ਕਬੀਲਦਾਰ-ਭਾਗ 2 | kabeeldar | new punjabi movies 2024 | punjabi short videos

Поділитися
Вставка
  • Опубліковано 25 чер 2024
  • #punjabishortmovie2023 #comedy #punjabidrama #comedyvideos #funny #comedydramapunjab #comedyshorts #punjabisong #punjabientertainment #shortvideos ##sarpanchni #sarpanch #gharpariwar #jattlifestyle #villagelifestyle #pindlifestyle #husbandwifecomedy #bebe #maa #virsa #mansa
  • Розваги

КОМЕНТАРІ • 334

  • @amarjeetkaurreeta
    @amarjeetkaurreeta 2 дні тому +9

    ਬੇਬੇ ਜੀ ਬਹੁਤ ਸੋਹਣੀ ਸਟੋਰੀ ਹੁੰਦੀ ਹੈ ਹਰੇਕ ਵਾਰੀ ਦੋਨੋ ਬੇਬੇ ਜੀ ਦੀ ਐਕਟਿੰਗ👌 ਸਭ ਤੋਂ ਘੈਂਟ ਹੁੰਦੀ ਹੈ👌🙏

  • @JasmeenkaurHansra
    @JasmeenkaurHansra 2 дні тому +3

    ਬਹੁਤ ਸੋਹਣੀ ਵੀਡੀਓ ਹੈ । ਬਹੁਤ ਚੰਗਾ ਸੰਦੇਸ਼ ਦਿੱਤਾ ਹੈ । ਬਿੱਟੂ ਹੰਸਰਾ ਕਮਾਲਪੁਰਾ

  • @user-hx4zy3mv7i
    @user-hx4zy3mv7i 2 дні тому +4

    ਪੇਂਡੂ ਵਿਰਸਾ ਟੀਮ ਛੱਡ ਕੇ ਆਪਣਾ ਚੈਨਲ ਬਣਾ ਕੇ ਵਧੀਆ ਕੀਤਾ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਤੁਹਾਡੀ ਐਕਟਿੰਗ ਉਹਨਾਂ ਨਾਲੋਂ ਬਹੁਤ ਵਧੀਆ ਐ🙏🌹🌺🌷💐🍁👍👌❤️

  • @Maninder_brar
    @Maninder_brar 2 дні тому +23

    ਪੈਸੇ ਦੇ ਹੰਕਾਰ ਚ ਬੰਦੇ ਨੂੰ ਲਗਦਾ ਬੱਸ ਮੈਨੂੰ ਕਿਸੇ ਦੀ ਲੋੜ ਨਹੀਂ ਪਰ ਜਿੱਥੇ ਪਰਿਵਾਰ ਖੜ ਦਾ ਓਥੇ ਪੈਸਾ ਕੰਮ ਨਹੀਂ ਆਉਂਦਾ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤ਦੋਵੇਂ ਬੇਬੇ ਬਹੁਤ ਘੈਂਟ ਐਕਟਿੰਗ kardia ❤❤❤❤

    • @jagsirdhaliwal4932
      @jagsirdhaliwal4932 2 дні тому

      ਜੋ ਇਨਸਾਨ ਆਪਣੇ ਭਰਾ ਨਾਲ ਧੋਖਾ ਕਰਦਾ ਉਸ ਨੂੰ ਜਿੰਦਗੀ ਵਿੱਚ ਕਦੇ ਸੁੱਖ ਨੀ ਮਿਲਦਾ ਭਰਾ ਤਾਂ ਕਿਸੇ ਕੀਮਤ ਨਾਲ ਮੁੱਲ ਨੀ ਮਿਲਦਾ

  • @ArpanBawa
    @ArpanBawa 2 дні тому +6

    ਵੀਰੇ ਸੁਭਾਅ ਦਾ ਭੁਲੇਖਾ ਸ਼ਾਮ ਨੂੰ ਘਰ ਮੁੜ ਆਵੇ ਤਾਂ ਉਸ ਨੂੰ ਭੁਲੇਖਾ ਨਹੀਂ ਕਹਿੰਦੇ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐

  • @mann223ywueeew
    @mann223ywueeew 2 дні тому +5

    ਸਾਡੇ ਨਾਲ ਵੀ ਐਵੇਂ ਹੀ ਹੋਇਆ ਠੱਗੀਆਂ ਚੋਰੀਆਂ ਕਰਨ ਨਾਲ ਘਰ ਟੁੱਟ ਜਾਂਦੇ ਨੇ ਪਰ ਭੈਣ ਭਰਾ ਤਾਂ ਕੀ ਵਿਗਾੜ ਸਕਦੇ ਨੇ ਜਿਆਦਾ ਹੱਥ ਤਾਂ ਮਾਂ ਪਿਓ ਦਾ ਹੀ ਹੁੰਦਾ ਇੱਕ ਪੁੱਤ

  • @GurjeetSidhu-y2c
    @GurjeetSidhu-y2c День тому +2

    ਲੱਛੀ ਬਾਈ ਕੱਲਾ ਕੱਲਾ ਵਾਹਲੀਆਂ ਸੋਹਣੀਆਂ ਗੱਲਾਂ ਕਰਦਾ.......❤❤🎉🎉

  • @balvirsingh-il3eb
    @balvirsingh-il3eb 2 дні тому +5

    ਪਰਮਜੀਤ ਭੈਣ ਨੇ ਕਿਹਾ ਕਿ ਧੀ ਦਾ ਵੱਖਰਾ ਘਰ ਬਣਿਆ ਸੁੱਖ ਹੋ ਗਿਆ ਧੀ ਨੂੰ। ਮੈਨੂੰ ਇਹ ਲਾਈਨ ਬਹੁਤ ਵਧੀਆ ਪਸੰਦ ਕਿਉਂਕਿ ਇਹ ਸੱਚ ਹੈ ਤਿਹਾੜ ਜੇਲ੍ਹ ਹੁੰਦੀ ਹੈ ਜਿਥੇ ਕੋਈ ਸਿਧੇ ਮੂੰਹ ਬੁਲਾਵੇ ਨਾ ਵਿਤਕਰਾ ਕਰੇ ਨੀਵਾਂ ਦਿਖਾਉਣ ਬੇਟੀ ਸੁਖੀ ਹੋਵੇ ਤਾਂ ਬੰਦਾ ਖੁਸ਼ ਰਹਿੰਦਾ ਹੈ

  • @user-ff7td1cg8r
    @user-ff7td1cg8r День тому +2

    Sarpanch vir ji Di Acting best hai well done

  • @jagdevsingh8335
    @jagdevsingh8335 2 дні тому +58

    ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਪਰ ਇੱਕ ਗੱਲ ਦਾ ਦੁੱਖ ਵੀ ਹੈ ਕਿ ਭਰਾ ਨੇ ਭਰਾ ਨਾਲ ਧੋਖਾ ਕੀਤਾ ਹੈ ਪਰ ਧੋਖਾ ਕਰਨ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਤਾਂ ਧੋਖਾ ਕਰ ਲਿਆ ਭਰਾ ਨੂੰ ਨੀਵਾਂ ਕਰ ਦਿੱਤਾ ਮੈਂ ਬਹੁਤ ਵੱਡੀ ਜੰਗ ਜਿੱਤ ਲਈ ਜਦੋਂ ਰੱਬ ਨੇ ਸਜ਼ਾ ਦਿੱਤੀ ਉਹ ਸਹਿਣ ਨਹੀਂ ਹੋਣੀ ਜਿੰਨਾਂ ਖਾਤਰ ਭਰਾ ਨਾਲ ਧੋਖਾ ਕੀਤਾ ਉਨ੍ਹਾਂ ਨੇ ਸਜ਼ਾ ਨਹੀਂ ਵੰਡਾਉਣੀ ਵੀਡੀਓ ਬਹੁਤ ਵਧੀਆ ਬਣੀ ਹੈ ਪਰ ਇੱਕ ਗੱਲ ਹੈ ਕਿ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਹੈ ਧੋਖੇ ਨਾਲ ਕੀਤੀ ਕਮਾਈ ਕਦੇ ਸੁਖ ਨਹੀਂ ਦਿੰਦੀ ਅਖੀਰ ਨੂੰ ਪਛਤਾਵਾ ਪੱਲੇ ਪੈਂਦਾ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬਬਲੀ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏 🙏

  • @rajkaur8729
    @rajkaur8729 2 дні тому +3

    ਬਹੁਤ ਵਧੀਆ ਸਟੋਰੀ ਤੇ ਉਸਤੋਂ ਵੀ ਸੋਹਣੀ ਐਕਟਿੰਗ ਪੂਰੀ ਟੀਮ ਦੀ। ਟੀਮ ਦੇ ਆਪਸੀ ਤਾਲਮੇਲ ਨਾਲ ਹੀ ਕਹਾਣੀ ਸਿਰੇ ਚੜ੍ਹਦੀ ਹੈ।

  • @manpreetsingh-hx3pu
    @manpreetsingh-hx3pu 11 годин тому +2

    ਵਾਹ ਜੀ ਵਾਹ ਕੀ ਬਾਤ ਏ ਬੋਹੁਤ ਵਦੀਆ ਵੀਡੀਓ ਲਗੀ ਏ ਮਾਤਾ ਜੀ , ਵਦੀਆ ਮੈਸੇਜ ਦਿੱਤਾ ਏ ਸਮਾਜ ਨੂੰ
    ਮਨਪ੍ਰੀਤ ਸਿੰਘ ਔਜਲਾ,ਪਿੰਡ ਸਾਰੰਗਪੁਰ ਚੰਡੀਗੜ

  • @bhupindergaddu4562
    @bhupindergaddu4562 2 дні тому +3

    Very good ending to story!!!!! It's good that bubbly and his wife realise there mistake😢, lachi is a very good and honest person and so is veerpal ❤❤❤❤❤❤❤

  • @jagdevsingh8335
    @jagdevsingh8335 2 дні тому +3

    ਬਬਲੀ ਵੀਰ ਜੀ ਮੈਨੂੰ ਲਗਦਾ ਤੁਸੀਂ ਵੀ ਪਛਤਾ ਰਹੇ ਹੋ ਕਿਉਂਕਿ ਜਦੋਂ ਕਿਸੇ ਨਾਲ ਧੋਖਾ ਕਰੀਏ ਤਾਂ ਰੱਬ ਵੀ ਤਾਂ ਨਿਆਂ ਕਰਦਾ ਹੈ ਅਸੀਂ ਤਾਂ ਸੋਚ ਲੈਂਦੇ ਹਾਂ ਬਈ ਕੋਈ ਨਹੀਂ ਦੇਖਦਾ ਪਰ ਰੱਬ ਤਾਂ ਦੇਖਦਾ ਹੈ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਡਾਗੇ ਬੇਬੇ ਦਲਜੀਤ ਕੌਰ ਜੀ ਗਰਮ ਬਹੁਤ ਹਨ ਪਰ ਰਹਿਮ ਦਿਲੀ ਵੀ ਬਹੁਤ ਹਨ ਬਬਲੀ ਬੇਬੇ ਜੀ ਦੇ ਪੈਰਾਂ ਵਿੱਚ ਪੈ ਜਾ ਮੈਨੂੰ ਪੂਰੀ ਉਮੀਦ ਹੈ ਤੈਨੂੰ ਮੁਆਫ਼ ਕਰ ਦੇਵੇਗੀ ਪਰਮਾਤਮਾ ਦਾ ਸ਼ੁਕਰ ਹੈ ਤੈਨੂੰ ਪਤਾ ਤਾਂ ਲੱਗ ਗਿਆ ਭਾਈ ਨਾਲ ਧੋਖਾ ਕਰ ਕੇ ਸੁਖ ਨਹੀਂ ਮਿਲਦਾ ਵੀਡੀਓ ਬਹੁਤ ਘੈਂਟ ਬਣੀ ਹੈ ਸਭ ਨੇ ਬਹੁਤ ਹੀ ਵਧੀਆ ਢੰਗ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏 🙏

  • @ArpanBawa
    @ArpanBawa 2 дні тому +9

    ਬਹੁਤ ਬਹੁਤ ਧੰਨਵਾਦ ਵੀਰੇ ਦੋਵੇਂ ਭਰਾ ਇੱਕਠੇ ਹੋ ਗਏ ਮਿਲ ਕੇ ਰਹੋ ਖੁਸ਼ ਰਹੋ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐

  • @jaspalkaur4135
    @jaspalkaur4135 2 дні тому +5

    ਬਹੁਤ ਵਧੀਆ ਵੀਡੀਓ ਜੀ ਬਹੁਤ ਹੀ ਵਧੀਆ ਸੁਨੇਹਾ ਵਹਿਗੁਰੂ ਸਾਰੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਸਪਾਲ ਕੌਰ ਮਲੇਰਕੋਟਲਾ

  • @gurjitsingh7953
    @gurjitsingh7953 2 дні тому +2

    Excellent

  • @sidhu4385
    @sidhu4385 2 дні тому +1

    ਸੱਚੀ ਬਹੁਤ ਹੀ ਸੌਹਣੀ ਸਟੋਰੀ ਆ ਬਹੁਤ ਸੋਹਣਾ ਮੈਸੇਜ ਦਿੱਤਾ ❤❤❤❤❤❤ jaspreet canada

  • @parmjeet4592
    @parmjeet4592 2 дні тому +3

    ਸਾਡੇ ਨਾਲ ਵੀ ਲੱਛੀ ਵਰਗੀ ਹੋਈ ਹੈ

  • @MandeepKaur-nc5dm
    @MandeepKaur-nc5dm 2 дні тому +2

    Bahut Vidya video c g all family members are good acting God bless you parmatma Tarki bakshe Mandeep Kaur Gill Patiala ❤❤❤❤❤

  • @narinderpal1854
    @narinderpal1854 2 дні тому +2

    ਬਹੁਤ ਖੂਬ ਵੀਡੀਓ ਬਣਾਈਆਂ ਤੁਸੀ।
    ਪਰਮਜੀਤ ਭੈਣ ਦੀ ਗੱਲਬਾਤ ਚ ਅਖੌਤਾਂ ਦੀ ਵਰਤੋਂ,ਕਲਯੁਗ ਦੀ ਦੁਹਾਈ ਆ ਭੈਣੇ, ਪਹਿਲੀ ਤਰੀਕ ਤੇ ਤਾਂ ਜੱਜ ਵੀ ਨੀ ਫੈਸਲਾ ਕਰਦਾ। ਬਹੁਤ ਸੋਹਣਾ ਲਗਦਾ।
    ਦਲਜੀਤ ਭੈਣ ਦਾ ਪਹਿਰਾਵਾ ਤੇ ਰੋਅਬ ਦਾਬ ਕਾਬਲੇ ਤਾਰੀਫ਼ ਹੈ।,,,, ਲਾਡੀ ਤੇ ਵੀਰਪਾਲ ਦੀ ਸਿਆਣਪ ਮਨਮੋਹਿਕ ਹੈ। ਅਮਨ ਕਿੱਥੇ ਗਈ?

  • @SukhwinderKaur-rg8ou
    @SukhwinderKaur-rg8ou 2 дні тому +3

    Very nice video ji ❤❤❤❤❤❤❤❤

  • @ramshrma1173
    @ramshrma1173 2 дні тому +1

    ਬਹੁਤ ਵਧੀਆ ਵੀਰ ਜੀ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖ਼ਸੇ ਰਾਮ ਸ਼ਰਮਾ ਕੋਟਕਪੂਰਾ ਸੋਨੀਆਂ ਸ਼ਰਮਾ ਕੋਟਕਪੂਰਾ

  • @gurmeetlehra3682
    @gurmeetlehra3682 2 дні тому +2

    ਬਹੁਤ ਦਿਲ ਨੂੰ ਚੰਗੀ ਲੱਗਈ

  • @Crazyhardyzz
    @Crazyhardyzz 2 дні тому +2

    End very nice ❤

  • @veenasharma638
    @veenasharma638 2 дні тому +1

    Very nice video. Heart touching story

  • @surindersharma9935
    @surindersharma9935 2 дні тому +2

    Sat shri akal bibi ji bahut good episode aa ji sari team de acting bahut achi hai ji tuhadi videos bahut pasand aayea ji khush raho tum apni life m God bless you 🙏🙏🙏❤️❤️❤️❤️❤️❤️❤️

  • @jatinderbajwa9600
    @jatinderbajwa9600 2 дні тому +3

    ਬਹੁਤ ਵਧੀਆ ਵੀਡੀਓ ਘਰ-ਪਰਿਵਾਰ ਬੇਬੇ ਦਾ/ਰੋਲ❤❤❤❤❤

  • @singhjarkhar4928
    @singhjarkhar4928 2 дні тому +1

    Subedar jarkhar. Very nice

  • @RAJWANTKAUR-vx7nf
    @RAJWANTKAUR-vx7nf 2 дні тому +1

    Vali ghaint video si mainu tan ron aoun lag gea

  • @jobansingh504
    @jobansingh504 2 дні тому +2

    Plz sarpanch veer nu video vich lea k aeo ena de acting super sea b opper hai

  • @inderrandhawa1938
    @inderrandhawa1938 2 дні тому +2

    Harjinder kaur cheema khudi gurdspur very nicee wideo 🎉

  • @mohansingh-mo8vz
    @mohansingh-mo8vz 16 годин тому +1

    niCeI ViDeO

  • @JaswinderKaur-qm9rm
    @JaswinderKaur-qm9rm День тому +1

    Very nice story, thanks all team members

  • @gurbaxkaur2452
    @gurbaxkaur2452 2 дні тому +1

    ਘਰੋ ਘਰਾਂ ਦੀ ਇਹ ਹੀ ਕਹਾਣੀ ਮੇਰਾ ਪੂਤ ਵੀ ਜਨਾਨੀ ਦੇ ਮਗਰ ਲਗ ਕੇਘਰੋ ਚਲੇ ਗਿਆ ਪਰ ਹੂਣ ਦੇਖ ਲਵੇ ਗੂਰਬਖਸ਼ ਕੌਰ ਨਿਓਯੌਰਕ

  • @amansidhu8696
    @amansidhu8696 День тому +1

    ਬਹੁਤ ਵਧੀਆ ਸਿੱਖਿਆ ਦਿੱਤੀ ਆ ਜੀ

  • @zimmysandhu
    @zimmysandhu День тому +1

    Bahot vdiya vedio bnae ਐ G
    ਜਿੰਮੀ ਬਾਬਰਪੁਰ ਨਾਭਾ।

  • @RajniRajwat
    @RajniRajwat 2 дні тому +1

    Video is very good aapke ghar ka paint colour beautiful hai

  • @manjitkaur-uh1mi
    @manjitkaur-uh1mi 2 дні тому +1

    Very nice video
    So nice massage 🎉🎉🎉🎉🎉🎉🎉

  • @anitaverma9175
    @anitaverma9175 День тому +1

    Super movie video bani hai

  • @arshdeepkaur6895
    @arshdeepkaur6895 2 дні тому +1

    Very nice story and good massage👍👍👍

  • @MandeepBrar-hw6zp
    @MandeepBrar-hw6zp 2 дні тому +1

    ਬਹੁਤ ਵਧੀਆ ਹੈ ਬੇਬੇ ਜੀ

  • @user-em4vc9pe7m
    @user-em4vc9pe7m 2 дні тому +2

    ਬੇਬੇ ਬਹੁਤ ਸੋਹਣੀ ਐਕਟਿੰਗ ਕਰਦੀਆਂ। ਦੋਵੇਂ ਬੇਬੇ ਘੈਂਟ ਨੇਂ। ਪਰ ਦਲਜੀਤ ਬੇਬੇ ਦੀ ਕੋਈ ਰੀਸ ਨਹੀਂ ਕਰ ਸਕਦਾ। ਮੈਂ ਦਿਲ ਤੋਂ ਚਾਹੁੰਦੇ ਕਿ ਬੇਬੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਲੱਗ ਜਾਵੇ ਜਿਸ ਦਿਨ ਬੇਬੇ ਪੰਜਾਬੀ ਫ਼ਿਲਮਾਂ ਵਿੱਚ ਆਵੇਗੀ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੋਵੇਗੀ। ਹਰ ਘਰ ਵਿੱਚ ਬੇਬੇ ਵਰਗੀ ਇੱਕ ਮਾਂ ਹੋਣੀਂ ਚਾਹੀਦੀ ਆ। ਬਹੁਤ ਸੋਹਣੀਆਂ ਵਿਡੀਉ ਬਣਾਉਂਦੇ ਹੋ । ਮੈਂ ਲੱਭ ਲੱਭ ਕੇ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ। ਇਦਾਂ ਹੀ ਸੋਹਣੀਆਂ ਸੋਹਣੀਆਂ ਵਿਡੀਉ ਬਣਾਉ ਰੱਬ ਤਰੱਕੀ ਬਖਸ਼ੇ ਗਾ। ਆਉਣ ਵਾਲੇ ਸਮੇਂ ਵਿੱਚ ਬੇਬੇ ਪੰਜਾਬੀ ਫ਼ਿਲਮਾਂ ਵਿੱਚ ਆਵੇਗੀ ਮੇਰਾ ਦਿਲ ਕਹਿੰਦਾ। ਧੰਨਵਾਦ। ਬਿੱਲਾਂ ਮਹੋਲੀ ਜ਼ਿਲ੍ਹਾ ਮਲੇਰਕੋਟਲਾ

  • @narinderbawa3840
    @narinderbawa3840 2 дні тому +3

    ਅੱਜ ਦੀ ਵੀਡੀਓ ਬਹੁਤ ਬਹੁਤ ਦਿਲ ਨੂੰ ਚੰਗੀ ਲੱਗਈ

  • @tarnpreetsingh8334
    @tarnpreetsingh8334 День тому +1

    Bebe ji very nice God bless you 😀😀

  • @dr.bhupinderchadha9116
    @dr.bhupinderchadha9116 2 дні тому +1

    Bahuth vadhia msg

  • @annantjotbhangu1785
    @annantjotbhangu1785 День тому +1

    ਬਹੁਤ ਵਧੀਆ

  • @sohansingh-mp6hd
    @sohansingh-mp6hd День тому +1

    bahut vadiya aa sanu bahut vadiya lgiya

  • @user-hx5ze3zk7x
    @user-hx5ze3zk7x 2 дні тому +1

    ਬਹੁਤ ਸੋਹਣੀ ਵੀਡੀਓ ਜੀ ❤❤

  • @user-hx4zy3mv7i
    @user-hx4zy3mv7i 2 дні тому +2

    ਬੇਬੇ ਤੁਹਾਡੀ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਕੇ ਤੁਸੀਂ ਲੱਛੀ ਵੀਰੇ ਦਾ ਸਾਥ ਦਿੱਤਾ ਨਹੀਂ ਤਾਂ ਹਰ ਕੋਈ ਪੈਸੇ ਵਾਲੇ ਦਾ ਹੀ ਸਾਥ ਦਿਦਾਐ, ਬਾਕੀ ਵੀਡੀਓ ਬਹੁਤ ਵਧੀਆ ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ 🙏🌹🌺🌺💐💐🌷🌷🌺🌹 ਗੁਲਾਬ ਢਿਲੋਂ ਬਠਿੰਡਾ ਤੋਂ 🙏

  • @LakhwinderBrar-px1te
    @LakhwinderBrar-px1te 2 дні тому +2

    ਰਾਜ ਲੱਛੀ ਨੂੰ ਲੱਸੀ ਕਹਿ ਰਹੀ ਆ😂😂😂😂

  • @saritamonga7686
    @saritamonga7686 18 годин тому +1

    Bahut wadhiya ji ❤

  • @gurtajdhaliwal888
    @gurtajdhaliwal888 День тому +1

    Samaj nu bahout sphna message

  • @baljitsandhu8931
    @baljitsandhu8931 2 дні тому +1

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @anurag_saddi
    @anurag_saddi 2 дні тому +1

    Bht sohni video
    Video di end ne ਅੱਖਾ ਚ ਹੰਝੂ ਲੈ ਆਂਦੇ
    Sanjeev Sharma Moga

  • @Paramjit_kaur_chahal
    @Paramjit_kaur_chahal 2 дні тому +1

    ਲੱਛੀ ਬਾਈ ਵੀਰਪਾਲ ਤੇ ਨਾਲ ਬਹੁਤ ਬੁਰਾ ਕੀਤਾ ਪਰ ਜਦੋਂ ਬਬਲੀ ਬਾਈ ਨੇ ਗਲਤੀ ਮੰਨ ਲਈ ਵਧੀਆ ਲੱਗਿਆ ਪਰਿਵਾਰ ਕੱਠਾ ਹੋ ਗਿਆ

  • @sukhpalhunjan8353
    @sukhpalhunjan8353 2 дні тому +1

    Very good message excellent ❤❤

  • @GursewakSingh-cf6lw
    @GursewakSingh-cf6lw 2 дні тому +1

    ਬਹੁਤ ਹੀ ਵਧੀਆ ਵੀਡੀਓ ਬਾਈ ਜੀ

  • @kk-wy5eq
    @kk-wy5eq 2 дні тому +1

    Bahut hee soni story banai hai ron😢 aa gaya pehla hee sochna chahida chalo der aye durast aye

  • @JashanjotBal
    @JashanjotBal 2 дні тому +2

    Nicevideo❤❤❤

  • @user-lm7qp6wq7c
    @user-lm7qp6wq7c 2 дні тому +4

    Bahut ghara ch aedha hi hunda. Bilkul sachi khani aa

  • @gurjotkaur8945
    @gurjotkaur8945 2 дні тому +1

    Bahut sohni video aa ji ❤❤

  • @SukhwinderSingh-wq5ip
    @SukhwinderSingh-wq5ip 2 дні тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @baltejdhaliwal6533
    @baltejdhaliwal6533 2 дні тому +1

    Bhut vadia video bhut vadia kam kita sari team ne master veer ne v bhut vadia acting kiti Baki sari team ne v congratulations sari team nu ❤❤🎉🎉Baltej Dhaliwal Doraha ❤️❤️

  • @user-qm5kq9yz9r
    @user-qm5kq9yz9r 2 дні тому +3

    Very Very nice video veerpal beta kulwant Kaur raunta

  • @sarabjeetkaur3569
    @sarabjeetkaur3569 2 дні тому +1

    Bahut vdia video Mata ji sarbjit patran to

  • @user-ox6oz6fc3x
    @user-ox6oz6fc3x 2 дні тому +2

    Nice. Ji

  • @ManjeetKaur-gy1yb
    @ManjeetKaur-gy1yb 2 дні тому +2

    Mata bhute jyada 🌹 pasand 🌹 aundi 🌹 hai video tere karkey tussi lachhi veerpal daa Kam bhute 🌹 jyada 🌹 pyara 🌹 hai

  • @JinderkaurDahri
    @JinderkaurDahri 2 дні тому +1

    Bhot sohni vidio 🎉

  • @JashanSidhu-z6s
    @JashanSidhu-z6s 2 дні тому +1

    👍👍 bhut sohni video aa

  • @manjitkaur-wy1tg
    @manjitkaur-wy1tg 2 дні тому +2

    ਤੁਹਾਡੀਆਂ ਸਾਰੀਆਂ ਵੀਡੀਓ ਹੀ super ਹੁੰਦੀਆਂ, ਬਹੁਤ ਬਹੁਤ ਬਹੁਤ ਵਧਾਈਆਂ, 👌👌👍👍🙏🙏ਧੰਨਵਾਦ ਜੀ 👌👌🙏🙏🙏❤️❤️❤️❤️❤️

  • @PujaRani-oh6xb
    @PujaRani-oh6xb 2 дні тому +1

    Very nice video 👍👍👌👌god bless u all team 😊😊karmjeet singh village Lang patiala

  • @user-ur8kx6nr5y
    @user-ur8kx6nr5y 2 дні тому +1

    ਬਹੁਤ ਵਧੀਆ ਵੀਡਿਉ ਕਹਾਣੀ ਜਵਾਂ ਸਿਰਾ ਬੇਬੇ ਦਾ ਰੌਲ ਘੈਂਟ ਆ ਸੋਹਣੀ ਸਟੋਰੀ ਨੰਬਰ ਇਕ ਆ ਕੁਲਵਿੰਦਰ ਕੌਰ ਲੁਧਿਆਣਾ ਤੁਹਾਡੀ ਛੋਟੀ ਭੈਣ ❤❤❤❤❤❤❤

  • @kanshiramsharma2403
    @kanshiramsharma2403 2 дні тому +1

    Very Nice video excellently acted by everyone congrats to Team of Ghar Parivaar _Kanshi Ram Sharma Kasauli District Solan Himachal Pradesh India

  • @Stumble.sparrow
    @Stumble.sparrow День тому +1

    Very nice video ❤❤🎉

  • @GaganDhillon-rq4le
    @GaganDhillon-rq4le 2 дні тому +2

    V nice video ji

  • @jassbhullar5625
    @jassbhullar5625 2 дні тому +2

    Nice story ❤❤❤❤❤

  • @amarikdult4653
    @amarikdult4653 2 дні тому +1

    ❤very good bebe ji

  • @kamlarani8052
    @kamlarani8052 16 годин тому

    Bebe ji thodi acting bahut vadiya aa God bless you all members Kamla Jalandhar🎉🎉🎉🎉❤❤❤❤

  • @swaranjitkaur2197
    @swaranjitkaur2197 2 дні тому +1

    Excellent 👌👌

  • @daljeetjeeti383
    @daljeetjeeti383 2 дні тому +5

    ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 27 / 6

  • @desiswag5921
    @desiswag5921 2 дні тому +2

    Tuci sare ta bhot sohne acting krde o ❤❤❤❤❤ arshnoor alisher ❤❤👌💖👍👍👍🌹❤️

  • @RupinderShergill-tn9yf
    @RupinderShergill-tn9yf День тому

    BHUT VADIA 🎥🎉NICE MSG VIDEO🎉🎉🎉🎉🎉🎉🎉🎉GOD BLESS YOU

  • @pendukamkaj
    @pendukamkaj 2 дні тому +2

    ਸਰਬਜੀਤ ਕੌਰ ਪਿੰਡ ਮਾਹੀਂ ਨੰਗਲ ਤੋਂ ਬਹੁਤ ਵਧੀਆ ਵੀਡੀਓ ਜੀ।❤

  • @GursharnSingh-zd7fq
    @GursharnSingh-zd7fq 2 дні тому +2

    ਬਹੁਤ ਵਧੀਆ🎉🎉🎉🎉ਅਮਨਦੀਪ ਕੌਰ ਫੱਤਾ ਮਾਲੋਕਾ ਜਿਲਾ੍🎉🎉

  • @rajinderkaurkaur4100
    @rajinderkaurkaur4100 2 дні тому +3

    ਬਹੁਤ ਵਧੀਆ ਜੀ ਪਲੀਜ਼ ਅਮਨ ਨੂੰ ਲੇ ਕੇ ਆਉ

  • @gurbaxkaur2452
    @gurbaxkaur2452 2 дні тому +2

    ਚੰਗਾ ਬੀਜੋ ਚੰਗਾ ਵਢੋ ਜਦ ਕਦ ਚੰਗਾ ਬੰਦਾ ਕਾਮਯਾਬ ਹੂਦਾ ਗੂਰਬਖਸ਼ ਕੌਰ ਨਿਓਯੌਰਕ

  • @DeepKingra-ni1fe
    @DeepKingra-ni1fe 2 дні тому +1

    very nice video

  • @GurleenKaur-cs2lw
    @GurleenKaur-cs2lw 2 дні тому +3

    Very very very nyc video aa ji

  • @kaurkaur7163
    @kaurkaur7163 2 дні тому +1

    ਬਹੁਤ ਪਿਆਰੀ video🎥

    • @kaurkaur7163
      @kaurkaur7163 2 дні тому +1

      ਰਾਜਵਿੰਦਰ ਕਉਰ ਨਾਗਪੁਰ

  • @cnfghvgvjfgcf7571
    @cnfghvgvjfgcf7571 2 дні тому +4

    ਸਹੀ ਗਲ ਆ ਘਰੋ ਘਰੀ ਇਹੋ ਹਾਲ ਆ ਛੋਟੇ ਵਿਚਾਰੇ ਕੀ ਕਰਨ

  • @GurpreetSingh-ku5st
    @GurpreetSingh-ku5st 2 дні тому +3

    Very nice video bohot badiya waheguru ji mehar kare ❤

    • @CharanjeetKaur-sr3uo
      @CharanjeetKaur-sr3uo 2 дні тому

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

  • @balvirsingh7517
    @balvirsingh7517 2 дні тому +2

    Very Very beautiful video g God bless you all team nu balvir singh dodra

  • @dharminderdandiwal6556
    @dharminderdandiwal6556 2 дні тому +1

    10:13 ❤❤❤sade nall v same hi hoya 😢😢😢me shotta c ghr ch😢😢😢😢😢😢😢bhut roya video 😢😢deakh k me 😢😢😢😢😢

  • @jaspalkaur2065
    @jaspalkaur2065 2 дні тому +3

    Nise video ji

  • @KulwinderKaur-kn3qn
    @KulwinderKaur-kn3qn 2 дні тому +1

    kulwinder kaur chhapar toh bhut vdia g

  • @KulwinderSingh-ur2wg
    @KulwinderSingh-ur2wg 2 дні тому +1

    ਵੀਡੀਓ ਬਹੁਤ ਵਧੀਆ ਜੀ ਪਰ ਅਮਨ ਨੂੰ ਵੀ ਲੈਕੇ ਆਓ ਪਲੀਜ਼ 🙏🙏🙏

  • @GurjeetSidhu-y2c
    @GurjeetSidhu-y2c День тому +1

    ਅਮਨ ਭੈਣ ਜੀ ਨੂੰ ਜ਼ਰੂਰ ਲੈ ਕੇ ਆਓ ਜੀ।

  • @harjitkaur2702
    @harjitkaur2702 2 дні тому

    Very nice story Harjit kaur samrala ❤❤

  • @deppyreetsadhanwas5283
    @deppyreetsadhanwas5283 2 дні тому

    Bott bdea end kita 👌🏻👌🏻👌🏻👌🏻