗ ਬਹੁਤ ਵਧੀਆ ਮੋਹਾਲੀ ਤੋ ਸੇਕਟਰ 82

  • @toxicfire47
    @toxicfire47 5 місяців тому

    Bhut vadia Sms ji khush raho ji ❤️🙏🙏 rishte payar nal hunde a rs nal nhi good SMS ji ❤️🙏

  • @gurshijbrar8699
    @gurshijbrar8699 5 місяців тому +10

    ਬਹੁਤ ਵਧੀਆ ਵੀਡੀਓ ਜੀ ਰੱਬ ਤੁਹਾਨੂੰ ਖੁਸ਼ ਰੱਖੇ ਹਰਰਾਏਪੁਰ ਤੋਂ 🎉🎉❤❤❤

  • @deepdhaliwal7854
    @deepdhaliwal7854 5 місяців тому

    bahut sohni video c ❤❤❤❤❤❤❤❤❤❤❤❤❤❤❤❤❤❤❤❤❤❤DEEP ITALY

  • @parmjitpal7759
    @parmjitpal7759 5 місяців тому

    Kamal da roll sirra

  • @JaswinderKaur-rh6yx
    @JaswinderKaur-rh6yx 5 місяців тому +2

    ਕੋਈ ਨਿ ਵੀਰਪਾਲ ਭੈਣੇ ਗੁਸੇ ਨਾ ਹੋ ਮੇਰਾ ਭਰਾ ਵੀ ਖੇਤੋਂ ਹੀ ਮੇਰੇ ਕੋਲ ਆ ਜਾਦਾ

  • @ManiKaurManiKaur-lw9tg
    @ManiKaurManiKaur-lw9tg 5 місяців тому

    Bhout sohni video aw ji 😊

  • @SFFgaming-b2f
    @SFFgaming-b2f 5 місяців тому

    Very good video 😊😊🎉🎉❤❤❤

  • @ranjeetsekhon765
    @ranjeetsekhon765 5 місяців тому

    Very Nice g ❤❤❤

  • @shantymp4271
    @shantymp4271 5 місяців тому

    bahut vadhya sari team te sadi bhua parajit v 💯🤗

  • @SanjeevKumar-ke1lk
    @SanjeevKumar-ke1lk 5 місяців тому

    Nice Video ❤

  • @monikarani5738
    @monikarani5738 5 місяців тому

    Nice video & nice message ❤

  • @jimmysidhu1584
    @jimmysidhu1584 2 місяці тому

    Mnu rona agya schi 😢

  • @gurbaxkaur2452
    @gurbaxkaur2452 5 місяців тому +2

    ਅਜ ਮਾਂ ਦਾ ਮੂਁਥਾ ਮਾੜਾ ਹੋ ਗਿਆ ਜਿਹਨੇ ਜਰਮ ਦਿਤਾ ਭੜਾਇਆ ਲਖਾਇਆ ਵਿਆਹ ਕੀਤਾ ਮੈਨੂੰ ਤਾ ਪਰਮਜੀਤ ਤੇ ਬਹਚਤ ਤਰਸ ਆਇਆ ਗੂਰਬਖਸ਼ ਕੌਰ ਨਿਓਯੌਰਕ

  • @rajnigill2329
    @rajnigill2329 5 місяців тому

    very nice video ji

  • @bhupindergaddu4562
    @bhupindergaddu4562 5 місяців тому

    Very very good story 👏 👌 👍 🙌 this should be a lesson to every sister that please treat the rich as same as the person who is struggling ❤❤❤❤❤

  • @kamaldhaliwal6340
    @kamaldhaliwal6340 5 місяців тому

    Nice video did g 💖💖👌👌

  • @bhupinderkaur1938
    @bhupinderkaur1938 5 місяців тому

    Nice video italy canada

  • @luckybhatia2419
    @luckybhatia2419 5 місяців тому

    Nice video good team work good message

  • @paramjitkaur3694
    @paramjitkaur3694 5 місяців тому

    Love you maa❤very nice 👍

  • @JasbirKaur-y6c
    @JasbirKaur-y6c 5 місяців тому

    Very nice message

  • @NirbhaiBrar-hy4ku
    @NirbhaiBrar-hy4ku 5 місяців тому

    Very nice movie

  • @Bablikaursantoksingh
    @Bablikaursantoksingh 5 місяців тому

    Nice video 🎉🎉🎉🎉

  • @jagdevsingh8335
    @jagdevsingh8335 5 місяців тому +8

    ਬਾਈ ਜੀ ਕੌਫੀ ਤਾਂ ਚਾਹ ਤੋਂ ਵੀ ਮਾੜੀ ਹੈ ਜ਼ਿਆਦਾ ਕੌਫੀ ਪੀਣ ਨਾਲ ਬਲੱਡ ਪਰੈਸ਼ਰ ਦਾ ਮਰੀਜ਼ ਬਣ ਜਾਂਦਾ ਹੈ ਪੜੇ ਲਿਖੇ ਥੋੜੇ ਜਿਹੇ ਜ਼ਿਆਦਾ ਫੁਕਰਪੁਣਾ ਕਰਦੇ ਹਨ ਇਹ ਨਹੀਂ ਦੇਖਦੇ ਕਿ ਕੌਫੀ ਸਭ ਤੋਂ ਮਾੜੀ ਹੈ ਵੀਡੀਓ ਬਹੁਤ ਹੀ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਪਰ ਵੀਰਪਾਲ ਤੇਰੇ ਲਈ ਕੰਮ ਠੀਕ ਨਹੀਂ ਤੈਨੂੰ ਤਾਂ ਦੋਵੇਂ ਭਰਾ ਬਰਾਬਰ ਹਨ ਇਹ ਤੇਰੀ ਸਿਆਣਪ ਨਹੀਂ ਇੱਕ ਭਰਾ ਨੂੰ ਨਿੰਦਣਾ ਅਤੇ ਇੱਕ ਨੂੰ ਸਲਾਉਣਾ ਇਹ ਕੋਈ ਸਿਆਣਪ ਨਹੀਂ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @vlogswith_indi
    @vlogswith_indi 5 місяців тому +2

    Love from Australia 🇦🇺 ❤❤❤❤❤❤❤❤

  • @nachtersingh2077
    @nachtersingh2077 5 місяців тому

    Very very nice👍

  • @SurinderKaur-c3p
    @SurinderKaur-c3p 5 місяців тому

    bahut hi vadhiya video ji heart touching story waheguru chrdi kla ch rakhe sari team nu

  • @ShubhreetKaur-ho5mq
    @ShubhreetKaur-ho5mq 5 місяців тому

    Bhut vadia te emotional video c ❤

  • @gurdipsidhu6013
    @gurdipsidhu6013 5 місяців тому

    Great story. Thank you Ji

  • @GurpreetSingh-vf1rk
    @GurpreetSingh-vf1rk 5 місяців тому

    bahut sohna msg dita veer ji sarbjit patran to

  • @mintu-gi5tv
    @mintu-gi5tv 5 місяців тому

    Bhut vdia video ❤❤❤

  • @cookingwithb1506
    @cookingwithb1506 Місяць тому

    Saryina galla sach ne

  • @jasveerkaur9468
    @jasveerkaur9468 5 місяців тому

    Very nice ❤

  • @_sewak
    @_sewak 5 місяців тому

    ❤❤❤❤❤ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ

  • @BalrajSingh-uy4um
    @BalrajSingh-uy4um 5 місяців тому

    Nic story ji❤❤

  • @babitarani3304
    @babitarani3304 5 місяців тому

    Bilkul sahi aa veer ji

  • @imraj8550
    @imraj8550 5 місяців тому

    aj tak di best video,,,

  • @SadhuDhaliwal
    @SadhuDhaliwal 5 місяців тому

    ਮ।ਤ।ਤੂਬੁਹਤਵਧੀਅ।ਕੀਤੀ

  • @nachtersingh2077
    @nachtersingh2077 5 місяців тому

    Super video yg🙏

  • @baljeetkaur152
    @baljeetkaur152 5 місяців тому +3

    Dufite moonh eho jihiyan bhaina de. 😢😢😢😢

  • @Reetkhokhar
    @Reetkhokhar 5 місяців тому

    Bottt bdea msg detaa tuse gbu all team ❤️❤️👌🏻👌🏻👌🏻👌🏻

  • @SurinderKaur-iu3nn
    @SurinderKaur-iu3nn 5 місяців тому

    best vedio ❤👌👌

  • @neenarani7244
    @neenarani7244 5 місяців тому +2

    Bahut sundar video hai

  • @Kaviguru-ui2
    @Kaviguru-ui2 5 місяців тому +3

    Kamal Jeet musa Pur very nice video ❤❤❤❤

  • @binderdhumi1232
    @binderdhumi1232 5 місяців тому

    ਬਹੁਤ ਵਧੀਆ ਜੀ❤❤❤❤❤❤❤❤

  • @SukhwinderSingh-nk4wn
    @SukhwinderSingh-nk4wn 5 місяців тому +1

    ਬਹੁਤ ਵਧੀਆ ਵੀਡੀਓ ਹੁੰਦੀਆਂ

  • @SukhasinghAulakh
    @SukhasinghAulakh 5 місяців тому

    Very nice story ❤❤❤❤❤❤❤❤❤❤❤

  • @GurpreetBrarGurpreetSingh
    @GurpreetBrarGurpreetSingh 5 місяців тому

    Nice

  • @santdhaliwal6224
    @santdhaliwal6224 5 місяців тому +2

    ਅਮੀਰਾਂ ਦੀ ਪੋਲ ਖੋਲਦੀ ਬਹੁਤ ਵਧੀਆ ਵੀਡੀਓ।*****ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @anurag_saddi
    @anurag_saddi 5 місяців тому

    Nice video
    Kamal bht nice te smart Hero aa ji
    Lachman bht vdia aa
    Waheguru hamesha chardi kala vich rakhe tuhanu sari team nu
    Sanjeev Sharma Moga

  • @RavinderKaur-bb4vi
    @RavinderKaur-bb4vi 5 місяців тому

    ਰਬਿੰਦਰ ਕੋਰ ਘਡਸਾਨਾ ਮਡੀ ❤❤❤🎉

  • @sharmachetna133
    @sharmachetna133 5 місяців тому

    Awesome

  • @JaswinderKaur-rh6yx
    @JaswinderKaur-rh6yx 5 місяців тому +1

    ਭੈਣੇ ਜਦੋਂ ਮਾਂ ਦੁਨੀਆਂ ਤੋਂ ਚਲੀ ਗਈ ਫੇਰ ਤੈਨੂੰ ਪਤਾ ਲੱਗੂ ਕਿ ਮਾਂ ਦੀ ਮਮਤਾ ਕੀ ਹੁੰਦੀ ਆ

  • @HarmanDeep-lu9im
    @HarmanDeep-lu9im 5 місяців тому

    Very very very very very nice video ji ❤❤❤❤❤❤❤❤❤

  • @SarbjitKaur-n7p
    @SarbjitKaur-n7p 5 місяців тому +1

    ਭੈਣ ਨੇ ਕਿੰਨਾ ਵਿਤਕਰਾ ਕੀਤਾ 🎉ਸਰਬਜੀਤ ਕੌਰ ਡਾਂਗੋ 🎉🎉❤❤❤🎉🎉

  • @HarrySingh-zb1hf
    @HarrySingh-zb1hf 5 місяців тому +3

    ❤❤❤❤❤❤❤❤

  • @happy_harman9725
    @happy_harman9725 5 місяців тому

    Very very nice story 🎉🎉❤❤👌👌👌👌👍👍👍👍👍

  • @GurwinderSingh-oc5ni
    @GurwinderSingh-oc5ni 5 місяців тому +1

    ਕਾਲਾ ਨੰਬਰਦਾਰ ਪਿੰਡ ਬੁਰਜ ਹਨੂਮਾਨਗ੍ੜ district fazika tu bai ma thodiya sariya video prwar ch beth k vekh sara video dhyan dinda aa har ik video vicho bhut sariya galla sikhan nu mildiya dhanwad ji ❤ ‌

  • @happyjoshi5426
    @happyjoshi5426 5 місяців тому

    Bebe ji bahut vadhià ne video ch bahut vadhià message dita ❤

  • @vickysingla8260
    @vickysingla8260 5 місяців тому

    VERyNICE

  • @pirtpalsmagh3440
    @pirtpalsmagh3440 5 місяців тому

    Bhut Sohni Video 👍

  • @surjitkaur5406
    @surjitkaur5406 5 місяців тому +1

    ❤very nice 👍👍🙏🙏