ਪੁਆਧੀ ਅਖਾੜਾ (ਹਾਸ ਵਿਅੰਗ)

Поділитися
Вставка
  • Опубліковано 7 чер 2020
  • ਸਮਰ ਸਿੰਘ ਭਗਤ ਅਤੇ ਪਾਰਟੀ
    Punjabi folk song
    ਪੰਜਾਬੀ ਲੋਕਧਾਰਾ ਦੀ ਪੇਸਕਸ਼
    www.punjabilokdhara.com/
    / punjabilokdhara
    / plokdhara
    / @punjabilokdhara
    / %e0%a8%aa%e0%a9%b0%e0%...

КОМЕНТАРІ • 157

  • @SatpalSingh-ms3hq
    @SatpalSingh-ms3hq 3 роки тому +14

    ਕਮਾਲ ਐ ਪੁਆਧੀ ਅਖਾੜਾ, ਭਗਤਾਂ ਨੇ ਕਮਾਲ ਕਰਤੀ,ਬਹੁਤ ਵਧੀਆ ਪੇਸਕਾਰੀ👍👍👌👌👌💐💐💐👍👌

  • @onkarsingh9642
    @onkarsingh9642 3 роки тому +35

    ਬਹੁਤ ਤਹਿ ਦਿਲੋਂ ਧੰਨਵਾਦ ਬਾਈ ਜੀ ,, ਮੈਂ ਪਹਿਲੀ ਵਾਰ ਪੁਆਧੀ ਰੰਗ ਦਾ ਖਾੜਾ ਦੇਖਿਆ , ਜੋ ਕਿਸੇ ਸਮੇਂ ਇਲਾਕੇ ਦੀ ਰੌਣਕ ਹੁੰਦਾ ਹੋਣਾ I ਸਾਰੰਗੀ ਨਾਲ ਢੋਲਕੀ ਦੀ ਪੇਸ਼ਕਾਰੀ ਵੀ ਕਮਾਲ ਈ ਆ I

    • @PunjabiLokdhara
      @PunjabiLokdhara  3 роки тому +8

      ਧੰਨਵਾਦ ਸਿੱਧੂ ਬਾਈ ਜੀ

    • @bhagwantsinghu.6147
      @bhagwantsinghu.6147 2 роки тому +1

      @@PunjabiLokdhara 074

    • @RamSingh-xq2zn
      @RamSingh-xq2zn Рік тому +1

      @@PunjabiLokdhara me to get them done to the hospital to

    • @RamSingh-xq2zn
      @RamSingh-xq2zn Рік тому +1

      @@PunjabiLokdhara you want it or does we just have a little one to

    • @RamSingh-xq2zn
      @RamSingh-xq2zn Рік тому

      @@PunjabiLokdhara a good night at the

  • @gursewaksingh5821
    @gursewaksingh5821 4 роки тому +19

    ਬਾਈ ਨਹੀਂ ਰੀਸਾਂ ਤੁਹਾਡੀਆਂ ਮਜਾ ਆ ਗਿਆ
    ਵਾਹ ਬਾਈ ਵਾਹ

  • @sukhdevdhillon7908
    @sukhdevdhillon7908 Рік тому +5

    ਬਹੁਤ ਵਧੀਆ ਲੱਗਾ ਅਖਾੜਾ, ਅੱਜ ਦੇ ਕਲਾਕਾਰਾਂ ਨਾਲੋ ਵਧੀਆ ਹੈ

  • @balbirpalesher8079
    @balbirpalesher8079 3 роки тому +4

    Wah bai ji Kaya baataa jioundhe bushde rahi sohane waliyo chaki Chalo poadh boli noo dowara sonnaun layi 🙏🙏🙏🌺👍🌹👍🌹🌷🌷

  • @user-hj3em2fp3k
    @user-hj3em2fp3k 3 роки тому +16

    ਬਹੁਤ ਖੂਬ !
    ਡਾੰਸਰ, ਢੋਲਕੀ ਅਤੇ ਸਾਰੰਗੀ ਦਾ ਮੇਲ ਬਹੁਤ ਅੱਛਾ ਹੈ !

  • @JaswantSingh-lj1dk
    @JaswantSingh-lj1dk 3 роки тому +12

    ਕਿਆ ਬਾਤਾਂ ਜਿਉਂ ਜਿਉਂ ਸੁਹਾਣੈ ਵਾਲੇ ਓ

  • @jaswantsingh-kv8ep
    @jaswantsingh-kv8ep Рік тому +4

    ਵਾਹ ਬਹੁਤ ਵਧੀਆਂ ਜੀ ਆਖਾੜਾ ਬਾਬਾ ਆਸਾ ਰਾਮ ਬੈਦਵਾਨ ਜੀ ਕੁੰਭੜਾ ਸੁਹਾਣਾ ਵਾਲੈ ਦੇ ਸਹਿਜਾਦੇ ਸਲੂਟ ਜੀ

  • @amrinderkaur8513
    @amrinderkaur8513 3 роки тому +6

    Good ਵੀਰੇ ਅੱਤ ਆ 🙏🙏🙏🙏🙏🙏🙏

  • @amreeksingh4550
    @amreeksingh4550 3 роки тому +8

    ਬੰਨ ਤਿਆਂ ਮੁਸ਼ਕਾਂ 22

  • @SurinderSingh-ln3pv
    @SurinderSingh-ln3pv 2 роки тому +9

    ਬਾਈ ਸਵਾਦ ਆ ਗਿਆ ਇਹ ਅਖਾੜਾ ਵੇਖਕੇ ਪੁਰਾਣਾ ਸਮਾਂ ਯਾਦ ਕਰਵਾ ਦਿਆ ਦਲਾਨ ਚੱਕੀ ਛਿਕੇ ਨਾਲ ਦੁੱਧ ਟੰਗਦੇ ਹੁੰਦੇ ਤੇ ਚੱਕੀ ਦੀ ਨਿਆਮੀ ਖੁਹ ਤੌ ਪਾਣੀ ਲਿਆਏ ਕਰੇ ਤੇ

  • @punjabisinbahrain5736
    @punjabisinbahrain5736 2 роки тому +3

    eh boli sun k apne purane yaar d yad aa gyi .. kurali da c bai apna iqbal brar.. bht sohni boli aa..
    kurali to manish bai yar apna

  • @bsmehra1042
    @bsmehra1042 4 роки тому +13

    ਵਾਹ ਜੀ ਵਾਹ ਕਮਾਲ ਕਰਤੀ ਅੱਜ ਦੇ ਗਾਇਕਾਂ ਨਾਲੋਂ ਬਹੁਤ ਬਹੁਤ ਵੱਧੀਆ

  • @sirajdeen9165
    @sirajdeen9165 6 місяців тому

    ਕਿਆ ਬਾਤ ਹੈ ਸਾਂਝੇ ਪੰਜਾਬ ਦੇ ਪੁਰਾਣੇ ਸਭਿਆਚਾਰ ਨੂੰ ਸੰਭਾਲਣ ਅਤੇ ਪੇਸ਼ਕਾਰੀ ਕਰਨ ਪੁਆਂਦੀ ਰੰਗ ਵਿਚ ਮਨ ਨੂੰ ਬਹੁਤ ਵਧੀਆ ਲੱਗਿਆ। ਅੱਜ ਕੱਲ ਦੇ ਟੁੱਕਟੇਰ ਫੁਕਰੇਪੰਥੀ ਕਲਾਕਾਰਾਂ ਨਾਲੋਂ ਸੋਅ ਦਰਜੇ ਵਧੀਆ ਤੇ ਮਨ ਨੂੰ ਸਕੂਨ ਦੇਣ ਵਾਲੀ। ਖੁਦਾ ਆਪ ਨੂੰ ਸਲਾਮਤੀ ਬਖਸੇ।

  • @suntiadevi5636
    @suntiadevi5636 2 роки тому +5

    Asa ram ji nu koti koti namskar

  • @TaleswithRahul
    @TaleswithRahul Рік тому +1

    ਵਾਹ ਕਿਆ ਬਾਤ ਐ ਨਜਾਰਾ ਲਿਆਣ ਦਿਆ

  • @rajindersingh1437
    @rajindersingh1437 3 роки тому +2

    ਵਾਹ ਜੀ ਵਾਹ ਨਜ਼ਾਰਾ ਆ ਗਿਆ। ਬਹੁਤ ਬਹੁਤ ਧੰਨਵਾਦ ਜੀ।

  • @annabaaabvdhdbfjfbc9071
    @annabaaabvdhdbfjfbc9071 2 роки тому +4

    apni ma boli ma programme deekh ar sun ka ssad ai gya bai.

  • @malkitsinghgill8070
    @malkitsinghgill8070 8 місяців тому

    ਸੰਗੀਤ , ਨਾਚ, ਆਵਾਜ਼ ਦਾ ਖੂਬਸੂਰਤ ਮੇਲ । ਨਾਚਾਰ ਇਸ ਅਖਾੜੇ ਦੀ ਜਿੰਦ ਜਾਨ ਲਗਦਾ ਹੈ । ਸਾਰੰਗੀ ਕਮਾਲ ਦੀ ਹੈ ।

  • @SurjitSingh-tp8im
    @SurjitSingh-tp8im Рік тому +3

    ਬਹੁਤ ਵਧੀਆ ਪੁਆਧੀ ਰਗ ਬੰਨੀਆ

  • @prabhjotkamboj8203
    @prabhjotkamboj8203 4 роки тому +8

    Wah g Mara desh mare bolie zindabad zirakpur tu

  • @AshmeetMathoda-pm4bp
    @AshmeetMathoda-pm4bp Місяць тому

    ਵਾਹ ਵਾਹ ਭਗਤ ਜੀ

  • @Insanpariwarchandpura
    @Insanpariwarchandpura Рік тому +2

    बहुत बहुत आभार व्यक्त करतें है सिमर सम्मी जी के प्रोग्राम को सुनकर आत्मा आंनंदमयी हो गईं हैं जी भ्राता श्री जी। ।।।

  • @SaadiVirasat
    @SaadiVirasat 3 роки тому +8

    Very nice 👌👌👌

  • @HarvinderSingh-hg5pi
    @HarvinderSingh-hg5pi 3 роки тому +3

    ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਜੀ

  • @standupcomdychannaljasbirs7384
    @standupcomdychannaljasbirs7384 3 роки тому +14

    ਇਹ ਪੰਜਾਬ ਦਾ ਅਸਲੀ ਰੰਗ ਹੈ ਬਾਈ ਜੀ

  • @Insanpariwarchandpura
    @Insanpariwarchandpura Рік тому +2

    प्यारे भ्राता श्री जी तह दिल से शुक्रिया अदा करता हूँ, सलाम करता हूँ, और अंतरात्मा से आपको धन्यवाद् करता हूँ। मैंने पहले कभी आपके प्रोग्राम नही देखें थे।
    आत्मा खुश हो गईं हैं जी भ्राता श्री जी। मालिक भगवान् अल्लाह गौड खुदा बाहेगुरू रब्ब प्रभु राम आपको तंदरुस्ती बख्शे और खुशियों से मालामाल रखे जी भ्राता श्री जी।।
    बावा सिह चांदपुरा हरियाणा से। ।।

    • @shivanisharma5562
      @shivanisharma5562 Рік тому

      ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ

  • @balwindersinghbalwindersin4671

    ਬਹੁਤ ਵਧੀਆ ਲੱਗਿਆ ਪੁਆਧੀ ਅਖਾੜਾ ਮਾਨਸਾ ਤੋਂ

  • @user-rj4di1xq1i
    @user-rj4di1xq1i 3 роки тому +8

    ਬਹੁਤ ਵਧੀਆ ਜੀ

  • @beaconsharman7159
    @beaconsharman7159 3 роки тому +5

    Thanks God we have recorded. 😁😁😁😁😁😁😁😁😂😂😂😃😃😄😄😄😅😅😅😆

  • @harwindersingh9837
    @harwindersingh9837 4 роки тому +11

    ਬਹੁਤ ਵਧੀਆ ਪੁਆਧ ਦੇਸ਼

    • @krishansingh6010
      @krishansingh6010 4 роки тому +1

      Very nice ji
      Please listen suffi song
      Mere maula by Krishan Malsiani

  • @gagandhiman9456
    @gagandhiman9456 3 роки тому +7

    Apa v guli gharh hai (tarkhan) bohat vadhia g 😁😀😆

  • @jaswantsinghdhaliwal471
    @jaswantsinghdhaliwal471 3 роки тому +4

    Good morning ji

  • @shinda.bhamaddi.7241
    @shinda.bhamaddi.7241 2 місяці тому

    waa ji waa gbu ❤❤

  • @malkinderbawa6981
    @malkinderbawa6981 3 роки тому +4

    Very nice interesting lovely 💯💕💕💕🙏🙏

  • @harvindersingh-jh5tt
    @harvindersingh-jh5tt 3 роки тому +6

    Vry super

  • @satnamsingh-ep2ei
    @satnamsingh-ep2ei 2 роки тому +3

    ਇਕੱਲੇ ਖੁਸਰੇ ਦੇ ਉਤੇ ਕਿਤਨਾ ਵਧੀਆ ਗੌਣ

  • @GurdeepSingh-mz3gc
    @GurdeepSingh-mz3gc 2 місяці тому

    Better'bhut vadhia

  • @nirmalchoudhary9190
    @nirmalchoudhary9190 Рік тому +1

    Waheguru sahib sare teen nu sade hi chardi kala vich rakhan ji

  • @amreeksingh3372
    @amreeksingh3372 2 роки тому +4

    ਜਮਾਂ ਗੂਣਿਏ ਚ ਬੌਤ ਸੋਣਾ

  • @nirmalchoudhary9190
    @nirmalchoudhary9190 Рік тому

    Bhagat baba assa ram de bag da ekk full sardar sammat singh sammi sahib wah y ji wah ajj de sang padan wale besura kalakaran nalon 💯 darje changa ❤ ehh puadi akhara ji god bless you ji

  • @jatindersinghdhiman8149
    @jatindersinghdhiman8149 2 роки тому +3

    ਬਾਈ ਯੋਹ ਖਾੜਾ ਲਗਾ ਕਿੱਥੇ ਕਿਹੜੀ ਜਗ੍ਹਾ।

  • @jaswantsinghdhaliwal471
    @jaswantsinghdhaliwal471 3 роки тому +4

    Very good sar ji

  • @sukhisingh8018
    @sukhisingh8018 3 роки тому +4

    Very nice super

  • @crpheer
    @crpheer 3 роки тому +4

    Very nice g God bless u all interesting

  • @didarsuri9032
    @didarsuri9032 3 роки тому +4

    Wah Bai ji

  • @HarvinderSingh-ft8in
    @HarvinderSingh-ft8in 6 днів тому

    Very, good, ji

  • @kiratsingh852
    @kiratsingh852 4 роки тому +12

    ਮਾਰਾ ਦੇਸ਼ ਪੁਆਧ

  • @DilpreetSingh-up9rz
    @DilpreetSingh-up9rz 4 роки тому +9

    ਆਨੰਦ ਆ ਜੀ

  • @singhhundal492
    @singhhundal492 4 роки тому +6

    i bhagt asa ram ji ki jai

  • @SultanKhan-co8tl
    @SultanKhan-co8tl 3 роки тому +4

    Boht khooob

  • @hardeepjassal1333
    @hardeepjassal1333 Рік тому

    ਵਾ ਜੀ ਵਾ ਧਨ ਹੈ ਬਾਬਾ ਆਸਾ ਰਾਮ ਸੁਹਾਣੇ ਵਾਲੇ ਬਹੁਤ ਰੰਗ ਬੰਨਗੇ ਜਿਨ੍ਹਾਂ ਨੇ ਇਸ ਗਾਉਣ ਤਿਆਰ ਕੀਤਾ ਬਹੁਤ ਵਧੀਆ ਹੈ ਪਰ ਮੈਂ ਉਹਨਾਂ ਦਾ ਬਹੁਤ ਸੁਕਰ ਗੁਜ਼ਾਰ ਹਾਂ

    • @shivanisharma5562
      @shivanisharma5562 Рік тому

      ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @nirmalchoudhary9190
      @nirmalchoudhary9190 Рік тому

      Ehna di complaint karo anto courapthon no taa ji har jagah lagya hoya tv taa bhi chalda ehh number ji

    • @nirmalchoudhary9190
      @nirmalchoudhary9190 Рік тому

      20:45

  • @surindersinghmaan2687
    @surindersinghmaan2687 3 роки тому +5

    It is so good. it reminds me of our childhoods house with chakki, chhiku, dalLAN and Jai Ram ਤਖਾਂ n

    • @PunjabiLokdhara
      @PunjabiLokdhara  3 роки тому

      ਬਿਲਕੁਲ ਜੀ । ਸਮਰ ਸਿੰਘ ਭਗਤ ਜੀ ਬਹੁਤ ਅੱਛਾ ਕੰਮ ਕਰ ਰਹੇ ਹਨ।

    • @nirmalsingh-do8qn
      @nirmalsingh-do8qn Рік тому

      @@PunjabiLokdhara ji

  • @vikramsingh-gj3dh
    @vikramsingh-gj3dh 3 роки тому +6

    👍👌

  • @JagtarSingh-mv2ow
    @JagtarSingh-mv2ow Рік тому

    Khus raho g
    Waheguru kirpa rakhan

  • @gagandhiman9456
    @gagandhiman9456 3 роки тому +3

    Sarangi mastar kmal hai👍🌷

  • @GurdeepSingh-mz3gc
    @GurdeepSingh-mz3gc 2 місяці тому

    Asli rang punjab they swad agia

  • @atmasallan2105
    @atmasallan2105 8 місяців тому

    Very nyc ji

  • @AmanpreetSingh-kk7vz
    @AmanpreetSingh-kk7vz 2 роки тому +2

    So beautiful 👌👌👌👌👌 ,💯💯💯💯

  • @harpreetmukkar95
    @harpreetmukkar95 2 роки тому +4

    Beautiful

  • @avtarsinghsingh9176
    @avtarsinghsingh9176 3 роки тому +2

    Thanks j hi boo
    .

  • @gosal7up
    @gosal7up 3 роки тому +4

    ਚਰਨਾ ਪੁਆਧੀ ਮੇਰੇ ਪਿੰਡੋਂ ।

  • @parmjeetsingh961
    @parmjeetsingh961 3 роки тому +3

    Very nice

  • @hardeepthind2604
    @hardeepthind2604 4 місяці тому

    Very good

  • @micronenggworksunlimitedpo827

    Maare Ally taan kmaal krde

  • @HarpalSingh-gh7oz
    @HarpalSingh-gh7oz 3 роки тому +3

    VvvNice

  • @JagdishSingh-sg9pl
    @JagdishSingh-sg9pl 10 місяців тому

    God bless you 🙏. Ji. Gager wale🎉🎉🎉🎉🎉🎉🎉🎉🎉🎉🎉

  • @harmalsingh6091
    @harmalsingh6091 3 роки тому +2

    Pure punjabi waar

  • @preetimadhwan9113
    @preetimadhwan9113 3 роки тому +2

    Verry.verry.nice.

  • @jaswantsingh-kv8ep
    @jaswantsingh-kv8ep Рік тому +1

    ਵਾਹ ਨਾਚਾ ਸਿਰੈ ਪੁਰਾਣੇ ਖਲੀਫੇ ਵਾਪਸ ਆਗੇ ਸੇਰੋ ਗੁੱਡੀ ਹੋਰੀ

  • @preetamloh7827
    @preetamloh7827 2 роки тому +1

    Dil kush gya

  • @annabaaabvdhdbfjfbc9071
    @annabaaabvdhdbfjfbc9071 2 роки тому +2

    chanel vale veer ji nu benti hai ki chanel ka nou puadhi dhara rkh dyo.

  • @hardeepjassal1333
    @hardeepjassal1333 Рік тому +1

    22 ਜੀ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ

  • @AvtarSingh-bu9kc
    @AvtarSingh-bu9kc 4 роки тому +4

    Bhut vdia ji, mataur toh

  • @Lovi.Jassal
    @Lovi.Jassal Рік тому

    Mai apne nana g k kehne te sunan lgya yo akhada ,
    Schi nzara bnya va poooora👏🏻

  • @kartarsingh9905
    @kartarsingh9905 3 роки тому +5

    Nachar

  • @ravinderbraich7628
    @ravinderbraich7628 Рік тому

    ਬਹੁਤ ਵਧੀਆ

  • @gurjantjanta6728
    @gurjantjanta6728 Рік тому

    Wah ji wah kya baat hai ji

  • @balwindersingh2855
    @balwindersingh2855 2 роки тому +2

    Nice

  • @bawasaab1
    @bawasaab1 2 роки тому +3

    ਇਸਨੂੰ ਕਵਾ ਅਸਲੀ ਮਾ ਵਿਰਸਾ ਗਰੋ ਜੋਲਾ ਖੁਰਦ

  • @ranjitsinghhundal6939
    @ranjitsinghhundal6939 Рік тому

    Bahut khoob

  • @sukhikhattra9854
    @sukhikhattra9854 Рік тому +1

    ਅਸਲੀ ਪੰਜਾਬੀ ਵਿਰਸਾ

  • @kewalsekhon8206
    @kewalsekhon8206 Рік тому

    🙏🙏

  • @gurmailsinghfromindiatocan8140

    Wah Bhravo

  • @krishansingh6010
    @krishansingh6010 4 роки тому +2

    Very nice ji
    Please listen suffi song
    Mere maula by Krishan Malsiani

  • @bhagatsingh8169
    @bhagatsingh8169 Рік тому

    Bahut.hi.sohna.

  • @nirmalchoudhary9190
    @nirmalchoudhary9190 Рік тому

    Bai samar singh sammi sahib ji waheguru ji ka khalsa vahiguru ji ki fateh ji veer ji ekk banti aa ji hath jod kaa ji ekk ranjhe da patka bhi jarur payo ji youtube par ji jehde maa ranjha heer nu kaha tain mera khadar kaa patka nae padeya mera dil tod deya far oh dasda kehde kehde bhagtan de hathan maa ta ho kaa patka ranjha ka pas aya yoh jarur gaa kaa payo ji net par ji waheguru ji ka khalsa waheguru ji ki fateh ji

  • @tarandeep3021
    @tarandeep3021 2 роки тому +2

    Please kise kol ehna da number hoya ta dassya assi v lavauna akhada assi Chandigarh de pinda vich rehnde aa

    • @PunjabiLokdhara
      @PunjabiLokdhara  2 роки тому +1

      ਭਗਤ ਸਮਰ ਸਿੰਘ 9876 54 55 56

  • @JaswantSingh-z7l
    @JaswantSingh-z7l 29 днів тому

    1and

  • @tarsemsinghkambo2089
    @tarsemsinghkambo2089 Рік тому

    Very nice 👍

  • @rajbindergill563
    @rajbindergill563 Місяць тому

    🎉🎉🎉🎉🎉🎉🎉🎉🎉🎉🎉🎉

  • @rajindersinghrajinder6285
    @rajindersinghrajinder6285 Рік тому

    Very good g

  • @buntygujjar3368
    @buntygujjar3368 3 роки тому +3

    Km

  • @micronenggworksunlimitedpo827

    🎉🎉🎉🎉🎉

  • @shivanisharma5562
    @shivanisharma5562 Рік тому +1

    ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ, ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @rajindersinghrajinder6285
    @rajindersinghrajinder6285 Рік тому

    All party'good

  • @amandeep0028
    @amandeep0028 6 місяців тому

    🎉

  • @harmeshlalkataria1505
    @harmeshlalkataria1505 Рік тому

    ਕਿਸੇ ਵੀ ਬਰਾਦਰੀ ਦਾ ਮਜ਼ਾਕ ਨਹੀਂ ਉਡਾਈਦਾ

  • @chamkaursinghrai4747
    @chamkaursinghrai4747 3 роки тому +3

    U

  • @gurjindersingh5434
    @gurjindersingh5434 Рік тому

    Real Punjab