ਮੇਰਾ ਪਤੀ ਨਾ ਮਰਦ ਹੈ, ਨਵੀ ਵਿਆਹੀ ਨੇ ਲਾਈਵ ਸ਼ੋ ਤੇ ਕਰੇ ਖੁਲਾਸੇ BASSI SHOW

Поділитися
Вставка
  • Опубліковано 16 вер 2024
  • #JOGINDERBASSI #BASSISHOW #GAUNDAPUNJAB
    #CANADAELECTION #JUSTINTRUDEAU #RUBYDHALLA #BASSISHOW
    #ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference.
    Bassi Broadcasting Corporation (BBC) | Not affiliated with any other media in the world.

КОМЕНТАРІ • 1,1 тис.

  • @mohansingkhalsa9222
    @mohansingkhalsa9222 Рік тому +85

    ਵਾਹਿਗੁਰੂ ਜੀ ਭਲਾ ਕਰੇ ਜੀ ਤੇ ਲੜਕੀ ਨੂੰ ਇਨਸਾਫ ਜ਼ਰੂਰ ਮਿਲੇਗਾ ਜੀ ਵਾਹਿਗੁਰੂ ਜੀ ਭਰੋਸਾ ਰੱਖੇ ਜੀ

    • @SinghSukhvinder-z1i
      @SinghSukhvinder-z1i 6 місяців тому +2

      ਹੁਣ ਤੇ ਭਰੋਸਾ ਬਾਸੀ

    • @user-bl5df8bu3q
      @user-bl5df8bu3q 4 місяці тому +2

      Tuci ek interview dekh k kissa di problem kidda samjh sakde ho tuci padhe likha lagde samjh daar hoga kudi sampati la Rahi ha Munda nu 0 kar Rahi nhi talak lena kinna ku aukha oh forn vich dso kudi billkul anpada wali gal kar rahi ha sirf munda to badla la rahi ha ek interview dekh k kissa di problem appa samjh nhi sakde

  • @tejpreetsingh2080
    @tejpreetsingh2080 Рік тому +125

    ਪੰਜਾਬੀਓ ਆਪਣੇ ਘਰਾਂ ਦਾ ਜਲੂਸ ਬਾਸੀ ਕੋਲ ਜਾ ਕੇ ਨਾ ਕੱਢਿਆ ਕਰੋ ਪਰਿਵਾਰ ਵਿੱਚ ਬੈਠ ਕੇ ਮਸਲੇ ਹੱਲ ਕਰਿਆ ਕਰੋ ਸਾਡੇ ਪਿੰਡ ਵੀ ਇੱਕ ਮੁੰਡੇ ਨੂੰ ਉਸ ਦੀ ਘਰਵਾਲੀ ਨਾਮਰਦ ਕਹਿ ਕੇ ਛੱਡਗੀ ਪਰ ਅੱਜ ਦੂਸਰੇ ਵਿਆਹ ਤੋਂ ਤਿੰਨ ਬੱਚੇ ਪੈਦਾ ਹੋਏ ਆ

    • @gurpreetsingh-lj1gs
      @gurpreetsingh-lj1gs Рік тому +11

      Sai kiha

    • @KashmirSingh-y1c
      @KashmirSingh-y1c 9 місяців тому +8

      ਬਾਸੀ ਜਲੂਸਕਡ ਰਿਹਾ

    • @johnpogi7894
      @johnpogi7894 8 місяців тому +13

      ਪੁਰਾਣੀ ਕਹਾਵਤ ਆ ਮੈਨੀ ਤੇਰੇ ਰਹਿਣਾ ਤੇਰੀ ਰੋਟੀ ਖਾਂਦੇ ਦੀ ਦਾਹੜੀ ਹਿੱਲਦੀ ਆ 😂😂😂

    • @sukhdevsinghkharoud4946
      @sukhdevsinghkharoud4946 6 місяців тому

      ਬੇਟਾ ਜੀ , ਤੁਹਾਡਾ ਵਾਹ ਗੰਦੇ ਪਰਿਵਾਰ ਨਾਲ 🎉ਪੈ ਗਿਆ ਹੈ, ਵਾਹਿਗੁਰੂ ਭਲੀ ਕਰੇਗਾ ਤੁਸੀ ਛੇਤੀ ਫੈਸਲਾ ਕਰੋ,

    • @keepsidhu8642
      @keepsidhu8642 5 місяців тому +7

      ਇਕ ਵਾਰ ਐਦਾਂ ਦੇ ਕੇਸ ਵਿੱਚ ਇੱਕ ਲੜਕੀ ਨੇ ਭਰੀ ਪੰਚਾਇਤ ਵਿਚ ਕਹਿ ਦਿੱਤਾ ਕਿ ਮੈਂ ਏਹਦੇ ਨਹੀਂ ਰਹਿਣਾ ਏਹਦੇ ਕੋਲ ਕੁਝ ਨਹੀਂ ਹੈਗਾ, ਤੇ ਐਨੇ ਨੂੰ ਉਹ ਮੁੰਡਾ ਇਹ ਗੱਲ ਸੁਣ ਕੇ ਭਰੀ ਪੰਚਾਇਤ ਦੇ ਸਾਹਮਣੇ ਜਮਾਂ ਨੰਗਾ ਹੋਕੇ ਖੜ ਗਿਆ ਤੇ ਬੋਲਿਆ ਦੱਸੋ ਕੀ ਹੈਨੀ ਮੇਰੇ ਕੋਲ।

  • @Jatindersingh-rf5ik
    @Jatindersingh-rf5ik 11 місяців тому +124

    ਜਿਵੇ ਸਿਆਣੇ ਦੀ ਕਹਾਵਤ ਹੈ ਕੀ ਲੜਕੀ ਜੰਮਨ ਤੋਂ ਡਰ ਨੀਂ ਲੱਗਦਾ ਲੜਕੀ ਦੇ ਮਾੜੇ ਭਾਗਾਂ ਤੋਂ ਲੱਗਦਾ ਵਾਹਿਗੁਰੂ ਮੇਹਰ ਕਰਨ 🙏🙏

  • @kamaljitkaur2707
    @kamaljitkaur2707 Рік тому +158

    ਜੇ ਕਰ ਲੜਕਾ ਸਹੀ ਨਹੀਂ ਤਾਂ ਬੇਟੀ ਘਰ ਜਾਂ ਕੋਰਟ ਵਿੱਚ ਨਿਬੇੜ ਲੈਂਦੇ । ਤੁਸੀਂ ਪੜੇ ਲਿਖੇ ਹੋ । ਇਸ ਚੈਨਲ ਤੋਂ ਤੁਹਾਨੂੰ ਕੋਈ ਵੀ ਲਾਭ ਨਹੀਂ ਮਿਲਣਾ ਸਿਵਾਏ ਸਮਾਜਿਕ ਸ਼ਰਮਿੰਦਗੀ ਤੋਂ । ਲੜਕੇ ਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਕਿਸੇ ਦੀ ਧੀ ਕਿਉਂ ਜ਼ਿੰਦਗੀ ਖ਼ਰਾਬ ਕਰ ਰਿਹਾ। ਬੇਟੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰਨ

    • @tarsemlal304
      @tarsemlal304 Рік тому +13

      You are Right can we connect eachother

    • @CharnjitSingh-jo9ug
      @CharnjitSingh-jo9ug 4 місяці тому

      ​@@tarsemlal304😊⁰😊1
      8

    • @user-bl5df8bu3q
      @user-bl5df8bu3q 4 місяці тому +9

      Meri b eh Rai ha Dona di inslat hundi hor kush nhi milda maa baap free vich ragda janda eh passi bassi swad la la gal karda

    • @MalkeetSingh1960Singh
      @MalkeetSingh1960Singh 3 місяці тому

      In❤😊​@@tarsemlal304

    • @jaspalsingh6773
      @jaspalsingh6773 3 місяці тому +1

      Very..very.bed

  • @SatnamSingh-qh5nm
    @SatnamSingh-qh5nm Рік тому +77

    ਵਿਆਹੀ ਜਾਂ ਅਣਵਿਆਹੀ ਬਾਰ ਬਾਰ ਪੁੱਛੀਂ ਜਾਂਦਾ ਅੱਨਾ ਤੂੰ ਸੁਆਦ ਜ਼ਿਆਦਾ ਲੇਨਾਂ।
    ਇਹ ਵੀ ਧੀ ਕਿਸੇ ਦੀ

  • @gurpreetbajwa9083
    @gurpreetbajwa9083 9 місяців тому +74

    ਬਾਸ਼ੀ 30 ਫਰਵਰੀ ਦਾ ਕੋਈ ਮਹੀਨਾ ਨਹੀ ਹੁੰਦਾ. ਬਾਸ਼ੀ ਘਰ ਵਿਚ ਵੀ ਤੂੰ ਆਪਣੀ ਲੜਕੀ ਨਾਲ ਇਸ ਤਰਾਂ ਦੀਆਂ ਗੱਲਾਂ ਕਰਦਾ ਆ.

    • @HardeepSingh-HH88
      @HardeepSingh-HH88 7 місяців тому +8

      ਕਰਦਾ ਹੋਣਾ ਇਹ ਸਠਿਆਇਆ ਹੋਇਆ ਬੁੱਢਾ

    • @tarsemsinghtarsemsingh776
      @tarsemsinghtarsemsingh776 6 місяців тому +5

      ਸਹੀ ਗੱਲ ਆ ਵੀਰ ਜੀ

    • @SinghSukhvinder-z1i
      @SinghSukhvinder-z1i 6 місяців тому +5

      ਪਤਾ ਨਹੀਂਉ ਕਿਉਂ ਘਰ ਪਰਿਵਾਰ ਦੇ ਅੰਦਰ ਦੀਆ ਗੱਲਾ ਇਸ ਮਹਾਨ ਮੂਰਖ ਕੋਲ ਲੈ ਕੇ ਆ ਜਾਂਦੇ ਨੇ

    • @randeepsingh7315
      @randeepsingh7315 6 місяців тому +5

      ਠੀਕ ਕਿਹਾ ਜੀ ਪਰਦਾ ਪਾਉਣਵਾਲੀਆ ਗੱਲਾ ਨੂੰ ਸਗੋ ਜਾਣ ਬੁੱਝ ਕੇ ਦੁਹਰਾਉਦਾ

    • @preetgrewal114
      @preetgrewal114 3 місяці тому +1

      Why are you all watching his show then,,

  • @AvtarSingh-fk1bz
    @AvtarSingh-fk1bz Рік тому +40

    ਇਹ ਗੱਲ ਗੱਲ ਤੇ ਸੈਕਸ ਬਾਰੇ ਹੀ ਗੱਲ ਕਰਦਾ ਇਹ ਵੀ ਸਵਾਦ ਪਰ ਕੁੜੀ ਬਹੁਤ ਸਰੀਫ ਤੇ ਹਲੇਮੀ ਨਾਲ ਜਵਾਬ ਦੇ ਰਹੀ ਹੈ ਮੁੰਡੇ ਨੂੰ ਏਦਾਂ ਕਿਸੇ ਕੁੜੀ ਦੀ ਜ਼ਿੰਦਗੀ ਬਰਬਾਦ ਨਹੀ ਕਰਨੀ ਚਾਹਿਦੀ ਸਾਲੇ ਦੀ ਕਿਸਮਤ ਖਰਾਬ ਆ ਅੱਜਕਲ ਇਸ ਤਰਾਂ ਦੀਆਂ ਲੜਕੀਆਂ ਬਹੁਤ ਘੱਟ ਮਿਲਦੀਆਂ ਨੇ ਬਹੁਤ ਚੰਗਾ ਸਬਾਅ ਲੱਗ ਰਿਹਾ ਜੋ ਵੀ ਬੋਲ ਰਹੀ ਸੱਚ ਕਈ ਕੁੜੀਆਂ ਤੇ ਝੂਠ ਦੀ ਨੇਰੀ ਲਿਆ ਦਿੰਦੀਆਂ ਨੇ

  • @geaviladlageaviladla8807
    @geaviladlageaviladla8807 Рік тому +64

    ਇਹ ਸਾਰਾ ਕੁਝ ਵਿਦੇਸ਼ ਜਾਣ ਦੇ ਲਈ ਹੋਇਆ ਪੰਜਾਬ ਵਿੱਚ ਬਾਹਰ ਜਾਣ ਲਈ ਵਿਆਹ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੌਦੇ ਹੋ ਰਹੇ ਲੋਕ ਜਿਨੇ ਮਰਜ਼ੀ ਸੱਚੇ ਹੋਈ ਜਾਣ

  • @ranjit900
    @ranjit900 Рік тому +74

    ਲੋਕੋ ਇੰਨਾ ਕੰਜਰਾਂ ਕੋਲ ਨਾ ਜਲੂਸ ਕਢਵਾਉ ਆਪਣੇ ਟੱਬਰਾਂ ਇਹ ਕੁੱਝ ਵੀ ਤੁਹਾਡੀ ਮੱਦਦ ਨਹੀਂ ਕਰ ਸਕਦੇ ਇਹ ਵੀਡੀਓ ਸਦੀਆਂ ਤੱਕ ਇਥੇ ਰਹਿਣੀ ਐ ਤੁਸੀਂ ਆਪਣੀ ਆ ਗੱਲਾਂ ਤੇ ਸ਼ਰਮ ਮਹਿਸੂਸ ਕਰੋਗੇ ਪਲੀਜ ਘਰ ਦੀਆਂ ਗੱਲਾਂ ਬਾਹਰ ਨਾ ਆਉਣ ਦਿਆ

    • @baljindershah9373
      @baljindershah9373 Рік тому +2

      ਸਮਾਜ ਦੀ ਸੋਝੀ ਰੱਖਣ ਵਾਲੇ ,ਕਿਸੇ ਹੱਦ ਤੱਕ ਧੋਖੇ ਤੋਂ ਬੱਚ ਹੀ ਜਾਂਦੇ ਨੇ ।

    • @kartarsingh8350
      @kartarsingh8350 Рік тому +3

      Kuri ne galat baen de dite gal Bina intru to ve gal ho Jani ci kuri nu parda rakh ke ve hal ho Jana ci

    • @amandeeppandher2502
      @amandeeppandher2502 Рік тому +1

      Ehna ne loka de ghar ni kharab krne

    • @KashmirSingh-y1c
      @KashmirSingh-y1c 9 місяців тому +1

      ਜਲੂਸ ਕਡ ਰਿਹਾ

    • @BhageswarDham4160
      @BhageswarDham4160 6 місяців тому

      Sahi gal a bai eh chutiya bassi ta swad lainda wari wari gal puch ke

  • @johnpogi7894
    @johnpogi7894 8 місяців тому +37

    ਦੋਹਾਂ ਧਿਰਾਂ ਦੀ ਸਾਰੀ ਗੱਲ ਬਾਤ ਸੁਣ ਕੇ ਇਨਸਾਫ ਹੋਣਾ ਚਾਹੀਦਾ । ਬਾਸੀ ਤਾਂ ਕੱਲਾ ਜਲੂਸ ਹੀ ਕੱਢ ਸਕਦਾ ਹੋਰ ਕੁਝ ਨੀ ਕਰਦਾ

  • @user-rc8vz4yq6x
    @user-rc8vz4yq6x 11 місяців тому +96

    ਕੁੜੀਓ ਏਦਾਂ ਆਪਣਾ ਜਲੂਸ ਨਾ ਕੱਡੋ। ਵਾਹਿਗੁਰੂ ਕਿਸੇ ਨਾਲ ਏਦਾਂ ਨਾ ਕਰੇ ਤਲਾਕ ਲੈ ਲੈ। ਏਥੇ ਸਵਾਲ ਜਵਾਬ ਦਾ ਕੋਈ ਮਤਲਬ ਨਹੀਂ। ਜਿੰਦਗੀ ਵਿੱਚ ਬਹੁਤ ਮੁਸ਼ਕਲਾਂ ਆਉਦੀਆਂ ਹਨ। ਅਦਾਲਤ ਵਿੱਚ ਸਵਾਲਾ ਦੇ ਜਵਾਬ ਦੇ। ਹੋ ਸਕਦਾ ਬਾਹਰ ਖੈਹ ਖਾਂਦਾ ਹੋਵੇ।

    • @KashmirSingh-y1c
      @KashmirSingh-y1c 9 місяців тому +14

      ਬਾਸੀ ਜਲੂਸ ਕਡ ਰਿਹਾ ਦੋਵਾ ਦਾ

    • @gurmeetsingh-zb6vv
      @gurmeetsingh-zb6vv 9 місяців тому +8

      ਬਹੁਤ ਵਧੀਆ ਜੀ ਆਪ ਦਾ ਸਵਾਲ ਆਪ ਜੀ ਕਿਸੇ ਚੱਗੇ ਖਾਨਦਾਨ ਦੇ ਬੰਦੇ ਹੋ ਬਹੁਤ ਵਧੀਆ ਜੀ ਇਹ ਬੰਸੀ ਕੁੱਤਾ ਸਾਡੇ ਭੌਲੇ ਭਾਲੇ ਪੰਜਾਬੀਆ ਧੀਆ ਭੇਨਾ ਨੁ ਬਦਨਾਮ ਕਰਨ ਤੇ ਤੁਲਿਆ ਹੈਇਆ ਵਾ

    • @punjaab1001
      @punjaab1001 9 місяців тому +4

      ਇਸਨੂੰ ਇਹ ਸਭ ਦੱਸਣ ਦਾ ਕੀ ਫਾਇਦਾ ਤੇ ਕੀ ਮਤਲਬ

    • @ShamsherSingh-yl1vw
      @ShamsherSingh-yl1vw 8 місяців тому +3

      ਇਹ ਕਿਹੜਾ ਸਲਾਹ ਦੇ ਰਿਹਾ ਹੈ ਕਿ ਕੁੜੀਓ ਆਪਣਾ ਜਲੂਸ ਨਾ ਕੱਢੋ। ਜਲੂਸ ਕੁੜੀ ਦਾ ਨਿਕਲ ਰਿਹਾ ਤੇ ਉਹ ਜਿਹੜਾ ਨਾਮਰਦ ਉਸ ਦੀ ਜ਼ਿੰਦਗੀ ਖਰਾਬ ਕਰ ਰਿਹਾ ਹੈ ਉਸ ਨੂੰ ਵਿਆਹ ਕਰਾਉਣ ਦਾ ਕੀ ਹੱਕ ਸੀ।

    • @RupinderSingh-rw8kb
      @RupinderSingh-rw8kb 8 місяців тому

      ❤❤❤❤N 0​@@punjaab1001

  • @swaransingh2213-ye4vh
    @swaransingh2213-ye4vh Рік тому +175

    ਕੁੜੀ ਵਿਚਾਰੀਂ ਸੱਚੀਂ ਬੋਲ ਰਹੀ ਹੈ ਵਹਿਗੁਰੂ ਜਰੂਰ ਤੈਨੂੰ ਸਾਥ ਦੇਵੇਗਾ ਭੈਣੇਂ ਜਿਹੜੇ ਲੋਕ ਹੰਕਕਾਰੀ ਹੋ ਜਾਂਦੇ ਨੇ ਉਹਨਾਂ ਲੋਕਾਂ ਨੂੰ ਰੱਬ ਨਹੀਂ ਬਖਸ਼ਦਾ

  • @bahadursingh5896
    @bahadursingh5896 Рік тому +83

    ਧੀਆਂ ਧਿਆਣੀਆਂ ਨਾਲ ਇਹ ਧੋਖਾ ਨਹੀਂ ਹੋਣਾ ਚਾਹੀਦਾ ਦੇਸ਼ ਕੌਮ ਦੇ ਰਖਵਾਲੇ ਨੂੰ ਸਲੂਟ

  • @rbrar3859
    @rbrar3859 Рік тому +88

    ਸਰਕਾਰ ਨੂੰ ਬੇਨਤੀ ਹੈ। ਲੜਕੀਆਂ ਦੇ ਕੇਸ ਵਿੱਚ ਸੁਧਾਰ ਤੇ ਸੱਖਤੀ ਕੀਤੀ ਜਾਵੇ। ਦਿਨੋ ਦਿਨ ਲੜਕੀਆਂ ਪ੍ਰਤੀ ਅਪਰਾਧ ਵੱਧ ਰਹੇ ਹਨ।

  • @bdjdbvnfnvn647
    @bdjdbvnfnvn647 Рік тому +60

    ਵਾਹਿਗੁਰੂ ਜੀ ਇਹ ਕੁੜੀ ਨੂੰ ਇਨਸਾਫ਼ ਮਿਲ ਜਾਵੇ

    • @SinghSukhvinder-z1i
      @SinghSukhvinder-z1i 6 місяців тому +1

      ਬਾਸੀ ਤੇ ਇਤਬਾਰ ਕਰ ਭਾਈ

  • @amriksingh9589
    @amriksingh9589 Рік тому +84

    ਬਾਈ ਜੀ ਇਹੋ ਜਿਹਾ ਦੁਨੀਆਂ ਤੇ ਪਹਿਲਾਂ ਬੰਦਾ ਹੋਉ ਜੋ ਕਹਿ ਰਿਹਾ ਹੈ ਕਿ ਕੱਲ ਨੂੰ ਰਿਲੇਸ਼ਨ ਬਣਾਉ ਪਰਸੋ ਨੂੰ ਬਣਾਉਣ ਇਹ ਗੱਲ ਸੂਣ ਕੇ ਦਿਮਾਗ ਹਿੱਲ ਗਿਆ ਅਸੀਂ ਮਿਨਤਾਂ ਕਰ ਕੇ ਪੱਸਮਾਉਨੇ ਮਸਾ ਹੀਟ ਵਿਚ ਆਉਂਦੀਆਂ ਨੇ ਘਰ ਦੇ ਕੰਮ ਕਾਰ ਹੀ ਮੱਤ ਮਾਰ ਦੇਦੇ ਨੇ ਜਨਾਨੀਆ ਦੀ ਮੱਗਰ ਵੱਖੀ ਪਾੜ ਵਰਗੇ ਬੁੜੇ ਵੀ ਕਲੇਸ ਪਾ ਲੈਂਦੇ ਨੇ ਰਾਤ ਨੂੰ ਕਹਿੰਦੇ ਨੇ ਸਾਡਾ ਹੱਕ ਇਥੇ ਰੱਖ

    • @dhillonboys630
      @dhillonboys630 Рік тому +18

      ਬਿੱਲਕੁਲ ਠੀਕ ਕਿਹਾ ਤੁਸੀਂ, ਅਸੀ ਭਾਵੇਂ ਕਿੰਨੇ ਵੀ ਥੱਕੇ ਹੋਈਏ ਭਾਵੇਂ ਹੋਰ ਕੋਈ ਪਰੋਬਲਮ ਵੀ ਹੋਵੇ ਸਾਨੂੰ ਕੀਤੇ ਤੋ ਬਿਨਾ ਨੀਂਦ ਹੀ ਨਹੀ ਆਉਦੀ🧐😎🤪

    • @jaskirtkang5843
      @jaskirtkang5843 Рік тому +5

      😂😂😂😂

    • @thinkingdifferent9890
      @thinkingdifferent9890 Рік тому +2

      Sach jma

    • @msshergill1112
      @msshergill1112 9 місяців тому

      ਬਿਲਕੁੱਲ ਸਹੀ ਕਿਹਾ 😂😂

    • @SinghSukhvinder-z1i
      @SinghSukhvinder-z1i 6 місяців тому +1

      ਗੱਲ ਠੀਕ ਏ

  • @rajinderkocher894
    @rajinderkocher894 Рік тому +20

    ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
    ਮੁੰਡੇ ਅਤੇ ਉਸਦੇ ਪਰਿਵਾਰ ਉਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
    ਜੇ ਮੁੰਡਾ ਵਿਆਹ ਦੇ ਕਾਬਿਲ ਨਹੀਂ ਸੀ ਤਾਂ ਉਸਨੇ ਕੁੜੀ ਦੀ ਜ਼ਿੰਦਗੀ ਬਰਬਾਦ ਕਿਉਂ ਕੀਤੀ

  • @gurwinderbawa4957
    @gurwinderbawa4957 Рік тому +172

    USA ਵਿਚ ਰਹਿੰਦੇ ਵੀਰਾਂ ਨੂੰ ਬੇਨਤੀ ਆ ਕੇ ਕੁੜੀ ਦੀ ਜਿੰਨੀ ਹੋ ਸਕੇ ਮੱਦਦ ਕਰੋ ਕੁੜੀ ਬਿਲਕੁਲ ਸਚੀ ਹੈ ਅਤੇ ਇਸ ਗੱਲ ਦੀ ਗਵਾਹੀ ਸਾਡਾ ਸਾਰਾ ਪਿੰਡ ਭਰਦਾ ਹੈ। ਸਾਰਾ ਪਰਿਵਾਰ ਵੀ ਗੁਰੂਘਰ ਨਾਲ ਜੁੜਿਆ ਹੈ ਕੋਈ ਕਿਸੇ ਨਾਲ ਮੰਦੀ ਨਈ ਕੀਤੀ।
    ਵੈਸੇ ਵੀ ਸਹੁਰੇ ਦੇ ਬੋਲ ਚਾਲ ਤੋਂ ਹੀ ਪਤਾ ਲੱਗ ਰਿਹਾ ਕੇ ਬੰਦਾ ਚਵਲ ਹੀ ਆ
    Please help her 🙏🙏🙏

    • @AvtarSingh-ey2oc
      @AvtarSingh-ey2oc Рік тому +11

      ਸੱਚੀ ਯਾਰ ਬਹੁਤ ਤਰਸ ਆ ਰਿਹਾ ਵਿਚਾਰੀ ਤੇ ਜਰੂਰ ਇਨਸਾਫ਼ ਮਿਲਣਾ ਚਾਹੀਦਾ ਹੈ 🙏

    • @DAVINDERSINGH-ym7lv
      @DAVINDERSINGH-ym7lv Рік тому +2

      Sir, pls dsna LARKI FAMILY KIHRAY PIND TON BELONG KRDAY NAY G, PLS DETAILS DSNANA

    • @DAVINDERSINGH-ym7lv
      @DAVINDERSINGH-ym7lv Рік тому

      @@AvtarSingh-ey2oc sir LARKI family da address ha ta send kro pls

    • @LakhvirSingh-zc3fv
      @LakhvirSingh-zc3fv Рік тому

      ​@@DAVINDERSINGH-ym7lv00 pqpp

    • @Kang_dulla.
      @Kang_dulla. Рік тому +3

      Tusi iko pind de a Brother.. Tusi vi gye c viah Te.. Nale Bai ji eh Te SABAR hona chahida Asi EUROPE CH A CITIZENS A TE 3 Brother de viah Kita big bai da 2007 ch ek paisa ni lya Just 5.7 milniya KITIYA honiya.. Mera viah 2016 ch c Main phelan hi khe dita c kuch Ni chahida.. milniya vi JUST HARRA NAL KITIYA.. Na sharab.. na meat.. Ik paisa tak Ni lya eh Te SABAR HONA CHAHIDA

  • @baldevsingh9391
    @baldevsingh9391 8 місяців тому +10

    ਰੱਬ ਈ ਰਾਖਾ ਹੁਣ ਪੰਜਾਬ ਦਾ ਏ ਗਲਾਂ ਯੂਟੂਬ ਤੇ ਪੋਣ ਦੀ ਕੀ ਜ਼ਰੂਰਤ ਸੀ ਮਾਂ ਪਿਓ ਭੈਣਾਂ ਭਾਈਆਂ ਨੂੰ ਕਂਔ ਬਦਨਾਮ ਕਰਦੇ ਹਨ ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ

  • @SukhwinderSingh-fc7ll
    @SukhwinderSingh-fc7ll 11 місяців тому +20

    ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਸੁਖਵਿੰਦਰ ਸਿੰਘ ਸਿੱਧੂ

  • @sukhjinderkumar6178
    @sukhjinderkumar6178 Рік тому +118

    ਸ਼ਰਮ ਹਯਾ ਖਤਮ
    ਪੰਜਾਬ ਹੋਇਆ ਨੰਗਾ
    ਨਾ ਬੀਬਾ ਤਲਾਕ ਲੈ ਕੇ
    ਵੱਖ ਹੋ ਜਾਂਦੀ
    ਪਰ ਆਹ ਵੱਡੇ ਜੱਜ ਦੇ ਗੰਦੇ ਸਵਾਲਾਂ ਨਾਲ
    ਨੰਗਾ ਨਾ ਕਰਦੀ
    ਆਪਣੇ ਆਪ ਨੂੰ

    • @InderjeetSingh-ns6ei
      @InderjeetSingh-ns6ei Рік тому +5

      Sarm kehdi kisne nhi kita eh kamm tuhadi ja saadi maa ja bhen ne nhi kita

    • @binderbondli6545
      @binderbondli6545 Рік тому +9

      ਕੁੜੀਆਂ ਨੂੰ ਇਹੀ ਕੁਝ ਚਾਹੀਦਾ,ਹੋਰ ਵੀ ਅਗਲੇ ਦੇ ਘਰ ਦੀ ਜ਼ਿਮੇਵਾਰੀ ਸਮਝਣੀ ਚਾਹੀਦੀ ਹੈ

    • @gorawirring6604
      @gorawirring6604 Рік тому +4

      ਪਤੀ ਪਤਨੀ ਦਾ ਮਤਲਬ ਕੀ ਹੁੰਦਾ ਥੋਨੂੰ ਪਤਾ ਫੇਰ ਕਹਿਣਾ ਸੀ ਕੂੜੀ ਮਾੜੀ ਮਿਲ ਗਈ ਲੋਕ ਛੜਦੇ ਕਿਸੇ ਪਾਸੇ ਨੀ

    • @chahal1054
      @chahal1054 Рік тому +5

      Shi gl bro es lndu baasi kol jaan da ki fayda

    • @amandeeppandher2502
      @amandeeppandher2502 Рік тому +1

      Ehde kol case jehda lai gya ghar ni bass sakda likhlo

  • @harbanssinghharbans9042
    @harbanssinghharbans9042 Рік тому +11

    ਇਹ ਮਾਂ ਪਿਉ ਦੀ ਗਲਤੀ ਏ ਲੜਕਾ ਗੇ ਏ ਪਰਵਾਰ ਨੇ‌ ਗਲਤ ਕੀਤਾ ਸਾਦੀ ਕਰਕੇ ਮਾੜਾ ਪਰਵਾਰ ਚ ਫਸਗੀ ਲੜਕੀ ਬਾਸੀ ਜੀ ਕਾਰਵਾਈ ਕਰੋ

  • @hardevsingh9675
    @hardevsingh9675 Рік тому +91

    ਬਹੁਤ ਸਲੀਕੇ ਨਾਲ ਗੱਲਬਾਤ ਕਰਦੀ ਕੁੜੀ ਬਹੁਤ ਸਮਝ ਨਾਲ ਗੱਲ ਕੀਤੀ

    • @naharsingh416
      @naharsingh416 Рік тому +3

      ਬਹੁਤ ਹੀ ਵਧੀਆ ਗੱਲ ਕੀਤੀ ਹੈ,,ਬੱਚੀ ਨੇ, ਕੁੱਤੇ ਆਦਮੀਆਂ ਨਾਲ਼ ਜਦੋਂ ਵਾਹ ਪੈਂਦਾ ਹੈ ਉਦੋਂ ਇਸ ਤਰ੍ਹਾਂ ਹੀ ਹੁੰਦਾ ਹੈ ਜੀ

    • @HarmanHarman-mx1yh
      @HarmanHarman-mx1yh Рік тому

      ​@@naharsingh416yyy

    • @narendergill5357
      @narendergill5357 11 місяців тому

      ​@@naharsingh416😅😅😅😅😅😮😮😮😮😮😅😮😮😮😮😮😮😮😮😮😮😮😮😮😮😮😮😮😮😮😮

  • @gaganjhikkagagan1990
    @gaganjhikkagagan1990 Рік тому +28

    Bassi sab ਤੁਹਾਨੂੰ ਬੇਨਤੀ ਹੈ ਕੇ ਲੜਕੀ ਨੂੰ ਇਨਸਾਫ਼ ਦਿਵਾਉਣ waheguru g

    • @KashmirSingh-y1c
      @KashmirSingh-y1c 9 місяців тому

      ਬਾਸੀ ਜਜ ਲਗਾ

    • @jairajasahibji786
      @jairajasahibji786 7 місяців тому

      Vire kudi da sohra boht kuta bandA oho bol reha mien tohade baasi di Koda kar ke paad du truck 🚒 vich vaad ke

    • @jairajasahibji786
      @jairajasahibji786 7 місяців тому +1

      Mien hi Han Jedi baasi nal gal kar rhi si vire Manpreet

    • @jairajasahibji786
      @jairajasahibji786 7 місяців тому

      Mien hi Han Jedi baasi nal gal kar rhi si vire Manpreet

    • @Gurlalsinghkang
      @Gurlalsinghkang 2 місяці тому

      ਬਹੁਤ ਅਫਸੋਸ ਹੈ ਬੱਚੇ 😢😢

  • @BhagwanAulakh
    @BhagwanAulakh 10 місяців тому +3

    ਮੁਡੇ ਦੇ ਪ੍ਰਵਾਰ ਨੂੰ ਤੇ ਮੁੰਡੇ ਜੁਤੀਆਂ ਦੀ ਬਰਸਾਤ ਕਾਰਨ ਦੀ ਲੋੜ ਹੈ ਧਰਤੀ ਤੇ ਬੋਝ ਹਨ ਇਸ ਤਰ੍ਹਾਂ ਦੇ ਲੋਕ

  • @ManjitSingh-cl4ur
    @ManjitSingh-cl4ur Рік тому +20

    Waheguru ji Kirpa karo is pariwar te

    • @SinghSukhvinder-z1i
      @SinghSukhvinder-z1i 6 місяців тому

      ਹੁਣ ਕਿ,ਪਾ ਬਾਸੀ ਹੱਥ ਆ ਗਈ

  • @SurjitSingh-lp3cu
    @SurjitSingh-lp3cu 8 місяців тому +13

    ਵਾਹਿਗੁਰੂ ਜੀ ਇਸ ਬੇਟੀ ਨੂੰ ਇਨਸਾਫ਼ ਆਪ ਨੂੰ ਹੀ ਦਿਵਾਉਣਾ ਹੈ ਮੇਹਰ ਕਰੀ ਆਪਣੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿਉਂ ਬਾਹਰ ਦੇ ਲੋਕਾਂ ਪਿੱਛੇ ਤੁਰੇ ਫਿਰਦੇ ਹਨ

    • @SinghSukhvinder-z1i
      @SinghSukhvinder-z1i 6 місяців тому

      ਹੁਣ ਜੋ ਕਰੂ ਬਾਸੀ ਕਰੂ ਕਿਉਕਿ ਇਹ ਕੇਸ ਬਾਸੀ ਰੇਡੀਓ ਤੇ ਗਿਆ ਏ, ਹਾ ਪਹਿਲ ਦਸਣਾ ਸੀ ਉਹ ਕੇਸ ਦਰਜ ਕਰਵਾਉਣ ਵਾਹਿ

  • @amritpalkaur2941
    @amritpalkaur2941 Рік тому +18

    Dr darshan jit singh❤🙏🙏 ਲੜਕੀ ਸਚ ਬੋਲ ਰਹੀ ਹੈ

  • @rbrar3859
    @rbrar3859 Рік тому +36

    ਇਹ ਚੈਨਲ ਇਕ ਸੱਚੀ ਅਦਾਲਤ ਹੈ,
    ਇੱਥੇ ਹਮੇਸ਼ਾ ਸੱਚੇ ਫੈਸਲੇ ਪੂਰੀ ਯੂਰਤ ਨਾਲ ਤੁਰੰਤ ਹੁੰਦੇ ਹਨ।
    ਇਹ ਇਸ ਚੈਨਲ ਦੀ ਆਪਣੀ ਮਜ਼ਬੂਤੀ ਤੇ ਖ਼ੂਬੀ ਹੈ।
    ਧੰਨਵਾਦ ਜੀ। ਬਾਸੀ ਸਾਹਬ ਜੀ, ਸਿੱਧੂ ਸਾਹਬ ਜੀ।

    • @Parv0722
      @Parv0722 Рік тому +6

      ਤੁਹਾਡੇ ਵਰਗੇ ਲੋਕਾਂ ਨੇ ਹੀ ਬਾਸੀ ਨੂੰ ਸਿਰ ਚੜਾਇਆ ਹੋਇਆ। ਜੇਕਰ ਇਸ ਕੁੜੀ ਦੀ ਜਗ੍ਹਾ ਤੁਹਾਡੀ ਭੈਣ ਹੁੰਦੀ ਫਿਰ ਵੀ ਤੁਸੀਂ ਬਾਸੀ ਦੀ ਸੱਚੀ ਅਦਾਲਤ ਦੀ ਸਿਫਤ ਕਰਨੀ ਸੀ।

    • @dfgFfgg-kj5rf
      @dfgFfgg-kj5rf Рік тому +4

      ਇਹ ਨੱਵਾ ਲਗਦਾ ਇਹ ਬਾਸੀ ਵਿਚ ਲੈਣੀ ਦਾ ਪੂਰਾ

    • @KashmirSingh-y1c
      @KashmirSingh-y1c 9 місяців тому

      ਵਿਚ ਲੈਣੀ ਮਾਝੇ ਦੀ ਬੋਲੀ

    • @SinghSukhvinder-z1i
      @SinghSukhvinder-z1i 6 місяців тому

      ​@@Parv0722ਪਤਾ ਵੀ ਸਾਰਾ ਏ ਲੋਕਾ ਨੂੰ ਪਰ ਪਤਾ ਨਹੀਂਉ ਕੀ ਮਜਬੂਰੀ ਐ

  • @gurus1213
    @gurus1213 Рік тому +18

    Waheguru ji mehar krre

  • @sonysir8355
    @sonysir8355 Рік тому +11

    ਹੋ ਸਕਦਾ ਮੁੰਡੇ ਦਾ ਕਿਤੇ ਹੋਰ relation ਹੋਵੇ ਤੇ ਕੁੜੀ ਤੋਂ ਖਹਿੜਾ ਛੁੜਵਾਉਣਾ ਚਾਹੁੰਦਾ ਹੋਵੇ.

  • @satwinderkaur4935
    @satwinderkaur4935 Рік тому +15

    Beta ji waheguru mehar karn ga

  • @HappyVirk-gy1oj
    @HappyVirk-gy1oj 8 місяців тому +7

    ਵਾਹਿਗੁਰੂ ਜੀ ਮੇਹਰ ਕਰਨਾ ਇਸ ਬੇਟੀ ਤੋਂ

  • @rbrar3859
    @rbrar3859 Рік тому +36

    ਵਾਹਿਗੁਰੂ ਜੀ, ਇਸ ਲੜਕੀ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ
    ਉਹ ਵੀ ਇਕ ਦੇਸ਼ ਭਗਤ ਦੀ ਲੜਕੀ ਨਾਲ, ਇਸ ਲੜਕੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

    • @ARSHDEEPSINGH-ec1nq
      @ARSHDEEPSINGH-ec1nq Рік тому +3

      ਦੇਸ ਭਗਤ ਦੀ ਨਾ ਵੀ ਹੋਵੇ ਤਾਂ ਵੀ ਇਨਸਾਫ ਮਿਲਣਾ ਚਾਹੀਦਾ।
      ਜੋ ਵੀ ਸਹੀ ਆ ਚਾਹੇ ਮੁੰਡਾ ਜਾਂ ਕੁੜੀ ਇਨਸਾਫ ਮਿਲਣਾ ਚਾਹੀਦਾ 'ਤੇ ਧੋਖੇਬਾਜੀ ਕਰਨ ਵਾਲੇ ਮੁੰਡੇ ਜਾਂ ਕੁੜੀ ਨੂੰ ਸਖਤ ਤੋਂ ਸਖ਼ਤ ਸਜਾ ਮਿਲਣੀ ਚਾਹੀਦੀ।
      ਸਹੀ ਪਰਸਨ ਲਈ ਸਾਰਿਆ ਨੂੰ ਸਟੈਂਡ ਕਰਨਾ ਚਾਹੀਦਾ ਪਰ ਕਮਿਉਨਿਟੀ ਨੂੰ ਸਹੀ ਪਰਸਨ ਨਾਲ ਸਟੈਂਡ ਕਰਨਾ ਚਾਹੀਦਾ।
      ਇਕ ਹਰਪ੍ਰੀਤ ਕੌਰ ਬਾਗੜੀਆ ਪੁੱਤਰੀ ਬਲਜੀਤ ਸਿੰਘ,ਵਾਸੀ ਬਾਗੜੀਆ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਟੋਰੀ ਵੀ ਬਾਸੀ ਸਾਹਬ ਕੋਲੋ ਕਰਾਵਾਂਗੇ।
      ਕਿਵੇਂ ਫੌਜੀ ਕੋਟੇ ਵਿੱਚ ਸਰਕਾਰੀ ਪੰਜਾਬੀ ਟੀਚਰ ਬਣਨ ਬਾਅਦ ਇੱਕ ਮੁੰਡੇ ਦੀ ਜਿੰਦਗੀ ਬਰਬਾਦ ਕੀਤੀ।

    • @fansidhumosewala
      @fansidhumosewala Рік тому

      Desh bhagt par forner psand 😂😂😂😂forn psand desh nalo 😂😂😂😂

  • @bssingh4301
    @bssingh4301 Рік тому +13

    ਬਾਸੀ ਕਾਮਰੇਡ ਕੀ ਡਾਕਟਰ ਹੈ ਵੀ ਤੇਰੇ ਪਤੀ ਨੂੰ ਨਾਮਰਦ ਤੋ ਮਰਦ ਬਣਾ ਦੇਵੇਗਾ। ਇਹੋ ਜੇ ਚੈਨਲਾਂ ਤੇ ਜਾ ਕੇ ਆਪਣਾ ਜਲੂਸ ਆਪ ਕਿਉ ਕੱਢਦੇ ਹੋ। ਇਹ ਮਸਲਾ ਘਰ ਬੈਠ ਕੇ ਵੀ ਹੱਲ ਹੋ ਸਕਦਾ ਹੈ।

  • @gindagillginda9462
    @gindagillginda9462 11 місяців тому +6

    ਕਾਹਲਵਾਂ ਨੇ ਸਲਾਹ ਦਿੱਤੀ ਕਿ ਤੁਸੀ ਬਾਸੀ ਭਾਬੀ ਦੇ ਸੋਅ ਵਿਚ ਜਾਉ ਤੁਹਾਡਾ ਪੂਰਾ ਜਲੂਸ ਨਿਕਲੇਗਾ ਜੀ। ਕਾਹਲਵਾਂ ਵਾਲਾ ਵੀ ਕੋਈ ਪੁਰਾਣੀ ਕਿੜ ਕੱਢ ਗਿਆ ਲੱਗਦਾ ਸਰਪੰਚ ਨਾਲ ਜਾ ਪਰਿਵਾਰ ਨਾਲ ਧੰਨਵਾਦ ਕਰੋ ਜੀ ਕਾਹਲਵਾਂ ਵਾਲੇ ਦਾ 😢

  • @dabikooner9085
    @dabikooner9085 9 місяців тому +6

    Such a nice respectful girl from a good family. I hope you get justice. God bless you.

  • @pargatuppal7684
    @pargatuppal7684 Рік тому +40

    ਵਾਹਿਗੁਰੂ ਜੀ ਸਹਾਈ ਹੋਵੇ ਜੀ

  • @GurkiratSingh-fs1dx
    @GurkiratSingh-fs1dx 8 місяців тому +7

    ਬਾਸੀ ਸਾਬ ਇਸ ਭੈਣ ਨੂੰ ਇਨਸਾਫ ਤੁਸੀਂ ਜ਼ਰੂਰ ਦਵਾਵੋ ਜੀ

  • @BalwinderSingh-jw5ws
    @BalwinderSingh-jw5ws Рік тому +23

    ਵਾਹਿਗੁਰੂ ਜੀ ਭਲਾ ਕਰੇ

    • @pilotsekhon2639
      @pilotsekhon2639 Рік тому +1

      ਬਹੁਤ ਵਧੀਆ ਇਹੋ ਜਿਹੀ ਆ ਧੀਆ‌‌ ਭੈਣਾ ਦੀ ਮੱਦਦ ਕਰੋ ਪੰਜਾਬ ਚ ਅਸੀਂ ਜੋ ਸੇਵਾ ਲਾਓਗੇ ਹਾਜ਼ਰ ਹਾਂ

    • @iqbalkaur7821
      @iqbalkaur7821 Рік тому

      @@pilotsekhon26394

    • @BALJINDERSINGH-ds1yp
      @BALJINDERSINGH-ds1yp Рік тому

      ਕੁੜੀ ਬਿਲਕੁਲ ਠੀਕ ਬੋਲ ਰਹੀ ਉਹ ਤੇ ਲੜਕਾ ਨਾਮਰਦ ਸੀ। ਉਹ ਨੂੰ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਦੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ।ਬਾਸੀ ਸਾਹਿਬ ਇਹੋ ਜਿਹੇ ਲੰਗਰ ਪਰਿਵਾਰ ਨੂੰ ਬਖਸ਼ਿਆ ਨਾ ਜਾਵੇ ਜੀ।

  • @HarwinderSingh-me1tr
    @HarwinderSingh-me1tr Рік тому +49

    ਜਿਹੜੇ ਮੁੰਡੇ ਨਮਰਦ ਨਹੀ ਉਹਨਾਂ ਨਾਲ ਕੁੜੀਆਂ ਧੋਖਾ ਕਿਉ ਕਰਦੀਆਂ ਕੋਈ ਨੀ ਦਵਾਈ ਦਿਵਾਉਣ ਨਾਲ ਸਹੀ ਕਰਲਾ ਲੈਦੇ ਕਿਸੇ ਦਾ ਮਜਾਕ ਉਡਦੇ

    • @DAVINDERSINGH-ym7lv
      @DAVINDERSINGH-ym7lv 9 місяців тому

      @savleendhillon837 EH JROORI NI HUNDA, LARKI CH HI PROBLEM HOVE, LARKAY CH V' PROBLEM HO SKDI HAI, JIVE SHUKRANUA DI GHAT

    • @DAVINDERSINGH-ym7lv
      @DAVINDERSINGH-ym7lv 9 місяців тому

      @savleendhillon837 DATE THEEK TIME TAY AUNDI HAI G

    • @sunnybhagat7392
      @sunnybhagat7392 8 місяців тому

      ​@savleendhillon837bhene eh ik mard samaaj aa, so ethe dhiyaan naal eda e dhakka hunda a, nhi te kis aurat da dil ni krda maa banan nu,

  • @jotcheema9132
    @jotcheema9132 Рік тому +10

    Bassi sabb ਗੱਲ ਜੋ ਕੁੱਝ ਵੀ ਹੋਵੇ but ਕੁੜੀ ਨੂੰ ਇਨਸਾਫ਼ ਦਿਵਾਉਣ ਲਈ ਤੁਸੀ ਦੇਖਣਾ ਇਹ ਕੁੜੀ ਸੱਚੀ ਆ ਇਹਨੀ ਕੁ ਤਾਂ ਪਰਖ਼ ਹੈਗੀ ਜੀ।

  • @humpreetbrar-cp1pq
    @humpreetbrar-cp1pq Рік тому +14

    ਮੁੰਡੇ ਨੂੰ ਵਿਆਹ ਲਈ ਹਾਂ ਨਹੀਂ ਕਰਨੀ ਚਾਹੀਦੀ ਸੀ ਆਪੇ ਕੁੜੀ ਦਾ ਕਿਤੇ ਹੋਰ ਵਿਆਹ ਹੋ ਜਾਂਦਾ ਹੁਣ ਬੱਸ ਇਕੋ ਹੱਲ ਹੈ ਕਿ ਮੁੰਡੇ ਵਾਲੇ ਕੁੜੀ ਵਾਲਿਆਂ ਦਾ 45 ਲੱਖ ਵਾਪਸ ਕਰਨ ਜੇ ਹੋ ਸਕੇ ਤਾਂ ਵਿਆਜ ਸਮੇਤ ਵਾਪਸ ਕਰਨ

  • @gurmitsinghgurmitbhullar9121
    @gurmitsinghgurmitbhullar9121 Рік тому +42

    ਕੁੜੀ ਦੀਆ ਗੱਲਾ ਤੋ ਲੱਗਦਾ ਕੁੜੀ ਸਹੀ ਹੈ ਇਨਸਾਫ਼ ਮਿਲਣਾ ਚਾਹੀਦਾ ਹੈ

  • @punjabiludhiana332
    @punjabiludhiana332 Рік тому +97

    ਜ਼ਰੂਰੀ ਨਹੀਂ ਹਰ ਵਖਤ ਕੁੜੀਆਂ ਗਲਤ ਹੁੰਦੀਆਂ ਇਹ ਕੁੜੀ ਜੋ ਵੀ ਆ 100% ਸਹੀ ਆ ਜੋ ਵੀ ਕੋਈ ਕੁੜੀ ਦੀ ਹਿਲਪ ਕਰ ਸਕਦਾ ਕਰੋ ਮੇਰੇ ਵੀਰ ✅✅✅✅

    • @gurcharnsingh1389
      @gurcharnsingh1389 Рік тому +8

      Right

    • @ManpreetKaur-kb7ko
      @ManpreetKaur-kb7ko Рік тому +4

      101 right 👍

    • @GurmeetSingh-ru7vq
      @GurmeetSingh-ru7vq Рік тому +1

      ​@@ManpreetKaur-kb7ko❤

    • @gurdipsingh1877
      @gurdipsingh1877 8 місяців тому +3

      Tuhanu bahut PTA, Pehla eh saria parhia likhian te ena de parents canda, USA, Australia to thale gal ni karde. Hun Lage glan Karn. India vale nu ta koi pushda ni.

    • @johnpogi7894
      @johnpogi7894 8 місяців тому +3

      ਹਰ ਕੁੜੀ ਕਨੇਡਾ ਵਾਲਾ ਭਾਲਦੀ ਆ ਪੰਜਾਬ ਵਾਲੇ ਕਿੱਧਰ ਜਾਣ ਵਿਚਾਰੇ

  • @DhanminderSingh-r5y
    @DhanminderSingh-r5y 11 місяців тому +16

    ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਧਨਮਿੰਦਰ ਸਰਾਂ

  • @ekambura9261
    @ekambura9261 9 місяців тому +8

    ਬਾਸੀ ਸਾਹਬ ਮੁਡਾ ਖੁਸਰਾ ਹੈ ਜੀ ਨਾ ਮਰਦ ਵੀ

    • @dhillon648
      @dhillon648 9 місяців тому

      ਜਿਸ ਨੂੰ ਦੱਸ ਰਹੇ ਉਹ ਕੀ ਆ

    • @sarbjitkaur8968
      @sarbjitkaur8968 9 місяців тому

      Tuhanu Kida pta...???

    • @dhillon648
      @dhillon648 9 місяців тому

      @@sarbjitkaur8968 ਮੈਨੂੰ ਇਕੱਲੇ ਨੂੰ ਨਹੀਂ ਸਾਰੇ ਟਰਾਂਟੋ ਵਾਲਿਆਂ ਨੂੰ ਪਤਾ

    • @sarbjitkaur8968
      @sarbjitkaur8968 9 місяців тому

      @@dhillon648 te Fer veer ji jado viah ho reha hunda loki hon kyu dinde koi ta Khabar de denda kudi waleya nu... Vichari kudi Bach jandi...

    • @dhillon648
      @dhillon648 9 місяців тому +1

      @@sarbjitkaur8968 ਤੁਸੀਂ ਪਤਾ ਨਹੀਂ ਕਿਸ ਦੀ ਗੱਲ ਕਰ ਰਹੇ ਮੈ ਉਸ ਰੇਡੀਓ ਵਾਲੇ ਦੀ ਗੱਲ ਕਰਦਾ ਜੋ ਸਿਰਫ ਲੋਕਾਂ ਦੇ ਘਰਾਂ ਦੀ ਗੱਲ ਕਰਦਾ ਪਰ ਆਪਣੇ ਘਰ ਦੀ ਨਹੀਂ ਦੱਸਦਾ ਕਿਸੇ ਨੂੰ

  • @baljindersinghotalan8761
    @baljindersinghotalan8761 8 місяців тому +10

    ਸਿੱਧੂ ਸਾਹਿਬ ਬਾਸੀ ਨੂੰ ਪੰਜਾਬ ਲਿਆੳ ਲਾਲ ਪੱਗਾਂ ਵਾਲਿਆਂ ਤੋਂ ਇਹਦੇ ਕੰਨਾਂ ਦੀ ਮੈਲ਼ ਕੱਢਾੳ

  • @user-oe4zw6iw8g
    @user-oe4zw6iw8g 3 місяці тому +1

    ਐਸੀ ਕੋਈ ਗੱਲ ਨਹੀਂ ਹੈ ਕਿ ਕਿਸੇ ਬੀਮਾਰੀ ਦਾ ਇਲਾਜ ਨਾ ਹੋਵੇ, ਦੋਵੇਂ ਧਿਰਾਂ ਕਿਸੇ ਚੰਗੇ ਡਾਕਟਰ ਨੂੰ ਦਿਖਾਉਣ ਅਤੇ ਮੁੰਡੇ ਦਾ ਇਲਾਜ ਕਰਾਉਣ ਅਤੇ ਇਸ ਤਰਾਂ ਜਲੂਸ ਕੱਢਿਆ ਅਤੇ ਨਮੋਸ਼ੀ ਦੇਣੀ, ਦੋਹਾਂ ਧਿਰਾਂ ਦਾ ਨੁਕਸਾਨ ਕਰੇਗੀ ਅਤੇ ਇੱਥੇ ਸਾਰਿਆਂ ਦੇ ਨਾਮ ਵੀ ਨਸ਼ਰ ਕਰ ਦਿੱਤੇ।

  • @HardeepSingh-HH88
    @HardeepSingh-HH88 7 місяців тому +6

    ਧਰਮ ਪਤਨੀ ਕਿਸਨੂੰ ਕਹਿੰਦੇ ਨੇ ਬਾਸੀ ਸਾਬ ਪਤਾ ਥੋਨੂੰ ਕਿ ਐਵੇ ਬੁੱਢੇ ਹੋਗੇ

  • @jasbpaul364
    @jasbpaul364 10 місяців тому +11

    Basi ji ex ray ਕਰ ਲਿਆ ਕਰੋ ਦੋਹਾ ਪਰਿਵਾਰਾਂ ਦੇ ਵਾਹਿਗੁਰੂ ਬੱਚੀ ਨੂੰ ਚੜਦੀਕਲਾ ਰੱਖੇ

  • @davindershahi6302
    @davindershahi6302 11 місяців тому +5

    ਲੜਕੀ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਲੜਕੀ ਬਹੁਤ ਸ਼ਰੀਫ ਹੈ।ਲੜਕੇ ਵਾਸਤੇ ਬਹੁਤ ਮਾੜੀ ਗੱਲ ਆ ਕਿ ਵਿਚਾਰੀ ਲੜਕੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਉਹਦੀਆਂ ਵੀ ਦੋ ਭੈਣਾਂ ਨੇ ਜੇ ਉਹਨਾ ਨਾਲ ਏਦਾਂ ਹੋਵੇ ਤਾਂ ਕੀ ਮਹਿਸੂਸ ਕਰੇਗਾ। ਲੜਕੇ ਦੇ ਪਿਉ ਨੂੰ ਵੀ ਗੱਲ ਕਰਨ ਦੀ ਅਕਲ ਨਹੀਂ ਹੈ

  • @harbansthind3579
    @harbansthind3579 Рік тому +14

    ਬਾਸੀ ਜੀ ਲੜਕੀ ਸ਼ਰੀਫ਼ ਘਰਾਣੇ ਦੀ ਲੱਗ ਰਹੀ ਜੀ। ਇਸ ਲੜਕੀ ਦੀ ਮੱਦਦ ਕਰੋਂ ਜੀ। ਧੰਨਵਾਦ।।

  • @lakhveersinghrajpal5276
    @lakhveersinghrajpal5276 Рік тому +7

    ਲੜਕਾ ਨਾਮਜ਼ਦ ਹੈ । ਅਜੇਹੇ ਕੇਸ ਪੰਜਾਬ ਵਿੱਚ ਵੇਖਣ ਨੂੰ ਮਿਲੋ ਆ ਜੀ

    • @GtgtrrrfRuyr
      @GtgtrrrfRuyr 5 місяців тому

      ਤੇਨੂੰ ਕਿਦਾ ਪਤਾ ਮੁੰਡਾ ਨਮਰਦ ਹੈ ਤੂੰ ਆਪਣੀ ਭੈਣ ਵਿਆਹੀ ਹੀ ਸਾਲੀਆ

  • @gurjantsingh9347
    @gurjantsingh9347 Рік тому +25

    ਕੁੜੀ ਦੀ ਅਵਾਜ਼ ਤੋਂ ਪਤਾ ਲੱਗਦਾ ਹੈ ਬਿਲਕੁਲ ਸੱਚ ਬੋਲ ਰਹੀ ਹੈ।

  • @swarnjitsinghswarnjit1129
    @swarnjitsinghswarnjit1129 Рік тому +4

    ਵਾਹਿਗੁਰੂ ਜੀ

  • @sikandersinghsikandersingh9734
    @sikandersinghsikandersingh9734 6 місяців тому +1

    ਵਾਹਿਗੁਰੂ ਮਿਹਰ ਕਰੇ ਇਸ ਬੱਚੋਂ ਸਾਫ ਮਿਲੇ ਤਾਂ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਬਾਹਰ ਗਏ ਇਹ ਕੰਜਰ ਲੋਕ ਬਹੁਤ ਜਿਆਦਾ ਕੁੜੀਆਂ ਨੂੰ ਤੰਗ ਕਰਦੇ ਨੇ ਇਹਨਾਂ ਨੂੰ ਉਸ ਘੜੀ ਤੋਂ ਘੜੀ ਸਜ਼ਾ ਮਿਲਣੀ ਚਾਹੀਦੀ

  • @ballamellu2673
    @ballamellu2673 6 місяців тому +2

    Waheguru ji kirpa kariyo ji

  • @punjabiludhiana332
    @punjabiludhiana332 Рік тому +51

    ਕੁੜੀ 100000% ਸਹੀ ਆ

  • @dilbagsinghsarwara205
    @dilbagsinghsarwara205 9 місяців тому +5

    ਇਹ ਮਸਲੇ ਮੀਡੀਆ ਚ ਉਛਾਲਣ ਨਾਲੋ ਘਰੇ ਹੀ ਸੁਲਝੋਨੇ ਚਾਹੀਦੇ ਆ

  • @manjinderkaur8172
    @manjinderkaur8172 Рік тому +39

    ਇਸ ਬੇਟੀ ਦੀ ਪੂਰੀ ਹੈਲਪ ਹੋਣੀ ਚਾਹੀਦੀ ਆ ਕੁੜੀ ਸੋ ਪਰਸੈਂਟ ਸੱਚ ਬੋਲ ਰਹੀ ਆ ਇਜ਼ਤਦਾਰ ਪਰਿਵਾਰ ਦੀ ਲੜਕੀ ਆ

  • @punjabiludhiana332
    @punjabiludhiana332 Рік тому +22

    ਕੁੜੀ ਦੀ ਹਿਲਪ ਕਰੋ ਜੇ ਕੋਈ ਕਰ ਸਕਦਾ ✅✅✅✅

  • @gurtejshing6785
    @gurtejshing6785 Рік тому +16

    ਬਾਹਰਲੇ ਮੁਲਕਾਂ ਦੇ ਚੱਕਰ ਵਿੱਚ ਧੀਆਂ ਦੀ ਜਿੰਦਗੀ ਨਾ ਨਰਕ ਭਰੀ ਬਣਾਉ ਲੋਕੋ ਇਕ ਵਿਆਹ ਉੱਧਰ ਬਾਹਰ ਕਰਵਾ ਲੈਂਦੇ ਹਨ

  • @sukhasukha9497
    @sukhasukha9497 Рік тому +71

    ਵਾਹਿਗੁਰੂ ਜੀ ਇਸ ਤਰ੍ਹਾਂ ਕਿਸੇ ਦੀ ਵੀ ਜਿੰਦਗੀ ਖਰਾਬ ਨਾ ਹੋਵੇ ਵਾਹਿਗੁਰੂ ਜੀ ਮੇਹਰ ਕਰ ਇਸ ਭੈਣ ਤੇ ਇਸਨੂੰ ਇਨਸਾਫ ਦਵਾ

    • @bali800
      @bali800 Рік тому +2

      L

    • @lakha-nx1rc
      @lakha-nx1rc 10 місяців тому +1

      ​@@bali800🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂 no 4:40 da❤

    • @KewalSingh-rn4el
      @KewalSingh-rn4el 8 місяців тому

      ​qqqq😊@@lakha-nx1rc

    • @SinghSukhvinder-z1i
      @SinghSukhvinder-z1i 6 місяців тому

      ਚੰਗਾ ਕੀਤਾ ਵਾਹਿਗੁਰੂ ਜੀ ਨੂੰ ਕਹ ਦਿੱਤਾ ਨਹੀਂ ਤੇ ਪਤਾ ਹੀ ਨਹੀਂ ਸੀ ਲੱਗਣਾ ਉਸ ਵਾਹਿਗੁਰੂ ਜੀ ਤਾਂਈ

  • @lakhwindersinghparmar3533
    @lakhwindersinghparmar3533 7 місяців тому +3

    ਵਾਹਿਗੁਰੂ ਜੀ ਐਸੇ ਬੰਦੇ ਨੂੰ ਪੰਜ ਧੀਆਂ ਦੇਵੇ

  • @darshansingh6143
    @darshansingh6143 Рік тому +15

    ਜਦੋ ਮੁੰਡੇ ਨੂੰ ਪਤਾ ਸੀ ਕੇ ਮੇਰੇ ਸਰੀਰ ਵਿਚ ਕਮੀ ਆ ,ਵਿਆਹ ਨਹੀ ਸੀ ,ਕਰਵਾਉਣਾ ਕਿਉਂ ਕਿਸੇ ਦੀ ਜਿੰਦਗੀ ਖਰਾਬ ਕੀਤੀ ,ਲੜਕੇ ਤੇ ਕੇਸ ਹੋਣਾ ਚਾਹੀਦਾ,

  • @user-iq6vs7ch8x
    @user-iq6vs7ch8x Рік тому +9

    ਵਾਹ ਬਾਸੀ ਸਾਬ੍ਹ ਜੀ ਵਾਹ 🎉❤

  • @sukhpalsingh4785
    @sukhpalsingh4785 Рік тому +44

    ਬਾਸੀ ਗੱਲਾਂ ਗੱਲਾਂ ਵਿੱਚ ਸੁਆਦ ਲੈ ਰਿਹਾ

  • @AkAk-nn3ph
    @AkAk-nn3ph 10 місяців тому +4

    Crystal palace Gurdaspur ਦਾ ਸੱਭ ਤੋਂ ਵੱਡਾ ਤੇ ਮਹਿੰਗਾ palace ਹੈ

  • @gurpreetdhillon9077
    @gurpreetdhillon9077 6 місяців тому +1

    ਵਾਹਿਗੁਰੂ ਜੀ ਮੇਹਰ ਕਰਨ ਇਸ ਲੜਕੀ ਤੇ

  • @gurtejshing6785
    @gurtejshing6785 Рік тому +15

    ਲਾਲਚੀ ਪਰਵਾਰ ਨੂੰ ਸਿਰਫ ਪੈਸਾ ਚਾਹੀਦਾ ਸੀ ਓਹ ਮਿਲ ਗਿਆ ਫੌਜੀ ਅਫਸਰ ਦੀ ਵੀ ਗਲਤੀ ਹੈ ਕਿਉ ਦਿੱਤਾ ਲਾਲਚ ਤੇਰੀ ਧੀ ਤਾਂ ਇਕ ਹੀਰਾ ਹੈ ਕਮਲਿਆ

  • @harjeet_maan_
    @harjeet_maan_ Рік тому +37

    ਇਹਨੀਂ ਸੋਹਣੀ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਕੀਤਾ ਪਹਿਲਾਂ ਨੀ ਕਿਸੇ ਰਿਸ਼ਤੇਦਾਰ ਕੋਲ ਦਸ ਦਿੰਦਾ ਦੇ ਕੁੜੀ ਕੁਝ ਕਰ ਲੲਏ ਫੇਰ ਕਹਿੰਦੇ ਕੁੜੀ ਮਾੜੀ ਆ

    • @jaspalsinghbhangu5053
      @jaspalsinghbhangu5053 Рік тому

      ਕਈ ਸਵਾਲ ਵਰੁਤ ਸਿੱਧੇ ਹਨ ਇੰਟਰਵਿਊ ਲਈ ਧੰਨਵਾਦ

  • @Seerat1213
    @Seerat1213 11 місяців тому +4

    ਕੁੱੜੀ 100% ਸੱਚ ਬੋਲ ਰਹੀ ਸਹੁਰਾਂ ਪਰਿਵਾਰ ਹੈ ਹੀ ਪਾਗਲਾਂ ਦਾ ਲੱਗਦਾ ਸੋਚ ਤੋਂ ਹੀ ਨਾਮਰਦ ਲੱਗਦੇ ਸਾਲੇ ਦੱਲੇ ਲੋਕ ਕਿਸੇ ਦੀ ਧੀ ਨਾਲ ਧੱਕਾ ਕਰਦੇ ਹਨ ਜਦੋ ਆਪ ਦੀ ਧੀ ਨਾਲ ਇੰਜ਼ ਹੁੰਦਾ ਤਾਂ ਕੀ ਕਰਨਾ ਸੀ ਸਾਲਿਆ ਨੇ ਬਹੁਤ ਦੁੱਖਦਾਈ ਗੱਲ ਹੈ ਖਾਨਦਾਨੀ ਕੁੱੜੀਆਂ ਆਪਣੀ ਇੱਜ਼ਤ ਸਾਂਭ ਸਾਂਭਕੇ ਰੱਖਦੀਆਂ ਹਨ ਕਿ ਆਪਣੇ ਪੱਤੀ ਨਾਲ ਇਮਾਨਦਾਰ ਰਹਿਣਾ ਪਰ ਜਦੋ ਪਤੀ ਹੀ ਨਗੱਲਾਂ ਤੇ ਨਾਮਰਦ ਨਿੱਕਲ ਆਵੇ ਫਿਰ ਦਿੱਲ ਤੇ ਕੀ ਗੁਜ਼ਰਦੀ ਹੈ ਕੁੱੜੀ ਦੇ

  • @HarjinderBhullar6076
    @HarjinderBhullar6076 Рік тому +26

    ਬੇਟੀ ਦੀ ਅਵਾਜ਼ ਤੋਂ ਪਤਾ ਲੱਗਦਾ ਬਹੁਤ ਨਰਮ ਸੁਭਾਅ ਲੱਗਦਾ, ਗੱਲਬਾਤ ਕਰਨ ਦਾ ਸਲੀਕਾ,ਇਹੋ ਜਿਹਾ ਨਾ ਮਰਦ ਬੰਦਾ ਧੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ

  • @majriinfotech
    @majriinfotech Рік тому +5

    ਭਰਾਵੋ ਕਹਾਣੀ ਕੁੱਝ ਹੋਰ ਵੀ ਹੋ ਸਕਦੀ ਆ,,ਇਹ ਗੱਲਾਂ ਤੇ ਯਕੀਨ ਕਰਨਾਂ ਮੁਸਕਲ ,ਆ,ਦੋਵਾਂ ਦੀ ਗੱਲ ਬਾਤ ਕਰਵਾਉਣੀ ,ਸੀ ,ਇਕ ਪੱਖ, ਲੋਕਾਂ ਵਿਚ ਰੱਖਣਾ ਗਲਤ ਆ,ਦੋਵਾਂ ਨੂੰ ਲਾਇਵ ਲੈਣਾਂ ਸੀ,,ਜਨਾਨੀ ਤੇ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ,,

  • @gurnukhvnelam5932
    @gurnukhvnelam5932 Рік тому +102

    ਕੁੜੀ 100 ਪ੍ਰਸੈਂਟ ਸੱਚ ਬੋਲ ਰਹੀ ਹੈ ਮੁੰਡਾ ਖੁਸਰਾ ਨਿਕਲਿਆ

  • @ashoksarin2736
    @ashoksarin2736 11 місяців тому +9

    Wonderful Bassi ji - We are proud of your services for aggrieved Lady !

  • @kulwantsinghdhillon8775
    @kulwantsinghdhillon8775 Рік тому +20

    Beti is100% right Kindly help her maximum for justice

  • @VeerSingh-kr1mf
    @VeerSingh-kr1mf Рік тому +4

    Waheguru ji

  • @khullarfamily3478
    @khullarfamily3478 Рік тому +18

    ਪੰਜਾਬੀ ਅਾਪਣਾ ਜਲੂਸ ਅਾਪ ਕੱਡ ਰਹੇ ਹਨ

    • @amriksingh9589
      @amriksingh9589 Рік тому

      ਬਾਈ ਇਸ ਕੁੜੀ ਨੂੰ ਪੁੱਛੇ ਕਿ ਤੂ ਕਹਿ ਜਾਨੀ ਐਂ ਕਿ ਮੇਰੇ ਨਾਲ ਰਿਲੇਸ਼ਨ ਨਹੀ ਬਣਾਉਂਦਾ ਸੀ ਕਹਿਂਦੀ ਮੇਨੂੰ ਨੀਂਦ ਨਹੀਂ ਆਉਂਦੀ ਸੀ ਇਸ ਨੇ ਫਿਰ ਪਹਿਲਾਂ ਕੰਮ ਸਿੱਖੀਆ ਹੋਉ ਤਾਹੀ ਇਨੀ ਖੂਲ ਕੇ ਗੱਲ ਕਰ ਰਹੀ ਹੈ ਚਲੋ ਮੁਡੇ ਤਾ ਹਰਾਮੀ ਹੁੰਦੇ ਨੇ ਉਨਾਂ ਕੋਲ ਤਾਂ ਹਰ ਇਕ ਗੱਲ ਦਾ ਹੱਲ ਹੁੰਦਾ ਹੈ ਰਿਲੇਸ਼ਨ ਵਾਰੇ ਇਨਾ ਕੁਝ ਜਾਣਦੀ ਹੈ

    • @jashandeepsingh-fs2ct
      @jashandeepsingh-fs2ct Рік тому

      Galt Ki kha Kuri ne har da dil ta karda oh maride si

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Рік тому

      ​@@amriksingh9589ਵੀਰ ਤੇਰੇ ਘਰ ਕਿੰਨੀਆ ਭੈਣਾਂ ਆ ...ਜਵਾਬ ਦਈ ਅੱਗੇ ਫਿਰ.....ਕਰਦਾ ...

    • @manjitsingh4053
      @manjitsingh4053 Рік тому

      ​@@amriksingh9589ਕਰੇ ਬਿਨਾ ਨੀਦ ਨਹੀਂ ਆਉਦੀ ਹੋਣੀ

  • @kulwindersingh-9998
    @kulwindersingh-9998 9 місяців тому +1

    ਵਾਹਿਗੁਰੂ ਜੀ

  • @HardeepSingh-HH88
    @HardeepSingh-HH88 7 місяців тому +5

    ਬਾਸੀ ਸਾਬ ਤੋ ਕਦੇ ਕਿਸੇ ਦਾ ਫੈਸਲਾ ਕਰਵਾਇਆ ਕਿ ਸਵਾਦ ਹੀ ਲੈਦੇ ਹੋ ਮੈ 4 ਨੂੰ ਜਾਣਦਾ ਉਹਨਾ ਦਾ ਜਲੂਸ ਹੀ ਕੱਢਿਆ ਹੋਰ ਕੁਝ ਨਹੀਂ ਹੋਇਆ

    • @SinghSukhvinder-z1i
      @SinghSukhvinder-z1i 6 місяців тому

      ਏ ਜਾਂਦੇ ਈ ਜਲੂਸ ਕੱਢਣ ਕੱਢਵਾਉਣ ਵੀਰ

  • @ranthirsingh8886
    @ranthirsingh8886 6 місяців тому +3

    ਜੇ ਪਹਿਲਾ ਕਿਸੇ ਗਰੀਬ ਘਰ ਦੇ ਮੁੰਡੇ ਨਾਲ ਕਰਵਾ ਲੈਂਦੀ ਸੱਬ ਪੈਸਿਆਂ ਕਰਕੇ ਹੋਇਆ

  • @jagdevsingh7545
    @jagdevsingh7545 Рік тому +4

    Fight for justice, God will help you 🙏

  • @Gurwinder-z7u
    @Gurwinder-z7u 7 днів тому +1

    ਇਹ ਕਿਹੜਾ ਜੱਜ ਲੱਗਾ ਐਵੇਂ ਲੋਕ ਜਲੂਸ ਕਡਾਈ ਜਾਦੇ ਆਵਦਾ

  • @dineshbawa2150
    @dineshbawa2150 Рік тому +15

    ਕੁੜੀ ਸਹੀ ਆ 100%

  • @gurlaldhillon9380
    @gurlaldhillon9380 6 місяців тому +2

    Badshah sat shri ਅਕਾਲ ਜੀ ਇਹ ਬੰਦਾ ਉਹ ਦੋ ਬੰਦਾ ਜੀ

  • @sewasinghsidhu8687
    @sewasinghsidhu8687 Рік тому +51

    ਇਹ ਠਰਕੀ ਬੁੱਢੇ ਨੂੰ ਕੋਈ ਸ਼ਰਮ ਹਯਾ ਨਹੀਂ।

    • @GurpreetSingh-nn4zo
      @GurpreetSingh-nn4zo Рік тому +1

      ਇਹ ਪੂਰਾ ਸ਼ੁਬਾਦ ਲੇ ਰਇਆ ਆ ਇਨ੍ਹਾਂ ਦਾ😂😂😅😅

    • @Harwindersingh6007
      @Harwindersingh6007 Рік тому +1

      sala swad lai janda betha...

    • @GurdeepSingh-c2b9c
      @GurdeepSingh-c2b9c Рік тому

      ​@@Harwindersingh60071

    • @JagjitKaur-ps4hz
      @JagjitKaur-ps4hz Рік тому

      ​@@GurpreetSingh-nn4zo❤❤😂😂😂😂😂😂😂😂😂

    • @inderjitmukker7568
      @inderjitmukker7568 Рік тому

      ਇਹ ਬਹੁਤਹੀ ਭੈਣ ਚੋਦ ਠਰਕੀ ੇਤੇ ਆਪ ਵੀ ਨਾਮਰਦ ਹੈ

  • @PARGATSINGH-fz6ek
    @PARGATSINGH-fz6ek Рік тому +5

    Bety 100/ sahi bol rahi hai ji Larki nu insaaf milna chahiyda hai

  • @suchasingh2663
    @suchasingh2663 11 місяців тому +3

    Waheguru ji mehar karange

  • @ManmeetKaur-zx9fj
    @ManmeetKaur-zx9fj Рік тому +5

    Kudi bahut hi khubsurat hai and bahut hi siyani soch Bali samjhdar aa. From gurjeet Singh

    • @rajsandhu8892
      @rajsandhu8892 Рік тому +3

      Seane sai kende aa..jnanni aan di bhukhi ni hundi ... l...n di bhukhi hundi aa..hoeya vese dhakka ee aa..

    • @guribathinda-wb9mu
      @guribathinda-wb9mu 2 місяці тому

      ਸੱਚੀ ਕੇ

  • @KulwinderSingh-hq6xn
    @KulwinderSingh-hq6xn Рік тому +9

    Waheguru ji es pain de mddt krna ji

  • @gurnaibsidhu1412
    @gurnaibsidhu1412 6 місяців тому +1

    ਕੁੜੀਏ ਆਪਣੇ ਘਰ ਦੇ ਜਲੂਸ ਨਾ ਕਢਾਓ ਰੇਡੀਓ ਤੇ ਆਉਣ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਅੰਦਰ ਖਾਤੇ ਮਾਂ ਬਾਪਾ ਨਾਲ ਗੱਲ ਕਰਕੇ ਅੱਜ ਕੀ ਨਹੀਂ ਮਿਲ ਸਕਦਾ ਦਵਾਈਆਂ ਇਹੋ ਜਿਹੀ ਹੈ ਬੰਦਾ ਠੀਕ ਠਾਕ ਹੋ ਜਾਂਦਾ

  • @FaraattaTv
    @FaraattaTv Рік тому +6

    Respect Girls . Kise vi Dhee nal kade kujh galt na hove .

  • @motivationchannel9886
    @motivationchannel9886 Рік тому +7

    Respect daughter....

  • @diljeetsingh83
    @diljeetsingh83 Рік тому +15

    ਏਦੂੰ ਤਾਂ ਢੋਲਾ ਚੰਗੀ ਸਾਂ ਮੈ ਮੌਜ਼ ਕੁਆਰੀ ਲੈੰਦੀ

  • @GurjeetKaur-b7g
    @GurjeetKaur-b7g Рік тому +11

    Waheguru ji as bati nall।dhokha hoea as tira sahi nahi

  • @ranachakkal1956
    @ranachakkal1956 Рік тому +41

    ਇਹ ਮੁੰਡਾ ਨਮਰਦ ਲੱਗਦਾ ਕੁੜੀ ਦੀ ਗੱਲਬਾਤ ਤੋਂ

    • @gurwindersingh4837
      @gurwindersingh4837 9 місяців тому +1

      ਸਿਰਫ ਪੈਸੇ ਲੈਣ ਲਈ ਹੀ ਵਿਆਹ ਕੀਤਾ ਲੱਗਦੈ ਤਾ ਹੀ ਕੁੜੀ ਨੂੰ ਏਥੇ ਹੀ ਛੱਡ ਗਏ ਪੈਸੇ ਲੈ ਗਏ

    • @GtgtrrrfRuyr
      @GtgtrrrfRuyr 5 місяців тому

      Tere kol ki proof a munda namarad a tu apni bhen viah he os ghar ch pehla 🤣🤣🤣

    • @GtgtrrrfRuyr
      @GtgtrrrfRuyr 5 місяців тому

      Hva ch ਤੀਰ ਨੀ ਚਲਾਈ ਦੇ

  • @wanderernomad
    @wanderernomad 4 місяці тому +1

    Ekdum vaahiyaat

  • @HarjinderBhullar6076
    @HarjinderBhullar6076 Рік тому +17

    ਬਲਬੀਰ ਸਿੰਘ ਅਮਰੀਕਾ ਵਿਚ ਰਹਿੰਦਾ ਚੌਰੇ ਨੂੰ ਬੋਲਣ ਦੀ ਅਕਲ ਨੀ, ਕਹਿੰਦਾ ਬਾਸੀ ਨੂੰ ਤੁਸੀ ਜ਼ਿੰਦਗੀ ਖਰਾਬ ਕੀਤੀ,ਚੌਰਿਆ ਜੇ ਤੇਰੀ ਧੀ ਨੂੰ ਵਿਆਹ ਕਰਵਾ ਕੇ ਕੋਈ ਛੱਡ ਜਾਵੇ ਫਿਰ ਪਤਾ ਲੱਗਦਾ