Kuldeep Manak - Jhandey Khalsa Raj De | Audio JukeBox | Shabad Gurbani Kirtan

Поділитися
Вставка
  • Опубліковано 5 вер 2024
  • Sarab Sanjhi Gurbani has a huge variety of Nitnem, Japji Sahib, non-stop gurbani, jaap Sahib, Rehras Sahib, Ardas, Kirtan Sohila, gurbani, shabad, path, katha by various ragi’s, bhai's & punjabi singers.
    "Kuldeep Manak" Presented Best Shabad Gurbani "Jhandey Khalsa Raj De"
    #SSG, #ShabadGurbani, #Gurbani,
    Album : Jhandey Khalsa Raj De
    Shabad : Jhandey Khalsa Raj De
    Singer : Kuldeep Manak
    Audio Label : SSG
    CopyRight : Oberoi Cassette Company
    Digital Partner : GoBindas Entertainment
    Subscribe us for latest Shabad Gurbani:
    goo.gl/QtJbis
    Visit Our Channel: / sarabsanjhigurbani
    LIKE US - / ssgurbani
    Google+ - plus.google.co...
    Download Free Shabad Gurbani App on your Android Mobile:
    122.160.128.50:8081/approuteapplication/AppRouter?id=ssg
    Download Shabad Gurbani App on your Apple Mobile:
    itunes.apple.c...
    Enjoy & stay connected with us!!
    If you like the Video, Don't forget to Share and leave your comments

КОМЕНТАРІ • 199

  • @niranjansinghjhinjer1370
    @niranjansinghjhinjer1370 2 роки тому +12

    Mera Ustad Manak jeha koi nahi ji
    Waheguru Chardikla Bakhshey Panth nu Khalsa

  • @user-rz5fw3oy4w
    @user-rz5fw3oy4w Рік тому +13

    ਵਾਹਿਗੁਰੂ ਜੀ ਮਹਾਰਾਜ ਅਪਣਾ ਖਾਲਸਾ ਰਾਜ ਲੈਕੇ ਆਉਣਗੇ

  • @dilbagbassi5952
    @dilbagbassi5952 2 роки тому +16

    ਕਮਾਲ ਹੀ ਕਰ ਦਿੱਤੀ ਕੁਲਦੀਪ ਮਾਣਕ ਜੀ ਨੇ ਇਹ ਇਤਿਹਾਸ ਪੇਸ਼ ਕਰ ਕੇ ਇਸ ਤਰ੍ਹਾਂ ਕਿਸੇ ਤੋਂ ਨਹੀਂ ਗਾਇਆ ਜਾਣਾ

    • @khinda_
      @khinda_ 2 роки тому +1

      ਆਵਾਜ਼ ਹੀ ਬਹੁਤ ਬੁਲੰਦ ਸੀ ਮਾਣਕ ਸਾਬ੍ਹ ਜੀ ਦੀ

  • @JagjitSingh-bu1nz
    @JagjitSingh-bu1nz 3 роки тому +11

    Chardi kla khalsa di ji

  • @pargatsinghpargatsingh2086
    @pargatsinghpargatsingh2086 2 роки тому +6

    Bhut vadiya mank shib Sikh aithhas Gaya ji mank Han mank see koi hor nahi

  • @jasvinder3184
    @jasvinder3184 7 місяців тому +5

    वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु

  • @MandeepKaur-pq1mh
    @MandeepKaur-pq1mh 3 роки тому +19

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @jantasingh1154
      @jantasingh1154 2 роки тому

      Mk mm KB mm jj mm NB mm mm nbk NB NB kkvcvknjn hhkb KB jj bhg xx jbh bvv NB bvv g bvv jl NBmn

  • @user-kz5ex1cy3e
    @user-kz5ex1cy3e 6 місяців тому +12

    ਗੀਤਕਾਰ ਬਚਨ ਬੇਦਿਲ ਬਡਰੁੱਖਾਂ ਨੇ ਇਥੋਂ ਹੀ ਇਹਨਾਂ ਦੀ ਸ਼ੁਰੁਆਤ ਹੋਈ ਹੈ ਬਾ ਕਮਾਲ ਦਾ ਮੈਟਰ ਹੈ ਬਾਕੀ ਕੁਲਦੀਪ ਮਾਣਕ ਸਾਹਿਬ ਜੀ ਨੇ ਕੋਈ ਕਸਰ ਨਹੀਂ ਛੱਡੀ ਬਹੁਤ ਵਧੀਆ ਤੇ ਸੁਪਰ ਹਿੱਟ ਕੈਸਿਟ ਹੈ ਅੱਜ ਤੱਕ ਕੋਈ ਵੀ ਨਹੀਂ ਚੱਲ ਸਕਦੀ ਸੀ

  • @HarbhajanSingh-eg4qw
    @HarbhajanSingh-eg4qw 2 роки тому +5

    Buland awaj.manak.di.dan.sher.e.punjab.maharaja.ranjit.singh.ji.

  • @gurindersohi6314
    @gurindersohi6314 Рік тому +7

    Bhut Vadia Geet Likhya, Gaya and Music Dita

  • @RajKumar-vy1tl
    @RajKumar-vy1tl Рік тому +9

    ਟੈਮ ਪਏ ਤੇ ਧਰਤੀ ਮਾੱ ਅਪਣੀ ਰਖਿਆ ਲਈ ਆਪ ਹੀ ਜੋਦਿਆੱ ਨੂੰ ਜਨਮ ਦੇ ਦਿੰਦੀ ਹੈ....

  • @hakamsingh4624
    @hakamsingh4624 Рік тому +8

    ਬਚਨ ਬੇਦਿਲ ਦੀ ਕਲਮ ਮਾਣਕ ਸਾਬ੍ਹ ਦੀ ਆਵਾਜ਼ ਕੋਈ ਤੋੜ ਨੀ

  • @BahadurSingh-tk3hd
    @BahadurSingh-tk3hd 11 місяців тому +7

    ਵਾਹ ਮਾਣਿਕ ਵਾਹ 👌👌👌

  • @KimatKitabDi
    @KimatKitabDi Рік тому +8

    ਬਹੁਤ ਹੀ ਵਧੀਆ ਜੀ

  • @oblhouselifting5720
    @oblhouselifting5720 8 місяців тому +6

    Jai ho sansi maharaja ranjeet singh Ji shere punjab

  • @KulwinderSingh-sh2jk
    @KulwinderSingh-sh2jk 11 місяців тому +19

    ਸ਼ਾਇਦ ਬਹੁਤੇ ਲੋਕਾਂ ਨੂੰ ਨਹੀ ਪਤਾ ਕਿ ਇਹ ਕੈਸਟ ਟੈਕਸਲਾ ਟੀ ਵੀ ਦੀ ਸਭ ਤੋ
    ਵੱਧ ਵਿਕਣ ਵਾਲੀ ਕੈਸਟ ਸੀ ਮਾਣਕ ਦੀ
    ਉਸ ਟਾਇਮ 👌👌👌🌹🌹🙏🏽🙏🏽

    • @SukhwinderSinghSukhwinde-tj6ij
      @SukhwinderSinghSukhwinde-tj6ij 8 місяців тому +3

      ਟੈਕਸਲਾ ਟੀ ਵੀ ਪੇਸ਼ ਕਰਦੇ ਹਨ।ਹਰ ਕੈਸਟ ਦੇ ਸੁਰੂ ਵਿੱਚ ਬੋਲਿਆ ਜਾਦਾ ਸੀ

    • @Naibsingh-i2u
      @Naibsingh-i2u 24 дні тому

      😊​@@SukhwinderSinghSukhwinde-tj6ij😮😮😮😢😮😮😮😮😮

    • @DalwinderSingh-b4r
      @DalwinderSingh-b4r 12 днів тому

      My best kuldeep manak

  • @pindadeol3917
    @pindadeol3917 2 роки тому +10

    Vry nyc Kuldeep manak Saab

  • @oyefukre3719
    @oyefukre3719 2 роки тому +20

    🙏🙏Sher e Punjab maharaja Ranjit Singh ji ❤Punjab di Shaan si

  • @KaramjitSingh-qm6fu
    @KaramjitSingh-qm6fu Рік тому +7

    ❤❤❤

  • @sourabh6goyat
    @sourabh6goyat Рік тому +5

    wahyguru.ji

  • @harjeetsingh827
    @harjeetsingh827 2 роки тому +14

    Satnam ji .......

  • @mastansinghjassu650
    @mastansinghjassu650 11 місяців тому +4

    Khalsa raj zindabaad

  • @InderSingh-sc6pz
    @InderSingh-sc6pz 2 роки тому +14

    Satnam waheguru ji

  • @user-bz8tj3uq3m
    @user-bz8tj3uq3m 11 місяців тому +7

    Waheguru ji ❤❤❤❤❤

  • @user-tg3bq8pg3v
    @user-tg3bq8pg3v 11 місяців тому +3

    Manak.. Bedil.. Music.. Good.. C. D.. Super. Hit......................

  • @kallusingh8062
    @kallusingh8062 2 роки тому +5

    Maharja was really king

  • @KSMAKHAN
    @KSMAKHAN Рік тому +10

    🙏ੴ ਸਤਿਗੁਰ ਪ੍ਰਸਾਦਿ॥ ਸਤਿਨਾਮੁ ਸ੍ਰੀ ਵਾਹਿਗੁਰੂ ਜੀਓ ੴ🙏
    ੴ☬ ਦੇਗ ਤੇਗ਼ ⚔ ਫ਼ਤਹਿ ੴ☬
    🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 👏ਜੀਓ ❗
    "ਜਨਨੀ ਜਣੈ ਤਾਂ ਭਗਤ ਜਨ, ਕੈ (ਜਾਂ) ਦਾਤਾ ਕੈ ਸੂਰ॥
    ''ਨਹੀਂ ਤ ਜਨਨੀ ਬਾਂਝ ਰਹੇ, ਕਾਹੇ ਗਵਾਵੈ ਨੂਰ॥
    ☝ ਕਿਸਮਤ ਜਾਗੇ ਕੌਮ ਦੀ ਜਦ 💪 ਸੂਰੇ ਜੰਮਦੇ❗
    🙏☬ ਖ਼ਾਲਸੇ ☬ ਰਾਜ ਦੀ ਫ਼ੌਜ ਦੇ ਫ਼ੌਲਾਦੀ 💪 ਜਜ਼ਬੇ ਵਾਲੇ ਮਹਾਨ 💖 ਦਲੇਰ ਸੂਰਮੇਂ ਯੋਧੇ ਜਰਨੈਲ #ਸ਼ੇਰ_ਏ_ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ 👏 ਜੀਓ❗ ਦਾ ਨਾਉਂ ਸੰਸਾਰ ਦੇ ਉੱਘੇ ਮਹਾਨ ਜਾਂਬਾਜ਼ ਯੋਧੇ ਸੂਰਮਿਆਂ ਅਤੇ ਮਹਾਰਾਜਿਆਂ ਦੇ ਵਿੱਚ ਬੜੇ ਹੀ ਫ਼ਖ਼ਰ ਦੇ ਨਾਲ਼ ਸਤਿਕਾਰ ਸਾਹਿਤ ਲਿਆ ਜਾਂਦਾ ਹੈ 👏 ਜੀਓ❗ ਸੂਰਮੇਂ ਦਾ ਜਨਮ (13 ਨਵੰਬਰ 1780) ਨੂੰ ਅਪਣੇ ਨਾਨਕੇ ਪਿੰਡ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਰਿਆਸਤ ਜੀਂਦ ਵਿਖੇ ਹੋਇਆ ! ਜਦਕਿ ਉਨ੍ਹਾਂ ਦਾ ਜੱਦੀ ਪਿੰਡ ਸੂਬਾ ਪੰਜਾਬ ਦੇ ਸ਼ਹਿਰ ਗੁਜਰਾਂਵਾਲਾ ਜੋ (ਅੱਜਕਲ੍ਹ ਪਾਕਿਸਤਾਨ ) ਦੇ ਵਿੱਚ ਹੈ ! ਸ਼ੁਕ੍ਰਚੱਕੀਆਂ ਮਿਸਲ ਦੇ ਜਰਨੈਲ ਸਰਦਾਰ ਚੜ੍ਹਤ ਸਿੰਘ ਜੀਓ ਦੇ ਸਪੁੱਤਰ ਮਿਸਲ ਦੇ ਸਰਦਾਰ ਮਹਾਂ ਸਿੰਘ ਜੀਓ ਦੇ ਘਰ ਪੂਜਨੀਕ ਮਾਤਾ ਸਰਦਾਰਨੀ ਰਾਜ ਕੌਰ ਜੀਓ ਦੀ ਕੁੱਖੋਂ ਇਸ ਮਹਾਨ ਯੋਧੇ ਸੂਰਮੇਂ ਨੇ ਜਨਮ ਲਿਆ ! ਉੱਘੇ ਮਹਾਨ ਜਾਂਬਾਜ਼ ਯੋਧੇ ਸੂਰਮੇਂ ਦੇ ਜਨਮ ਦਿਨ ਦੀਆਂ ਆਪ ਸਭਨਾਂ ਜੀਓ ਨੂੰ 🗽USA🇺🇸 ਮੱਖਣ ਦੌਲਤਪੁਰੀਏ ਵਲੋਂ):- 🙏 ਲੱਖ 🙌 ਲੱਖ ਵਧਾਈਆਂ 🙏💐 ਹੋਵਣ 🎉👏 ਜੀਓ❗ਸੂਰਮੇਂ ਦੇ ਅੱਗੇ ਸਾਡਾ ਸਿਰ ਹਮੇਸ਼ਾ ਹੀ ਸਤਿਕਾਰ ਦੇ ਨਾਲ🙇 ਝੁਕਦਾ ਹੈ 👏 ਜੀਓ❗ਸਿਰਲੱਥ ਯੋਧੇ❗ਸਿੰਘਾਂ☬ ਸੂਰਮਿਆਂ ਨੂੰ ਸਾਡਾ ਸਦਾ ਹੀ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ❗
    ⚔ ਮਰਨਾ ਸ਼ਾਨ ਨਾਲ਼☬ ਜਿਊਂਣਾ ਅਣਖ਼ ਨਾਲ਼ ‼
    ⛳ ਝੂਲ਼ਦੇ ਨਿਸ਼ਾਨ ਰਹੇ☬ ਪੰਥ ਮਹਾਰਾਜ਼ ਕੇ ⛳
    ੴ☬ ☝ ⛳ ⚔ ⛳ ☝ ੴ☬
    🇰🌷🇸 ਮੱਖਣ Dp 🗽 USA

  • @megrajsingh709
    @megrajsingh709 7 місяців тому +3

    Bolo So Mahal Sat Shri Akal Ji

  • @harwindersingh468
    @harwindersingh468 Рік тому +11

    ਗੀਤਕਾਰੀ ਦਾ ਬਾਦਸ਼ਾਹ ਸੀ ਮਾਣਕ ਸਾਬ

  • @harjeetsingh827
    @harjeetsingh827 2 роки тому +13

    waheguru ji.....

  • @onkarsingh9524
    @onkarsingh9524 Рік тому +15

    ਕੁਲਦੀਪ ਮਾਣਕ ਹੀਰਾ ਸੀ ਪੰਜਾਬ ਦਾ ਪਰਮਾਤਮਾ ਰੂਹ ਨੂੰ ਸ਼ਾਂਤੀ ਬਖ਼ਸ਼ੇ

  • @inderjitsinghahluwalia8227
    @inderjitsinghahluwalia8227 3 роки тому +13

    Kulidip Manak 🙏

  • @GurmitSingh-ks5je
    @GurmitSingh-ks5je Рік тому +9

    ਬਹੁਤ ਹੀ ਵਧੀਆ ਗੀਤ

  • @SushilKumar-co6ip
    @SushilKumar-co6ip Рік тому +3

    V.good.kuldip.manak.

  • @budhsingh9422
    @budhsingh9422 2 роки тому +9

    🙏🙏🙏💚💚❤️❤️💛💛👌 waheguru ji

  • @Vishalkamboj092
    @Vishalkamboj092 2 роки тому +5

    Bhut vdeya

  • @sabhihundal2167
    @sabhihundal2167 3 роки тому +10

    ਖਾਲਸਾ ਰਾਜ ਫੇਰ ਆਉਣਾ

  • @kallusingh8062
    @kallusingh8062 2 роки тому +6

    Punjab da sher Maharaj Ranjit Singh nalwa sher Hari Singh nalwa sher

  • @SanjaySharma-ge1lj
    @SanjaySharma-ge1lj 6 місяців тому +2

    ਵਾਹਿਗੁਰੂ ਜੀ

  • @tonysingh-ft9ki
    @tonysingh-ft9ki Рік тому +4

    Very good very nice

  • @ShonkiSardar31
    @ShonkiSardar31 Рік тому +15

    ਬਚਨ ਬੇਦਿਲ ਬਡਰੁੱਖਾਂ ਤੇ ਕੁਲਦੀਪ ਮਾਣਕ ਦੀ ਸੁਪਰ ਹਿੱਟ ਕੈਸੇਟ ❤ਝੰਡੇ ਖਾਲਸਾ ਰਾਜ ਦੇ ❤ ਵਲੋਂ ਮਨਿੰਦਰ ਬੱਪੀਆਣਾ

  • @hardyalsingh6867
    @hardyalsingh6867 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਮਾਣਕ ਨੇ ਕਲੀਆਂ ਦੇ ਬਾਦਸ਼ਾਹ ਜਿਹੜੇ ਮੁੜਕੇ ਨਹੀਂ ਲੱਭਣੇ

  • @Ramkishan-gw8sy
    @Ramkishan-gw8sy 10 місяців тому +4

    Baba..GI..ho..GI..good...mor ng..s..c..n..l..thanks..gi❤❤❤❤

  • @jagtarmaan2653
    @jagtarmaan2653 Рік тому +2

    🙏🏻🙏🏻

  • @InderSingh-sc6pz
    @InderSingh-sc6pz 2 роки тому +3

    Wah Ustaad ji nhi reesan

  • @Judge2510
    @Judge2510 Рік тому +4

    😊😊😊😊😊😊😊😊😊

  • @satnamggsappal4348
    @satnamggsappal4348 3 роки тому +14

    Manak Sab Very nice 🌹🌴

  • @amanjassar549
    @amanjassar549 2 роки тому +4

    All song very good luck

  • @tinkasbanwait
    @tinkasbanwait 3 роки тому +14

    JHANDDY KHALSA RAJ DE🚩

  • @nirmalguraya8129
    @nirmalguraya8129 2 роки тому +3

    V nice

  • @Kamalsingh-qq1mz
    @Kamalsingh-qq1mz Рік тому +2

    ❤ ❤

  • @GurpreetSingh-jk6kh
    @GurpreetSingh-jk6kh 2 роки тому +5

    ❤️🙏🏻🙏🏻

  • @baljeetdhillon7344
    @baljeetdhillon7344 2 роки тому +4

    🙏

  • @BaldevSingh-ww5nd
    @BaldevSingh-ww5nd Рік тому +17

    ਮਾਣਕ ਜੀ ਦੇ ਗੇਤ ਬੋਹਤ ਵਧੀਆ ਪਰਵਾਰ ਚ ਬਹਕੇ ਸੁਣ ਸਖਦੇ ਨੇ

  • @worldworld6992
    @worldworld6992 3 роки тому +5

    Good ji

  • @kiransinghchahal7979
    @kiransinghchahal7979 3 роки тому +6

    Thanks

  • @gurdeepsingh-cn5ym
    @gurdeepsingh-cn5ym 9 місяців тому +4

    Great 👍 singing songs singer❤🎉💯👌🙏

  • @jasdevsingh8494
    @jasdevsingh8494 Рік тому +15

    Waheguru waheguru ji🙏🙏
    Old is gold manak sahib

  • @BaljinderSingh-cy3xx
    @BaljinderSingh-cy3xx 2 роки тому +3

    Gudji

  • @satvirsingh2602
    @satvirsingh2602 2 роки тому +3

    Good

  • @nanakchandkamboj5844
    @nanakchandkamboj5844 2 роки тому +29

    ਸਿਖੀ ਰੂਪੀ ਬੂਟੇ ਨੂੰ ਮਾਣਕ ਸਾਹਬ ਨੇ ਆਪਣੀ ਅਵਾਜ਼ ਰੂਪੀ ਪਾਣੀ ਨਾਲ ਖੂਬ ਸਿੰਜਿਆ। ਇੱਕ ਇੱਕ ਧਾਰਮਿਕ ਕੈਸੇਟ ਕਿਸੇ ਕੋਹਿਨੂਰ ਹੀਰੇ ਤੋਂ ਘੱਟ ਨਹੀਂ।ਇਸ ਅਮਰ ਅਵਾਜ਼ ਨੇ ਬਹੁਤ ਕੀਰਤੀਮਾਨ ਸਥਾਪਿਤ ਕੀਤੇ।

    • @Avtarsinghdnl
      @Avtarsinghdnl Рік тому +3

      ਪਰ ਸਿੱਖ ਆਗੂਆਂ ਨੇ ਕੋਈ ਕਦਰ ਨੀ ਕੀਤੀ ਮਾਣਕ ਸਾਬ ਜੀ ਦੀ

  • @rajindersingj314
    @rajindersingj314 2 роки тому +3

    ਨਹੀਂ ਰੀਸਾਂ ਮਾਣਕ ਦੀਆਂ

  • @prakashmanglani5822
    @prakashmanglani5822 3 роки тому +8

    Waheguru waheguru 🎊🎏🎏🦄🦄🍞🤣😋😋😉🏛🏛🏝🥔🥔🐆🐶🐯

    • @jaswindersingh3120
      @jaswindersingh3120 Рік тому

      ਤੇਰੀ ਭੈਣ ਦੀ ਲੱਨ ਚਾਵਲ ਦੀ

  • @netflixfilms9665
    @netflixfilms9665 2 роки тому +25

    ਬੇਦਿਲ ਬਡਰੁੱਖਾਂ ਮਹਾਨ ਗੀਤਕਾਰ

  • @paramjeetshingparamjeetshi1810
    @paramjeetshingparamjeetshi1810 Рік тому +16

    ਕੁਲਦੀਪ ਸਿੰਘ ਮਾਣਕ ਜੀ ਦੇ ਧਾਰਮਿਕ ਗੀਤ ਬਹੁਤ ਵਧੀਆ ਹਨ।ਮਾਣਕ ਜੀ ਦੀਆਂ ਯਾਦਾਂ ਹੀ ਰਹਿ ਗੲੀਆ ਹਨ ਜੀ।।

  • @sukhasingh7854
    @sukhasingh7854 6 місяців тому +2

    ਕੁਲਦੀਪ ਮਾਣਕ ਨੇ ‌ਗਾਇਆ‌ਨਿਚੋੜ ਕੱਢ ਕੇ ਇਸ ਕਰਕੇ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ

  • @harpreetsingh7653
    @harpreetsingh7653 2 роки тому +4

    Maharaja ranjit singh kalhsa raj👍

  • @PBX29.93
    @PBX29.93 Рік тому +12

    ਖਾਲਸਾ ਰਾਜ ਜ਼ਿੰਦਾਬਾਦ ❤️❤️
    ਕੁਲ ਕਾਇਨਾਤ ਦਾ ਰਹਿਬਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਮਿਹਰ ਕਰਯੋ ਸੱਭ ਤੇ 🙏❤️🙏

    • @gurjitsinghify
      @gurjitsinghify Рік тому +1

      ਮੇਰਾ ਪਿਆਰਾ ਬਾਜਾ ਵਾਲਾ ਪ੍ਰੀਤਮ ❤❤❤

    • @JASPALSingh-yy1zg
      @JASPALSingh-yy1zg 10 місяців тому +1

      Weheguru ji

    • @YadvendraSingh-jx9xg
      @YadvendraSingh-jx9xg 19 днів тому

      हम भी सन्त सिपाही गुरु गोविन्द सिंह जी को प्राणों में रखते हैं । पर भारत के विभाजन करने वाले हमारे परमशत्रु हैं । पूरे भारत को खालसा राज बनाओ , स्वीकार है ।

  • @parmjitsingh1209
    @parmjitsingh1209 2 роки тому +7

    Kuldeep manaak was best singer

  • @kulwinderjhinjer3181
    @kulwinderjhinjer3181 2 роки тому +5

    🙏🙏🙏🙏🌹🌹🌹🌹🌹

  • @Kamaljeet-ut9dl
    @Kamaljeet-ut9dl 4 місяці тому

    ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾ ਦਾ ਸਿੱਕਾ (ਪੈਸਾ) ਨਾ ਚਲਾ ਕੇ ਜਰਨੈਲ਼ ਸਰਦਾਰ ਹਰੀ ਸਿੰਘ ਨਲੂਆ ਦੇ ਨਾਮ ਤੇ ਚਲਾਇਆ ਸੀ ।
    ਅੱਜ ਦੇ ਸਮੇਂ ਵਿੱਚ ਕੋਈ ਅਕਾਲੀ ਦਲ ਪ੍ਰਧਾਨ ਹੈ ਜਾਂ ਕੋਈ ਗੁਰਦਵਾਰਾ ਦਾ ਜਥੇਦਾਰ ਹੈ ਸੋ ਆਪਣੇ ਤੋਂ ਛੋਟੇ ਨੂੰ ਉਚਾ ਨਾਮ ਕਮਾਉਣ ਲਈ ਸਹਾਇਤਾ ਕਰਦਾ ਹੈ।
    ਸਭ ਇਕ ਦੂਜੇ ਲੱਤ ਖਿੱਚਦੇ ਨੇ ।
    ਇਹ ਸੱਚ ਹੈ ।

  • @RajKumar-vy1tl
    @RajKumar-vy1tl Рік тому +8

    ਆਏ ਤੇ ਚਲੇ ਗਏ, ਪੱਰ ਜੋ ਆਕੇ ਕੁਝ, ਅਪਣੇ ਵਤਨ ਲਈ ਕਰ ਗਏ ਔਹੋ ਇਤਿਹਾਸ ਵਿਚ ਅਪਣਾ ਨਾੰ ਲਿਖਵਾਗੇ...

  • @kulwinderkaur2484
    @kulwinderkaur2484 2 роки тому +5

    Eh album 1996 vich aayi c bahut Suni hai bahut vadia ithass nu dsya gya hai

  • @tanujking2150
    @tanujking2150 3 роки тому +9

    Waheguru ji 🙏🏻❤️😇💐🙇📿

  • @gurpreetsinghgill7228
    @gurpreetsinghgill7228 9 місяців тому +4

    ❤ Satnam🎉shree😊 wahaguru❤ji😊

  • @brartelecom5422
    @brartelecom5422 3 роки тому +8

    👍👍👍👍👍💪💪💪💪💪

  • @DarshanSingh-xn9xi
    @DarshanSingh-xn9xi Рік тому +1

    Beet gye akhir hath aun vele na vichhrian ruhan kade hon mele na. Kalakar tan aunge manak nahi auna

  • @akaali_bani
    @akaali_bani 3 роки тому +16

    ਆਪ ਜੀ ਨੇ ਸਾਡੇ ਸ਼ਹੀਦਾਂ ਬਾਰੇ ਦਸਿਆ ਨਹੀਂ ਕਲ ਚਲੋ ਸਾਰਾ ਪੜ ਲਓ ਹੁਣ 🙏 ਸ਼ਹੀਦ ਜਥੇਦਾਰ ਤਲਵਿੰਦਰ ਸਿੰਘ ਜੀ ਬੱਬਰ
    (ਮੁਖੀ ਬੱਬਰ ਖਾਲਸਾ ਇੰਟਰਨੈਸ਼ਨਲ)
    ਜਥੇਦਾਰ ਸਾਹਿਬ ਦਾ ਜਨਮ 26 ਫਰਵਰੀ , 1944 ਨੂੰ ਪਿੰਡ ਪਾਟਸ਼ਾਂ (ਤਹਿਸੀਲ ਫਗਵਾੜਾ,ਜ਼ਿਲ੍ਹਾ ਕਪੂਰਥਲਾ) ਵਿਖੇ ਹੋਇਆ ਸੀ। ਉਨ੍ਹਾਂਦੇ ਪਿਤਾ ਜਥੇਦਾਰ ਜਮੀਤ ਸਿੰਘ ਪਰਮਾਰ ਸਨ, ਅਤੇ ਉਨ੍ਹਾਂ ਦੀਆਂ ਮਾਵਾਂ ਮਾਤਾ ਸੁਰਜੀਤ ਕੌਰ ਪਰਮਾਰ ਅਤੇ ਮਾਤਾ ਧੰਨ ਕੌਰ ਪਰਮਾਰ ਸਨ। ਉਹਨਾਂ ਦੇ 3 ਭਰਾ ਅਤੇ ਭੈਣਾਂ ਹਨ, ਜੱਥੇਦਾਰ ਸਾਹਿਬ ਨੇ 10 ਵੀਂ ਜਮਾਤ ਦੀ ਪੜ੍ਹਾਈ ਪੂਰੀ ਕੀਤੀ , ਫਿਰ ਆਪਣੇ ਪਿਤਾ ਪਾਸੋਂ ਦਿਨੋ ਦਿਨ ਖੇਤੀਬਾੜੀ ਦੀ ਡਿਗਰੀ ਕੀਤੀ। ਉਸਨੇ 1964 ਵਿਚ ਬੀਬੀ ਸੁਰਿੰਦਰ ਕੌਰ ਨਾਲ ਵਿਆਹ ਕਰਵਾ ਲਿਆ ,ਅਤੇ ਇਸਦੇ ਤਿੰਨ ਬੱਚੇ
    ਸਨ . ਫਿਰ ਉਹ 1970 ਵਿਚ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ , ਕਨੇਡਾਚਲੇ ਗਏ। 1973 ਵਿਚ , ਉਸਨੇ ਨਿਤਨੇਮ ਅਤੇ ਹੋਰ ਪਾਠ ਕਰਨਾ ਸ਼ੁਰੂ ਕੀਤਾ, ਉਸ ਸਾਲ ਬਾਅਦ ਵਿਚ , ਉਸਦਾ ਪੂਰਾ ਪਰਿਵਾਰ ਸਿੱਖੀ ਦੇ ਅਨੁਕੂਲ ਢੰਗ ਨਾਲ ਰਹਿਣ ਲੱਗ ਪਿਆ, 1975 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ, ਜਥੇਦਾਰ ਸਾਹਿਬ ਨੇ ਪੰਜਾ ਸਾਹਿਬ ਵਿਖੇ ਅੰਮ੍ਰਿਤਪਾਨ ਕੀਤਾ। ਉਹਨਾਂ ਦੇ ਪਰਿਵਾਰ ਨੇ 1976 ਵਿਚ ਅੰਮ੍ਰਿਤ
    ਛਕਿਆ। ਨਨਕਾਣਾ ਸਾਹਿਬ ਵਿਖੇ ਅੰਮ੍ਰਿਤ ਛਕਣ ਤੋਂ ਬਾਅਦ ਪੰਜਾ ਸਾਹਿਬ ਨੇੜੇ ਇਕ ਹੋਟਲ ਵਿਖੇ ਜਥੇਦਾਰ ਤਲਵਿੰਦਰ ਸਿੰਘ ਨੇ ਸਰਗਰਮੀਆਂ ਆਰੰਭ ਕੀਤੀਆਂ। ਉਸਦਾ ਪਹਿਲਾ ਕੰਮ ਕਨੈਡਾ ਵਿਚ ਇਕ ਆਮ ਕਿਤਾਬ ਵਜੋਂ ਗੁਰੂ ਗ੍ਰੰਥ ਸਾਹਿਬ ਦੀ ਵਿਕਰੀ ਨੂੰ ਰੋਕਣਾ ਸੀ। ਉਹਨਾਂ ਨੂੰ ਆਪਣੇ ਦੋਸਤਾਂ ਸਮੇਤ , ਗੁਰਦੁਆਰਿਆਂ ਦੇ ਪੂਜਾ - ਘਰਾਂ ਵਿੱਚ ਨੰਗੇ ਸਿਰ ਵਾਲੇ ਦੇ ਦਹਾਕੇ ਦੇ ਅੰਤ ਅਤੇ 1980 ਦੇ ਸ਼ੁਰੂ ਵਿੱਚ , ਜਥੇਦਾਰ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕਰਦਿਆਂ ਪੂਰੇ ਕਨੇਡਾ ਅਤੇ ਅਮਰੀਕਾ ਵਿੱਚ ਯਾਤਰਾ ਕੀਤੀ। ਅੰਮ੍ਰਿਤਸਰ 1978 ਦੀਆਂ ਭਿਆਨਕ ਘਟਨਾਵਾਂ ਤੋਂ ਬਾਅਦ ,ਜਦੋਂ ਭਾਈ ਫੌਜਾ ਸਿੰਘ ਅਤੇ 12 ਹੋਰ ਗੁਰਸਿੱਖ ਮਾਰੇ ਗਏ , ਜਥੇਦਾਰ ਸਾਹਿਬ ਨੇ ਭਾਰਤ ਜਾਣ ਦਾ ਫੈਸਲਾ ਕੀਤਾ ।1979 ਵਿਚ , ਉਹਨਾਂ ਨੇ ਭਾਰਤ ਜਾਣ ਲਈ ਆਪਣੀ ਚੰਗੀ ਤਨਖਾਹ ਵਾਲੀ ਨੌਕਰੀ ਛੱਡ ਦਿੱਤੀ ,
    ਆਪਣੀ ਆਰਾਮਦਾਇਕ ਸੁਰੱਖਿਅਤ ਜ਼ਿੰਦਗੀ ਤਿਆਗ ਦਿੱਤੀ ਅਤੇ ਪੰਜਾਬੀ ਲੋਕਾਂ ਨੂੰ ਸਿੱਖੀ ਜੀਵਨ ਢੰਗ ਦਿਖਾਉਣ ਲਈ ਜਥੇਦਾਰ ਸਾਹਿਬ ਨੇ ਇੱਕ ਸਮੂਹ ਸ਼ੁਰੂ ਕੀਤਾ ਜੋ ਅਸਲ ਬੱਬਰਾਂ ਨੂੰ ਸਮਰਪਿਤ ਸੀ ਜੋ ਅਕਾਲੀ ਬੱਬਰਾਂ ਵਜੋਂ ਜਾਣੇ ਜਾਂਦੇ ਹਨ। ਅਕਾਲੀ ਬੱਬਰ ਲਹਿਰ ਦੇ ਬਾਨੀ ਬਹਾਦਰ ਨਿਡਰ ਸਿੱਖਾਂ ਨੇ ਪੰਜਾਬ ਉੱਤੇ ਭਾਰਤ ਦੇ ਕਬਜ਼ੇ ਦੇ ਵਿਰੁੱਧ ਲੜਨ ਲਈ ਆਰਾਮ , ਸੌਖ ਅਤੇ ਸਹੂਲਤ ਦੀ ਜ਼ਿੰਦਗੀ ਛੱਡ ਦਿੱਤੀ। ਬੱਬਰ ਖਾਲਸਾ ਦਾ ਟੀਚਾ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਪੰਜਾਬ ਦੇ
    ਲੋਕਾਂ ਤੱਕ ਫੈਲਾਉਣਾ ਅਤੇ ਸਿੱਖਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ
    ਉਲੰਘਣਾ ਦੇ ਦੋਸ਼ੀ ਲੋਕਾਂ ਨੂੰ ਨਿਆਂ ਦਿਵਾਉਣਾ ਸੀ । ਜਥੇਦਾਰ ਸਾਹਿਬ ਆਪਣੇ ਮਿਸ਼ਨ ਦੀ ਸ਼ੁਰੂਆਤ ਕਰਨ ਲਈ ਹੋਰ ਵਿਚਾਰਧਾਰਾ ਵਾਲੇ ਸਿੱਖਾਂ ਨਾਲ ਲਏ। 1979 - 1981 ਤੱਕ , ਜਥੇਦਾਰ ਸਾਹਿਬ ਨੇ
    ਸੇਵਾ , ਅੰਮ੍ਰਿਤ ਸੰਚਾਰ ਦੀ ਸੇਵਾ ਕਰਦਿਆਂ , ਸਾਰੇ ਲੋਕਾਂ ਨੂੰ ਇੱਕ ਚੰਗੇ
    ਸਿੱਖ ਵਜੋਂ ਕਿਵੇਂ ਜੀਉਣਾ ਸਿਖਾਇਆ , ਇਸ ਸਮੇਂ ਦੌਰਾਨ ਤਕਰੀਬਨ 15,000 ਲੋਕਾ ਨੇ ਜਥੇਦਾਰ ਸਾਹਿਬ ਤੋਂ ਅੰਮ੍ਰਿਤ ਛਕਿਆ।
    .
    ( ਬਾਕੀ ਕਮੈਂਟਾ 'ਚ )

    • @akaali_bani
      @akaali_bani 3 роки тому +2

      _(1_ਸਿੱਖ ਵਜੋਂ ਕਿਵੇਂ ਜੀਉਣਾ ਸਿਖਾਇਆ , ਇਸ ਸਮੇਂ ਦੌਰਾਨ ਤਕਰੀਬਨ 15,000 ਲੋਕਾ ਨੇ ਜਥੇਦਾਰ ਸਾਹਿਬ ਤੋਂ ਅੰਮ੍ਰਿਤ ਛਕਿਆ।ਜਿਵੇ ਹੀ ਪੰਜਾਬ ਵਿਚ ਜੱਥੇਦਾਰ ਸਾਹਿਬ ਦੀ ਪ੍ਰਸਿੱਧੀ ਵਧਦੀ ਗਈ , ਭਾਰਤ ਸਰਕਾਰ ਨੇ ਉਹਨਾਂ ਦੇ ਸਿੱਖਾਂ ਨੂੰ ਖੜੇ ਹੋਣ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਨ ਲਈ ਦਿੱਤੇ ਸੁਨੇਹੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਸਰਕਾਰ ਨਹੀ ਚਾਹੁੰਦੀ ਸੀ ਕਿ ਸਿੱਖ ਮਜ਼ਬੂਤ ਹੋਣ ਇਸ ਲਈ ਭਾਰਤੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਝੂਠੇ ਪੁਲਿਸ ਮੁਕਾਬਲੇ ਬਣਾਏ। ਜਦੋਂ
      ਜਥੇਦਾਰ ਸਾਹਿਬ ਦੇਹੜੂ ਖੰਡ ਵਿਚ ਹੋਏ ਸਿੱਖ ਅਤੇ ਪੁਲਿਸ ਵਿਚਾਲੇ ਮੁੱਕਾਬਲੇ ਵਿਚੋ ਫਰਾਰ ਹੋ ਗਏ , ਤਾਂ ਸਰਕਾਰ ਨੇ ਉਸ ਦੇ ਮਰੇ ਜਾਂ ਜ਼ਿੰਦਾ ਲਈ 50,000 ਰੁਪਏ ਦਾ ਇਨਾਮ ਰੱਖਿਆ। ਜਥੇਦਾਰ ਸਾਹਿਬ ਨੂੰ “ ਜਿੰਦਾ ਸ਼ਹੀਦ " ( ਜੀਵਤ ਸ਼ਹੀਦ ) ਦੇ ਸਭ ਤੋਂ ਵੱਕਾਰੀ ਖ਼ਿਤਾਬ ਨਾਲ ਸਨਮਾਨਤ ਕੀਤਾ। ਸਿੱਖ ਇਤਿਹਾਸ ਵਿਚ ਸਿਰਫ ਮੁੱਠੀ ਭਰ ਸਿੱਖਾਂ ਨੂੰ ਇਸ ਤਰ੍ਹਾਂ ਦੀ ਉਪਾਧੀ ਦਿੱਤੀ ਗਈ ਹੈ। ਜਥੇਦਾਰ ਸਾਹਿਬ ਨੂੰ ਭਾਰਤ
      ਛੱਡਣ ਦਾ ਆਦੇਸ਼ ਦਿੱਤਾ ਕਿਉਂਕਿ ਉਹ ਸਿੱਖ ਕੌਮ ਲਈ ਜਿੰਦਾ ਸਹੀਦ ਹੋਏ ਤੋਂ ਵਧੇਰੇ ਕੀਮਤੀ ਸੀ। ਉਹ ਛੱਡਣਾ ਨਹੀਂ ਚਾਹੁੰਦੇ ਸੀ , ਪਰ ਉਸਨੇ ਪੰਜ ਪਿਆਰੇ ਦੇ ਆਦੇਸ਼ਾਂ ਨੂੰ ਸਵੀਕਾਰ ਕਰ ਲਿਆ। ਕੁਝ ਹਫ਼ਤਿਆਂ ਦੇ ਅੰਦਰ - ਅੰਦਰ ਕਨੇਡਾ ਪਹੁੰਚਣ ਤੋਂ ਬਾਅਦ ਜਥੇਦਾਰ ਜੀ ਨੇ ਸ਼ਰਨਾਰਥੀ ਦਾ ਦਾਅਵਾ ਕੀਤਾ ਗਿਆ ਸੀ। ਬੱਬਰਾਂ ਦੇ ਸਮੂਹ ਵਿਚੋਂ ਭਾਈ ਸੇਵਾ ਸਿੰਘ ਨੂੰ ਭਾਰਤ ਵਿਚ ਪਿੱਛੇ ਛੱਡਿਆ ਗਿਆ ਸੀ , ਨੂੰ ਗ੍ਰਿਫ਼ਤਾਰ ਕਰ
      ਲਿਆ ਗਿਆ ਅਤੇ 14 ਸਾਲ ਦੀ ਕੈਦ ਦੀ ਸਜ਼ਾ ਕੱਟੀ ਗਈ ਹੈ ਅਤੇ ਹੁਣ
      ਉਹ ਆਪਣੇ ਪਰਿਵਾਰ ਨਾਲ ਪੰਜਾਬ ਵਿਚ ਰਹਿ ਰਿਹਾ ਹੈ , ਭਾਈ
      ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ , ਤਸੀਹੇ ਦਿੱਤੇ ਗਏ ਅਤੇ ਇਕ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ , ਜਿਵੇਂ ਹੀ ਜੱਥੇਦਾਰ ਸਾਹਿਬ ਕਨੇਡਾ ਵਾਪਸ ਆਏ , ਉਸਨੇ ਪੂਰੇ ਕੈਨੇਡਾ ਵਿਚ ਸਿੱਖੀ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਸ਼ੁਰੂ ਕੀਤੇ। ਉਹ ਬਹੁਤ ਮਸ਼ਹੂਰ ਸਪੀਕਰ ਸਨ ,
      ਜਥੇਦਾਰ ਸਾਹਿਬ ਨੂੰ ਭਾਰਤ ਸਰਕਾਰ ਨੇ ਚੁੱਪ ਚਾਪ ਉਨ੍ਹਾਂ ਦੀ
      ਗ੍ਰਿਫ਼ਤਾਰੀ ਲਈ ਇੰਟਰਪੋਲ ਵਾਰੰਟ ਜਾਰੀ ਕਰ ਦਿੱਤਾ ਸੀ।_(2_ਉਸਨੂੰ 25 ਜੂਨ , 1983 ਨੂੰ ਪੱਛਮੀ ਜਰਮਨੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤ ਚਾਹੁੰਦਾ ਸੀ ਕਿ ਪੱਛਮੀ ਜਰਮਨੀ ਤੁਰੰਤ ਹੀ ਜਥੇਦਾਰ ਸਾਹਿਬ ਨੂੰ ਭਾਰਤ ਹਵਾਲੇ ਕਰੇ।ਜਥੇਦਾਰ ਸਾਹਿਬ ਨੇ ਪੱਛਮੀ ਜਰਮਨ ਦੀ ਜੇਲ ਵਿਚ 13 ਮਹੀਨੇ ਬਿਤਾਏ ਜਿਥੇ ਗਾਰਡਾਂ ਨੇ ਉਹਨਾਂ ਨੂੰ 23 ਘੰਟੇ 40 ਮਿੰਟ ਲਈ ਸੈੱਲ ਵਿਚ ਰੱਖਿਆ ਜਾਦਾ ਦਿਨ ਵਿੱਚ 20 ਮਿੰਟ ਲਈ ਆਪਣੇ ਸੈੱਲ ਦੇ ਬਾਹਰ ਜਾਣ ਦੀ ਇਜਾਜ਼ਤ ਸੀ ਸਾਕਾ ਨੀਲਾ ਤਾਰਾ ਤੋਂ
      ਜਥੇਦਾਰ ਸਾਹਿਬ ਬਹੁਤ ਦੁਖੀ ਹੋਏ। ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਆਪਣੇ ਆਪ ਦੀ ਤਬਾਹੀ ਵਰਗੀ ਸੀ। ਨਵੰਬਰ 1985 ਵਿਚ , ਜੱਥੇਦਾਰ ਸਾਹਿਬ ਨੂੰ ਏਅਰ ਇੰਡੀਆ ਦੇ ਕਰੈਸ਼ ਹੋਣ ਪਿੱਛੇ ਕੈਨੇਡਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਨਵਰੀ 1986 ਵਿਚ ਰਿਹਾ ਕੀਤਾ ਗਿਆ ਸੀ।ਜੱਥੇਦਾਰ ਸਾਹਿਬ ਨੂੰ ਫਿਰ ਜੂਨ 1986 ਵਿਚ ਭਾਰਤ ਵਿਚ ਸੰਸਦ ਦੀਆਂ ਇਮਾਰਤਾਂ ਉੱਤੇ ਬੰਬ ਉਡਾਂਉਣ ਦੀ ਸਾਜਿਸ਼ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਠ ਹੋਰ ਬੱਬਰਾਂ ਉੱਤੇ ਵੀ ਦੋਸ਼ ਲਾਇਆ ਗਿਆ ਸੀ । ਇਨ੍ਹਾਂ ਨੂੰ ਬੰਦਿਆਂ
      ਵਿਚੋਂ ਛੇ ਨੂੰ ਤੁਰੰਤ ਰਿਹਾ ਕਰ ਦਿੱਤਾ ਗਿਆ । ਥੇਦਾਰ ਸਾਹਿਬ ਸਣੇ ਹੋਰ ਤਿੰਨ ਆਦਮੀ ਮੁਕੱਦਮੇ ਵਿੱਚੋਂ ਲੰਘੇ ਅਤੇ ਮਈ 1987 ਵਿੱਚ ਉਸਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ। ਜਥੇਦਾਰ ਸਾਹਿਬ ਨੇ ਫਿਰ ਇੱਕ ਹੈਮਿਲਟਨ ਦੀ ਜੇਲ੍ਹ ਵਿੱਚ 10 ਮਹੀਨੇ ਤੋਂ ਵੱਧ ਸਮੇਂ ਲਈ ਇਕੱਲੇ ਕੈਦ ਵਿੱਚ ਬਿਤਾਏ, ਜੂਨ 1988 ਵਿਚ ਜਥੇਦਾਰ ਸਾਹਿਬ ਕੋਲ ਭਾਰਤ ਆ ਕੇ ਆਪਣੇ ਸਾਥੀ ਸਿੱਖਾਂ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਲੜਨ ਲਈ ਕਨੇਡਾ ਛੱਡਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਪਾਕਿਸਤਾਨ ਵਿਚ ਅਖੰਡ ਪਾਠ ਦੀ ਅਰਦਾਸ ਤੋਂ ਬਾਦ ਸਰਹੱਦ ਪਾਰ ਕਰਕੇ ਪੰਜਾਬ ਵਿਚ ਚਲੇ ਗਏ, ਸੰਘਰਸ਼ ਜਾਰੀ ਰੱਖਿਆ, ਅਕਤੂਬਰ
      1992 ਦੇ ਸ਼ੁਰੂ ਵਿਚ ਜਥੇਦਾਰ ਸਾਹਿਬ ਨੂੰ ਭਾਰਤੀ ਪੁਲਿਸ ਨੇ
      ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਤਸੀਹੇ ਦਿੱਤੇ ਗਏ ਪਰ ਜਥੇਦਾਰ ਸਾਹਿਬ ਸਿੱਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸੱਚੇ ਰਹੇ। ਭਾਰਤੀ ਪੁਲਿਸ ਨੇ ਇੱਕ ਝੂਠਾ ਮੁਕਾਬਲਾ ਬਣਾਇਆ, ਜਿਸ ਵਿੱਚ ਜਥੇਦਾਰ ਸਾਹਿਬ ਨੇ ਆਪਣੀ ਸ਼ਹੀਦੀ ਦਿੱਤੀ।
      ਖੋਪੜ ਲਾਹ ਦਿਓ ਕੇਸ ਜਾ ਕੈਂਚੀ ਨਾ ਕਟੇ ua-cam.com/video/OTLNfSUSXVE/v-deo.html ਇਕ ਵਾਰ ਸੁਣੇਓ ਜਰੂਰ ਸਾਰੇ ਵੀਰ ਭੈਣ ਦਿਲ ਖਿੱਚਵੀ ਵੈਰਾਗ ਚ ਆਵਜਾ ਸੁਣੇਓ ਅਤੇ ਸ਼ੇਅਰ ਕਰਿਓ ਜੀ ਪੇਜ ਸਹੀ ਲਗੇ ਤਾਂ #subscribe ਕਰਿਓ ਜੀ

    • @KulwinderSingh-sq3wh
      @KulwinderSingh-sq3wh 3 роки тому

      🔔❤❤❤❤❤❤📣📣📣📣📣🎈📢❤❤

    • @ajnalewalekavisher3334
      @ajnalewalekavisher3334 3 роки тому

      💪💪💪👌

    • @avtarsinghavtarsingh1038
      @avtarsinghavtarsingh1038 3 роки тому

      Nice Mera v ilaka pansht he a g

    • @jasvirsingh308
      @jasvirsingh308 7 місяців тому +1

      ਬਾਈ ਜੀ ਬਾਕੀ ਕੁਮੈਟ ਕਦੌ ਕਰੋਗੇ

  • @jimysngh7560
    @jimysngh7560 3 роки тому +7

    kaash maharaja RANJIT SINGH phir punjab ch janme.khalsa raaj zindabaad

  • @gurmeetsingh672
    @gurmeetsingh672 Місяць тому

    ਕੁਲਦੀਪ ਮਾਣਕ ਵਰਗੇ ਕਲਾਕਾਰ ਰੋਜ਼ ਨੀ ਪੈਂਦਾ ਹੁੰਦੇ

  • @user-xy3gs6ei3h
    @user-xy3gs6ei3h 8 місяців тому +3

    ਸਾਡੇ ਪਿੰਡ ਦੀ ਸ਼ਾਨ ਮਹਾਰਾਜਾ ਰਣਜੀਤ ਸਿੰਘ

  • @jagbirsingh6499
    @jagbirsingh6499 11 місяців тому +7

    ਜਲਦੀ ਖਾਲਸਾ ਰਾਜ ਦੇ ਝੰਡੇ ਲਹਿਰੋਣਗੇ⛳ ਖਾਲਿਸਤਾਨ ਜਿੰਦਾਬਾਦ⛳ ਕੁਲਦੀਪ ਮਾਣਕ ਦੀ ਅਵਾਜ਼ ਬਹੁਤ ਵਧੀਆ

    • @sewaksingh1030
      @sewaksingh1030 8 місяців тому

      ਖਾਲਸਾ ਰਾਜ ਦੇ ਸਿਰਫ 🙏🏾

  • @rachhpalsinghsingh4465
    @rachhpalsinghsingh4465 11 місяців тому +3

    ਮਾਣਕ ਸਾਬ ਦੀ ਅਵਾਜ਼ ਬੱਬਰ ਸ਼ੇਰ ਵਰਗੀ ਸੀ ਤੇ ਮਾਣਕ ਸਾਬ ਨੇ ਹਰ ਵਰਗ ਲਈ ਗੀਤ ਗਾਏ?

  • @user-xm7hw2mg2e
    @user-xm7hw2mg2e 6 місяців тому

  • @paramjeetshingparamjeetshi1810

    ਉਸ ਵੇਲੇ ਫਰੰਗੀਆਂ ਨੇ ਸਿੱਖਾਂ ਨਾਲ ਪੁੱਠਾ ਪੰਗਾ ਲਿਆ ਸੀ। ਹੁਣ ਭਾਰਤੀ ਸਰਕਾਰ ਸਿੱਖਾਂ ਨਾਲ ਪੁੱਠਾ ਪੰਗਾ ਲੈ ਰਹੀ। ਇੱਕ ਦਿਨ ਇਨ੍ਹਾਂ ਜ਼ਾਲਮ ਸਰਕਾਰਾਂ ਨੂੰ ਬਹੁਤ ਮਹਿੰਗਾ ਪੈਣਾ ਸਿੱਖ ਧਰਮ ਨਾਲ ਪੰਗਾ ਲੈਣਾ।

  • @inderjitsinghahluwalia8227
    @inderjitsinghahluwalia8227 3 роки тому +7

    Shere PANJAB

  • @kulvindesingh6736
    @kulvindesingh6736 2 роки тому +2

    Ok

  • @DarshanSingh-hm3pp
    @DarshanSingh-hm3pp 8 місяців тому

    🎉very good nish

  • @dilbagbassi5952
    @dilbagbassi5952 Рік тому +11

    ਮਾਣਕ ਜੀ ਦੀਆਂ ਯਾਦਾਂ ਹੀ ਰਹਿ ਗਈਆਂ ਸਦਾ ਲਈ

  • @HarbhajanSingh-eg4qw
    @HarbhajanSingh-eg4qw 9 місяців тому

    ਅੱਜ ਇਸ਼
    ਅੱਜ ਇਸ ਸੂਰਮੇ ਦਾ ਜਨਮ ਦਿਨ ਹੈ ਸਿੱਖ ਕੌਮ ਨੂੰ ਵਧਾਈਆਂ

  • @zorawarsunnder7053
    @zorawarsunnder7053 2 роки тому +2

    V,,, good👍👍👍👍👍, Azadi,,, Hi,,, Hall,,, wanted Referendurm voting🗳️🗳️🗳️🗳️ is a👍👍👍👍👍 great 👍👏⌚👏👍

  • @kallusingh8062
    @kallusingh8062 2 роки тому +5

    Sher Maharaj Ranjit Singh was really king of India Punjab

  • @GurmeetGill-nr2dv
    @GurmeetGill-nr2dv 6 місяців тому +1

    🙏🙏🙏🙏💪💪💪👌👌🌹🌹🌹🌹🌹💯💯💯

  • @gamdoorsingh6670
    @gamdoorsingh6670 Рік тому +29

    ਮਾਣਕ ਦੀਆਂ ਧਾਰਮਿਕ ਕੈਸਟਾਂ ਵੀ ਬਹੁਤ ਵਧੀਆ ਨੇਂ। ਕੁੱਝ ਕਲਾਕਾਰਾਂ ਕੋਲ ਆਪਣਾ ਧਾਰਮਿਕ ਗੀਤ ਨਹੀਂ ਹੁੰਦਾ ਸੀ ਜੋ ਕਿ ਅਖਾੜੇ ਦਾ ਪਹਿਲਾ ਧਾਰਮਿਕ ਗੀਤ ਮਾਣਕ ਦਾ ਹੀ ਗਾਉਂਦੇ ਸੀ। ਗਮਦੂਰ ਸਿੰਘ ਢਿੱਲੋਂ, ਪਿੰਡ ਕਾਹਨੇਕੇ, ਜ਼ਿਲ੍ਹਾ ਬਰਨਾਲਾ।

  • @yad3388
    @yad3388 2 роки тому +10

    ਪ੍ਰਣਾਮ ਸ਼ਹੀਦਾਂ ਨੂੰ 🙏

  • @user-ef8vm4io9j
    @user-ef8vm4io9j 7 місяців тому

    BHOUT viadeai ne siareai dharmek kestia aj ve BHOUT sonde hi

  • @gondaragamerz6873
    @gondaragamerz6873 3 роки тому +4

    Waheguru. Waheguru. Raj Far. Àva. Good

  • @taribirditaribirdi8827
    @taribirditaribirdi8827 Рік тому +1

    ਬਚਨ ਬੇਦਿਲ ਬਡਰੁੱਖਾਂ

  • @Kamaljeet-ut9dl
    @Kamaljeet-ut9dl 4 місяці тому

    ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਸਿੱਖੀ ਰਾਜ ਖਤਮ ਹੋ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਨਾਂ ਤਾਂ ਦੂਜੀ ਵਾਰ ਜਨਮ ਲੈਣਾ ਨਾਂ ਹੀ ਖਾਲਸਾ ਰਾਜ ਮਿਲਨਾ ।
    ਮਹਾਰਾਜਾ ਰਣਜੀਤ ਸਿੰਘ ਨੇ ਸਾਨੂੰ ਦਿੱਤਾ ਸੀ । ਸਿੱਖਾਂ ਵਿੱਚ ਏਕਤਾ ਨਹੀਂ । ਸਿੱਖਾਂ ਨੂੰ ਖਾਲਸਾ ਰਾਜ ਦਾ ਸੁਪਨਾ ਵੀ ਨਹੀਂ ਲੈਣਾ ਚਾਹੀਦਾ ।
    ਇਹ ਸੱਚ ਹੈ ।

  • @ShonkiSardar31
    @ShonkiSardar31 Рік тому +13

    ਬਚਨ ❤ਬੇਦਿਲ❤ਬਡਰੁੱਖਾਂ ਦੁਨੀਆ ਦਾ ਮਹਾਨ ਗੀਤਕਾਰ ਵਲੋਂ ਮਨਿੰਦਰ ਬੱਪੀਆਣਾ