Desraj Dhadi Lachkani Akhara Pind Sanghe Khalsa Part2/3

Поділитися
Вставка
  • Опубліковано 24 лис 2015
  • Punjabi Folk Music

КОМЕНТАРІ • 158

  • @hardeepmehna6528
    @hardeepmehna6528 Місяць тому +6

    ਬਹੁਤ ਸੋਹਣਾ, ਵਧੀਆ ਪ੍ਰੋਗਰਾਮ ।ਬਹੁਤ ਵਧੀਆ ਕਲੀਆਂ, ਪੁਰਾਣਾ ਵਿਰਸ਼ਾ ।

  • @SurjitSingh-nb8gw
    @SurjitSingh-nb8gw 2 роки тому +5

    aujj de kanjjar ghaat nalo lakh crore darza changa e khush rakhe rabb tere jatthe nu

  • @humanfirst6085
    @humanfirst6085 7 років тому +42

    ਵਾਹ ! ਜਿਸ ਨੂੰ ਵੀ ਸਮਝ ਆ ਅਸਲ ਪੰਜਾਬੀ ਸੱਭਿਆਚਾਰ ਦੀ ਉਹ ਲਾਚਕਾਣੀ ਵਾਲਿਆਂ ਦੀ ਸਿਫਤ ਕਰੇ ਬਿਨਾ ਨਹੀਂ ਰਹਿ ਸਕਦਾ।

  • @BHUPINDER55484
    @BHUPINDER55484 4 роки тому +19

    ਮੈਂ ਸੁਭਾਗਾ ਸਮਜਦਾ ਜਦੋ ਅਪਣੀਆਂ ਜੜ੍ਹਾਂ ਰੂਪੀ ਬਜ਼ੁਰਗਾਂ ਨੂੰ ਸੁਣਦਾ

  • @karnaildhiman2568
    @karnaildhiman2568 5 років тому +10

    ਰੀਸਾਂ ਨੀਂ ਤੇਰੀਆਂ ਲਚਕਾਨੀ ਸਾਹਿਬ।

  • @Manjeetkaur-bn1vu
    @Manjeetkaur-bn1vu 5 місяців тому

    So proud of you Des Raj lachkani ji

  • @harrychahal8568
    @harrychahal8568 2 роки тому +2

    🌼🌼🌼🌼🌼🌼🌼🌼🌼

  • @luckychawla8786
    @luckychawla8786 4 роки тому +9

    ਅਾੲੇ ਹਾੲੇ.....ਰੂਹ ਨਸ਼ਿਅਾ ਗੲੀ!

  • @BALDEVSINGH-nx7ud
    @BALDEVSINGH-nx7ud 2 роки тому +1

    Koi more liavo is akhare nu

  • @harsimransingh726
    @harsimransingh726 2 роки тому +1

    ਕਿਆ ਬਾਤਾਂ ਵਿਰਸੇ ਦੀਆਂ,

  • @ohigill
    @ohigill 11 місяців тому

    sarangi wajauni te surr karni music ch sab to aukheyayi da kam ha ji .. kya baat aa swad agea .. mere dady de favourite dhadi desraj lachkani ji 🙏 jeonde basde raho ji

  • @gurdevsingh9483
    @gurdevsingh9483 Рік тому +4

    ਜੁਗ ਜੁਗ ਜੀਵੋ ਲਚਕਾਣੀ ਵਾਲਿਓ, ਆਹ ਹੈ ਸਾਡਾ ਅਸਲੀ ਸੱਭਿਆਚਾਰ। ਜਿਸ ਨੂੰ ਸੁਣਕੇ ਰੂਹ ਖੁਸ਼ ਹੋ ਜਾਂਦੀ ਹੈ।

  • @mustakkhan8950
    @mustakkhan8950 2 роки тому +1

    Arman Vera and Bai desraj pind lachkani

  • @subasingh2482
    @subasingh2482 2 роки тому +2

    Wow very nice ji

  • @HarpalSingh-zx1gv
    @HarpalSingh-zx1gv 3 роки тому +3

    Waheguruji waheguruji thonu sariya nu chardikala ch rakhan. Tusi apna virsa sambal k rakhiya a ji.

  • @jaspreetsingh-qv7js
    @jaspreetsingh-qv7js 4 роки тому +2

    Swarn Diwala samrala very very good lachkani sahib ji

  • @tarsemsinghsingh6002
    @tarsemsinghsingh6002 2 роки тому +1

    Bahut sohne jawaj h bai

  • @kulvirgharialkulvirgharial4417

    ਬੁਹਤ ਵਧੀਆ ਮਹਿਸੂਸ ਹੋ ਰਿਹਾ ਜਿਵੇ ਸੱਚ ਵਿਚ ਹੀ ਪੂਰਨ ਭਗਤ ਦੇ ਮੇਲ ਹੋਏ ਹੋਣ ਇਕ ਪੁਤਰ ਆਪਣੀ ਮਾ ਨੂੂੰ ਮਿਲਿਆ ਹੋਵੇ

  • @SunnySingh-nk6eo
    @SunnySingh-nk6eo 2 роки тому +1

    ਬਹੁਤ ਹੀ ਬਧੀਅਾ ਹੈ ਜੀ

  • @tejamann8590
    @tejamann8590 3 роки тому +2

    Very nice old is gold love you

  • @ramsinghgillram7124
    @ramsinghgillram7124 4 роки тому +2

    Purane dhadi jathean no sat Shri akal Jhinah Dian yada he reh gaian edge akhare Mur nahi lagne shaft suture Kishen khanian bhaut Anand aaudac

  • @bahadursingh746
    @bahadursingh746 3 роки тому +18

    🙏 ਨਵੀਂ ਪੀੜ੍ਹੀ ਨੂੰ ਹੱਥ ਬੰਨਕੇ 🙏🙏ਬੇਨਤੀ , ਬੱਚਿਓ ਪੰਜਾਬੀ ਵਿਰਸਾ ਸੰਭਾਲ ਲਵੋ , ਨਹੀਂ ਤਾਂ ਸਮਾਂ ਲੰਘੇ ਤੋਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਵੀਰੋ । 🙏

  • @SINGH-mu2yw
    @SINGH-mu2yw 5 років тому +4

    Veer ji guru gobind singh ji di vaar is very very very good

  • @vikramjeetsran653
    @vikramjeetsran653 8 років тому +31

    ਬਹੁਤ ਖੂਬ, ਬਾਬਿਓ! ਰੱਬ ਲੰਮੀਆਂ ਉਮਰਾਂ ਬਖਸ਼ੇ ਥੋਨੂੰ|

  • @baljinderdhapali1746
    @baljinderdhapali1746 4 роки тому +2

    Very nice old Punjabi wirsa keep it up

  • @HarpalSingh-zx1gv
    @HarpalSingh-zx1gv 3 роки тому +4

    Bht vadia baba ji Sun k nazara aa gya.

  • @harjindersidhu4204
    @harjindersidhu4204 6 років тому +10

    ਬਚਪਨ ਯਾਦ ਕਰਾ ਦਿੱਤਾ

  • @tarsemsinghsingh6002
    @tarsemsinghsingh6002 2 роки тому +2

    Vah bai vah amegick nice👍👏👏😊😊😊😊😊😊

  • @desibandeteertuka2347
    @desibandeteertuka2347 5 років тому +3

    ਬਹੁਤ ਹੀ ਖ਼ੂਬਸੂਰਤ

  • @ramandeepkaur2031
    @ramandeepkaur2031 4 роки тому +3

    Very good BaBa ji

  • @jaspreetsingh-qv7js
    @jaspreetsingh-qv7js 3 роки тому +2

    ਬਹੁਤ ਵਧੀਆ ਕਮਾਲ ਕਰਤੀ

  • @nirmalbhathalnirmalbhathal930
    @nirmalbhathalnirmalbhathal930 3 роки тому +2

    Wah ji Wah

  • @INDERJITSINGH-bd3mh
    @INDERJITSINGH-bd3mh 3 роки тому +6

    ਬਹੁਤ ਹੀ ਵਧੀਆ ਪਰ ਆਹ ਕੁੱਝ ਬੰਦੇ ਜੋ ਵਿੱਚ ਬੋਲ ਰਹੇ ਹਨ ਇਹ ਬਿਲਕੁਲ ਗਲਤ ਹੈ

  • @krishvi12
    @krishvi12 5 років тому +2

    Boht vadia desh raj ji..
    Vassey punjab

  • @Premdeepmann
    @Premdeepmann 6 років тому +18

    ਪ੍ਮਾਤਮਾ ਤੁਹਾਡੀਅਾਂ ੳੁਮਰਾਂ ਲੰਬੀਅਾਂ ਕਰੇ ਬਾਬਾ ..❤❤❤

  • @tarsemsinghsingh6002
    @tarsemsinghsingh6002 Рік тому

    Bahut sohna

  • @gurmeetsingh1749
    @gurmeetsingh1749 3 роки тому +1

    Nc

  • @gursingh9119
    @gursingh9119 4 роки тому +3

    ਪੂਰਨ ਦੀ ਕਲੀ ਕੋਈ ਲਿਖ ਕੇ ਦੇ ਸਕਦਾ
    ਮੈਨੂੰ ਪੂਰੀ ਸਮਝ ਨਹੀ ਆ ਰਹੀ

  • @gurpalpawar8577
    @gurpalpawar8577 3 роки тому +1

    ਇਹ ਆ ਸਾਧੂਆਂ ਡੇਰਾ ਤੈਨੂੰ ਪੁਛਿਆ ਬਥੇਰਾ ਬੋਲੀ ਨਾ ਬੁਲਾਈ ਸੈ ਦੱਸ ਭਾਈ ਬੀਬੀ ਕਿਹੜੇ ਕੰਮ ਆਈ ਸੈ
    ਖੁਸ਼ ਕੀਤਾ ਈ ਸੱਜਣਾ

  • @AthwalJag
    @AthwalJag 3 роки тому +1

    good kali singg by des raj lacckani

    • @surjeetkaur1930
      @surjeetkaur1930 2 роки тому

      ਪਿੰਡ,ਮਹਿਲਾਂ,ਤੋ ਬਹੁਤ ਵਧੀਆ

  • @gulabdhalio7070
    @gulabdhalio7070 9 місяців тому

    Very good Punjabi culture and music video

  • @emperorpreet
    @emperorpreet Рік тому +1

    ਤੁਸੀਂ ਪੰਜਾਬੀ ਸ਼ੇਰ ਹੋ ਇਹ ਗਾਓਦੇ ਰਹੋ

  • @rubydairy4316
    @rubydairy4316 5 років тому +3

    Very nyc baba g

  • @AmrikSingh-tk1ml
    @AmrikSingh-tk1ml Рік тому +1

    Lakchani vale. Jindabad

  • @bhupindersingh-kt2cc
    @bhupindersingh-kt2cc 6 років тому +5

    ਰੂਹ ਖੁਸ਼ ਕਰਤੀ

  • @japindersinghjapinder3205
    @japindersinghjapinder3205 4 роки тому +4

    Old is gold.

  • @tarsemsinghsingh6002
    @tarsemsinghsingh6002 Рік тому

    Bahut iammeer versa c

  • @jaibharti5469
    @jaibharti5469 4 роки тому +2

    ਵਾਰੇ ਵਾਰੇ ਦੇਸ ਰਾਜ ਲਚਕਾਣੀ।

  • @user-zb3tm8fn3s
    @user-zb3tm8fn3s Рік тому

    Veer. Tohade. Varge. Hi. Punjab. Noo. Bacha. Sakde. Aaj. Da. 2saal.da.bacha.12.13.hr.mobile.nai.. Chhadada

  • @ranagnz7442
    @ranagnz7442 Рік тому

    Wah g Wah bahut khoob 🙏

  • @ajaibsingh5409
    @ajaibsingh5409 5 років тому +2

    Very good ji lachkani waleo

  • @tarsemsinghsingh6002
    @tarsemsinghsingh6002 Рік тому

    Bahut sohne vedeo very good🌹

  • @didarsingh9881
    @didarsingh9881 6 років тому +10

    Mera jaddi pind v Lachkani hai
    eh saade pind de heere ne

    • @sewakbhullar5891
      @sewakbhullar5891 5 років тому +1

      22 ਮੈਨੂੰ ੲਿਸ ਨੰਬਰ ਤੇ ਕਾਲ ਕਰਕੀ 9872628846 ਬਰਨਾਲਾ

  • @gurchetanjohal4930
    @gurchetanjohal4930 3 роки тому +2

    Good oĺd is gold

  • @kulbantsinghbrah618
    @kulbantsinghbrah618 8 років тому +11

    good efforts Balwinder Sanghe

  • @jagseernumberdar8827
    @jagseernumberdar8827 4 роки тому +3

    ਵਾਹ ਲਚਕਾਣੀ ਸਾਬ੍ਹ ਬਹੁਤ ਹੀ ਵਧੀਆ ਕਵੀਸ਼ਰੀ ਵਧੀਆ ਸ਼ਬਦਾਵਲੀ ਤੇ ਗਾਈਕੀ ਜੋਕੇ ਅੱਜਕਲ੍ਹ ਬਹੁਤ ਦੂਰ ਜਾ ਚੁੱਕੀ ਹੈ,ਅਲੋਪ ਹੁੰਦੀ ਜਾ ਰਹੀ ਹੈ ਪਰ ਤੁਹਾਡੇ ਵਰਗੇ ਕਲਾਕਾਰ ਅੱਜ ਵੀ ਇਸ ਗਾਇਕੀ ਪੰਜਾਬੀ ਮਾਂ ਬੋਲੀ ਤੇ ਸਾਡੇ ਪੰਜਾਬੀ ਸਭਿਆਚਾਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਤੁਸੀਂ ਵਧਾਈ ਦੇ ਪਾਤਰ ਹੋ ਪ੍ਰਮਾਤਮਾਂ ਆਪ ਜੀ ਨੂੰ ਚੜਦੀ ਕਲਾ ਚ ਰੱਖੇ ਜੀ
    ਧੰਨਵਾਦ ਜੀ, ਜਗਸੀਰ ਸਿੰਘ ਨੰਬਰਦਾਰ ਲਹਿਰਾ ਮੁਹੱਬਤ ਬਠਿੰਡਾ 9888986361

  • @gurmailsingh1560
    @gurmailsingh1560 4 роки тому +2

    OLD.CULTER.VERY.NICE

  • @humanfirst6085
    @humanfirst6085 7 років тому +10

    wah Lachkani walea nai reesa teria ....

  • @dr.gurmeet8920
    @dr.gurmeet8920 2 роки тому +1

    Nice

  • @harmeetsooch908
    @harmeetsooch908 8 років тому +8

    jionde rho lachkani sahab.

  • @KeharTung
    @KeharTung 5 місяців тому

    Very nice je salana wala kehar singh ji

  • @JagroopSingh-yl9dx
    @JagroopSingh-yl9dx 4 роки тому +1

    Very very nice. G

  • @raghvirsingh7474
    @raghvirsingh7474 6 років тому +6

    Old is gold

  • @ManpreetSingh-si2oi
    @ManpreetSingh-si2oi 4 роки тому +3

    Loki kehnde k musse Wala but jor nal gaunda ohnu kho k 5 ghante Bina Mike toh gaa k dikhawe ehna de nal

  • @harrychahal8568
    @harrychahal8568 2 місяці тому

    ❤❤❤❤❤❤❤❤❤❤❤

  • @tarsemsinghsingh6002
    @tarsemsinghsingh6002 2 роки тому +1

    Phone n ke bai kement ch likhoo bai da

  • @gurjantbehniwal2109
    @gurjantbehniwal2109 9 місяців тому

    Good story

  • @nirmalsinghbrar3754
    @nirmalsinghbrar3754 3 роки тому +1

    Nise

  • @mrruldumohd8128
    @mrruldumohd8128 5 років тому +2

    ਜਿਊਂਦੇ ਰਹੋ

  • @JagdeepSingh-hc7do
    @JagdeepSingh-hc7do 5 років тому +13

    ਕਮਾਲ ਹੋਗੀ ਪੰਜਾਹ ਬੰਦੇ ਕਦੇ ਨਹੀ ਹੋ ਸਕੇ ਆਹ ਪਿਆਰ ਵਿਰਸੇ ਨਾਲ

  • @makhansingh3649
    @makhansingh3649 5 років тому +3

    Old is gold🚘🚘🚘

  • @JaswantSingh-ww5sy
    @JaswantSingh-ww5sy 7 місяців тому

    ਧੰਨਵਾਦ ਜੀ ਕਵੀਸ਼ਰੀ ਜਥੇ ਦੀ ਬਹੁਤ ਵੱਦੀਆ ਲੱਗੀ ਜੀ ਬਾਈ ਜੀ ਆਪਣਾ ਮੁਬੇਲ ਨੰਬਰ ਤੇ ਆਡਰੀਸ ਦੱਸੋ ਜੀ ਜਸਵੰਤ ਸਿੰਘਾਂ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ

  • @amandeepkaur796
    @amandeepkaur796 Рік тому +1

    Whereu ji karpa karan

  • @BalwinderSingh-lz6zu
    @BalwinderSingh-lz6zu 6 років тому +6

    real punjabi culture

  • @punjablivenews--8682
    @punjablivenews--8682 5 років тому +3

    ਬਾਈ ਜੀ ਨਜ਼ਾਰਾ ਲਿਆਂ ਦਿੱਤਾ

  • @BalwinderSingh-lz6zu
    @BalwinderSingh-lz6zu 6 років тому +10

    government must protect and promote such artisti.

  • @putterpunjabde843
    @putterpunjabde843 Рік тому +2

    ਪੂਰਨ ਭਗਤ ਜੀ ਗਾਥਾ ਬਹੁਤ ਸ਼ਾਨਦਾਰ ਖੂਬਸੂਰਤ ਤਸਵੀਰ

  • @jaspreetsingh-qv7js
    @jaspreetsingh-qv7js 4 роки тому +1

    Very good ji

  • @jaspalbaidwan4669
    @jaspalbaidwan4669 7 років тому +2

    Verynice lachkani wala baba ji

  • @randhirsingh9919
    @randhirsingh9919 5 років тому +2

    Right Ji

  • @GurpreetSingh-xc5im
    @GurpreetSingh-xc5im 3 роки тому +1

    VARRY VARRY GOOD

  • @tarandaliy3140
    @tarandaliy3140 6 років тому +2

    veer ji tuhade pind da ek pyara sangha v gane gauda va hun sade ethe uk birmingham rahinda va ji

  • @RanvirSingh-zg9hx
    @RanvirSingh-zg9hx 5 років тому +3

    Great intertainment

  • @jaswantsingh-no9rx
    @jaswantsingh-no9rx 4 роки тому +1

    Ehnu khde a asli virsa
    Bai ji maharaj Leata

  • @ranjalambar4557
    @ranjalambar4557 6 років тому +1

    Bahut vdiya h ji I love you dhadi jtha

  • @jasvirsingh3249
    @jasvirsingh3249 6 років тому +3

    Very good

  • @karnaildhiman2568
    @karnaildhiman2568 4 роки тому +2

    Sangha ji kirpa Karo ajjio vedio de

  • @BHAJANSINGH-vd7rt
    @BHAJANSINGH-vd7rt 3 роки тому +4

    Excellent Great Voice, excellent Sarangi music along with Dhadd, need to honour and financial support to these valuable artists, May God give them long life.
    Thanks to the organizers who have organized this event. I like to know the address of the venue please

  • @narinderpuri9196
    @narinderpuri9196 6 років тому +2

    very nice

  • @kksinghtitar8771
    @kksinghtitar8771 6 років тому +6

    Behad emotionsal voice

  • @rajwindersingh4962
    @rajwindersingh4962 4 роки тому +1

    ਕਮਾਲ ਦਾ ਲੋਕ ਰੰਗ ਆ ਰਸ ਵੀ ਵਾਹਵਾ ਅਟੱਲ ਸਚਾਈਆਂ ਗਾ ਕੇ ਦੱਸਣਾ ਤੇ ਧੁਰ ਅੰਦਰ ਤੱਕ ਅਸਰ ਕਰਨਾ ਹੀ ਇਸ ਸ਼ੈਲੀ ਦੀ ਖੂਬੀ ਆ ਪੰਜਾਬ ਦਾ ਅਮੀਰ ਵਿਰਸਾ ਸਾਂਭੀ ਬੈਠੇ ਆ ਢਾਡੀ

  • @iqwalsingh5344
    @iqwalsingh5344 4 роки тому +2

    ਇਨ੍ਹਾਂ ਗਾਉਣ ਵਾਲੇ ਤੇ ਇਨ੍ਹਾਂ ਦੇ ਨਾਲ ਹੋਰ ਕਿਹੜੇ ਕਿਹੜੇ ਸਾਥੀ ਸਨ ?

    • @sandeepsinghgrewal520
      @sandeepsinghgrewal520 4 роки тому

      Iq class three generations , Des Raj Lachkani his son and grandson.

  • @ambusingh3971
    @ambusingh3971 4 роки тому +1

    Good

  • @rashpalbhullar3493
    @rashpalbhullar3493 6 років тому +1

    bapu dian yadan qt g

  • @manumanisingh4832
    @manumanisingh4832 6 років тому +1

    Bjurgo rab rajji rakhe..

  • @BeingPunjabee
    @BeingPunjabee 8 років тому +6

    magical voices and music ♥
    thanks for recording and sharing

  • @gurbikumar7953
    @gurbikumar7953 6 років тому +2

    Kia batan

  • @ramsharanramsharan2165
    @ramsharanramsharan2165 3 роки тому +3

    ਰਾਮਸਰਨ ਸ਼ਿੰਘਫੌਜੀ। ਹਾਕਮ ਸਿੰਘ। ਫੋਜੀ। ਪੁੱਤਰ ਜੀਤ ਸ਼ਿੰਘ ਮੱਨਣ। ਪਿੰਡ। ਸ਼ੀਲ। ਪਟਿਆਲਾ

  • @vishvan4453
    @vishvan4453 5 років тому +2

    Kaun rees krlu ehna d attt

  • @sukhdeepff9386
    @sukhdeepff9386 3 роки тому +2

    ਕਿਸੇ ਕੋਲ ਇਹਨਾ ਦਾ ਫੋਨ ਨੰਬਰ ਹੋਵੇ ਤਾ ਜਰੂਰ ਦਿਉ ਜੀ
    ਧੰਨਵਾਦ

    • @princesandhu1110
      @princesandhu1110 3 роки тому +1

      Ehna ne bollywood di movie oye lucky lucky oye ch jugni song v gayea hai