Sidhu Moose wala ਦੇ ਬਾਪੂ ਨੇ ਬਣਾਇਆ ਤਾਰਾ ਸਿੰਘ ਬਿਲਗਾ ਕੋਲੋ ਸਟੀਲ ਦਾ ਪਾਣੀ ਵਾਲਾ ਟੈਕਰ 🙏🙏

Поділитися
Вставка
  • Опубліковано 15 вер 2024
  • ‪@AMANMAHALVLOGS‬ ‪@kalamahalvlogs‬ ‪@JaanMahalvideo‬ ‪@SidhuMooseWalaOfficial‬
    #mahalvlog #farming #jattlife
    Sidhu Moose wala ਦੇ ਬਾਪੂ ਨੇ ਬਣਾਇਆ ਤਾਰਾ ਸਿੰਘ ਬਿਲਗਾ ਕੋਲੋ ਸਟੀਲ ਦਾ ਪਾਣੀ ਵਾਲਾ ਟੈਕਰ " ਬਹੁਤ ਸਾਰੇ ਟਰਾਲੇ ਦੇਖੇ
    aman_mahal_vlogs
    You tube channel#farming :- / amanmahalvlogs
    Facebook page :- / aman-mahal-vlogs-11013...
    #JohnDeere#Tractor#5405#4x4

КОМЕНТАРІ • 5

  • @adrees15
    @adrees15 19 днів тому +1

    Pakistan se ❤

  • @DarshanSingh-od2vn
    @DarshanSingh-od2vn 19 днів тому

    Very nice video

  • @ManpreetSinghgill77-z9j
    @ManpreetSinghgill77-z9j 19 днів тому +1

    ਨਜ਼ਾਰੇ ਵਾਲਾ ਮੌਸਮ ਬਣਿਆ ਪਿਆ ਬਾਈ ਅੱਜ ਤਾਂ

  • @user-cc1zc1pd7u
    @user-cc1zc1pd7u 18 днів тому

    Pto vali trala sare to pehla zalldar bhangla valya ne bnyaa c je tusi pto lavani aa ta zalidar valya da b kam dekhyo serch marlyo
    Numbardar pathankot

  • @rajkang69
    @rajkang69 18 днів тому +1

    ਉਹ ਅਮਨੇ ਨਾ ਖਾਇਆ ਕਰੋ ਸ਼ਹਿਰ ਜਾ ਕੇ ਭਈਆਂ ਦੀਆਂ ਰੇਹੜੀਆਂ ਤੇ ਖਾਣਾ ਕਿਉਂ ਚੰਗੀ ਭਲੀ ਸਿਹਤ ਨੂੰ ਬਿਮਾਰੀਆਂ ਦੇ ਰਹੇ ਹੋ 😢! ਇਹ ਤੁਹਾਨੂੰ ਦੇਖਣ ਨੂੰ ਹੀ ਸਾਫ ਲੱਗਦਾ ਅਤੇ ਮਿਰਚਾਂ ਮਸਾਲੇ ਜ਼ਿਆਦਾ ਹੋਣ ਕਰਕੇ ਸਵਾਦ-ਸਵਾਦ ਕਰਦੇ ਰਹਿੰਦੇ ਹੋ 😮! ਨਾ ਤਾਂ ਇੰਨਾਂ ਦੇ ਪਾਣੀ ਵਾਰੇ ਪਤਾ ਤੁਹਾਨੂੰ + ਭਾਂਡੇ ਵਰਤਨ ਕਿਸ ਪਾਣੀ ਵਿੱਚ ਸਾਫ ਕਰਦੇ ਹਨ + ਜਿਹੜੀਆਂ ਬਰੈਡਾਂ Breads 🥯 ਕਦੋਂ ਦੀਆਂ ਬਣਾਈਆਂ ਕਿੱਥੇ ਸਟੋਰ ਕਰਦੇ ?? ਇੰਨਾਂ ਕੋਲ ਕਿਹੜਾ Store Rooms ਸਟੋਰ ਬਣਾਏ ਹੋਏ ਹਨ ਨਾ ਇੰਨਾਂ ਕੋਲ Freezer or Fridge Space ਐਨਾ ਹੋਣਾ ਜਿਸ ਵਿੱਚ ਬਚਿਆ ਸਮਾਨ ਰਾਤਾਂ ਨੂੰ ਰੱਖਦੇ ਹੋਣ = ਸਾਰੇ ਸਮਾਨ ਉੱਪਰ ਚੂਹੇ -ਮੱਖੀਆਂ ਹੋਰ ਜੋ ਮਰਜ਼ੀ ਦੌੜਾ ਫਿਰੇ ਇੰਨਾਂ ਨੂੰ ਕੀ ਪਰਵਾਹ ਹੈ ?? ਇਹ ਤਾਂ ਤੁਸੀ ਸੋਚਣਾ ਕੇ ! ਬੁਰਾ ਹਾਲ ਹੈ ਲੋਕਾਂ ਦਾ ਇਹ ਬਰਗਰ + ਮੋਮੋ ਅਤੇ ਨੂਡਲਾਂ ਖਾਹ ਖਾਹ ਕੇ ਨਕਲੀ ਮਸਾਲੇ ਮਿਲਾਵਟ ਵਾਲੇ ਤੇਜ਼ ਮਿਰਚਾਂ ਨਾਲ ਤੁਸੀ ਖਾਂਦੇ ਇੰਨਾਂ ਅਨਪੜ੍ਹ ਭਈਆਂ ਦੀਆਂ ਸਿਫਤਾਂ ਕਰਦੇ ਨਹੀ ਥੱਕਦੇ ! ਇੰਨਾਂ ਕੋਲ ਤਾਂ ਆਪਣੇ ਨਹਾਉਣ ਵਾਸਤੇ ਪਾਣੀ ਮਸਾਂ ਹੁੰਦਾ ਯਾਰ ਕਦੇ ਇਨ੍ਹਾਂ ਦੀ ਸਿਹਤ ਸਫਾਈ ਵੱਲ ਧਿਆਨ ਦਿੱਤਾ ਤੁਸੀਂ ?? ਵੀਡੀਓ ਦੇਖੀ ਇਕ ਅੰਮ੍ਰਿਤਸਰ ਸ਼ਹਿਰ ਦੀ ਇਕ ਚਾਟ - ਬਰਗਰ ਰੇਹੜੀ ਵਾਲੇ ਨੇ ਮੀਂਹ ਪੈਂਦੇ ਵਿੱਚ ਸਾਰਾ ਸਮਾਨ ਲਾਹ ਕੇ ਇੱਕ ਹੋਰ ਚਾਹ ਵਾਲੇ ਭਈਏ ਦੇ ਖੋਖੇ ਵਿੱਚ ਰੱਖ ਦਿੱਤਾ ਅਤੇ ਸੜਕ ਵਿੱਚ ਮੀਂਹ ਵਾਲਾ ਇਕੱਠਾ ਹੋਇਆ ਪਾਣੀ ਨਾਲ ਰੇਹੜੀ ਧੋਣ ਲੱਗਿਆ ਹੋਇਆ ਉਸ ਪਾਣੀ ਨਾਲ ਉਸਨੇ ਰੇਹੜੀ + ਕੱਪੜੇ / ਤਰਪਾਲ਼ ਸ਼ੀਸ਼ੇ ਵਾਲੇ ਸ਼ੈਲਫ ਸਭ ਕੁਝ ਧੋਤਾ ਅਤੇ ਫਿਰ ਆਪਣੇ ਸਿਰ ਉੱਤੇ ਬੰਨੇ ਪਰਨੇ ਨਾਲ ਸਭ ਕੁਝ ਸਾਫ ਕੀਤਾ 😢ਜਾਨੀ ਸੁਕਾਇਆ ਅਤੇ ਮੁੜ ਸਾਰਾ ਖਾਣ ਵਾਲਾ ਸਮਾਨ ਉਸੇ ਤਰਾਂ ਰੇਹੜੀ ਉੱਤੇ ਰੱਖ ਲਿਆ + ਸਜ਼ਾ ਲਿਆ 😮ਵਾਹ ਖਾਓ ਸੁਆਦੀ ਖਾਣੇ ਕਰਾਵੋ 👉🏽ਪੀਲੀਆ + ਟਾਈਫ਼ਾਈਡ + ਮਲੇਰੀਆ + ਟੀ.ਬੀ. ਦੋਵੇਂ ਤਰਾਂ ਦੀ +ਦਮਾ +ਕਾਲ਼ਾ ਬੁਖ਼ਾਰ ਜੋ ਖਾਸ ਕਰਕੇ ਇੰਨਾਂ ਹੀ ਖਾਣਿਆਂ ਕਰਕੇ ਗੰਦੇ ਅਤੇ ਜ਼ਿਆਦਾ ਸੜੇ ਤੇਲ / ਘਿਓ ਨਾਲ ਹੀ ਹੁੰਦਾ ਹੈ ਜੋ ਹੌਲ਼ੀ ਹੌਲ਼ੀ ਕਿੱਡਨੀਆਂ + ਲਿਵਰ ਨੂੰ ਤਬਾਹ ਕਰਦਾ ਹੈ + ਸ਼ੂਗਰ ਦਾ ਵਧਣਾ-ਘਟਣਾ ++ ਸਰੀਰ ਦਾ ਭਾਰ ਵਧਣਾ ਇਹ ਵੀ ਸਭ ਇਸ ਸ਼ਹਿਰੀ Fast Food 🍱 ਦੀ ਦੇਣ ਹੈ ਜੋ ਇਸ ਸਮੇਂ ਭਾਰਤ ਵੱਡੇ-ਵੱਡੇ ਸ਼ਹਿਰਾਂ ਤੋਂ ਬਾਅਦ ਪੰਜਾਬ ਦੇ ਪੇਂਡੂ ਲੋਕਾਂ ਦਾ ਨੰਬਰ ਹੈ ਇੰਨਾਂ ਨਾਮੁਰਾਦ ਬਿਮਾਰੀਆਂ ਨਾਲ ਜਕੜੇ ਹੋਣ ਦਾ ! ਫਿਰ ਕਹਿੰਦੇ ਸਾਇੰਲਿੰਟ ਅਟੈਕ ਹੋ ਗਿਆ / ਆ ਗਿਆ 😢ਜਿਸ ਬਿਮਾਰੀ ਨਾਲ ਪੰਜਾਬ ਦੇ ਜਵਾਨ - ਚੜਦੀ ਉਮਰ ਵਾਲੇ ਲੋਕ ਸ਼ਿਕਾਰ ਹੋ ਰਹੇ ਹਨ ! ਜੇਕਰ ਭੁੱਖ ਲੱਗ ਗਈ ਸ਼ਹਿਰ ਜਾ ਕੇ ਤਾਂ ਕਿਸੇ ਵਧੀਆ ਸਾਫ ਢਾਬੇ ਤੇ ਜਾ ਕੇ ਦੋ ਰੋਟੀਆਂ ਖਾਵੋ ਨਾ ਕੇ ਆਹ ਨੂਡਲਾਂ ਵਾਲਾ ਬਰਗਰ 🙀 ਦੱਸੋ ਬਰੈਡ ਵਿੱਚ ਨੂਡਲਾਂ ਤੁੰਨਕੇ ਉੱਪਰ ਕਹਿਰ ਦੇ ਮਿਰਚ ਮਸਾਲੇ ਸੌ ਰੁਪਏ ਕਿਆ ਕਹਿਣੇ ਪੰਜਾਬੀਆਂ ਦੇ ਭਈਏ ਨੇ ਤਾਂ ਘੱਟ ਤੋਂ ਘੱਟ 1200 ਰੁਪਏ ਕੈਸ਼ ਕਮਾਉਣੇ ਜੋ ਮਹੀਨੇ ਦੇ ਅਖੀਰ ਡੁਬੱਈ ਵਾਲਿਆਂ ਨਾਲੋਂ ਵੱਧ ਕਮਾਉਂਦੇ ਹਨ 🎉🎉। ਬਚੋ + ਬਚੋ = ਬਚਾਅ ਕਰੋ ਅਤੇ ਆਪਣੀ ਸਿਹਤ ਦਾ ਖਿਆਲ ਰੱਖੋ।