School l Amanjot Kaur & Jasleen Kaur l Satgur Nangla l New Punjabi Song 2024

Поділитися
Вставка
  • Опубліковано 17 лис 2024

КОМЕНТАРІ • 252

  • @BalwinderkaurMaan-fb1vk
    @BalwinderkaurMaan-fb1vk Місяць тому +49

    ਵਾਕਿਆ ਹੀ ਗੀਤ ਲਾਜਵਾਬ ਹੈ ❤ ਅੱਜ ਦੇ ਸਮੇਂ ਇਹੋ ਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ ਬੱਚਿਆਂ ਨੂੰ ਤਾਂ ਸ਼ਾਇਦ ਇਹ ਵੀ ਪਤਾ ਨਹੀਂ ਹੋਣਾ ਕਿ ਰਾਜਾ ਰਣਜੀਤ ਸਿੰਘ ਸੀ ਕੌਣ 😢 ਉਹਨਾਂ ਨੇ ਤਾਂ ਜੋ ਕਿਤਾਬਾਂ ਵਿੱਚੋਂ ਪੜ੍ਹ ਲਿਆ ਬਸ ਓਨਾ ਹੀ ਪਤਾ ਮਾਪਿਆਂ ਕੋਲ ਵਕਤ ਹੀ ਨਹੀਂ ਹੁੰਦਾ ਕਿ ਬੱਚਿਆਂ ਨੂੰ ਕੁਝ ਦੱਸ ਸਕਣ ਤੇ ਦਾਦੇ ਦਾਦੀਆਂ ਨੂੰ ਅੱਜ ਕੱਲ੍ਹ ਕੋਈ ਨਾਲ ਰੱਖਣਾ ਨਹੀਂ ਚਾਹੁੰਦੇ ਇਹੀ ਸਾਡੀ ਤ੍ਰਾਸਦੀ ਏ ਧੰਨਵਾਦ ਉਸ ਲੇਖਕ ਦਾ ਜਿਸ ਇਹ ਉਪਰਾਲਾ ਕੀਤਾ ਵਧਾਈ ਹੋਵੇ ਗਾਇਕ ਬੀਬੀਆਂ ਨੂੰ ਤੇ ਸਾਰੀ ਟੀਮ ਨੂੰ ❤

  • @jagtarsinghratangarhia6280
    @jagtarsinghratangarhia6280 Місяць тому +14

    ਵਾਹ ਕਮਾਲ ਗਾਣਾਂ ,ਸਤਿਗੁਰ ਨੰਗਲ ਜੀ ਕਮਾਲ ਲੇਖਾਰੀ ਨੇ , ਖੋਜੀ ਲੇਖਾਰੀ ਆ ਬਾਈ ਜੀ, ਚੰਗੇ ਗਾਣਿਆਂ ਦੀ ਸਪੋਟ ਫੁੱਲ ਕਰਿਆ ਕਰੋ ❤❤

  • @rajindersinghraj9569
    @rajindersinghraj9569 Місяць тому +16

    ਬਹੁਤ ਵਧੀਆ ਭੈਣਾਂ ਨੇ ਗਾਇਆ ਜੀਉ

  • @msgmsg8583
    @msgmsg8583 16 днів тому +2

    🎉🎉🎉

  • @sahibsinghsidhu8938
    @sahibsinghsidhu8938 19 днів тому +4

    ਸੌ ਜਨਮ ਕੁਰਬਾਨ

  • @harjeetsinghkhalsa4458
    @harjeetsinghkhalsa4458 25 днів тому +4

    ਵਾਹ ਜੀ ਵਾਹ ❤❤ ਭੁਰ ਖੂਬ❤❤ ਗੁਰੂ ਸਾਹਿਬ ਕਿਰਪਾ ਕਰਨ ਕਲਮ ਤੇ ਅਤੇ ਅਵਾਜ ਤੇ ਏਸੇ ਤਰਾਂ ਸੱਚ ਲਿਖਵਾਉਣ , ਸੱਚ ਬੁਲਾਉਣ❤❤❤❤❤

  • @jagvirsinghbenipal5182
    @jagvirsinghbenipal5182 Місяць тому +12

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏

  • @SukhmanSingh-up8js
    @SukhmanSingh-up8js Місяць тому +1

    ਭੈਣਾਂ ਨੇ ਬਹੁਤ ਹੀ ਵਧੀਆ ਗਾਇਆ , ਵਾਹਿਗੁਰੂ ਮੇਹਰ ਕਰੇ, ਵਧ ਤੋਂ ਵੱਧ ਨਵੀਂ ਪੀੜ੍ਹੀ ਨੂੰ ਅੱਪਣਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਗਈ । Waheguru ਚੜ੍ਹਦੀ ਕਲਾ ਚ ਰੱਖੇ 🙏🙏

  • @RanjeetSingh-bc7wh
    @RanjeetSingh-bc7wh Місяць тому +3

    ਸਾਡੇ ਸਤਿਕਾਰਯੋਗ ਵੱਡੇ ਭਰਾ ਸਰਦਾਰ ਸਤਿਗੁਰ ਸਿੰਘ ਨੰਗਲੇ ਵਾਲੇ ਜੀ ਵਲੋਂ ਬਹੁਤ ਹੀ ਲਾਜਵਾਬ ਲਿਖਤ ਬਹੁਤ ਹੀ ਖੂਬਸੂਰਤ ਸ਼ਬਦ ਲਿੱਖੇ ਗਏ ਆ ਕੱਲਾ ਕੱਲਾ ਸ਼ਬਦ ਸੱਚ ਹੈ ਇਸ ਗੀਤ ਦਾ ਅਤੇ ਗਾਇਕਾ ਦੀ ਆਵਾਜ਼ ਬਹੁਤ ਹੀ ਕਮਾਲ ਦੀ ਹੈ ਚੜ੍ਹਦੀਕਲਾ ਜੀਓ ਚੜ੍ਹਦੀਕਲਾ 🙏🙏🙏
    ਸਾਰੇ ਭੈਣ ਭਰਾ ਵੱਧ ਤੋਂ ਵੱਧ ਸੁਣੋ ਤੇ ਸ਼ੇਅਰ ਕਰੋਂ ਨਾਲ ਨਾਲ ਆਪਣੇ ਅਣਮੁੱਲੇ ਇਤਿਹਾਸ ਨੂੰ ਜਰੂਰ ਪੜੋ ਸੁਣੋ ਜੀ 🙏
    ਵਾਹਿਗੁਰੂ ਅਕਾਲਪੁਰਖ ਜੀ ਸਾਡੇ ਭਰਾ ਨੰਗਲਾ ਜੀ ਉਤੇ ਕਿਰਪਾ ਕਰਨ 🙏🙏

  • @JaswinderSingh-w2d
    @JaswinderSingh-w2d Місяць тому +2

    ਬਹੁਤ ਵਧੀਆ ਗੀਤ ਏ ਜੀ ਵਾਹਿਗੁਰੂ ਜੀ ਭੈਣਾ ਨੂੰ ਹਮੇਸ਼ਾ ਤਰਕੀਆਂ ਵਖਸ਼ਣ ਜੀ

  • @GurmeetKaur-jy5vq
    @GurmeetKaur-jy5vq Місяць тому +4

    ਬਹੁਤ ਵਧੀਆ ਚੜਦੀ ਕਲਾ ਵਾਹਿਗੁਰੂ ਬੱਚਿਆਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰੱਖੇ ਅਕਾਲਲਲਲਲਲਲਲ❤❤❤❤❤❤❤❤

  • @Gurmeetsingh-hv7fs
    @Gurmeetsingh-hv7fs Місяць тому +7

    ਲਾਜਵਾਬ ਲਿਖਤ ਤੇ ਬਹੁਤ ਸੋਹਣੀ ਗਾਇਕੀ

  • @PreetSingh-pp5rb
    @PreetSingh-pp5rb Місяць тому +2

    ਬਾਕਮਾਲ ਵਾਹਿਗੁਰੂ ਜੀ, ਏਦਾ ਦੇ ਗਾਣੇ ਹੋਰ ਲੈਕੇ ਆਓ ਜੀ,ਤਾ ਜੋ ਸਾਨੂੰ ਪਤਾ ਲੱਗ ਸਕੇ ਸਾਡਾ ਇਤਿਹਾਸ ,ਜੋ ਅਸੀਂ ਭੁੱਲ ਚੁੱਕੇ ਆ ਜਾਂ ਸਾਨੂੰ ਪਤਾ ਹੀ ਨਹੀਂ ਹੈ, ਬੇਅੰਤ ਸ਼ੁਕਰਾਨਾਂ ਤੁਹਾਡਾ ਵਾਹਿਗੁਰੂ ਜੀ 💯💯💯👏👏👏👏👏

  • @kabalbhullar3873
    @kabalbhullar3873 Місяць тому +5

    ਲਿਖਾਰੀ ਵੀਰ ਦਾ ਇਹਨਾਂ ਬੱਚੀਆਂ ਦਾ ਤਹਿਦਿਲੋਂ ਧੰਨਵਾਦ ਬਹੁਤ ਹੀ ਵਧੀਆ

  • @Gurjantshahzadi1313
    @Gurjantshahzadi1313 Місяць тому +4

    ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਂਸੀ ਜ਼ਿੰਦਾਬਾਦ ❤❤❤

  • @Harjitsingh-1114
    @Harjitsingh-1114 Місяць тому +5

    ਬਹੁਤ ਵਧੀਆ ਗੀਤ ਗਾਇਆ ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀ ਕਲਾ ਬਖਸ਼ਿਸ਼ ਕਰਣ❤

  • @NishanSingh-hb2wl
    @NishanSingh-hb2wl Місяць тому +2

    ਬਹੁਤ ਵਧੀਆ ਉਪਰਾਲਾ ਹੈ ਜੀ ਆਪ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ

  • @kulvindersidhu6853
    @kulvindersidhu6853 Місяць тому +2

    ਇਤਿਹਾਸ ਨੂੰ ਬਿਆਨ ਕਰਦਾ ਬਹੁਤ ਸੋਹਣਾ ਗਾਣਾ ਬਾਈ ਜੀ। ਗਾਇਆ ਵੀ ਬਹੁਤ ਸੁਰੀਲੀ ਆਵਾਜ ਵਿੱਚ ਗਿਆ।❤❤❤

  • @majorsingh8499
    @majorsingh8499 Місяць тому +3

    ਪੰਜਾਬ ਦਾ ਅਸਲ ਸੱਭਿਆਚਾਰਿਕ ਗੀਤ 🙏

  • @pressreporterbaljindersing5473
    @pressreporterbaljindersing5473 Місяць тому +2

    ਬਹੁਤ ਬਹੁਤ ਲਿਖਿਆ ਬੱਚੀਆਂ ਨੇ ਬਹੁਤ ਸੋਹਣਾ ਗਾਇਆ ਹੈ ❤❤❤❤

  • @BALJINDERKHALSA2001
    @BALJINDERKHALSA2001 Місяць тому +4

    Waheguru ji ka khalsa Waheguru ji ki fateh

  • @gurbantsingh5957
    @gurbantsingh5957 Місяць тому +3

    ਬਿਲਕੁਲ ਸਹੀ ਗਾਇਆ ਹੈ ਅਤੇ ਸੱਚ ਹੈ ਇਹਨਾਂ ਬੱਚੀਆਂ ਵਾਹਿਗੂਰੂ ਚੜਦੀਆਂ ਕਲਾਂ ਵਿੱਚ ਰੱਖੇ

  • @Gurbaazsingh-j2k
    @Gurbaazsingh-j2k Місяць тому +1

    ਬਾ-ਕਮਾਲ ਦੇ ਬੋਲ ਤੇ ਗਾਇਆ ਵਾਹਿਗੁਰੂ ਜੀ ਮੇਹਰ ਰੱਖਣ ❤

  • @nihangsinghwarriors
    @nihangsinghwarriors Місяць тому +1

    satnaam shiri waheguru ji akalllll gurbar akalllll tu hi tu pyara satnaam shiri waheguru ji🙏🏻♥️😇🥰🙏🏻

  • @gurunagra3952
    @gurunagra3952 18 днів тому +1

    ਬਹੁਤ ਹੀ ਵਧੀਆ ਲਿਖਤ

  • @ParamjitKaur-s7l
    @ParamjitKaur-s7l Місяць тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਜੀ ਧੰਨਵਾਦ ❤❤❤🎉🎉🎉

  • @GurlalSingh-iu6lx
    @GurlalSingh-iu6lx Місяць тому +2

    ਵਾਹਿਗੁਰੂ ਜੀ ਬਿਲਕੁਲ ਸਹੀ ਹੈ ਜੀ 😢😢

  • @Malkitsingh-fp3uz
    @Malkitsingh-fp3uz Місяць тому +2

    ਵੱਡੇ ਭਾਈ ਇੱਕ ਬੇਨਤੀ ਆ ਮਹਿਲ ਸਿੰਘ ਝੰਡੀ ਗੜ ਵਾਲਿਆ ਨੂੰ ਸਿੱਖ ਇਤਹਾਸ ਕੁਰਬਾਨੀ ਵਿਰਸਾ ਲਿਖ ਕੇ ਦੋ ਕਵੇਸ਼ਰੀ ਗੋਣ ਵਾਸਤੇ ❣️🙏🙏🙏

  • @rajinderjassal3401
    @rajinderjassal3401 Місяць тому +2

    Waheguru ji chadikla bakshan Waheguru ji ka khalsa Waheguru ji ki fateh Waheguru ji 🙏🙏🙏🙏🙏🙏🙏🙏🙏🙏🙏🙏🙏🙏🙏😢😢🥺🥺😢💯💯

  • @bhinderbhawanigarh
    @bhinderbhawanigarh Місяць тому +1

    Bhut vadiya g

  • @Wronglyiptc8
    @Wronglyiptc8 Місяць тому +2

    Wa kamaal geet gaayea tusi anand aa geya waheguru ji tuhanu chardikala vich rakhn waheguru ji ka Khalsa waheguru ji ki fateh 🙏🏻❤

  • @PrabhjotKaur-z7h
    @PrabhjotKaur-z7h Місяць тому +1

    Bhut vadia sabd a sis ji❤❤❤❤

  • @punia5709
    @punia5709 Місяць тому +3

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤

  • @dilbagsingh4753
    @dilbagsingh4753 Місяць тому +4

    ਬਹੁਤ ਹੀ ਪਿਆਰਾ ਗੀਤ ਸੱਚ ਆ

  • @amandeepkaur-ny5jr
    @amandeepkaur-ny5jr Місяць тому +8

    ਵਾਹਿਗੁਰੂ ਜੀ ਅੱਗੇ ਤੱਕ ਲੈ ਕੇ ਜਾਣਗੇ। ਤਰੱਕੀਆਂ ਬਖ਼ਸ਼ੇ

  • @goldensparrow1079
    @goldensparrow1079 Місяць тому +4

    ਵਾਹ ਜੀ ਵਾਹ ਵਾਹ ਕਿਆ ਬਾਤ ਹੈ ❤❤❤❤❤❤❤❤❤❤❤

  • @varyaamsinghkhatri2013
    @varyaamsinghkhatri2013 Місяць тому +2

    Wa meriyo bheno

  • @shilparajput8803
    @shilparajput8803 Місяць тому +2

    Wahaguru ji ka Khalsa waheguru ji fatah ji 🙏💯❣️⚔️

  • @sanugsanug726
    @sanugsanug726 Місяць тому +1

    Sanu es type dy hor v songs di jrurat hai very nice ❤❤❤❤

  • @rupinderjoshi4905
    @rupinderjoshi4905 Місяць тому +3

    Bhut vdia satgur

  • @dilbagsingh1791
    @dilbagsingh1791 Місяць тому +2

    ਬਹੁਤ ਖੂਬ

  • @SimranjitSingh-wl7lx
    @SimranjitSingh-wl7lx Місяць тому +4

    Very nice ❤❤

  • @jasnav8076
    @jasnav8076 Місяць тому +1

    Wah kya kamaal da geet gaya h 👍 fer

  • @AmrinderSingh-d7n
    @AmrinderSingh-d7n Місяць тому +2

    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ🦁

  • @Rangliduniya
    @Rangliduniya Місяць тому +3

    Bhut sohna geet ae ji❤❤❤❤

  • @SukhjinderSingh-f1i
    @SukhjinderSingh-f1i Місяць тому +1

    Bht Vadia veer gi

  • @Gsgill999-iu4oc
    @Gsgill999-iu4oc Місяць тому +2

    waheguru ji mahar karn
    Bhot vadia ji 🙏🙏

  • @Hothi_o6
    @Hothi_o6 Місяць тому +6

    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ⛳️

  • @RashpalSingh-nl2dw
    @RashpalSingh-nl2dw 28 днів тому

    ਬਹੁਤ ਵਧੀਆ ਵਹਿਗੁਰੂ ਜੀ ਕਿਰਪਾ ਕਰਨ

  • @Ramanmann00
    @Ramanmann00 Місяць тому +2

    Bhut vdhiya veer ji 🙏🙏

  • @jagvindersingh9295
    @jagvindersingh9295 Місяць тому +2

    ਬਹੁਤ ਬਹੁਤ ਮੁਬਾਰਕਾਂ ਜੀ

  • @GurcharanSingh-v5b
    @GurcharanSingh-v5b Місяць тому +1

    Ba kmal 👍

  • @khalsaji8448
    @khalsaji8448 Місяць тому +6

    ਬਹੁਤ ਵਧੀਆ ਜੀ ਧੰਨਵਾਦ ਬੱਚੀਆਂ ਦਾ

  • @sukhmanjogar
    @sukhmanjogar Місяць тому +3

    ਬਿਲਕੁਲ ਸਹੀ ਗਲ ਆ ਜੀ ਬਹੁਤ ਵਧੀਆ ਗੀਤ ਹੈ ਧੰਨਵਾਦ ਭੈਣਾਂ ਦਾ👍👍🙏🙏

  • @SukhwinderSingh-wq5ip
    @SukhwinderSingh-wq5ip Місяць тому +2

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @ragiamandeepsinghrode2374
    @ragiamandeepsinghrode2374 Місяць тому +2

    "ਕਾਇਦਾ ਏ ਨੂਰ" ਨੂੰ
    "ਕਾਹਦੇ ਕੋਹਿਨੂਰ" ਆਖ ਦਿੱਤਾ
    ਇਸ ਗਲਤੀ ਤੇ ਧਿਆਨ ਦੇਣਾ ਚਾਹੀਦਾ ਸੀ

  • @Harwinder555
    @Harwinder555 Місяць тому +1

    💐💐💐 ਵਾ ਕਮਾਲ

  • @kaur-1984
    @kaur-1984 Місяць тому +3

    Boht sohna gaaya dono sisters ne 👍🚩

  • @binderkaur6260
    @binderkaur6260 Місяць тому +2

    Bahut badhiya ❤

  • @MukeshKumarGujjar-y4x
    @MukeshKumarGujjar-y4x 28 днів тому +1

    Nice sister song ❤

  • @GurpreetSingh-ug5xk
    @GurpreetSingh-ug5xk 12 днів тому +1

    🙏🏻Bahot bahot shokr gujar ha mai ona de jena ny eh geet gaya ❤mai v ek student haa bot jda 😔pressure te load paya janda aa sari students te 😔

  • @harsh8216
    @harsh8216 Місяць тому +1

    Vadiya ❤❤❤

  • @JinderMander-l1d
    @JinderMander-l1d Місяць тому +1

    Bhut sohna gaya h veer ji❤

  • @karnailsingh1454
    @karnailsingh1454 Місяць тому +2

    ਬਹੁਤ ਵਧੀਆ ਜੀ

  • @kulwindersinghkajla3349
    @kulwindersinghkajla3349 Місяць тому +1

    Waheguru ji bohat Sona geet pain ji

  • @GurBhangu-i8s
    @GurBhangu-i8s Місяць тому +2

    Bhut bhut Sohna likhia aw y ji ❤

  • @baljitsinghcheema-bo1cw
    @baljitsinghcheema-bo1cw Місяць тому

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨੀ🙏🙏🙏🙏🙏🙏🙏🙏🙏🙏🙏🙏🙏❤❤❤

  • @malkitsingh6103
    @malkitsingh6103 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amangraphicdesigner6134
    @amangraphicdesigner6134 Місяць тому +1

    ਬਹੁਤ ਲਾਜਵਾਬ ਗੀਤ❤❤❤

  • @GurdeepSingh-nd5zd
    @GurdeepSingh-nd5zd Місяць тому +1

    Lajwab

  • @PardeepKaur-i6d
    @PardeepKaur-i6d Місяць тому +1

    Waheguru ji ka Khalsa waheguru ji ki fatah ji 🙏🏼

  • @PreetInder545
    @PreetInder545 Місяць тому +3

    Waheguru mehar kre
    Boht lazwaab

  • @Raji-h1x
    @Raji-h1x Місяць тому +2

    V.V. Niceeeee....

  • @deepkay9474
    @deepkay9474 Місяць тому +1

    Bhut vadia song veere

  • @SandeepSingh-g8w8w
    @SandeepSingh-g8w8w Місяць тому +3

    ਇਹੋ ਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦੈ ਧੰਨਵਾਦ ਜੀ ਬਹੁਤ ਬਹੁਤ ,,,
    ਬਹੁਤ ਵਧੀਆ ਗਾਣਾ ਜੀ

  • @Jps64ਜੇਪੀਐਸ
    @Jps64ਜੇਪੀਐਸ Місяць тому +2

    ਵਾਹਿਗੁਰੂ ਜੀ 🙏 ਬਹੁਤ ਖੂਬ 👍 ❤️ 🌹 ❤️ 🌹 💖 💞 💓

  • @KhushpreetSamra
    @KhushpreetSamra Місяць тому +2

    Bahut viddaa song a tuci bahut viddaa likhaa ga ji ehda de hor song le ke ayo ge ta ki new generation nu Sikhi te purane culture bare pta chle 🙏🙏

  • @Rambhullar07
    @Rambhullar07 Місяць тому +1

    Waah g waah boht sohna song 👌👌👌

  • @SandeepSingh-fj2ij
    @SandeepSingh-fj2ij Місяць тому +1

    Waheguru guru ji ka khalsa waheguru ji ki fati

  • @baljitsinghsahota5163
    @baljitsinghsahota5163 Місяць тому +3

    Nice voice I proud of you

  • @gurtejaulakh6490
    @gurtejaulakh6490 Місяць тому +1

    ਬਹੁਤ ਵਧੀਆ

  • @PreetInder545
    @PreetInder545 Місяць тому +2

    Mai v Mohali de ikk boht vdiya school vich teacher aa..pr pehla Wale school wali gall ni rhi.Punjabi bolann nu tan school vich zehar mnnde aa...
    Sachi andro mnn boht dukhi aa,eho hje hlaat dekh k

  • @punjabirang3372
    @punjabirang3372 Місяць тому +3

    Very nice

  • @LakhwinderSingh-nr8tf
    @LakhwinderSingh-nr8tf 18 днів тому +2

    Waheguru ji Mahar karn

  • @endlesstchan9242
    @endlesstchan9242 Місяць тому +1

    🙏🙏 bahut vadia

  • @AmandeepSingh-bu4wn
    @AmandeepSingh-bu4wn Місяць тому +2

    ਵਾਹਿਗੁਰੂ ਸਾਹਿਬ ਜੀ

  • @PardeepSingh-cf3gc
    @PardeepSingh-cf3gc Місяць тому +3

    ਬਹੁਤ ਵਧੀਆ ਲਿਖਿਆ ਤੇ ਗਾਇਆ ਆਪ ਜੀ ਨੇ ਵਾਹਿਗੁਰੂ ਜੀ ਮੇਹਰ ਕਰਨ ਹੋਰ ਵੀ ਤੱਰਕੀ ਦੇਣ 💯🙏🏻

  • @amandeepkainth4285
    @amandeepkainth4285 Місяць тому +1

    Kya baat aa satgur nangla bro… bs aa ta jma he end gall baat krti bro

  • @GulzarSingh-nd1ks
    @GulzarSingh-nd1ks Місяць тому +1

    🙏🙏🙏👍👍

  • @rajwindervlogers3998
    @rajwindervlogers3998 Місяць тому +1

    Congrats dear waheguru waheguru ji chadikala rakhe ♥️♥️

  • @ROSHAN_IQBAL_HARYAU
    @ROSHAN_IQBAL_HARYAU Місяць тому +2

    ਸੱਚ ਆ ਵੀਰ

  • @user-Harmanjot26
    @user-Harmanjot26 Місяць тому +1

    Very very nice song ❤❤

  • @Harisinghbujang
    @Harisinghbujang Місяць тому +1

    Hehe kdhe jgha da nangali Bai 👍

  • @jogendersingh993
    @jogendersingh993 Місяць тому +1

    🙏 वाहेगुरु जी 🙏

  • @jujhargharachon6328
    @jujhargharachon6328 Місяць тому +4

    ਬਹੁਤ ਵਧੀਆ ਭੈਣੇ

  • @GurjantSingh-gk1yj
    @GurjantSingh-gk1yj Місяць тому +2

    Geet di sift de words hi ni aa
    Bhut vadia ❤❤

  • @BalwinderSingh-pf2nr
    @BalwinderSingh-pf2nr Місяць тому +2

    HEERIAA’n DEE KEEMAT DE BOLL, GEET, SOCH, AWAAZ-SAAZ, CHAAHUT, TE HEERE KOOH-E-NOOR JAISSIAA’n SAADIAA’n DO BETIAA’n, WAAYGURRU SAAHEBAAN EHH SBB DEE MANGS SAWIKAAR KARRANN G !!

  • @InderjitSingh-q9v
    @InderjitSingh-q9v Місяць тому +1

    Waheguru ji kirpa karo sab te

  • @akashdeepsingh6196
    @akashdeepsingh6196 Місяць тому +1

    Bhut soniya geet Gaya bhana ne

  • @GurpreetSandhu-d3m
    @GurpreetSandhu-d3m Місяць тому +1

    ਵਾਹਿਗੁਰੂ