Kuldip Manak ਕੁਲਦੀਪ ਮਾਣਕ ਦਾ ਧਾਰਮਿਕ ਪ੍ਰੋਗ੍ਰਾਮ ਪਿੰਡ ਚਿੱਟੀ Religious Program : Pind Chitti

Поділитися
Вставка
  • Опубліковано 23 сер 2024

КОМЕНТАРІ • 110

  • @rssidhu2852
    @rssidhu2852 11 місяців тому +29

    ਕੁਲਦੀਪ ਮਾਣਕ ਦੀ ਕੋਈ ਵੀ ਰੀਸ ਨਾ ਕਰ ਸਕਦਾ ਹੈ ਨਾ ਹੀ ਰਹਿੰਦੀ ਦੁਨੀਆਂ ਤੱਕ ਕੋਈ ਕਰ ਸਕੇ ਧੰਨਵਾਦ ਅਟਵਾਲ ਸਾਹਿਬ ਜੀ

  • @sukhwindersinghnoorpuri5008
    @sukhwindersinghnoorpuri5008 11 місяців тому +15

    ਸਾਂਝੀਵਾਲਤਾ ਦੇ ਪ੍ਰਤੀਕ ਸਨ ਮਾਂਣਕ ਸਾਹਿਬ

  • @nanakchandkamboj5844
    @nanakchandkamboj5844 8 місяців тому +13

    ਇਸਲਾਮੀ ਹੋਣ ਦੇ ਬਾਵਜੂਦ ਮਾਣਕ ਸਾਹਬ ਨੇ ਸਿੱਖ ਇਤਿਹਾਸ ਵਿੱਚ ਐਨੇ ਗੀਤ ਗਾਏ ਜਿਸ ਦਾ ਕੋਈ ਸਿੱਖ ਸਿੰਗਰ ਵੀ ਰਿਕਾਰਡ ਨਹੀੰ ਤੋੜ ਸਕਿਆ। ❤❤❤❤❤❤❤❤❤❤❤❤❤

  • @gurjantaulakh9867
    @gurjantaulakh9867 11 місяців тому +22

    ਕੁਲਦੀਪ ਮਾਣਕ ਜੀ ਨੇਂ ਸਿੱਖ ਕੌਮ ਦੀ ਗੀਤ ਅਤੇ ਵਾਰਾਂ ਗਾ ਕੇ ਬਹੁਤ ਹੀ ਵਧੀਆ ਸੇਵਾ ਕੀਤੀ ਹੈ

  • @rupindersingh1288
    @rupindersingh1288 10 місяців тому +9

    ਵੀਰ ਜੀ ਅਟਵਾਲ ਮੇਰੇ ਮਿਤਰ ਦਾ ਇਹ ਧਾਰਮਿਕ ਪਰੋਗਰਾਮ ਪੇਸ ਕੀਤਾ ਬਹੁਤ ਧੰਨਵਾਦ ਬਠਿੰਡੇ ਵਾਲੇ

  • @rattantv5023
    @rattantv5023 11 місяців тому +21

    ਅਟਵਾਲ ਜੀ ਪਹਿਲੀ ਵਾਰ ਮਾਣਕ ਦੀ ਧਾਰਮਿਕ ਸਟੇਜ ਦੀਖਾਈ ਧਨਵਾਦ

  • @khosasaab3464
    @khosasaab3464 11 місяців тому +15

    ਬਹੁਤ ਬਹੁਤ ਖੂਬ ਅਟਵਾਲ ਸਾਬ ਜੀ ਧੰਨਵਾਦ ਜੀ ਅਖਾੜਾ ਅਪਲੋਡ ਕਰਨ ਲਈ

  • @khalsachardikala
    @khalsachardikala 11 місяців тому +14

    ਸਾਡੇ ਮਾਲਵੇ ਦੇ ਹੀਰੇ ਕੁਲਦੀਪ ਸਿੰਘ ਮਾਣਕ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਜੀ ਧੰਨ ਹਨ ਇਹਨਾਂ ਦੇ ਮਾਤਾ ਪਿਤਾ ਜੀ ਜਿਨਾਂ ਨੇ ਇਸ ਹੀਰੇ ਨੂੰ ਜਨਮ ਦਿੱਤਾ ਹੈ ਜੀ ਉਸ ਮਾਤਾ ਪਿਤਾ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ।
    ਸਾਡੇ ਮਾਲਵੇ ਦੀ ਸ਼ਾਨ ਸਨ ਭਾਈ ਕੁਲਦੀਪ ਸਿੰਘ ਮਾਣਕ ਜੀ।

  • @SwaranSingh-kq9ui
    @SwaranSingh-kq9ui 6 місяців тому +7

    ਮਾਣਕ ਜੀ ਆਪ ਜੀ ਦੀ ਗਾਇਕੀ ਨੂੰ ਲੱਖ ਲੱਖ ਵਾਰੀ ਨਮਸਕਾਰ❤❤

  • @nagindersingh4119
    @nagindersingh4119 11 місяців тому +6

    ਅਜ ਪਹਿਲੀਵਾਰ ਮਾਣਕ ਜਲਾਲ ਵਾਲੇ ਦਾ ਅਖਾੜਾ ਸੁਣਿਆ। ਖੁਸ਼ੀ ਹੋਈ ਹੈ। ਦਾਸ ਏਸ ਵੀਰ ਦੇ ਪਹਿਲਾ ਖਾੜਾ ਭੀ ਲਾਈਵ ਸੁਣਿਆ ਹੈ। ਭੇਡਾ ਬਕਰੀਆ ਚਾਰਨ ਤੋ ਲੈਕੇ ਚੜਦੀ ਕਲਾ ਤੱਕ ਜਾਣੂ ਹੈ। ਪਰ ਮੰਣਣਾ ਪਵੈਗਾ ਮਿਹਨਤੀ ਬਹੁਤ ਸੀ। ਸ਼ੁਕਰੀਆ ਹੈ ਆਪ ਖੁਸ਼ ਰਹੋੱਜੀ ਆਬਾਦ ਰਹੋ ਜੀ 😂😂😂🎉

  • @chamkaursingh6080
    @chamkaursingh6080 11 місяців тому +7

    ਮਾਣਕ ਵਰਗਾ ਨਾ ਕੋਈ ਜੰਮਿਆ ਨਾ ਹੀ ਕੋਈ ਜੰਮੂਗਾ ਹੀਰਾ ਕਲਾਕਾਰ ਸੀ

  • @Bawarecordsofficial
    @Bawarecordsofficial 11 місяців тому +12

    ਲਾਜਵਾਬ ਅਟਵਾਲ ਸਾਹਬ

  • @user-os2lp7sl1r
    @user-os2lp7sl1r 11 місяців тому +15

    ,,ਵਾਹ ਕਿਆ ਬਾਤਾਂ ਜੀ

  • @harchandsinghchand2518
    @harchandsinghchand2518 11 місяців тому +9

    ਨਹੀਂ ਰੀਸਾਂ ਬਾਈ ਮਾਣਕ ਦੀਆਂ

  • @JASWINDERSINGHLEHAL-xv8yf
    @JASWINDERSINGHLEHAL-xv8yf 10 місяців тому +6

    ਪੰਜਾਬੀ ਕਲਾਕਾਰਾ ਵਿਚੋ ਸਭ ਤੋ ਵਧ। ਧਾਰਮਿਕ ਗੀਤ ਰੀਕਾਰਡ ਕਰਵਾਉਣ ਵਾਲਾ ਲੋਕ ਗਾਇਕ ਕੁਲਦੀਪ ਮਾਣਕ

    • @joginderjog
      @joginderjog 10 місяців тому +1

      Bilkul par nrider baba ji nu search kro ji

  • @sidhuanoop
    @sidhuanoop 11 місяців тому +20

    ਕਰੋੜਾਂ ਵਾਰ ਪ੍ਰਣਾਮ ਮਾਣਕ ਸਾਹਿਬ ਜੀ ਨੂੰ ❤

  • @jagtarsingh8126
    @jagtarsingh8126 11 місяців тому +11

    Bahu t hi vadia. Thank you for uploading dharmik akhada

  • @varindersinghbrar5665
    @varindersinghbrar5665 11 місяців тому +11

    ਮਾਣਕ ਸਾਬ ਦੀ ਬੁਲੰਦ ਆਵਾਜ਼ ਕਿਆ ਬਾਤ ਐ 👌👍

  • @butasingh5914
    @butasingh5914 11 місяців тому +17

    ਕੁਲਦੀਪ ਮਾਣਕ ਵਰਗਾ ਕਲਾਕਾਰ ਨਾ ਅੱਜ ਤੱਕ ਹੋਇਆ ਅਤੇ ਨਾ ਹੋਵੇਗਾ।

  • @GurdevSingh-dz8oz
    @GurdevSingh-dz8oz 11 місяців тому +14

    ਮਾਣਕ ਸਾਹਿਬ ਵਾਰਡਾਂ ਕੋਈ ਹੋਰ ਨਹੀਂ ❤❤❤

  • @HarbhajanSingh-di8ol
    @HarbhajanSingh-di8ol 11 місяців тому +9

    ਹਰ ਪੱਖੋਂ ਮਾਣਕ ਸਾਹਿਬ ਨੰਬਰ ਵੰਨ

  • @ravinderhundal-yr6hk
    @ravinderhundal-yr6hk 11 місяців тому +11

    ਅਟਵਾਲ ਵੀਰ ਧੰਨਵਾਦ ਇਹ ਧਾਰਮਿਕ ਪ੍ਰੋਗਰਾਮ ਲੋਕਾਂ ਦੀ ਝੋਲੀ ਪਾਉਣ ਲਈ ਇਹ ਹੀਰੇ ਕਲਾਕਾਰ ਸਨ ਨਹੀਂ ਹਨ ਵੀ ਇਨ੍ਹਾਂ ਨੂੰ ਸਦਾ ਲਈ ਸਾਡੇ ਵਾਸਤੇ ਰੁ ਬਰੁ ਰੁ ਕਰਨ ਲਈ ਦੁਬਾਰੇ ਸ਼ੁਕਰੀਆ

  • @AvtarSingh-mc8en
    @AvtarSingh-mc8en 11 місяців тому +8

    Manak ji no jawab very good song punjabi singer

  • @amandeeppandher2502
    @amandeeppandher2502 10 місяців тому +2

    Koi tod ni ed singer da awaz ch ena rass parmatma di kirpa si

  • @AvtarSingh-rg9hy
    @AvtarSingh-rg9hy 4 місяці тому +2

    ਕੋਹਿਨੂਰ ਹੀਰਾ ਮਾਣਕ ਸਾਹਿਬ. 🙏👌🌹.

  • @BalwinderSingh-jw5ws
    @BalwinderSingh-jw5ws 11 місяців тому +8

    ਕੋਹੇਨੂਰ ਹੀਰਾ ਸੀ ਕੁਲਦੀਪ ਮਾਣਕ ਨਹੀਂ ਜੰਮਣਾਂ ਏਹੇ ਜਿਹਾ ਕਲਾਕਾਰ 👍👍

  • @janaksingh5653
    @janaksingh5653 10 місяців тому +4

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤

  • @sikandersingh2786
    @sikandersingh2786 10 місяців тому +4

    Kuldeep manak ji mahan singer si ❤❤❤❤❤❤❤❤❤❤❤

  • @desidhol5391
    @desidhol5391 11 місяців тому +10

    Lajawaab thank very much for uploading ❤❤❤❤❤

  • @user-xo2qi2pu4d
    @user-xo2qi2pu4d 10 місяців тому +5

    ਬਹੁਤ ਵਧੀਆ ❤❤

  • @charanjeetchanni8439
    @charanjeetchanni8439 10 місяців тому +5

    Legendary star Singer Sir Kuldip Manak sahab ji, miss you Sir ji

  • @user-lc8bm2hy1i
    @user-lc8bm2hy1i 7 місяців тому +2

    Atwal sahib Thanx

  • @dilbagbassi5952
    @dilbagbassi5952 4 місяці тому +1

    ਇਹਨਾਂ ਮਹਾਨ ਹਸਤੀਆਂ ਦੀਆਂ ਯਾਦਾਂ ਹੀ ਰਹਿ ਗਈਆਂ, ਸਦਾ ਹੀ ਰਹਿਣਗੀਆਂ

  • @sukhwantsingh8772
    @sukhwantsingh8772 10 місяців тому +2

    ਕੇਵਲ ਜਲਾਲ ਤੇ ਮਾਣਕ ਸਾਬ

  • @JagmailBrar-pk1xk
    @JagmailBrar-pk1xk 4 місяці тому +1

    ਬਹੁਤ ਵਧੀਆ ਕਲੀਆ ਦੇ ਬਾਦਸ਼ਾਹ,ਮਾਣਕ ਸਾਹਿਬ ਜੀ

  • @sandhutv2020
    @sandhutv2020 11 місяців тому +6

    I love manak sahib ❤

  • @nippyjeepmodificationssing4885
    @nippyjeepmodificationssing4885 3 місяці тому +1

    Manak Saab ne Sikh itaahs SBB ton vdh gaa ya hai miss you manak saab

  • @foxinvestments2982
    @foxinvestments2982 11 місяців тому +3

    ਮਾਣਕ ਮਾਣਕ ਹੀ ਸੀ

  • @babusingh5487
    @babusingh5487 11 місяців тому +4

    Kuldeep Manak bahut badhiya kalakar

  • @rachhpalsinghsingh4465
    @rachhpalsinghsingh4465 6 місяців тому +1

    ਪੰਜਾਬੀ ਮਾਂ ਬੋਲੀ ਪੰਜਾਬ ਦਾ ਬੱਬਰ ਸ਼ੇਰ ਸੁਰਮਾ ਕੁਲਦੀਪ ਮਾਣਕ ਸਾਬ ਜੀ?

  • @simratsingh4303
    @simratsingh4303 11 місяців тому +6

    Salaam manak sahib
    Full punjab
    Full Bharti poora desh bhagat❤

  • @balwindersingh-nz2hm
    @balwindersingh-nz2hm 5 місяців тому +1

    ਮਾਣਕ ਵੀਰ, ਬਹੁਤ ਵਧੀਆ ਕਲਾਕਾਰ ਸੀ।

  • @hardevsingh3399
    @hardevsingh3399 11 місяців тому +2

    ਮਾਣਕ ਮੇਰਾ ਪਿਆਰਾ ਗਾਇਕ

  • @user-wd2qf7xx3e
    @user-wd2qf7xx3e 11 місяців тому +3

    Manak is manak only

  • @BeantSingh-wh7hx
    @BeantSingh-wh7hx 11 місяців тому +10

    Waheguru

  • @user-wd2qf7xx3e
    @user-wd2qf7xx3e 11 місяців тому +8

    Keep on sending his memories

  • @sukhgrewal2611
    @sukhgrewal2611 11 місяців тому +5

    ❤ wah ji wah lajwaab ustaad ji 🙏

  • @shubhashpandhu2474
    @shubhashpandhu2474 Місяць тому

    खुद मर्दाना जी खानदान तो संबधित सी।ऐस खानदान नू शुरू तो ही गुरु साहबां दी संगत दा सौभाग्य प्राप्त है जी।गुरू नानक साहब नाल रहे होऐ हन।भाई बाला ते भाई मर्दाना जी।

  • @BhupinderSingh-ri1lf
    @BhupinderSingh-ri1lf 11 місяців тому +8

    ❤❤❤❤❤ very nice ji waheguru ji

  • @gsantokhsinghgill8657
    @gsantokhsinghgill8657 11 місяців тому +7

    Waheguru ji, 🙏🏻🙏🏻

  • @gurdeepsran604
    @gurdeepsran604 11 місяців тому +3

    mank.di.very.good.perfons

  • @KamalSingh-jg6hv
    @KamalSingh-jg6hv 8 місяців тому +1

    Manak is still living in punjabi air

  • @drpardeepjodhan5450
    @drpardeepjodhan5450 4 місяці тому

    ਮਾਣਕ , ਮਾਣਕ ਹੀ ਸੀ ਉਸਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ ।

  • @satnamsingh4224
    @satnamsingh4224 4 місяці тому +1

    ਬਹੁਤ ਸੁੰਦਰ

  • @user-lr4ti5ji5y
    @user-lr4ti5ji5y 14 днів тому

    Very nice manak saab g

  • @rachhpalsinghsingh4465
    @rachhpalsinghsingh4465 6 місяців тому +1

    ਮਾਣਕ ਸਾਬ ਭਾਵੇ ਕੈਸਟ ਰਾਹੀ ਸੁਣ ਲਉ ਭਾਵੇ ਲਾਈਵ ਪ੍ਰੋਗਰਾਮ ਸੁਣੋ ਅਵਾਜ ਦਾ ਵੇਸ ਇੱਕੋ ਜਿਹਾ ਬਰਾਬਰ ਹੀ ਹੁੰਦਾ ਜੀ?

  • @nirmalsingh9484
    @nirmalsingh9484 11 місяців тому +2

    Very nice video wahe guru ji

  • @user-lr4ti5ji5y
    @user-lr4ti5ji5y 14 днів тому

    Very nice👍👍

  • @mokhajaspindersingh5401
    @mokhajaspindersingh5401 6 місяців тому +1

    Waheguru ji

  • @nippyjeepmodificationssing4885
    @nippyjeepmodificationssing4885 3 місяці тому +1

    Wah ji wah manak Saab live kina sohna gaa nde c

  • @BhupinderSingh-gh7ft
    @BhupinderSingh-gh7ft 4 місяці тому

    Waheguru g
    God took him so urly
    Manak costless Dimond

  • @harwindersingh9047
    @harwindersingh9047 11 місяців тому +1

    Manak amar hai

  • @smartgaming9116
    @smartgaming9116 5 місяців тому

    Manak sahib legend singer

  • @user-br7is8or5s
    @user-br7is8or5s 4 місяці тому

    Yara da yar manak piara klakar

  • @BaljitDhindse
    @BaljitDhindse 4 місяці тому

    Very nice songs

  • @user-xl2vn4bz3w
    @user-xl2vn4bz3w 5 місяців тому

    BALRAJ.Singh.NarainGarh

  • @gurpatapbajwa7290
    @gurpatapbajwa7290 11 місяців тому +2

    Salute you sirr

  • @user-lc8bm2hy1i
    @user-lc8bm2hy1i 7 місяців тому +1

    ❤❤❤❤❤❤❤❤❤

  • @no1punjabi983
    @no1punjabi983 11 місяців тому +1

    ਚਿਁਟੀ ਪਿੰਡ ਦਾ ਇਁਕ ਹੌਰ ਗਾਇਕ ਸੀ
    ਢਾਡੀ ਭੂਰਾ ਸਿੰਘ ਉਸਨੂੰ ਕੋਈ ਯਾਦ ਵੀ ਨਹੀਂ ਕਰਦਾ

  • @jagtarbrar7236
    @jagtarbrar7236 14 днів тому

    BHAG thank you prg upload karn da JAGTAR SINGH BRAR FROM ABBOTSFORD

  • @user-lr4ti5ji5y
    @user-lr4ti5ji5y 14 днів тому

    ❤❤

  • @jobanbajwa215
    @jobanbajwa215 10 місяців тому +1

    Wow g wow❤

  • @KulwantSingh-fy8hd
    @KulwantSingh-fy8hd 10 місяців тому +1

    🎉❤👌👌🙏🏻🙏🏻

  • @parmjitsingh4378
    @parmjitsingh4378 11 місяців тому +2

    Mere.pind.dulman.be.la.akhara...mank..parmjit.sing.usa....

  • @amritpal5028
    @amritpal5028 11 місяців тому +1

    Good work out

  • @billysingh1674
    @billysingh1674 11 місяців тому +1

    ❤🙏🏼ਸੂਰਮਾ ਸ਼ੁਧ ਅਤੇ ਅਸਲੀ ਰੂਪ ਵਿਚ

  • @charanjitkai9888
    @charanjitkai9888 6 місяців тому

    Manak Manak he si

  • @satnaamsingh7614
    @satnaamsingh7614 11 місяців тому +1

    Waheguru waheguru waheguru waheguru waheguru waheguru waheguru ji

  • @surindersingh-tj2vb
    @surindersingh-tj2vb 11 місяців тому +1

    Thanksby. Anmol. Performes

  • @tarnsingh9914
    @tarnsingh9914 11 місяців тому +1

    ❤️❤️❤️❤️❤️ love u manak sad

  • @sonifirozpuria7776
    @sonifirozpuria7776 3 місяці тому

    Very nice ❤❤❤❤

  • @SurjitSingh-jw1dw
    @SurjitSingh-jw1dw 4 місяці тому

    Manik.. Ji

  • @user-tm1qg2fs5o
    @user-tm1qg2fs5o 5 місяців тому

    R EA L L Y N I C E

  • @gurmeetsinghdhaliwal802
    @gurmeetsinghdhaliwal802 7 місяців тому

    Waheguru Ji

  • @dyalsingh9461
    @dyalsingh9461 11 місяців тому +1

    Bahut hi khub g

  • @BalkarPainter-wk2my
    @BalkarPainter-wk2my Місяць тому

    😂❤❤❤❤❤Satnam wharu

  • @BababbalwinderSingh
    @BababbalwinderSingh 11 місяців тому +3

    ❤👌

  • @LakhwinderSingh-fl1km
    @LakhwinderSingh-fl1km 11 місяців тому +2

    ❤❤❤

  • @user-nr1kg4nm5b
    @user-nr1kg4nm5b 6 місяців тому

  • @darshidhessi2196
    @darshidhessi2196 11 місяців тому +1

    👍👍👍👍

  • @rachhpalsinghsingh4465
    @rachhpalsinghsingh4465 4 місяці тому

    ਮਾਣਕ ਸਾਬ ਇਕੋ ਹੀ ਸਨ ਤੇ ਇਕੋ ਹੀ ਰਹਿਣ ਗੇ?

  • @PawanKumar-lo2wb
    @PawanKumar-lo2wb 11 місяців тому +7

    Bulland awaz,, waheguru ji🙏

  • @KulwantSingh-sg5ox
    @KulwantSingh-sg5ox 11 місяців тому +6

    ਬਿਨਾ ਪੱਗ ਤੋਂ ਬਿਨਾਂ ਮੁਸ਼ਾਂ ਤੋਂ ਬਿਨਾ ਤੂੰਬੀ ਤੋਂ ਅਸਲੀ ਮਾਣਕ ਵੀ ਨਕਲੀ ਮਾਣਕ ਲਗਦਾ ਹੈ

  • @parvindersingh-qo2bc
    @parvindersingh-qo2bc 11 місяців тому

    Kewl. Singh. Jlal. Ne. Puree. Jindgee. Dstar. Sjaei. E. Last. Time. Veere. Nu. Kbr. Vich. Dfn. Nhi. Kerna. Chaheeda. Veere. Di. Prmatma. Lmbi. Umr. Kere

  • @bholasingh1008
    @bholasingh1008 11 місяців тому

    ਜੱਗਾ ਚਿੱਟੀ ਵਾਲਾ। ਕਬੱਡੀ

  • @gurpanthbrar-fc5jl
    @gurpanthbrar-fc5jl 3 місяці тому

    Mank ji tairi rees nhi kar sakda koi

  • @jagsirsingh4300
    @jagsirsingh4300 8 місяців тому +1

    ਮਾਣਕ ਨੀ ਬਣ ਜਾਣਾ ਕਿਸੇ ਨੇ

  • @user-yu7ih3zs3o
    @user-yu7ih3zs3o 10 місяців тому +1

    ਕੁਲਦੀਪ ਮਾਣਕ ਵਾਂਗ ਕੋਈ ਵੀ ਧਾਰਮਿਕ ਗੀਤ ਨਹੀ ਗਾ ਸਕਏ 7:19

  • @kuldeepkaurkuldeepkaur8651
    @kuldeepkaurkuldeepkaur8651 11 місяців тому +2

    Singer badhia c. Par. Insaan. Badhia nahin c

  • @sonuchaudhary8578
    @sonuchaudhary8578 11 місяців тому

    Matha tekan vele paise kiven sitte manak ne