Pasua wala achar nu meloun wale bahrt de pehle mashen jo bena calach barek te satering to bena bake sare lebar da jhanjt kahtem cemre lage hoe han three tarectora da kmm te 6 lebar da kmm klla dariver he karda hae visevkakrma dhapali mestre kartar singhwalo teyar kete gae hae oh ta dekhae he nahe y
Kissan waste te mele wich har cheez kissan lai hai par mazdoor di gal ess mele wich koi nahi karda kinne bande vlog bnode ne par mazdoor di haq di gal koi karda veer ji
@@Professorsaabvlogs par veer ji ground level bahut hi ght eh vekhan nu milda hai kise mazdoor da karza muaf kitta hove ja fir oss nu apney paara sir hon ditta gaya hove haan veer ji koi kissan jathebandi narra jarur ess da laundi hai kissan mazdoor ekkta jindabad jindabad par ground level te hai nahi
ਬਹੁਤ ਸੋਹਣੇ ਤਰੀਕੇ ਨਾਲ ਦਿਖਾਇਆ ਮੇਲਾ ❤❤
ਬਹੁਤ ਵਧੀਆ ਜੀ ਸਰ ।।ਸੋਹਣਾ ਮੇਲਾ ਭਰਿਆ ਸੀ ਰਾਜਪੁਰੇ ਦਾ
ਬਹੁਤ ਵਧੀਆ ਦੱਸਿਆ ਜੀ ਧੰਨਵਾਦ
ਵਾिਹਗੁਰੂ ਜੀ
ਬਹੁਤ ਘੈਟ ਵੀਡੀਓ ਬਣਾਈ ਹੈ।
Bahut vadia ji great ❤❤❤❤❤❤❤❤❤❤❤
Very nice bro ❤❤❤❤
ਸ਼ਾ ਗਏ ਬਾਈ ਜੀ😊
ਬੱਹੁਤ ਵੱਧੀਆ❤❤❤❤❤
Very nice information brother... Thx, helpful knowledge
Very excellent.knowledge.
Thank.you.brother
Waheguru
❤❤ ਘੈਂਟ ਆ੍੍੍੍੍੍੍
Boht wadiya video
Bahut hi wadhia Bol ne
Very nice 👌
ਬੋਲਣ ਦਾ ਤਰੀਕਾ ਬਹੁਤ ਵਧੀਆ ਬਾਈ ਜੀ
@@gurliakatsinghmalhi2909 ਬਹੁਤ ਧੰਨਵਾਦ ਜੀ 🙏
Bahut badia
Veer ji 🙏 punjabi bolli asly boly swad agya ❤🎉🎉🎉🎉
ਬਹੁਤ ਵਧੀਆ ਘੱਟ ਟਾਇਮ ਵਿੱਚ ਜਿਆਦਾ ਕੁਝ ਵਿਖਾ ਦਿੱਤਾ ਧੰਨਵਾਦ । ਇਸ ਵਾਰ ਮੇਲਾ ਭਰਿਆ ਨਹੀਂ ਸੀ ਕਿਉਂਕਿ 450 ਸ਼ਤਾਬਦੀ ਬਹੁਤ ਸੰਗਤ ਜਾ ਰਹੀ ਹੈ । ਪੀ ਏ ਜੂ ਮੇਲੇ ਦੀਆਂ ਤਰੀਕਾ ਅੱਗੇ ਪਿੱਛੇ ਚਾਹੀਦੀ ਸੀ
@@YuvrajSingh-zc5jj PAU ਤਾਂ ਬਹੁਤ ਸੀ
ਸਟਾਲਾਂ ਦਾ ਰੇਟ ਬਹੁਤ ਜ਼ਿਆਦਾ ਹੋਣ ਇਸ ਵਾਰ ਕੰਪਨੀਆਂ ਘੱਟ ਸਨ
@@sukhjitsingh6072 ਹਾਂਜੀ, ਪਰ ਅੱਜ ਲੁਧਿਆਣੇ ਬਹੁਤ ਜਿਆਦਾ ਸਨ
ਵਧੀਆ ਵੀਡੀਓ ਬਣਾਉਣ
ਵਖਰਾ ਤਰੀਕਾ 👌👍😂
Bhut shoni video bnyai veer
Pb11ale ਅਗਲੇ ਸਾਲ ਆਵਾਗੇ ਵੀਰ🎉
Very nice veer ji
Bohot vadya
Very good bae ji
Nice vlogs❤❤❤
🎉
Good luck
❤🎉
ਗਲਤ ਬੋਲ ਰਹੇ ਹੋ ਇਹ ਮੇਲਾ ਪੀਏਯੂ ਦਾ ਨਹੀਂ ਸੀਗਾ
@@maangamer3132 ਰਾਜਪੁਰੇ ਦਾ ਵੀਰ , ਮੈਂ ਕਦੋ ਕਿਹਾ PAU ਦਾ ,, title ch likhea gia c
ਸਵਰਾਜ ਦਾ ਟਾਰਗੇਟ ਦੇਖਿਓਂ 🌹
Veer g agrizone de stall te nahi gaye
Nice ji
👍
👍👍👍😂😂
Paji hau haryana wala mela kab lagu
Koi new plan nay in the mela
ਆਹ ਜਿੰਨ੍ਹਾਂ ਹਲਾਂ ਦਾ ਪਤਾ ਨਹੀਂ ਉਹ ਹਨ ਜੀ ਚੋਂਝੂ ਮੁਕਤਸਰ ਇਲਾਕੇ 'ਚ ਸਖਤ ਜ਼ਮੀਨ ਵਾਸਤੇ ਤੋਤੇ ਵੀ ਕਹਿ ਦਿੰਦੇ ਐ ਕਈ ਥਾਂਵਾਂ ਤੇ ਨਰਮੇ ਵਾਲੇ ਲੋਕ ਜ਼ਿਆਦਾ ਵਹੁੰਦੇ ਸਨ
ਸ਼ੁਕਰਾਨਾ ਜੀ
कल, परसों दो दिन है ना भाई मेला। दोनो दिन same ही है या कुछ बदलाय है दोनो दिन
Ye Rajpure (Punjab) ka hai few days back, PAU Ludhiana 2 Days hai Kal se, almost same hota hai
😅ਠੱਗੀ ਵੀ ਵਜ ਸਕਦੀ ਹੈ
ਮੱਝ ਦਾ ਦੁੱਧ 300ਦਿਨ ਦਾ ਪਤਾ ਕਰਨਾ ਸੀ ਪਰ ਡੇ ਕਿੰਨੇ ਕਿੱਲੋ ਦਿੰਦੀ ਰਹੀ
Pasua wala achar nu meloun wale bahrt de pehle mashen jo bena calach barek te satering to bena bake sare lebar da jhanjt kahtem cemre lage hoe han three tarectora da kmm te 6 lebar da kmm klla dariver he karda hae visevkakrma dhapali mestre kartar singhwalo teyar kete gae hae oh ta dekhae he nahe y
ਵੀਰ ਜੀ ਰੋਣੀ ਪਟਿਆਲੇ ਵਾਲਾ ਮੇਲਾ ਕਦੋ ਹੈ ਜੀ
24 ਨੂੰ
24 ਨੂੰ
Hindhi m banao
ਬਈ ਬੋਲਣ ਦਾ ਟੰਗ ਬਹੁਤ ਵਾਦੀ ਆ
ਢੰਗ ਹੁੰਦਾ ਵੀਰ
ਬਈ ! ਬੋਲਣ ਦਾ ਢੰਗ ਬਹੁਤ ਵਧੀਆ ਹੈ।
ਬਾਈ ਨਜ਼ਾਰਾ ਦੇਤਾ
Simple cheej kol ta tusi v ni la ke jande kamra
Mella ta Kalu a ludhiana
@@AmniderSidhu ਇਹ ਰਾਜਪੁਰੇ ਦਾ ਹੈ ਕੁਝ ਦਿਨ ਪਹਿਲਾਂ
@@Professorsaabvlogs OK veer
veer jee thdo Ram da frind ha
Kissan waste te mele wich har cheez kissan lai hai par mazdoor di gal ess mele wich koi nahi karda kinne bande vlog bnode ne par mazdoor di haq di gal koi karda veer ji
@@GurjinderSinghJind ਨਜ਼ਰੀਆ ਵਧੀਆ ਤੁਹਾਡਾ.... ਪਰ ਕਿਸਾਨ ਮਜਦੂਰ ਤੋਂ ਵੱਖ ਹੈ ਹੀ ਨਹੀ ਮੇਰੇ ਵੀਰ, ਜਿੱਥੇ ਕਿਸਾਨ ਦੀ ਗੱਲ, ਓਥੇ ਮਜਦੂਰ ਦੀ ਗੱਲ
@@Professorsaabvlogs par veer ji ground level bahut hi ght eh vekhan nu milda hai kise mazdoor da karza muaf kitta hove ja fir oss nu apney paara sir hon ditta gaya hove haan veer ji koi kissan jathebandi narra jarur ess da laundi hai kissan mazdoor ekkta jindabad jindabad par ground level te hai nahi
Kisan nu barbad karta new tacnolzi
Very nice 👍