ਕਲਾ ਕੁਰਬਾਨੀ ਵੀ ਮੰਗਦੀ | Des Raj Lachkani | Sukhnaib Sidhu | Punjabi Folk

Поділитися
Вставка
  • Опубліковано 22 сер 2020
  • ਦੇਸ ਰਾਜ ਲਚਕਾਣੀ ਢਾਡੀ ਕਲਾ ਦੇ ਸਿਰਮੌਰ ਸਹਿਨਸ਼ਾਹ ਹਨ । ਉਸਦੀ ਆਵਾਜ਼ ਅੰਦਾਜ਼ ਅਤੇ ਰਿਆਜ਼ ਨੇ ਦੁਨੀਆਂ ਨੂੰ ਦੱਸਿਆ ਕਿ ਗਾਇਕੀ ਇਹ ਹੁੰਦੀ ਹੈ।
    ਸਟੇਜ ‘ਤੇ ਇਹਨਾਂ ਦੀ ਤਿੰਨ ਪੀੜੀਆਂ ਹਾਜਿ਼ਰ ਹੁੰਦੀਆਂ ।
    ਲਚਕਾਣੀ ਸਾਹਿਬ ਆਪ ਹੁੰਦੇ ਹਨ ਤੇ ਇਹਨਾਂ ਬੇਟਾ ਸੁਰਜੀਤ ਖਾਨ ਸਾਰੰਗੀ ‘ਤੇ ਗਜ਼ ਫੇਰਦਾ ਅਤੇ ਪੋਤਾ ਅਰਮਾਨ ਲਚਕਾਣੀ ਜਦੋਂ ਬੋਲ ਚੁੱਕਦਾ ਫਿਰ ਤਾਂ ਕਾਇਨਾਤ ਵੀ ਰੁੱਕ ਜਾਂਦੀ । ਬਾਕੀ ਤੁਸੀ ਆਪ ਸੁਣ ਲਵੋ
    #desrajlachkani #folk #song

КОМЕНТАРІ • 85

  • @himatsingh6134
    @himatsingh6134 2 роки тому +4

    ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਢਾਡੀ ਜਥੇ ਨੂੰ ਦੇਸ ਰਾਜ ਲਚਕਾਣੀ ਜੀ ਦੇ ਨੂੰ

  • @Sandhu_arts_22
    @Sandhu_arts_22 23 дні тому

    ਬਹੁਤ ਵਧੀਆ ਪੁਰਾਤਨ ਵਿਰਸਾ ਸਭਾਲਿਆ ਹੋਇਆ

  • @jarnailsingh8921
    @jarnailsingh8921 3 місяці тому +1

    ਵਾਹਿਗੁਰੂ ਚੜਦੀ ਕਲਾ ਬਖਸ਼ੇ ਬਹੁਤ ਵਧੀਆ ਵਿਰਸਾ ਸਾਂਭਿਆ ਹੋਇਆ ਐ

  • @avtarsingh2531
    @avtarsingh2531 2 роки тому +3

    ਪੰਜਾਬੀ ਮਾਂ ਦੇ ਨਾਲ ਪਿਆਰ ਕਰਨ ਵਾਲਿਓ ਆਓ ਪੰਜਾਬੀ ਮਾਂ ਦੇ ਹੱਕ ਵਿੱਚ ਖੜੀਏ
    ਲਚਕਾਣੀ ਵਾਲੇ ਵੀਰਾਂ ਦਾ ਧੰਨਵਾਦ

  • @swaransingh9557
    @swaransingh9557 3 роки тому +2

    ਵਾਹ ਜੀ ਦੇਸਰਾਜ ਲਚਕਾਣੀ ਜੀ

  • @shivcharansingh550
    @shivcharansingh550 3 місяці тому +1

    V GOOD PESHKARI 😢😢😢

  • @labhsingh3199
    @labhsingh3199 8 місяців тому

    Bhai sb bahut vdia.

  • @ManoharLal-xr2ve
    @ManoharLal-xr2ve 9 місяців тому

    Very nice wah oh wah live long dear

  • @parmjitsingh3820
    @parmjitsingh3820 7 місяців тому

    Gajde raho lachkani saab❤

  • @himatsingh6134
    @himatsingh6134 2 роки тому

    ਬਹੁਤ ਬਹੁਤ ਵਧੀਆ ਢਾਡੀ ਕਲਾ ਨੂੰ ਸਾਂਭ ਕੇ ਰੱਖਿਆ ਦੇਸ ਰਾਜ ਲਚਕਾਣੀ ਜੀ ਨੇ

  • @sukhdevmander5733
    @sukhdevmander5733 19 днів тому

    Bahut hi sunder

  • @gurcharansingh6844
    @gurcharansingh6844 8 місяців тому

    ਚਚਕਾਣੀ ਵਾਲਿਓ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਰਖੇ

  • @makhansingh-ro7hy
    @makhansingh-ro7hy Рік тому +1

    ਦੁਲਾ ਪੰਜਾਬੀਆ ਸ਼ਾਨ ਆ

  • @nachhatarchangaliwala4617
    @nachhatarchangaliwala4617 8 місяців тому

    ❤good lachkani ji

  • @bhaihardeepsinghfgs5108
    @bhaihardeepsinghfgs5108 2 роки тому +1

    proud of you ..sade punjab de asli klakar..satkaryog bapu lachkani sahb ..arman bhaji ..

  • @mohandass7067
    @mohandass7067 9 місяців тому

    ਬਹੁਤ ਵਧੀਆ ਜੀ ਪੁਰਾਣੇ ਵਿਰਸੇ ਨੂੰ ਸਾਂਭੀ ਬੈਠੇ ਹਨ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ। ਸ

  • @user-wz6js3ep7i
    @user-wz6js3ep7i 6 місяців тому

    👌👌

  • @gurdevsingh9483
    @gurdevsingh9483 2 роки тому

    ਨਹੀਂ ਰੀਸਾ ਲੱਚਕਾਣੀ ਸਹਿਬ, ਤੁਸੀਂ ਸਰੋਤਿਆਂ ਦੇ ਦਿਲਾਂ ਦੀ ਧੜਕਣ ਹੋ।

  • @palsingh9945
    @palsingh9945 Рік тому +1

    It is right

  • @ramgopalchhajli5543
    @ramgopalchhajli5543 5 місяців тому

    Very nice

  • @gurtejchahal4020
    @gurtejchahal4020 8 місяців тому

    ਦੇਸ਼ ਰਾਜ ਜੀ ਲ ਚੁਕਾਣੀ ਵਾ ਕਮਾਲ ਗਵੲਈਆ

  • @BALDEVSIDHU0039
    @BALDEVSIDHU0039 4 місяці тому

    Good performance g

  • @Dargh-ps3rf
    @Dargh-ps3rf 3 місяці тому

    Good s baijee

  • @kulwantsinghsandhu5083
    @kulwantsinghsandhu5083 2 роки тому +1

    Very good video God Bless you all continue your efforts thank you g

  • @harmailsingh8605
    @harmailsingh8605 11 місяців тому

    Good ji

  • @sajjansingh6929
    @sajjansingh6929 2 місяці тому

    Thank you big

  • @HardarshanBoparai-cc5hz
    @HardarshanBoparai-cc5hz 9 місяців тому

    Good y g

  • @rajwantsingh3512
    @rajwantsingh3512 9 місяців тому

    very interesting

  • @JagdeepSinghJachak
    @JagdeepSinghJachak 10 місяців тому

    ਸਰਗੀਂ ਦੇ ਸੁਰ ਦੇ ਵਿਚ ਨਹੀ ਵੜਿਆ ਜਾਂਦਾ ਤੈਥੋਂ ਪੁੱਤਰ ਇਹ ਕੁਦਰਤ ਦੀ ਬਖਸ਼ਿਸ਼ ਹੈ ਧਕੇ ਨਾਲ ਨਹੀਂ ਵਰੀ ਜਾਂਦੀ ਦੇਸ਼ ਰਾਜ ਦੀ ਰੀਸ ਤੁਹਾਡੇ ਤੋਂ ਨਹੀਂ ਹੋਣੀ

  • @sampurangrewal5740
    @sampurangrewal5740 9 місяців тому +1

    ਪਰ ਪੰਜਾਬੀਓ/ਕਲਕਾਰੋ ,ਕੋਹਿਨੂਰ ਤਾਂ ਕੁਈਨ ਏਲਿਜਾਬਿੱਥ ਕੋਲ ਇੰਗਲੈਂਡ ਵਿੱਚ ਰਹਿ ਗਿਆ ,ਹੀਰੇ ਲਚਕਾਣੀ ਸਾਬ੍ਹ ਨੂੰ ਸੰਭਾਲ਼ੋ।

  • @gaganpreet3119
    @gaganpreet3119 Рік тому

    Khuda aap sb frishton ki umr daraaz kre.....🙏

  • @sukhdevsingh-hx8lu
    @sukhdevsingh-hx8lu 3 роки тому +2

    Ok

  • @ajaibsingh5409
    @ajaibsingh5409 3 роки тому +1

    Very good g

  • @amandeepnijjar1980
    @amandeepnijjar1980 Рік тому

    ਸਾਂਝੇ ਪੰਜਾਬ ਦਾ ਲੋਕ ਨਾਇਕ ਅਬਦੁਲਾ ਭੱਟੀ ਸਾਂਦਲਬਾਰ ਦੀ ਧਰਤ ਦਾ ਜਾਇਆ

  • @kulwantsinghsandhu5083
    @kulwantsinghsandhu5083 Рік тому

    Ssa g very good efforts to save Punjabi culture thank you

  • @laadichouhan
    @laadichouhan 3 роки тому +1

    Vvvvvvv good ji

  • @AvtarSingh-sj7hi
    @AvtarSingh-sj7hi 3 роки тому +1

    Good

  • @saroopsingh3534
    @saroopsingh3534 3 роки тому +1

    Very good

  • @kulwantsinghsandhu5083
    @kulwantsinghsandhu5083 3 роки тому

    Ssa g thank you g very good efforts God Bless you all congratulations

  • @prabjit7425
    @prabjit7425 3 роки тому +1

    👌👌👌👌👌

  • @harvindersingh-ed6ye
    @harvindersingh-ed6ye 3 роки тому

    Well done Sidhu sahb

  • @harjitsidhu3529
    @harjitsidhu3529 3 роки тому +1

    Good job.

  • @RashpalSinghBhullar-il7jk
    @RashpalSinghBhullar-il7jk 11 місяців тому +1

    ਅਚਕਣੀ ਜੀ ਬੁਹਤ ਮਹਾਂਨ ਹਨ ਇਹਨਾ ਜੌ ਗਾਕੇ ਦਿਖਾਇਆ ਹੋਰ ਅੱਜ ਤੱਕ ਮੈ ਆਪਣੀ 65 ਸਾਲ ਦੀ ਉਮਰ ਵਿੱਚ ਇਹਨਾ ਦੇ ਮੁਕਾਬਲੇ ਹੋਰ ਗਉਣ ਵਾਲਾ ਕੋਈ ਬਰਾਬਰ ਅਵਾਜ ਵਾਲਾ ਨਹੀਂ।ਭਾਵੇਂ ਵੇਖੇ ਬੁਹਤ ਆ।
    ਪਰ ਲਚਕਾਣੀ ਜੀ ਦਾ ਅੱਜ ਮੁਕਾਬਲਾ ਕੋਈ ਨਹੀਂ।

  • @harmailsingh8605
    @harmailsingh8605 Рік тому

    Very nice ji

  • @kulwantsinghsandhu5083
    @kulwantsinghsandhu5083 2 роки тому

    It’s very good efforts to save the Punjabi’s culture thank you

  • @americanpunjabi5623
    @americanpunjabi5623 3 роки тому +1

    I saw that village in Pakistan

  • @kaursinghkaur6703
    @kaursinghkaur6703 2 роки тому

    Nyi vdo

  • @Sam-gi6so
    @Sam-gi6so 3 роки тому +1

    Good job

  • @amritmajhhha6669
    @amritmajhhha6669 3 роки тому

    ❤❤❤❤👌👌👌👌

  • @BalwinderSingh-bn3uz
    @BalwinderSingh-bn3uz Рік тому

    Eh hé tan sada virsa c Jo vigad gia

  • @Sarbjitsingh-nh6rp
    @Sarbjitsingh-nh6rp 3 роки тому

    Main To bahut badhiya

  • @laddikharoudgurgratsingh1770
    @laddikharoudgurgratsingh1770 3 роки тому +2

    ਮੇਰੇ ਪਿੰਡ ਦੇ ਸ਼ਾਨਦਾਰ

  • @makhankamana526
    @makhankamana526 3 роки тому

    Very good 22g

  • @amriksinghbhanri4377
    @amriksinghbhanri4377 3 роки тому +1

    V v v v very nice sidhu 22 ji

  • @sohansingh1273
    @sohansingh1273 3 роки тому

    ਬਹੁਤ ਵਧੀਅਾ ਪਰ ਅਁਜ ਦੀ ਪੀੜੀ ਨੂੰ ੲਿਸ ਦੀ ਕੋੲੀ ਕਦਰ ਨਹੀਂ

  • @chhinderpalsingh3381
    @chhinderpalsingh3381 3 роки тому +2

    ਜੁਗ ਜੁਗ ਜੀਓ ਜੀ।

  • @panjpaninews7422
    @panjpaninews7422 6 місяців тому

    ਦੇਸ ਰਾਜ ਜੀ ਦਾ ਕੋਈ ਨੰਬਰ ਦੇ ਦਿਓ, ਲੜਕੇ ਦੇ ਵਿਆਹ ਤੇ ਅਖਾੜਾ ਲਵਾਉਣਾ ਹੈ

  • @user-ly8pj2hn4m
    @user-ly8pj2hn4m Місяць тому

    👌🏻🤙❤️🎖️💐🙏🏻🌺🌷🌼🌸🌹🌻

  • @americanpunjabi5623
    @americanpunjabi5623 3 роки тому

    Dulla pindi Bhatian

  • @user-tj2ik3sw4n
    @user-tj2ik3sw4n 3 роки тому

    💐🙏👌👍💝

  • @sampurangrewal5740
    @sampurangrewal5740 Рік тому +1

    ਲਲੌਡੇ ਵਾਲਾ ਰਸੀਦੀ ਸ਼ਰੀਫ ਤਾਂ ਨਹੀਂ ਸਾਂਭਿਆਂ ਗਿਆ ,ਦੇਸ਼ ਰਾਜ/ਤਾਜ ਮੁਹੰਮਦ ਨੂੰ ਸੰਭਾਲ਼ ਲਵੋ, ਗਰੀਬੀ ਕਲਾ ਦਾ ਨਾਸ਼ ਕਰ ਦਿੰਦੀ ਆ।ਪੰਜਾਬ ਸਰਕਾਰ ਜ਼ੁੰਮੇਵਾਰੀ ਨਿਭਾਵੇ।

    • @sampurangrewal5740
      @sampurangrewal5740 Рік тому +1

      ਜਨਾਬ ਈਦੂ ਸ਼ਰੀਫ ਜੀ ਲਲ਼ੌਡੇ ਵਾਲੇ।

    • @sampurangrewal5740
      @sampurangrewal5740 9 місяців тому

      ਵੀਰਾਂ ਈਦੂ ਸਰੀਫ ਸਾਬ੍ਹ ਦਾ ਇਹਨਾਂ ਦੀ ਨਾਰਵੇ ਵਿੱਚ ਪੰਮੀ ਬਾਈ ਦੇ ਸਹਿਯੋਗ ਦੁਆਰਾ ਰਿਕਾਰਡ ਕੈਸੇਟ ਵਿੱਚਲੀ ਕਲੀ ਹੀਰ ਅਤੇ ਦੁੱਲਾ ਭੱਟੀ ਵੇਲੇ ਦਾ ਫੈਨ ਹਾਂ,ਦੀਦਾਰ ਸੰਧੂ ਦਾ ਵੀ ਫੈਨ ਸੀ ,ਮੁਲਾਕਾਤ ਦਾ ਸਬੱਬ ਨਹੀਂ ਬਣਿਆ ,ਈਸੜੇ ਮੇਲੇ ਲਈ ਸੱਦਾ ਆਇਆ ਸੀ, ਪਰ 😉

  • @premsidhu5216
    @premsidhu5216 3 роки тому

    NYC

  • @sukhjinderjassar6780
    @sukhjinderjassar6780 Рік тому +1

    ਸਿੱਖ ਕੌਮ ਦੇ ਜੋਧਿਆਂ ਬਾਰੇ ਵੀ ਬਾਬਾ ਜੀ ਬਾਰਾਂ ਸੁਣਾਇਆ ਕਰੋ

  • @parmjitsingh3820
    @parmjitsingh3820 7 місяців тому

    Maik sai nhi lae awaaj ni andi sajan di

  • @sampurangrewal5740
    @sampurangrewal5740 9 місяців тому

    ਵੀਰ ਜੀ ਘਰ ਦੇ ਆਪਣੇ ਬੇਵਕੂਫ ਯੋਧੇ ਨੂੰ ਚਾਹੇ ਕੁੱਝ ਕਹਿਣ ,ਪਰ ਇਸ਼ਕ ਮਿਜਾਜੀ ਸੀ ,

  • @chahal-pbmte
    @chahal-pbmte 8 місяців тому

    ਕਲੀ ਬਹੁਤ ਵਧੀਆ ਗਾਈ ਹੈ ਪਰ ਮਾਈਕ ਵਾਲਾ ਅੜਿੱਕਾ ਬਣ ਕੇ ਖੜ ਗਿਆ। ਛੋਟੇ ਮਾਈਕ ਲਾਕੇ ਵੀ ਰਿਕਾਰਡਿੰਗ ਕੀਤੀ ਜਾ ਸਕਦੀ ਸੀ।

  • @jotjandu8532
    @jotjandu8532 2 роки тому

    Waise Ta Apa Hip Hop Trap Songs He Like Karida But Ehh Singing Bot Wadiya Lagdi Bot Wadiya Jionde Raho Waheguru ji mehar karan Tandrusti Bakhshan tuhanu 🙏🏻😌🙌

  • @balkaransidhu3453
    @balkaransidhu3453 3 роки тому +1

    Good

  • @sukhdevsingh-hx8lu
    @sukhdevsingh-hx8lu 3 роки тому +1

    Ok

  • @sukhdevsingh-hx8lu
    @sukhdevsingh-hx8lu 3 роки тому +1

    Ok

  • @sukhdevsingh-hx8lu
    @sukhdevsingh-hx8lu 3 роки тому +1

    Ok

  • @sukhdevsingh-hx8lu
    @sukhdevsingh-hx8lu 3 роки тому +1

    Ok

  • @Guribai1984
    @Guribai1984 3 роки тому +1

    Good

    • @PnoMediaGroup
      @PnoMediaGroup  3 роки тому +1

      Thanks

    • @mohindersingh2914
      @mohindersingh2914 3 роки тому

      @@PnoMediaGroup ਬਾਪੂ ਦੇਸ ਰਾਜ ਲਚਕਾਣੀ ਦੀ ਗਾਇਕੀ ਸਲਾਮ ਹੈ।

  • @balrajsandhu4508
    @balrajsandhu4508 3 роки тому

    Good