ਗੁਰਵਿੰਦਰ ਸਿੰਘ ਖੇੜੀ ਵਾਲੇ ਦੀ ਸੱਸ ਬਾਰੇ ਆਹ ਮੁੰਡੇ ਨੇ ਕਰਤੇ ਵੱਡੇ ਖੁਲਾਸੇ,ਕਹਿੰਦਾ ਜੇ ਉਹਨੂੰ ਪਤਾ ਹੁੰਦਾ ਕਿ ਗਲ

Поділитися
Вставка
  • Опубліковано 10 вер 2024
  • ਗੁਰਵਿੰਦਰ ਸਿੰਘ ਖੇੜੀ ਵਾਲੇ ਦੀ ਸੱਸ ਬਾਰੇ ਆਹ ਮੁੰਡੇ ਨੇ ਕਰਤੇ ਵੱਡੇ ਖੁਲਾਸੇ,ਕਹਿੰਦਾ ਜੇ ਉਹਨੂੰ ਪਤਾ ਹੁੰਦਾ ਕਿ ਗਲ ਪੈਣਗੇ ਤਾਂ ?
    ===============================================
    ਅਗਰ ਤੁਹਾਡੀ ਜ਼ਿੰਦਗੀ ਵੀ ਹੈ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ,ਜਾਂ ਤੁਹਾਡੇ ਕੋਲ ਵੀ ਹਨ ਭਾਵੁਕ ਪਲਾਂ ਦੀਆਂ ਯਾਦਾਂ ਤਾਂ ਹੁਣੇ ਮੈਸੇਜ ਕਰੋ ਵਟਸਐਪ ਨੰਬਰ +91 94173 12631 ਜਾਂ ਈਮੇਲ ਭੇਜੋ
    Website- gtvnetwork.in
    gtvnetwork18@gmail.com
    Join this channel to get access to perks:
    / @gtvnetworkhdmoga
    / @gtvnetworkhdmoga
    / @gtvnetworkhdmoga
    / gtv.n.180
    / livegtvnewsnetwork
    / pct
    / gtvnetwork18

КОМЕНТАРІ • 34

  • @KuldeepSingh-vv6dm
    @KuldeepSingh-vv6dm 27 днів тому +15

    ਬਹੁਤ ਹੀ ਵਧੀਆ ਢੰਗ ਨਾਲ ਗੱਲ ਕਰ ਵੀਰ ਜੀ ਨੇ ਗੁਰਿੰਦਰ ਸਿੰਘ ਖੇੜੀ ਵਾਲਾ ਸਹੀ ਬੰਦਾ ਉਹ ਔਰਤ ਬਿਨਾਂ ਬਜਾ ਇਲਜਾਮ ਲਗਾ ਰਹੀ ਹੈ ਗੁਰਿੰਦਰ ਸਿੰਘ ਖੇੜੀ ਵਾਲੇ ਨੂੰ ਇਨਸਾਨ ਜ਼ਰੂਰ ਮਿਲਣਾ ਚਾਹੀਦਾ ਹੈ

  • @gurchransingh5674
    @gurchransingh5674 26 днів тому +2

    ਬਿਲਕੁਲ ਸੱਚ ਵੀਰ ਜੀ ਸਾਰਾ ਕਸੂਰ ਗੁਰਜੀਤ ਕੌਰ ਵਿੱਚ ਹੈ

  • @punjabgroup
    @punjabgroup 27 днів тому +6

    ਯਾਰ ਬਾਬਾ ਖੇੜੀ ਵਾਲਾ ਕਿਹੜਾ ਘੱਟ ਆ,
    ਪਿੰਡ ਦੀ ਹੀ ਕੁੜੀ ਛੇੜ ਲਈ ਸੀ,ਕੁੜੀ ਦੇ ਭਾਈ ਨੇ ਪੰਪ ਦੀ ਡੰਡੀ ਨਾਲ ਸਿਰ ਖੋਲ ਦਿੱਤਾ । ਇਸਦੇ ਮੱਥੇ ਤੇ ਉਸ ਸੱਟ ਦਾ ਨਿਸ਼ਾਨ ਆ। ਇੱਕ ਤੇਰੇ ਵਰਗਾ ਪੱਤਰਕਾਰ ਵਿੱਚ ਬਾਬਾ ਗੁਰਵਿੰਦਰ ਦਾ ਇੰਟਰਵਿਊ ਲੈਣ ਆਇਆ ਤਾ ਕਹਿੰਦਾ ਕੀ ਮੇਰੇ ਇਹ ਨਿਸ਼ਾਨ ਗੋਲੀ ਲੱਗਣ ਨਾਲ ਪਿਆ।
    ਨਾਲੇ ਬਾਬੇ ਨੂੰ ਇਹ ਵੀ ਪੁੱਛੀ ਜਦ ਪਿੰਡ ਢਢੋਗਲ ਘੋੜੇ ਲੈ ਕੇ ਵੜਿਆ ਤਾਂ ਇਕ 70 ਸਾਲ ਦੇ ਬਜ਼ੁਰਗ ਨੇ ਦਬਕਾ ਦੇ ਕੇ ਢਢੋਗਲ ਤੋ ਭਜਾਇਆ ਸੀ ਕੀ ਨਾ।

  • @ajeetsingh1086
    @ajeetsingh1086 13 днів тому +1

    Bilkul sahi gal hai Bai g...🤔🤔🤔

  • @bahadursingh9718
    @bahadursingh9718 24 дні тому +2

    ਵੀਰ ਜੀ ਜਿਹੜਾਂ ਬੰਦਾ ਕਿਸੇ ਦੇ ਪਰਿਵਾਰ ਦੇ ਜੀਆਂ ਦੀ ਲੈਂਟਗ ਸਾਫ ਕਰਦਾ ਹੈ ਸਾਂਭਦਾ ਹੈ ਰੋਟੀ ਚਾਹ ਪਾਣੀ ਤੋਂ ਲੈਕੇ ਸ਼ਭ ਕੁੱਝ ਦਿੰਦਾਂ ਹੈ ਬਾਬਾ ਬੰਦਾ ਦਿੱਲ ਦਾ ਬਹੁਤ ਸਾਫ਼ ਹੈ। ਇਸ ਬਾਬੇ ਤੇ ਪਰਚਾ ਦਰਜ ਨਹੀਂ ਹੋਣਾਂ ਚਾਹੀਦਾ

  • @user-un7qn1bn1i
    @user-un7qn1bn1i 20 днів тому +1

    Bilkul shi veere

  • @user-ue7pt7uc2s
    @user-ue7pt7uc2s 27 днів тому +5

    Gud broo e sarra la datta broo na

  • @user-fq2no1tn7m
    @user-fq2no1tn7m 27 днів тому +5

    ਮਾ ਤਾਂ ਰੰਗ ਬਰੰਗੀ ਬੱਦੇ ਭਾਲਦੀ ਹੈ

  • @harcharansingh1737
    @harcharansingh1737 27 днів тому +3

    Bilkul right

  • @karamjitsinghsalana4648
    @karamjitsinghsalana4648 27 днів тому +2

    Ryt g veer

  • @bikarkahlon5195
    @bikarkahlon5195 27 днів тому +2

    Very good brother

  • @HarmansinghBadesha
    @HarmansinghBadesha 27 днів тому +2

    Right gi

  • @SandeepkaurGrewal-t4z
    @SandeepkaurGrewal-t4z 27 днів тому +2

    👍👍👍👍

  • @user-tr5rn9uh9e
    @user-tr5rn9uh9e 28 днів тому +4

    Good very good reportig veer 👍

  • @sandeepbishnoi6991
    @sandeepbishnoi6991 27 днів тому +1

    बाबा बिल्कुल सही है यह जननी लड़की को कहीं और भेजना चाहती है जैसे आप गई थी

  • @CharanjitSingh-f6p
    @CharanjitSingh-f6p 27 днів тому +2

    ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ ਇਕ ਜਾਣੇਂ ਦਾ ਕਸੂਰ ਨਹੀਂ ਬਾਬਾ ਅਫੀਮ ਵੀ ਖਾਈ ਜਾਂਦਾ ਜਨਾਨੀ ਨੂੰ ਸੰਭਾਲ ਨਹੀਂ ਸਕਿਆ ਦਿਮਾਗ ਦੀ ਵਰਤੋਂ ਵੀ ਜ਼ਰੂਰੀ ਹੈ ਹਿੱਕ ਦੇ ਜ਼ੋਰ ਨਾਲ ਨਹੀਂ ਰਹਿੰਦੀ ਜਨਾਨੀ ਜਨਾਨੀ ਵਿਚ 365,,, ਬੰਦੇ ਵਿੱਚ 3,50,,ਬੰਦਾ ਇੱਕ ਚਲਾ ਦੇਵੇ 100, ਨੂੰ ਫੇਲ੍ਹ ਕਰ ਦਿੰਦਾ ਇਹ ਤਾਂ ਅਫੀਮ ਖਾਣ ਵਾਲਿਆਂ ਦੀ ਬਦਨਾਮੀ ਕਰਾਈਂ ਜਾਂਦਾ ਜਨਾਨੀ ਸਾਡੀ ਗੁਲਾਮ ਨਹੀਂ 33%ਹੱਕ,ਉਸ ਨੂੰ ਵੀ ਹੈ ਸੱਸ ਤੋਂ ਕੀ ਲੈਣਾ ਘਰਵਾਲੀ ਨੂੰ ਸੰਭਾਲੋ

  • @harcharansingh1737
    @harcharansingh1737 27 днів тому +7

    ਨਹੀਂ ਬਾਈ ਜੀ ਬਾਬਾ ਆਪ ਮੰਨਿਆ ਵੀ ਪਿਸਟਲ ਮੇਰੇ ਕੋਲ ਸੀ ਪਰ ਉਸਦਾ ਪਿਸਟਲ ਖੋਹਕੇ ਆਪ ਹੀ ਲਤ ਦੇ ਨਾਲ ਦੀ ਗੋਲੀ ਲੰਘਾਈ ਨਾਮ ਬਾਬੇ ਦਾ ਲਾ ਦਿੱਤਾ

  • @user-wx1ub2sc6u
    @user-wx1ub2sc6u 27 днів тому +1

    Nice

  • @randhawa9863
    @randhawa9863 17 днів тому

    ❤❤❤❤❤

  • @user-mr9gz3qj7i
    @user-mr9gz3qj7i 27 днів тому +2

    Bai ji aj kal mava hi ghar patt diya ne

  • @VarinderSingh-u5n
    @VarinderSingh-u5n 24 дні тому

    Very good bro❤❤❤❤❤❤

  • @user-dp2eh4pv3d
    @user-dp2eh4pv3d 27 днів тому +2

    ਸੱਸ ਚਲਾਕ ਆ

  • @satmeetsran527
    @satmeetsran527 27 днів тому +1

    Veera sach sar nu pata Baba kin chang kas di de majak bnao sach sath Dev

  • @user-ut8zl3tj6n
    @user-ut8zl3tj6n 23 дні тому +1

    ਹੋਰ ਗ਼ਾਡ ਤੇ ਗੋਲੀ ਮਾਰਦਾ ਕਿਤੇ ਤਾਂ ਬਜਣੀ ਸੀ

  • @lovepreetkaurlovepreet76
    @lovepreetkaurlovepreet76 27 днів тому +1

    😂😂

  • @Harmindersingh-sb3hi
    @Harmindersingh-sb3hi 5 днів тому

    ByJI.MERA.ACCI.DENT.HO.GIA.SE.MERE.KOLO.15.DIN.SIDE.BADAL.KE.PIA.NAHI.GIA.BABE.DE.SASS.INTER.VIU.DINDI.15.VAR.PASA.PALTIA.GOLI.LAGI.LAT.TA.GODA.NAHI.MURRDA

  • @chahal007jatt
    @chahal007jatt 27 днів тому +6

    ਇੱਕ ਪਰਚਾ! ਏਸ ਬੰਦੇ ਤੇ ਵੀ ਜ਼ਰੂਰ ਹੋਣਾ ਚਾਹੀਦਾ!
    ਸ਼ਰੇਆਮ! ਝੂਠ ਬੋਲ ਰਿਹਾ! ਗੁਮਰਾਹ ਕਰ ਰਿਹਾ!
    ਜਿਵੇਂ ਬਹੁਤ ਚਤੁਰਾਈ ਨਾਲ ਇਸ ਨੇ ਖੇੜੀ ਵਾਲੇ ਨੂੰ ਬਰੀ, ਤੇ ਸਾਰਾ ਕਸੂਰ ਸੱਸ ਦਾ ਕੰਡ ਤਾ, ਉਸ ਤੋਂ ਸਾਬਤ ਹੁੰਦਾ ਇਹ ਬੰਦੋ ਸਿਰਫ ਰੰਗ ਦਾ ਹੀ ਨਹੀਂ, ਬਲਕਿ ਦਿਲ ਦੀ ਵੀ ਕਾਲਾ ਹੈ!
    ਕਹਿੰਦਾ, ਸੱਸ ਕਹਿੰਦੀ ਬਾਬਾ ਨਸ਼ੇ ਕਰਦਾ, ਕੀ ਰਿਸ਼ਤਾ ਕਰਨ ਤੋਂ ਪਹਿਲਾ ਨੀ ਪਤਾ ਸੀ ? ਨਾਲੇ ਬਾਬੇ ਨੇ ਹਿੱਕ ਠੋਕ ਕੇ ਬਹੁਤ ਵਾਰ ਕਿਹਾ ਕੀ ਉਹ ਫੀਮ ਖਾਦਾ…
    ਜਦਕੀ ਸੱਸ ਮੁਤਾਬਕ ਬਾਬਾ ਫੀਮ ਤੋਂ ਇਲਾਵਾ ਵੀ ਬਹੁਤ ਕੁਝ ਕਰਦਾ, ਸੁਲਫ਼ਾ, ਵਗੈਰਾ… ਜੋ ਉਸਦੀ ਕੁੜੀ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ…
    ਫੇਰ ਕਹਿੰਦਾ, ਸੱਸ ਕਹਿੰਦੀ ਹਮਲਾ ਰਾਤ ਨੂੰ 1:30 ਵਜੇ ਹੋਇਆ, ਜਦਕਿ ਇਹ ਘਟਨਾ ਕੱਲ ਦਿੱਨ ਵਿੱਚ ਵਾਪਰੀ ਐ…
    ਪਰ ਏਸ ਤੋਂ ਪਹਿਲਾ ਵੀ ਬਾਬਾ ਨੇ ਇਕ ਦਿੱਨ ਰਾਤ ਨੂੰ 1:30 ਬਜੇ ਸੱਸ ਦੇ ਘਰ ਜਾ ਕੇ ਉਹਨਾਂ ਦੇ ਦਰਵਾਜ਼ੇ ਭੱਨੇ ਸੀ…
    ਫੇਰ ਕਹਿੰਦਾ, ਸੱਸ ਦੀ ਮਾਂ ਕੁੜੀ ਦੀ ਨਾਨੀ ਤੇ ਮਾਮਾ ਨਾਲ ਸੀ।
    ਕੁੜੀ ਦੀ ਨਾਨੀ ਨੂੰ, ਬਾਬਾ ਜ਼ਰੂਰ ਨਾਲ ਲੈ ਗਿਆ ਸੀ, ਪਰ ਦੂਜਾ ਬੰਦਾ ਨਾਲ ਮਾਮਾ ਨਹੀਂ ਸੀ!

  • @chahal007jatt
    @chahal007jatt 27 днів тому +4

    1. ਇੱਕ ਪਰਚਾ ਇਸ ਬੰਦੇ 'ਤੇ ਵੀ ਜ਼ਰੂਰ ਹੋਣਾ ਚਾਹੀਦਾ ਹੈ!
    ਉਹ ਸ਼ਰੇਆਮ ਝੂਠ ਬੋਲ ਰਿਹਾ ਹੈ ਅਤੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ!
    2. ਜਿਵੇਂ ਬਹੁਤ ਚਲਾਕੀ ਨਾਲ ਇਸ ਨੇ ਖੇੜੀ ਵਾਲੇ ਨੂੰ ਬਰੀ ਕਰ ਦਿੱਤਾ ਅਤੇ ਸਾਰਾ ਦੋਸ਼ ਸੱਸ 'ਤੇ ਪਾ ਦਿੱਤਾ; ਇਸ ਤੋਂ ਸਾਫ ਦਿਸਦਾ ਹੈ ਕਿ ਇਹ ਬੰਦਾ ਸਿਰਫ਼ ਦਿੱਖ ਦਾ ਹੀ ਨਹੀਂ, ਸਗੋਂ ਅੰਦਰੋਂ ਵੀ ਕਾਲਾ ਹੈ!
    3. ਇਹ ਕਹਿੰਦਾ ਹੈ ਕਿ ਸੱਸ ਨੇ ਕਿਹਾ ਸੀ ਕਿ ਬਾਬਾ ਨਸ਼ੇ ਕਰਦਾ ਹੈ; ਪਰ ਕੀ ਇਹ ਗੱਲ ਵਿਆਹ ਤੋਂ ਪਹਿਲਾਂ ਪਤਾ ਨਹੀਂ ਸੀ?
    "ਨਾਲੇ ਬਾਬੇ ਨੇ ਵੀ ਛਾਤੀ ਠੋਕ ਕੇ ਕਈ ਵਾਰ ਕਿਹਾ ਸੀ ਕਿ ਉਹ ਅਫ਼ੀਮ ਖਾਂਦਾ ਹੈ।" ਇਸ ਤੋਂ ਸਾਫ਼ ਹੁੰਦਾ ਹੈ ਕਿ ਬਾਬੇ ਦੇ ਨਸ਼ੇ ਕਰਨ ਦੀ ਗੱਲ ਪਹਿਲਾਂ ਤੋਂ ਹੀ ਸਭ ਨੂੰ ਪਤਾ ਸੀ।
    4. ਜਦੋਂ ਕਿ ਸੱਸ ਦੇ ਮੁਤਾਬਕ ਬਾਬਾ ਅਫ਼ੀਮ ਤੋਂ ਇਲਾਵਾ ਵੀ ਹੋਰ ਨਸ਼ੇ ਕਰਦਾ ਸੀ, ਜਿਵੇਂ ਸਲਫ਼ਾ ਆਦਿ; ਜਿਸਨੂੰ ਉਸਦੀ ਧੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ! ਇਹ ਦੱਸਦਾ ਹੈ ਕਿ ਬਾਬੇ ਦਾ ਨਸ਼ਿਆਂ ਦਾ ਸੇਵਨ ਇੱਕ ਵੱਡੀ ਸਮੱਸਿਆ ਸੀ, ਜਿਸ ਨੂੰ ਉਸ ਦੀ ਧੀ ਵੀ ਠੀਕ ਕਰਨਾ ਚਾਹੁੰਦੀ ਸੀ।
    5. ਫਿਰ ਉਹ ਕਹਿੰਦਾ ਹੈ ਕਿ ਸੱਸ ਦਾ ਕਹਿਣਾ ਸੀ ਕਿ ਹਮਲਾ ਰਾਤ 1:30 ਵਜੇ ਹੋਇਆ ਸੀ; ਜਦਕਿ ਅਸਲ ਵਿੱਚ ਇਹ ਘਟਨਾ ਪਿਛਲੇ ਦਿਨ ਦਿਨ ਵੇਲੇ ਵਾਪਰੀ ਸੀ!
    6. ਇਸ ਘਟਨਾ ਤੋਂ ਪਹਿਲਾਂ, ਸੱਸ ਦੇ ਮੁਤਾਬਕ, ਇੱਕ ਵਾਰ ਰਾਤ ਨੂੰ ਬਾਬਾ ਉਹਨਾਂ ਦੇ ਘਰ ਆ ਕੇ ਬੂਹੇ ਭੰਨ ਕੇ ਗਿਆ ਸੀ। ਇਹ ਬੰਦਾ ਚਲਾਕੀ ਨਾਲ ਸੱਸ ਦੀ ਇਸ ਪੁਰਾਣੀ ਗੱਲ ਨੂੰ ਹੁਣ ਵਾਲੀ ਘਟਨਾ ਨਾਲ ਰਲਾ ਰਿਹਾ ਹੈ। ਉਹ ਕਹਿੰਦਾ ਹੈ: "ਪਰ ਇਸ ਤੋਂ ਪਹਿਲਾਂ ਵੀ ਇੱਕ ਦਿਨ ਰਾਤ 1:30 ਵਜੇ ਬਾਬੇ ਨੇ ਸੱਸ ਦੇ ਘਰ ਜਾ ਕੇ ਉਨ੍ਹਾਂ ਦੇ ਬੂਹੇ ਤੋੜ ਦਿੱਤੇ ਸਨ।" ਇਹ ਘਟਨਾ ਦੱਸਦੀ ਹੈ ਕਿ ਬਾਬੇ ਦਾ ਪਹਿਲਾਂ ਵੀ ਗੁੰਡਾਗਰਦੀ ਦਾ ਰਿਕਾਰਡ ਰਿਹਾ ਹੈ ਅਤੇ ਉਹ ਅਜਿਹੀਆਂ ਹਰਕਤਾਂ ਕਰ ਚੁੱਕਾ ਹੈ।
    7. ਫਿਰ ਉਹ ਕਹਿੰਦਾ ਹੈ ਕਿ ਸੱਸ ਦੀ ਮਾਂ (ਕੁੜੀ ਦੀ ਨਾਨੀ) ਅਤੇ ਮਾਮਾ ਨਾਲ ਸੀ; ਪਰ ਅਸਲ ਵਿੱਚ, ਕੁੜੀ ਦੀ ਨਾਨੀ ਨੂੰ ਬਾਬਾ ਜ਼ਰੂਰ ਨਾਲ ਲੈ ਕੇ ਗਿਆ ਸੀ, ਅਤੇ ਨਾਲ ਦਾ ਦੂਜਾ ਬੰਦਾ ਮਾਮਾ ਨਹੀਂ ਸੀ! ਇਸ ਤੋਂ ਸਾਫ਼ ਦਿਸਦਾ ਹੈ ਕਿ ਉਹ ਘਟਨਾ ਦੇ ਸੱਚ ਨੂੰ ਮਰੋੜ ਕੇ ਪੇਸ਼ ਕਰ ਰਿਹਾ ਹੈ।

  • @mohanpandher3647
    @mohanpandher3647 27 днів тому +1

    Tuu vee bau babe daa nashedi yaar aa

  • @ravinderjitsingh304
    @ravinderjitsingh304 27 днів тому +1

    Baba sahi aa g

  • @ravinderjitsingh304
    @ravinderjitsingh304 27 днів тому +1

    Gundi run aa

  • @mod7767
    @mod7767 27 днів тому

    Bakki appa kisi de pakh ch ni peg bn ke sulffa pena galt ae

  • @mod7767
    @mod7767 27 днів тому

    Bai jo banda sirr pr peg bnke sulffa penda os bnde nu sharam ni anddi hn dharam de thakke dar kithe aa koi greeb bnda hnda ta nihang singha ne mar dena c... Hn kyo ni anda agge koi peg bnn ke sulffa pinfa

  • @randhawa9863
    @randhawa9863 17 днів тому

    👍👍👍